ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ - Bibi Kirpa Kaur Jee Lucknow - AKJ Ludhiana Samagam - Full Video

  Рет қаралды 95,656

Amrit Khajana

Amrit Khajana

Күн бұрын

Waheguru Ji Ka Khalsa Waheguru Ji Ki Fateh
00:00 - ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥
10:16 - ਸਾਰੇ ਛਿਮੋ ਹਮਰੋ ਤੁਮ ਅਉਗਨ ਹੁਇ ਮਤਿਮੰਦਿ ਕਰੀ ਜੁ ਢਿਠਾਈ ॥
13:47 - ਮਿਲਹੁ ਪਿਆਰੇ ਜੀਆ ॥
26:05 - ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥
27:30 - ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
38:09 - Anand Sahib
__________________________________
To stay connected with
(Amrit Khajana)KZfaq channel,
/ amritkhajana
Keep supporting Lahha lavo ji
----------------------------------------------------

Пікірлер: 85
@khalsame
@khalsame 2 жыл бұрын
37:36 ਪੳੜੀ ੨੧ : ਵੀਹ ਔਗੁਣ Pauri: I have all the 20 demerits ਪੳੜੀ: ਮੇਰੇ ਵੀਹ ਅਵਗੁਨ ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ । I am a criminal, a sinner, evil and apostate. ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ । I am a thief, adulterer; gambler who always keeps his eye upon other's household. ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ । I am a slanderer, knave, venal and a swindler who goes on cheating the whole world. ਕਾਮ ਕ੍ਰੋਧੁ ਮਦੁ ਲੋਭ ਮੋਹੁ ਅਹੰਕਾਰ ਕਰੰਦਾ । I feel proud of my sexual urges, anger, greed, infatuations and other intoxications. ਬਿਸਵਾਸਘਾਤੀ ਅਕਿਰਤਘਨ ਮੈ ਕੋ ਨ ਰਖੰਦਾ । I am treacherous and ungrateful; none likes to keep me with him. Remember, ਸਿਮਰਿ ਮੁਰੀਦਾ ਢਾਢੀਆ ਸਤਿਗੁਰੁ ਬਖਸੰਦਾ ॥੨੧॥੩੬॥ 0 singing disciple! that the true Guru, alone is competent to grant pardon (for your sins).
@tanishqsinghmadaan7446
@tanishqsinghmadaan7446 3 ай бұрын
@GurkirpaDastarStudio
@GurkirpaDastarStudio 27 күн бұрын
ਭੈਣੇ ਮੇਰੀਏ ਜੋ ਹਾਲ ਮੇਰਾ ਸੁਣਨ ਸਮੇ ਹੋ ਰਿਹਾ ਮੈਂ ਬਿਆਨ ਨੀ ਕਰ ਸਕਦਾ ਅੱਖਾਂ ਬੈਰਾਗ ਨਾਲ ਭਰੀਆਂ ਪਈਆਂ ਹਨ ਚਿੱਤ ਕਰਦਾ ਦਿਲ ਪਾੜ ਦੇਵਾਂ। ਚਿੱਤ ਕਰਦਾ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਰੋਈ ਜਾਂਵਾ। ਭੈਣੇ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸ਼ੇ।
@navdeepmaan4342
@navdeepmaan4342 6 сағат бұрын
ਵਾਹਿਗੁਰੂ ਜੀ 🙏
@pushpindersandhu98
@pushpindersandhu98 2 жыл бұрын
ਇੰਨੀਆ ਛੋਟੀਆਂ ਉਮਰਾਂ ਚ ਸਤਗੁਰੂ ਜੀ ਦੀ ਅੱਤ ਭਾਰੀ ਕਿਰਪਾ ,ਨਾਮ ਵੀਂ ਸਤਗੁਰੂ ਜੀ ਸਫਲਾ ਕਰਨ
@luckytanda
@luckytanda 10 ай бұрын
❤Waheguru
@pushpindersandhu98
@pushpindersandhu98 10 ай бұрын
Thank you
@tajinderkaurkaur4314
@tajinderkaurkaur4314 3 күн бұрын
Heart touching voice ❤❤❤❤😢😢😢😢
@khalsame
@khalsame 2 жыл бұрын
ਮਃ ੪ ॥ ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ ਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ; ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ (ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ । ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥ ਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ, ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥ (ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥ ਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ । ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥ ਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ ਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥ ਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥ ਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ ।੨।
@pushpindersandhu98
@pushpindersandhu98 2 жыл бұрын
😭😭😭😭😭😭👌👌👌👌👌👌👌👌🙏🙏🙏🙏🙏ਤਰਸਦੀਆਂ ਰੂਹਾਂ ਤੇ ਕਿਰਪਾ ਕਰਨ ਸਤਗੁਰੂ ਜੀ ਦਾ ਕੋਟ ਕੋਟ ਧੰਨਵਾਦ
@davinderkaursaluja232
@davinderkaursaluja232 5 күн бұрын
❤❤❤❤❤
@bsingh1310
@bsingh1310 2 жыл бұрын
ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਬਹੁਤ ਵਧੀਆ ਸਬਦ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@paramjitsinghahuja5014
@paramjitsinghahuja5014 Жыл бұрын
She is sikhs kata mangeshkar
@paramjitsinghahuja5014
@paramjitsinghahuja5014 Жыл бұрын
She is sikhs lata mangeshkar
@HarpreetSingh-th1rx
@HarpreetSingh-th1rx 4 ай бұрын
🙏🌹⭐ ਵਾਹਿਗੁਰੂ ਤੇਰਾ ਸ਼ੁਕਰ ਹੈ।⭐🌹🙏
@ManjeetKaur-cd1ef
@ManjeetKaur-cd1ef 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਆਜੀ
@manjotsingh8664
@manjotsingh8664 9 ай бұрын
ਵਾਹਿਗੁਰੂ ਜੀ ਬਖਸ਼ ਲਵੋ 🙏😢
@naalpiyaareneho5299
@naalpiyaareneho5299 2 ай бұрын
Ajj Baba Fateh Singh ji Baba Jorawar Singh ji de charna vhich eh Bibi ji mil gye. Mile nhi balke Shaheed Singha ne kirpa krke milwa ditta. Bhot e pyari rooh hai. Dhanwaad Shaheed Singho.
@Singh_Sekhon
@Singh_Sekhon 11 ай бұрын
Wah wah kya khuub gaawat hai 🙏🏻🙏🏻🙏🏻🌹🙏🏻🙏🏻🙏🏻🌹
@manmeetsingh767
@manmeetsingh767 11 ай бұрын
Namskar bibi ji de charna ch 🙇❤
@jasjeetkaur6028
@jasjeetkaur6028 9 ай бұрын
ਬਹੁਤ ਬਹੁਤ ਵਧੀਆ ਅਨੰਦ ਮਾਣ ❤🙏🏻🙏🏻🙏🏻
@maninderkaur2843
@maninderkaur2843 11 ай бұрын
ਬਹੁਤ ਵਧੀਆ ਅਨੰਦ ਆ ਗਿਆ 🙏🙏
@varindersingh-ds5ux
@varindersingh-ds5ux Жыл бұрын
😭😭😭😭 waheguru ji🙏🙏🙏🙏🙏 waheguru waheguru 🙏🙏🙏🙏😭😭😭🙏😭🙏
@gurleenkaur8136
@gurleenkaur8136 11 ай бұрын
Anand hi Anand❤️🙏
@prabhjotkaur629
@prabhjotkaur629 3 ай бұрын
ਵਾਹਿਗੁਰੂ ਬੇਅੰਤ ਕਿਰਪਾ ਕਰਨ ਭੈਣਾਂ ਤੇ ❤❤
@bhajanamarg
@bhajanamarg 9 ай бұрын
waheguru
@Kk-tk4lc
@Kk-tk4lc 2 жыл бұрын
Nich karam mere 😭😭😭😭
@davinderkaur5422
@davinderkaur5422 3 ай бұрын
Peaceful voice 🙏🏻🤍✨
@parvindersingh6114
@parvindersingh6114 11 ай бұрын
Waheguru Jio
@GurpreetSingh-qy9bk
@GurpreetSingh-qy9bk 5 ай бұрын
waheguru ji
@ManpreetKaur-tz8ol
@ManpreetKaur-tz8ol 5 ай бұрын
27:40 Gursikha ke muh ujle kare har piyara❤🙏
@amandeepkaur8960
@amandeepkaur8960 11 ай бұрын
Waheguru ji bhut sona
@kaur2111
@kaur2111 4 ай бұрын
Bharmjot mam 🥰🥰🥰
@naammarg1
@naammarg1 11 ай бұрын
Anand aa gya
@user-lx4kq2hw4r
@user-lx4kq2hw4r 9 ай бұрын
Waheguru g🙏❤
@rajbirsingh8764
@rajbirsingh8764 3 ай бұрын
Bahut wadhiya sehaj wich kirtan
@jasssingh2314
@jasssingh2314 10 ай бұрын
❤❤❤❤❤waheguru waheguru waheguru
@JARNAILSINGH-kw5lk
@JARNAILSINGH-kw5lk 10 ай бұрын
❤❤❤
@KaranbirSinghKabir
@KaranbirSinghKabir 2 жыл бұрын
Waah waah😍💞
@user-eh7xd5oi3o
@user-eh7xd5oi3o 2 ай бұрын
Waheguruji🙏🙏💐💐❤️❤️🌹🌹
@ramankaur7374
@ramankaur7374 11 ай бұрын
Most soothing soul touching 🙏
@milandeepkaur579
@milandeepkaur579 2 жыл бұрын
Waheguru ji
@RamandeepKaur-wd7uh
@RamandeepKaur-wd7uh 2 жыл бұрын
Waheguru waheguru
@puneetmehar2845
@puneetmehar2845 2 жыл бұрын
Waheguru Ji🙏🙏
@manjotsinghz
@manjotsinghz 2 жыл бұрын
Waheguru 🙏
@jyotikaur312
@jyotikaur312 2 жыл бұрын
Waheguru ji meher kare 🙏🙏🙏
@search4self621
@search4self621 6 ай бұрын
💖💖💖
@Guneetkaur
@Guneetkaur 11 ай бұрын
❤❤❤❤
@amansingh-ts5nt
@amansingh-ts5nt 2 жыл бұрын
Waheguruuuu
@gurmandipsingh7283
@gurmandipsingh7283 2 жыл бұрын
Good bete jeo
@amitojvibes
@amitojvibes 2 жыл бұрын
25:45 ❤️❤️
@online715
@online715 2 жыл бұрын
kirpa🙏🙏🙏
@divjot13
@divjot13 3 ай бұрын
Jai jai kaar
@Kk-tk4lc
@Kk-tk4lc 2 жыл бұрын
Waheguru 🥺
@advocaterahuljha
@advocaterahuljha 4 ай бұрын
Awesome 👏🏻
@dhandhanbabadeepsinghji8394
@dhandhanbabadeepsinghji8394 Жыл бұрын
❤🙏🏻🙏🏻
@studystudy404
@studystudy404 Жыл бұрын
*15:29* 🌸🙏🏻
@studystudy404
@studystudy404 Жыл бұрын
*28:24* 🌸🙏🏻
@randeepsingh2255
@randeepsingh2255 2 жыл бұрын
27:30
@soniamehra6367
@soniamehra6367 2 жыл бұрын
❤️
@antarpreetkaur
@antarpreetkaur 2 жыл бұрын
💎❤️😭
@AnahatBaani
@AnahatBaani Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ🤗
@prabhkiratsingh8496
@prabhkiratsingh8496 2 жыл бұрын
😍
@user-vu4jm1vt6j
@user-vu4jm1vt6j 3 ай бұрын
27:30🥹🥹
@mansiratsingh4406
@mansiratsingh4406 Жыл бұрын
Please harmonium de sura bhej do
@manaskhanna6943
@manaskhanna6943 2 жыл бұрын
💝💝💝🥺
@the_blue_troops
@the_blue_troops 2 жыл бұрын
😢😢🙏🙏
@GaganSingh-lo2kp
@GaganSingh-lo2kp 2 жыл бұрын
Wahegurooo🥹🥹
@luckytanda
@luckytanda 7 ай бұрын
ਇਹਨਾ ਬੀਬੀਆਂ ਦਾ ਮੋਬਾਈਲ ਨੰਬਰ ਵੀ ਦੱਸੋ ਜੀ ਤਾ ਜੋ ਇਹਨਾਂ ਨੂੰ ਆਮ ਲੋਕ ਬੁਲਾ ਸਕਣ ਘਰਾਂ ਵਿੱਚ
@baldeep0013
@baldeep0013 7 ай бұрын
Yes
@naalpiyaareneho5299
@naalpiyaareneho5299 2 ай бұрын
Eh didi ji Baba Fateh Singh ji de charna vhich, Sri Fatehgarh Sahib vhich mil jange easily.
@luckytanda
@luckytanda 2 ай бұрын
@@naalpiyaareneho5299 ਵਾਹਿਗੁਰੂ ਜੀ
@Aasawantee
@Aasawantee 2 жыл бұрын
Please provide audio link for this.
@ramneeksingh2649
@ramneeksingh2649 2 жыл бұрын
Pichhe Bhai Narinder Singh Ji Banaras vaale bethe ne ??
@randeepsingh2255
@randeepsingh2255 2 жыл бұрын
Hnji
@ramneeksingh2649
@ramneeksingh2649 2 жыл бұрын
@@randeepsingh2255 Bhai Sahib ne vi kirtan kita hona, ohna di video hegi?
@AmritKhajana
@AmritKhajana 2 жыл бұрын
ohna di audio kuch dina vi upload ho jai gi
@navtojsingh
@navtojsingh 2 жыл бұрын
@@AmritKhajana hogyee jee upload?
@prabhjotkaur4842
@prabhjotkaur4842 2 жыл бұрын
0:00- mere raam eh neech karam har mere 10:14- saare chimo hamro tum augan 27:28- gursikha ke muh ujlay kare har pyara
@online715
@online715 2 жыл бұрын
waheguru ji
@ranvirkaur1077
@ranvirkaur1077 2 жыл бұрын
Waheguru ji
@khalsame
@khalsame 2 жыл бұрын
27:30
@dilsidaksingh1959
@dilsidaksingh1959 2 жыл бұрын
❤❤❤❤
@mansiratsingh4406
@mansiratsingh4406 Жыл бұрын
Waheguru ji
@damanpreet2552
@damanpreet2552 2 жыл бұрын
Waheguru waheguru waheguru
World’s Deadliest Obstacle Course!
28:25
MrBeast
Рет қаралды 84 МЛН
I Built a Shelter House For myself and Сat🐱📦🏠
00:35
TooTool
Рет қаралды 36 МЛН
New Gadgets! Bycycle 4.0 🚲 #shorts
00:14
BongBee Family
Рет қаралды 19 МЛН
Akhand Kirtan Bibi Jalmeen Kaur Ji at G.Sis Ganj Sahib Delhi
32:05
BaaniNet Gurbani Kirtan
Рет қаралды 42 М.
055 Mumbai 23Feb2019 SatE RSK Bhai Manpreet Singh Jee
1:44:15
AKJ.Org
Рет қаралды 798 М.
Sadraddin - Если любишь | Official Visualizer
2:14
SADRADDIN
Рет қаралды 494 М.
Ғашықпын
2:57
Жугунусов Мирас - Topic
Рет қаралды 55 М.
Dildora Niyozova - Bala-bala (Official Music Video)
4:37
Dildora Niyozova
Рет қаралды 5 МЛН
ҮЗДІКСІЗ КҮТКЕНІМ
2:58
Sanzhar - Topic
Рет қаралды 2,2 МЛН
Ademim
3:50
Izbasar Kenesov - Topic
Рет қаралды 114 М.