Gurchet Chitarkar | Dheeth Jawaai Te 7 Salian | Goyal Music | New Punjabi Movies 2020 Full Movie

  Рет қаралды 4,454,014

The Punjabi Tune

The Punjabi Tune

4 жыл бұрын

Gurchet Chitarkar | Dheeth Jawaai Te 7 Salian | Goyal Music | New Punjabi Movies 2020 Full Movie
Artist :- Gurchet Chitarkar, Samma Shamsher Singh, Baani Sharma, Boda, Balwant Kaur Sulhani, KK Gill, Gurwinder Dhaliwal, Sukhret Kaur, Sukhdeep, Sukhi Mado-Ke, Mani, Sapna, Ranjeet Singh, Sukhdev, Harsh Handa, Jaswinder Dhaliwal, Siya Kaushilya
Director : Rajinder Kumar
Written By : Gurchet Chitarkar
Cameraman & Editor : Sukhchain
Dubbing : Mahesh Vashisht & White Note Studio
Background Music : Gold & Lankesh Kamal
Make - Up : Siya Kaushilya
Copyright: Goyal Music
Enjoy Other Seasons
Season 1 Episode 1 :- Nazara Singh Dheeth Jawaai
• Nazara Singh Dheeth Ja...
Season 1 Episode 2 :- Dahda Dheeth Jawaai
• Latest Punjabi Song 20...
Season 1 Episode 3 :- Sire Da Dheeth Jawaai
• Latest Punjabi Movie ...
Season 2 Episode 1 :- Dheeth Jawaai Te 7 Salian
• Gurchet Chitarkar | Dh...
Season 3 Episode 1 : Nazara Singh Dheeth Jawaai Di Dangar Mail
• Gurchet Chitarkar | Na...
#GurchetChitarkar #PunjabiMovies #DheethJawaai7Salian

Пікірлер: 860
@RanjitSingh-im5os
@RanjitSingh-im5os 4 жыл бұрын
ਕੁਝ ਹੁੰਦੇ ਨੇ ਜੋ ਸਾਲੀਆਂ ਤੇ ਮਾੜੀ ਨਜ਼ਰ ਰੱਖਦੇ ਨੇ ਪਰ ਮੈਨੂੰ ਲਗਦਾ ਜਿਆਦਾਤਰ ਲੋਕ ਇਸ ਰਿਸ਼ਤੇ ਨੂੰ ਭੈਣ ਭਰਾ ਦੀ ਤਰਾਂ ਹੀ ਨਿਭਾਉਂਦੇ ਨੇ।
@Thekahlon9537
@Thekahlon9537 4 жыл бұрын
ਜੀਜੇ ਤੇ ਸਾਲੀ ਦੀ ਰਿਸਤਾ ਬਹੁਤ ਪਵਿੱਤਰ ਰਿਸਤਾ ਹੈ। ਪਰ ਮਾੜੀ ਸੋਚ ਵਾਲੇ ਲੋਕਾਂ ਨੇ ਇਹ ਰਿਸਤੇ ਨੂੰ ਬਦਨਾਮ ਕਰ ਦਿੱਤਾ ਹੈ
@Rajusweety-verma
@Rajusweety-verma 4 жыл бұрын
Nyccc 👌👌👌👌👌😊
@Davinder-dc7cb
@Davinder-dc7cb 4 жыл бұрын
ਇਸ ਵਾਰੀ ਨਜ਼ਰਾ ਦੁੱਗਣਾ ਆਇਆ। ਬਹੁਤ ਜਿਆਦਾ ਵਧੀਆ ਸੁਨੇਹਾ।
@ajitsingh9967
@ajitsingh9967 4 жыл бұрын
ਇਹ ਆ ਸਹੀ ਪੰਜਾਬੀ ਬੰਦੇ ਦੇ ਸੋਚ।। ਜੀਜਾ ਪੁੱਤ ਵੀ ਆ ਭਰਾ ਵੀ ਆ ਤਹਿ ਪਿਤਾ ਵੀ ਆ।।
@sukhchainsinghkang1313
@sukhchainsinghkang1313 4 жыл бұрын
ਬਹੁ਼ਤ ਖੂਬ ਬਾਈ ਜੀ। ਸੁਨੇਹਾ ਬਹੁ਼ਤ ਵਧੀਆ ਆਖੀਰਲੇ ਕੁਝੱ ਮਿੰਟ ਚ।
@biharilal692
@biharilal692 4 жыл бұрын
Very nice story
@amanrai7615
@amanrai7615 4 жыл бұрын
ਸਾਰੇ ਹੀ ਕਲਾਕਾਰਾਂ ਦਾ ਰੋਲ ਬੜਾ ਹੀ ਸ਼ਲਾਘਾਯੋਗ ਹੈ ਵਾਰ ਵਾਰ ਦੇਖਣ ਦਾ ਦਿਲ ਕਰਦਾ ਹੈ
@saheedBhagatSinghacademy
@saheedBhagatSinghacademy 4 жыл бұрын
Very nice story good
@user-ow8ut3fu1d
@user-ow8ut3fu1d
Nice story ❤️
@LakhwinderSingh-jj7ye
@LakhwinderSingh-jj7ye 3 жыл бұрын
Nice video 💯 millions complete karo Sara
@dhaliwalanmol3087
@dhaliwalanmol3087 4 жыл бұрын
ਵਾਹ ਜੀ ਵਾਹ ਚਿਤਰਕਾਰ ਸਾਬ ਅੱਖਾਂ ਵਿਚ ਹੰਝੂ ਆ ਗਏ ਜਵਾਈ ਦੇ ਰਿਸ਼ਤੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ। ਅਗਲੀ ਵੀਡੀਓ ਵਿਚ ਚਾਚੇ ਤਾਏ ਬਾਰੇ ਵੀ ਦੱਸਣਾ ਵੀ ਚਾਚੇ ਤਾਏ ਕਈ ਪਿਓ ਤੋਂ ਉਪਰ ਵੀ ਹੁੰਦੇ ਆ ਬੱਚਿਆਂ ਦੇ ਹਰ ਚਾਅ ਲਾਡ ਅਪਣੇ ਖੂਨ ਪਸੀਨੇ ਨਾਲ ਪੂਰੇ ਕਰਦੇ ਆ ਜੋ ਕਈ ਪਿਓ ਨਹੀਂ ਕਰ ਸਕਦੇ ਮੈਂ ਖੁਦ ਆਪਣੇ ਭਤੀਜੇ ਤੇ ਭਤੀਜੀਆਂ ਨੂੰ ਭਰਾ ਭਰਜਾਈ ਤੋਂ ਬਾਅਦ ਪਾਲਿਆ ਆਪ ਵਿਆਹ ਨਹੀਂ ਕਰਵਾਇਆ ਐਮ ਏ, ਬੀ ਐਡ, ਐਮ ਫਿਲ, ਹੋਣ ਦੇ ਬਾਵਜੂਦ। ਹਿੱਕ ਨਾਲ ਲਾ ਕੇ ਪਾਲਿਆਂ ਬੱਚਿਆਂ ਨੂੰ ਹਰ ਖੁਸ਼ੀ ਕਦਮਾਂ ਵਿੱਚ ਰੱਖੀ ਆ ਉਚ ਸਿੱਖਿਆ ਦਿੱਤੀ ਆ। ਬੱਚੇ ਵੀ ਜਾਨ ਤੋਂ ਜਿਆਦਾ ਪਿਆਰ ਕਰਦੇ ਆ।
@sehgalsab6502
@sehgalsab6502 3 жыл бұрын
Very nice.
@kiranlata2914
@kiranlata2914 3 жыл бұрын
Very2 nice vedio Bolian badi achi thi
@babbalsingh2647
@babbalsingh2647 3 жыл бұрын
Kaint ji dil jit leya
@user-ur8gt9xw7u
@user-ur8gt9xw7u 4 жыл бұрын
Good job
@jasvirsanotra5002
@jasvirsanotra5002 4 жыл бұрын
Wah ji bohat vadiya ਸੰਦੇਸ਼ ਦਿੱਤਾ 😊😊😊👍👍👍👍👍👌👌👌👌💐💐💐
@shivaykalia1417
@shivaykalia1417 3 жыл бұрын
Bhut vadia video
@ss786vlog5
@ss786vlog5 3 жыл бұрын
Bahut bahut badiya 👌👌👌👌🙏🙏🙏🙏
@laddibinder9208
@laddibinder9208 4 жыл бұрын
ਬਹੁਤ ਵਧਿਆ ਸੁਨੇਹਾ ਦਿੱਤਾ ਹੈ ਜੀ
Incredible magic 🤯✨
00:53
America's Got Talent
Рет қаралды 55 МЛН
Nanak Chhak | Goyal Music | New Punjabi Movie 2020
23:05
Bhajna Amli
Рет қаралды 1,4 МЛН