Family 435 Unveiling the mystery of Bapu Da Angutha | Gurchet Chitarkar|kamal rajpal

  Рет қаралды 1,095,873

Gurchet Chitarkar

Gurchet Chitarkar

Жыл бұрын

director: Kamal Rajpal
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar

Пікірлер: 353
@goldy9224
@goldy9224 Жыл бұрын
ਅੱਤ ਕਰਾ ਛੱਡਦਾ ਏ ਗੁਰਚੇਤ ਚਿੱਤਰਕਾਰ 👌
@rajansandhuhrsfilms5673
@rajansandhuhrsfilms5673 Жыл бұрын
ਸਿਰਾ ਲਾ ਤਾਂ 😂 ਬਹੁਤ ਵਧੀਆ ਫ਼ਿਲਮ 😂😂 ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ 😂
@jaspreetpobaal6571
@jaspreetpobaal6571 Жыл бұрын
😂😂😂😂
@baljitkaur3145
@baljitkaur3145 Жыл бұрын
@@jaspreetpobaal6571 à
@gillsaab-mo4nu
@gillsaab-mo4nu Жыл бұрын
ਬਾਈ ਜੀ ਰੋਡੂ ਬਹੁਤ ਸੋਹਣਾ ਮੁੰਡਾ ਹੈੈ ਤੁਸੀਂ ਉਸਨੂੰ ਵੱਡੇ ਪਰਦੇ ਦੀਆਂ ਫਿਲਮਾਂ ਚ ਲੈ ਕੇ ਆਓ ਹੀਰੋ ਦੇ ਕਿਰਦਾਰ ਵਿੱਚ ਬਹੁਤ ਹਿੱਟ ਹੋ ਜਾਣੀਆਂ ਫਿਲਮਾਂ👍👍👍👍👍👍👍👍
@harcharansingh1737
@harcharansingh1737 Жыл бұрын
ਬਹੁਤ ਵਧੀਆ ਸ਼ਿਕਸ਼ਾ ਹੈ ਅਜ ਕਲ ਦੇ ਹਲਾਤਾਂ ਨੂੰ ਬਿਆਨ ਕਰਦੀ ਹੈ ਇਹ ਮੂਵੀ
@Globalkabbadiupdates
@Globalkabbadiupdates Жыл бұрын
ਐਸ਼ ਮਾਂ ਬਾਪ ਦੇ ਸਿਰ ਉੱਤੇ ਹੀ ਹੁੰਦੀ ਹੈ, ਜਦੋਂ ਵਿਆਹ ਹੋ ਜਾਂਦਾ ਹੈ ਅਤੇ ਕਬੀਲਦਾਰੀ ਗਲ ਪੈ ਜਾਵੇ ਤਾਂ ਪੀਪਨੀਆਂ ਵਾਲੇ ਬੂਟ ਪੂਰੇ ਨਹੀਂ ਆਉ਼ਂਦੇ,, ਮੇਰੇ ਹਲਾਤ ਏਦਾਂ ਹੈ ਕਿ ਮੈਂ ਕਬੀਲਦਾਰੀ ਵਿੱਚ ਨਹੀਂ ਪੈਣਾ ਚਾਹੁੰਦਾ, ਕੁਝ ਫਿਕਰ ਨਹੀਂ, ਬੱਸ ਹਿੱਸੇ ਦੀ ਕੰਮ ਕਰਦਾ ਹਾਂ,
@karmabirring
@karmabirring Жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ... ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ....
@satyakijeet1815
@satyakijeet1815 Жыл бұрын
ਬਹੁਤ ਵਧੀਆ ਮੈਸਜ ਸਾਰੀ ਟੀਮ ਗੁਡ. ਬਿਰਜੂ ਦੀ ਬਹੁਤ ਘੈਂਟ ਐਕਟਿੰਗ ਲੱਗੀ
@officialRupinderchahal
@officialRupinderchahal Жыл бұрын
ਗੁਰਚੇਤ ਚਿੱਤਰਕਾਰ ਨੇ ਸਿਰਾਂ ਕਰਾਇਆ ਪਿਆ 👍
@Globalkabbadiupdates
@Globalkabbadiupdates Жыл бұрын
ਰਾਣਾ ਹਸਪਤਾਲ ਵਿੱਚ ਸਾਡੇ products ਦੀ ਮਸਹੂਰੀ ਹੈ, ਬਹੁਤ ਵਧੀਆ ਲੱਗਿਆ, , ਬਹੁਤ ਸੋਹਣਾ ਅਤੇ ਕੀਮਤੀ ਸਨੇਹਾ ਹੈ
@JobFarming
@JobFarming Жыл бұрын
ਜਦੋਂ ਤੱਕ ਬਾਪੂ ਜਿਊਂਦਾ ਹੁੰਦਾ ਓਦੋਂ ਤੱਕ ਕੋਈ ਫ਼ਿਕਰ ਨਹੀਂ ਹੁੰਦਾ। ਕਈ ਵਾਰੀ ਲਗਦਾ ਵੀ ਬਾਪੂ ਤਾਂ ਖਿਆਲ ਹੀ ਬਹੁਤ ਰੱਖਦਾ।ਕਦੀ ਲਗਦਾ ਬਾਪੂ ਐਵੇਂ ਕਰੀ ਜਾਂਦਾ ਇਹ ਸਹੀ ਕੰਮ ਨੀ ਕਰਨ ਦਿੰਦਾ।।ਜਿਸ ਦਿਨ ਬਾਪੂ ਛੱਡ ਜਾਂਦਾ ਦੂਜੇ ਦਿਨ ਹੀ ਅਸਲੀਅਤ ਦਿਖਣ ਲੱਗ ਜਾਂਦੀ ਵੀ ਕੀ ਗਵਾ ਲਿਆ ਮੈਂ
@HARPREETKAUR-rz1lb
@HARPREETKAUR-rz1lb Жыл бұрын
ਸਹੀ ਆ
@HarpreetSingh-tm9ts
@HarpreetSingh-tm9ts Жыл бұрын
Y Sach keha
@user-fz3hl1fb8b
@user-fz3hl1fb8b Жыл бұрын
sae gal aa veer
@sukhpreetgrewal-sran963
@sukhpreetgrewal-sran963 Жыл бұрын
sarabha cup
@rajvirsingh7111
@rajvirsingh7111 Жыл бұрын
@@HarpreetSingh-tm9ts ho gye.. aj ks fdfrtkhy6yy7yygtu
@amarjitmanjotra2834
@amarjitmanjotra2834 Жыл бұрын
ਬਹੁਤ ਵਧੀਆ ਜੀ
@krlyrics6142
@krlyrics6142 Жыл бұрын
ਮੁੱਖ ਮੰਤਰੀ ਨੂੰ ਰਿਸ਼ਤਾ, ਤੇ ਮੋਦੀ ਵੀ ਪੂਛ ਚੱਕੀ ਫਿਰਦੈ 🤣🤣🤣😁😁😁😅😅
@birbhabirbha4758
@birbhabirbha4758 Жыл бұрын
ਛਾ ਗਏ ਬਾਈ ਜੀ 👍👍You are my favourite Start From DVD time (mean 2010)
@Sukhpangli
@Sukhpangli Жыл бұрын
ਬੌਬ ਖੈਹਰਾ ਸਰ ਕਿਆ ਬਾਤਾਂ 🙏🏻🙏🏻🙏🏻
@jarnailsingh8301
@jarnailsingh8301 Жыл бұрын
ਸਾਰੇ ਕਲਾਕਾਰਾਂ ਦਾ ਬਹੁਤ ਵਧੀਆ ਕੰਮ ਲਗਿਆ ਵਾਹ ਜੀ ਵਾਹ ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਮੁੱਦੇ ਉੱਪਰ ਵਿਅੰਗ ਕਰਦਾ ਹੈ 🙏🏻🙏🏻🙏🏻🙏🏻🙏🏻👍👍👍👍👍👍👍🌹🌹🌹🌹🙏🏻🙏🏻🙏🏻♥️♥️♥️♥️♥️♥️♥️♥️♥️♥️♥️
@gurjeetsingh5877
@gurjeetsingh5877 Жыл бұрын
ਬਹੁਤ ਹੀ ਵਧੀਆ ਐਕਟਿੰਗ ਸਾਰੀ ਟੀਮ ਦੀ ਬਾਈ ਗੁਰਚੇਤ ਸਿਆ,,,,
@Harwinderkaur-nn8ic
@Harwinderkaur-nn8ic Жыл бұрын
ਬਾਪੂ ਦੇ ਸਿਰ ਤੇ ਸਰਦਾਰੀ ਹੈ ਜੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@RamandeepKaur-pr5ln
@RamandeepKaur-pr5ln Жыл бұрын
Sab too funny movie gurtej character di hi ho sakdi aa wow beautiful story
@panjabtech751
@panjabtech751 Жыл бұрын
ਬਹੁਤ ਵਧੀਆ ਮੈਸਜ ਦਿੱਤਾ ਫਿਲਮ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏
@Harjot_jhajj_27_
@Harjot_jhajj_27_ Жыл бұрын
End wala message poora vadia ditta bai 💯
@AmarjitSingh-dn2cy
@AmarjitSingh-dn2cy Жыл бұрын
ਬਹੁਤ ਵਧੀਆ ਫਿਲਮ ਸ਼ਿੰਦਰ ਦੀ ਐਕਟਿੰਗ ਵਧੀਆ ਲੱਗੀ, ਉਨ੍ਹਾਂ ਦੇ ਸੂਟਾਂ ਦਾ ਰੰਗ ਫਿੱਕਾ ਸੀ
@jasvirkaur7981
@jasvirkaur7981 Жыл бұрын
ਬਹੁਤ ਵਧੀਆ ਸੀਕਸਾ ਦਿੱਤੀ 👍👍
@goldysandhu9765
@goldysandhu9765 Жыл бұрын
ਬਹੁਤ ਬਚਪਨ ਤੋਂ ਵੇਖਦੇ ਆ ਰਹੇ ਆ ਫੈਮਿਲੀ ਵਾਲੀ ਸੀਰੀਜ਼ ਜਦੋਂ CD player ਨਵੇਂ ਨਵੇਂ ਆਏ ਸੀ
@escobar47
@escobar47 Жыл бұрын
Sahi gal a
@satindersinghgurdassingh3875
@satindersinghgurdassingh3875 Жыл бұрын
hnji old is gold
@gurshaan_111
@gurshaan_111 Жыл бұрын
Congratulations Bha ji ਬਿਰਜੂ ਵੱਲੋਂ bhot nice movie 😂🤣🤣🤣
@flopsinger1564
@flopsinger1564 Жыл бұрын
ਬਹੁਤ ਸੋਹਣੀ ਮੂਵੀ ਗੁਰਚੇਤ ਬਾਈ ਜੀ ❤❤😘😘
@Subhashdangiofficial
@Subhashdangiofficial Жыл бұрын
Bhaut shandar... Hassa ni ruk reya
@Chota_Gamer2009
@Chota_Gamer2009 Жыл бұрын
Good shot AAAAAAA maalko:---ਮੋਦੀ ਵਾਂਗੂ ਥੁੱਕ ਕੇ ਨੀ ਚੱਟਦਾ 😂😂😂😂😂😜😜😜😜😜ਬਹੁਤ ਹੀ ਵਧੀਆ ਵੀਡੀਓ ਲੱਗੀ
@karamjitsingh5773
@karamjitsingh5773 Жыл бұрын
ਬਹੁਤ ਵਧੀਆ ਮੂਵੀ ਆ ਜੀ👌👌👌👌👌
@sabhrangkalakar9536
@sabhrangkalakar9536 Жыл бұрын
ਬਾਈ ਗੁਰਚੇਤ ਨੇਂ ਜਦ ਸੈਕਂਡ ਹੈਂਡ ਗੱਡੀ ਘਰੇ ਲਿਆਂਦੀ , ਉਹ ਬਹੁਤ ਕਮਾਲ ਲੱਗੀ ਐਕਟਿਂਗ , ਤੁਹਾਡੀ ਤੇ ਗਵਾਂਢਣਾਂ ਦੀ ਤਰੱਕੀ ਤੋਂ ਦਰਦ ਹੋਣ ਦੀ ਐਕਟਿੰਗ ਵੀ ਬਾ ਕਮਾਲ ਐ
@jassanehal8085
@jassanehal8085 Жыл бұрын
ਬਹੁਤ ਵਧੀਆ 😂😂
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈਁ
@LakhwinderSingh-gq5rn
@LakhwinderSingh-gq5rn Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਬਾਈ 👍
@jasveersinghgill3982
@jasveersinghgill3982 Жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਹੈ
@balkarbrar3446
@balkarbrar3446 Жыл бұрын
ਬਹੁਤ ਵਧੀਆ ਗੁਰਭੇਜ ਚਿਤਰਕਾਰ ਜਿੰਦਾਬਾਦ
@bssingh5407
@bssingh5407 Жыл бұрын
ਕੈਲੇ ਬੁੜੇ ਦੀ ਐਕਟਿੰਗ ਬਹੁਤ ਸੋਹਣੀ ਸੀ
@japnoorgill3027
@japnoorgill3027 Жыл бұрын
First time har ik di acting gaint lgi. Har ik character bdiya lga. For all🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆
@RajpalParihar-jf8vr
@RajpalParihar-jf8vr Жыл бұрын
ਬਹੁਤ ਖੂਬ ਜੀ ❤️❤️
@chamkaursingh7422
@chamkaursingh7422 Жыл бұрын
ਸਿੰਦਰ ਦਾ ਹਾਰ ਸਿਰਾਂ ਗੱਲਬਾਤ
@malkeetsingh9302
@malkeetsingh9302 Жыл бұрын
Bohot vadiyea ji 435 faimy all comedy movie💯💯💥💥
@hardevsinghrandhawa6247
@hardevsinghrandhawa6247 Жыл бұрын
Very good true story
@rajdeepkaur8949
@rajdeepkaur8949 Жыл бұрын
Nice ji ❤️❤️❤️❤️🥰🥰🥰🥰
@singhsingh7527
@singhsingh7527 Жыл бұрын
Very nice g 👌👌
@jot1463
@jot1463 Жыл бұрын
ਬਹੁਤ ਵਧੀਆ ਮੈਸਜ ਦਿੱਤਾ tuc
@princesaab9278
@princesaab9278 Жыл бұрын
Tuci sirra krde oo gurtez ji
@honey3369
@honey3369 Жыл бұрын
👍🏻👌🏻
@ianmolbhatti
@ianmolbhatti 4 ай бұрын
ਬਿਰਜੂ ਮੇਲਾ ਲੁੱਟ ਗਿਆ😂😂 ਸਿਰਾ ਐਕਟਿੰਗ
@AmandeepSingh-lc6jl
@AmandeepSingh-lc6jl Жыл бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ
@GurpreetSingh-gl7jd
@GurpreetSingh-gl7jd Жыл бұрын
ਬਹੁਤ ਜਿਆਦਾ improvment ਹੋ ਸਕਦੀ ਸੀ
@kalasgajs5692
@kalasgajs5692 Жыл бұрын
ਬਹੁਤ ਸੋਹਣੀ ਮੂਵੀ ਆ ਜੀ 😀😀
@GurdeepSingh-ec1fb
@GurdeepSingh-ec1fb Жыл бұрын
Waheguru Waheguru
@honey3369
@honey3369 Жыл бұрын
Sirra 👌🏻
@bhadarsingh1871
@bhadarsingh1871 Жыл бұрын
Very nice video thanks all team nu
@billamannalyricist9931
@billamannalyricist9931 Жыл бұрын
ਬਹੁਤ ਘੈਂਟ ਮੂਵੀ ਆ ਬਾਈ ਜੀ
@officialsukh2192
@officialsukh2192 Жыл бұрын
😂😂😂😂✌️ sira lata hye nazara hyi janda jyi janda😂👉 last seen but vdiya massage dita 😊
@pardeep847
@pardeep847 Жыл бұрын
आज भी रूतबा कायम है sir❤❤
@satyakijeet1815
@satyakijeet1815 Жыл бұрын
ਸਿੰਦਰ ਵੀਚਾਰੀ ਹੁਣ ਢੱਲ ਗਈ ਫਰਮ ਸੁਖਵਿੰਦਰ ਸੰਧੂ ਭਿੱਖੀ ਵਿੰਡ ਤੋ
@gurlalsinghkhivakalan7334
@gurlalsinghkhivakalan7334 Жыл бұрын
❤️❤️❤️❤️
@roopsandhu238
@roopsandhu238 Жыл бұрын
Ghaint movie
@gurjindersingh3857
@gurjindersingh3857 Жыл бұрын
💯💯
@arpinderaulakh5952
@arpinderaulakh5952 Жыл бұрын
💓💓💓💓
@deoldeolsingh9429
@deoldeolsingh9429 Жыл бұрын
Very true and unimaginable written work executed well by all actions. Congrats!!! 👍👌💓🙏
@kulwinderkhangura2772
@kulwinderkhangura2772 Жыл бұрын
Very nice g👌👌👍👍
@jassanehal8085
@jassanehal8085 Жыл бұрын
ਬਹੁਤ ਵਧੀਆ ਵੀਡੀਓ
@Balwindersingh-nm7fb
@Balwindersingh-nm7fb Жыл бұрын
ਬਹੁਤ ਵਧੀਆ
@lovedeepsingh6355
@lovedeepsingh6355 Жыл бұрын
🔥🔥🔥
@hakamdhindsa9700
@hakamdhindsa9700 Жыл бұрын
osm
@SinghGill7878
@SinghGill7878 Жыл бұрын
Very nice Story Good message
@gurpreetdhandli8389
@gurpreetdhandli8389 Жыл бұрын
07:47 👌😂🐔🐤🐥
@jassasandhujassasandhu1050
@jassasandhujassasandhu1050 Жыл бұрын
Siraaaaaaaaaaa poora kam Bai ji ✓✓✓ Jassa Sandhu Jagraon tu
@satyakijeet1815
@satyakijeet1815 Жыл бұрын
ਬਹੁਤ ਵਧੀਆ ਪਰਾਨੀ ਫੇਮਲੀ ਫਿਰ ਤੋ
@jagdeepsingh4329
@jagdeepsingh4329 Жыл бұрын
Att kronda chetta yara da yar
@ravnoordailyvlogs3654
@ravnoordailyvlogs3654 Жыл бұрын
Bhot vadia video a bai g
@manukhokhar4998
@manukhokhar4998 Жыл бұрын
Super
@abbasgujjar6977
@abbasgujjar6977 Жыл бұрын
Great movie and hit movie bhi g❤️❤️❤️❤️❤️❤️❤️❤️❤️❤️❤️❤️❤️❤️❤️❤️❤️
@judgedhillon8800
@judgedhillon8800 Жыл бұрын
ਬਹੁਤ ਵਧੀਆ 👍
@balvirsinghbalvir5652
@balvirsinghbalvir5652 Жыл бұрын
Very. Nice. Ji. Bilkul. Right. Ji
@swinderswindersingh1656
@swinderswindersingh1656 Жыл бұрын
Very nice 👌
@gursewakgursewak5904
@gursewakgursewak5904 Жыл бұрын
Nice👍👍👍
@surjitrandhwa4017
@surjitrandhwa4017 Жыл бұрын
Good👍
@RamandeepKaur-pr5ln
@RamandeepKaur-pr5ln Жыл бұрын
Beautiful movie vry funny bht tim bad le k aye O movie mja aa msa fir family movie ayi aa
@harman7201
@harman7201 Жыл бұрын
Bina dekhe like
@khandhilwan7985
@khandhilwan7985 Жыл бұрын
Bhut sohni video Gushaan bai g sade pind di shaan ne.. Rabb traki bakhse
@GurmeetSingh-kd6ir
@GurmeetSingh-kd6ir Жыл бұрын
Serra ,,,, 👍👍👍👍👍👍👍
@RJ_Skcrico
@RJ_Skcrico Жыл бұрын
O rodu teri galla kithe gayia nazara ni aunda hun yaar but acting gjb di aa 😂👌👌👌
@BinduMavi-rq8zh
@BinduMavi-rq8zh 11 ай бұрын
ਮਨ ਖੂਹ ਕਰ ਦਿੱਤਾ
@lakhasingh2979
@lakhasingh2979 Жыл бұрын
ਬਹੁਤ ਹੀ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ
@SukhvinderSingh-jx7bz
@SukhvinderSingh-jx7bz Жыл бұрын
Best movie, excellent massage, God bless the all artists
@SunnySunny-jj6lc
@SunnySunny-jj6lc Жыл бұрын
Wah Wah ji nice movie
@makhansidhu
@makhansidhu Жыл бұрын
Haha 😂 just started watching. Starting is so funny 😂 good luck bai 🙏
@devinderkumar5736
@devinderkumar5736 Жыл бұрын
The best movie
@parrydevil9441
@parrydevil9441 Жыл бұрын
Great👍👍👍
@manpreetsinghtakhar4115
@manpreetsinghtakhar4115 Жыл бұрын
Gurpreet Singh takhar enddd
@lakhwindertiwana03
@lakhwindertiwana03 Жыл бұрын
❤️❤️
@satishpanchal2705
@satishpanchal2705 Жыл бұрын
Super duper 💓❤️😘
@soodsab1269
@soodsab1269 Жыл бұрын
Good👍 sms ji
@gurpreetsandhusandhu3773
@gurpreetsandhusandhu3773 10 ай бұрын
Love life dad 🥰🥰🥰
@jameeljutt5216
@jameeljutt5216 Жыл бұрын
Very good beautiful video veer g. M. Jameel Jhorar of Pakistan Punjab
@jameeljutt5216
@jameeljutt5216 Жыл бұрын
I very very like your all videos
@Reet_MG
@Reet_MG Жыл бұрын
Sarbjeet sir👏 great teacher as well as great actor 👍👍👍
@inderjeet3970
@inderjeet3970 Жыл бұрын
Kaint film
Dangar Mail | Gurchet Chitarkar | Goyal Music | Punjabi Movies 2020 Full Movie
48:33
Khó thế mà cũng làm được || How did the police do that? #shorts
01:00
Дибала против вратаря Легенды
00:33
Mr. Oleynik
Рет қаралды 4,8 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 27 МЛН
Family 429 Canada De Nazare | Gurchet Chitarkar | HD | New Punjabi Comedy Movies
1:07:30
July 2, 2024 समधन जोर की
19:00
RK comedy nk
Рет қаралды 8 М.
Бадабум превратился в Оскара
0:33
Бадабумчик Live
Рет қаралды 748 М.
anxiety vs anger #edit #insideout2 #anxiety #anger
0:11
Gacha_shyla­lo
Рет қаралды 5 МЛН
HOW MOM HELPED GET REVENGE ON DAD #shorts
1:00
The McCartys
Рет қаралды 14 МЛН