Gurdas Maan Emotional & Kissed Sidhu Moose Wala Picture - Charan Kaur Balkaur Singh - Pind Moosa

  Рет қаралды 1,605,810

CINE PUNJABI

CINE PUNJABI

Күн бұрын

‪@SidhuMooseWalaOfficial‬ ‪@5911records‬ ‪@gurdasmaan‬

Пікірлер: 1 000
@GurpreetKaur-bu1fc
@GurpreetKaur-bu1fc Жыл бұрын
ਜਦੋਂ ਆਪਾ ਜੀਂਦੇ ਜੀਅ ਕਿਸੇ ਤੋਂ ਦੂਰ ਹੁੰਦੇ ਆ ਤੇ ਇਕ ਆਸ ਹੁੰਦੀ ਆ ਕਿ ਚਲ ਕਦੇ ਤਾ ਮਿਲਾਂਗੇ, ਪਰ ਇਥੇ ਸਭ ਆਸਾ ਖਤਮ ਆ ਫਿਰ ਵੀ ਧਨ ਜਿਗਰਾ ਤੁਹਾਡਾ 😭 ਵਾਹਿਗੁਰੂ
@indianarmysikhregiment1364
@indianarmysikhregiment1364 Жыл бұрын
ਧੰਨ ਮਾਂ ਚਰਨ ਕੌਰ, ਬਹੁਤ ਵਧੀਆ ਗੁਰਦਾਸ ਮਾਨ ਜੀ, ਬੱਸ ਇਹਨਾਂ ਨੂੰ ਹਰ ਕਿੱਸੇ ਦੇ ਹੌਸਲੇ ਦੀ ਲੌੜ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਘਰ ਫ਼ਿਰ ਦੁਬਾਰਾ ਸਿੱਧੂ ਨੂੰ ਜਨਮ ਦੇਵੇ।
@gurbirsingh1415
@gurbirsingh1415 Жыл бұрын
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਕੁਝ ਪਲ ਸੁਭ ਪ੍ਰੀਤ ਦੇ ਮੰਮੀ ਅਤੇ ਡੈਡੀ ਨੂੰ ਤੁਸੀਂ ਖੁਸ਼ੀ ਦੇ ਕੇ ਆਏ। ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
@BaljinderSingh-nq2ud
@BaljinderSingh-nq2ud Жыл бұрын
ਧੰਨ ਜਿਗਰਾ ਮਾਂ ਪਿਉ ਦਾ ਹੈ ਵਾਹਿਗੁਰੂ ਮਾਤਾ ਪਿਤਾ ਨੂੰ ਹਮੇਸ਼ਾ ਹਿੰਮਤ ਬਖਸ਼ੀ ਜਦੋਂ ਵੀ ਮਾਤਾ ਪਿਤਾ ਨੂੰ ਦੇਖਦੇ ਹਾਂ ਤਾਂ ਅੱਖਾਂ ਚੋ ਪਾਣੀ ਆ ਜਾਂਦਾ😭
@shukhnoor4742
@shukhnoor4742 Жыл бұрын
Dekh sidhu kina pyar krde aa lok tenu .aaja bapis kithe aa tu 😔😔😭😭 miss you sidhu 😔
@gurchetansingh710
@gurchetansingh710 Жыл бұрын
ਗੁਰਦਾਸ ਮਾਨ ਦਾ ਦਿਲੋ ਧੰਨਵਾਦ ਹੈ। ਸਿੱਧੂ ਨੇ ਮਾਨ ਜੀ ਦਾ ਛੱਲਾ ਮੁੜਕੇ ਗਇਆ ਸੀ ਪਰ ਸਾਡਾ ਸਿੱਧੂ ਮੁੜਕੇ ਨਹੀ ਆਇਆ 😢
@BabyDoll-yf4uc
@BabyDoll-yf4uc Жыл бұрын
Love from Pakistan 🇵🇰 for sidhu 😭💔💔
@rajwantkaur9639
@rajwantkaur9639 6 ай бұрын
ਬਹੁਤ ਸੋਹਣਾ ਲੱਗ ਰਿਹਾ, ਸਿਧੂੰ ਦੇ ਮਾਤਾ ਜੀ, ਬਾਪ ਬਹੁਤ ਖੁਸ ਹਨ, ਗੁਰਦਾਸ ਮਾਨ ਮਿਲਣ ਆਏ, ਬਹੁਤ ਵਧੀਆ,ਧੰਨਵਾਦ🙏💐🙏💐🙏🙏
@ncmmusicsupplier07
@ncmmusicsupplier07 Жыл бұрын
ਜੇ ਦੇਖਿਆ ਜਾਵੇ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਸਿੱਧੂ ਮੂਸੇਵਾਲਾ ਦੇ ਲਈ ਪਿਆਰ ਘੱਟ ਨਹੀਂ ਹੋਈਆ।। ਰੱਬ ਹਮੇਸ਼ਾ ਪਿਆਰ ਬਣਾਈ ਰੱਖੇ|| love you sidhu paaji ❤️❤️
@navjotsandhu8866
@navjotsandhu8866 Жыл бұрын
Pyaar ghat hon di Jajah hor vadhda jaanda Har pal,Chota Veer bahut yaad aunda.Kuzh v hunda taan lagda ki Sidhu ney v ki kuzh kardey hona c,Kinney hor sohney ganey likhney c.Hun taan bas ikk chees hi reh gayee tey Har pal dushmanan layee durasees jinna ney ikk maa baap ton ohna da sarvan putt kho leya.
@Harjio-2345
@Harjio-2345 Жыл бұрын
Khtmmm ho v ni skkdaaa
@BalwinderSingh-mx2gy
@BalwinderSingh-mx2gy Жыл бұрын
ਵੀਰ, ਸਿੱਧੂ ਬਾਈ ਲਈ ਪਿਆਰ ਘੱਟ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਹਰ ਰੋਜ ਵਧਦਾ ਹੀ ਜਾਂਦਾ।
@user-uz9po1gh7v
@user-uz9po1gh7v Жыл бұрын
@@Harjio-2345 NGYTB
@dotcomparisons
@dotcomparisons Жыл бұрын
It will increase from generations to generations 😉😉😉
@Thealtafmalik_
@Thealtafmalik_ Жыл бұрын
ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@mastershortln6fo
@mastershortln6fo Жыл бұрын
Hi❤️❤️
@daringff1761
@daringff1761 Жыл бұрын
Sidhu dil da ni mada
@jagtarsingh7127
@jagtarsingh7127 Жыл бұрын
ਵਾਕਿਆਂ ਹੀ ਮਨ ਭਾਵੁਕ ਹੋ ਗਿਆ ਦੇਖ ਕੇ ਜੁੱਗ ਜੁੱਗ ਜੀਓ ਵਾਹਿਗੁਰੂ ਮੇਹਰ ਕਰੇ
@DavinderSingh-fu9zb
@DavinderSingh-fu9zb Жыл бұрын
ਮਾਨ ਸਾਬ ਜੀ ਮਿਹਰਬਾਨੀਂ, ਸੁਬਦੀਪ ਦੇ ਮਾਤਾ ਪਿਤਾ ਜੀ ਅੱਜ ਕਿੰਨੇ ਖੁਸ਼ ਨੇ। ਵਾਹਿਗੁਰੂ ਜੀ ਪਰਿਵਾਰ ਨੂੰ ਹੋਰ ਵੀ ਖੁਸ਼ੀਆਂ ਬਖਸ਼ਨੀਆ ਜੀ।।
@JasvinderSingh-ww1sv
@JasvinderSingh-ww1sv Жыл бұрын
ਬਹੁਤ ਬਹੁਤ ਧੰਨਵਾਦ ਮਾਨ ਸਾਬ੍ਹ ਜੀ ਦਾ ਜੋ ਸਿੱਧੂ ਪਰਿਵਾਰ ਨੂੰ ਹੋਂਸਲਾ ਅਫਜ਼ਾਈ ਦੇਣ ਵਾਸਤੇ ਸਿੰਧੁ ਨੂੰ ਰਹਿਦੀ ਦੁਨੀਆਂ ਤੱਕ ਲੋਕ ਸੁਨਦੇ ਰਹਿਣ ਗੇ
@mandysandhu7217
@mandysandhu7217 Жыл бұрын
Sidhumoosewala is Sidhumoosewala down to earth man. He left many of us heart broken. So everybody pays respect their own way.!
@geetanjali_sachdeva
@geetanjali_sachdeva Жыл бұрын
Felt peace looking at Sidhu’s mom smiling. Can’t believe her pain but the strongest woman i have ever seen and father who are fighting for justice! Thank you Gurdas Mann ji for going to their house, these parents definitely people’s support and love to keep moving🙏🏼🙏🏼
@navsimrankaur307
@navsimrankaur307 Жыл бұрын
Ever cared about Vicky midukhera’ s mom ??? Just because someone famous dies does not mean no other mother ever lost her son
@Drunkfistkid
@Drunkfistkid Жыл бұрын
​@@navsimrankaur307 maa baap sab ke nirdoshi hai Bhai nafrat mat philao
@butasingh7657
@butasingh7657 Жыл бұрын
Gurdaas maan ji da dilon Dhanwad karde han ji🙏 Hath 🙏 banke benuti hai ji ke Sidhu moose wale de mata pita da saath deyo ji🙏 please🙏
@pawandeepbrar2513
@pawandeepbrar2513 Жыл бұрын
Aj ta video dekh k sachi fer Rona aa gya aj kine time bad mata de muh te thodi ji smile a je aj sidhu hunda ta gal hor honi c
@chughgurpreet9690
@chughgurpreet9690 Жыл бұрын
kon kon sidhu bai nu miss krda aje tk bai de ganne sunda
@navjotsandhu8866
@navjotsandhu8866 Жыл бұрын
I never heard his songs before n now whole day his songs. Miss him n heart broken on seeing his parents n feeling their pain.
@pakistanivlogger2130
@pakistanivlogger2130 Жыл бұрын
Main sunty hoon song te miss v kardee haan
@taranvirsahota4974
@taranvirsahota4974 Жыл бұрын
mian miss kardi
@vickibakshi1693
@vickibakshi1693 Жыл бұрын
Me toh apni gf ko bhi translate karta hu
@harrysingh3246
@harrysingh3246 Жыл бұрын
Legend
@pirtpalpunia2303
@pirtpalpunia2303 Жыл бұрын
ਪਤਾ ਨੀ ਉਸ ਨਾਲ ਕੀ ਰਿਸਤਾ ਸੀ ਸਾਡਾ। ਅੱਜ ਤੱਕ ਵੀ ਉਹ ਦੇ ਦੁੱਖ ਨੂੰ ਭੁਲਾ ਨਹੀਂ ਸਕੇ।
@abhatia3240
@abhatia3240 Жыл бұрын
Punjab da heera Puttar Shubhdeep Singh Sidhu 💎. Saaday dil da tukra. Love you Puttar. Miss you Puttar. #justiceforsidhumoosewala
@preetgamer9241
@preetgamer9241 Жыл бұрын
ਅੱਖਾਂ ਚ ਪਾਣੀ ਆ ਗਿਆ ਰੱਬਾ ਖ਼ਕ਼ ਨਾ ਛੱਡੀ ਜਿੰਨਾ ਨੇ ਸਾਡਾ ਵੀਰ ਮਾਰਿਆ 😢😢😢😢😢😢😢😢
@deol644
@deol644 Жыл бұрын
Waheguru ji dekh rah sab kuj krni barnia ethey aa jenna ny veer nu marya rab saja jaroor dave gya
@ParasKumar-qf5pe
@ParasKumar-qf5pe Жыл бұрын
I miss you mussevalla❤❤❤❤❤
@balvindersingh2409
@balvindersingh2409 Жыл бұрын
Inna pyar aur support phela hundi ajj mera yaar meri jaan mera dost mera bai jeenda hunda Miss u jatta .... can't live without u ..... life iss moving but without u iss missing something always Lots of love and support till I die to siddhu mussewala bai From Ajmer Rajasthan India 🇮🇳
@user-hn1ud8ww6i
@user-hn1ud8ww6i Жыл бұрын
ਧੰਨ ਹੋਂਸਲਾ ਮਾਂ ਬਾਪ ਦਾ,,, ਕੀ ਮਿਲਿਆ ਸਿੱਧੂ ਵੀਰ ਨੂੰ ਮਾਰ ਕੇ ਯਰ.. ਨਈ ਵੇਖਿਆ ਜਾਂਦਾ ਹਾਏ ਰੱਬਾ,,, plz ਜਸਟਿਸ ਦੇਵੋ ਇਸ ਪਰਿਵਾਰ ਨੂੰ,,
@karansandhu5911
@karansandhu5911 Жыл бұрын
sahi kehe bro 😞😞 Ki milye sidhu bhai nu marke 😭😭 Kyu yaar kyu sada sidhu sade toh kho lye 😭😭😭💔💔💔💔
@ManjitKaur-zs8qs
@ManjitKaur-zs8qs Жыл бұрын
😥😥😥😥😥😥😥
@gurchetansingh710
@gurchetansingh710 Жыл бұрын
ਰੱਬੀ ਰੂਹ ਸੀ ਸਿੱਧੂ ਬਾਈ।ਜਾਲਮਾਂ ਦਾ ਛੇਤੀ ਖਾਤਮਾ ਹੋਣਾ ਹੈ।
@karansandhu5911
@karansandhu5911 Жыл бұрын
@@gurchetansingh710 Bhai apye waheguru Ji krn ke khatma ene da jine ne sade toh sidhu kho liye te Maa peyoo Toh Putt 😞🙏🏻💔😭
@nusratfatehalikhan9146
@nusratfatehalikhan9146 Жыл бұрын
👍
@JaspreetKaur-in9dk
@JaspreetKaur-in9dk Жыл бұрын
Kash Mera Shubh hunda ohna nu v ma de hath Di roti boht Changi lagdi si sab Kuch va Par tohade Bina Kuch v nhi Shubh always miss you Jaan
@aapkachannel2218
@aapkachannel2218 Жыл бұрын
Sidhu veer Love you aa hamesha nahi bhulna pattandra tu .....ghar hi kar gya dil ch koi din ni jadon tera gaana ni suniya .....salute veere tainu . Kisse vi singer da gaana ni vadiya lagda jo cheez tere gaane ch si oh haini hun kise gaane ch.
@taranvirsahota4974
@taranvirsahota4974 Жыл бұрын
true
@neetucyprus4771
@neetucyprus4771 Жыл бұрын
Thank you sir making happy sidhu's parents ❤❤
@karansinghbawa2982
@karansinghbawa2982 Жыл бұрын
ਅਜ ਵੀ ਇਹ ਵੀਡੀਓ ਦੇਖ ਕੇ ਰੋਣਾ ਆ ਗਿਆ 💔😭
@jassshoan7130
@jassshoan7130 Жыл бұрын
Mnu v vere yr
@manjitkaur6630
@manjitkaur6630 Жыл бұрын
@@jassshoan7130 menu vi rona a gya
@davinderjeetsohal3582
@davinderjeetsohal3582 Жыл бұрын
Mai bahut roi,,,es.traha..sidhu putt v .vich .baith k.roti.khanda.te kina. Sohna lgna c😭😭😭😭🙏
@pardeepgrewal9404
@pardeepgrewal9404 Жыл бұрын
ਧੰਨ ਬਾਬਾ ਬੋਹੜ ਗੁਰਦਾਸ ਮਾਨ ਸਾਹਿਬ ਸਿਰੇ ਦੀ ਨਿਮਰਤਾ, ਵਾਹਿਗੁਰੂ ਸਿੱਧੂ ਨੂੰ ਇਨਸਾਫ ਦਿਵਾਉਣ ਤੇ ਮਾਤਾ ਪਿਤਾ ਨੂੰ ਲੰਬੀ ਉਮਰ ਬਖਸ਼ਣ ।
@jodha831
@jodha831 Жыл бұрын
love u maa ❤😘 dhan tera jigra mai jrur auna pind nu
@abheypartapsingh1830
@abheypartapsingh1830 Жыл бұрын
ਇਹ ਕਮਾਈ ਆ ਬਾਈ ਜੀ ਦੀ ਧੰਨ ਆ ਮਾਂ ਤੁਸੀਂ 🙏🙏
@simranjeet3692
@simranjeet3692 Жыл бұрын
Waah ni maye dhan jigra tera schi ch bhut himmat vali maa aw ❤️ miss uhh always sidhu veer😭😭
@Arjanvelly123
@Arjanvelly123 Жыл бұрын
ਦੁਨੀਆ ਬੰਦੇ ਦੀ ਤਰੱਕੀ ਵੇਖ ਕੇ ਸੜਦੀ ਆ। ਸਿੱਧੂ ਦੀ ਤਰੱਕੀ ਜਰਿ ਨਈ ਗਈ ਦੁਸ਼ਮਣਾਂ ਤੇ। ਰੱਬ ਇਸ ਪਰਿਵਾਰ ਸਹਿਣਸ਼ਕਤੀ ਬਕਸ਼ਤੇ ਤੇ ਇਨਸਾਫ਼ ਕਰੇ। ਰੱਬ ਮੇਹਰ ਕਰੇ।
@PriyanshuSingh-gt6nd
@PriyanshuSingh-gt6nd 7 ай бұрын
Mata ji te face ch smile vaikh ke dil khush janda sii❤
@parmindersingh9448
@parmindersingh9448 Жыл бұрын
ਵਾਹਿਗੁਰੂ ਜੀ ਮੇਹਰ ਕਰਨ
@xaviardamra9270
@xaviardamra9270 Жыл бұрын
MashaAllah... Kinna pyar te izzat diti maa jeee ney..... MAA ji te baapu dono ve legend aa... Tey gurdaas maan je ne wi bohat hi izzat diti..... AAA wa sada punjaab...
@mahindermindi8992
@mahindermindi8992 8 ай бұрын
ਬਹੁਤ ਵਧੀਆ ਸੋਚ ਗੁਰਦਾਸ ਮਾਨ ਜੀ ਥੋਡੀ ਸਿੱਧੂ ਮੂਸੇ ਵਾਲੇ ਦੇ ਪਿੰਡ ਜਾ ਕੇ ਮਾਂ ਪਿਓ ਨਾਲ ਦੁੱਖ ਸੁਖ ਸਾਂਝਾ ਕੀਤਾ good 👍 ji 🙏
@mahindermindi8992
@mahindermindi8992 8 ай бұрын
ਤੇ ਰੂਪ ਨਾਲ ਬਹੁਤ ਵਧੀਆ ਸੋਚ ਗੁਰਦਾਸ ਮਾਨ ਜੀ ਜੋ ਤੁਸੀਂ ਮੂਸੇ ਵਾਲੇ ਦੇ ਪਿੰਡ ਜਾ ਕੇ ਉਹਨਾਂ ਦੀ ਮਾਂ ਨਾਲ ਅਤੇ ਪਿਓ ਨਾਲ ਦੁੱਖ ਸੁਖ ਸਾਂਝਾ ਕੀਤਾ
@gurnoorcheema807
@gurnoorcheema807 Жыл бұрын
😭😭😭😭bai tu hunda ajj 😭😭 ajj fir bhut roye veere nu yaad krke
@Scorpiowala
@Scorpiowala Жыл бұрын
Legend never die 🙏🙏🙏🙏 Sidhumoosewala 🙏♥️❤️🤍
@bholastudio3836
@bholastudio3836 Жыл бұрын
ਬਹੁਤ ਵੱਡਾ ਘਾਟਾ ਪਿਆ ਹੈ, ਤੇ ਬਹੁਤ ਵੱਡਾ ਦਿਲ ਸਿੱਧੂ ਦੇ ਮਾਂ ਬਾਪ ਦਾ ਸਿੱਧੂ ਜਿਹਾ ਰੋਜ ਨਹੀਂ ਜੰਮਨਾ ਬਸ ਸਾਡੇ ਕੋਲ ਦਿਲਾਸਾ ਹੈ ਬਾਈ ਜੀ
@BalwinderKaur-ok1ys
@BalwinderKaur-ok1ys Жыл бұрын
The Greatest legendary singer Sidhu moosewala 💯
@Universal2719
@Universal2719 Жыл бұрын
ਸਿੱਧੂ ਮੂਸੇ ਵਾਲਾ ਇਨਸਾਨ ਕਿਹੋ ਜਿਹਾ ਇਹ ਮੈਨੂੰ ਨਹੀਂ ਪਤਾ ਪਰ ਇਹ ਵੀਡਿਓ ਦੇਖ ਕੇ ਮਾਤਾ ਪਿਤਾ ਦਾ ਦੁਖ ਨਹੀਂ ਦੇਖ ਹੁੰਦਾ
@Dhillon_stories_3600
@Dhillon_stories_3600 Жыл бұрын
ਰਬੀ ਰੂਹ ਗੁਰਦਾਸ ਮਾਨ ਜੀ ਧੰਨ ਮਾਤਾ ਪਿਤਾ ਸਿੱਧੂ ਦੇ ਦਰਵੇਸਾਂ ਤੋਂ ਪੁਤ ਨਹੀਂ ਖੋਣਾ ਚਾਹੀਦਾ ਇਹ ਸਚੀਆ ਰੂਹਾਂ
@ChiragDhawan-or6cn
@ChiragDhawan-or6cn Жыл бұрын
Maan Sahab … No Words…… 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 Bas rehn de ched na darda nu Saaton dard sunaya nahi jana Tere ehsanaa de badle da Tere ehsanaa de badle da Mul hor chukaya nahi jana Love u maan sahab 🙏🏻🙏🏻
@kulvinderkaur8406
@kulvinderkaur8406 Жыл бұрын
ਜੇ ਕਿਤੇ ਅਜ ਸਿੱਧੂ ਆਪ ਹੁੰਦਾ ਦੇਲ ਕਿੰਨਾ ਖੁਸ਼ ਹੋਣਾ ਸੀ ਗੁਰਦਾਸ ਮਾਨ ਨੂੰ ਮਿਲਕੇ ਤੇ ਮਾਪਿਆਂ ਦਾ ਪੈਰ ਜਮੀਨ ਤੇ ਨਹੀਂ ਸੀ ਲੱਗਣੇ ਪਰ ਪੁੱਤ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ
@gulbagsinghsidhu4759
@gulbagsinghsidhu4759 Жыл бұрын
Punjab da hero sidhu moose wala 👌
@SRR0008
@SRR0008 Жыл бұрын
India ka hero
@harilovesnakodar3812
@harilovesnakodar3812 Жыл бұрын
je sari duniya maan vrgi neevi howe ta sansar swarg bn skda e.. lekin ure bss nfrta hi nfrta ne.. greatest human being the gurdass maan saab ji.. bht bht adar te satkar maan saab ji...
@MukeshKumar-ou5ey
@MukeshKumar-ou5ey Жыл бұрын
Sidhu never die.
@nagi2943
@nagi2943 Жыл бұрын
Kidda vadda dil aa maa da maa hundi eho g aa salute you mother
@mohittungria1670
@mohittungria1670 Жыл бұрын
The great maan sahab And legend sidhu moosewala family salute
@JaswinderSingh-qr4wc
@JaswinderSingh-qr4wc 9 ай бұрын
ਸਾਰੀ ਵੀਡੀਓ ਵਿਚ ਕੁਸੇ ਨੂੰ ਨੀ ਦੇਖਿਆ ਮੈਂ ਸਿਰਫ ਉਸ ਮਾਂ ਨੂੰ ਦੇਖਿਆ ਜਿਸ ਦੇ ਮਨ ਚ ਇੰਨਾਂ ਦੁੱਖ ਆ ਕਿੰਨਾ ਮਾਸੂਮ ਚਿਹਰਾ ਵਾਹਿਗੁਰੂ ਤੰਦਰੁਸਤੀ ਬਖ਼ਸਣ 🥺🥺🌺🌺
@Smmar.Waheed
@Smmar.Waheed Жыл бұрын
One of The Bravest Mother of world LOVE You so much MAA g ❤ Love from Pakistan Dubai ❤❤❤😢❤🇦🇪🇵🇰❤
@rajwinder1968
@rajwinder1968 Жыл бұрын
ਧੰਨ ਜਿਗਰਾ ਮਾਤਾ ਪਿਤਾ ਜੀ ਦਾ
@amandeepkumar2721
@amandeepkumar2721 Жыл бұрын
Dhan Hai Rabb verge maa baap da jigra ,Rona aa geya Sidhu y nu yaad Karke ajj fir ,Aa ja bapis kalam de badhshah,Dunia nu jeetan waleya aa ja yr Sidhu y 😭😭😭
@shivrajsingh2079
@shivrajsingh2079 Жыл бұрын
Kash kite sidhu vapis aa jave world da pehla person jinu har akh roi
@amandeepkumar2721
@amandeepkumar2721 Жыл бұрын
@@shivrajsingh2079 Heera gva leya assi sb ne 22 g
@Kaurcreater74X
@Kaurcreater74X Жыл бұрын
ਕੌਣ ਕਹਿੰਦਾ ਸਿੱਧੂ mussewala ਏਸ ਦੁਨੀਆ ਤੇ ਨਹੀਂ ਉਹ ਹਮੇਸ਼ਾ ਜ਼ਿੰਦਾ ਹੈ ਸਭ ਦੇ ਦਿਲਾਂ ਵਿਚ ਸਿਰਫ ਅਪਣੇ ਮਾਂ ਪਿਓ ਨੂੰ ਛੱਡ ਕੇ ਗਿਆ ਹੈ ਦਿਲਾਂ ਵਿਚ ਸੋਚਾਂ ਵਿੱਚ ਗੀਤਾਂ ਚ ਹਮੇਸ਼ਾ ਅਮਰ ਰਹੇਗਾ ਕੌਣ ਸਹਿਮਤ ਹੈਂ ਇਸ ਗੱਲ ਨਾਲ ਇਕ ਲਾਇਕ ਜਰੂਰ ਕਰਨਾ ਮੇਰੇ ਸਿੱਧੂ ਪੁੱਤਰ ਲਈ 🙏🙏🙏❤️
@nirmalghuman6077
@nirmalghuman6077 Жыл бұрын
ਮਨ ਭਾਵੁਕ ਹੋ ਗਿਆ ਤੇ ਮੱਲੋਮੱਲੀ ਅੱਖਾਂ ਚੋਂ ਹੰਝੂ ਛਲਕ ਪਏ😭😭
@GurvinderSingh-bk7le
@GurvinderSingh-bk7le Жыл бұрын
Mem i salute u...u r the one and the only one who support nd love sidhu veer family...since day one ....i didn't watch any show but whenever u interview any person who talk about sidhu veer...i always watched.....dillo respect aa sister ...baba hmsha chardikla ch rkhe tuhanu..... 🙏
@SukhpreetKaur-ye6zq
@SukhpreetKaur-ye6zq Жыл бұрын
Love you bebe bapu ji❤️❤️miss you bai😥😥
@kdalex6519
@kdalex6519 Жыл бұрын
Kade apne putt nu roti Paa ke dendi si eh maa , rabb tuhanu Smarth bakshe ❤ love u sidhu bai
@Ronsandhu47
@Ronsandhu47 Жыл бұрын
Sidhu Moosewala Bai Ji Tusi Sade Dil wich ho Rehndi Dunia tak Tusi amar aa Dhanwaad Sir Gurdas Maan ji da jihna bhut satkar Pyaar naal Bebe Bapu ji nu mile te Baith k Roti khadi 🙏🙏❤️❤️🙏🙏
@amrindersidhu8955
@amrindersidhu8955 Жыл бұрын
The guy standing behind sidhu mom is so nice by heart he don't want the mom to cry 👍
@vishalsidhu5406
@vishalsidhu5406 Жыл бұрын
Mata di aawaj sun k aaye lagda hai sidhu naal gallan kri jaandi hove 💔
@maanwalia111
@maanwalia111 Жыл бұрын
Gurdas maan punjab da maan es bnde nu bhut smjh hai
@shivagill4992
@shivagill4992 Жыл бұрын
It made me cry🙏
@sukhbawa332
@sukhbawa332 Жыл бұрын
ਧੰਨ ਆ ਮਾ , ਸਿੱਧੂ ਸਦਾ ਦਿਲਾ ਚ ਵਸਦਾ ਰਹੁ ਸਾਰਿਆ ਦੇ
@Sammy001-f1y
@Sammy001-f1y Жыл бұрын
Respect is Everything. ❤❤
@manjitdosanjh1234
@manjitdosanjh1234 Жыл бұрын
When Sidhu parents give Smiles Look nice We like it
@vijaysidhu2257
@vijaysidhu2257 Жыл бұрын
Miss you Ustad ji sidhu moose wala ❤️😥🙏
@Amandeepsingh-du7so
@Amandeepsingh-du7so Жыл бұрын
God bless you mom dad 🙏🙏 waheguru ji mehar karo 🙏🙏
@preetgamer9241
@preetgamer9241 Жыл бұрын
ਬੇਬੇ ਬਾਪੂ ਲਵ ਯੂ ਵਾਹਿਗੁਰੂ ਜੀ ਮੇਹਰ ਕਰੇਓ ਜੀ
@DCHamzi
@DCHamzi 6 ай бұрын
Ee jigra ty bebe papu tuhada hi ha sb gawa k b dunya k samny khush . Isi lai ty sidhu veer tuhady ghar jamya . Justice for Sidhu veer.❤
@inderpreetsinghmultani1630
@inderpreetsinghmultani1630 Жыл бұрын
Veere dila ch vasda rahenga rehndi dunia tak💔 Dhan jigra maa baap da🙏 #justiceforsidhumoosewala
@varunchaudhary8259
@varunchaudhary8259 7 ай бұрын
Seeing his father and mother just smiling gives me sooo much strength. Thank you for uploading this video🙏🏻🙏🏻REST IN POWER SMW❤
@Love_2222
@Love_2222 Жыл бұрын
Ma di khushi de piche kina ghum te baap di khamoshi piche kina dard te dukh lukya hoya us nu byaan krna bahut aukha va....Rab is parivaar nu jaldi insaaf deve...Maan sahib tuadhe kuch pal is parivaar vich nvi jaan pa gye...Shukriya maan sahib ...jionde vsde rho🙏🙏
@KaurSimran-jl2sb
@KaurSimran-jl2sb Жыл бұрын
Thx you so much 🙏 gurdas maan ji jo tusi aaj veer d ghr aye family nu milan dilo thx ❤❤❤❤
@user_jatt_5911
@user_jatt_5911 Жыл бұрын
Sidhu bai legend ustaad always on top❣️❣️❣️❣️❣️❣️❣️❣️❣️❣️❣️
@mintu5237
@mintu5237 Жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🏻❤️
@ritikguleria3135
@ritikguleria3135 Жыл бұрын
Dhanya hai yah man baap jinka Sidhu mujhse wala tha beta 💖✌️🇮🇳💗🤞
@zaidmirza281
@zaidmirza281 Жыл бұрын
Ye hasta hua chehra hamesa hasta rahe. Maa pio da ❤❤❤❤❤ Miss you Jatta❤
@mandeepkaurkaur1313
@mandeepkaurkaur1313 Жыл бұрын
Haye thodi smile ayi aunty uncle dy face ty waheguru g himat deke rkhna ohna nu
@dalbirsinghsingh8144
@dalbirsinghsingh8144 Жыл бұрын
ਵਾਹਿਗੁਰੂ ਮੇਅਰ ਕਰੀਓ ਮਾ ਪਿਓ ਤੇ
@apoorvkollepara9940
@apoorvkollepara9940 Жыл бұрын
Thank Maan sahab tuci visit kitta ... Aunty uncle ji nu kuch time di hi sahi Khushi mili ... I wish me v kadi ina nu mil ska 😔
@parveenloan7845
@parveenloan7845 Жыл бұрын
Bahut vadiya maan g jo tusi sidhu da Mata pita nu Milan gye una nu bahut vadiya lgya hona
@paramjitmann1514
@paramjitmann1514 Жыл бұрын
Legend never die Justice for Sidhu moosewala
@karma........7544
@karma........7544 Жыл бұрын
Kinna maan bakshya maan sir ne ♥️ Mata ji kina kush lagde ne maan sir de kol baitkar ♥️
@vickyvickt1477
@vickyvickt1477 Жыл бұрын
Bhute roan ge dila de jaani maape tainu ghat roan gea.😭😭😭😭😭😭
@gurdeepsingh-rx3ye
@gurdeepsingh-rx3ye Жыл бұрын
ਮਾਂ ਬਾਪ ਸਿਰਫ ਸ਼ਬਦ ਨਹੀਂ ਹਨ, ਜਿਨ੍ਹਾਂ ਦੇ ਜਿਉਂਦੇ ਹਨ ਉਹ ਸੇਵਾ ਕਰੋ। ਮਾਲਵੇ ਚ ਬੀਬੀਆਂ ਕਹਿੰਦੀਆਂ ਹੁੰਦੀਆਂ ਸਨ ..... ਮਾਵਾਂ ਮਰ ਜਾਣ ਵੇ ਪੁੱਤਾਂ ਦੇ ਮਰਨ ਤੋਂ ਪਹਿਲਾਂ। ਜਵਾਨੋ ਮਾਂ ਬਾਪ ਦੀ ਜ਼ਿੰਦਗੀ ਲੱਗ ਜਾਂਦੀ ਹੈ ਬੱਚੇ ਪਾਲਣ ਤੇ ਆਪਣਾ ਖਿਆਲ ਰੱਖਿਆ ਕਰੋ ਤੁਸੀਂ ਆਪਣੇ ਮਾਂ ਬਾਪ ਦੀ ਜ਼ਿੰਦਗੀ ਹੋ।
@chamkauraulakh8036
@chamkauraulakh8036 Жыл бұрын
ਦੁਖ ਵੰਡਿਆ ਘੱਟ ਜਾਂਦਾ ਹੈ। ਹੇ ਪਰਮਾਤਮਾ।ਮਿਹਰ ਕਰੀਂ ।
@asifjutt1268
@asifjutt1268 Жыл бұрын
Jub father mother ko happy dakte ho tu dil ko sokan milita ha 🇵🇰❤️
@jasssran7237
@jasssran7237 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਪਿਤਾ ਨੂੰ ਖੁਸ਼ ਰੱਖਣਾ
@hundalsaab3706
@hundalsaab3706 Жыл бұрын
kash kite sada pra jeonda hunda te ah khushia lor to vadh hunia c aj maa sadi khush te hoyi a but andar la dukh onu pta wa #justicforsidhumoosewala
@mohamednoordin7007
@mohamednoordin7007 Жыл бұрын
Very humbling and comforting to see Maan sahib with beloved late Sidhu Paji’s elderly parents. May God provide good health and patience to the parents.
@yaadwinderkaur5209
@yaadwinderkaur5209 Жыл бұрын
Sidhu I miss u 😭😭😭😭😭😭😭😭😭😭,Rip Maa bap de Babber sher noo dhokhe nal mareya hai .... Drindeyeo das ke aaunde Punjabi te Sikh KDE pith pishe war nahi nahi karde .....
@navjot2729
@navjot2729 Жыл бұрын
Ehna di lambi omar kare rab
@quizclasses8036
@quizclasses8036 5 ай бұрын
Love you in every universe sidhu ❤❤
@garryk9645
@garryk9645 Жыл бұрын
Really Feeling emotional... Thanks to Mann saab for fulfilling his 🙏🙏wish..
@karamjitsinghsidhu4587
@karamjitsinghsidhu4587 Жыл бұрын
ਮਾਨ ਨੂੰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ
@jagseerchahal1866
@jagseerchahal1866 Жыл бұрын
Waheguru ji
@harishsharmaaa
@harishsharmaaa Жыл бұрын
Gurdasman ji bhi sochte honge, uncle aunty ke bete ne Duniya hilla ke rakh di❤
@manjitmann7943
@manjitmann7943 Жыл бұрын
ਧੰਨ ਜਿਗਰਾ ਮਾਂ ਬਾਪ ਦਾ ਦੇਖ ਕੇ ਰੋਣਾ ਆ ਗਿਆ
@manj2482
@manj2482 6 ай бұрын
love Punjab. this is respect you get from Punjab. swaad aagayah.
@jassshoan7130
@jassshoan7130 Жыл бұрын
Bai de father bhut heee serious te bhut jyda samjdar person ne
My Brother Sidhu Moosewala - Gippy Grewal Emotional Clip
11:54
TRS Clips हिंदी
Рет қаралды 580 М.
Can A Seed Grow In Your Nose? 🤔
00:33
Zack D. Films
Рет қаралды 28 МЛН
Clown takes blame for missing candy 🍬🤣 #shorts
00:49
Yoeslan
Рет қаралды 48 МЛН
Spot The Fake Animal For $10,000
00:40
MrBeast
Рет қаралды 193 МЛН
Inside Out Babies (Inside Out Animation)
00:21
FASH
Рет қаралды 23 МЛН
Live Stage Show Gurdas Maan
8:50
Baba Gurdaas
Рет қаралды 3,6 МЛН
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,9 МЛН
Doing This Instead Of Studying.. 😳
0:12
Jojo Sim
Рет қаралды 19 МЛН
Мне приснился очень страшный сон
0:38