Gurdwara Dukh Niwaran started a new program for International Students || TV Punjab || Purneet Kaur

  Рет қаралды 44,573

TV Punjab

TV Punjab

4 жыл бұрын

Gurdwara Dukh Niwaran Sahib BC started a new program to help International Students, by which guru ghar is distributing all those things to the students which they need to start a new life in Canada. Every Monday between 5:00pm-8:00pm International students can collect groceries from Gurdwara Sahib. (15255 68 Ave, Surrey, BC V3S 3L5)
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzfaq.info?sub_...

Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#International #Punjabi #Student #Canada

Пікірлер: 289
@jarnailsingh9219
@jarnailsingh9219 4 жыл бұрын
ਬਾਬਾ ਜੀ ਬਹੁਤ ਵਧੀਆਂ ਉਪਰਾਲਾ ਕੀਤਾ ਤੁਸੀਂ ਬਹੁਤ ਵਧੀਆਂ ਵਿਚਾਰ ਆ ਤੁਹਾਡੇ ਬਾਬਾ ਜੀ ਜੇ ਸਾਡੇ ਗੁਰੂ-ਘਰ ਸਾਡੇ ਬੱਚਿਆ ਦੀ ਮਦਦ ਨਾਂ ਕਰਨ ਗੇ ਤਾਂ ਹੋਰ ਕੌਣ ਕਰਨਗੇ ਇੰਡੀਆ ਚ ਹਿੰਦੂ ਸਰਕਾਰ ਸਿੱਖ ਕੋਮ ਨੂੰ ਖਤਮ ਕਰ ਕਰਨ ਲੱਗੀ ਹੋਈ ਆ ਪੰਜਾਬ ਨੂੰ ਤਕਰੀਬਨ ਖਤਮ ਕਰ ਦਿੱਤਾ ਇਸ ਕਰਕੇ ਸਟੂਡੈਂਟਾਂ ਨੂੰ ਪਰਵਾਸ ਕਰਨਾ ਪੈ ਰਿਹਾ ਏ ਮੇਰਾ ਬੇਟਾ ਟੋਰਾਟੋ ਸਾਢੇ ਪੰਜ ਸਾਲ ਪਹਿਲਾ ਆਇਆ ਸੀ ਉਸ ਨੇ ਉਸੀ ਟਾਈਮ ਸਾਨੂੰ ਪੰਜਾਬ ਚ ਦਸਿਆਂ ਸੀ ਕਿ ਗੁਰਦਵਾਰੇ ਸਾਡੀ ਸਟੂਡੈਂਟਾਂ ਦੀ ਬਹੁਤ ਮਦਦ ਕਰਦੇ ਆ ਮੈਂ ਗੁਰੂ ਸਾਹਿਬ ਜੀ ਦਾ ਕਰੋੜਾਂ ਬਾਰ ਸ਼ੁਕਰਾਨਾ ਕਰਦਾ ਹਾਂ
@ravinderkumar9622
@ravinderkumar9622 4 жыл бұрын
ਸਰਦਾਰ ਨਰਿੰਦਰ ਸਿੰਘ ਜੀ ਦੀ ਸੋਚ ਜੇ ਕਨੇਡਾ ਰਹਿਣ ਵਾਲੇ ਹਰ ਪੰਜਾਬੀ ਦੀ ਬਣ ਜਾਵੇ, ਤਾ ਸਟੂਡੈਂਟਸ ਦੇ ਮਾਪਿਆਂ ਦਾ ਅੱਧਾ ਕਰਜਾ ਤਾ ਲੈਜੂ ,ਸਿੰਘ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ
@harvindersinghjathedar3704
@harvindersinghjathedar3704 4 жыл бұрын
ਕਿ ਪੰਜਾਬ ਵਿੱਚ ਵੀ ਇਸ ਤਰਾਂ ਦੇ ਪ੍ਰਧਾਨ ਬਨਣਗੇ ਬਹੁਤ ਵਧੀਆਂ ੳਪਰਾਲਾ ਪ੍ਰਧਾਨ ਸਾਹਿਬ ਦਾ
@khandalsaran7915
@khandalsaran7915 4 жыл бұрын
ਪੰਜਾਬ ਤੋਂ ਸਾਰੇ ਹੀ ਖਾਲੀ ਹੱਥ ਆਉਂਦੇ ਨੇ ਚਾਹੇ ਸਟੂਡੈਂਟ, ਵਿਆਹ ਕਰਕੇ ਜਾਂ ਮਾਪੇ ਕੋਲ ਮਸਾਂ ਸੌ ਡਾਲਰ ਲੈਕੇ ਆਉਦੇ ਇਥੇ ਕਮਾਈ ਕਰਕੇ ਘਰ ਗੱਡੀ ਬਣਾਉਂਦੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਬੱਚਿਆਂ ਦੀ ਮੱਦਦ ਕੀਤੀ ਜਾਵੇ ਉਹੀ ਲੈਣ ਆਉਦਾ ਜਿਸਦਾ ਇਥੇ ਕੋਈ ਨਹੀਂ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਸਾਰੇ ਗੁਰਦੁਆਰਾ ਸਾਹਿਬ ਤੋਂ (ਕੁੱਝ ਕੁੱਤੇ ਕਿਸਮ ਦੇ ਲੋਕ ਸਿੱਖਾਂ ਵਿੱਚ ਵੀ ਨੇ ਵਿਰੋਧ ਕਰਨ ਵਾਲੇ ਉਨ੍ਹਾਂ ਦੀ ਪਰਵਾਹ ਨਾ ਕਰੋ)
@Pb-br5ju
@Pb-br5ju 4 жыл бұрын
ਸਰਦਾਰ ਨਰਿੰਦਰ ਸਿੰਘ ਦੀ ਸੋਚ ਬਹੁਤ ਵਧੀਅਾ
@khandalsaran7915
@khandalsaran7915 4 жыл бұрын
ਬਾਬਾ ਜੀ ਧੰਨਵਾਦ----- ਇਹ ਬਾਬਾ ਜੀ ਅਸਲੀ ਸਿੱਖ ਨੇ। ਬੇਵਕੂਫ ਸਿੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੋ ਬਾਬਾ ਜੀ
@karmjidsingh4624
@karmjidsingh4624 4 жыл бұрын
Baba ji bahut Changi choch rakhdeho dhannwad.
@charanjitsingh375
@charanjitsingh375 4 жыл бұрын
ਬਾਬਾ ਜੀ ਤਾਂ ਚੰਗੇ ਸਿੱਖ ਹਨ ਪਰ ਤੁਹਾਡਾ ਸ਼ਬਦ ਬੇਵਕੂਫ ਸਿੱਖ ਕਹਿਣਾ ਠੀਕ ਨਹੀ ਲੱਗ ਰਿਹਾ
@arjunsinghbhinder767
@arjunsinghbhinder767 4 жыл бұрын
Waheguru ji sahe kiha ji ਸਿੱਖ ਦੀ ਸਿੱਖ ਕੌਮ ਮਦਦ ਨਾ ਕਰੇ ਤਾਂ ਹੋਰ ਕੌਣ ਕਰੇ ਗਾ, ਓਹਨਾ ਨੂ ਪਾਗਲਖ਼ਾਨੇ ਭਜੋ ਜਿਹੜੇ ਆਪਣੇ ਸਿੱਖ ਬੱਚਿਆਂ ਦਾ ਵਿਰੋਧ ਕਰ ਰਹੇ ਨੇ ,,ਹਦ ਹੋ ਗਈ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਚੱੌਦੇ ਹਉ ਤਾ ਇਹਨਾਂ ਬੱਚਿਆਂ ਦੀ ਸੰਭਾਲ ਕੋਮ ਦੀ ਜਿੰਮੀਦਾਰ ਹੈ
@pavitarsingh6137
@pavitarsingh6137 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ।ਆਪ ਦੀ ਸੋਚ ਨੂੰ ਸਲੂਟ ਹੈ ਜੀ ।ਆਪ ਦੀ ਬਹੁਤ ਧੰਨਵਾਦੀ ਹੈ ਜੀ ਸਾਰੀ ਸਿੱਖ ਕੌਮ ।
@charanjit.verygoodsingh4872
@charanjit.verygoodsingh4872 4 жыл бұрын
ਬਹੁਤ ਵਧੀਆ ਉਪਰਾਲਾ। ਬਾਬਾ ਜੀ ਬਹੁਤ ਬਹੁਤ ਬਹੁਤ ਧੰਨਵਾਦ
@sukhdeepjohal1569
@sukhdeepjohal1569 4 жыл бұрын
ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ ਜਿਸ ਨਾਲ ਸਾਡੀ ਕਮਿਉਨਿਟੀ ਦੀ ਹੋਰ ਇੱਜਤ ਵਿੱਚ ਵਾਧਾ ਹੋਵੇਗਾ
@NarinderSingh-qt1ow
@NarinderSingh-qt1ow 4 жыл бұрын
ਪ੍ਰਧਾਨ ਸਾਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਦਾਸ ਨਰਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ
@NarinderSingh-qt1ow
@NarinderSingh-qt1ow 4 жыл бұрын
ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ ਸਿੰਘ ਦਾ ਕੰਮ ਭਲਾ ਕਰਨਾ ਦਾਸ ਨਰਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ 6283460340 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@AvtarSingh-gd4ft
@AvtarSingh-gd4ft 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@lovekhehra9338
@lovekhehra9338 Жыл бұрын
ਗਿ. ਨਰਿੰਦਰ ਸਿੰਘ ਜੀ 👏🏻👏🏻 ਗੁਰੂ ਮਹਾਰਾਜ ਜੀ ਬਹੁਤ ਬਹੁਤ ਤੰਦਰੁਸਤੀਆ ਬਖਸ਼ਣ ਤੁਹਾਨੂੰ🙏
@sakinderboparai3046
@sakinderboparai3046 4 жыл бұрын
🌷🌷ਜਿਹੜੇ ਵਿਰੋਧ ਕਰਦੇ ਨੇਂ ੳੁਨਾਂ ਲੲੀ ਸਿਅਾਣਿਅਾਂ ਨੇਂ ਕਿਹਾ ਹੈ ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਪਾਟੇ 🌷🌷
@kamaljotsingh2974
@kamaljotsingh2974 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@ParamjitSingh-xn3zs
@ParamjitSingh-xn3zs 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ 👍
@angrejsandhu321
@angrejsandhu321 4 жыл бұрын
ਸ ਨਰਿੰਦਰ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਜੀ
@angrejsandhu321
@angrejsandhu321 4 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਇਸ ਨਾਲ ਲੋੜਵੰਦ ਬੱਚਿਆਂ ਨੂੰ ਬਹੁਤ ਮਦਦ ਮਿਲੇਗੀ
@gurmailshergill7432
@gurmailshergill7432 4 жыл бұрын
ਬਾਬਾ ਜੀ ਧੰਨਵਾਦ ਜੀ ਗੁਰੂ ਫਤਿਹ
@amarkaur-um3cl
@amarkaur-um3cl 4 жыл бұрын
ਬਹੁਤ ਵਧੀਆ ਜੀ, ਜਦੋਂ ਲੋਕ ਗੁਰੂਦੁਆਰੇ ਪੁੰਨ ਦਾਨ ਸਕਦੇ ਹਨ ਤਾਂ ਲੋੜਵੰਦਾਂ ਮਦਦ ਵੀ ਕਰਨੀ ਚਾਹੀਦੀ ਹੈ।
@j.skundi7791
@j.skundi7791 4 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮੇਹਰ ਕਰੇ🙏🙏👌👌👍👍
@prabhnoorsingh5251
@prabhnoorsingh5251 4 жыл бұрын
I support this uncle ji... He has a good thinking about the international student ... If Punjabi community have this type thinking .... Then Punjabi community has a great community power.... Salute you uncle ji 🙏
@Pb-br5ju
@Pb-br5ju 4 жыл бұрын
ਪਰਨੀਤ ਕੌਰ ਜੀ ਗੁੱਡ ਰਿਪੋਰਟਰ
@ParamjitSingh-ok8he
@ParamjitSingh-ok8he 4 жыл бұрын
ਬਹੁਤ ਹੀ ਵਧੀਆ ਵਿਚਾਰ ਅਤੇ ਹਾਂ ਪੱਖੀ(ਪਾਜਿਟਿਵ) ਰਵੱਈਆ ਅਪਣਾਇਆ ਹੈ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸਾਹਿਬ ਵੱਲੋਂ।
@parkashsingh5232
@parkashsingh5232 4 жыл бұрын
Excellent social job is being done by the gurudwara management committee
@satpalsidhu1236
@satpalsidhu1236 4 жыл бұрын
ਬਹੁਤ ਵਧੀਆ ਉਦਮ ਹੈ ਜੀ
@tarolchansinghsursingh9989
@tarolchansinghsursingh9989 4 жыл бұрын
ਧੰਨ ਵਾਦ ਖਾਲਸਾ ਜੀ ,ਸੁਕਰ ਹੈ ਕੋੲੀ ਸਾਡੇ ਬਚਿਅਾ ਵਾਸਤੇ ਬਹੁਤ ਵਧੀਅਾ ਕਰ ਰਹੇ ਹੋ
@bimalkaler5015
@bimalkaler5015 4 жыл бұрын
Thanku so much g tuada students nu samjan lyi... bhut vadiya uprala.. lakh vaar thanku
@guramansinghbanwait1520
@guramansinghbanwait1520 4 жыл бұрын
Salute to your thinking about new comers. You are true follow of sikhism.
@j.s3592
@j.s3592 4 жыл бұрын
ਜੇ ਸਾਰੇ ਗੁਰਦੁਆਰਾ ਸਾਹਿਥ ਦੇ ਪਰਧਾਨ ਇਨਾ ਵਰਗੇ ਹੋ ਜਾਣ ਤਾ,ਦੁਨੀਆ ਵਿਚ ਖਾਲਸੇ ਦਾ ਰਾਜ ਹੋ ਜਾਵੇਗਾ
@PUNJSTA29
@PUNJSTA29 4 жыл бұрын
India vich kise v tha te kise v city ya pind vich kuch v hove sikh othe pehla pauch k apna Farz poora krde aa ohna di help krde aa... te Eh sb krn lge o eh ni dekhde v comunity kehdi aa.. jidda v hon lok sikh ohna di help krde aa... aithe ta fir apne he Punjab to aa rhe ne.. ohna to kidda piche ho jan.. Waheguru g jug jug jio bahoot sohna uprala... 🙏🏻🙏🏻🙏🏻🙏🏻🙏🏻🙏🏻
@tejinderkumar9972
@tejinderkumar9972 Жыл бұрын
बहुत सुन्दर बाबा जी काश सारे गुरुद्वारे इस सेवा nu अपनाऊंn
@paramjitsinghkholi4075
@paramjitsinghkholi4075 4 жыл бұрын
ਬਹੁਤ ਵਧੀਆ ਜੀ । ਡੁਹਾਡੀ ਸੋਚ ਬਹੁਤ ਵਧੀਆ ਹੈ । ਮੈਨੂੰ ਮਾਣ ਹੈ ਡੁਹਾਡੇ ਤੇ ਡੁਹਾਡੀ ਕਮੇਟੀ ਤੇ । ਡੁਹਾਡੀ ਕਮਾਈ ਵਿੱਚ ਵੱਧਾ ਹੋਵੈ । ਬਹੁਤ ਬਹੁਤ ਮੇਹਰ ਕਰੇ
@gurmeetkaur9876
@gurmeetkaur9876 Жыл бұрын
ਵਾਹਿਗੁਰੂ ਜੀ ਬਹੁਤ ਧੰਨਵਾਦ
@RajinderKaur-er8hc
@RajinderKaur-er8hc 4 жыл бұрын
Best narinder singh ji & best reporter👍🙏
@Pb-br5ju
@Pb-br5ju 4 жыл бұрын
Ryt ji
@vishalsingla4245
@vishalsingla4245 4 жыл бұрын
Bahut badiya soch hai waheguru ji hamesha sab nu chaddiya kalan vich rakhe. Waheguru ji waheguru ji waheguru ji
@profarmer9087
@profarmer9087 4 жыл бұрын
🙏🙏🙏 ਇਹ ਸੋਚ ਭਵਿੱਖ ਬਣਾਉਣ ਵਾਲੀ ਹੈ । । ਪੰਜਾਬ ਮਰਦਾ ਨਹੀਂ ਪੰਜਾਬ ਦਬਦਾ ਨਹੀਂ , ਹੈ ਰਾਤ ਹਨੇਰੀ ਵਕਤ ਦੀ ਸੂਰਜ ਫਿਰ ਉਦੈ ਹੋਣੇ। ਵਕਤ ਦੀ ਫਿਤਰਤ ਹੈ ਇਕ ਪਾਸੇ ਹੋ ਕਦੇ ਖੜਦਾ ਨਹੀਂ।
@preetpreet6107
@preetpreet6107 4 жыл бұрын
thanku soooo much students bare sochan layi....... waheguru ji mehar karan.🙏🙏🙏
@jaswantsamra9185
@jaswantsamra9185 4 жыл бұрын
Very good thinking,God bless you
@sukhvindersingh2216
@sukhvindersingh2216 4 жыл бұрын
ਸਤਿ ਸ੍ਰੀ ਆਕਾਲ ਬਾਬਾ ਜੀ ਆਪ ਬਹੁਤ ਚੰਗੀ ਸੋਚ ਵਾਲੇ ਸਿੱਖ ਹੋ।
@paaraale
@paaraale 4 жыл бұрын
Salute aaa Bhai Saab ji de Soch nu ,,,, waheguru ehna nu lambi umar bakhshe ,,,
@jagdeepsingh-bv1dz
@jagdeepsingh-bv1dz 4 жыл бұрын
Its work of true sikh. We believe in humanity.
@AvtarGrewal-ud9xm
@AvtarGrewal-ud9xm 8 ай бұрын
Waheguru ji Dhan guru dhan guru pyare
@harmeetsingh4200
@harmeetsingh4200 4 жыл бұрын
ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਕਸੇ ਹਮੇਸ਼ਾਂ ਚੜ੍ਹਦੀ ਕਲਾ ਰੱਖੇ
@harwindersinghgill5717
@harwindersinghgill5717 4 жыл бұрын
Bhot vdia uprala
@bpindorie8353
@bpindorie8353 4 жыл бұрын
ਲੋੜਵੰਦਾਂ ਦੀ ਮਦਦ ਕਰਨੀ, ਸੰਗਤ ਦਾ ਪੈਸਾ ਭਲੇ ਕੰਮ ਲਈ ਲਾਉਣਾ, ਬਹੁਤ ਚੰਗੀ ਗੱਲ ਹੈ । ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੈਨੇਡਾ ਵਿੱਚ ਆਕੇ ਇਥੋਂ ਦੇ ਕਲਚਰ, ਕਨੂੰਨ ਅਤੇ social ettiquates ਬਾਰੇ ਸਿੱਖਣ। ਇੰਡੀਆ ਨਾਲੋਂ ਬਹੁਤ ਗਲਾਂ ਦਾ ਫਰਕ ਹੈ। ਗਲਤ ਕੰਮ ਕਰਕੇ ਆਪਣਾ ਅਤੇ ਆਪਣੀ community ਦਾ ਨਾਮ ਬਦਨਾਮ ਨਾ ਕਰਨ । ਗਲਤ ਤੱਤਾਂ ਤੋਂ ਦੂਰ ਰਹਿਣ। ਹਰ ਤਰਾਂ ਦੇ ਕਨੂੰਨ ਦੀ ਪਾਲਣਾ ਕਰਨ। ਮਾਲਾਂ ਵਿੱਚ ਗਰੁਪ ਬਣਾਕੇ ਉੱਚੀ ਉੱਚੀ ਗੱਲਾਂ ਕਰਨੀਆਂ, ਹਾ ਹਾ ਹੀ ਹੀ ਕਰਨਾ, ਔਰਤਾਂ ਵਲ ਅਸ਼ਲੀਲ ਇਸ਼ਾਰੇ ਕਰਨੇ, ਸੜਕਾਂ ਬਜ਼ਾਰਾਂ ਵਿੱਚ ਗੇੜੀਆਂ ਕੱਢਣੀਆਂ ਅਤੇ ਇਲਤਾਂ ਕਰਣੀਆਂ, ਗੁਰਦੁਆਰਿਆਂ ਵਿੱਚ ਭੜਕੀਲੇ ਕਪੜੇ ਪਾਕੇ ਜਾਣਾ ਅਤੇ ਬਣਦਾ decorum ਨਾ ਰੱਖਣਾ, ਝੂਠ ਬੋਲਣਾ, illegal work ਕਰਨਾ, ਰੈਂਟ ਅਤੇ ਆਪਣੇ student ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨੀ, ਇਹ ਇਥੋਂ ਦਾ ਕਲਚਰ ਨਹੀਂ, ਕੋਈ ਬਰਦਾਸ਼ਤ ਨਹੀਂ ਕਰੇਗਾ, ਨਾ ਇਥੋਂ ਦੇ ਲੋਕ ਅਤੇ ਨਾਂ ਹੀ ਸਰਕਾਰ । Otherwise not only they themselves will suffer, but also they will close the door for future international students from Punjab and India....
@KS-zg7nl
@KS-zg7nl 4 жыл бұрын
ਵਾਹਿਗੁਰੂ ਜੀ, ਤੁਹਾਡੀ ਸੋਚ ਨੂੰ ਸਿੱਜਦਾ, ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ, ਹਿੰਮਤ ਬਖਸ਼ਣ
@rajadavindersingh58
@rajadavindersingh58 4 жыл бұрын
Great sewa ji. [Australia]
@gurdevsingh8324
@gurdevsingh8324 4 жыл бұрын
Good job and Great mesg babaji🙏🙏
@gurindersinghgill3620
@gurindersinghgill3620 4 жыл бұрын
GIANI JI APJI DA BAHUT BAHUT DHANWAD ESS ISSUE UPPAR PEHLE VARI KISE NE SAHI KAM KEETA MERE VICHAR VE TUHADE NAL SEHMAT HA
@rimpymangat3368
@rimpymangat3368 4 жыл бұрын
Vaheguru ji tuhanu bhut kuchh denge
@gurbakshsingh2794
@gurbakshsingh2794 4 жыл бұрын
Vaheguru ji good job if everyone things like this no fight in word🙏🙏🙏🙏🙏🙏🙏🙏🙏🙏🙏🙏❤
@jaswantsingh-yd2dw
@jaswantsingh-yd2dw 4 жыл бұрын
Bahut vadia ji ,god bless you
@MSGanimals
@MSGanimals 4 жыл бұрын
Buhat vadia uprala a baba g. Parmatma tuhadi vargi soch sab nu deve
@gursharansingh140
@gursharansingh140 4 жыл бұрын
Great thought nice work gurdwara sahib commety
@surjitbolina9785
@surjitbolina9785 4 жыл бұрын
Great thinking parnam hai thuhanu
@pbcanadian3807
@pbcanadian3807 4 жыл бұрын
The real Sikh of guru!!
@Rajadhillon1515
@Rajadhillon1515 4 жыл бұрын
It's today's need for humanity, very Good ji
@manjitkaur6091
@manjitkaur6091 3 жыл бұрын
Bhut hi vadia uprala ji
@amriksaggu9619
@amriksaggu9619 4 жыл бұрын
Very good service to humanity.waheguru app nu chard I kla wich Rake. Rrom palahi phagwara
@pinkysaharan2403
@pinkysaharan2403 4 жыл бұрын
What a beautiful and thought ful gesture Keep it up sadh sangat ji Just don't bother about rest of the world Chardikala ch rho
@malkeitkaur3046
@malkeitkaur3046 3 жыл бұрын
Let me correct u our temple welcome all we are very generous people. Are u hindu? Proud to be born Sikh.
@HarbhajanSingh-ii8ej
@HarbhajanSingh-ii8ej 4 жыл бұрын
excellent job singho,keep it up.this should follow by other gurdwara sahibans all around Canada.thank you
@hpsjkgill
@hpsjkgill 4 жыл бұрын
So nice of you God bless you After all they are part of your own community They need your emotional support 🙏
@angelscreations7908
@angelscreations7908 4 жыл бұрын
Great ji🙏👍🏻well done
@kamaldhunna3543
@kamaldhunna3543 4 жыл бұрын
Dhan vad veer ji tusi sare bachia da Sochia parmatma tuhanu tandrusti devay🙏
@SukhdevSingh-tm2xe
@SukhdevSingh-tm2xe 4 жыл бұрын
Baba ji rab mehr kre
@P.vlogs2003
@P.vlogs2003 4 жыл бұрын
WAHEGURU JI 🙏🙏 ANANDPUR SAHIB.PUNJAB
@kulwantuppal2964
@kulwantuppal2964 4 жыл бұрын
JASWINDER SHERGILL Great job god bless
@daljitsingh3432
@daljitsingh3432 4 жыл бұрын
Bahot Bahot Vadhia Uprala and Soch Bhai Sahib Ji.Kaash Har admi har Sikh di soch iho jihi ho jave Ji.Great Great
@nishansinghgill1079
@nishansinghgill1079 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸਰਦਾਰ ਸਾਹਿਬ ਜੀ ਤੁਹਾਡਾ ਉਪਰਾਲਾ ਬਹੁਤ ਵਧੀਅਾ ਇਸ ਦੀ ਜਿਨੀ ਵੀ ਸਿਫਤ ਕੀਤੀ ਜਾਵੇ ਓਨੀ ਹੀ ਥੋੜੀ ਹੈ
@jagdishkaur1980
@jagdishkaur1980 4 жыл бұрын
Very nice veer jeeo jug jug jeeo good job god bless you
@paramjitsingh-of5sg
@paramjitsingh-of5sg 3 жыл бұрын
Dhan guru Nanak badhia soach
@veerpalkaursidhu8574
@veerpalkaursidhu8574 4 жыл бұрын
Thankx baba g
@kaurkharoud899
@kaurkharoud899 4 жыл бұрын
ਧੰਨਵਾਦ ਬਾਬਾ ਜੀ
@liyakatali5534
@liyakatali5534 4 жыл бұрын
Being a Muslim, I Bron and brought up in Amritsar but you know guys,. Mai Sab to pehel Gurdwara gyi, Golden Temple and now I am 22 years old or Mai aaj v gurudware jaana. Kyuki. Hor koi v community nhi hegi is duniya Ch Jo gareeba Di madad karde aa. Diloo love you aa tuhanu,. I can understand that Uss time khalistan ban jandaaa ta shayad Kisi nu Punjab to bahar Jaan Di load nhi peni c. Baki sir I really love the community 💖💖💖
@ranbirsingh7088
@ranbirsingh7088 4 жыл бұрын
Greaaaaaaat sir. Good job.
@rajbains516
@rajbains516 4 жыл бұрын
Waheguru ehna di lambi umat dewe .. aida de bandeya di lod a sannu thanks for this video
@jaskiratsingh3654
@jaskiratsingh3654 4 жыл бұрын
Thanks and best of luck for understanding the needs of international students and helping us
@malkeitkaur3046
@malkeitkaur3046 3 жыл бұрын
Putt study hard.
@GurjitSingh-bm3pr
@GurjitSingh-bm3pr 4 жыл бұрын
ਧੰਨਵਾਦ ਜੀ 🙏 ਧੰਨਵਾਦ ਕਰਦੇ ਆ ਆਪ ਜੀ ਦਾ 🙏
@abhinaykumar204
@abhinaykumar204 4 жыл бұрын
Ek-onkar blessing everyone.
@harpreetsinghmann
@harpreetsinghmann 4 жыл бұрын
Sukar ha, koi ta ha jo saanu apne jawka varga smjhda ha.
@jasreenakaurdhillon7636
@jasreenakaurdhillon7636 4 жыл бұрын
Community nu apne students de nal hi khlona chanda ae as they left their parents and are in foreign country community should be loving g and helpful towards them as their own children
@swaranjitkaur5663
@swaranjitkaur5663 4 жыл бұрын
Veerji tuc great ho waheguru thudi cardikala kare
@jasdeepchatha1689
@jasdeepchatha1689 4 жыл бұрын
Kot kot dhanwaad ..eho jehi soch waale baba ji 🙏
@jasdeepchatha1689
@jasdeepchatha1689 4 жыл бұрын
Eh bilkul sahi aa. ..govt . ne students bulaone aa.. je punjab de ghatt gye..hor country ton.. ..so we must care for our youth ..
@kashmirmann2588
@kashmirmann2588 4 жыл бұрын
ਸਤਿ ਸ੍ਰੀ ਅਕਾਲ ਭਾੲੀ ਸਾਹਿਬ ਤੁਸੀ ਬਹ੍ਹਤ ਚੰਗਾ ਪਰੋਗਰਾਮ ਸ਼ੁਰੂ ਕੀਤਾ ਹੈ ਜੀ ।
@jagdeepsinghmiani
@jagdeepsinghmiani 4 жыл бұрын
boht ee vadiya insaan ne main kai var milya ehna nu eh Surrey vich Gurdwara dukhniwaran sahib de pardhaan ne Punjab vich ehna da pind Raanipur hai (phagwara) kol othe ve eh kirtan smaagam kar vonde ne nale jo Raagi singh jinna de ghar de halaat thik nhi financial ohna nu eh canada vich Dukhniwaran sahib guru ghar valon sponser pej k othe bhulonde ne badi neik bande ne
@veerpalkaursidhu8574
@veerpalkaursidhu8574 4 жыл бұрын
Kot kot dhandwad 🙏🙏🙏🙏🙏🙏🙏🙏 baba g
@rajnikaur673
@rajnikaur673 4 жыл бұрын
Very good job..God bless uh baba g🙏🏻
@jasbirsingh2252
@jasbirsingh2252 4 жыл бұрын
Great work by great Sikh and committee, waheguru tuhanu hamesha chardi kala wich rakhe
@raideep2580
@raideep2580 4 жыл бұрын
Bohot vadia gal kiti g
@the_wanderer_singh
@the_wanderer_singh 4 жыл бұрын
singh saab v nice
@jshergill9538
@jshergill9538 4 жыл бұрын
Great job god bless
@daljitsingh2121
@daljitsingh2121 4 жыл бұрын
Very good Baba ji Student gareb kasana de putt han Ena de help karo
@sukhjeetkaur3140
@sukhjeetkaur3140 4 жыл бұрын
ਬਾਬਾ ਜੀ ਧੰਨਵਾਦ , ਵਾिਹਗੁਰੂ ਤੁਹਾਨੂੰ ਲੰਬੀਅਾਂ ੳੁਮਰਾਂ ਬਖਸ਼ੇ
@jaismansingh8621
@jaismansingh8621 4 жыл бұрын
Waheguru ji,dil jit liya sada,gurunanak dev ji sandesh te pehera den te.
@arjunsachdeva7855
@arjunsachdeva7855 4 жыл бұрын
Bhot bdia soch sardar ji di ..jo saddi punjabi community nu smjn di jrurat nowadays
@Xshortcut
@Xshortcut 4 жыл бұрын
Waheguru dee sewa safal hai .. 🙏💪👏
@karnailsinghvirdi3280
@karnailsinghvirdi3280 3 жыл бұрын
Very good help and suggestions Gurdawar’s Dukh niwaran Surrey canada
@dilpreetsingh596
@dilpreetsingh596 4 жыл бұрын
Waheguru chardi kla bakshe tuhaanu....boht bhot vadia Soch aaaa tuhaadi....bhot bhot koti koti dhwaad aaaa tuhada Baba g
@Xshortcut
@Xshortcut 4 жыл бұрын
🙏👏
@AmarjitSingh-kc5dw
@AmarjitSingh-kc5dw 4 жыл бұрын
Very good ji 🍀☘️🌿🇺🇸
@davinderbindra1094
@davinderbindra1094 4 жыл бұрын
Good singh sahib
@jasreenakaurdhillon7636
@jasreenakaurdhillon7636 4 жыл бұрын
Thanks for the true service of humanity Community needs the leadership like this and leaders like you
@deepkhehra6416
@deepkhehra6416 4 жыл бұрын
bhot sohni soch baba ji d . massage for others rise above hate .
live stream duikh nivaran sahib surrey
Dukh Nivaran
Рет қаралды 216
Khó thế mà cũng làm được || How did the police do that? #shorts
01:00
Дибала против вратаря Легенды
00:33
Mr. Oleynik
Рет қаралды 4,9 МЛН
Looks realistic #tiktok
00:22
Анастасия Тарасова
Рет қаралды 43 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 4,7 МЛН
Gurdwara Dukh Niwaran Sahib Ludhiana Live Stream 24/7 Live
Akal Multimedia
Рет қаралды 11
Canada Punjabi News Bulletin | Justin Trudeau | July 8 , 2024
21:46
Waheguru Simran Abhyas | Bhai Gursharan Singh Ji Ludhiana Wale | Anmol Bachan | Katha Kirtan | HD
31:08
BHAI GURSHARAN SINGH JI (OFFICIAL CHANNEL)
Рет қаралды 229 М.
Khó thế mà cũng làm được || How did the police do that? #shorts
01:00