Gurjeet Toot Bare Pind Di Soch | Ek Sham | Toot Villagers | Kabaddi Vlog 8 | Indian Ideal | Sehji |

  Рет қаралды 75,896

Fikar Not

Fikar Not

3 жыл бұрын

Gurjeet Toot Navi Jindgi Di Suruaat | Kabaddi Blog | Gurpreet Sehji | Bittu Dugaal | Arjan Award | #gurjeettootfuntime #eating #traveling
For Help Gurjeet Toot Bro Mobile: 946-571-6705
ਗੁਰਜੀਤ ਤੂਤ ਦੀ ਜੀਵਨੀ ਬੁਰਜ-ਖਲੀਫ਼ਾ ਖਰੀਦਣ ਲਈ follow Karo / igurpreetse. .
#arjunaward #indianideal #prideofindia #legendkabaddi #indianlegend #bharatirattan #balwinderfiddu #chakdeindia #olypiangame #nationkabaddi#GurjeetToot Navi Jindgi Di Suruaat | #KabaddiBlog #Gurpreet Sehji | #BittuDugaal #ArjanAward #BittuDugaal#GurjeetToot #ManofSeries #EkSham #Villagers #WorldCup2K7 #ArjunaAward#footbal #nikeshoo #jordan #GameChanger #FinalMatch #ipl2021
Kabaddi Video Link
• Video
Devi Diyal • Video
Gurjeet Toot • Video
Balwinder Fiddu • Video
Harjeet Bazakhana • Video
Kabaddi Nu Maut Da Jaffa
• Video
Bittu Dugal Book Gujjar
• Bittu Duggal | Legend ...
Bittu Dugal Book Gujjar 2
• Video
Life Mangi Bagga Pind
• Video
Life Mangi Bagga Pind Part 2 • Video
Life Mangi Bagga Pind Part 3
• Video
Life Mangi Bagga Pind Part 4
• Video
Khooni Match Match Fixing
• Video
Sandeep Lallian lakha Gazipur
• Video
Punjab Federation - Chardiklan Jalander | SGPC | Phagwara | Rara Sahib | Kalakh | Boparai | Ghugshor | Kalakh | Ambi Hathur Moga | harjeet Talwar Jagraon |
MLK - Shahkot Lions | Bhagwanpur Majha |Bay of Planty New Zealand | NRI Nakoder |Ghal Klan | Nanaksar | Ramdas | BBS Rurka
North Federation Teams - Sarhala Ranua | Surkhpur | Royal King USA | DAV Jalander | Dirba | Sahkot

Пікірлер: 218
@brownboy1993
@brownboy1993 3 жыл бұрын
ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu ਪਿੰਡ ਦਾ ਨਾਂ ਦੁਨਿਆਂ ਚ ਚਮਕਾਇਆ ਆ ਗੁਰਜੀਤ ਤੂਤ ਨੇ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਫਿਰ ਤੋਂ ਤਕੜਾ ਹੋ ਕੇ ਮੈਦਾਨਾਂ ਦਾ ਸਿੰਗਾਰ ਬਣੇ wmk🙏🙏🙏🙏
@jagjeetsingh1068
@jagjeetsingh1068 3 жыл бұрын
2007 ਵਿੱਚ ਅਖ਼ਬਾਰ ਵਿੱਚ ਬਾਈ ਲੲੀ ਲੇਖ ਛਪਿਆ ਸੀ ਤੇ ਨਾਲ ਬਾਈ ਦੀ ਫ਼ੋਟੋ ਤੇ ਗਲ਼ ਵਿੱਚ ਤਵੀਤ ਪਾਈਆਂ ਸੀ ਤੇ ਸਿਰ ਲੇਖ ਸੀ ਅਖ਼ਬਾਰ ਦਾ ਚੱਕੀਆਂ ਦੇ ਪੁੜਾਂ ਵਰਗੇ ਹਿੱਕ ਦਾ ਮਾਲਕ ਤੂਤਾਂ ਆਲ਼ਾ ਗੁਰਜੀਤ 👍👍👍👍
@haltdaurhpunjabdi1537
@haltdaurhpunjabdi1537 3 жыл бұрын
Bai ji sacchi gl a mai odo 13 saal da C tey sirf naam sunya C toot toot aa ikk player tey fer akkhbaar ch photo aayi c te mai o ktt k frame ch jarhi c ghare
@grewalgrewal9442
@grewalgrewal9442 2 жыл бұрын
Ajit vich ayi si
@adygill7580
@adygill7580 23 күн бұрын
ਸੁਨੱਖਾ ਕਿਹੜਾ ਥੋੜਾ ਸੀ ਪਤੰਦਰ, ਨਜ਼ਰਾਂ ਈ ਖਾਗੀਆਂ ਜਾਪਦੈ। ਐਡਾ ਛਤੀਰ ਵਰਗਾ ਕੱਦ, ਸਾਹਨ ਅਰਗਾ ਸਰੀਰ ਸੀ, ਐਡੀ ਦੇਹ, ਰੂਪ। ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ਣ ਤੂਤ ਵੀਰੇ ਨੂੰ। ਅਕਸਰ ਦਿਲ ਦੇ ਸਾਫ ਬੰਦੇ ਅਜਿਹੇ ਧੋਖੇ ਖਾਂਦੇ ਨੇ।
@brownboy1993
@brownboy1993 3 жыл бұрын
ਹੁਣ ਮੈਨੂੰ ਗੁਰਜੀਤ ਤੂਤ ਕਾਫੀ ਹੱਦ ਤੱਕ ਠੀਕ ਲੱਗਦਾ ਆ ਵਾਹਿਗੁਰੂ ਦੀ ਕਿਰਪਾ ਨਾਲ wmk gbu🙏🙏🙏
@brownboy1993
@brownboy1993 3 жыл бұрын
ਬਾਬੇ ਨੇ 10.44 ਬਹੁਤ ਵਧੀਆ ਗੱਲਾਂ ਕੀਤੀਆਂ ਆ ਜੀ, ਬੰਦਾ ਠੋਕਰਾਂ ਖਾ ਖਾ ਕੇ ਡਿੱਗ ਡਿੱਗ ਕੇ ਤਕੜਾ ਬਣਦਾ ਆ ਸਹੀ ਗੱਲ ਆ ਜੀ,,
@nexion5144
@nexion5144 3 жыл бұрын
ਜੋ ਮਰਜੀ ਅਾਖੋ ਗੁਰਜੀਤ ਨੇ ਤੂਤ िਪੰਢ ਦਾ ਨਾਮ ਕੇਰਾ ਦੁਨੀਅਾ ਦੇ ਨਕਸ਼ੇ ਤੇ ਚਮਕਾਤਾ ਸੀ,,❤💛
@veerpalkaur1847
@veerpalkaur1847 3 жыл бұрын
Gurjit toot veer te mehar kar Allha bless you from Jammu tawi
@arshedgora1715
@arshedgora1715 Жыл бұрын
Allah
@avtarsingh1943
@avtarsingh1943 3 жыл бұрын
ਵਾਹਿਗੁਰੂ ਮਿਹਰ ਕਰੇ ਬਾਈ ਗੁਰਜੀਤ ਤੂਤ ਤੇ,ਬਾਕੀ ਬਾਈ ਗੁਰਪ੍ਰੀਤ ਸੇਹਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ,
@ranjitkhalsa0243
@ranjitkhalsa0243 3 жыл бұрын
ਚਿਹਰੇ ਤੋਂ ਪਤਾ ਲੱਗਦਾ ਕੇ ਗੁਰਜੀਤ ਠੀਕ ਹੋ ਰਿਹਾ ਸਹਿਜੀ ਵੀਰ ਸ਼ੋਸ਼ਲ ਮੀਡੀਏ ਤੇ ਲੋਕਾਂ ਸਾਹਮਣੇ ਲਗਾਤਾਰ ਗੁਰਜੀਤ ਨੂੰ ਰੱਖੀਂ
@nexion5144
@nexion5144 3 жыл бұрын
ਗੁਰਜੀਤ ਨੂੰ ਚੰਗੀ ਖੁਰਾਕ ਦੇਵੋ,,ੳਸਦੀ ਨੀਂਦਅਤੇ ਭੁॅਖ ਸਹੀ ਹੋ ਜਾਵੇ ,,ਬਾਕੀ ਬਾਈ ਹੌਂਸ਼ਲਾ ਰॅਖੀ,,
@reshamsingh329
@reshamsingh329 3 жыл бұрын
ਵੀਰ ਬੰਦਾ ਖੁਸ ਹੇ ਖੁਸ ਰਹਿਣਾ ਚਾਹੀਦਾ ਤੁਹਾਨੁ ਵੇਖ ਕੇ ਵੀ ਖੁਸ ਹੋੲਿਅਾ
@user-kk7dg8fl9y
@user-kk7dg8fl9y 3 жыл бұрын
ਇੱਕ ਤੂਤਾਂ ਦ‍ਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ....
@sukhveersinghsukh6779
@sukhveersinghsukh6779 3 жыл бұрын
ਵੀਰ ਜੀ ਮੇਰਾ ਇੱਕ ਸੁਪਨਾ ਆ ਕਿ ਗੁਰਜੀਤ ਬਾਈ ਨੂ ਕੈਨੇਡਾ ਖੇਡਦਾ ਦੇਖਲਾ ਫਿਰ ਭਾਵੇਂ ਰੱਬ ਮੈਨੂੰ ਦੂਜੇ ਦਿਨ ਹੀ ਚੱਕ ਲੇ ਮੇਰੀ ਅਰਦਾਸ ਰੱਬਾ ਛੇਤੀ ਸੁਣ ਦੇ ਬਾਈ ਜਲਦੀ ਕੈਨੇਡਾ ਜਾਵੇ ਗੁਰਪ੍ਰੀਤ ਵੀਰ ਮੈਂ ਸਮਾਲਸਰ ਤੂ
@kinggaming-gf8tm
@kinggaming-gf8tm 3 жыл бұрын
Jo v sajjan bai de help kr rahe aa onna de ghar de waheguru ji kush rakhan
@makhankalas660
@makhankalas660 3 жыл бұрын
ਵਾਹਿਗੁਰੂ ਜੀ ਗੁਰਜੀਤ ਤੂਤ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@balwindersinghsingh8510
@balwindersinghsingh8510 3 жыл бұрын
ਵੀਰ ਦੇ ਨਾਂ ਤੇ ਕਿਤਾ਼ਬ ਵੀ ਛਪੀ ਸੀ ਕਬੱਡੀ ਦੀ ਸੁਨਹਿਰੀ ਪੈਡ਼ ਗੁਰਤੀਤ ਤੂਤ
@user-kk7dg8fl9y
@user-kk7dg8fl9y 3 жыл бұрын
ਘੈਂਟ ਬਾਈ ਜੀ ... ਸਹਿਜ ਬਾਈ ਜੀ ਧੰਨਵਾਦ ਜੀ ... 😘😍🙏
@dilsadkhan3376
@dilsadkhan3376 3 жыл бұрын
Mera papa bhut fan aa gurjeet y da
@baljindersinghveer4757
@baljindersinghveer4757 3 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
@gurdasparminder8730
@gurdasparminder8730 3 жыл бұрын
Gurjeet toot bhai Bhut vadia step lea tu waheguru Maher kre 🙏🙏
@buntykot4303
@buntykot4303 2 жыл бұрын
bhut vadiya kita paji tusi
@jagsirsingh4420
@jagsirsingh4420 3 жыл бұрын
ਵਹਿਗੁਰੂ ਮੇਹਰ ਕਰੂ। ਬੱਸ ਆਪਣੇ ਆਪ ਤੇ ਵਿਸ਼ਵਾਸ ਰੱਖੀ। ਲੋਕਾਂ ਦਾ ਮਾਣ ਨਾ ਤੋੜੀ। ਵਹਿਗੁਰੂ ਸਮੱਤ ਬਖਸ਼ੀ।🙏🙏🙏
@Honey_singh07
@Honey_singh07 3 жыл бұрын
Chaki de purra wargay hik da malak Tuta da Gurjeet,💪💪💪💪💪💪💪❤️❤️❤️❤️❤️😁😁😁😁😁
@sukhrajdhillondhillon3440
@sukhrajdhillondhillon3440 3 жыл бұрын
2007 ਵਿੱਚ ਪਿੱਥੋ ਵੇਖਿਆ ਸੀ ਸੈਦੋਕੇ ਦੀ ਟੀਮ ਚ ਪੂਰੇ ਟੂਰਨਾਮੈਂਟ ਚ ਇੱਕ ਜੱਫਾ ਲੱਗਿਆ ਸੀ ਬੈਸਟ ਨਿੱਕਲਿਆ ਸੀ
@ali179RB
@ali179RB 23 күн бұрын
Toot district Amritsar mara dada dai pind si Dug toot zindabad
@brownboy1993
@brownboy1993 3 жыл бұрын
ਗੁਰਜੀਤ ਤੂਤ ਤੇ ਵੀ ਇੱਕ ਫਿਲਮ ਬਣਨੀ ਚਾਹੀਦੀ ਆ ਜੀ wmk🙏🙏🙏
@gurbinderSingh-kv3fw
@gurbinderSingh-kv3fw 2 жыл бұрын
Gurjeet toot y sirra reha apne time vich
@HarjotsinghgurmGurm
@HarjotsinghgurmGurm 3 жыл бұрын
ਬਧੀਆ ਬਾਈ ਜੀ ਬਹੁੱਤ ਬਹੁੱਤ ਧੰਨਵਾਦ ਥੋਡਾ ਜਿਹੜੇ ਇੱਕ ਅਨ ਸਾਨ ਦੀ ਜਿੰਦਗੀ ਬਦਲ ਤੇ ਲੱਗੇ ਹੋ ਧੰਨਵਾਦ ਜੀ
@lovelykaur4789
@lovelykaur4789 3 жыл бұрын
Waheguru ji nal your veere good bless you veere
@sattukaler6623
@sattukaler6623 3 жыл бұрын
Jis time 2007 ch gurjeet best c us time sade pind wala bittu dugal best c miss u bittu y
@kawaljeetmahlakawaljeetmah1016
@kawaljeetmahlakawaljeetmah1016 3 жыл бұрын
ਤੂਤਾਂ ਵਾਲਿਆ ਇੱਕ ਤੇ ਹੁੰਦਾ ਸਟਾਰ ਤੂੰ ਤੇ ਸੁਪਰ ਡੁਪਰ ਸਟਾਰ ਵਾ ਵਧੀਆ ਟੋਹਰ ਤਰੀਕੇ ਵਿੱਚ ਰਿਹਾ ਕਰ
@rajinderbal2290
@rajinderbal2290 3 жыл бұрын
Rang Roop nu farak pai Giya Bai tuhada bohut thanks
@jagsirsingh4420
@jagsirsingh4420 3 жыл бұрын
ਗੁਰਜੀਤ ਨੂੰ ਬਜ਼ਾਰ ਦੀ ਕੋਈ ਵੀ ਚੀਜ਼ ਜਿਵੇਂ ਕਿ ਕੋਲਡਰਿੰਕ ਜਾਂ ਹੋਰ ਤਲੀ ਹੋਈ ਨਾਂ ਦੇਵੋ,,, ਪਰਹੇਜ਼ ਰੱਖੋ,, ਜਲਦੀ improveਮੈਂਟ ਹੋਊ।ਬਾਈ ਜੀ 🙏🙏🙏
@sherapunjab4162
@sherapunjab4162 3 жыл бұрын
ਗੁਰਜੀਤ ਹੁਣ ਤੇਰੀ ਚ ਬਹੁਤ ਸੁਧਾਰ ਆ ਹੌਸਲਾ ਰੱਖੀਂ ਮੈਂ ਵੀ ਇਸ ਸਮੇਂ ਤੋਂ ਲੰਘਿਆ ਭਰਾਵਾਂ ਪਰ ਹੁਣ ਸਭ ਠੀਕ ਆ ਤੇ ਲਗਦਾ ਅਸਲ ਜ਼ਿੰਦਗੀ ਇਹੀ ਆ,ਨਸ਼ੇ ਦੀ ਗੁਲਾਮੀ ਬਹੁਤ ਮਾੜੀ ਆ।ਜਦੋਂ ਸਭ ਕੁਝ ਛੱਡ ਕੇ ਪਹਿਲਾਂ ਵਾਂਗ ਬਣ ਗਿਆ ਫੇਰ ਦੇਖੀ ਜ਼ਿੰਦਗੀ ਦਾ ਸਵਾਦ ਆਉਂਦਾ।
@DilpreetSingh-ho5ib
@DilpreetSingh-ho5ib 3 жыл бұрын
dilo pyar a gurpreet sir ji tanu vi rabb har ek khushi da tusi jo gurjit toot sir lyi krda pa ho ...
@jagindersingh1797
@jagindersingh1797 8 ай бұрын
Kamal da Banda Gurjeet yaar fakkar aa bai
@aliworld8545
@aliworld8545 2 жыл бұрын
Kabadi da old Gundda 🔥
@UniversalSidhu0001
@UniversalSidhu0001 3 жыл бұрын
ਬਾਈ ਮੈਂ ਕਾਕਾ ਬੰਗੀ ਵਾਲੇ ਦੇ ਪਿੰਡ ਤੋ ਆ ਬਠਿੰਡਾ ਤੋਂ , ਬਾਈ ਨੇ ਦੱਸਿਆ ਸੀ ਬਾਈ ਵਾਰੇ ਪਰ ਹੁਣ ਆਜੂਗੀ ਲਾਇਨ ਤੇ ਭਰਾ। ਵਾਹਿਗੁਰੂ ਜੀ ਮੇਹਰ ਕਰਨਗੇ
@harchandbrar8568
@harchandbrar8568 3 жыл бұрын
ਉਗਲਾਂ ਸੱਚੀ ਟੁਟੀਆਂ ਪਈਆਂ ਗੁਰਜੀਤ ਦੀਆਂ
@khizarhayyat4997
@khizarhayyat4997 3 жыл бұрын
Thanks sehji Bhai boht Khushi hoi Bhai nu fit hundya dkh k
@rajusandhu727
@rajusandhu727 3 жыл бұрын
Waheguru ji mehar Karo
@manveertiwana9016
@manveertiwana9016 3 жыл бұрын
Sirra veere khus rakhe rabb tuhnu te gurjit veere nu thik hoja gurjeet veere match dekhne tuhade dubara ton bai ji love yu aa veere
@jsinghjatana5361
@jsinghjatana5361 3 жыл бұрын
ਬਾਈ ਦੀ ਸਿਹਤ ਦਾ ਫ਼ਰਕ ਪੈਣਾ ਸ਼ੁਰੂ ਹੋ ਗਿਆ
@makhankalas660
@makhankalas660 3 жыл бұрын
ਵਾਹਿਗੁਰੂ ਜੀ ਸਾਹਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@fikarnot4307
@fikarnot4307 3 жыл бұрын
Thanks veer ji channel subcribe and har video nu share kardiya karo ji
@manindersingh6189
@manindersingh6189 3 жыл бұрын
Good job support gurjit bhai eat good diet God bless u always and ur family waheguru kirpa kari bhai tai 🙏🙏
@gurjotsingh1369
@gurjotsingh1369 3 жыл бұрын
Love bai gurjeet toot nu bai bhut vdia km kr rhe ho
@deepsahota7781
@deepsahota7781 3 жыл бұрын
Waheguru mhear kari gurjeet bai tey
@JagtarSingh-kt2ux
@JagtarSingh-kt2ux 3 жыл бұрын
Very good bro getting better day by day thanks
@Kulwinderbenipal-mx6jl
@Kulwinderbenipal-mx6jl 3 жыл бұрын
ਵਾਹਿਗੁਰੂ ਜੀ ਮੇਹਰ ਕਰੀ
@arnavmannamavmann
@arnavmannamavmann 3 жыл бұрын
Y ji tusi bhut khus Dil bande ho
@deepsahota7781
@deepsahota7781 3 жыл бұрын
Buhat buhat dhanwad ji
@jugseerwalia2391
@jugseerwalia2391 2 жыл бұрын
Love uu gurjeet toot bro
@JagtarSingh-zt1gw
@JagtarSingh-zt1gw 3 жыл бұрын
Gurjeet y hun ta bhaut thik lagda dakhan ch waheguru mehar rakha gurjeet y ta love you y
@jaskaransingh2794
@jaskaransingh2794 Жыл бұрын
Waheguru Mehar kri bai fr to ohe gurjeet bne
@sukhisidhu7674
@sukhisidhu7674 3 жыл бұрын
bai bhut sohna yr sreer te sehat sohni ho gyi
@ssssboy2790
@ssssboy2790 3 жыл бұрын
Mnu ta full lgda hun vvv
@rahulpunia9433
@rahulpunia9433 3 жыл бұрын
God bless you veer
@arnavmannamavmann
@arnavmannamavmann 3 жыл бұрын
Y ji tusi bhut bdia uprala kr rahe ho
@BRARSAAB-wv7jt
@BRARSAAB-wv7jt 3 жыл бұрын
Gurjeet veer nu dekh k socha vich pai jnda dimag ...ki c ki bnn jnda vnda hje v time haga....plz ceree
@gaivybhullar5184
@gaivybhullar5184 2 жыл бұрын
Bnao veer ji film Gurjeet veere te
@Heybrohowru
@Heybrohowru 3 жыл бұрын
ਸਿਕੰਦਰ ਢੁਡੀਕੇ ਵੀ ਬਹੁਤ motivational ਮੁੰਡਾ
@jagjeet8518
@jagjeet8518 Жыл бұрын
Haha,ohdi naa e gl kr bhraa
@jattlife7647
@jattlife7647 Жыл бұрын
Waheguru mehar kre gurjeet 22 te ehi ardaas aa parmatma agge
@jagsirsinghsidhu1811
@jagsirsinghsidhu1811 3 жыл бұрын
Good luck 👍 bro 💪 cery on wmk
@iqbaljunaidiqbaljunaid9872
@iqbaljunaidiqbaljunaid9872 Жыл бұрын
Gaee jawani fer na awndi lakh huraaka khaiye. Allah bhai ko sehat dain
@yadwindersandhu4976
@yadwindersandhu4976 3 жыл бұрын
sehaji veer rabb tera bhala kri tu bai nu farsh to arsh te phuchaa deve bai da dhyan rakhi
@sukhchainsinghvehniwal57
@sukhchainsinghvehniwal57 3 жыл бұрын
Good job Bai ji
@akash-ke7nq
@akash-ke7nq Жыл бұрын
Gurjeet toot kabaddi history ch no 1 rahuga
@goraboparai6349
@goraboparai6349 3 жыл бұрын
ਵਾਹਿਗੁਰੂ ਜੀ ਵਾਹਿਗੁਰੂ
@jeevansidhu6470
@jeevansidhu6470 3 жыл бұрын
Gurjeet toot seraaa a
@vardaansingh3884
@vardaansingh3884 3 жыл бұрын
God bless you bai ji..
@saleemkhokhar24
@saleemkhokhar24 2 жыл бұрын
Waheguru mehar veer te
@kishansinghsabarwall2860
@kishansinghsabarwall2860 Жыл бұрын
Legend
@HarpreetSingh-fv5fh
@HarpreetSingh-fv5fh 3 жыл бұрын
Att veer ji
@PalwinderSingh-hl6bk
@PalwinderSingh-hl6bk 3 жыл бұрын
Kaim videos
@hssekhongaming6985
@hssekhongaming6985 3 жыл бұрын
ਮਾੜੇ ਟਾਈਮ ਮਰਦਾ ਤੇ ਹੀ ਆਓੁਦੇ ਹੁੰਦੇ ਹੈ
@KS-wd1ho
@KS-wd1ho 3 жыл бұрын
Waheguru mera kara sab ta
@user-ms4nm3ww2n
@user-ms4nm3ww2n 3 жыл бұрын
Waheguru g
@mandeepkundu5237
@mandeepkundu5237 3 жыл бұрын
Bhai me haryana se aap ka teh dil se dhanyavaad karda bhai ka
@fikarnot4307
@fikarnot4307 3 жыл бұрын
Thanks 🌹
@pawandeepgill7176
@pawandeepgill7176 3 жыл бұрын
Siraa banda jhota wa y
@jugseerwalia2391
@jugseerwalia2391 2 жыл бұрын
Waheguru ji mehr rkhio sb th🙏🙏🙏🙏🙏🙏🙏🙏🙏🙏🙏🙏🙏
@simarmalah6073
@simarmalah6073 3 жыл бұрын
Gurjeet bai ❤❤❤❤❤
@jagroopsingh5686
@jagroopsingh5686 3 жыл бұрын
Nice veer
@dilijangill1960
@dilijangill1960 2 жыл бұрын
Love from leenda Punjab 🇵🇰
@omnindersingh3960
@omnindersingh3960 2 жыл бұрын
Gurjeet bai kant banda veer rab karu mahar ji
@indersukh7674
@indersukh7674 2 жыл бұрын
ਤੂਤਾ ਦਾ ਗੁਰਜੀਤ।
@DilpreetSingh-ho5ib
@DilpreetSingh-ho5ib 3 жыл бұрын
hun sir ji tusi sohna lgda pa
@nagarkharoud7761
@nagarkharoud7761 3 жыл бұрын
Nyc
@harmandeepsinghsekhon2318
@harmandeepsinghsekhon2318 3 жыл бұрын
Nice
@harpreetkaur6963
@harpreetkaur6963 3 жыл бұрын
Ehey A toota da gurjeet kury jehdi kabbdi dai naal preet kury
@HARMEETSingh-yb9iz
@HARMEETSingh-yb9iz 3 жыл бұрын
Veer bhut theek lagda hun
@BaljinderSingh-qr4pz
@BaljinderSingh-qr4pz 2 жыл бұрын
Jionda vasda rehh video banon walayaa teri video bihane kabaddi de mahaan rooh , Kabaddi de harfan moule plyer de sanu darshan krwa dina. Soddi himat sadka sadda big bro hun thik lagda wa
@HarpalSingh-uv9ko
@HarpalSingh-uv9ko 3 жыл бұрын
Sehji bai vadia video hundia Teriya. God bless you dear brother.
@himanshukapila9960
@himanshukapila9960 3 жыл бұрын
❤️❤️❤️❤️❤️
@JagdeepSingh-xs1lm
@JagdeepSingh-xs1lm 3 жыл бұрын
👌👌🙏🙏🙏
@sarbirandhawa2490
@sarbirandhawa2490 3 жыл бұрын
👍👍👍
@RajinderKumar-nk1vy
@RajinderKumar-nk1vy 3 жыл бұрын
Bhai sahji bhut badeya Rajinder Rajput hoshairpur mukerian jandwal
@jagtarmander2569
@jagtarmander2569 3 жыл бұрын
Aj bai da chara badiya lagda mud B shi lagda
@gaivybhullar5184
@gaivybhullar5184 2 жыл бұрын
Hero hove dev kharoud
@prabhjitsingh6716
@prabhjitsingh6716 Жыл бұрын
Gurjit 22 ji kabaddi vapisi Karo hun
@amnipakhoke7502
@amnipakhoke7502 3 жыл бұрын
👍👍👍👍🙏
@freestockvideosanytyp3956
@freestockvideosanytyp3956 3 жыл бұрын
yarrrr veere nu dekh dekh dil khush hunda😘😘😘 ehnu dekhde rahe an chote hunde main veere da fan an yarrrrr❤️❤️ ❤️❤️❤️ menu milwado yar kalla aunga pairi hath laune yarrr khani har ek ede wargi a main ghr dsna kiwe dsa yr baki tusi dsea jina hoea krkr jau veere lai
@gurjantsinghguri7588
@gurjantsinghguri7588 3 жыл бұрын
Veer ji ferozepur cantt ajo otho faridkot road nikl da os road te thora e htwa pind aa veer da toota wala tusi kehre area toh ?
@freestockvideosanytyp3956
@freestockvideosanytyp3956 3 жыл бұрын
@@gurjantsinghguri7588 ludhiana doraha veer
Я обещал подарить ему самокат!
01:00
Vlad Samokatchik
Рет қаралды 9 МЛН
Sigma Kid Hair #funny #sigma #comedy
00:33
CRAZY GREAPA
Рет қаралды 39 МЛН
Задержи дыхание дольше всех!
00:42
Аришнев
Рет қаралды 3,7 МЛН
Toothbrush Glove Hack !?
0:16
Dental Digest
Рет қаралды 11 МЛН
♥️♥️♥️
0:20
Татьяна Дука
Рет қаралды 7 МЛН
IQ Level: 10000
0:10
Younes Zarou
Рет қаралды 10 МЛН
Кто из девушек быстрее печатает?
0:58