Gurlal Ganga ਹੁਣ ਤਾਂ ਘਰ ਦੀਆਂ ਛੱਤਾਂ ਤੇ ਵੀ ਭਰੋਸਾ ਨਹੀਂ Dastan / Halat / Kabaddi / Life / DPD Television

  Рет қаралды 46,787

DPD Television

DPD Television

2 жыл бұрын

#GurlalGanga #GurlalGangaKabaddi #GurlalGangaInterview #Interview #KabaddiPlayer #KabaddiHistry #KabaddiInterview #KabaddiNews #Punjab #dpdtelevision #dhadkanpunjabdi #navimaansingh #navisailbrah #interview #2022
Gall Maa Khed Kabaddi Di / 7709850522
ਗੱਲ ਮਾਂ ਖੇਡ ਕਬੱਡੀ ਦੀ / ਡੀਪੀਡੀ ਟੈਲੀਵਿਜ਼ਨ
ਨੋਟ ਇਹ ਵੀਡੀਓ 18 ਸਾਲ ਤੋਂ ਉੱਪਰ ਵਾਲਿਆਂ ਲਈ ਹੈ
Gurlal Ganga
Gurlal Ganga Kabaddi
Gurlal Ganga Interview
Gurlal Ganga Biography
Gurlal Ganga Best Match
Gurlal Ganga Kabaddi Raider
Gurlal Ganga Top 5 Raid
Gurlal Ganga Old Match
Gurlal Ganga New Match
Gurlal Ganga Family
Gurlal Ganga Dastan
Gurlal Ganga Personal Life
Gurlal Ganga With Interview
Gurlal Ganga With Navi Maan Singh

Пікірлер: 164
@DPDTelevision
@DPDTelevision Жыл бұрын
ਗੁਰਲਾਲ ਗੰਗਾ ਦਾ ਮੋਬਾਈਲ ਨੰਬਰ 👉 +916239490847
@Randhawa336
@Randhawa336 6 ай бұрын
ਅੱਜ ਗੁਰਲਾਲ ਦੀ ਮੱਦਦ ਹੋਈ। ਬਹੁਤ ਖੁਸ਼ੀ ਹੋਈ। 🎉🎉
@kauragill1185
@kauragill1185 Жыл бұрын
ਬਹੁਤ ਵਧੀਆ ਰੇਡਰ ਸੀ ਬਹੁਤ।ਮਾੜੀ ਗੱਲ ਹੈ ਮੱਦਦ ਕਰਨ ਚਾਹੀਦੀ ਹੈ
@nirmalbhullar7593
@nirmalbhullar7593 Жыл бұрын
ਬਹੁਤ ਵਧੀਆ ਰੇਡਰ ਸੀ ਗੁਰਲਾਲ ਗੰਗਾ ਬਹੁਤ ਘੱਟ ਜੱਫੇ ਲਗਦੇ ਸੀ ਪਰਮਾਤਮਾ ਮੇਹਰ ਕਰਨ ਇਸ ਪਲੇਅਰ ਤੇ
@manjeetnagrakabaddi2198
@manjeetnagrakabaddi2198 Жыл бұрын
ਬਠਿੰਡੇ ਵਾਲੇ ਵੀਰ ਮਦਦ ਕਰੋ ਤੁਹਾਡੇ ਏਰੀਏ ਦਾ ਮਾਣ ਆ ਬਾਈ🙏🙏🙏🙏🙏🙏🙏
@deepganga4559
@deepganga4559 Жыл бұрын
ਗੁਰਲਾਲ ਗੰਗਾ ਵਰਗੇ ਖਿਡਾਰੀ ਬਹੁਤ ਮਿਲਣਗੇ ਕਿਉਂ ਕਿ ਸਭਾ ਬਹੁਤ ਨਰਮ ਮਿੱਠਬੋਲੜਾ ਪਿਆਰਾ ਜਿਹਾ ਕਬੱਡੀ ਦਾ ਯੋਧਾ ਬਿਨਾ ਕਿਸੇ ਸੁਆਰਥ ਦੇ ਖੇਡਣ ਵਾਲੇ ਨੇੜੇ ਨੇੜੇ ਪਿੰਡਾਂ ਦੀਆਂ ਟੀਮਾ ਵਿੱਚ ਖੇਡਣ ਸਭ ਤੋਂ ਵਧੀਆ ਗੱਲ ਇਹ ਸੀ ਕਿਸੇ ਟੀਮ ਇਹ ਨਹੀਂ ਕਿਹਾ ਕਿ ਐਨੇ ਪੈਸੇ ਦੇ ਦਿਉ ਫੇਰ ਖੇਡਾਂ ਦੇ ਜਿਨ੍ਹਾਂ ਤੇ ਉਨ੍ਹਾਂ ਹੀ ਲੈ ਲਿਆ ਬਹੁਤ ਵਧੀਆ ਵੀਰ ਹੈ ਜੀ ਇਸਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਕਬੱਡੀ ਪ੍ਮੋਟਰ ਨੂੰ ਕਿਉਂਕਿ ਖਿਡਾਰੀ ਬਹੁਤ ਵਧੀਆ ਜੀ ਲੜਦਾ ਨਹੀਂ ਕਿਸੇ ਰੈਫਰੀ ਦੇ ਨਾਲ ਸੋ ਥਾਈਂ ਨੰਬਰ ਗਲਤ ਦਿੱਤਾ ਫੇਰ ਵੀ ਕੋਈ ਗੱਲ ਨੀ
@deepdeep-pq5xj
@deepdeep-pq5xj Жыл бұрын
ਮਦਦ ਕਰੋ ਵੀਰ ਦੀ ਬਹੁਤ ਸੋਹਣੀ ਖੇਡ ਆ ਬਾਈ ਦੀ
@happychouhan1570
@happychouhan1570 Жыл бұрын
ਗੁਰਲਾਲ ਬਾਈ ਪਲੇਅਰ ਤਾ ਵਧੀਆ ਹੈ ਹੀ ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਬਾਈ ਸਾਰੇ ਪ੍ਮੋਟਰ ਵੀਰਾ ਹੱਥ ਜੋੜ ਕੇ ਬੇਨਤੀ ਆ ਬਾਈ ਦੀ ਜਰੂਰ ਮੱਦਦ ਕਰੋ
@deepganga4559
@deepganga4559 Жыл бұрын
ਗੁਰਲਾਲ ਗੰਗਾ ਵਰਗੇ ਖਿਡਾਰੀ ਬਹੁਤ ਮਿਲਣਗੇ ਕਿਉਂ ਕਿ ਸਭਾ ਬਹੁਤ ਨਰਮ ਮਿੱਠਬੋਲੜਾ ਪਿਆਰਾ ਜਿਹਾ ਕਬੱਡੀ ਦਾ ਯੋਧਾ ਬਿਨਾ ਕਿਸੇ ਸੁਆਰਥ ਦੇ ਖੇਡਣ ਵਾਲੇ ਨੇੜੇ ਨੇੜੇ ਪਿੰਡਾਂ ਦੀਆਂ ਟੀਮਾ ਵਿੱਚ ਖੇਡਣ ਸਭ ਤੋਂ ਵਧੀਆ ਗੱਲ ਇਹ ਸੀ ਕਿਸੇ ਟੀਮ ਇਹ ਨਹੀਂ ਕਿਹਾ ਕਿ ਐਨੇ ਪੈਸੇ ਦੇ ਦਿਉ ਫੇਰ ਖੇਡਾਂ ਦੇ ਜਿਨ੍ਹਾਂ ਤੇ ਉਨ੍ਹਾਂ ਹੀ ਲੈ ਲਿਆ ਬਹੁਤ ਵਧੀਆ ਵੀਰ ਹੈ ਜੀ ਇਸਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਕਬੱਡੀ ਪ੍ਮੋਟਰ ਨੂੰ ਕਿਉਂਕਿ ਖਿਡਾਰੀ ਬਹੁਤ ਵਧੀਆ ਜੀ ਲੜਦਾ ਨਹੀਂ ਕਿਸੇ ਰੈਫਰੀ ਦੇ ਨਾਲ ਸੋ ਥਾਈਂ ਨੰਬਰ ਗਲਤ ਦਿੱਤਾ ਫੇਰ ਵੀ ਕੋਈ ਗੱਲ ਨੀ
@freepunjabstudyallexam09492
@freepunjabstudyallexam09492 Жыл бұрын
ਸਭ ਤੋਂ ਵਧੀਆਂ ਪਲੇਅਰ ਆ ਬਾਈ ਗੁਰਲਾਲ ਗੰਗਾ 🙏🏻👍🏼👍🏼👍🏼😍
@lakhvindersingh5478
@lakhvindersingh5478 Жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਬਾਈ ਗੁਰਲਾਲ ਨੂੰ
@GurpreetSingh-fz9pi
@GurpreetSingh-fz9pi Жыл бұрын
ਗੁਰਲਾਲ ਹੱਕ ਦਾਰ ਸੀ ਕਨੇਡਾ ਅਸਟ੍ਰੇਲੀਆ ਖੇਡਣ ਦਾ
@sonyvalu6137
@sonyvalu6137 6 ай бұрын
ਵੀਰ ਜੀ ਵਾਹਿਗੁਰੂ ਜੀ ਕਿਰਪਾ ਜਰੂਰ ਕਰਨਗੇ। ਮਿਹਨਤ ਨਾ ਛੱਡੀ। ਇੱਕ ਦਿਨ। ਤਾ। ਮੁੱਲ। ਮਿਲੇਗਾ। ਤੇ। ਕਬੱਡੀ ਖਿਡਾਰੀ ਨੂੰ ਮਦਦ। ਕਰਨੀ। ਚਾਹੀਦਾ ਹੈ। ਇਡਾ। ਵਧੀਆ। ਪਲੇਰ। ਹੈ ।
@destmusiccenter1459
@destmusiccenter1459 Жыл бұрын
ਗੁਰਲਾਲ ਗੰਗਾ ਦੀ ਜ਼ਰੂਰ ਹੈਲਪ ਕਰੋ ਤੇ ਪ੍ਰਮੋਟਰਾਂ ਨੂੰ ਬੇਨਤੀ ਹੈ ਵਿਦੇਸ਼ ਦਾ ਟੂਰ ਲਗਾਉਂ
@mr.badman1119
@mr.badman1119 Жыл бұрын
ਸਾਊ ਬੰਦਾ ਯਰ ਪਰਮੋਟਰਾ ਨੂੰ ਬੇਨਤੀ ਯਰ ਮਦਦ ਕਰੋ
@user-ec4hy2tf4t
@user-ec4hy2tf4t Жыл бұрын
ਮੱਦਦ ਕਰਨੀ ਚਾਹੀਦੀ ਸਬ ਵੀਰਾ ਨੂ ਗੁਰਲਾਲ ਦੀ ਘਰ ਬਣਾਉਣ ਲਈ ਅਤੇ ਖੁਰਾਕ ਲਈ ।
@jenupoohla4070
@jenupoohla4070 Жыл бұрын
Bhtt ਨਿਮਰਤਾ ala plyr vr ਗੁਰਲਾਲ ਗੰਗਾ
@RajuSingh-nl1mx
@RajuSingh-nl1mx Жыл бұрын
ਬਾਈ ਤਾਂ ਤਕੜਾ ਵਾਲਾ ਹੁੰਦਾ ਸੀ ਇਹ ਕਿ ਗੱਲ ਹੋ ਗੀ ਬਾਈ ਕੋਈ ਗਲਤੀ ਤਾਂ ਨੀ ਹੋਈ
@RajSingh-mr6ij
@RajSingh-mr6ij Жыл бұрын
ਬਹੁਤ ਵਧੀਆ ਖੇਡਿਆ ਬਾਈ ਲੇਕਿਨ ਮੁੱਲ ਨਹੀ ਪਾਇਆ ਕਿਸੇ ਨੇ ਬਾਈ ਦੀ ਖੇਡ ਦਾ
@kuldeepgill7704
@kuldeepgill7704 Жыл бұрын
ਪਲੇਅਰ ਦੇ ਨਾਲ ਇਨਸਾਨ ਵੀ ਬਹੁਤ ਵਧੀਆ,, ਗੁਰਲਾਲ,,,ਛੋਟੇ ਵੀਰ ਦੀ ਬੋਲੀ ਦੱਸਦੀ ਆ
@user-ec4hy2tf4t
@user-ec4hy2tf4t Жыл бұрын
ਯਾਰ ਇਹ ਤਾ ਬਹੁਤ ਤਕੜਾ ਰੇਡਰ ਸੀ ਬੜਾ ਦੁੱਖ ਹੋਈਆ ਇਸ ਬਾਈ ਦੇ ਆਹ ਹਾਲਾਤ ਵੇਖਕੇ । ਯਕੀਨ ਹੀ ਨਹੀ ਹੋ ਰਿਹਾ ਮੈਂਨੂੰ ਲੱਗਦਾ ਬਾਈ ਤੋ ਕੋਈ ਗਲਤੀ ਹੋਈ ਹੋਊ ਜਾ ਗਲਤ ਰਸਤੇ ਚਲਾ ਗੀਆ ਹੋਣਾ ਇਹ ਤਾ ਰੋਜ ਜਿੱਤ ਦੇ ਸੀ
@GurlalSingh-ru4pj
@GurlalSingh-ru4pj Жыл бұрын
Nhi bai koi galt raste nhi gaea bai kise Naa spot nhi kita
@yadwinderbrar8561
@yadwinderbrar8561 Жыл бұрын
Bai g koi glt rha ne gia bus kise ne bha ne fdi veer de
@babburomana8973
@babburomana8973 Жыл бұрын
ਬਾਈ ਮੇਰਾ ਪਿੰਡ ਡੱਗੋ ਰੋਮਾਣਾ ਏ ਸਾਡੇ ਨਾਲ ਵੀਰ ਕੲੀ ਮੈਚ ਖੇਡਿਆ ਏ ਬਹੁਤ ਜ਼ਿਆਦਾ ਵਧੀਆ ਇਨਸਾਨ ਏ ਕੋਈ ਗਲਤ ਕੰਮ ਨੀ ਕੀਤਾ ਵੀਰ ਨੇ
@JarnailSingh-fi7tg
@JarnailSingh-fi7tg Жыл бұрын
ਗੁਰਲਾਲ ਗੰਗਾ ਦੀ ਬੋਲੀ ਕਿੰਨੀ ਮਿੱਠੀ ਆ ਅੱਜ ਵੀ ਬਾਈ ਤੋਂ ਬਿਨਾਂ ਨਹੀਂ ਬੋਲਦਾ ਇਸ ਬੰਦੇ ਦੀ ਮੱਦਦ ਵੱਧ ਵੱਧ ਹੋਣੀ ਚਾਹੀਦੀ ਹੈ ਰਲ ਮਿਲਕੇ ਕਰੋ ਵੀਰੇ ਮੱਦਦ ਬਾਕੀ ਨਵੀਂ ਵੀਰੇ ਦੇ ਧੰਨਵਾਦੀ ਆ ਇਹੋ ਜਿਹੇ ਖਿਡਾਰੀਆਂ ਨੂੰ ਲੋਕਾਂ ਦੇ ਰੂਹ ਬੂਹ ਕਰਦਾ ਇਹ ਵੀ ਬਹੁਤ ਵੱਡੀ ਗੱਲ ਆ
@babburomana8973
@babburomana8973 Жыл бұрын
ਬਹੁਤ ਸਿਆਣਾ ਰੇਡਰ ਏ
@craftideas9367
@craftideas9367 7 ай бұрын
ਬਹੁਤ ਵਧੀਆ ਰੇਡਰ ਸੀ ਗੁਰਲਾਲ ਗੰਗਾ ਵਾਲਾ
@randeep8313
@randeep8313 Жыл бұрын
ਖਾਲੀ ਹੱਥ ਕਦੇ ਵੀ ਗੁਰਲਾਲ ਨਾ ਮੁੜ ਦਾ ਜੀ ❤️
@jassagrewal1517
@jassagrewal1517 Жыл бұрын
ਜੋਧਪੁਰ ਤੇ ਚੀਮੇ ਚਾ ਜਿਹੜਾ ਵੀ ਖੇਡਿਆ ਉਹ ਖ਼ਤਮ ਹੀ ਹੋਇਆ
@gurbajbrar6402
@gurbajbrar6402 Жыл бұрын
Bhut vadia player c
@RajuSingh-nl1mx
@RajuSingh-nl1mx Жыл бұрын
ਬਾਈ ਜਿਨ੍ਹਾਂ ਚਿਰ ਬੰਦਾ ਤਕੜਾ ਹੁੰਦਾ ਉਹਨਾਂ ਚਿਰ ਲੋਕ ਪੁੱਛਦੇ ਆ
@LovepreetSingh-rh8dh
@LovepreetSingh-rh8dh Жыл бұрын
Jina vdia player aa ohna vdia insaan aa gurlal y ❤️
@bhindabrar9191
@bhindabrar9191 Жыл бұрын
Gurla bhut vadiya rider
@lallykhurpa5912
@lallykhurpa5912 Жыл бұрын
Sirra game aa bai di baba chardikala ch rakhe
@sumanpreet9131
@sumanpreet9131 Жыл бұрын
Sirra raider
@Aulakhfarm
@Aulakhfarm Жыл бұрын
Bhut vadia player a y te insan b ❤️❤️
@Punjab391
@Punjab391 7 ай бұрын
ਵਾਹਿਗੁਰੂ ਜੀ ਕਰੋ ਕਿਰਪਾ ਗੁਰਲਾਲ ਤੇ 🙏🙏
@sardarmohd2639
@sardarmohd2639 Жыл бұрын
Good playe
@LuckySingh-bj2js
@LuckySingh-bj2js Жыл бұрын
Bahut vdiaa redar aa gurlal sade nal bahot match lage aa
@laddisingh5144
@laddisingh5144 Жыл бұрын
👍👍👍best person bai
@InderjeetSingh-rq1ho
@InderjeetSingh-rq1ho Жыл бұрын
Gurlal bai bhut vidya banda yr
@khansaabsaab4760
@khansaabsaab4760 Жыл бұрын
Y bhut sohna khed da c gurlal ma v dekhiya khed da
@sukhmandersingh6052
@sukhmandersingh6052 Жыл бұрын
Bhut hi siana player aa veer
@pindimahal2540
@pindimahal2540 7 ай бұрын
Top raider a brother 🙏🏻
@user-cr6ce9vk4z
@user-cr6ce9vk4z 6 ай бұрын
Vadia player si bai gurlal ganga 👍
@kamalpreet3994
@kamalpreet3994 Жыл бұрын
Bhut vdya bnda y sidha bnda jva saaf khed khed da
@LovepreetSingh-ws8pk
@LovepreetSingh-ws8pk Жыл бұрын
Bhut top raider cc gurlal ganga wala
@ramindersingh8121
@ramindersingh8121 Жыл бұрын
Bht takda khedea y sira c yr aj pta lagea y da halat mada na a canda England ala player c pr kise na puchea e ni y nu yr takda nu koi ni puchda
@JagddepJagdeep
@JagddepJagdeep 7 ай бұрын
❤❤
@gaganbrar8675
@gaganbrar8675 7 ай бұрын
Waheguru ji 🙏🙏🙏
@user-my4ov9yo9l
@user-my4ov9yo9l Жыл бұрын
ਚੀਮਾ ਜੋਧਪੁਰ ਚ ਜਿਹੜਾ ਵੀ ਖੇਡਿਆ ਉਹ ਖ਼ਤਮ ਹੀ ਹੋਇਆ , ਬਹੁਤ ਚੰਗਾ ਇਨਸਾਨ ਆ ਬਾਈ
@user-fm4yi6rb2u
@user-fm4yi6rb2u Жыл бұрын
Kyo bhai Cheema jodhpur hi kyo hor teama de plyar v is halat ch ni
@nonusharma1970
@nonusharma1970 Жыл бұрын
Y shi gll aa teri
@laddisingh5144
@laddisingh5144 Жыл бұрын
ਵਧੀਆ ਪਲੇਅਰ ਆ ਬਾਈ
@pb19waleyaar81
@pb19waleyaar81 Жыл бұрын
Veere poora top player c yrrr gurlal
@GurpreetSingh-zb8fl
@GurpreetSingh-zb8fl Жыл бұрын
Good 👍
@BaljinderSingh-ux7sj
@BaljinderSingh-ux7sj Жыл бұрын
ਵਧੀਆ ਪਲੇਰ ਹੈ ਵੀਰ ਜੀ
@anmolanmolmolu4589
@anmolanmolmolu4589 Жыл бұрын
Heera bnda❤
@neepapardhanbeniwal9596
@neepapardhanbeniwal9596 Жыл бұрын
God bless you bro
@Sidhudev
@Sidhudev Жыл бұрын
DPD Television ਵਾਲਿਓ ਤੁਹਾਡਾ ਬਹੁਤ ਧੰਨਬਾਦ ,ਤੁਸੀਂ ਬਹੁਤ ਵਧੀਆਂ ਕੰਮ ਕਰ ਰਹੇਓ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ...
@ebdhdxbdh8404
@ebdhdxbdh8404 Жыл бұрын
siraaa gurlal verr
@kalakotfatta208
@kalakotfatta208 Жыл бұрын
Bhut vadea plyer a bai te os to v vadea insaan a
@GurpreetSingh-oo5nj
@GurpreetSingh-oo5nj Жыл бұрын
ਸਿਰਾ ਗੁਰਲਾਲ
@pirtasingh7849
@pirtasingh7849 Жыл бұрын
Good player
@sharanjitsinghgill7181
@sharanjitsinghgill7181 Жыл бұрын
Don't worry waheguru g mehar karnge g God bliss you brother
@GaganSingh-mo4xk
@GaganSingh-mo4xk Жыл бұрын
Bhut vdia khdya bro
@kabaddi358
@kabaddi358 6 ай бұрын
karo bai de sport sare
@vickykandiara7746
@vickykandiara7746 Жыл бұрын
22 nu mahle cup te dekhea c bahut vadia khede c guri te 22
@pritpalbrar509
@pritpalbrar509 Жыл бұрын
Heera banda ♥️♥️
@jassibawadhaula166
@jassibawadhaula166 Жыл бұрын
ਗੁਰਲਾਲ ਤੇ janta ਸਿਰਾ rider c
@rajandeepkaur2946
@rajandeepkaur2946 7 ай бұрын
Verr gurlal ganga di sport kro jinni ho sakdi verro
@Harpreetsingh-tw7sz
@Harpreetsingh-tw7sz Жыл бұрын
Bai sira a eh loka vangu kise dia minta nhi ketia
@jagpalsingh9165
@jagpalsingh9165 Жыл бұрын
Waheguru ji
@brarbrar7228
@brarbrar7228 Жыл бұрын
Gurlal sirra insan ah
@Gurlalsandhu_04
@Gurlalsandhu_04 Жыл бұрын
Bhot vadia palyar gurlal bai
@GopiVaid-ye9rj
@GopiVaid-ye9rj 6 ай бұрын
ਗੁਰਲਾਲ ,,
@user-xf9sg8hc4x
@user-xf9sg8hc4x 6 ай бұрын
Waheguru ji mer Karni veer ji te 🙏 waheguru ji kirpa karo veer ji te Waheguru 🙏 waheguru ji 🙏
@lakhasanher1535
@lakhasanher1535 Жыл бұрын
❤️❤️❤️❤️
@arnavmann2249
@arnavmann2249 Жыл бұрын
Bhut vdia insan aa
@sarbguram446
@sarbguram446 Жыл бұрын
He’s really good player,👍
@nirmaljitsingh7817
@nirmaljitsingh7817 Жыл бұрын
Bahut vadyia plaeyar a y
@sonygill6360
@sonygill6360 Жыл бұрын
Great raider
@JaspalSingh-ko4cu
@JaspalSingh-ko4cu Жыл бұрын
God bls you mere shote veer vaheguru tere sir te meher bhaeeya hath rakge
@preetgill3999
@preetgill3999 Жыл бұрын
Bhut vdia player 22
@sarbjeetkhosa9015
@sarbjeetkhosa9015 7 ай бұрын
👍👌
@chandvaljot9743
@chandvaljot9743 Жыл бұрын
Ghaint bnda bai
@palisran8309
@palisran8309 Жыл бұрын
Gurlal ganga bhout changa player he spout koro bai de
@sarbhasidhu5635
@sarbhasidhu5635 Жыл бұрын
Nic praaa apne wmk
@sukhisekhon5020
@sukhisekhon5020 Жыл бұрын
Bhut takda raider si help krni chihda aa yr sab nu .Cheema jodhpur ch bhut takda khedya
@sukhikamboj7014
@sukhikamboj7014 Жыл бұрын
boht gud navi bai rabb teri umr v lmbi kre yra
@SandeepSingh-bt6od
@SandeepSingh-bt6od Жыл бұрын
ਬਾਈ ਜੀ ਬਹੁਤ ਤਕੜਾ ਰੇਡਰ ਬਾਈ
@gurpreetjhajj6276
@gurpreetjhajj6276 Жыл бұрын
Bahut vadhia player c help karni chahidi
@amanwaraich9321
@amanwaraich9321 Жыл бұрын
Bhot vadea player c
@kamankaliakulveerkaliakabb9353
@kamankaliakulveerkaliakabb9353 Жыл бұрын
Good player 👍
@kulwindersinghchahal1681
@kulwindersinghchahal1681 Жыл бұрын
Sirrrrr player a y
@gillmonty8250
@gillmonty8250 Жыл бұрын
Bai di madad kro bahut tkda si ehe dobara fer grounda ch avve
@sidhusaab5543
@sidhusaab5543 Жыл бұрын
Bhut takda player aa te insan vi bhut vdia y
@harkrishan9085
@harkrishan9085 Жыл бұрын
Very good
@vickygrewal8176
@vickygrewal8176 Жыл бұрын
Top palyer aa gurlal y
@avtargughi8699
@avtargughi8699 Жыл бұрын
Good player c
@jagrajsingh808
@jagrajsingh808 Жыл бұрын
Sira rader se y
@jashanjassi7973
@jashanjassi7973 9 ай бұрын
Pind nu v y da sath dena chahida
@rammisingh4046
@rammisingh4046 Жыл бұрын
But vdia interview kiti navi maan ji baah fdni chahidi gurlaal ganga di takdeya nu rjai jnde promoter kte bai sandeep naglal jeonda hunda jrur help krni c bai ne
@luckymalwaigidha3107
@luckymalwaigidha3107 Жыл бұрын
Bhi namrata bhut aa yarr har khadri respect karda yarr
@balkarasingh9720
@balkarasingh9720 Жыл бұрын
Nice Banda ae mere pind da
@BALJEETSINGH-xp3tq
@BALJEETSINGH-xp3tq Жыл бұрын
Help kro pind wale es veer dii
@randheersingh2866
@randheersingh2866 Жыл бұрын
Bai ta ik rab da banda
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Пранк пошел не по плану…🥲
00:59
Саша Квашеная
Рет қаралды 6 МЛН
Nastya and SeanDoesMagic
00:16
Nastya
Рет қаралды 38 МЛН
Kaka kahri Sahri Kabaddi Player Interview | TV NRI SPORTS
7:02
Tv Nri Sports
Рет қаралды 53 М.
BESTਜਾਫੀ KABADDI PLAYER GURWINDER SINGH GHANGE DA KHASH INTERVIEW
31:55
Jagmeet Talk (khappian wali )
Рет қаралды 23 М.
Gurwinder Ghanga | Interview | kabaddi | Saffran Te Ep 26 | Bikram Randhawa  Saanjh Dil Ton Dilan Di
35:43
Saanjh ਦਿਲ ਤੋਂ ਦਿਲਾਂ ਦੀ
Рет қаралды 7 М.
Утро начинается не с кофе
0:41
Онлайн-кинотеатр PREMIER
Рет қаралды 5 МЛН
УДИВИЛА ПАРНЯ🤯👏
0:20
Бутылочка
Рет қаралды 2,5 МЛН
Smart Sigma Kid #funny #sigma #comedy
0:40
CRAZY GREAPA
Рет қаралды 28 МЛН
Каха заблудился в горах
0:57
К-Media
Рет қаралды 9 МЛН