ਕੜਾਹੀ ਵਿਚ, ਤਵੇ ਤੇ, ਓਵਨ ਵਿਚ ਪੀਜ਼ਾ ਬਣਾਉਣਾ ਸਿਖੋ। ਮਿੰਟਾਂ ਵਿਚ ਪੀਜ਼ਾ ਸੌਸ ਬਣਾਓ। Easy Pizza & Sauce Recipe

  Рет қаралды 116,031

Gurmat Bibek

Gurmat Bibek

9 ай бұрын

PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek

Пікірлер: 190
@mehtabdhillon9384
@mehtabdhillon9384 5 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਕੋਲ ਇਸ ਤਰ੍ਹਾਂ ਹੀ ਸੇਵਾ ਲੈਦੇ ਰਹਿਣ ਸਰਬ ਲੋਹ ਵਾਹਿਗੁਰੂ ਜੀ ❤
@HarpalSingh-hk6ti
@HarpalSingh-hk6ti 9 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਕੋਲ ਇਸ ਤਰ੍ਹਾਂ ਹੀ ਸੇਵਾ ਲੈਦੇ ਰਹਿਣ
@ManjeetKaur-eh9qv
@ManjeetKaur-eh9qv 9 ай бұрын
ਦੀਦੀ ਜੀ ਬੁਹਤ ਸੋਹਣਾ ਪਿਜਾ ਬਣਾਇਆ ਤੁਸੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇ
@Solodoloboy1
@Solodoloboy1 8 ай бұрын
End wala behind scene vich bahut hasha aaeyan..meri mummy bahut hashi 😅😅..pizza 🍕 kinna swaad howe ga...assi jroor try kra ge thank you so much
@RavinderSingh-bt3zk
@RavinderSingh-bt3zk 9 ай бұрын
ਬਹੁਤ ਬਹੁਤ ਧੰਨਵਾਦ ਗੁਰਸਿਖੋ ਹੁਣ ਅਸੀਂ ਬਿਨਾ ਓਵਨ ਪੀਜਾ ਬਣਾ ਸਕਾਂਗੇ ਘਰ। ਦਿਨ ਦੁੱਗਣੀ ਤਰੱਕੀ ਕਰੋ । ਏਵੇਂ ਹੀ ਪੰਥ ਦੀ ਸੇਵਾ ਕਰੀ ਜਾਓ।
@sainia0372
@sainia0372 Ай бұрын
ਬਹੁਤ ਵਧਿਆ ਭੈਣਜੀ । ਦੇਖਕੇ ਰੂਹ ਖੁਸ਼ ਹੋਗਈ। ਜ਼ਰੂਰ ਬਨਾਉਂਗੇ ਜੀ। ਵਾਹੇਗੁਰੁਜੀ ਕਾ ਖ਼ਾਲਸਾ ਵਾਹੇਗੁਰੁਜੀ ਕੀ ਫਤਿਹ। ਬੱਚੇ ਬਹੁਤ ਹੀ ਪਿਆਰੇ ।
@sainia0372
@sainia0372 Ай бұрын
ਬਹੁਤ ਵਧਿਆ ਭੈਣਜੀ । ਦੇਖਕੇ ਰੂਹ ਖੁਸ਼ ਹੋਗਈ। ਜ਼ਰੂਰ ਬਨਾਉਂਗੇ ਜੀ। ਵਾਹੇਗੁਰੁਜੀ ਕਾ ਖ਼ਾਲਸਾ ਵਾਹੇਗੁਰੁਜੀ ਕੀ ਫਤਿਹ।
@Singhjasmelb
@Singhjasmelb 9 ай бұрын
ਬਹੁਤ ਵਧੀਆ ਜੀ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀਕਲਾ ਤੇ ਆਪਣੇ ਅੰਗ ਸੰਗ ਰੱਖਣ ਅਤੇ ਸਾਰਿਆਂ ਗੁਰਸਿਖਾ ਨੂੰ ਬੇਨਤੀ ਹੈ ਇਹਨਾਂ ਪਿਆਰਾ ਦੀ ਚੜ੍ਹਦੀਕਲਾ ਲਈ ਹਮੇਸ਼ਾ ਅਰਦਾਸ ਕਰਦੇ ਰਹੀਏ ਤੇ ਆਪਣੇ ਦਸਵੰਦ ਨਾਲ ਇਹਨਾਂ ਦੀ ਸੇਵਾ ਕਰਦੇ ਰਹੀਏ ਤਾ ਇਹ ਗੁਰਸਿੱਖੀ ਦੇ ਹੋਰ ਕਰਜਾ ਲਈ ਵਰਤ ਸਕਣ, ਗੁਰਮਤਿ ਬਿਬੇਕ ਵਾਲਿਆਂ ਦੇ ਚਰਨਾਂ ਵਿਚ ਵਿਚ ਬੇਨਤੀ ਹੈ ਤੁਸੀ ਆਪਣੀ ਵੀਡੀਓ ਰਾਹੀਂ ਸਾਡਾ ਮਾਰਗਦਰਸ਼ਨ ਕਰਦੇ ਰਹੋ ਜੀ l| ਤੁਹਾਡੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਦਾ ਹੈ ਜੀ ❤
@GurmatBibek
@GurmatBibek 9 ай бұрын
🙏🙏
@CharnjitKaur-tx5fr
@CharnjitKaur-tx5fr 2 күн бұрын
❤❤
@BhupinderKaur-df8tb
@BhupinderKaur-df8tb 9 ай бұрын
ਵਾਹਿਗੁਰੂ 🙏 ਤਰੱਕੀਆਂ ਬਖਸ਼ੇ ਬਹੁਤ ਵਧੀਆ ਢੰਗ ਹੈ ਜੀ ਅ ਜਿਹੜਾ ਤੁਸੀਂ ਖਾਣਾ ਬਨਾਉਣ ਲੱਗੇ ਨ ਜਪਦੇ ਹੋ ਸਲਾਘਾ ਯੋਗ ਕਦਮ ਐ। ਇੱਕ ਤਾਂ ਘਰ ਦਾ ਖਾਣਾ ਦੂਜੇ ਨਾਮ ਜਪਣਾ ਸੋਨੇ ਤੇ ਸੁਹਾਗਾ ਹੀ ਆ ਭੈਣ ਜੀ
@JaswinderSingh-io7uo
@JaswinderSingh-io7uo 5 ай бұрын
❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਧੰਨਵਾਦ ਜੀ 👍👍👍❤❤❤
@paramjitsehmi9778
@paramjitsehmi9778 5 ай бұрын
🌹 Well 🙏 done 🙏 all 🙏 my 🌹 best 🙏 wishes 🙏 from 🙏 paramjit 🌹 k 🙏 sehmi 🙏 from 🙏 England 🌹🙏🙏🙏
@jaswinderdhillon2776
@jaswinderdhillon2776 9 ай бұрын
Waheguru waheguru waheguru waheguru waheguru ❤very very delicious
@bossfact724
@bossfact724 9 ай бұрын
Waheguru ji ❤ Good job 👍 Thanks ❤🙏🙏
@balveerkaurwhagurro9503
@balveerkaurwhagurro9503 Ай бұрын
Waheguru ji ka Khalsa very nice video waheguru ji ka Fatha
@JaswinderSingh-kk8ue
@JaswinderSingh-kk8ue 9 ай бұрын
, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ‌।
@surindersahota8410
@surindersahota8410 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹੇ
@JK-hr4rq
@JK-hr4rq 5 ай бұрын
Very nice thanks 🙏
@jaswinderkaur1954
@jaswinderkaur1954 3 ай бұрын
ਬਹੁਤ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤
@mssingh81
@mssingh81 9 ай бұрын
ਸਰਬ ਲੋਹ ਵਾਹਿਗੁਰੂ ਜੀ ❤
@sukhdevsinghdhillon4895
@sukhdevsinghdhillon4895 9 ай бұрын
Bahiguru ji ka Khalsa vaheguru ji ki Fateh bhut hi bdhia vaheguru chadhdi kla vich rkhe
@AvtarSingh-dw1sw
@AvtarSingh-dw1sw 5 ай бұрын
Waheguru ji 🙏
@user-vn8iz1cg9z
@user-vn8iz1cg9z 9 ай бұрын
Very nice recipe waheguru ji ka khalsa waheguru ji ki fatha
@ManjitKaur-vf3ex
@ManjitKaur-vf3ex 5 ай бұрын
Satnam shri wahegure ji 🙏
@ManjitKaur-vf3ex
@ManjitKaur-vf3ex 5 ай бұрын
Wahegure ji 🙏
@graceleon9511
@graceleon9511 9 ай бұрын
Madam tusi bahut sweet natured ho, Rabb tuhanu chardian klan ch rakhe
@amandeep7759
@amandeep7759 9 ай бұрын
Last Ch mera v hassa nikl gya bhot vaddiaa pene majja aa gya vekh k
@RavinderSingh-bt3zk
@RavinderSingh-bt3zk 9 ай бұрын
ਗੁਰਸਿਖ ਹਸਦੇ ਬਹੁਤ ਸੋਹਣੇ ਲਗਦੇ। ਸਾਰੀ ਚਿੰਤਾ ਦੁੱਖ ਭੁੱਲ ਜਾਂਦਾ।
@veersinghsanyasi1304
@veersinghsanyasi1304 5 ай бұрын
❤Tank's Teacher sister ji Wahiguru satnam ji, from Africa ilands of Mauritius
@inder1681
@inder1681 9 ай бұрын
ਪੀਜ਼ਾ ਦੇਖਣ ਵਿਚ ਵੀ perfect ਐ 👍
@kirpawaheguru8219
@kirpawaheguru8219 9 ай бұрын
Waheguru bahut dhanvad vadiah bahut changey baag Guru Pyare horr recipes kuch cher toh baat
@surjitchatha3843
@surjitchatha3843 5 ай бұрын
Vverygood
@user-yh4ft9ys3c
@user-yh4ft9ys3c 7 ай бұрын
Verry verry good khalsa ji
@mankiratsingh-mp1iq
@mankiratsingh-mp1iq 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜੀ
@parminderkaurbansal9831
@parminderkaurbansal9831 2 ай бұрын
ਬੁਹਤ ਵਧੀਆ ਜੀ❤
@dharampreetsingh9634
@dharampreetsingh9634 9 ай бұрын
Bhut badia mata ji🙏🙏
@rambanga3187
@rambanga3187 9 ай бұрын
Wahegu ji , bahut vadia recipyes , shukrea ji 🙏🙏
@SharanKMalik
@SharanKMalik 4 ай бұрын
What a fantastic recipe watching from NY😊 I am going to try it ,all the ingredients are healthy
@amarjitbrar4245
@amarjitbrar4245 5 ай бұрын
Very good and easy quick 👍 very nice keep making different things and show us wahigur tera shukar hi sarbat da bhala Kary...,,,,🙏🙏
@jammufolks6647
@jammufolks6647 9 ай бұрын
Bibi ji aap k last me jo bloopers hote hain na jinme aap haste ho ...aap haste huay boht ache lagte ho
@Ambarsaria--Jatt
@Ambarsaria--Jatt 9 ай бұрын
Hayee sachi
@user-zr5qh7fm1q
@user-zr5qh7fm1q 9 ай бұрын
ਅਦਭੁੱਤ ❤
@DavinderSingh-gu8rc
@DavinderSingh-gu8rc 9 ай бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
@tarsemsinghkambo2089
@tarsemsinghkambo2089 6 ай бұрын
Very nice 🙏
@rameenkaur998
@rameenkaur998 5 ай бұрын
ਜ਼ਰੂਰ ਦੱਸਾਂਗੇ ਜੀ 🙏👍
@parminderkaur1454
@parminderkaur1454 5 ай бұрын
New subscriber 👍👍🙏
@parthamsingh8547
@parthamsingh8547 9 ай бұрын
Jarur try krange ji waheguru ji mehar krn ji
@rajkaur7963
@rajkaur7963 5 ай бұрын
Bauth vadiya ji 🙏
@TejinderKaurGodhi
@TejinderKaurGodhi 26 күн бұрын
Waheguru ji ka Khalsa waheguru ji ki Fateh ji
@baljitkaur3644
@baljitkaur3644 5 ай бұрын
Waheguru ji good job
@surdipkaur5909
@surdipkaur5909 5 ай бұрын
Sat shri akal bhenji tusi pizza buhat vadia banya me v banaugi very beautiful video from Germany
@nanaklekh
@nanaklekh 9 ай бұрын
Dhan Dhan Gursikh Pyaario 🥰🙏❤️
@premsharma177
@premsharma177 9 ай бұрын
Well explained and demonstration. Well done 👏
@kiratchahal8093
@kiratchahal8093 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ekamlottey5303
@ekamlottey5303 9 ай бұрын
Bahut vadhi vaddi bhain ,sikhi bare v das rahe o ,sucha te sehatmand khana bnauna v das rahe o
@harvindersaran1162
@harvindersaran1162 9 ай бұрын
Thank you very nice job ❤
@sandhupinder
@sandhupinder 3 ай бұрын
Waheguru waheguru waheguru waheguru
@Sarabjitkaur-35
@Sarabjitkaur-35 9 ай бұрын
..thks..for sharing tempting pizza recipe....
@TaranjitGill-ol5gi
@TaranjitGill-ol5gi 5 ай бұрын
Waheguru ji great project 🎉🎉🎉🙏🙏🙏🍁🍁
@jasvindersingh7098
@jasvindersingh7098 9 ай бұрын
Satnam waheguru ji 🙏🙏❤
@surjitkaur9964
@surjitkaur9964 5 ай бұрын
ਬਹੁਤ ਵਧੀਆ
@GurdipS45
@GurdipS45 9 ай бұрын
Bahut wadhia
@KamaljitKaur-zv6yt
@KamaljitKaur-zv6yt 9 ай бұрын
Waheguru ji❤
@gurjitkaur5917
@gurjitkaur5917 5 ай бұрын
Waheguru ji
@lakhwindersingh9308
@lakhwindersingh9308 Ай бұрын
bahut vadhia ji
@rajnirajnibala3721
@rajnirajnibala3721 3 ай бұрын
Aunty tusi bahut badhiya Pizza banaya
@SetaSeta-qd4gx
@SetaSeta-qd4gx 9 ай бұрын
Bhut vdia vaheguru g
@judawan
@judawan 9 ай бұрын
Great job Suman ji❤
@KamleshKaur-jr7hk
@KamleshKaur-jr7hk 9 ай бұрын
Waheguru sahib jio
@Ambarsaria--Jatt
@Ambarsaria--Jatt 9 ай бұрын
ਵਾਹਿਗੁਰੂ ਜੀ
@gurvinderkaur5526
@gurvinderkaur5526 9 ай бұрын
Chardikala bakhshan Satguru Meri kom dia bhena nu Par ehi vi jaroor h k sikh kom vundi kio gai h
@sandeepkaur3270
@sandeepkaur3270 9 ай бұрын
Waheguru ji ka Khalsa Waheguru ji ki Fateh ji Sanu cake v bnana dsso ji
@RavinderSingh-bt3zk
@RavinderSingh-bt3zk 9 ай бұрын
Cake recipe ਪਾਈ ਹੋਈ ਇਹਨਾ ਨੇ ਚੈਨਲ ਤੇ। Search ਕਰੋ
@santoshjhagra4715
@santoshjhagra4715 5 ай бұрын
Very nice
@bajinderkaur2513
@bajinderkaur2513 9 ай бұрын
🙏🙏ਵਾਹਿਗੁਰੂ ਜੀ
@user-vp9eu4db7i
@user-vp9eu4db7i Ай бұрын
Good pizza
@wahegurulv1
@wahegurulv1 9 ай бұрын
Waheguru ji waheguru ji
@gurvanshsingh5706
@gurvanshsingh5706 9 ай бұрын
ਸਤਿਨਾਮ ਵਾਹਿਗੁਰੂ
@rajwantkaur9789
@rajwantkaur9789 8 ай бұрын
Bahut vdia pizza
@kkaur1120
@kkaur1120 8 ай бұрын
What a good pizza making choice. Excellent recipe for the sauce and dough. I tried all three options and my family was surprised with the results. I shared the recipe with other friends. They loved the recipe and options. I feel the video was very educating. Thanks for posting 🙏
@GurmatBibek
@GurmatBibek 8 ай бұрын
🙏🙏
@thepillaroffire9163
@thepillaroffire9163 5 ай бұрын
Very nice g
@vidyagill731
@vidyagill731 9 ай бұрын
Very good
@amritpalkaur9408
@amritpalkaur9408 9 ай бұрын
Wahaguruji 🙏
@user-ox9ho1jw3t
@user-ox9ho1jw3t 5 ай бұрын
🪷🪷🪷🪷🪷nice and healthy piza
@jeetmani966
@jeetmani966 3 ай бұрын
Pizza perfect hai ji
@ManjeetSingh-zi7wt
@ManjeetSingh-zi7wt 9 ай бұрын
ਵਾਹਿਗੁਰੂ ਜੀ ⚔️🙏🏼
@arshpreet0021
@arshpreet0021 9 ай бұрын
Wow g
@jaswindergouriji4108
@jaswindergouriji4108 9 ай бұрын
Very nice 👍🎉🎉🎉🎉😊
@balbirdhaliwal3644
@balbirdhaliwal3644 9 ай бұрын
Good job khalsà ji
@RajuSingh-ys8sj
@RajuSingh-ys8sj 9 ай бұрын
Good
@sarabhjeetkaur7978
@sarabhjeetkaur7978 5 ай бұрын
❤❤
@ParminderKaur-jh8fc
@ParminderKaur-jh8fc 9 ай бұрын
Vgood ❤❤❤❤❤❤❤
@ksingh2560
@ksingh2560 9 ай бұрын
Hor recipes pao ji
@NavneetKaur-pe9di
@NavneetKaur-pe9di 9 ай бұрын
🙏💛nice tasty 😋
@lalisandhu84
@lalisandhu84 9 ай бұрын
Bhanji sarbloh de showroom khol deo and ik bebak wale restaurant v and hor v gur sikh bhana nu Kam deo ji
@parminderkapoor5746
@parminderkapoor5746 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੁ ਕੀ ਫਤਿਹ ਜੀ ਆਪ ਜੀ ਨੇ ਪੀਜਾਬਨਾਣਾ ਦਸਿਆ ਵਧੀਆ ਲਗਾ ਪਰ ਸਾਡੇ ਕੋਲ ਸਰਬ ਲੋ ਦੇ ਭਾਂਡੇ ਨਹੀ ਹਨ ਮੈਨੂੰ ਬਹੁਤ ਚੰਗਾ ਲਗਾ ਜਿਥੇ ਅਸੀ ਬੈਠੇ ਹਾਂ ਇਥੇ ਨਹੀ ਹਨ ਕਿਰਪਾ ਕਰਕੇnormal ਭਾਂਡਿਆਂ ਵਿਚ ਬਨੋਣਾ ਦਸੋਗੇ।ਧੰਨਵਾਦ ਜੀ ਆਪ ਜੀ ਚੜਦੀ ਕਲਾ ਚ ਰਹੋ ਜੀ
@hkaur1642
@hkaur1642 5 ай бұрын
ਤੁਸੀਂ ਜੇਹੜੇ ਮਰਜ਼ੀ ਭਾਂਡੇ ਵਰਤ ਕੇ ਇਸ ਰੈਸਪੀ ਨਾਲ ਪੀਜ਼ਾ ਬਣਾ ਸਕਦੇ ਹੋ।
@parmjitkaur2044
@parmjitkaur2044 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ambersingh4702
@ambersingh4702 8 ай бұрын
plz make more cooking videos
@sarabhjeetkaur7978
@sarabhjeetkaur7978 5 ай бұрын
😊
@karunjit15kaur22
@karunjit15kaur22 9 ай бұрын
Pizze da atta kiwe ready krde eh b jrur dseoji
@GurmatBibek
@GurmatBibek 9 ай бұрын
ਦਸਿਆ ਜੀ ਵੀਡਿਓ ਵਿਚ ਆਟਾ ਅਤੇ ਪੀਜ਼ਾ ਸੌਸ
@baldevsidhu7719
@baldevsidhu7719 9 ай бұрын
ਭੈਣ ਜੀ ਪੁਰਾਨੇ ਸਮੇ ਚ ਦਹੀ ਜਾ ਲਸੀ ਦਾ ਖਮੀਰ ਲਗਾੳਦੇ ਸੀ ਹਾਲੇ ਵੀ ਜਲੇਬੀਆ ਕਈ ਜਗਾ ਤੇ ਇਸ ਤਰਾ ਬਨਾੳਦੇ ਜਿਨਾ ਦਾ ਟੇਸਟ ਹੀ authentic ਹੁਦਾ ਕਈ high end restaurants ਚ ਵੀ bread ਦਾ ਖਮੀਰ ਇਸ ਤਰਾ ਬਨੳਦੇ
@shinderpalkaur8195
@shinderpalkaur8195 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ManjitKaur-lg7lz
@ManjitKaur-lg7lz 9 ай бұрын
Sat sry akal ji I was watching your program I just want to ask you which atta did use for peza I really like 👍 your recipe Sat Sat sry akal
@GurmatBibek
@GurmatBibek 9 ай бұрын
Whole wheat Maida was used in this recipe jio
@graceleon9511
@graceleon9511 9 ай бұрын
Madam tusi Jo first pizza oven wala chukiya uh ki enna bhara si ki do hathan nal chukna pya
@PanjvaTakhat
@PanjvaTakhat 9 ай бұрын
ਗਰਮ ਟਰੇ ਦੋ ਹਥਾਂ ਨਾਲ ਚਕਣੀ ਜਾਦਾ ਸੇਫ ਆ। ਤਾਂ ਚਕਦੇ ਹੋਣੇ ਦੋ ਹੱਥਾਂ ਨਾਲ
How Many Balloons Does It Take To Fly?
00:18
MrBeast
Рет қаралды 193 МЛН
Iron Chin ✅ Isaih made this look too easy
00:13
Power Slap
Рет қаралды 36 МЛН
2 Эдит для вас ❤#видео #эдит #мурздей #симба #
0:13
Кто поймает рыбку?😱
0:33
МЯТНАЯ ФАНТА
Рет қаралды 2,7 МЛН
Rexii is Not Letting Him Relax 😂 #animatedshort #short #funny
0:13