Рет қаралды 21,402
ਭਾਈ ਸਰਵਨ ਸਿੰਘ ਫਲੇਵਾਲ ਮਹਾਨ ਗੁਰਮੁਖਿ ਹੋਏ ਹਨ ਜਿਨ੍ਹਾਂ ਦੇ ਚਮਤਕਾਰੀ ਜੀਵਨ ਬਾਰੇ ਅਜਕਲ ਕਿਸੇ ਨੂੰ ਵੀ ਪਤਾ ਨਹੀਂ। ਉਨ੍ਹਾਂ ਦਾ ਜੀਵਨ ਪੜ੍ਹਕੇ ਭਗਤੀ ਕਰਨ ਨੂੰ ਦਿਲ ਕਰਦਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਸੀਂ ਉਨ੍ਹਾਂ ਦੇ ਜੀਵਨ ਤੇ ਅਧਾਰਤ ਚਾਰ ਵੀਡੀਓ ਤਿਆਰ ਕਰ ਰਹੇ ਹਾਂ। ਅਜ ਉਨ੍ਹਾਂ ਦੇ ਜੀਵਨ ਬਾਰੇ ਪਹਿਲੀ ਵੀਡੀਓ ਰਿਲੀਜ਼ ਕਰਕੇ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਆਪ ਜੀ ਇਹ ਵੀਡੀਓ ਜ਼ਰੂਰ ਦੇਖਿਓ ਅਤੇ ਹੋਰਨਾਂ ਨੂੰ ਵੀ ਦਿਖਾਇਓ।
Bhai Sarvan Singh Phalewal was a great Gurmukh, but today no one knows anything about him. His life sketch is very inspirational and prompts the reader to engage in the divine Bhagti of Akal Purakh. We are releasing four videos to cover his life, and today we are delighted to release the first part of his biography as written by Bhai Sahib Randhir Singh jee.
If you have any questions or if you have any suggestions, kindly contact us at +1-647-771-5359.
PayPal/Credit: www.gurmatbibek...
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek...
/ gurmat-bibek
/ gurmat-bibek-daily
/ gurmatbibek