No video

Gurpreet mintu new video ਦਰਬਾਰ ਸਾਹਿਬ ਵਿਖੇ ਕੀਤਾ ਗਿਆ ਗਲਤ ਵਿਉਹਾਰ

  Рет қаралды 574,431

Mr Punjab Experiment

Mr Punjab Experiment

Күн бұрын

manukhta di sewa
manukhta di sewa society ludhiana
humanity
Gurpreet mintu new video
service to humanity
serving humanity
restoring faith in humanity
ਮਨੁੱਖਤਾ ਦੀ ਸੇਵਾ
ngo in punjab
acts of kindness
gurpreet singh
helping hand
social work
mental health
social service

Пікірлер: 2 000
@fly_3107
@fly_3107 2 ай бұрын
ਗੁਰਪ੍ਰੀਤ ਵੀਰੇ ਨੂੰ ਤਾਂ ਸਗੋਂ ਸਨਮਾਨਿਤ ਕਰਨਾ ਚਾਹੀਦਾ! 🙏🏻
@MHFreeonlineclasses
@MHFreeonlineclasses Ай бұрын
ਬਿਲਕੁਲ
@MHFreeonlineclasses
@MHFreeonlineclasses Ай бұрын
ਹੋਰ ਤੁਹਾਡੇ ਕੋਲੋਂ ਕੱਖ ਹੁੰਦਾ ਨੀ SgPC ਵਾਲਿਓ,,,, ਤੂੰਹੀ ਕਾਹੇ ਜੋਗੇ ਨੀ ਹਿੰਦੂਆਂ ਨੂੰ ਯੋਗਾ ਕਰਨ ਤੋਂ ਰੋਕਦੇ ਨੀ j, ਤੇ ਏਥੇ ਤੁਸੀ ਕੀ ਕਰਨ ਦੇ ਓ, ਸ਼ਰਮ ਕਰੋ🙏🙏
@KiranKaur-hl5dh
@KiranKaur-hl5dh 11 күн бұрын
Bilkul sahi keha y
@user-jw3pq9li1v
@user-jw3pq9li1v Жыл бұрын
ਜਦੋਂ ਬਾਲੀਵੁੱਡ ਤੇ ਸਿਆਸਤਦਾਨਾ ਦੀਆਂ ਵਿਡੀਉ ਬਣਦੀਆਂ ਤੇ ਫੋਟੋਆਂ ਖਿੱਚੀਆਂ ਜਾਂਦੀਆਂ ੳਦੋ ਤਾਂ ਕੋਈ ਕੁਸਕਦਾ ਨਹੀਂ।
@user-sm9xw1ym1r
@user-sm9xw1ym1r 3 ай бұрын
ਤੁਹਡੇ। ਵਿੱਚ। ਸਰਦਾ। ਖਤਮ। ਹੋ। ਗੲਈ
@user-wi8zt1rn4w
@user-wi8zt1rn4w 3 ай бұрын
ਕਿਵੇ
@navimaan2298
@navimaan2298 3 ай бұрын
Sahi aa bro
@GurmeetSingh-ju8ec
@GurmeetSingh-ju8ec 2 ай бұрын
Oddo ta actara de piche piche firde hunde ki kahiye hun ehna nu
@user-gh1tw3nq5o
@user-gh1tw3nq5o 2 ай бұрын
Nita Ambani also went there. Why nobody stopped her??? Why this pick and choose policy? And that too a Sikh person who is serving the society in such a humble way??? Shame on you all who have double standards.
@bhimsain6626
@bhimsain6626 Ай бұрын
ਸ੍ਰੀ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁਖਤਾ ਦੀ ਸੇਵਾ ਕਰ ਰਹੇ ਹਨ ਇਹਨਾਂ ਦਾ ਸਨਮਾਨ ਕਰਨਾ ਹੈ ਧੱਕੇ ਸ਼ਾਹੀ ਨਹੀਂ
@user-tv8oy2vs7d
@user-tv8oy2vs7d 16 күн бұрын
Sgpc wala gunda
@user-tv8oy2vs7d
@user-tv8oy2vs7d 16 күн бұрын
Shamefull sgpc
@sandee1700
@sandee1700 2 ай бұрын
ਤਨਖਾਹਾਂ ਤੇ ਕੰਮ ਕਰਨ ਵਾਲਿਆ ਚ ਤੇ ਗੁਰੂ ਘਰ ਦੀ ਸੇਵਾ ਕਰਨ ਵਾਲਿਆ ਚ ਫਰਕ ਤਾਂ ਹੁੰਦਾ ਹੈ ਜੀ
@amarbirbhangu1550
@amarbirbhangu1550 2 ай бұрын
Hahahahahah ,, right 👍
@Varun2319-u3z
@Varun2319-u3z Ай бұрын
Ina ne last Monday 23 June 2024 nu bahro aye foreigners naal b baht mada behave kita asi eh sab aap Dekhia gall karn di jma sense haini ina nu agle ja k apni country ch ki dassnge k asi Gaye c golden temple sade naal eh sab Hoya kudia nu gaala kadhia Ina e gundagardi karde a eh sare Uthe
@JaspreetSingh-fv4de
@JaspreetSingh-fv4de Ай бұрын
Koe glt krda ,rko ,
@manjindersingh6531
@manjindersingh6531 Ай бұрын
Galat videos bnave te roko. Koi apni photo click kre ta ehna nu ki problem. Tankha wale sewadaar h. Man vich khot rakhde a. Waheguru ji ehna nu mat bahkhso 🙏
@RakeshKumar-ni6pf
@RakeshKumar-ni6pf Ай бұрын
Es Tara dae vateere nal sangat da man khata ho jada eh mintu bhaji bhut sava Kar rehe j manvta di
@realisbest3263
@realisbest3263 Жыл бұрын
ਮੇਰੇ ਵਾਸਤੇ ਗੁਰਪ੍ਰੀਤ ਸਿੰਘ ਜੀ ਤੁਸੀ ਹੋ ਅਸਲੀ ਸਿੰਘ 👍🇮🇳🙏🙏👏👏🌹
@rubinakumari1223
@rubinakumari1223 Жыл бұрын
Bro For me also
@SoniaMehmi-kx3jb
@SoniaMehmi-kx3jb 2 ай бұрын
Hanji
@SurjitSangha
@SurjitSangha Ай бұрын
Bilkul
@foodofpunjabandhealthtips4307
@foodofpunjabandhealthtips4307 Ай бұрын
Sahi keha
@freddiefgh8380
@freddiefgh8380 6 күн бұрын
ਅਸਲੀ ਕਿਹੜਾ ਜੋ ਦਿੱਲੀ ਦਰਬਾਰ ਦੇ ਪਿਓਆਂ ਨੂੰ ਖੁਸ਼ ਕਰਨ ਲਈ ਨਿਸ਼ਾਨ ਸਾਹਿਬ ਵੀ ਸਾੜ ਦਿੰਦਾ । ਓਹ ਸਾੜਨ ਤੇ ਗੱਲ ਹੋਰ ਏ ਪਰ ਪੱਗ ਚ ਸਿਰ ਫਸਾਉਣ ਵਾਲਾ ਦੱਲਾ ਕਰੇ ਤੇ ਫੇਰ ?
@hbs6359
@hbs6359 2 ай бұрын
ਗੁਰਪ੍ਰੀਤ ਵੀਰੇ ਇਹ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਸੇਵਾਦਾਰ ਸਮਝਦੇ ਆ ਇਹ ਤਾਂ ਤੇਰੇ ਪੈਰਾਂ ਵਰਗੇ ਵੀ ਨਹੀਂ ਆl ਜਿੰਨੀ ਮਾਨਵਤਾ ਦੀ ਸੇਵਾ ਤੁਸੀਂ ਕਰ ਰਹੇ ਹੋ ਇਹ ਤਾਂ ਸੋਚ ਵੀ ਨਹੀਂ ਸਕਦੇl
@basantsingh8941
@basantsingh8941 Ай бұрын
Gurpreet Singh ji thy great
@Yo-yo-uu3wl
@Yo-yo-uu3wl 26 күн бұрын
Ehna nu khalisthan chahida… eah taan apnae nu hi marna shuru krr daingae
@technologywinners857
@technologywinners857 24 күн бұрын
Bilkul sahi veerji
@charnjeetmiancharnjeetmian6367
@charnjeetmiancharnjeetmian6367 2 ай бұрын
ਮਿੰਟੂ ਵੀਰ ਨੂੰ ਸਿਰੋਪਾ ਮਿਲਣਾ ਚਾਹੀਦਾ ਸੀ ਦਰਬਾਰ ਸਾਹਿਬ ਚੋਂ।
@dimplekhan933
@dimplekhan933 Ай бұрын
Bilkul right g
@robertmalik713
@robertmalik713 4 күн бұрын
Veer Jo bnda lakha paisa dinda sropa ohda
@davinderbhatti1732
@davinderbhatti1732 2 ай бұрын
ਬਹੁਤ ਗਲਤ ਕੀਤਾ ਜੋ ਇਨਸਾਨ ਦੁਖੀ ਤੇ ਬੇ ਘਰ ਦੀ ਸੇਵਾ ਤੇ ਦੇਖ ਭਾਲ ਕਰਦਾ ਹੈ ਉਸਦੀ ਗੁਰੂ ਘਰ ਵਿੱਚ ਬੇਜ਼ਤੀ ਕੀਤੀ ਲੱਖਾਂ ਲਾਹਨਤਾਂ ਉਨ ਸੇਵਾਦਾਰਾਂ ਦੀ ਤੇ ਗੁਰੂ ਘਰ ਦੇ ਪਰਬੰਧਕਾਂ ਲਈ
@tajinderpalsingh1908
@tajinderpalsingh1908 Ай бұрын
Eh us yoga Karan wali nu te rok nhi sake us time duty kithey gai c. Sab kursi da khed hai kite Mintoo veer mashhoor na ho jawe ehna nu eh nhi pata ke oh te tuhade ton kitey upper hai
@kirtandhillon4691
@kirtandhillon4691 Ай бұрын
Eh paid Karam Chari han savadar nahi.sava kiven ate kisdi karni ehna nu ki pta.
@gurbakhshsingh229
@gurbakhshsingh229 Жыл бұрын
ਖਾਲਸਾ ਜੀ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦਾ ਘਾਣ ਕੀਤਾ ਜਾ ਖਾਲਸਾ ਪੰਥ ਨੂੰ ਪੈਰਾਂ ਵਿੱਚ ਰੋਲਿਆ ਹੈ ਉਨ੍ਹਾਂ ਦੇ ਗਲਾਂ ਵਿੱਚ ਸਰੋਪੇ ਪਾਉਂਦੇ ਨੇ। ਪਰਮਾਤਮਾ ਭਾਈ ਸਾਹਿਬ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ🙏🙏🙏
@gagan8157
@gagan8157 Жыл бұрын
Shi gl aaa
@palwindersingh3731
@palwindersingh3731 2 ай бұрын
VEERE EH SUMEDH SAINI TE MODI DE HAAR PAUNDE NE. SIKHAN UPPER GOLIAN CHALLANDE NE.
@user-ey4zz6nl2m
@user-ey4zz6nl2m Жыл бұрын
ਕੋਈ ਫ਼ਿਲਮੀ ਕਲਾਕਾਰ ਆ ਜਾਵੇ ਤਾਂ ਅੰਦਰ ਤੱਕ ਵੀਡੀਓ ਬਣਦੀਆਂ ਹਨ ਸਿੱਖ਼ਾਂ ਵਾਸਤੇ ਮਨਾਹੀ ਹੈ । ਵਾਹ ਸ਼੍ਰੋਮਣੀ ਕਮੇਟੀ ।
@MeetChd
@MeetChd Жыл бұрын
Hnji
@gurpreetdhandli8389
@gurpreetdhandli8389 Жыл бұрын
ਸਹੀ ਆਖਿਆ ਵੀਰ
@gagan8157
@gagan8157 Жыл бұрын
Bilkul Shi gl aa veere
@GURPREETKAUR-cs9sz
@GURPREETKAUR-cs9sz Жыл бұрын
Sahe gaal aa g
@ranjibala2503
@ranjibala2503 Жыл бұрын
Shi haa
@Harjeetsingh-bt9rv
@Harjeetsingh-bt9rv 2 ай бұрын
ਗੁਰਪਰੀਤ ਸਿੰਘ ਮਨੁਖਤਾ ਦੀ ਸੇਵਾ ਕਰਦੇ ਜੋ ਇਹਨਾਂ ਨਾਲ ਵਿਵਹਾਰ ਕੀਤਾ ਗਿਆ ਉਹ ਬਹੁਤ ਹੀ ਮਾੜਾ ਕੀਤਾ ਮਨ ਨੂੰ ਬਹੁਤ ਹੀ ਦੁਖ ਹੋਇਆ। ਵਾਹਿਗੁਰੂ ਮਿਹਰ ਕਰੇ।
@shivanisharma5562
@shivanisharma5562 7 күн бұрын
ਗੂਰਪਰੀਤ ਲੁਧਿਆਣੇ ਵਾਲਾ ਮਨੁੱਖ ਤਾਂ ਦੀ ਸੇਵਾ ਸੰਭਾਲ ਵਾਲਾ ਇਨਸਾਨ ਸ਼ਭ ਤੋ ਵਧਿਆ ਇਨਸਾਨ ਹੈ,
@palwindersingh2210
@palwindersingh2210 Жыл бұрын
ਇਹ ਹੈ ਜੀ ਅਸਲੀ ਮਨੁੱਖਤਾ ਦੀ ਸੇਵਾ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@pindanwaley
@pindanwaley Жыл бұрын
ਸੇਵਾਦਾਰਾਂ ਨੇ ਬਿਲਕੁਲ ਠੀਕ ਕੀਤਾ, ਗੁਰੂ ਘਰ ਨੂੰ ਪਿਕਨਿਕ ਸਪੋਟ ਬਣਾ ਲਿਆ ਲੋਕਾਂ ਨੇ, ਜਿਹੜਾ ਆਂਦਾ ਫੋਟੋਆਂ ਖਿਚਾ ਕੇ ਵਾਹੋ ਵਾਹੀ ਲੈਂਦੇ ਸੋਸ਼ਲ ਮੀਡੀਆ ਤੇ। ਗੁਰੂ ਦੇ ਦਰਸ਼ਨ ਕਰਨ ਆਏ ਹੋ ਜਾਂ ਆਪਣੇ ਦਰਸ਼ਨ ਦੁਨੀਆਂ ਨੂੰ ਕਰਾਉਣ। ਤੁਹਾਡੇ ਜਿਹੇ ਪਿੱਠ ਚ ਛੁਰਾ ਮਾਰਨ ਵਾਲਿਆਂ ਕਰਕੇ ਸਿੱਖੀ ਨੂੰ ਢਾਹ ਲਗ ਰਹੀ ਹੈ। ਜਿਹੜੀ ਪਰਕਰਮਾ ਚ ਆ ਕੇ ਸੇਲਫੀਆਂ ਲੈਂਦੇ ਹੋ ਉਹ ਦੀ ਕਲੀ ਕਲੀ ਇੱਟ ਥੱਲੇ ਸੈਂਕੜੇ ਸਿਰ ਲਗੇ ਹੋਏ ਨੇ ਸ਼ਹੀਦਾਂ ਦੇ। ਹਰ ਬੰਦਾ ਕੈਮਰਾ ਖੋਲ ਕੇ ਖੱਪ ਖਾਨਾ ਪਾਈ ਰੱਖਦਾ ਅੱਜ ਕਲ। ਸੰਗਤ ਨੂੰ ਦਰਸ਼ਨ ਨੀ ਹੁੰਦੇ ਤੇ ਰੌਲਾ ਏਨਾ ਪਿਆ ਹੁੰਦਾ ਪਰਕਰਮਾ ਚ। ਬੱਸ ਕਰੋ ਓਏ ਤੁਸੀ ਜੋ ਕੋਈ ਵੀ ਹੀ, ਗੁਰੂ ਤੋਂ ਉਪਰ ਨਈ ਤੇ ਨਾ ਸ਼ਹੀਦਾਂ ਤੋਂ ਉਪਰ, ਜਿਹੜਾ ਕਮੈਰਾ ਫੜਨ ਤੇ ਬੁਰਾ ਮਨਾ ਰਹੇ ਹੋ। ਸੇਵਾਦਾਰਾਂ ਤੇ ਗੁਰੂ ਦਾ ਸਤਕਾਰ ਕਾਇਮ ਰੱਖਣ ਆਪਣਾ ਫਰਜ਼ ਅਦਾ ਕੀਤਾ ਤੇ ਤੁਸੀ ਵੀ ਨਿਮਰਤਾ ਨਾਲ ਮੰਨ ਕੇ ਅੱਗੇ ਵਧੋ। ਬੇਨਤੀ ਹਥ ਬਨ ਕੇ।
@virdi.47
@virdi.47 Жыл бұрын
@@pindanwaley jo bnda video bna rha ohdi jankari hai poori ???
@gillsabb14687
@gillsabb14687 Жыл бұрын
Guru ghar jan da ke feyda je dikaya he karna hai
@gurdeep393
@gurdeep393 Жыл бұрын
@@gillsabb14687 ਬਾਈ ਜੀ ਤੁਸੀਂ ਵਿਖਾਵੇ ਲਈ ਹੀ ਕਰ ਲਓ ਕੁਝ,ਮਿੰਟੂ ਬਾਈ ਲੋਕਾਂ ਦੇ ਜਖਮਾਂ ਚੋਂ ਕੀੜੇ ਕੱਢਦਾ,ਕਿੰਨੇ ਲੋਕਾਂ ਦੀ ਸੇਵਾ ਕਰਦਾ, ਤੁਸੀਂ ਕਿਸੇ ਇੱਕ ਜਖਮੀ ਦੇ ਕਦੇ ਪੱਟੀ ਕਰਵਾਈ ? ਜੇ ਨਈਂ ਕਰਵਾਈ ਤਾਂ ਤੁਸੀਂ ਚੁੱਪ ਹੀ ਰਹੋ,ਤੇ ਜੇ ਕਰਵਾਈ ਹੁੰਦੀ ਤਾਂ ਤੁਸੀਂ ਬੋਲਣਾ ਹੀ ਨਈਂ ਸੀ।
@Dhruvrathe_e
@Dhruvrathe_e Жыл бұрын
@@gurdeep393right veere j video Bnan ch koi problem c ta odo smja skde c pr camera khon da ki Mtlb c loka nu ta moka chiada c
@komalpallah636
@komalpallah636 Жыл бұрын
ਇਨ੍ਹਾਂ ਨੂੰ ਸਗੋਂ ਸਨਮਾਨਿਤ ਕਰਨਾ ਚਾਹੀਦਾ ਸੀ ਜਦੋਂ ਕੋਈ ਮੰਤਰੀ ਜੋ ਲੋਕਾਂ ਨੇ ਬਣਾਇਆ ਹੁੰਦਾ ਜੋ ਸਾਡੇ ਨਾਲ ਗੁਦਾਰੀਆ ਕਰਦੇ ਉਨ੍ਹਾਂ ਨੂੰ ਸਰੋਪੇ ਪਾਉਦੇ ਗਲਾ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਸਮਤ ਬਖਸ਼ੇ ਵਾਹਿਗੁਰੂ ਗੁਰਪ੍ਰੀਤ ਸਿੰਘ ਵੀਰੇ ਦੀ ਚੜਦੀ ਕਲਾ ਬਖਸ਼ੇ🙏🙏🙏🙏🙏
@harjeetkaur6742
@harjeetkaur6742 Жыл бұрын
Hnjii
@dhillonsingh1350
@dhillonsingh1350 Жыл бұрын
Akl kon deve fir
@ASINGH-li8eq
@ASINGH-li8eq Жыл бұрын
ਗੁਰਪ੍ਰੀਤ ਸਿੰਘ ਜੀ ਨੇ ਤਾ' ਬਹੁਤ ਚੰਗੀਆਂ ਗੱਲਾਂ ਕਹੀ -ਆ' ਕਿਉਂ' ਮਨਾਹੀ ਹੈ, ਕੁਜ ਕਾਰਨ ਵੀ ਤਾ' ਹੋਣਾ ਚਾਹੀਦਾ . ਵੀਡੀਓ ਦੀ ਤਾ' ਸਭ ਨੂੰ ਇਜਾਜਤ ਹੋਣੀ ਚਾਹੀਦੀ ਹੈ ,ਤਾ' ਕੇ ਧਾਰਮਕ ਅਸਥਾਨ ਦੇ ਸਾਰੀਆਂ ਨੂੰ ਦਰਸ਼ਨ ਹੋ ਸਕਣ .
@parmindersingh8408
@parmindersingh8408 Жыл бұрын
ਸਾੜ ਕੇ ਗੁਰੂ ਦੇ ਨਿਸ਼ਾਨ ਹੁੰਦੀ ਨਹੀਂ ਓ ਏਦਾਂ ਮਨੁੱਖਤਾ ਦੀ ਸੇਵਾ ਬਲਿਆ ਆਖਿਆ ਸੀ ਕਦੇ ਕਿਸੇ ਰੱਬ ਦੇ ਪਿਆਰੇ ਬਲਿਆ ਗੁਰੂ ਦਾ ਮੇਹਣਾ ਰਹੇ ਪੀੜੀਆਂ ਤਾਈ ਨਾਲ ਬਾਲਿਆ
@kulvinderkaur1944
@kulvinderkaur1944 Жыл бұрын
Hanji veer ji sahi kaha tusi
@v.p.a.gamingfff1255
@v.p.a.gamingfff1255 Ай бұрын
ਅਸਲੀ ਸਿੱਖ ਤਾਂ ਤੁਸੀਂ ਹੋ ਵੀਰ ਜੀ ਜੋ ਇਨੇ ਲੋਕਾਂ ਦੇ ਨਾਲ ਖੜਦੇ ਹੋ ਲੋਕਾਂ ਦੀ ਇੰਨੀ ਜ਼ਿਆਦਾ ਸੇਵਾ ਕਰਦੇ ਹੋ ਇਹ ਲੋਕ ਤਾਂ ਆਪਣੇ ਘਰ ਭਰਨ ਜੋਗੇ ਨੇ
@mandeepkaur-uh6bc
@mandeepkaur-uh6bc Ай бұрын
ਬਿਲਕੁਲ ਸਹੀ , ਪਹਿਰੇਦਾਰ ਬਹੁਤ ਗਲਤ ਬਿਉਹਾਰ ਕਰਦੇ ਨੇ
@gurpreetdhandli8389
@gurpreetdhandli8389 Жыл бұрын
ਸਾਡੇ ਸਭ ਦੇ ਪਿਆਰੇ ਮਿੰਟੂ ਵੀਰੇ , ਇਹਨਾਂ ਨੇ ਤੁਹਾਡਾ ਅਪਮਾਨ ਨੀ ਕੀਤਾ ,ਇਹਨਾਂ ਨੇ ਸਾਰੇ ਮੱਨੁਖਤਾ ਦੀ ਸੇਵਾ ਕਰਨ ਵਾਲਿਆਂ ਦਾ ਵੀ ਅਪਮਾਨ ਕੀਤਾ ,, ਜਦੋ ਕੋਈ ਫਿਲਮ ਸਟਾਰ ਆਂਉਦਾ ਉਦੋ ਅੰਦਰ ਤੱਕ ਵੀਡੀਓਗ੍ਰਾਫੀ ਹੁੰਦੀ ,ਉਸ ਟਾਈਮ ਮਰਿਆਦਾ ਕਿੱਥੇ ਹੁੰਦੀ
@rameenkaur998
@rameenkaur998 Жыл бұрын
ਗੁਰਪ੍ਰੀਤ ਵੀਰ ਜੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ ਅਸੀਂ ਅੰਮ੍ਰਿਤਸਰ ਵਾਲੇ ਦੋਵੇਂ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਦੇ ਜਾਚਕ ਹਾਂ ਜੇ ਇਹ ਕਿਸੇ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਇਹਨਾ ਦਾ ਨਿਰਾਦਰ ਕਰਨ ਦਾ ਵੀ ਕੋਈ ਹੱਕ ਨਹੀ ਹੈ 🙏🙏🙏🙏🙏
@bantasingh2059
@bantasingh2059 3 ай бұрын
ਬੀਬੀ ਜੀ ਤੁਸੀਂ ਸਾਰੇ ਅਮ੍ਰਿਤਸਰ ਵਾਲਿਆਂ ਦੀ ਤਰਫੋਂ ਲਿਖਿਆ ਹੈ ਕੀ ਸਾਰੇ ਅਮ੍ਰਿਤਸਰ ਵਾਲੇ ਤੁਹਾਡੇ ਵਰਗੇ ਨੇਂ ਤੁਸੀਂ ਲਿਖ ਕੀ ਰਹੇ ਹੋ
@Khalsa1699mrsingh
@Khalsa1699mrsingh 2 ай бұрын
Assi ni maafi mangde tu aiwe chaploosi kari jana
@LakhwinderSingh-yh9db
@LakhwinderSingh-yh9db Күн бұрын
​@@Khalsa1699mrsingh❤❤ ਗੁਰਪ੍ਰੀਤ ਸਿੰਘ ਜੀ ਨੂੰ ਸਲੂਟ❤❤ਤੋ
@mavinms
@mavinms 2 ай бұрын
ਗੁਰਿਦੁਆਰੇ ਬਦਨਾਮ ਕਰਤੇ ਅਜਿਹੇ ਵਤੀਰਿਆਂ ਨੇ। ਅੰਜ ਕੱਲ ਹਰ ਕੋਈ ਸ਼ੋਸ਼ਲ ਮੀਡੀਆ ਤੇ ਪਾ ਦਿੰਦਾ ਕਿ ਉਸ ਨਾਲ ਕਿਦਾ ਦਾ ਵਿਵਹਾਰ ਕੀਤਾ ਗਿਆ। ਗੁਰਦੁਆਰੇ ਆਏ ਕਿਸੇ ਵੀ ਬੰਦੇ ਨਾਲ ਮਾੜਾ ਬੋਲਨਾ, ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ। ਸ਼ਰਮ ਆਉਣੀ ਚਾਹੀਦੀ। ਸਿੱਖੀ ਬਦਨਾਮ ਕਰਤੀ ਇਹਨਾਂ ਨੇ
@Varun2319-u3z
@Varun2319-u3z Ай бұрын
Veere eh baht chauder karde a Uthe bolan di akal haini Ina nu jma b kha k free da langar Ina da dimag kharab Hoya a
@Khalsa1699mrsingh
@Khalsa1699mrsingh 3 күн бұрын
​@@Varun2319-u3ztu har comment ch bakwas kari jana vehlar kise than ds
@PardeepKumar-bm5bi
@PardeepKumar-bm5bi 13 күн бұрын
ਗੁਰਪ੍ਰੀਤ ਮਿੰਟੂ ਇਕ ਮਹਾਨ ਇੰਨਸਾਨ ਮਹਾਨ ਸੇਵਾਦਾਰ ਵੀਰੇ ਨੇ ਬਿਲਕੁੱਲ ਸਹੀ ਕਿਹਾ ਗੁਰੂ ਘਰ ਸਭਦਾ ਹੈ ਇਹ ਸਾਡਾ ਵੀ ਹੈ
@balbirsakhon6729
@balbirsakhon6729 Жыл бұрын
ਗੁਰਪ੍ਰੀਤ ਵੀਰੇ ਤੁਹਾਡੇ ਅੱਗੇ ਸਿਰ ਝੁੱਕਦਾ ਸਲੂਟ ਹੈ ਤੁਹਾਨੂੰ ਵੀਰੇ ਜੇ ਵੀਡੀਉਗੁਰੂ ਘਰ ਨਹੀ ਬਣਾ ਸਕਦੇ ਤਾ ਲਿਖ ਕੇ ਲਾਉਣਾਂ ਚਾਹੀਦਾ ਕਮੇਟੀ ਦੀ ਵੱਡੀ ਗਲਤੀ ਹੈ ਸ਼ਰਮ ਵਾਲੀ ਗੱਲ ਹੈ
@harisingh3985
@harisingh3985 2 ай бұрын
Tuc anne oo fr gurdware ale ki krn
@bhaiamriksinghgurdaspuri3645
@bhaiamriksinghgurdaspuri3645 Жыл бұрын
ਗੁਰਪਰੀਤ ਭਾਜੀ ਗੁਰੂ ਰਾਮਦਾਸ ਸਾਹਿਬ ਤੁਹਾਨੂੰ ਹੋਰ ਵੀ ਚੜਦੀ ਕਲਾ ਬਖਸ਼ਿਸ ਕਰਨ ਤੁਸੀ ਗੁਰੂ ਸਾਹਿਬ ਜੀ ਦੇ ਸਿਧਾਂਤ ਦੇ ਪਾਲਕ ਹੋ ਵਾਹਿਗੁਰੂ ਇਹਨਾ ਸਾਰੇ ਪਰਿਵਾਰ ਦੇ ਵੀਰਾਂ ਨੂੰ ਤੰਦਰੁਸਤੀ ਬਖਸਣ ਜੀ
@bhullar3555
@bhullar3555 Жыл бұрын
Waheguru mehar kare 🙏
@kulvinderkaur1944
@kulvinderkaur1944 Жыл бұрын
Waheguru ji hamasha chardicla vich rakhan gurpreet veer nu
@vlogvideo114
@vlogvideo114 Ай бұрын
ਗੁਰਪ੍ਰੀਤ ਵੀਰੇ ਵਰਗਾ ਕੋਈ ਨਹੀਂ ਬਣ ਸਕਦਾ
@sandeepjs462
@sandeepjs462 2 ай бұрын
ਅਸੀ ਵੀ ਇਹੋ ਜਿਹੇ ਧਰਮ ਦੇ ਠੇਕੇਦਾਰਾਂ ਕਰਕੇ ਅੰਮ੍ਰਿਤਸਰ ਸਾਹਿਬ ਜਾਣੋ ਹਟ ਗਏ.. ਬਸ tv ਲਗਾ ਕੇ ਘਰੇ ਈ ਮੱਥਾ ਟੇਕ ਲਈ ਦਾ ਆ 🙏🙏
@sakshimehra7117
@sakshimehra7117 2 ай бұрын
Veere mein khud bhut dardi aa pata nai ehna Kithye ki keh dena te ki kar dena asi ta khud nai jandy dil wich rab hona chaida sada dil changa asi ghar to hi hath jod wehguru g da shukar kar dai da asi ehna nal ladan jog nai aa ehna to ehna dar lagda ki koi bhul hi na ho ja
@sandeepjs462
@sandeepjs462 2 ай бұрын
@@sakshimehra7117 ਬਿਲਕੁਲ ਭੇਣੇ ਇਸੇ ਕਰਕੇ ਕਈ ਲੋਕ ਓਥੇ ਜਾਣੋ ਹੱਟ ਗਏ..ਗੁਰੂ ਘਰ ਸਬ ਦਾ ਆ ਪਰ ਏਨਾ ਨੇ ਆਪਣਾ ਈ ਸਮਝ ਲਿਆ.. ਬਾਕੀ ਰਹੀ ਗੱਲ ਪ੍ਰਮਾਤਮਾ ਇਨਸਾਨ ਦੇ ਅੰਦਰ ਈ ਵਸਦਾ.. ਬਸ ਇਨਸਾਨ ਤਾ ਐਵੇਂ ਈ ਏਧਰ ਓਦਰ ਭਟਕਿਆ ਫਿਰਦਾ
@Khalsa1699mrsingh
@Khalsa1699mrsingh 2 ай бұрын
Dhanwad tuhada
@SushilKumar-bm9kj
@SushilKumar-bm9kj Ай бұрын
Na jaao g 🙏 ya sirf ek baar hi jaao g
@RakeshKumar-ni6pf
@RakeshKumar-ni6pf Ай бұрын
Veer ji bhut sangat hat rahi a ji
@gurnamsingh1404
@gurnamsingh1404 Жыл бұрын
ਭਾਈ ਜੀ ਇਹ ਗੁੱਡੇ ਆਈ ਸੰਗਤ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਦੇ ਹਨ ਭਾਈ ਜੀ ਤੁਹਾਡੀ ਸੇਵਾ ਬਹੁਤ ਵਧੀਆ ਹੈ
@MonikaThind-sk6ok
@MonikaThind-sk6ok 3 ай бұрын
Shi kea veer ji tusi bilkul
@surbhisetia8755
@surbhisetia8755 2 ай бұрын
True mera leg injury si me apne Bete naal matha tekan ayi si Chd to ,ehi loka ne vch rasta band krna niklan da,,, fr Ki uncle g si ohna ne kiha ki injury e jaan deo ,pr ese hi bandea ne enni gundagardi machai man enna dukhia,,mera beta enna roya,,me hath jode fr jaan Di ta...Eho jihe nu A si Sikh ni keh skde...Us to baad vi man drya rea...
@user-se9gi7jz7e
@user-se9gi7jz7e 2 ай бұрын
​​@@surbhisetia8755 ਗੁਰਬਾਣੀ ਚ ਸ਼ਬਦ ਹੈ ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵ ਹੋਵਣਾ ਫੇਰ ਕਿਉਂ ਗਿਲਾ ਸ਼ਿਕਵ ਮੱਤਲਬ ਗੂਰੂ ਦੀ ਨਹੀਂ ਮੰਨਦੇ ਅਸੀਂ ਤਾਹਿ ਦੁੱਖ ਲੱਗਦਾ ਹੈ
@surbhisetia8755
@surbhisetia8755 2 ай бұрын
Veer ji enna gallan nu mein mandi a..Jo tusi keh re..but enna har jgh hyper hona,,gundagardi krni galat a.
@surbhisetia8755
@surbhisetia8755 2 ай бұрын
Baki care galat ni hunde kuch log khrab krde ne
@khushmeetgill
@khushmeetgill Жыл бұрын
ਆਹ ਜਿਹੜੇ ਗੁਰੂ ਘਰ ਦੀ ਮਰਿਆਦਾ ਦਾ ਧਿਆਣ ਰੱਖਣ ਦੀ ਨਸੀਹਤ ਦਿੰਦੇ ਹਨ। ਕੀ ਗਲਤ ਕਰਤਾ ਮਿੰਟੂ ਵੀਰੇ ਨੇ।
@DharmaSinghawalia
@DharmaSinghawalia Жыл бұрын
ਏਸੇ ਕਰਕੇ ਕਰਿਸਚਨਾ ਦਾ ਬੋਲ ਬਾਲਾ ਵੱਧ ਰਿਹਾ ਹੈ ਜੀ
@Khalsa1699mrsingh
@Khalsa1699mrsingh 3 ай бұрын
Kache lok j tussi ​@@DharmaSinghawalia
@Proudtobepunjabi1
@Proudtobepunjabi1 2 ай бұрын
ਜਦੋਂ ਕੋਈ ਮਸ਼ਹੂਰ ਬੰਦਾ ਆਉਂਦਾ ਉਦੋਂ ਕੀ ਹੁੰਦਾ ਇਹਨਾਂ ਨੂੰ?
@Khalsa1699mrsingh
@Khalsa1699mrsingh 2 ай бұрын
Cvideographi nahi allowed te kyu mama banda .
@PardeepKumar-bm5bi
@PardeepKumar-bm5bi 2 ай бұрын
ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਕੰਮ
@mandeeppatto6467
@mandeeppatto6467 3 ай бұрын
ਬਾਈ ਗੁਰਪ੍ਰੀਤ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚੋਂ ਰੱਖੇ
@fatehdairyfarm423
@fatehdairyfarm423 Жыл бұрын
ਜਾ ਫਿਰ ਕੋਈ ਵੀ ਵੀਡਿਉ ਨਾਂ ਬਣਾਏ,, ਹੋ ਰਾ ਨੂੰ ਕਿਉ ਨੀ ਰੋਕਦੇ,,, ਏ ਤਾਂ ਰੱਬ ਦਾ ਸੱਚਾ ਬੰਦਾ ਏ ਭਾਈ ਗੁਰਪ੍ਰੀਤ ਸਿੰਘ
@DarshanSingh-cr7cz
@DarshanSingh-cr7cz Жыл бұрын
Veer.ji.jadoo.filmi.eacter.adh.namge.kaprheaa.ch.aake.darbar.saheb.ch.matha.tekde.han.taa.eaho.parbandhak.uhna.nal.poj.bana.ke.foto.khichvande.han.eh.sare Masha d.han.ehna.nu.panth.choo.chheko.
@InderjitSingh-pp5lt
@InderjitSingh-pp5lt 3 ай бұрын
Sady nal v eda hi kita c asi puri family aye c ik pik nhi Karn diti badmashi kardy sewadaar.
@mandeepkaur-uh6bc
@mandeepkaur-uh6bc Ай бұрын
ਸਾਡੇ ਹੀ ਗੁਰੂ ਘਰਾਂ ਚ ਸਾਡੇ ਨਾਲ ਹੀ ਵਿਤਕਰਾ ਹੋ ਰਿਹਾ ਕੋਈ ਹਿੰਦੂ ਫਿਲਮਾ ਵਾਲਾ ਆਉਂਦਾ ਉਹਨਾਂ ਨੂੰ ਬੜਾ ਚੰਗਾ ਬਣ ਕੇ ਦਿਖਾਉਂਦੇ ਨੇ ਇਹ ਨੀਲੇ ਚੋਲ਼ਿਆਂ ਵਾਲੇ
@kakabrar8029
@kakabrar8029 Жыл бұрын
ਮਿੰਟੂ ਵੀਰ ਮਨੁੱਖਤਾ ਦੀ ਸੇਵਾ ਕਰਦਾ ਨਾਲੇ ਆਪਣੇ ਆਪ ਸਿੱਖ ਧਰਮ ਨਾਲ ਜੁੜ ਰਹੇ ਲੋਕ,
@mdeepgill2775
@mdeepgill2775 16 сағат бұрын
ਗਲਤ ਕੀਤਾ ਐ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੇ ,ਬੰਦਾ ਕੁਬੰਦਾ ਵੇਖ ਲਿਆ ਕਰੋ,ਗੁਰੂ ਨਾਨਕ ਦੇਵ ਜੀ ਦਾ ਸੇਵਾ ਮਿਸ਼ਨ ਅੱਗੇ ਤੋਰਨ ਵਾਲਾ ਇਨਸਾਨ ਐ ,ਮਿੰਟੂ ਭਰਾ
@sukhwinderkaur326
@sukhwinderkaur326 Ай бұрын
ਵਾਹਿਗੁਰੂ ਜੀ ਸੱਮਤ ਬਖਸੇ ਧੰਨ ਹੋ ਤੁਸੀਂ ਵੀਰਜੀ ਐਨਾ ਭਲੇ ਦਾ ਕੰਮ ਕਰਦੇ ਹੋ
@gurmeetsingh3070
@gurmeetsingh3070 Жыл бұрын
ਜੋ ਇਨਸਾਨ ਦੂਜਿਆਂ ਦੇ ਦੁੱਖ ਪਾਉਂਦਾ ਝੋਲੀ ਵਿੱਚ,,, ਉਹਨਾਂ ਦਾ ਸੀਤਕਾਰ ਕਰਨ ਦੀ ਥਾਂ,, ਆ ਇਨਸਾਨ ਜੋ ਕਹਾਉਂਦਦਾ ਸੇਵਾਦਾਰ,, ਉਸਦਾ ਕਰਕੇ ਨਿਰਾਦਰ,ਸੰਗਤ ਤੋਂ ਲਾਹਣਤਾ ਪਾਊਂਦਾ ਆਪਣੀ ਝੋਲੀ ਵਿੱਚ,,
@pindanwaley
@pindanwaley Жыл бұрын
ਸੇਵਾਦਾਰਾਂ ਨੇ ਬਿਲਕੁਲ ਠੀਕ ਕੀਤਾ, ਗੁਰੂ ਘਰ ਨੂੰ ਪਿਕਨਿਕ ਸਪੋਟ ਬਣਾ ਲਿਆ ਲੋਕਾਂ ਨੇ, ਜਿਹੜਾ ਆਂਦਾ ਫੋਟੋਆਂ ਖਿਚਾ ਕੇ ਵਾਹੋ ਵਾਹੀ ਲੈਂਦੇ ਸੋਸ਼ਲ ਮੀਡੀਆ ਤੇ। ਗੁਰੂ ਦੇ ਦਰਸ਼ਨ ਕਰਨ ਆਏ ਹੋ ਜਾਂ ਆਪਣੇ ਦਰਸ਼ਨ ਦੁਨੀਆਂ ਨੂੰ ਕਰਾਉਣ। ਤੁਹਾਡੇ ਜਿਹੇ ਪਿੱਠ ਚ ਛੁਰਾ ਮਾਰਨ ਵਾਲਿਆਂ ਕਰਕੇ ਸਿੱਖੀ ਨੂੰ ਢਾਹ ਲਗ ਰਹੀ ਹੈ। ਜਿਹੜੀ ਪਰਕਰਮਾ ਚ ਆ ਕੇ ਸੇਲਫੀਆਂ ਲੈਂਦੇ ਹੋ ਉਹ ਦੀ ਕਲੀ ਕਲੀ ਇੱਟ ਥੱਲੇ ਸੈਂਕੜੇ ਸਿਰ ਲਗੇ ਹੋਏ ਨੇ ਸ਼ਹੀਦਾਂ ਦੇ। ਹਰ ਬੰਦਾ ਕੈਮਰਾ ਖੋਲ ਕੇ ਖੱਪ ਖਾਨਾ ਪਾਈ ਰੱਖਦਾ ਅੱਜ ਕਲ। ਸੰਗਤ ਨੂੰ ਦਰਸ਼ਨ ਨੀ ਹੁੰਦੇ ਤੇ ਰੌਲਾ ਏਨਾ ਪਿਆ ਹੁੰਦਾ ਪਰਕਰਮਾ ਚ। ਬੱਸ ਕਰੋ ਓਏ ਤੁਸੀ ਜੋ ਕੋਈ ਵੀ ਹੀ, ਗੁਰੂ ਤੋਂ ਉਪਰ ਨਈ ਤੇ ਨਾ ਸ਼ਹੀਦਾਂ ਤੋਂ ਉਪਰ, ਜਿਹੜਾ ਕਮੈਰਾ ਫੜਨ ਤੇ ਬੁਰਾ ਮਨਾ ਰਹੇ ਹੋ। ਸੇਵਾਦਾਰਾਂ ਤੇ ਗੁਰੂ ਦਾ ਸਤਕਾਰ ਕਾਇਮ ਰੱਖਣ ਆਪਣਾ ਫਰਜ਼ ਅਦਾ ਕੀਤਾ ਤੇ ਤੁਸੀ ਵੀ ਨਿਮਰਤਾ ਨਾਲ ਮੰਨ ਕੇ ਅੱਗੇ ਵਧੋ। ਬੇਨਤੀ ਹਥ ਬਨ ਕੇ।
@JaspreetKaur-kn9gc
@JaspreetKaur-kn9gc Жыл бұрын
Exactly Veer ji 🙏🙏 sachi dssa mera Dil ni krda punjab on nu daily videos wekhdi aa you tube te punjabi hi punjabi nu tikan ni dende 😭😭
@amandeepgill2878
@amandeepgill2878 Жыл бұрын
*ਵੀਰ ਜੀ ਨੂੰ ਰੋਕਣ ਵਾਲੇ , ਇਹ ਸਾਰੇ ਧੀਰਮੱਲੀਏ ਮਸੰਦ ਨੇ*
@HappySingh-bx2jh
@HappySingh-bx2jh 2 ай бұрын
👉🙏ਗੁਰਪਰੀਤ ਸਿੰਘ ਗੁਡ ਸੋਚ ਵੱਡੀ ਕਮਾਈ ਮੈ ਧੰਨਵਾਦੀ ਹਾਂ ਜੀ ਗੁਰੂ ਨਾਨਕ ਦੇਵ ਜੀ ਦਾ ਘਰ ਸਭ ਲਈ ਇੰਕ ਹੈ ਜੀ
@jaskiratkaur112
@jaskiratkaur112 9 күн бұрын
ਸਤਿ ਸ੍ਰੀ ਅਕਾਲ ਵੀਰ ਜੀ ਧੰਨ ਗੁਰੂ ਰਾਮਦਾਸ ਜੀ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ ਜੀ। ਤੇ ਏਹਨਾ ਧਰਮ ਦੇ ਠੇਕੇਦਾਰਾਂ ਨੂੰ ਸਮੱਤ 🙏🙏
@khushmeetgill
@khushmeetgill Жыл бұрын
ਸਾਰੇ ਹੀ ਮਸੰਦ ਹਨ। ਗੁਰੂ ਘਰ ਨੂੰ ਜੱਦੀ ਜਗੀਰ ਸਮਝਦੇ ਹਨ
@user-yc8yu1ov7f
@user-yc8yu1ov7f Жыл бұрын
ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਦੁੱਖ ਅਤੇ ਅਫਸੋਸ ਹੋਇਆ ਹੈ ਜੀ ਸੇਵਾਦਾਰਾਂ ਦਾ ਇਹ ਵਰਤਾਉ ਦੇਖ਼ ਕੇ ਬਹੁਤ ਮਾੜੀ ਗੱਲ ਹੈ
@GurmeetSingh-oz2xw
@GurmeetSingh-oz2xw Жыл бұрын
ਇਹਸੇਵਾਦਾਰ ਨਹੀਂ ਇਹ ਗਦਾਰਾਂ ਦੇ ਠੇਕੇਦਾਰ ਨੇ ਕਿ ਕਰਨ ਮਜਬੂਰ ਨੇਸੇਵਾ ਦਾ ਕਿ ਪਤਾ ਇਨਾ ਨੂੰ
@user-zo4sz8ts8y
@user-zo4sz8ts8y 3 ай бұрын
Jdo koi bollywood wala aunda jaa koi leader aunde ne odo tan sab kuj hunda Ah koi sevadaar ni sab gdaar ne pase de putt
@sonusohi3770
@sonusohi3770 2 ай бұрын
Yar jiney v a sewadar bani baithe aa a sale gunde aa
@manpreetkaur-xw7ei
@manpreetkaur-xw7ei 2 ай бұрын
ਮੇਰੇ ਦੋ ਬੱਚੇ ਮੇਰੀ ਸੱਸ ਕੋਲ ਸਨ ਉਹ ਉਥੇ ਬਹਿ ਗਏ ਮੈ ਗਲਤੀ ਨਾਲ ਬਾਹਰ ਆ ਗਈ ਜਦਕਿ ਮੰਮੀ ਉਥੇ ਬੈਠੇ ਉਡੀਕੀ ਜਾਦੇ ਸੀ ਮੈ ਬਾਬਾ ਜੀ ਨੂੰ ਕਿਹਾ ਮੈਨੂੰ ਅੰਦਰ ਜਾ ਕੇ ਦੇਖ ਲੈਣ ਦਵੋ ਬਹੁਤ ਮਿੰਨਤਾ ਕਰੀਆ ਪਰ ਬਾਬਾ ਕਹਿੰਦਾ ਆਪੇ ਆ ਜਾਣਗੇ ਅੰਦਰ ਨਹੀ ਜਾਣ ਦਿੱਤਾ ਮੇਰੇ ਬੱਚਿਆ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ
@surbhisetia8755
@surbhisetia8755 2 ай бұрын
Ji me vi accident to baad matha tekn gyi si,,,apne Bete naal chd to,.ik jagh si jithe sade baki jane wait kr de si,,me otho jaan lgi, rasta band krta si,,,ik uncle g ne kiha jaan deo injury e,,,pr eho jeha ik banda si ,oh enna kalesh krya ,mera beta enna roya...me hath jod di reh gi ,,rab da vasta dendi reh gyi pr us bande ne kalesh band ni kita. Eh vakhre dharam de thekedaar bane firde
@Khalsa1699mrsingh
@Khalsa1699mrsingh Ай бұрын
@@surbhisetia8755 jhooth ghat bolo
@user-vm8rx1nl4p
@user-vm8rx1nl4p 2 ай бұрын
ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੂਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ 💖
@kakabrar8029
@kakabrar8029 Жыл бұрын
ਗੁਰਪ੍ਰੀਤ ਮਿੰਟੂ ਵੀਰ ਜੀ ਕੋਈ ਰੱਬੀ ਰੂਹ ਆ ਸਮੇਤ ਏਹਨਾ ਦੀ ਟੀਮ, ਮਤਲਬ ਸਾਥ ਦੇਣ ਲਈ ਪਰਿਵਾਰ, ਵਾਹਿਗੁਰੂ ਜੀ ਚੜਦੀਆ ਕਲਾ ਵਿਚ ਰੱਖੇ
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਆਗੂਆਂ ਵਿੱਚ ਹੰਕਾਰ ਹੈ ਜਿਥੋਂ ਗੁਰੂ ਸਾਹਿਬਾਂ ਨੇ ਦੂਰ ਰਹਿਣ ਵਾਸਤੇ ਹੁਕਮ ਕੀਤਾ ਇਹ ਆਪ ਕਰ ਰਹੇ ਹਨ ਧੰਨਵਾਦ
@gurdeepsinghsoutha5196
@gurdeepsinghsoutha5196 2 ай бұрын
ਓਹ ਸ਼ਰੋਮਣੀ ਕਮੇਟੀ ਵਾਲਿਓ ਜੇ ਅੱਜ ਦੇ ਸਮੇਂ ਵਿੱਚ ਰੱਬ ਦੇ ਦਰਸਨ ਕਰਨੇ ਆ ਤਾ ਵੀਰ ਗੁਰਪ੍ਰੀਤ ਮੈਟੂੰ ਦੇ ਦਰਸਨ ਕਰ ਲੋ
@Khalsa1699mrsingh
@Khalsa1699mrsingh 2 ай бұрын
Tu karla chaploosa 😂😂😂😂😂
@user-hj1md6sy2m
@user-hj1md6sy2m 8 күн бұрын
ਸਬ ਤੋਂ ਵੱਡਾ ਧਰਮ ਮਨੁੱਖਤਾ ਦੀ ਸੇਵਾ ਕਰਨਾਂ ਗੁਰੂ ਸਾਬ ਜੀ ਦਾ ਜੋ ਸਿਧਾਂਤ ਹੈ ਗੂਰਪ੍ਰੀਤ ਸਿੰਘ ਮੇਟੂ ਜੀ ਨੂੰ ਮਾਲਕ ਚੜ੍ਹਦੀ ਕਲਾ ਬਖਸ਼ੇ
@TarsemSingh-yq9lt
@TarsemSingh-yq9lt Жыл бұрын
ਸਾਰੇ ਵੀਰ ਦਰਬਾਰ ਸਾਹਿਬ ਦੀ ਮਰਿਆਦਾ ਦਾ ਖ਼ਿਆਲ ਰੱਖਣ।🙏🙏🙏
@LakhvirSingh-rp9bn
@LakhvirSingh-rp9bn Жыл бұрын
ਕੀ ਮਰਿਯਾਦਾ ਕਾਹਦੀ ਮਰਯਾਦਾ ਪਿਆਰ ਨਾਲ ਕਹਿ ਸਕਦੇ ਸਨ ਕਿਸੇ ਜੁੰਮੇਵਾਰ ਬੰਦੇ ਨਾਲ ਬਦਮਾਸ਼ੀ ਗੁੰਡਾ ਗਰਦੀ
@SatnamSingh-ky8bq
@SatnamSingh-ky8bq Жыл бұрын
Eh bahro aai yatria nal vi mara salook karde han
@arshjotsingh5473
@arshjotsingh5473 Жыл бұрын
Bi nale har pasa likh k v liya hoya k vdo ni bnoni
@magicworld9849
@magicworld9849 Жыл бұрын
Actor ਆਉਂਦੇ ਆ ਮੰਤਰੀ ਆਉਂਦੇ ਆ ਉਨ੍ਹਾਂ ਨੂੰ ਮਰਿਯਾਦਾ ਦਾ ਖਿਆਲ ਨਹੀਂ ਆਉਂਦਾ
@user-by4sp1bz6p
@user-by4sp1bz6p Жыл бұрын
msand ..msand ... hr jhga kiun? ??
@narindernanua9870
@narindernanua9870 Жыл бұрын
ਗੁਰਪ੍ਰੀਤ ਵੀਰ ਜੀ ਇਹ ਸਿੰਘ ਇਸ ਤਰ੍ਹਾਂ ਹੀ ਕਰਦੇ ਹਨ ਸਾਡੇ ਨਾਲ ਵੀ ਇਸ ਤਰ੍ਹਾਂ ਹੋਈ ਸੀ ਸਾਡੇ ਬੱਚਿਆਂ ਇੰਗਲੈਂਡ ਤੋਂ ਗਏ ਹੋਏ ਸਨ
@pindanwaley
@pindanwaley Жыл бұрын
ਸੇਵਾਦਾਰਾਂ ਨੇ ਬਿਲਕੁਲ ਠੀਕ ਕੀਤਾ, ਗੁਰੂ ਘਰ ਨੂੰ ਪਿਕਨਿਕ ਸਪੋਟ ਬਣਾ ਲਿਆ ਲੋਕਾਂ ਨੇ, ਜਿਹੜਾ ਆਂਦਾ ਫੋਟੋਆਂ ਖਿਚਾ ਕੇ ਵਾਹੋ ਵਾਹੀ ਲੈਂਦੇ ਸੋਸ਼ਲ ਮੀਡੀਆ ਤੇ। ਗੁਰੂ ਦੇ ਦਰਸ਼ਨ ਕਰਨ ਆਏ ਹੋ ਜਾਂ ਆਪਣੇ ਦਰਸ਼ਨ ਦੁਨੀਆਂ ਨੂੰ ਕਰਾਉਣ। ਤੁਹਾਡੇ ਜਿਹੇ ਪਿੱਠ ਚ ਛੁਰਾ ਮਾਰਨ ਵਾਲਿਆਂ ਕਰਕੇ ਸਿੱਖੀ ਨੂੰ ਢਾਹ ਲਗ ਰਹੀ ਹੈ। ਜਿਹੜੀ ਪਰਕਰਮਾ ਚ ਆ ਕੇ ਸੇਲਫੀਆਂ ਲੈਂਦੇ ਹੋ ਉਹ ਦੀ ਕਲੀ ਕਲੀ ਇੱਟ ਥੱਲੇ ਸੈਂਕੜੇ ਸਿਰ ਲਗੇ ਹੋਏ ਨੇ ਸ਼ਹੀਦਾਂ ਦੇ। ਹਰ ਬੰਦਾ ਕੈਮਰਾ ਖੋਲ ਕੇ ਖੱਪ ਖਾਨਾ ਪਾਈ ਰੱਖਦਾ ਅੱਜ ਕਲ। ਸੰਗਤ ਨੂੰ ਦਰਸ਼ਨ ਨੀ ਹੁੰਦੇ ਤੇ ਰੌਲਾ ਏਨਾ ਪਿਆ ਹੁੰਦਾ ਪਰਕਰਮਾ ਚ। ਬੱਸ ਕਰੋ ਓਏ ਤੁਸੀ ਜੋ ਕੋਈ ਵੀ ਹੀ, ਗੁਰੂ ਤੋਂ ਉਪਰ ਨਈ ਤੇ ਨਾ ਸ਼ਹੀਦਾਂ ਤੋਂ ਉਪਰ, ਜਿਹੜਾ ਕਮੈਰਾ ਫੜਨ ਤੇ ਬੁਰਾ ਮਨਾ ਰਹੇ ਹੋ। ਸੇਵਾਦਾਰਾਂ ਤੇ ਗੁਰੂ ਦਾ ਸਤਕਾਰ ਕਾਇਮ ਰੱਖਣ ਆਪਣਾ ਫਰਜ਼ ਅਦਾ ਕੀਤਾ ਤੇ ਤੁਸੀ ਵੀ ਨਿਮਰਤਾ ਨਾਲ ਮੰਨ ਕੇ ਅੱਗੇ ਵਧੋ। ਬੇਨਤੀ ਹਥ ਬਨ ਕੇ।
@john-ky2gn
@john-ky2gn Жыл бұрын
ki hoya c y .. video bnaun to rokya c...?
@Khalsa1699mrsingh
@Khalsa1699mrsingh 3 ай бұрын
Ehsan kita c gurughar a k .
@user-cf3vx3uc9k
@user-cf3vx3uc9k Ай бұрын
Right gurprit singh sari janta thada nal ha
@bhindasp8871
@bhindasp8871 Ай бұрын
Boht vaddi sewa nibha rhe o bhai Gurpreet Singh ji 🙏🏻🙏🏻
@balwindercheema4917
@balwindercheema4917 Жыл бұрын
ਵੀਰ ਜੀ ਚੜ੍ਹਦੀ ਕਲਾ ਵਿਚ ਰਹਿਣ ਗੂਡੀਆ ਦਾ ਅੰਤ ਕਰੇ ਗੁਰੂ ਰਾਮਦਾਸ ਜੀ
@jotkaler4140
@jotkaler4140 Жыл бұрын
,waheguru ji waheguru ji
@dalbirsingh5890
@dalbirsingh5890 Жыл бұрын
ਅਸਲ਼ੀ ਮਸੰਦ ਦੇਖੇ ਜਾ ਸਕਦੇ ਹਨ ਹੁਣ ਤੱਕ ਤਾਂ ਪੜਦੇ ਹੀ ਸੀ ਹੁਣ ਅੱਖੀਂ ਦੇਖ ਵੀ ਲੲ ਏ
@jeetsingh2312
@jeetsingh2312 Ай бұрын
ਗੁਰਪ੍ਰੀਤ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਸਤਿ ਸ੍ਰੀ ਅਕਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਵੀਰ ਜੀ ਨੂੰ ਸਨਮਾਨਿਤ ਕਰਨਾ ਸੀ ਪਰ ਹੋਰ ਸਾਰਾ ਕੁਝ ਉਸ ਦੇ ਉਲਟ ਰਿਹਾ ਚਲੋ ਕੋਈ ਗੱਲ ਨਹੀਂ ਇਸ ਅਕਾਲ ਪੁਰਖ ਦੇਖ ਰਿਹਾ l
@SukhwinderSingh-hy3jo
@SukhwinderSingh-hy3jo 2 ай бұрын
ਮਾੜੀ ਗੱਲ ਹੈ ਰੱਬੀ ਰੂਹ ਦਾ ਦਿਲ ਦੁਖਾਉਣਾ🙏
@jaswantbassi9621
@jaswantbassi9621 Жыл бұрын
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਚੜਦੀ ਕਲਾ ਬਖਸ਼ਣ 🙏🙏🙏
@er.kanwalpreetsingh9716
@er.kanwalpreetsingh9716 Жыл бұрын
I know this is unethical action by SGPC, they should control only those who make or post obscene or unseemly videos and not in general. Those making obscene videos, they pass and post and they’re unable to catch them but they exert force on innocent pilgrims
@er.kanwalpreetsingh9716
@er.kanwalpreetsingh9716 Жыл бұрын
They should remember that SRI HARMANDIR SAHIB is not anybody’s personal property but is open to all, irrespective of cast, creed or color and they should have some manners, to politely request and they do not have right to snatch anybody’s Mobil
@shemshersingh7543
@shemshersingh7543 Жыл бұрын
ਗੁਰਪੀਤ ਰੱਬ ਬੰਦਾ ਹੈ ਬਾਈ ਜੀ
@swarnsinghsuhana3548
@swarnsinghsuhana3548 2 ай бұрын
ਜਦੋਂ ਵੀ ਕੋਈ ਲੀਡਰ ਆਉਂਦਾ ਸਾਰੇ ਸੇਵਾਦਾਰ ਸੰਗਤਾਂ ਨੂੰ ਰੋਕ ਕੇ ਲੀਡਰਾਂ ਦੇ ਟੋਲੇ ਨੂੰ ਦਰਸ਼ਨ ਕਰਵਾਉਂਦੇ ਹਨ।ਜ਼ੋ ਕਿ ਗਲਤ ਹੈ
@HarninderMaan-wx5lq
@HarninderMaan-wx5lq 2 ай бұрын
ਯਾਰ ਕਿਸ ਪਾਸੇ ਨੂੰ ਤੁਰ ਪਏ ਸਾਡੇ ਪੰਜਾਬੀ ਸਿੱਖ ਜਿਸ ਇੰਨਸਾਨ ਨੂੰ ਇਸ ਅਸਥਾਨ ਤੇ ਮਾਣ ਵਡਿਆਈ ਹੋਣੀ ਚਾਹੀਦੀ ਹੈ,ਆ ਲੋਕ ਗੁਰਪ੍ਰੀਤ ਵੀਰ ਨੂੰ ਕੁਝ ਵੀ ਨੀ ਸਮਜ ਰਹੇ,ਪਰ ਇਕ ਗੱਲ ਦਸ ਦੇਵਾਂ ਅਸਲੀ ਗੁਰੂ ਦਾ ਸਿੱਖ ਗੁਰਪ੍ਰੀਤ ਵੀਰ ਆ ਜੋ ਲੋਕਾਂ ਦੀ ਬਹੁਤ help ਕਰਦਾ ਹੈ❤❤
@jagrajsandhu8421
@jagrajsandhu8421 Жыл бұрын
ਬਾਈ ਜੀ ਬਹੁਤ ਵਧੀਆ ਤਰੀਕਾ ਹੈ ਮਨੁੱਖਤਾ ਦੀ ਸੇਵਾ ਕਰਨ ਦਾ, ਯਤਨ ਇਕ ਸਫ਼ਲਤਾ ਦਾ ਸੋਮਾ ਮਾਰਗ ਹੈ,
@rajinderathwal2738
@rajinderathwal2738 Жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@ManinderSingh-ez5tq
@ManinderSingh-ez5tq 8 күн бұрын
ਜਿਹੜੇ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਦਰਬਾਰ ਸਾਹਿਬ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਅਸਥਾਨ ਹੈ ਜਿਥੇ ਹਰ ਮਾਈ ਭਾਈ ਦੀ ਸ਼ਰਧਾ ਹੈ ਆ ਜਿਹੜੇ ਸੇਵਾਦਾਰ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਉਨ੍ਹਾਂ ਲਈ ਇਹ ਵਧੀਆ ਗੱਲ ਨਹੀਂ ਹੈ ਜੀ ਜਦੋਂ ਕੋਈ ਫ਼ਿਲਮੀ ਕਲਾਕਾਰ ਜਾਂ ਅਖੌਤੀ ਲੀਡਰ ਆਉਂਦਾ ਹੈ ਤਾਂ ਇਹ ਉਨ੍ਹਾਂ ਪਿੱਛੇ ਪੂਛਾਂ ਹਿਲਾਉਂਦੇ ਫਿਰਦੇ ਆ ਜੋ ਕਿ ਬਹੁਤ ਹੀ ਸਰਮ ਦੀ ਗੱਲ ਆ
@KarnailSingh-hj7pb
@KarnailSingh-hj7pb Ай бұрын
ਅਸੀਂ ਹਰ ਸੰਗਰਾਂਦ ਗੂਰੂ ਘਰ ਜਾਂਦੇ ਸੀਂ ਪਰ ਜੱਦੋਂ ਸਾਡੇ ਨਾਲ ਧੱਕਾ ਕੀਤਾ ਗਿਆ ਜ਼ੋ ਗੁਰੂ ਘਰ ਤਨਖਾਹਾਂ ਤੇ ਰੱਖੇਂ ਹੋਈਆਂ ਤਾਂ ਅਸੀਂ ਚਾਰ ਸਾਲ ਤੋਂ ਵੱਧ ਹੋ ਗਏ ਮੂੜ੍ਹ ਕੇ ਨਹੀਂ ਗੱਏ ਗੱਲ ਸੀਂ ਕੀ ਇੱਕ ਮੂੰਡੇ ਦੇ ਕੰਨਾਂ ਵਿੱਚ ਨੱਤਿਆ ਪਾਈਆਂ ਸੀਂ
@Khalsa1699mrsingh
@Khalsa1699mrsingh Ай бұрын
@@KarnailSingh-hj7pb tusi nahi gaye ta galti tuhadi a
@sunilkailey9142
@sunilkailey9142 Жыл бұрын
Gurpreet veer ,,nu pls guru sahib ch ਸਨਮਾਨਤ ਕੀਤਾ ਜਾਵੇ ,ਸਾਡੀ 🙏🏻 ਨਿਮ੍ਰਤਾ ਸਹਿਤ ਬੇਨਤੀ ਆ ,ਜੀ ,,,,,,,!
@gurjindersingh9926
@gurjindersingh9926 Жыл бұрын
ਜਦੋ ਬਾਦਲ ਪਰਿਵਾਰ ਔਦਾ ਓਦੋ ਕੰਜਰ ਕਿਸੇ ਨੂੰ ਨੀ ਰੋਕ ਦੇ
@gurpreetdhandli8389
@gurpreetdhandli8389 Жыл бұрын
ਸਹੀ ਗੱਲ ਹੈ ਵੀਰੇ
@gurpreetdhandli8389
@gurpreetdhandli8389 Жыл бұрын
ਵੀਰ, ਅਪਮਾਨ ਕਰ ਦਿੱਤਾ ਮਿੰਟੂ ਵੀਰੇ ਦਾ ਇਹਨਾਂ ਨੇ
@harjotsingh1731
@harjotsingh1731 Жыл бұрын
Mintu veer ji a asli sewa karde❤️
@NarinderSingh-od9kr
@NarinderSingh-od9kr Жыл бұрын
ਭਰਾ ਏਹਨਾਂ ਮਸੰਦਾਂ ਦਾ ਜ਼ੋਰ ਚੱਲੇ ਤਾਂ ਏਹ ਆਪਣੇ ਪਰਿਵਾਰਾਂ ਨੂੰ ਹੀ ਗੁਰੂਦਵਾਰੇ ਆਉਣ ਦੇਣ,,, ਹੋਰ ਕਿਸੇ ਨੂੰ ਵੜਨ ਨਾ ਦੇਣ ਏਹ ਮਸੰਦ,,, ਏਹ ਸੇਵਾਦਾਰ ਨੀ ਠੇਕੇਦਾਰ ਨੇ 👎🏻👎🏻👎🏻👎🏻👎🏻
@DarshanSingh-cr7cz
@DarshanSingh-cr7cz Жыл бұрын
Jado.tak.badk.pariwar.hea.udoo.tak.gunda.gardi.hi.honi.hea.ehna.kanjara.nu.badal.jundali.nu.panth.choo.kadoo.taa.hi.sabh.da.bhala.ho.sakda.hea.
@bantkaur8539
@bantkaur8539 5 күн бұрын
Solute,,,,,, excellent ਸਖਸ਼ੀਅਤ
@darshansingh6143
@darshansingh6143 2 ай бұрын
ਇਹਨਾ ਨੇ ਆਪ ਕੁਝ ਕਰਨਾ ਨਹੀ ,ਕਿਸੇ ਨੂੰ ਕੁਝ ਕਰਨ ਦੇਣਾ ਨਹੀ, ਚਾਹੀਦਾ ਇਹ ਸੀ ਵੀਰ ਗੁਰਪ੍ਰੀਤ ਨੂੰ ਸਨਮਾਨਿਤ ਕਰਨਾ ਚਾਹੀਦਾ,ਜੋਂ ਦਿਨ ਰਾਤ ਮਿਹਨਤ ਕਰਕੇ ਮਨੁੱਖਤਾ ਦੀ ਭਲਾਈ ਲਈ ਵਚਨਬੱਧ ਹੈ,
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਇਹ ਲੋਕ ਨਰੈਣੂ ਮਹੰਤ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਵਾਹਿਗੁਰੂ ਜੀ
@gurvindersinghbawasran3336
@gurvindersinghbawasran3336 Жыл бұрын
ਵੀਰ ਗੁਰਪ੍ਰੀਤ ਸਿੰਘ ਜੀ ਤੁਸੀ ਗੁਰੂ ਰਾਮਦਾਸ ਜੀ ਦੇ ਘਰ ਆਏ ਹੋ। ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰੋ ਇਹਨਾ ਵੀਰਾ ਨੂੰ ਚੰਗੀ ਸਿਹਤ ਚੰਗੀ ਜਿੰਦਗੀ ਮਿਲੇ। ਇਹਨਾ ਸੇਵਾਦਾਰਾਂ ਕਰਕੇ ਮਨ ਦੁਖੀ ਨਾ ਕਰੋ ਅਪਣਾ।🙏🏻❤️❤️😥😥
@kamalsandral3247
@kamalsandral3247 Ай бұрын
Gurpreet veer g tsi apna kam krde reho ਕਈ ਲੋਕਾਂ ਨੂੰ ਅਕਲ ਨਹੀਂ ਹੁੰਦੀ ਵੀਰ ਜੀ ਮਾੜੀ ਜੀ ਪ੍ਰਧਾਨ ਕੀ ਮਿਲੀ ਨਹੀਂ ਚਾਹੁੰਦਾ ਪ੍ਰਧਾਨ ਬਣ ਜਾਂਦੇ Waheguru g 🙏🏻 ਤੁਹਾਡੇ ਨਾਲ ਨੇ ਹਮੇਸ਼ਾ🙏🏻
@HarjindersinghJind-mt6ew
@HarjindersinghJind-mt6ew 11 сағат бұрын
Gurpreet Singh sir best sir ji good
@hardialchahal9551
@hardialchahal9551 Жыл бұрын
ਗੁਰਪ੍ਰੀਤ ਵੀਰ ਤੇਰੇ ਤੇ ਸੱਚੇ ਸਤਗੁਰ ਦੀ ਕਿਰਪਾ ਜ਼ਿੰਦਾ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਹੌ ਸਿਰ ਝੁਕਦਾ ਥਿਆਡੇ ਵਰਗੇ ਸੇਵਾ ਦਾਰਾ ਦੇ ਚਰਨਾ ਵਿੱਚ ਜਿਸ ਤਰਾ ਤੁਸੀਂ ਸੇਵਾ ਕਰਦੇ ਹੌ ਬੱਦਾ ਆਵਦੇ ਘਰ ਦੇ ਜੀਆਂ ਦੀ ਵੀ ਨਹੀਂ ਕਰ ਸਕਦਾ ਬਰਛੇ ਵਾਲਿਆਂ ਦੀ ਕੀ ਗੱਲ ਕਰੀਏ ਪਰਮਾਤਮਾ ਸਮੱਤ ਬਖ਼ਸ਼ੇ ਇਨਾ ਨੂੰ❤️❤️🌹🌹🙏🙏
@hardialchahal9551
@hardialchahal9551 Жыл бұрын
ਧੱਨਵਾਦ ਜੀ🙏🙏
@user-mw2vt4wy6c
@user-mw2vt4wy6c 3 ай бұрын
A real sikh, gurpreet singh mintu. ❤.
@AmarjitKaur-xh3so
@AmarjitKaur-xh3so 4 күн бұрын
ਸਿਰੋਪਾਓ ਦੇਣਾ ਚਾਹੀਦੇ ਸੀ ਮਿੰਟੂ ਵੀਰ ਜਿਦਾਬਾਦ ਜੀ❤❤❤❤❤❤❤
@nahargoatfarm2018
@nahargoatfarm2018 2 күн бұрын
Gurpreet mintu 22 ji tan aap rabb da roop ne jee ❤❤❤❤❤❤
@manjitsinghchadhamanjitsin8743
@manjitsinghchadhamanjitsin8743 Жыл бұрын
ਇਹ ਮਸੰਦ ਜੋ ਅਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਦਰ ਸੜੀਏ, ਗੁਰ ਤੇਗ ਬਹਾਦਰ ਜੀ
@RajinderSingh-
@RajinderSingh- Жыл бұрын
Eh Masand lock down vich bhukhe marn lage c
@harneksekhon5017
@harneksekhon5017 Жыл бұрын
ਸੁੱਚੇ ਨੂੰ ਮਾਫ਼ੀ ਸਰਸੇ ਵਾਲੇ ਲੱਚੇ ਨੂੰ ਮਾਫ਼ੀ ਏਹੀ ਕਿਰਦਾਰ ਬਾਦਲਾਂ ਦੇ ਜੱਥੇਦਾਰਾ ਦਾ ਏਹ ਕੌਮ ਦੇ ਜੱਥੇਦਾਰ ਨਹੀਂ
@GurmeetSingh-oz2xw
@GurmeetSingh-oz2xw Жыл бұрын
ਠੀਕ ਕਹਿਰਹੇਹੋ ਇਹ ਕੌਮ ਦੇ ਜਥੇਦਾਰ ਨਹੀਂ ਗਦਾਰ ਨੇ ਸਿੱਖੀ ਨੂੰ ਤੋੜ੍ਹਨ ਵਾਲੇ ਨੇ
@user-je4rr6ro6y
@user-je4rr6ro6y Ай бұрын
ਗੁਰਪ੍ਰੀਤ ਜੀ ਇਹੋ ਜਿਹਾ ਵਤੀਰਾ ਕਰਨਾ ਇਹਨਾਂ ਦੀ ਸੋਚ ਨੇਗਤਿਵ
@lakhvirsingh5339
@lakhvirsingh5339 2 ай бұрын
ਬਹੁਤ ਗਲਤ ਗੱਲ ਹੈ ਜੀ ... ਸ਼ਰੋਮਣੀ ਕਮੇਟੀ ਨੂੰ ਥੋੜੀ ਬਹੁਤ ਸਮਝ ਜਰੂਰ ਆਵੇ ਬਾਬਾ ਜੀ ਕਿਰਪਾ ਕਰਨ
@nasibkaur1645
@nasibkaur1645 Жыл бұрын
ਗੁਰਪ੍ਰੀਤ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmindersinghpammu553
@harmindersinghpammu553 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏 ਗੁਸਤਾਖੀ ਮਾਫ਼ ਕਰਨਾ ਜੀ ਨੀਚ ਪਾਪੀ ਜੀਵ ਦੀ ਇੱਥੇ ਜੋ ਮਸੰਦ ਨੇ ਇਸ ਤਰਾਂ ਗੁੰਡਾਗਰਦੀਆਂ ਕਰਦੇ ਨੇ ਇਹ ਜ਼ਿਆਦਾ ਸਮਾਂ ਨਹੀਂ ਚਲਣੀਆਂ ਮਸੰਦਾਂ ਦੀਆਂ ਬਦਮਾਸ਼ੀਆਂ ਚਲਾਕੀਆਂ ਹਰਾਮਖੋਰੀਆਂ। ਜਿਨਾਂ ਖਾਣਾ ਮਿੱਤਰੋ ਖਾ ਲਵੋ ਮਸੰਦੋ ਤੁਹਾਡੀ ਪੁੱਛਗਿੱਛ ਵਾਸਤੇ ਕਲਕਲਕੀ ਸ੍ਰੀ ਨੇਹਕਲੰਕ ਜੀ ਤਿਆਰ ਬੈਠੇ ਹਨ ਜੀ ਬਸ ਤੁਹਾਡੀਆਂ ਹਰਕਤਾਂ ਦੇਖ ਦੇ ਪਏ ਜੀ ਕਿ ਤੁਸੀਂ ਲੋਕ ਸੁਧਰਦੇ ਜਾਂ ਨਹੀਂ ਜੀ ਸੁਧਰ ਜਾਓ ਵੇਈ ਸਮਾਂ ਰਹਿੰਦੇ ਜੀ ਨਹੀਂ ਤਾਂ ਤੁਹਾਡੀਆਂ ਹਾਲਤਾਂ ਹੋ ਜਾਉਗੀਆਂ ਫੇਰ ਤਰਸਣ ਯੋਗ ਜੀ ਫੇਰ ਮਾਫੀ ਮੰਗਿਆਂ ਵੀ ਮਾਫੀਆਂ ਨਹੀਂ ਮਿਲਣੀਆਂ ਰਹਿ ਜਾਓ ਗੇ ਤੁਸੀਂ ਆਪਣੀਆਂ ਹੱਡੀਆਂ ਤੇ ਅੱਡੀਆਂ ਰਗੜਦੇ ਜੀ। ਕਿਹਾ ਸੁਣਿਆ ਮਾਫ ਕਰਨਾ ਜੀ। ਆਪਾਂ ਦੀ ਤਾਂ ਕੋਈ ਔਕਾਤ ਹੀ ਨਹੀਂ ਹੈ ਜੀ ਜੋ ਸੰਤ ਜਨਾਂ ਤੋਂ ਸੁਣਿਆ ਹੋਇਆ ਹੈ ਜੀ ਉਸਦੇ ਆਧਾਰ ਤੇ ਲਿਖ ਦਿੰਦਾ ਹਾਂ ਜੀ ਪਰ ਇਹ ਗੱਲ ਪੱਕੀ ਹੈ ਜੀ ਕਲਕਲਕੀ ਸ੍ਰੀ ਨੇਹਕਲੰਕ ਜੀ ਨੇ ਜਰੂਰ ਆਉਣਾ ਹੈ ਜੀ ਸਾਡੇ ਵਰਗੇ ਪਾਪੀਆਂ ਦੇ ਉਹਨਾਂ ਨੇ ਤੱਪੜ ਦੇਣੇ ਹੈ ਰੋਲ ਜੀ ਫੇਰ ਕਾਦਾ ਪਛੋਤਾਵਾ ਕਰਨਾਂ ਜਦੋਂ ਪਹਿਲਾਂ ਤੋਂ ਹੀ ਅਸੀਂ ਕੋਈ ਕਰਦੇ ਨਾਂ ਜਿੰਦਗੀ ਵਿੱਚ ਵਧੀਆ ਰੋਲ ਜੀ। 🌹🙏🙇। ਨੀਚ ਪਾਪੀ ਜੀਵ ਸੁਵਾਸ ਸੁਵਾਸ ਭੁਲਣਹਾਰ ਹੈ ਜੀ ਵਾਹਿਗੁਰੂ ਜੀ ਹੋਈਆਂ ਭੁੱਲਾਂ ਬਖ਼ਸ਼ ਲੈਣਾ ਜੀ ਵਾਹਿਗੁਰੂ ਜੀ। 🌹🙏🙇 ਸਰਬੱਤ ਦਾ ਭਲਾ ਕਰੀਂ ਮਾਲਕਾ 🌹🙏🙇
@shivdevi1520
@shivdevi1520 Ай бұрын
Bhai gurpreet ji tusi bhut bddi seva kr rhe ho ih har koi nhi kr skda bhut aukhi seva ha
@daljitsinghsingh8740
@daljitsinghsingh8740 9 сағат бұрын
ਇੱਕ ਗੱਲ ਪੁੱਛ ਇਹਨਾਂ ਠੇਕੇਦਾਰ ਨੂੰ ਸਾਡਾ ਵੀ ਹੈ ਪੰਥ ਕੱਲਾ ਤੁਹਾਡਾ ਤਾਂ ਨਹੀਂ।🙏
@rajbirsingh5015
@rajbirsingh5015 Жыл бұрын
ਵਾਹਿਗੁਰੂ ਮੇਹਰ ਕਰੇ🙏🙏
@KamaljitKaur-fy3uu
@KamaljitKaur-fy3uu Жыл бұрын
ਆਪੂੰ ਪੰਥ ਬਣ ਬੈਠੇ ਇਹ ਬੰਦੇ ਚਾਰ ਜੀ 🙏 ਮਨੁੱਖਤਾ ਨੂੰ ਦਿੰਦੇ ਇਹ ਧੱਕੇ ਮਾਰ ਜੀ 🙏🙏
@laddijatt3306
@laddijatt3306 Жыл бұрын
ਪਹਿਲਾਂ ਢੱਡਰੀ ਖੁਸਰਾ ਮਹੰਤ ਨਰੈਣੂ ਨੂੰ ਸਾਂਭ
@kiransandhu5162
@kiransandhu5162 Жыл бұрын
Sahi keha tusi Kam di
@mampreetsingh6594
@mampreetsingh6594 Жыл бұрын
ਭੈਣ ਜੀ ਪਹਿਲਾਂ ਇਹ ਢੱਡਰੀ ਦੀ ਭਗਤੀ ਕਰਨੀ ਛੱਡੋ
@user-ys8vc7wh9g
@user-ys8vc7wh9g 3 ай бұрын
Bilkul shi veer g but eda nhi hona chahida sikh kaum nivi hundi aa guru Maharaj samat bakshsn
@bachitarsinghaulakh2219
@bachitarsinghaulakh2219 Ай бұрын
Dhan dhan shiri guru ram das sahib ji mahraj kirpa karyo sabte waheguru Ji waheguru Ji waheguru Ji waheguru Ji waheguru Ji waheguru Ji
@kiranjitkaur7048
@kiranjitkaur7048 20 күн бұрын
ਸੇਵਾਦਾਰ ਸੱਚੀ ਇਵੇਂ ਕਰਦੇ ਨੇ.... ਸਹੀਦਾ ਸਾਹਿਬ ਸਾਡੇ ਨਾਲ ਵੀ ਇਵੇ ਹੋ ਚੁੱਕਾ ਹੈ ਜਦਕਿ ਸੇਵਾਦਾਰਾਂ ਨੂੰ ਸੰਗਤਾ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ
@SoniSingh-xd5he
@SoniSingh-xd5he Жыл бұрын
ਵਾਹਿਗੁਰੂ ਜੀ ਵੀਰ ਨੂੰ ਹੋਰ ਚੜਦੀ ਕਲਾ ਬਖਸ਼ਣਾ ਜੀ🙏🙏
@premlalpremlal5900
@premlalpremlal5900 Жыл бұрын
ਵੀਰ ਗੁਰਪ੍ਰੀਤ ਸਿੰਘ ਜੀ ਇਹ ਅੰਦਰ ਲੈ ਸਿਸਟਮ ਨੇ ਵਿਗਾੜੇ ਹਨ
@gurpreetjoshan1295
@gurpreetjoshan1295 2 ай бұрын
ਸ਼੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਦੇ ਘਰ ਜਾਂਦੇ ਹਾਂ ਅਸੀਂ ਸਬ ਪਰ ਕੁਛ ਕ ਸੇਵਾਦਾਰ ਬਹੁਤ ਹੀ ਪਿਆਰ ਨਾਲ ਗੱਲ ਕਰਦੇ ਨੇ ਕੁਛ ਕ ਹੈਗੇ ਨੇ ਬੋਲਣ ਤੱਕ ਦਾ ਲਿਹਾਜ ਨੀ ਕਰਦੇ ਜਿਵੇਂ ਹੁਣ ਕੀਤਾ ਇਸ ਵੀਡਿਉ ਚ , ਪਿਆਰ ਨਾਲ ਬੋਲਕੇ ਵੀ ਤਾਂ ਕਿਹਾ ਜਾ ਸਕਦਾ ਕੇ ਕੈਮਰੇ ਦੀ ਮਨਾਹੀ ਆ ਵਾਹਿਗੁਰੂ ਜੀ । ਇੰਨੀ ਕਿ ਗੱਲ ਸੀ , ਪਰ ਨੀਵਾਂ ਨੀ ਹੋ ਸਕਦੇ। ਮੇਰੇ ਨਾਲ ਵੀ ਹੋਇਆ ਸੀ। ਚਲ ਕੋਈ ਨੀ ਵਾਹਿਗੁਰੂ ਦਰ ਤੇ ਗਿਆ ਨੂੰ ਦੇਖਦਾ 🙏🙏
@user-ey2jd6ly8t
@user-ey2jd6ly8t 25 күн бұрын
ਗਲਤ ਕੀਤਾ ਗੁਰੂ ਰਾਮਦਾਸ ਜੀ ਸੁਮਤ ਦੈਣ
@jagrajsandhu8421
@jagrajsandhu8421 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,
@harjinderkumar362
@harjinderkumar362 3 ай бұрын
🙏🌷YOU ARE REAL HERO GURPREET VEER JI🙏🙏INNE MAHAN BANDE DA KDE V NIRADAR NHI KRNA CHAHIDA❤❤🙏🙏🌷🌷
@panchhitv4502
@panchhitv4502 Ай бұрын
ਗੁਰਪ੍ਰੀਤ ਸਿੰਘ ਵੀਰ ਜੀ ਧਰਤੀ ਤੇ ਰੱਬ ਬਣਕੇ ਆਏ ਨੇ
@rahulvigour
@rahulvigour 19 күн бұрын
Mintu Veer ji is such a gentleman..... I really respect him.....
@jasgrewal524
@jasgrewal524 Жыл бұрын
Waheguru ji bless you all veer jio, lots of respect from my family 🙏🙏🙏🙏🙏
@sehajvirsingh8905
@sehajvirsingh8905 Жыл бұрын
Gurpreet Veer guru Ramdas ji aap ji te sari sangat te kirpa karan
@SurajSingh-ou8eg
@SurajSingh-ou8eg Ай бұрын
Bhai Gurpreet Singh ji good 👍
@savindersingh-xx6ie
@savindersingh-xx6ie 2 ай бұрын
ਧੱਕਾ ਕਰ ਰਹੇ ਜੀ
@hirauppal8168
@hirauppal8168 Жыл бұрын
Right kha Niche kise veer ne। K veer g nu ਸਨਮਾਨਿਤ ਕਰਨਾ ਚਾਹੀਦਾ a
@BaljeetSingh-tn9jr
@BaljeetSingh-tn9jr Жыл бұрын
🙏🌹ਧੰਨ ਧੰਨ ਰਾਮਦਾਸ ਗੁਰ🌹🙏
@simarjotkaur1376
@simarjotkaur1376 Ай бұрын
Dhan Dhan Sri Guru Ramdas Maharaj ji sache patshah ji ❤❤🎉🎉
@Lavishchora
@Lavishchora 7 күн бұрын
ਮਿੰਟੂ ਭਾਈ ਜੀ ਤੁਸੀਂ ਮਹਾਨ ਹੋ , ਤੁਸੀ ਸੱਚੇ ਗੁਰੂ ਸਿੱਖ ਹੋ ਇਹ ਤਾਂ ਸੇਵਾਦਾਰ ਨਹੀਂ ਗੁੰਡੇ ਹਨ , ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਇਹਨਾਂ ਪਰਬੰਧਕਾਂ ਕਰਕੇ ਗੁਰੂ ਘਰ ਆਉਣ ਦਾ ਦਿਲ ਨਹੀਂ ਕਰਦਾ, ਬਸ ਘਰ ਵਿਚ ਹੀ ਰੱਬ ਦਾ ਨਾਂ ਲੈ ਲੈਂਦੇ ਹਾਂ 🙏🙏
Doing This Instead Of Studying.. 😳
00:12
Jojo Sim
Рет қаралды 35 МЛН
Fast and Furious: New Zealand 🚗
00:29
How Ridiculous
Рет қаралды 49 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 7 МЛН
WORLD'S SHORTEST WOMAN
00:58
Stokes Twins
Рет қаралды 191 МЛН
Doing This Instead Of Studying.. 😳
00:12
Jojo Sim
Рет қаралды 35 МЛН