Рет қаралды 527
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਸ੍ਰੀ ਗੁਰੂ ਹਰਿਰਾਏ ਜੀ ਸਤਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਇੱਥੋਂ ਦਾ ਇਤਿਹਾਸ ਵੀ ਦੱਸਾਂਗੇ ਸੋ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਅੱਗੇ ਵੀ ਵੀਡੀਓ ਦੀਆਂ ਅਪਡੇਟ ਮਿਲਦੀਆਂ ਰਹਿਣ #rajveersinghubhi #waheguru #trending #viral #canada #youtube #uk #punjab #world