Рет қаралды 122
ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸਵਾਣਾ ਮੋਹਾਲੀ ਵਿਖੇ ਤੇ ਇਸ ਅਸਥਾਨ ਤੇ 18 ਮਈ ਨੂੰ ਦਸਵੀਂ ਦੇ ਦਿਹਾੜੇ ਤੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਤੁਸੀਂ ਵੀ ਇੱਥੇ ਜਰੂਰ ਆਓ ਤੇ ਦਰਸ਼ਨ ਕਰੋ ਤੇ ਹਾਜ਼ਰੀਆਂ ਭਰੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ #waheguru #rajveersinghubhi#trending #viral #canada #khalsa #world #youtube #punjab #sikh #sikhism