ਠੋਕਤਾ ਹੰਸ ਰਾਜ ਹੰਸ ਡਾ. ਗਰਗ ਨੇ, ਕਿਸਾਨਾਂ ਨੂੰ ਮੈਂ ਬੰਦਾ ਬਣਾਦੂੰ

  Рет қаралды 124,239

Lok Ran Channel Punjabi

Lok Ran Channel Punjabi

Ай бұрын

For Advertising queries, please call on +91 98144-13453
#Lok_Ran_Channel_Punjabi #Gurjinder_Singh_Bhanagu #
ਲੋਕ ਰਣ ਅਖ਼ਬਾਰ || Lok Ran Daily Newspaper
Website link - lokran.in/
Lok Ran Channel Punjabi KZfaq ਨੂੰ ਵੀ Subscribe ਕਰੋ
KZfaq Channel Link- / @lokranchannelpunjabi6607
Facebook Link - / lok-ran-channel-punjab...

Пікірлер: 354
@perwinderdhaliwal5614
@perwinderdhaliwal5614 28 күн бұрын
ਸਿਰਫ ਡਾ ਗਰਗ ਹੀ ਇੱਕ ਪੰਜਾਬ ਦਾ ਹਿਤੈਸ਼ੀ ਹੈ ਜੋਂ ਪੰਜਾਬ ਦੀ ਗਲ ਕਰਦਾ ਇਤਿਹਾਸ ਇਸ ਦਾ ਗਵਾਹ ਰਹੂੰਗਾ ਅਤੇ ਪੰਜਾਬ ਇਨ੍ਹਾਂ ਦਾ ਰਿਣੀ ਰਹੇਗਾ
@offroadindia
@offroadindia 25 күн бұрын
ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ Hansraj Hans | ਨਕਲੀ ਕਿਸਾਨ , ਅਸਲੀ ਕਿਸਾਨ kzfaq.info/get/bejne/bNhxetRyzauzmas.html
@Amrit4113logistics
@Amrit4113logistics 21 күн бұрын
Garg Saab honest person
@jattlife7451
@jattlife7451 28 күн бұрын
ਸੱਚ ਤੇ ਪਹਿਰਾ ਦੇਣ ਵਾਲੇ ਡਾਕਟਰ ਪਿਆਰਾ ਲਾਲ ਗਰਗ ਨੂੰ ਕੋਟਨ ਕੋਟ ਪ੍ਰਣਾਮ। ਪੰਜਾਬ ਹਿਤਾਇਸੀ।
@AmrikSingh-kd8bf
@AmrikSingh-kd8bf 28 күн бұрын
ਪਿਆਰੇ ਲਾਲ ਗਰਗ ਬਹੁਤ ਹੀ ਪਿਆਰੇ। ਇਨਸ਼ਾਫ ਪਸੰਦ ਇਮਾਨਦਾਰ। ਨਿਰਪੱਖ ਸੱਚ ਬੋਲਣ ਵਾਲੇ ਜ਼ਿੰਦਾਬਾਦ ਜਿਉਂਦੇ ਰਹਿਣ
@harjitrallasingh6745
@harjitrallasingh6745 28 күн бұрын
ਕਿਸਾਨਾਂ ਨੂੰ ਦਿੱਲੀ ਜਾਣ‌ ਤੋਂ ਰੋਕਣ ਵਾਲਿਆਂ ਨੂੰ ਪੰਜਾਬ ਵਿੱਚ ਆਉਣ ਦਾ ਕੋਈ ਵੀ ਹੱਕ ਨਹੀਂ ਹੈ।
@paramjitsingh5106
@paramjitsingh5106 28 күн бұрын
ਕੋਟ ਕੋਟ ਪ੍ਰਣਾਮ ਕੀਤਾ ਜਾਂਦਾ ਹੈ ਜੀ । ਡਾਕਟਰ ਗਰਗ ਜੀ ਨੂੰ ਜੋ ਪੰਜਾਬ ਦੇ ਸਬ ਤੋਂ ਵੱਡੇ ਹਿਤੈਸ਼ੀ ਹਨ ।
@baljitsingh6957
@baljitsingh6957 28 күн бұрын
ਸਲਾਮ ਹੈ ਗਰਗ ਸਾਹਿਬ ਜੀ ਦੀ ਸੋਚ ਨੂੰ। ਇਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ।
@offroadindia
@offroadindia 25 күн бұрын
ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ Hansraj Hans | ਨਕਲੀ ਕਿਸਾਨ , ਅਸਲੀ ਕਿਸਾਨ kzfaq.info/get/bejne/bNhxetRyzauzmas.html
@user-dz7sr9st7h
@user-dz7sr9st7h 28 күн бұрын
ਮਾਨ ਸਾਹਿਬ ਨੂੰ ਬੇਨਤੀ ਆ ਬਈ ਡਾਕਟਰ ਗਰਗ ਜੀ ਨੂੰ ਆਪਣੀ ਸਰਕਾਰ ਦਾ ਸਲਾਹਕਾਰ ਬਣਾ ਲਿਓ
@makhansinghmauji-lo7jm
@makhansinghmauji-lo7jm 28 күн бұрын
ਸ਼ਾਬਾਸ਼ ਗਰਗ ਵੀਰ ਜੀ ਤੁਸੀਂ ਤਾਂ ਕੜਿੱਲ ਕੱਢ ਦਿੱਤੇ, ਤੁਹਾਡੇ ਸਵਾਲਾਂ ਦਾ ਜੁਆਬ ਦੇਣਾ ਕੋਈ ਮਖੌਲ ਨਹੀਂ,
@talwindersekhon5449
@talwindersekhon5449 28 күн бұрын
ਪੰਜਾਬ ਦੇ ਹਿਤੈਸ਼ੀ ਡਾਕਟਰ ਗਰਗ ਜੀ ਨੂੰ ਪ੍ਰਣਾਮ ਸਤਿ ਸ੍ਰੀ ਆਕਾਲ
@balwantkaurchahal8382
@balwantkaurchahal8382 28 күн бұрын
ਡਾਕਟਰ ਸਾਹਿਬ ਜੀ ਬਿੱਲਕੁਲ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਹਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਹਨ ਹਮੇਸ਼ਾ ਹੀ।ਹੰਸ ਰਾਜ ਹੰਸ ਜਿਹੜਾ ਕਹਿ ਰਿਹਾ ਹੈ ਕਿ ਵੋਟ ਹਾਲੇ ਕੋਈ ਪੲਈ ਨਹੀਂ ਪਹਿਲਾਂ ਹੀ ਕਹਿਣ ਲੱਗਾ ਹੈ ਕਿ ਇੱਕ ਤਰੀਕ ਤੋਂ ਬਾਅਦ ਦੇਖ ਲੈਣ ਫਿਰ ਕਹਿੰਦਾ ਹੈ ਕਿ ਕਿਸਾਨਾਂ ਨੂੰ ਮੈਂ ਦੇਖ ਲਵੋ ਮੈਂ ਕਿਸਾਨਾਂ ਨਾਲ ਮੈਂ ਕੀ ਕਰਦਾ ਇੰਨਾ ਦਾ। ਇਸਨੂੰ ਚੰਗੀ ਤਰ੍ਹਾਂ ਸਬਕ਼ ਸਿਖਾਉਣਾ ਚਾਹੀਦਾ ਹੈ।ਇਹ ਲੜਾਈ ਕਰਾਉਣ ਨੂੰ ਫਿਰਦਾ ਮਜ਼ਦੂਰ ਯੂਨੀਅਨ ਕਿਸਾਨਾਂ ਦੇ ਵਿੱਚ । ਡਾਕਟਰ ਗਰਗ ਜੀ ਬਹੁਤ ਵਧੀਆ ਇਨਸਾਨ ਤੇ ਸੂਝਵਾਨ ਬੁੱਧੀ ਜੀਵੀ ਹਨ‌ ਸਾਰਿਆਂ ਧਰਮਾਂ ਦੀ ਜਾਣਕਾਰੀ ਰੱਖਦੇ ਹਨ ਇੰਨਾਂ ਨੂੰ ਸਾਰੇ ਇਤਿਹਾਸਕ ਪਿਛੋਕੜ ਦਾ ਬਾਰੀਕੀ ਨਾਲ ਅਧਿਐਨ ਹੈ ਬੜੇ ਵਧੀਆ ਪੱਤਰਕਾਰੀ ਵੀ ਕਰਦੇ ਸਾਰੇ ਪੰਜਾਬ ਦੇ ਹਮੇਸ਼ਾ ਹਮਦਰਦੀ ਹਨ ਹਮੇਸ਼ਾ ਹੀ ਵਧੀਆ ਸੂਝਵਾਨ ਬੁੱਧੀ ਜੀਵੀ ਹਨ‌ ਇਨ੍ਹਾਂ ਕੋਲੋਂ ਹਮੇਸ਼ਾ ਹੀ ਸਲਾਹ ਲੈਣੀ ਚਾਹੀਦੀ ਹੈ ਇੱਕ ਇਮਾਨਦਾਰ ਤੇ ਵਧੀਆ ਸਭ ਦੇ ਭਲੇ ਦੀ ਗੱਲ ਕਰਦੇ ਹਨ। ਵਾਹਿਗੁਰੂ ਜੀ ਮੇਹਰ ਰੱਖੇ ਇੰਨਾ ਤੋ ਹਮੇਸਾ ਚੜ੍ਹਦੀ ਕਲਾ ਵਿੱਚ ਰਹਿਣ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਜੀ।
@RandhirSingh-tk8vi
@RandhirSingh-tk8vi 27 күн бұрын
ਹੰਸ ਨੂੰ ਭਾਜਪਾ ਦੀ ਭਾਈਵਾਲ ਪਾਰਟੀ ਨੇ ਰਾਜ ਗਾਇਕ ਦਾ ਦਰਜਾ ਦਿੱਤਾ,ਉਹ ਦਰਜਾ ਤਾਂ ਮਿਲਿਆ ਸੀ ਦੇ ਪੰਜਾਬ ਦੇ ਲੋਕਾਂ ਨੇ ਪਸੰਦ ਕੀਤਾ, ਇਸ ਨੂੰ ਸਿਰ ਤੇ ਬਿਠਾਇਆ, ਪਰ ਇਹੀ ਪੰਜਾਬ ਦੇ ਲੋਕ ਅਰਸ਼ ਤੋਂ ਫਰਸ਼ ਤੇ ਸੁੱਟਣ ਲੱਗੇ ਮਿੰਟ ਲਾਉਣਗੇ,ਇਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ।
@BhawansinghAulakh
@BhawansinghAulakh 28 күн бұрын
ਗਰਗ ਸਾਹਿਬ ਬਿਲ ਕੁਲ ਠੀਕ ਕਿਹਾ ਜੀ
@user-zx5zk5uh4p
@user-zx5zk5uh4p 28 күн бұрын
ਗਰਗ ਸਹਿਬ ਲੋਕ ਹਿਤੈਸ਼ੀ ਹਨ, ਇਹਨਾਂ ਦੀ ਇਕ ਇਕ ਗੱਲ ਗਿਆਨ ਭਰਪੂਰ ਹੁੰਦੀਂ ਹੈ ਜੀ ਮਹਾਨ ਪੁਰਸ਼ੋ
@user-dz9uw3og6c
@user-dz9uw3og6c 25 күн бұрын
Absolutely right opinion thanks
@HarpalSingh-nv2zp
@HarpalSingh-nv2zp 28 күн бұрын
ਡ.ਗਰਗ ਜੀ ਨੂੰ ਸਤਿ ਸ੍ਰੀ ਅਕਾਲ ਜੀ👍🙏
@rajdhillon2589
@rajdhillon2589 28 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਡਾਕਟਰ ਸਾਹਿਬ ਦੀ
@SK-io4gd
@SK-io4gd 27 күн бұрын
ਪੰਜਾਬ ਅਤੇ ਪੰਜਾਬੀਆਂ ਦੀ ਨਿਧੜਕ ਤੇ ਬੇਬਾਕ ਆਵਾਜ਼ ,ਸੈਲੂਟ ਆ ਗਰਗ ਸਾਹਿਬ
@joginderteja6194
@joginderteja6194 25 күн бұрын
ਕਿਸਾਨ ਜਥੇਬੰਦੀਆਂ ਹੰਸ ਰਾਜ ਹੰਸ ਨੂੰ 70 ਦਿਨ ਤੋ ਗਾਲਾ ਕੱਢਣ ਕਿੱਸੇ ਬੁੱਧੀ ਜੀਵੀ ਨੂੰ ਨਜ਼ਰ ਨਹੀਂ ਆਇਆ ਹੰਸ ਰਾਜ ਨੇ ਇਕ ਦਿਨ ਕੁੱਝ ਬੋਲ ਦਿੱਤਾ ਤਾਂ ਸਾਰਿਆਂ ਨੂੰ ਮਿਰਚਾਂ ਲੱਗੀਆ। ਜੇਕਰ ਹੰਸ ਨੂੰ ਕੋਈ ਬਲਾਉਂਦਾ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਜੈ ਕਿਸਾਨ ਜਥੇਬੰਦੀਆਂ ਆਪਣਾ ਪੱਖ ਦੇਖ ਦੀਆ ਤਾਂ ਇਥੇ ਹਰ ਇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ।
@makhansinghmauji-lo7jm
@makhansinghmauji-lo7jm 28 күн бұрын
ਗਾਇਕਾਂ ਨੂੰ ਵੋਟਾਂ ਵਿੱਚ ਖੱਜਲ ਨਹੀਂ ਹੋਣਾ ਚਾਹੀਦਾ ਸੀ,
@myrechargess.4074
@myrechargess.4074 28 күн бұрын
ਲੋਕ ਰਨ ਚੈਨਲ ਵਾਲੇ ਵੀਰ ਤੁਹਾਡਾ ਧੰਨਵਾਦ ਜੀ।
@mrsingh7580
@mrsingh7580 26 күн бұрын
This is my humble request to all the panjabi Hindu community to listen to real patriotic panjabi Hindu who loves his mother land.🙏
@myrechargess.4074
@myrechargess.4074 28 күн бұрын
ਡਾਕਟਰ ਗਰਗ ਸਾਹਿਬ ਪੂਰੀ ਇੰਟਰਵਿਊ ਮੈਂ ਤੁਹਾਡੀ ਸੁਣੀ। ਹੁਣ ਤੱਕ ਜਿੰਨੇ ਵੀ ਜਨਰਲਿਸਟ ਹੋਏ ਆ ਉਹਨਾਂ ਨਾਲੋਂ ਸਭ ਤੋਂ ਵਧੀਆ ਤੇ ਐਥਿਕਸ ਵਾਲੀਆਂ ਗੱਲਾਂ ਤੁਸੀਂ ਕੀਤੀਆਂ। ਹੰਸ ਰਾਜ ਦੇ ਬਾਰੇ ਜਾਂ ਪੰਜਾਬ ਜਾਂ ਸੈਂਟਰ ਦੇ ਬਾਰੇ ਜੋ ਤੁਸੀਂ ਪੱਖ ਰੱਖੇ ਨੇ ਬਹੁਤ ਹੀ ਸ਼ਲਾਘਾਯੋਗ ਹਨ। ਬਾਕੀ ਹੰਸਰਾਜ ਦਾ ਇੱਕ ਨਾਲਾਇਕ ਬਾਪ ਦੀ ਨਲਾਇਕ ਔਲਾਦ ਹੈ ਮੇਰੀ ਨਜ਼ਰ ਚ। ਇੱਕ ਵਾਰੀ ਹੰਸਰਾਜ ਜੀ ਨੇ ਇੰਟਰਵਿਊ 'ਚ ਕਿਹਾ ਸੀ ਕਿ ਆਪਾਂ ਤਾਂ ਮੋਹਰ ਲਾਉਣੀ ਸੀ ਲੱਗ ਗਈ ਆਪਾਂ ਨੇ ਕੀ ਲੈਣਾ। ਇੱਕ ਵਾਰੀ ਸੰਸਦ ਵਿੱਚ ਹੰਸ ਨੂੰ ਸੁੱਤੇ ਦੇਖ ਕੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਇਹਨੇ ਕਿਹਾ ਫਕੀਰਾਂ ਦੀ ਮੌਜ ਹੁੰਦੀ ਆ। ਜੇਕਰ ਇਹ ਆਪਣੇ ਸਮਾਜ ਦਾ ਕੋਈ ਸੁਧਾਰ ਹੀ ਨਹੀਂ ਸਕਦਾ ,ਹੱਕ ਹੀ ਨਹੀਂ ਹੈ ਕਿ ਸੰਸਦ ਵਿੱਚ ਜਾਵੇ। ਡਾਕਟਰ ਗਰਤ ਸਾਹਿਬ ਤੁਹਾਡਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ।
@singh.pradeep
@singh.pradeep 28 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@appsingh1872
@appsingh1872 28 күн бұрын
ਹੰਸਰਾਜ ਵਰਗੇ ਡਫਰ ਅਤੇ ਅੰਨੇ ਭਗਤ ਹਨ
@KuldeepSingh-qq9ds
@KuldeepSingh-qq9ds 26 күн бұрын
बहुत अच्छी सोच के मालिक हैं गर्ग साहब 👍👍🌹🌹🙏
@MajorsinghKalyan
@MajorsinghKalyan 24 күн бұрын
ਕਿਸਾਨ ਸਰਕਾਰ ਨੂੰ ਕਿਸੇ ਹੋਰ ਬਾਰੇ ਕੁੱਝ ਵੀ ਨਹੀ ਸੋਚਣ ਦਿੰਦੇ ਹੋਰ ਜਾਤਾ ਨੂੰ ਜੈਹਰ ਦੇ ਦਿਓ ਜੀ
@JoginderSingh-it2is
@JoginderSingh-it2is 28 күн бұрын
ਡਾਕਟਰ ਸਾਹਿਬ ਜੀ ਇਕ ਮਹਾਨ ਸ਼ਖ਼ਸੀਅਤ ਇਹਨਾਂ ਕੋਲੋਂ ਬਹੁਤ ਕੁਝ ਸਿੱਖਣ ਸਮਝਣ ਨੂ ਮਿਲਦਾ।
@gurpalsidhu3598
@gurpalsidhu3598 28 күн бұрын
I like Mr Garg is very experienced person and salute him
@janakraj1665
@janakraj1665 28 күн бұрын
ਡਾ ਗਰਗ ਜਿਹੇ ਵਿਦਵਾਨਾਂ ਦੀ ਸਰਕਾਰਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਜਰੂਰ ਸਲਾਹ ਲੱਣੀ ਚਾਹੀਦੀ ਹੈ
@harpreetsinghthind2816
@harpreetsinghthind2816 28 күн бұрын
🙏🚩🌹❤️ਵਾਹਿਗੁਰੂ,,,, good man, ਗਰਗ ਜੀ 🙏
@kultarsinghcheema7452
@kultarsinghcheema7452 28 күн бұрын
ਬਿਲਕੁਲ ਠੀਕ ਕਿਹਾ ਹੈ ਤੁਸੀਂ ਡਾ. ਸਾਹਿਬ ।
@baljeetelectricworks8059
@baljeetelectricworks8059 25 күн бұрын
ਗਰਗ ਸਾਹਿਬ ਸਾਰੇ ਪੰਜਾਬ ਵਾਸੀਆ ਨੂੰ ਆਪ ਜੀ ਤੇ ਬਹੁਤ ਬਹੁਤ ਮਾਣ ਹ ਜੀ ਵਾਹਿਗੁਰੂ ਆਪ ਨੂੰ ਚਾੜਦਿਆ ਕਲਾ ਵਿਚ ਰਖੇ ਜੀ, ਵਾਹਿਗੁਰੂ
@myrechargess.4074
@myrechargess.4074 28 күн бұрын
NRCC ਬਾਰੇ ਹੰਸ ਰਾਜ ਨੂੰ ਕੀ ਪਤਾ ਹੋਣਾ।
@sewakverygoodctu4438
@sewakverygoodctu4438 28 күн бұрын
ਗਰਗ ਸਾਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@gurtejsingh9768
@gurtejsingh9768 27 күн бұрын
ਸੱਚ ਨੂੰ ਸਲਾਮ ਗਰਗ ਜੀ
@paramjitsingh496
@paramjitsingh496 27 күн бұрын
ਮਨੁੱਖਤਾ ਹਿਤੈਸ਼ੀ ਹੈ,ਪਿਆਰੇ ਲਾਲ ਗਰਗ
@sitalram6642
@sitalram6642 28 күн бұрын
Excellent talk
@SalwinderKaur-ju2pn
@SalwinderKaur-ju2pn 28 күн бұрын
Sat shri akal. Dr garag
@KuldeepSingh-wc6eh
@KuldeepSingh-wc6eh 24 күн бұрын
ਇੱਕਲੇ ਪਿਆਰੇ ਲਾਲ ਗਰਗ ਅਤੇ ਕਿਸਾਨ ਹੀ ਪੰਜਾਬ ਦੇ ਹਿਤੈਸ਼ੀ ਰਹਿ ਗਏ ਹਨ।
@darasingh9948
@darasingh9948 28 күн бұрын
Very nice Dr Garg ji.
@darbarasingh1586
@darbarasingh1586 25 күн бұрын
ਗਰਗ ਸਾਹਿਬ ਲੋਕ ਜਾਗ੍ਰਿਤੀ ਦਾ ਅੰਦੋਲਨ ਸ਼ੁਰੂ ਕੀਤਾ ਜਾਏ ਤਾਂ ਕੇ ਪੰਜਾਬ ਨੂੰ ਸਹੀ ਸੇਧ ਮਿਲ ਸਕੇ l❤❤❤❤❤
@jagroopsinghsidhu9604
@jagroopsinghsidhu9604 28 күн бұрын
Dr. Pyara Lal ji, You are really a Guni Gyani person. I salute you .
@jaswindersingh133
@jaswindersingh133 25 күн бұрын
ਗਰਗ ਸਾਹਿਬ ਇਕ ਸੁਲਝੇ ਹੋਏ ਇਨਸਾਨ ਹਨ ਅਤੇ ਸਹੀ ਤੇ ਨਿਰਪੱਖ ਗੱਲ ਕਰਦੇ ਨੇ,ਵਾਹਿਗੁਰੂ ਚੱੜਦੀ ਕਲਾ ਬਖਸ਼ਣ
@IndertitSingh-yj4wo
@IndertitSingh-yj4wo 28 күн бұрын
Very good & great personality dr. Garg ਸਲਾਮ ਐ ਮਹਾਨ ਸ਼ਖਸੀਅਤ ਨੂੰ
@MajorSingh-po6xd
@MajorSingh-po6xd 26 күн бұрын
ਧੰਨਵਾਦ ਡਾਕਟਰ ਸਾਹਿਬ ਪੂਰੀ ਡੀਟੇਲ ਨਾਲ ਗੱਲ ਕੀਤੀ
@manjitsingh1814
@manjitsingh1814 28 күн бұрын
Garage shaib thada Bhoot danwad ssakal 🙏
@basantsingh8941
@basantsingh8941 28 күн бұрын
Salute to u my honble personality dr sahib
@jarnailsingh1731
@jarnailsingh1731 28 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਪਿਆਰਾ ਲਾਲ ਗਰਗ ਜੀ ਨੇ। ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
@abhijeetsingh4941
@abhijeetsingh4941 28 күн бұрын
ਡਾਕਟਰ ਗਰਗ ਸਹਿਬ ਜੀ ਨੇ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾ ਦੇ ਭਾਈਵਾਲ ਦੀ ਬਹੁਤ ਚੰਗੀ ਗੱਲ ਕੀਤੀ ਜੀ ਪੰਜਾਬ ਦੀ ਕੁਰਬਾਨੀਆਂ ਦਾ ਮੁੱਲ ਭੁੱਲ ਗਏ ਇਹ ਲੋਕ ਜੀ
@user-wr7oj1zm7q
@user-wr7oj1zm7q 28 күн бұрын
Salute you doctor saab ji
@MajorsinghKalyan
@MajorsinghKalyan 24 күн бұрын
ਗਰਗ ਜੀ ਮਹਾਰਾਜ ਉਹ ਤਾਂ ਜੋ ਕੈਹ ਗਏ ਸੋ ਕੈਹ ਗਏ ਪਰ ਮਚਦੀ ਤੇ ਪੈਟਰੋਲ ਤੁਸੀ ਵੀ ਬਹੁਤ ਸੋਹਣੇ ਤਰੀਕੇ ਨਾਲ਼ ਪਾਉਂਦੇ ਹੋ ਹੁਣ ਕਸਰ ਨਾ sadio। Be sarm ਲੋਕ
@simran7139
@simran7139 25 күн бұрын
ਡਾਕਟਰ ਗਰਗ ਨੇ ਕਾਗਰਸ ਦਾ ਪਟਾ ਪਾਇਆ ਹੋਇਆ ਹੈ ਅਤੇ ਕਾਗਰਸ ਦਾ ਪੀਠੂ ਹੈ ਕਿਸਾਨਾ ਦੇ ਭੇਸ ਵਿਚ ਗੁੰਡੇ ਹਸ ਰਾਜ ਹਸ ਨੂ ਤੇ ਉਸਦੇ ਮਾਂ-ਪਿਓ ਪਿਉ ਨੂ ਗੱਦੀ ਗਲਾ ਕਡਨ ੳਦੌ ਏਹੇ ਮੂਰਖ ਗਰਗ ਕਿਉ ਨਹੀ ਬੋਲਿਆ ਹੂਨ ਦਰਦ ਹੂਦਾ ਪਿਆ ਇਸਨੂ ❤❤
@penduchannelphullanwal8522
@penduchannelphullanwal8522 26 күн бұрын
ਹੰਸ ਰਾਜ ਹੰਸ ਤਾਂ ਇਨ੍ਹਾਂ ਕੁ ਇਮਾਨਦਾਰ ਹੈ ਕਿ ਮੋਦੀ ਪਿੱਛੇ ਉਸ ਨੇ ਆਪਣੇ ਸਕੇ ਭਰਾ ਦੀ ਅਪੀਲ ਵੀ ਨਹੀਂ ਮੰਨੀ।
@harmeetsinghdhaliwal3000
@harmeetsinghdhaliwal3000 26 күн бұрын
ਡ. ਗਰਗ ਜੀ. ਸਤਿ. ਸ੍ਰੀ ਅਕਾਲ ਜੀ. ਧੰਨਵਾਦ
@AKGAMING-ys5gl
@AKGAMING-ys5gl 24 күн бұрын
ਬਹੂਤ ਹੀ ਉਤੱਮ ਵਿਚਾਰ ਹਨ ਡਾ ਗਰਗ ਜੀ ਦੇ।
@harbanssingh555
@harbanssingh555 27 күн бұрын
ਡਾਕਟਰ ਗਰਗ ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਸੁਣਾਉਂਦੇ ਹਨ, ਇਹਨਾਂ ਦੀਆਂ ਗੱਲਾਂ ਵਿੱਚ ਦਮ ਹੈ
@JoginderSingh-it2is
@JoginderSingh-it2is 28 күн бұрын
ਹੰਸ ਰਾਜ ਹੰਸ ਵਧੀਆ ਗਾਇਕ ਹੋ ਸਕਦਾ ਇਸ ਰਾਜਨੀਤੀ ਬਾਰੇ ਜਾਣਕਾਰੀ ਨਹੀਂ ਜਲਦੀ ਜੋਸ਼ ਚ ਆ ਜਾਂਦਾ ਇਹ ਜ਼ਮੀਨੀ ਪੱਧਰ ਦਾ ਜੀਵਨ ਸਭ ਭੁੱਲ ਚੁਕਿਆਂ।
@ranajit3486
@ranajit3486 27 күн бұрын
Dr garg is name of honesty and heart of Punjab
@tarsemwalia2401
@tarsemwalia2401 22 күн бұрын
ਡਾਕਟਰ ਪਿਆਰੇ ਲਾਲ ਮਹਾਨ ਵਿਦਵਾਨ ਬੁੱਧੀਜੀਵੀ ਇਨਸਾਨ ਤੇ ਤਰਕਵਾਦੀ ਜੀ ਨੂੰ ਮੇਰਾ ਪਿਆਰ ਭਰੀ ਨਮਸਕਾਰ ❤
@amarjitsinghji2533
@amarjitsinghji2533 25 күн бұрын
डाक्टर साहिब जी दे अमूल्य विचार हैं जी जो भी बोल रहे हैं सच है
@satnamkahlon8398
@satnamkahlon8398 27 күн бұрын
Dr. saheb is great person waheguru mehar rakhan chardikala bakhashn
@KuldeepSingh-wc6eh
@KuldeepSingh-wc6eh 24 күн бұрын
ਪੰਜਾਬ ਦਾ ਮਜ਼ਦੂਰ ਜੋ ਖੂਨ ਪਸੀਨੇ ਨਾਲ ਖੇਤੀ ਅਤੇ ਹੋਰ ਮਿਹਨਤ ਦੇ ਕੰਮ ਕਰਦੇ ਹਨ ਕਦੇ ਪਿਆਰੇ ਲਾਲ ਨੇ ਹਾ ਦਾ ਨਾਹਰਾ ਨਹੀਂ ਮਾਰਿਆ। ਉਹ ਭੁੱਖ ਨਾਲ ਤੜਪ ਰਹੇ ਹਨ
@DavinderSingh-kd7nz
@DavinderSingh-kd7nz 24 күн бұрын
ਹੰਸ ਰਾਜ ਹੰਸ ਜੀ, ਸਿਆਣਿਆਂ ਦਾ ਕਥਨ ਹੈ ਕਿ,, ਕੁੱਤੇ ਦੀ ਜਦੋਂ ਮੌਤ ਹੈ ਆਉਂਦੀ,ਉਹ🎉ਭੌਂਕ ਮਸੀਤੇ ਚੱੜ੍ਹਦਾ। ਛੋਟੇ ਵੀਰ ਅੱਜ ਤੂੰ ਜਿਸ ਰੁਤਬੇ ਤੇ ਬਿਰਾਜਮਾਨ ਹੈਂ, ਆਪਣੇ ਗੌਣ ਵਾਲੇ ਕਿਤੇ ਕਰਮ ਕਰਕੇ ਕਿਸਾਨਾਂ ਦੇ ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਤੇ ਗੌਂਕੇ ਪੈਸੇ ਕਮਾਉਣ ਵਾਲਿਆ ਤੂੰ ਜਿੱਤਣਾ ਤਾਂ ਭੁੱਲ ਜਾ, ਤੈਨੂੰ ਪੰਜਾਬੀ ਕਿਸਾਨਾਂ ਨੇ ਆਪਣੇ ਪਿੰਡਾਂ ਵਿੱਚ ਖੁਸ਼ੀ ਦੇ ਮੌਕਿਆਂ ਤੇ ਵੜਨ ਨਹੀਂ ਦੇਣਾ। ਤੈਨੂੰ ਸਾਰੀ ਜ਼ਿੰਦਗੀ ਆਪਣੇ ਬੋਲੇ ਗਏ ਸ਼ਬਦਾਂ ਦਾ ਰਹਿੰਦੀ ਜ਼ਿੰਦਗੀ ਤੱਕ ਪਛਤਾਉਣਾ ਪਵੇਗਾ। ਗਰਗ ਜੀ ਬਹੁਤ ਹੀ ਬੁਧੀਮਾਨ ਸੂਝਵਾਨ ਸਿਆਣੇ ਸ਼ਖਸ਼ ਹਨ ਜੀ, ਇਨ੍ਹਾਂ ਨੇ ਸਚਾਈ ਬਿਆਨ ਕੀਤੀ ਹੈ ਜੀ 🙏🙏🌲🌲
@JagroopSingh-fh9dp
@JagroopSingh-fh9dp 28 күн бұрын
ਹੰਸ ਰਾਜ ਹੰਸ ਦੇ ਪਿੰਡਾ ਵਿੱਚ ਬੀ ਜੇ ਪੀ ਦੇ ਪੋਲਿੰਗ ਬੂਥ ਨਹੀ ਲੱਗਣੇ
@jaswinderkaur1907
@jaswinderkaur1907 27 күн бұрын
Apne naam nu sakar karde ,Dr Sahib🙏🙏🙏🙏🙏
@JagdevSingh-lj1xu
@JagdevSingh-lj1xu 25 күн бұрын
ਬਹੁਤ ਵਧੀਆ ਡਾਕਟਰ ਸਾਹਿਬ
@BalwantSingh-cn8os
@BalwantSingh-cn8os 24 күн бұрын
ਇਕ ਪੜੇ ਲਿਖੇ ਵਿਦਵਾਨ ਦੇ ਵਿਚਾਰ ਤੇ ਪੰਡਾ ਦੇ ਵਿਕਾਰਾ ਵਿਚ ਦਿਨ ਰਾਤ ਦਾ ਫ਼ਰਕ ਹੁੰਦਾ ਹੈ।। ਦੇਸ ਨੂੰ ਪੜੇ ਲਿਖੇ ਵਿਦਵਾਨਾਂ ਦੀ ਲੋੜ ਹੈ ਜੋ ਦੇਸ ਦੇ ਹਿਤ ਤੇ ਆਮ ਲੋਕਾਂ ਦੇ ਹਿੱਤ ਦੀ ਗੱਲ ਕਰਨ।।
@baggasingh9234
@baggasingh9234 18 күн бұрын
ਡਾਕਟਰ ਸਾਹਿਬ ਜੀ ਇਕ ਮਹਾਨ ਇਨਸਾਨ ਹਨ
@ajaibsingh3873
@ajaibsingh3873 26 күн бұрын
Dr Garg ਸਾਹਿਬ ਜਿਉਂਦਾ ਰਹੇ। ਹੰਸ mp ਦੇ ਕਾਬਿਲ ਨਹੀਂ ਹੈ।
@manjindersinghsidhu1275
@manjindersinghsidhu1275 27 күн бұрын
Salute to Dr. Garg
@RajeshKumar-lc5tc
@RajeshKumar-lc5tc 27 күн бұрын
Totally agreed point by point with sh. Garg ji.
@paramjitsingh496
@paramjitsingh496 27 күн бұрын
ਬਹੁਤ ਘੱਟ ਲੋਕ ਇੰਨੇ ਚੰਗੇ ਹੁੰਦੇ ਹਨ
@paramjitsingh496
@paramjitsingh496 27 күн бұрын
ਪੰਜਾਬੀ ਮਾਂ ਦਾ ਸੱਚਾ ਸਪੂਤ ਹੈ,ਪਿਆਰੇ ਲਾਲ ਗਰਗ
@ParamjitSingh-jo4us
@ParamjitSingh-jo4us 28 күн бұрын
❤❤❤❤❤. Yours.right. sir. Ji ❤❤❤❤❤. Dr.shiab.. slout. Slout ❤❤❤❤❤
@sarbjitkaur5162
@sarbjitkaur5162 28 күн бұрын
ਸਤਿ ਸ਼ੀ ਅਕਾਲ ਵੀਰ ਜੀ💐💐🙏🙏
@SK-io4gd
@SK-io4gd 27 күн бұрын
ਕਲਯੁਗੀ ਹੰਸੇ ਨੂੰ ਈਵੀਐਮ ਤੇ ਇੰਨਾ ਗਰੂਰ
@KashmirsinghHayer-vv5zo
@KashmirsinghHayer-vv5zo 27 күн бұрын
Very good doctor saab
@singhasad9018
@singhasad9018 28 күн бұрын
ਡਾਕਟਰ ਸਾਹਬ ਅਕਾਲੀ ਲੀਡਰਾਂ ਤੋਂ ਜਿਆਦਾ ਵਧੀਆ ਸੋਚ ਰੱਖਦੇ ਨੇ, ਅਕੀਦਾ ਵੀ ਰੱਖਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰਬਾਣੀ ਵੀ ਜਿਆਦਾ ਜਾਣਦੇ ਨੇ ਅਕਾਲੀ ਕਾਂਗਰਸ ਨਾਲੋਂ
@satinderkaur6950
@satinderkaur6950 28 күн бұрын
AAP walya nu 2 saal hi hoye hje bahut Kam hoye aur ho jange ASI te AAP PARTY nu full support karde Haan 5 saal Tak bahut Kam ho jane islyi Bhagwant Maan zindabaad
@SurinderSingh-tr7vn
@SurinderSingh-tr7vn 28 күн бұрын
Excellent informative video! My salute to Dr Payre lal ji. Waheguru bless both of you.
@kulwantsingh3687
@kulwantsingh3687 28 күн бұрын
Hans Raj chon jitten to pehlan hi dhamkian de riha hai, jit ke isne koi gal nahi sunni.
@SukhaSingh-km4wj
@SukhaSingh-km4wj 27 күн бұрын
Good job Veer ji Thanks Garg Shib Ji
@mralohran
@mralohran 27 күн бұрын
नफ़रती सांघियो, डॉक्टर प्यारा लाल गर्ग से सीखो पंजाबियत क्या होती है।
@mohinderthind3062
@mohinderthind3062 27 күн бұрын
Waheguru ji her wele meher rukhan suche patshah give you a long life with good health and happiness lots of blessings
@ruldusingh2829
@ruldusingh2829 26 күн бұрын
ਡਾਕਟਰ ਗਰਗ ਦੀਆਂ ਗੱਲਾਂ ਸੱਚੀਆਂ ਤੇ ਖਰੀਆਂ ਹੁੰਦੀਆਂ ਹਨ 👍👍
@gurangadsinghsandhu6205
@gurangadsinghsandhu6205 25 күн бұрын
Very good analysis Doctor sahab ji.Garag sahib is a great person.
@user-zu7is8kw6w
@user-zu7is8kw6w 25 күн бұрын
ਡਾਕਟਰ ਗਰਗ ਜੀ ਸੱਤ ਸ੍ਰੀ ਅਕਾਲ
@JaswantSandhu-wh6kw
@JaswantSandhu-wh6kw 24 күн бұрын
ਗਰਗ ਸਾਹਿਬ ਵਰਗੇ ਸੈਕੂਲਰ ਇਨਸਾਨ ਕਾਂਗਰਸ ਵਿੱਚ ਲੀਡਰ ਬਣਨੇ ਚਾਹੀਦੇ ਹਨ
@majorsinghsandhu2469
@majorsinghsandhu2469 27 күн бұрын
❤good garg sab ਪਹਿਲੀ ਗਲ ਸੌ ਪਰਸੈਂਟ ਐ ਇਹ ਜਿਤਦਾ ਨਹੀ ।ਮੰਨ ਲਵੋ ਇਹ ਜਿਤ ਵੀ ਜਾਵੇ ਕੀ ਵਿਗਾੜ ਸਕਦਾ ਕਿਸਾਨ ਦਾ ਸਰਸਾਰ ਆਮ ਆਦਮੀ ਦੀ ਐ !
@shangarasingh7786
@shangarasingh7786 25 күн бұрын
Dr sahib thank you.
@JaggasinghJagga-sg9fk
@JaggasinghJagga-sg9fk 28 күн бұрын
ਜਦੋਂ ਕਿਸਾਨ ਗਰੀਬ ਦੇ ਘਰੇ ਜਾ ਕੇ ਗਾਲਾਂ ਕੱਢਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਤਾਂ ਉਸ ਦੇ ਹੱਕ ਵਿੱਚ ਕੋਈ ਤਾਂ ਖੜਾ ਹੋਊਗਾ ਜੀ ਹੋ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਅਗਰ ਕਿਸੇ ਲੀਡਰ ਨਾਲ ਆਪਣਾ ਗੁੱਸਾ ਕੱਢਣਾ ਹੋਵੇ ਤਾਂ ਵੋਟਾਂ ਰਾਹੀਂ ਉਸ ਨੂੰ ਜਵਾਬ ਦੇ ਸਕਦੇ ਹਾਂ ਅੱਜ ਹਰ ਪਾਸੇ ਕਿਸਾਨ ਕਿਸਾਨ ਹੋ ਰਿਹਾ ਹੈ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਪਰ ਕਿਸਾਨ ਵੀ ਤਾਂ ਜੀਵ ਜੰਤੂ ਮਨੁੱਖ ਹਵਾ ਪਾਣੀ ਕੁਦਰਤ ਨਾਲ ਧੱਕਾ ਕਰ ਰਿਹਾ ਹੈ ਮਨੁੱਖ ਨਹੀਂ ਮਾੜਾ ਹੋ ਸਕਦਾ ਮਨੁੱਖ ਦੇ ਵਿੱਚਲੇ ਗੁਣ ਚੰਗੇ ਜਾਂ ਮਾੜੇ ਹੋ ਸਕਦੇ ਹਨ ਧੰਨਵਾਦ🙏
@MalkitSingh-gz6zb
@MalkitSingh-gz6zb 28 күн бұрын
Right
@sakinderkaur846
@sakinderkaur846 28 күн бұрын
Jo poltery farm vich hunde ki ona nu ni Marya janda.jeev hatya ta hei bhave o koe v kre.baki galan kise problem da hal ni hunda bhave o koe v kyon na hove .baki Jo leader dhamkya te badle lein diyan galan krde ki mla mp badle lein Li bn de .
@user-qh3su3ec5t
@user-qh3su3ec5t 25 күн бұрын
DR GAR G JI APP MAHA N HO TUSHI HAK. SUCH DI GAL KARDA HO HINDU VEER B HAMARA HA MERA APP KO SALAM❤❤❤❤❤🎉🎉🎉🎉🎉🎉 Y N R. HR
@NavdeepSingh-bo4oo
@NavdeepSingh-bo4oo 27 күн бұрын
Salute u sir.
@sikandersamra1259
@sikandersamra1259 25 күн бұрын
ਗਰਗ ਜੀ ਧੰਨਵਾਦ
@HarjeetSingh-oh4dy
@HarjeetSingh-oh4dy 28 күн бұрын
Salute to Dr. Garg sahib
@ranagnz7442
@ranagnz7442 28 күн бұрын
ਦਿਲੋਂ ਸਤਿਕਾਰ ਹੈ ਡਾਕਟਰ ਸਾਹਿਬ ਜੀ ਦਾ🙏
@kamaljitsingh5272
@kamaljitsingh5272 25 күн бұрын
ਡਾ ਸਾਹਿਬ ਹੁਣ ਸ਼ਹਿਰ ਉਹ ਨਹੀ ਰਹੇ ਕਿਉਂਕਿ ਪੰਜਾਹ ਪ੍ਰਤੀਸ਼ਤ ਪਿੰਡਾਂ ਦੇ ਲੋਕ ਬੈਠੇ ਨੇ ਸ਼ਹਿਰਾਂ ਵਿੱਚ
@baljitsandhu6786
@baljitsandhu6786 25 күн бұрын
Great Dr Sahib 👍
@tajindersingh5514
@tajindersingh5514 27 күн бұрын
Garg sahab hamesha hi sahi gal karde ne 👍🙏
@GurmeetSingh-on2hu
@GurmeetSingh-on2hu 28 күн бұрын
Dr Garg ji good ideology u are great, i sloot you,i have no word how explain your thoughts drep regards Gurmeet Singh
@user-qh3su3ec5t
@user-qh3su3ec5t 25 күн бұрын
DR GARG JI SAHIB MERI SAT SRI AKAL❤❤❤❤❤🎉🎉🎉
@user-mu4ot2ih1v
@user-mu4ot2ih1v 25 күн бұрын
V v nice man Garg sab may God bless you live long
@DaffyKaSunderWorld09
@DaffyKaSunderWorld09 24 күн бұрын
Very true Dr.Sahib
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
Each found a feeling.#Short #Officer Rabbit #angel
00:17
兔子警官
Рет қаралды 8 МЛН