ਢੱਡ/ਢੱਡ ਸਾਰੰਗੀ/ਡਮਰੂ/ਡਿਮਡਿਮੀ/ਲੋਕ ਸੰਗੀਤ/ਲੋਕ ਸਾਜ਼/ਅਵਨਧ ਸਾਜ਼/ਪੰਜਾਬੀ ਸਭਿਆਚਾਰ/ਪੰਜਾਬੀ ਲੋਕਧਾਰਾ/Dhad/Dhadd

  Рет қаралды 1,220

Positive Punjab ਪੌਜ਼ਿਟਿਵ ਪੰਜਾਬ

Positive Punjab ਪੌਜ਼ਿਟਿਵ ਪੰਜਾਬ

9 ай бұрын

ਸੰਚਾਲਕ:- ਗਗਨ ਹਰਸ਼
ਵੀਡਿਓ:- ਜਸ਼ਨ ਖੋਖਰ
ਆਵਾਜ਼:- ਗੁਰਪ੍ਰੀਤ ਕੌਰ
ਵਿਸ਼ੇਸ਼ ਧੰਨਵਾਦ:- ਕਰਨ ਪੰਨੂ
ਵਿਸ਼ਾ:- ਢੱਡ (ਲੋਕ ਸਾਜ਼)
ਸ੍ਰੋਤ:- ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ
ਕ੍ਰਿਤ:- ਜੀਤ ਸਿੰਘ ਜੋਸ਼ੀ
Moderator:- Gagan Harsh
Video:- Jashan Khokher
Voice:- Gurpreet Kaur
Special Thanks:- Karan Pannu
Subject:- Dhad (Folk Instrument)
Source:- sabyachar ate lokdhara de mool sarokar
Writer:- Jeet Singh joshi
ਢੱਡ
ਢੱਡ ਪ੍ਰਚੀਨ ਅਵਨਧ ਸਾਜ਼ਾਂ ਵਿਚੋਂ ਇੱਕ ਹੈ।
ਡੌਰੂ,ਡਮਰੂ,ਕੁੜਵਾ,ਡਿਮਡਿਮੀ ਆਦਿ ਸਾਜ਼ਾਂ ਦੀ ਜਾਤੀ ਵਿਚੋਂ ਹੈ। ਇਹ ਡਮਰੂ ਨਾਲੋਂ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ। ਪੰਜਾਬ ਦੇ ਲੋਕ ਗੀਤਾਂ ਵਿੱਚ ਜੋ ਸਥਾਨ ਸਾਰੰਗੀ ਨੂੰ ਦਿੱਤਾ ਜਾਂਦਾ ਹੈ ਉਹ ਸਥਾਨ ਹੀ ਢੱਡ ਨੂੰ ਦਿਤਾ ਜਾਂਦਾ ਹੈ। ਅਸਲੀ ਗੱਲ ਤਾਂ ਇਹ ਹੈ ਕਿ ਇਹ ਦੋਵੇਂ ਸਾਜ਼ ਪੰਜਾਬ ਦੇ ਲੋਕ ਗੀਤਾਂ ਵਿੱਚ ਇਕਠੇ ਹੀ ਵਜਦੇ ਹਨ। ਜਦੋਂ ਢੱਡ ਸਾਰੰਗੀ ਤੇ ਲੋਕ ਗੀਤ ਗਾਏ ਜਾਦੇ ਹਨ ਤਾਂ ਸਾਰੰਗੀ ਆਪਣੇ ਸੁਰਾਂ ਨਾਲ ਸੰਗੀਤ ਦੀ ਸੰਗਤ ਕਰਦੇ ਹਨ ਤੇ ਇਹ ਇਸ ਨੂੰ ਚਾਰ ਚੰਦ ਲਗਾਉਂਦੀ ਹੈ ਅਤੇ ਢੱਡ ਤਾਲ ਦੀ ਕਸੌਟੀ ਲੈ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਦੀ ਹੈ। ਪੰਜਾਬ ਵਿੱਚ ਜਿੱਥੇ,ਪ੍ਰੇਮ ਕਥਾ,ਲੈਲਾ ਮਜਨੂੰ,ਵਾਰਾਂ,ਹੀਰ ਰਾਂਝਾ,ਸੋਹਣੀ ਮਾਹੀਂਵਾਲ,ਸੱਸੀ ਪੁਨੂੰ,ਦੁੱਲਾ ਭੱਟੀ,ਜਿਉਣਾ ਮੋੜ ਦੇ ਕਿੱਸੇ, ਜਿਹੜੇ ਕਿ ਢੱਡ ਸਾਰੰਗੀ ਉੱਤੇ ਕਲੀਆਂ ਦੇ ਰੂਪ ਵਿੱਚ ਗਾਏ ਜਾਂਦੇ ਹਨ ਅਤੇ ਬਹੁਤ ਹੀ ਪ੍ਰਸਿੱਧ ਹਨ। ਇਸ ਤੋਂ ਇਲਾਵਾ ਢੱਡ ਸਾਰੰਗੀ ਉੱਤੇ ਕਾਫ਼ੀਆਂ ਵੀ ਗਾਈਆਂ ਜਾਦੀਆਂ ਹਨ। ਬਣਾਵਟ ਇਹ ਅੰਬ,ਟਾਹਲੀ, ਤੂਤ, ਸ਼ੀਸ਼ਮ ਆਦਿ ਲਕੜੀ ਦੀ ਬਣੀ ਹੁੰਦੀ ਹੈ। ਇਸ ਦੀ ਲੰਬਾਈ ਦਸ ਉਂਗਲ ਤੋ ਲੈ ਕੇ ਬਾਰ੍ਹਾਂ ਉਂਗਲ ਤਕ ਹੋ ਸਕਦੀ ਹੈ।ਡਮਰੂ ਦੇ ਆਕਾਰ ਦੀ ਤਰ੍ਹਾਂ ਇਸ ਦਾ ਵਿਚਲਾ ਹਿੱਸਾ ਪਿਚਕਿਆ ਹੁੰਦਾ ਹੈ।Dhad is one of the ancient Avandh instruments.
Daoru, Damru, Kurdwa, Dimdimi etc. belong to the caste of instruments. It is slightly larger than Damru. In the folk songs of Punjab, the place given to the sarangi is the same place given to the dhad. The real thing is that these two instruments are played together in the folk songs of Punjab. When folk songs are sung on the drum sarangi, the sarangi accompany the music with their tunes, and she puts four moons on it, and takes the cue of the dud tal and speaks sweetly and sweetly. In Punjab, the stories of Jatha, Pram Katha, Laila Majnu, Vaaran, Heer Ranjha, Sohni Mahinwal, Sassi Punu, Dulla Bhatti, Jiwana Mor, which are sung as kalians on the Dhad Sarangi, are very popular. Apart from this, many songs are also sung on the Dhad Sarangi. It is made of wood such as mango, tahli, mulberry, sheesham etc. Its length can be from ten fingers to twelve fingers. Like the shape of a drum, its middle part is twisted.

Пікірлер: 8
@simran...8091
@simran...8091 9 ай бұрын
Nice mam your voice is sweet and too calming 👍
@karandeepkaur6934
@karandeepkaur6934 9 ай бұрын
👍
@user-fr4ml4rr9t
@user-fr4ml4rr9t 9 ай бұрын
So good
@GurpreetButtar-6699
@GurpreetButtar-6699 9 ай бұрын
🙏🌹
@GurpreetButtar-6699
@GurpreetButtar-6699 9 ай бұрын
ਢੱਡ ਸਾਰੰਗੀ ਵੱਜਦੀ ਮਾਲਵੇ, ਜੋੜੀ ਅੰਬਰਸਰ ਹਰ ਹਰ ਜ਼ਿੰਦੀਏ ਹਰ ਹਰ ਜ਼ਿੰਦੀਏ, ਕਰਿਆ ਕਰ, ਕਰਿਆ ਕਰ।
@surinderkumardeweshwar2665
@surinderkumardeweshwar2665 9 ай бұрын
Valuable information
@Highflying459
@Highflying459 Ай бұрын
Math lyi merq channal subscriber kato
@simran...8091
@simran...8091 9 ай бұрын
Nice mam your voice is too sweet and calming 👍
孩子多的烦恼?#火影忍者 #家庭 #佐助
00:31
火影忍者一家
Рет қаралды 49 МЛН
Русалка
01:00
История одного вокалиста
Рет қаралды 5 МЛН
A clash of kindness and indifference #shorts
00:17
Fabiosa Best Lifehacks
Рет қаралды 37 МЛН
ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh
10:31
Achievehappily: Self improvement health & wellness
Рет қаралды 179 М.
孩子多的烦恼?#火影忍者 #家庭 #佐助
00:31
火影忍者一家
Рет қаралды 49 МЛН