ਢੱਡਰੀਆਂ ਵਾਲੇ ਸਭ ਤੋਂ ਵੱਖਰਾ ਤੇ ਬੇਬਾਕ Interview ॥ 'ਗੁਰੂਆਂ ਚ' ਸ਼ਕਤੀਆਂ ਸੀ ਜਾਂ ਨਹੀਂ'? ਪੱਤਰਕਾਰ ਨਾਲ ਹੋਈ ਤਕਰਾਰ

  Рет қаралды 224,982

Scroll Punjab

3 жыл бұрын

ਢੱਡਰੀਆਂ ਵਾਲੇ ਸਭ ਤੋਂ ਵੱਖਰਾ ਤੇ ਬੇਬਾਕ Interview ॥ 'ਗੁਰੂਆਂ ਚ' ਸ਼ਕਤੀਆਂ ਸੀ ਜਾਂ ਨਹੀਂ'? ਪੱਤਰਕਾਰ ਨਾਲ ਹੋਈ ਤਕਰਾਰ
#RanjitSinghDhadrianWale #RanjitSinghInterview #DhadrianWale
Follow us on Facebook
ZindabadChannel/

Пікірлер: 1 414
@jasssingh5029
@jasssingh5029 3 жыл бұрын
ਮੈਂ ਪਹਿਲਾਂ ਇਸ ਇਨਸਾਨ ਨੂੰ ਨਹੀਂ ਸੁਣਿਆ ਸੀ ਮੈਨੂੰ ਚੰਗਾ ਵੀ ਨਹੀਂ ਲੱਗਦਾ ਸੀ ਪਰ ਪਿਛਲੇ ਕੁਜ ਸਮੇਂ ਤੋਂ ਮੈਨੂੰ ਲੱਗਿਆ ਮੈਂ ਗਲਤ ਸੀ ਇਹ ਇਨਸਾਨ ਜਿਨ੍ਹਾਂ ਹਿੱਕ ਠੋਕ ਕੇ ਖੜਿਆਂ ਇਹ ਆ ਸਾਡੀ ਕੌਮ ਦੀ ਅਸਲੀ ਪਹਿਚਾਣ ਹੈ ਕਿਸੇ ਪ੍ਰਚਾਰਕ ਦੀ ਹਿੰਮਤ ਜੋ ਖੁੱਲ ਕੇ ਵਹਿਮਾਂ ਭਰਮਾਂ ਦਾ ਖੰਡਨ ਕਰੇ ਧੰਨ ਆ ਉਹ ਮਾਂ ਜਿਸਨੇ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਹਿੰਮਤੀ ਪੁੱਤਰ ਨੂੰ ਜਨਮ ਦਿੱਤਾ।
@rajwindersingh4962
@rajwindersingh4962 3 жыл бұрын
ਪੁਜਾਰੀ ਵਰਗ ਧਰਮ ਨੂੰ ਆਪਣੇ ਫਾਇਦੇ ਲਈ ਵਰਤਦਾ ਰਿਹਾ ਢੱਡਰੀਆਂ ਵਾਲ਼ੇ ਭਾਈ ਸਾਹਿਬ ਨੇ ਤਰਕ ਨਾਲ਼ ਜਵਾਬ ਦਿੱਤੇ
@gurdeshsingh7824
@gurdeshsingh7824 3 жыл бұрын
50 % ਲੋਕ ਸਚ ਬੋਲਣਾ ਚਾਹੁੰਦਾ ਪਰ ਉਹ ਜੁਰਤ ਨਹੀਂ ਰੱਖਦੇ ਪਰ ਭਾਈ ਸਾਹਿਬ ਕੋਲ ਇਹ ਸਬ ਕੁਝ ਹੈ
@ShamsherSingh-ff5jg
@ShamsherSingh-ff5jg 3 жыл бұрын
ਬਹੁਤ ਵਧੀਆ ਭਾਈ ਰਣਜੀਤ ਸਿੰਘ ਜੀ ਦਿਆ ਦਲੀਲਾਂ ਦਾ ਕਿਸੇ ਕੋਲ ਜਵਾਬ ਨਹੀਂ
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@baljeetkaur5605
@baljeetkaur5605 3 жыл бұрын
ਸਾਡੀ ਸ਼ਰਧਾ ਹੋਰ ਵੀ ਵੱਧ ਗਈ ਹੈ ਜੀ 🙏🏻
@sukhadevsingh4261
@sukhadevsingh4261 3 жыл бұрын
ਬਹੁਤ ਹੀ ਵਧੀਆ ਵਿਚਾਰ ਹੈ ਜੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ
@harinderbhandal4400
@harinderbhandal4400 3 жыл бұрын
Ranjit singh neki da chela
@manijatt3893
@manijatt3893 3 жыл бұрын
@@RamanDeepKaur-vp8kj ਬੜੀ ਬੁੰਡ ਪਾਟੀ ਤੇਰੀ। ਜਦੋਂ ਢੰਡਰੀ ਸਵਾਲ ਕਰਦਾ ਉਦੋਂ ਬੜਾ ਚੰਗਾ ਲਗਦਾ ਜਦੋਂ ਢੰਡਰੀ ਤੇ ਸਵਾਲ ਆਏ?? ਜੇ ਤਰਕ ਕਰਨਾ ਤਾਂ ਤਰਕ ਸਹਿਣ ਦਾ ਵੀ ਬੁੰਡ 'ਚ ਦੰਮ ਰੱਖੋ।
@vijayjhaneri5054
@vijayjhaneri5054 3 жыл бұрын
@@manijatt3893 right jatta j Sahi hove insan tan sawal da ki aa kine mrji puchlo
@PSFilms-rh4ht
@PSFilms-rh4ht Жыл бұрын
@@harinderbhandal4400 ਗੱਲ ਸੁਣਕੇ ਦੱਸੋ ਕਿਸਦਾ ਚੇਲਾ ਆ
@ashokklair2629
@ashokklair2629 4 ай бұрын
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ। ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋ‌ਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ। ਪਰ ਢਢਰੀ ਨੂੰ ਅਨੁਭਵ ਨਹੀ।
@raghbirsinghdhindsa3164
@raghbirsinghdhindsa3164 3 жыл бұрын
ਹਰ ਸਵਾਲ ਦਾ ਖੂਬਸੂਰਤ ਅਤੇ ਕੀਮਤੀ ਉੱਤਰ। ਯੁੱਗ ਯੁੱਗ ਜੀਓ ਢੱਡਰੀਆਂ ਵਾਲੇ!!
@JS-wq4wq
@JS-wq4wq 3 жыл бұрын
ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿੱਤ ਨ੍ਹਾਤੈ ਕਊਆ ਹੰਸ ਹੋਹੈ ਫਿਰ ਗੁਰੂ ਸਾਹਿਬ ਨੇ ਇਹ ਕਿਉਂ ਉਚਾਰਣ ਕੀਤਾ ਸੀ ਹੁਣਦੱਸੋ ਰਣਜੀਤੇ ਦੇ ਚੇਲਿਉ
@jasnoorkaur4397
@jasnoorkaur4397 3 жыл бұрын
ਵਾਹਿਗੁਰੂ ਜੀ
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@nrjkumar26
@nrjkumar26 3 жыл бұрын
Clarity of Ranjit Singh's mind is ossm 🙏.
@baljeetkaur5605
@baljeetkaur5605 3 жыл бұрын
ਭਾਈ ਸਾਹਿਬ ਨੂੰ ਸੁਣਨ ਤੋਂ ਬਾਅਦ ਅਸੀਂ ਵਹਿਮਾਂ ਭਰਮਾ ਚੋ ਬਾਹਰ ਨਿਕਲ ਗਏ ਹਾਂ ਜੀ ਜਿੰਦਗੀ ਬਦਲ ਗਈ ਹੈ ਜੀ ਸਾਡੀ ਤੇ
@randhawasngh7272
@randhawasngh7272 3 жыл бұрын
Hahaha phila asi baba nu sunde c Hun ta dekh ke gussa aunda Baba theek nhi hun
@cheemadairyfarmsangatpura3724
@cheemadairyfarmsangatpura3724 3 жыл бұрын
Right
@randhawasngh7272
@randhawasngh7272 3 жыл бұрын
@@cheemadairyfarmsangatpura3724 bai ki right
@manijatt3893
@manijatt3893 3 жыл бұрын
ਤੁਸੀਂ ਵਹਿਮਾ ਭਰਮਾ ਵਿੱਚੋਂ ਨਹੀਂ ਨਿਕਲੇ ਸਗੋਂ ਨਵੇਂ ਅੰਧਵਿਸ਼ਵਾਸ ਵਿੱਚ ਪੈ ਗ‌ਏ ਓ
@randhawasngh7272
@randhawasngh7272 3 жыл бұрын
@Facto Five 5 tu fudu anparh ki hunda Parhe likhya nalo jiyda anparh samjdar dekhe ne Thode vargya karke sikhi da eh hal e
@rujindersingh2132
@rujindersingh2132 3 жыл бұрын
ਨੌਜਵਾਨ ਨੂੰ ਤੁਸੀਂ ਸਹੀ ਰਸਤੇ ਤੇ ਲੈ ਕੇ ਜਾ ਰਹੇ ਹੋ ਭਾਈ ਸਾਹਿਬ 👍
@pubgyt.g749
@pubgyt.g749 3 жыл бұрын
ਭਾਈ,ਜਿਦਬਾਦ,,ਚੈਨਲ ਵਾਲਿਆਂ ਧੂਮਾ ਦੀ ਇੰਟਰਵਿਊ,, ਕਰੀੳ। ਜਰੂਰ। ਜੀ,,,
@KulwinderSingh-lx1qf
@KulwinderSingh-lx1qf 3 жыл бұрын
Iko ne dono
@dhaliwalsukhrajdeep
@dhaliwalsukhrajdeep 3 жыл бұрын
ਪੱਤਰਕਾਰਾਂ। ਜੱਫੇਮਾਰਾਂ ਤੋਂ ਵੀ ਗੁਰੂ ਗ੍ਰੰਥ ਸਹਿਬ ਜੀ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
@RobbeyKaur
@RobbeyKaur 3 жыл бұрын
Eh gl ni pushni DALLYAN nu kisse ne guru granth saheb bare
@windersingh2887
@windersingh2887 2 жыл бұрын
ਢੱਡਰੀ ਵਾਲੇ ਨੇ ਕਦੇ ਅੱਜ ਤੱਕ ਕੋਈ ਬਿਆਨ ਦਿੱਤਾ ਜਿਹੜੇ ਸਰੂਪ ਗਾਇਬ ਕੀਤੇ ਗਏ ਨੇ ਕਿਸੇ ਇੱਕ ਵੀ ਸਟੇਜ ਤੇ
@manpreetsingh-vz5vo
@manpreetsingh-vz5vo 3 жыл бұрын
ਸਰਧਾ ਤਾ ਜਨੇਊ ਵੀ ਸੀ ਊਹ ਵੀ ਗੁਰੂ ਸਾਹਿਬ ਜੀ ਨੇ ਤਰਕ ਨਾਲ ਰਜੈੈਕਟ ਕੀਤਾ ਜੀ
@JagtarSingh-ff4bx
@JagtarSingh-ff4bx 3 жыл бұрын
Bilkul shi a ji .
@gurindrsingh7603
@gurindrsingh7603 3 жыл бұрын
bhaaài....assi guru granth sahib g nu mnnde a assi guru granth sahib g di nai mnnde.... I LOVE GURU GRANTH SAHIB G......bcz shows path of spirituality....
@rujindersingh2132
@rujindersingh2132 3 жыл бұрын
@@gurindrsingh7603 🙏
@randhawasngh7272
@randhawasngh7272 3 жыл бұрын
Guru te kintu karna kehdi trak e
@nirbhaisingh8570
@nirbhaisingh8570 3 жыл бұрын
RDC l LA j
@jontypandher3273
@jontypandher3273 3 жыл бұрын
Ranjit singh dhadrian wale always good man
@ishabathinda686
@ishabathinda686 3 жыл бұрын
Bhayi sahib ji sbh to alag hai sade lyi. Bhayi sahib ji nu bahut jada pyar 🙏👌🏼💝💝💝💝💝💝💗💗💗🌹🌹🌹🌹🌹🌹🌹🌹🌹🌹🌹🌹🌹🌹
@rajudhaliwalbathinda5893
@rajudhaliwalbathinda5893 3 жыл бұрын
sahi kiha
@dhaliwalsukhrajdeep
@dhaliwalsukhrajdeep 3 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਹੁਤ ਵਧੀਆ ਗੱਲਬਾਤ ਕੀਤੀ ਆ ਪੱਤਰਕਾਰਾਂ। ਜੱਫੇਮਾਰਾਂ ਨੂੰ ਜਲਦੀ ਜਲਦੀ ਗੱਲ-ਬਾਤ ਕਰ ਕੇ ਪੁਛ ਗੁਰੂ ਗ੍ਰੰਥ ਸਾਹਿਬ ਜੀ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
@rujindersingh2132
@rujindersingh2132 3 жыл бұрын
ਡਟੇ ਰਹੋ ਭਾਈ ਸਾਹਿਬ ਜੀ 🙏
@MohanSingh-jt3mo
@MohanSingh-jt3mo 3 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ
@harjittoorsingh7253
@harjittoorsingh7253 3 жыл бұрын
Ranjit singh bil kul right toughking
@kamaljitkaur-vq9gy
@kamaljitkaur-vq9gy 3 жыл бұрын
ਆਓ ਆਈਏ ਜਗਾ ਜ਼ਮੀਰਾਂ ਨੂੰ ਫੇਰ ਅੱਜ ਕਰੋ ਭਾਵੇਂ ਕੱਲ੍ਹ ਕਰੋ। ਕੋਈ ਉੱਠੋ ਵੇ ਕਲਮਾਂ ਵਾਲਿਓ ਰਲ਼-ਮਿਲ ਕੇ ਮਸਲਾ ਹੱਲ ਕਰੋ ।
@bhangraschool7833
@bhangraschool7833 3 жыл бұрын
🙏🏻🙏🏻
@goldenfarmludhiana
@goldenfarmludhiana 3 жыл бұрын
Waheguru ji
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@ashokklair2629
@ashokklair2629 4 ай бұрын
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ। ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋ‌ਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ। ਪਰ ਢਢਰੀ ਨੂੰ ਅਨੁਭਵ ਨਹੀ।
@satnamchahal7986
@satnamchahal7986 3 жыл бұрын
ਭਾਈ ਰਣਜੀਤ ਸਿੰਘ ਜੀ 🙏🙏 ਵੈਰੀ ਗੁੱਡ 🙏🙏🙏🙏🙏
@gurdeeepkaur9476
@gurdeeepkaur9476 3 жыл бұрын
ਭਾਈ ਸਾਹਿਬ ਚੜਦੀ ਕਲਾ ਵਿਚ ਰਹੋ
@kamaljitkaur-vq9gy
@kamaljitkaur-vq9gy 3 жыл бұрын
ਪੱਤਰਕਾਰ ਭਰਾ ਐਵੇਂ ਕਿਵੇਂ ਸ਼ਰਧਾ ਟੁੱਟ ਜਾਏਗੀ, ਅਸੀਂ ਸੁਣਦੇ ਹਾਂ ਭਾਈ ਸਾਹਿਬ ਜੀ ਨੂੰ ਸਗੋਂ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਰਹੇ ਹਾਂ। ਪਹਿਲਾਂ ਸਿਰਫ ਪਾਠ ਪੜ੍ਹਦੇ ਸੀ ਹੁਣ ਜ਼ਿੰਦਗੀ ਵਿੱਚ ਵੀ ਲਾਗੂ ਕਰਦੇ ਹਾਂ।
@JagtarSingh-rl4tm
@JagtarSingh-rl4tm 3 жыл бұрын
Sardarni g Jo tusi gal kahi 💯 parsent sahi kahi g jado tusi panj chor bas kar le ,,sach bande bech Shakti a jndi h ,,
@kaursingh8369
@kaursingh8369 3 жыл бұрын
ਪੱਤਰਕਾਰ ਵੀ ਤਾਂ ਤਰਕ ਈ ਕਰ ਰਿਹਾ ਐ ਹੋਰ ਕੀ ਐ ਇਹ
@lakhbirvirk3236
@lakhbirvirk3236 3 жыл бұрын
Matlab rb nahe hai ardaas na karo mai sb kuch ha dadre de soch
@pammigill7538
@pammigill7538 3 жыл бұрын
Sachi gal ha
@Chauhan.007.
@Chauhan.007. 3 жыл бұрын
ਬਿਲਕੁਲ ਸਹੀ ਗਲ ਹੈ ਜੀ
@parwindersinghartist5142
@parwindersinghartist5142 3 жыл бұрын
ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਨੇ ੲਿਸ ਤਰਾਂ ਹੀ ਆਪਣੇ ਸਟੈਂਡ ਤੇ ਖੜ੍ਹੇ ਰਹਿਣਾ ਵਹਿਗੁਰੂ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਪਰਵਿੰਦਰ ਸਿੰਘ ਆਰਟਿਸਟ
@sikanderpalsingh3778
@sikanderpalsingh3778 3 жыл бұрын
Very nice
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@ashokklair2629
@ashokklair2629 4 ай бұрын
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ। ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋ‌ਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ। ਪਰ ਢਢਰੀ ਨੂੰ ਅਨੁਭਵ ਨਹੀ।
@dalbirvirk2524
@dalbirvirk2524 3 жыл бұрын
ਸੱਚ ਸੱਚ ਮੁੱਚ ਸੱਚ ਹੀ ਹੁੰਦਾ ਸੱਚ ਦੱਬਿਆ ਨਹੀਂ ਜਾ ਸਕਦਾ ਭਾਵੇਂ ਲੱਖਾਂ ਕੋਸਿਸ਼ ਕਰੀਏ ਦਬਾੳੁਣ ਦੀ ਵਾਹ ਭਾਈ ਸਾਹਬ ਜੀ ਨੇ ਮੰਨ ਖੁਸ਼ ਕਰਤਾ ਇੰਟਰਵਿਊ ਦੇ ਕੇ ਵਾਹਿਗੁਰੂ ਜੀ
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@kamaljitkaur-vq9gy
@kamaljitkaur-vq9gy 3 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਸਭ ਕੁਝ ਸਪਸ਼ੱਟ ਕੀਤਾ ਹੈ।
@bhangraschool7833
@bhangraschool7833 3 жыл бұрын
Bhai Sahib ji we are with you
@dhaliwalsukhrajdeep
@dhaliwalsukhrajdeep 3 жыл бұрын
ਗੁਰੂ ਗ੍ਰੰਥ ਸਾਹਿਬ ਗਾਇਬ ਹੋ ਗਏ ਉਹਨਾਂ ਬਾਰੇ ਪੱਤਰਕਾਰਾਂ ਵੀ ਜਾਣਕਾਰੀ ਦੇ
@amolakbrar4121
@amolakbrar4121 3 жыл бұрын
ਬਾਈ ਜੀ ਨਾ ਮੈਂ ਢੱਡਰੀਆਂ ਵਾਲੇ ਨਾ ਅਤੇ ਨਾ ਹੀ ਜਥੇਦਾਰਾਂ ਨਾਲ ਕਿਉਂਕਿ ਹੁਣ ਤਾ ਕੰਨਵਰ ਗਰੇਵਾਲ ਨੇ ਵੀ ਦੱਸਤਾ ਪੰਜਾਬ ਸਰਕਾਰ ਨਾਲੋਂ ਵੀ ਜਾਦਾਂ ਪੈਸਾ ਗੁਰੂ ਘਰਾਂ ਵਿੱਚ ਹੁੰਦਾ ਨਾਲ ਹੀ ਉਸ ਨੇ ਇਹ ਵੀ ਕਿਹਾ ਜੇ ਮੈਂ ਸਾਰਾ ਕੁਝ ਸੱਚ ਦੱਸਦਾ ਮੇਰੇ ਗੋਲੀ ਮਾਰ ਦੇਣਗੇ। ਹੁਣ ਜੋ ਜਥੇਦਾਰ ਗਿਆਨੀ ਜੋ ਵੀ ਨੋਕਰੀਆਂ ਤੋਂ ਬਾਹਰ ਕਰ ਦਿੱਤੇ ਉਹਨਾਂ ਨੂੰ ਇੱਕ ਸਾਲ ਦੀ ਤਨਖਾਹਾਂ ਇੱਕ ਕਰੋੜਾਂ ਸੀ। ਹੁਣ ਦੱਸੋਂ ਹੁਣ ਪੰਜਾਬੀਆਂ ਨੇ ਕੀ ਕਰਨਾ। ਬਾਈ ਜੀ ਦਰਸ਼ਨ ਕਰੋ ਆਪਣੇ ਗੁਰੂ ਜੀ ਦੇ ਚਰਨਾਂ ਸੂਹ ਪ੍ਰਾਪਤ ਗੁਰੂ ਘਰਾਂ ਦੀਆਂ ਪਰ ਭੇਟਾਂ ਸਿਰਫ਼ ਦੱਸ ਰੁਪਏ ਕਰੋ ਫ਼ੇਰ ਦੇਖਾਂਗੇ ਕੌਣ ਸੇਵਾਦਾਰ ਹੈ।
@baljeetkaur5605
@baljeetkaur5605 3 жыл бұрын
ਅਸੀਂ ਤੁਹਾਡੇ ਵਿਚਾਰਾ ਨਾਲ ਸਹਿਮਤ ਹਾਂ ਭਾਈ ਸਾਹਿਬ ਜੀ 🙏🏻
@KulwinderSingh-lx1qf
@KulwinderSingh-lx1qf 3 жыл бұрын
Nandhu bare v gll krlo es nal
@vickysidhu3398
@vickysidhu3398 3 жыл бұрын
ਨੌਲਜ ਬੰਦ ਕਰਤੀ ਪੱਤਰਕਾਰ ਦੀ
@KulwinderSingh-lx1qf
@KulwinderSingh-lx1qf 3 жыл бұрын
Nandhu science dan a
@punjabiclub365
@punjabiclub365 3 жыл бұрын
Bhai sahib Te fer Rab ne kithe Patarkar... Par bhai sahib bund v Dinde rahe sunya... Par hun bhedaa di bund Mar rhe ne😂..
@harjitmann3293
@harjitmann3293 3 жыл бұрын
@@punjabiclub365 enni galat soch naalon ta lok mre chnge jehde net te vee gnddi bhasha likhde ne..
@alleviateprime4042
@alleviateprime4042 3 жыл бұрын
@@harjitmann3293 Ehdi ta dp hi kudi di laggi hoyi aa,pta ni ki karu agge jaake eh😑
@baltejsingh11
@baltejsingh11 3 жыл бұрын
ਸੱਚ ਕਦੇ ਹਾਰਦਾ ਨਹੀਂ ਹੁੰਦਾ ਪੱਤਰਕਾਰ ਨੂੰ ਨਿਕਲਣਾ ਔਖਾ ਹੋ ਗਿਆ
@bachedillkesache2268
@bachedillkesache2268 3 жыл бұрын
ਪੱਤਰਕਾਰ ਬੇਸਮਝ ਹੈ, ਸਵਾਲ ਕਰਨ ਦਾ ਈ ਪਤਾ ਨਹੀਂ, ਹਰ ਗੱਲ ਵਿੱਚ ਲੋਕ ਕਹਿੰਦੈ, ਲੋਕ ਕਹਿੰਦੈ ਕਰੀ ਜਾਂਦੇ ਬਸ।
@raghvirsingh7394
@raghvirsingh7394 3 жыл бұрын
ਬਾਈ ਤੂਸੀਂ ਬਹੁਤ ਵਧੀਆ ਪੱਤਰਕਾਰ ਹੋ।ਪਰ ਇੱਕ ਇੰਟਰਵਿਊ ਜੱਥੇਦਾਰ ਵੀ ਜਰੂਰ ਕਰੋ।ਉਹਨਾਂ ਤੋਂ ਵੀ ਸਵਾਲਾਂ ਦੇ ਜਵਾਬ ਲਵੋ ਪਤਾ ਫਿਰ ਲੱਗੂ। ਹੁਣ ਤੱਕ ਤਾਂ ਭਾਈ ਸਾਹਿਬ ਠੀਕ ਗੱਲ ਕਰਦੇ ਆ ਅਸੀਂ ਵੀ ਤਾਂ ਹੀ ਇਹਨਾਂ ਦੇ ਦੀਵਾਨ ਸੁਣਦੇ ਆ।
@dhaliwalsukhrajdeep
@dhaliwalsukhrajdeep 3 жыл бұрын
ਜੱਫੇਮਾਰਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
@cheemadairyfarmsangatpura3724
@cheemadairyfarmsangatpura3724 3 жыл бұрын
Right
@amandeepkaurtyping745
@amandeepkaurtyping745 3 жыл бұрын
ਹਿਮੰਤ ਨਹੀਂ, ਜਗਤਾਰ ਸਿੰਘ ਨੂੰ ਪ੍ਰਸ਼ਨ ਕਰ , ਰਾਗੀਆਂ ਬਾਰੇ ਤੂੰ,
@gobindsinghgobind8062
@gobindsinghgobind8062 3 жыл бұрын
FB-82324
@surjitsinghshahabpur9637
@surjitsinghshahabpur9637 3 жыл бұрын
ਢਿਡਰੀ ਆਪ ਸੱਦਦਾ ਪੱਤਰਕਾਰ
@bhangraschool7833
@bhangraschool7833 3 жыл бұрын
After listening you Our devotion to Guru Granth Sahib has increased even more.
@baldeepdhurkot2639
@baldeepdhurkot2639 3 жыл бұрын
Yes, I agree. Main khud nu nastik manda c, pr hun lagda ehi ta astik hona he os rabb lai jo guru granth sahib vich daseya geya.
@baldeepdhurkot2639
@baldeepdhurkot2639 3 жыл бұрын
Now, I think it is the best guide to live life.
@BaljinderSingh-xy4ik
@BaljinderSingh-xy4ik 3 жыл бұрын
@@baldeepdhurkot2639 sahi keha bro
@Sukhwinder351
@Sukhwinder351 3 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।
@AmanDeep-ub8dt
@AmanDeep-ub8dt 3 жыл бұрын
ਵਾਹਿਗੁਰੂ ਜੀ 🙏, very nyc, interview by bhai sahib 🙏
@pindandejaaye4183
@pindandejaaye4183 3 жыл бұрын
I Support Bhai Sahib Ranjeet Singh
@roopgill3268
@roopgill3268 3 жыл бұрын
Best Movies we are also
@satinderjitsingh922
@satinderjitsingh922 3 жыл бұрын
Jind jaan bhai sab ji
@sarvansingh229
@sarvansingh229 3 жыл бұрын
ਭਾਈ ਸਾਹਿਬ ਬਹੁਤ ਖੁਸ਼ੀ ਹੁੰਦੀ ਏ ਕੇ ਤੁਹਾਡੇ ਵਰਗੇ ਇਨਸਾਨ ਵੀ ਹੈ ਦੁਨੀਆ ਤੇ ਜੋ ਝੂਠ ਵਹਿਮ ਭ੍ਰਮ ਪਾਖੰਡ ਆਦ ਬਾਰੇ ਖੁਲ ਕੇ ਬਿਨਾਂ ਕਿਸੇ ਡਰ ਜਨਤਕ ਕਰਦੇ ਨੇ
@joga.bhatia4416
@joga.bhatia4416 3 жыл бұрын
Bilkul sehmat han ju tuhade naal
@karanvlogs6069
@karanvlogs6069 3 жыл бұрын
Bhai ranjit Singh dhadriawale is great intelligent leader preacher
@sidhu9472
@sidhu9472 3 жыл бұрын
Bhai Sahib said exactly right
@lovedeepbansal8728
@lovedeepbansal8728 3 жыл бұрын
ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ
@dalbagdhaliwal8485
@dalbagdhaliwal8485 3 жыл бұрын
ਪੱਤਰਕਾਰ ਵੀਰ ਨੇ ਲੋਕਾਂ ਨਾਲੋਂ ਨਵੇਂ ਅਤੇ ਵਧੀਆ ਸਵਾਲ ਪੁੱਛੇ ਹਨ ਧੰਨਵਾਦ ਜੀ।
@ManjotSingh-ym6rm
@ManjotSingh-ym6rm 3 жыл бұрын
ਪੱਤਰਕਾਰ ਵੀਰ ਲਈ ਦਿਲ ਤੋ ਸਲਾਮ 🙏♥️
@sandeepkaajjhappybdyhaiwis4
@sandeepkaajjhappybdyhaiwis4 3 жыл бұрын
ਕਰਤੀ ਬੋਲਤੀ ਬੰਦ ਠੰਡਰੀਆ ਵਾਲੇ ਨੇ ਪਤਰਕਾਰ ਦੀ
@SwarnSingh-wv7et
@SwarnSingh-wv7et 3 жыл бұрын
ਭਾਈ ਰਣਜੀਤ ਸਿੰਘ ਜੀ ਦੀ ਵਿਚਾਰਧਾਰਾ ਨਾਲ ਜੁੜਿਆਂ ਸਮੁੱਚੀ ਮਾਨਵਤਾ ਪ੍ਰੇਮ ਬੰਧਨ ਵਿਚ ਬੱਝ ਸਕਦੀ ਹੈ
@satnamsingh3742
@satnamsingh3742 3 жыл бұрын
Ki krti bolti bnd... Sgo khij ta gya baba..
@Chauhan.007.
@Chauhan.007. 3 жыл бұрын
ਵੀਰ ਜੀ ਤੁਹਾਡੇ ਕੰਮੈਂਟ ਤੇ ਜਥੇਦਾਰ ਦਾ ਚਮਚਾ ਵੀ ਕੰਮੈਂਟ ਕਰਨ ਆ ਗਿਆ... ਵੀਰ ਜੀ ਇਹਨਾਂ ਨੂੰ ਅੱਖਾਂ ਵਾਲੇ ਅੰਨ੍ਹੇ ਕਹਿੰਦੇ ਆ... ਸੱਚ ਦਾ ਸਭ ਕੁਝ ਪਤਾ ਇਹਨਾਂ ਨੂੰ ਪਰ ਸਵਾਦ ਲੈਣ ਵਾਲੇ ਆ ਇਹ ਲੋਕ
@sawarnsingh9174
@sawarnsingh9174 3 жыл бұрын
ਲਕੀਰਾਂ ਵਹੀਆ ਕਿਸ ਨੇ ਓਹ ਵੀ ਪੁੱਛੋ
@manijatt3893
@manijatt3893 3 жыл бұрын
ਢੰਡਰੀ ਬੌਖਲਾ ਗਿਆ ਤੁਹਾਢਾ ਇਕ ਵੀ ਸਵਾਲ ਦਾ ਸਹੀ ਜਵਾਬ ਨਹੀਂ‌ ਦੇ ਸਕਿਆ,, ਰਿਪੋਰਟਰ ਦੀ ਸਹਿਣਸ਼ੀਲਤਾ ਵਧੀਆ ਸਗੋਂ।
@dhaliwalsukhrajdeep
@dhaliwalsukhrajdeep 3 жыл бұрын
ਪੱਤਰਕਾਰਾਂ। ਜੱਫੇਮਾਰਾਂ ਕੋਲ ਕਦੋਂ ਜਾਣਾ ਪੁੱਛ ਜੱਫੇਮਾਰਾਂ ਨੂੰ ਚੰਦ ਪੈਸਿਆਂ ਲਈ ਗੁਰੂ ਗ੍ਰੰਥ ਸਾਹਿਬ ਗਾਇਬ ਕਰਾ ਦਿੱਤੇ
@RobbeyKaur
@RobbeyKaur 3 жыл бұрын
😥
@punjabiclub365
@punjabiclub365 3 жыл бұрын
TUC ghanta fadd rhe ho.. Patarkar kithe kithe jave tUC jao mango jwab bs bhedaa Wang meehhhh mehhh krna onda.. Tattu jhe bhai sahib to Jada sikhya mildi... Rab ne magaj ditta thonu v... Fudu lok saale
@deepsimmu
@deepsimmu 3 жыл бұрын
@@punjabiclub365 goofoooooooooooooogggo
@deepsimmu
@deepsimmu 3 жыл бұрын
@@punjabiclub365 g&co-op fjjojoojofo ggg dooji ohio ohi ohi j
@avtarsaini8873
@avtarsaini8873 3 жыл бұрын
Good work, bhai Sahib ji Always good with logical, practical and evidence.
@narinderpalsingh1386
@narinderpalsingh1386 3 жыл бұрын
Very nice sir keep it up
@balbirsinghusajapmansadasa1168
@balbirsinghusajapmansadasa1168 3 жыл бұрын
ਜੀਆਂ ਅੰਦਰ ਜੀਓ ਸਬਦ ਹੈ।ਇਸ ਸ਼ਬਦ ਦਾ ਚੇਲਾ ਬਣਨਾ ਸੁਰਤੀ ਨੇ ਭਾਈ।
@KuldeepSingh-tg2mb
@KuldeepSingh-tg2mb 3 жыл бұрын
Ranjit singh is nice person
@raghwantsingh1580
@raghwantsingh1580 3 жыл бұрын
ਭਾਈ ਰਣਜੀਤ ਸਿੰਘ ਜੀ 10 ਜਾ12 ਸਾਲ ਪਹਿਲਾ ਦੀਵਾਨ ਲਾਂਦੇ ਸੀ ਜੇਹੜੀ । ਸੰਗਤ ਲੋਰ ਵਿੱਚ ਜੂਲਦੀ ਸੀ
@gurjeetsingh5877
@gurjeetsingh5877 3 жыл бұрын
ਤਰਕ ਅਧਾਰਤ ਇੰਟਰਵਿਊ ਬਹੁਤ ਵਧੀਆ
@jassibarri1
@jassibarri1 3 жыл бұрын
Bhai sahib ji kamaal krti..... Salute
@harmanjotsingh3148
@harmanjotsingh3148 3 жыл бұрын
Full support to ranjeet
@bhangraschool7833
@bhangraschool7833 3 жыл бұрын
Bhai Sahib ji you have clarified everything
@MSingh-ue5wf
@MSingh-ue5wf 3 жыл бұрын
ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਚਾਰ ਸਹੀ ਹਨ ਅਸੀਂ ਭਾਈ ਸਾਬ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ
@ggill3991
@ggill3991 3 жыл бұрын
God bless Bhai Ranjit singh ji 🙏🌷🌷🌷🌷🌷
@satwantsekhon7347
@satwantsekhon7347 3 жыл бұрын
Gurpal Singh we proud on you.you are doing very good job 👍👍👍
@subhashram401
@subhashram401 3 жыл бұрын
ਸਿੱਖ ਵਿੱਚ ਰੁੜੀਵਾਦੀ ਸੋਚ ਨੂੰ ਖਤਮ ਰਹੇ ਹਨ ਭਾਈ ਜੀ। ਪੱਤਰਕਾਰ ਨੂੰ ਪੁਛੋ ਧਰਮ ਕੀ ਹੁੰਦਾ।ਦੁਨੀਆਂ ਦੇ ਸਾਰੇ ਗ੍ੰਥ ਲੋਕਾਂ ਨੂੰ ਇਨਸਾਨੀਅਤ ਨੂੰ ਮਨ ਲੲੀ ਲਿਖੇ ਗਏ ਹਨ।ਪੁਜਾਰੀਵਾਦ , ਗ੍ਰੰਥੀਵਾਦ ਵਿਚੋਂ ਕੱਢ ਰਹੇ ਹਨ ਭਾਈ ਜੀ ਮੈਂ ਭਾਈ ਜੀ ਦੀ ਗੱਲਾਂ ਨਾਲ ਸਹਿਮਤ ਹਾਂ।
@Aaj361
@Aaj361 3 жыл бұрын
ਵੀਰ ਜੀ ਕੀ ਤੁਸੀਂ ਹਿੰਦੂ ਹੋ ਦੱਸਣਾ l ਪਰ ਤੁਸੀਂ 1000% ਗੱਲ ਸਹੀ ਕੀਤੀ ਹੈ l ਰੂੜੀਵਾਦੀ ਸੋਚ ਹਿੰਦੂ ਸਿੱਖ ਧਰਮ ਚ ਹੈ l ਅਗਰ ਜੇ ਏ ਨਿਕਲ ਜੇ ਤਾਂ ਬਹੁਤ ਬਹੁਤ ਸ਼ਾਨਦਾਰ ਸਬੰਧ ਬਣ ਜਾਣਗੇ
@subhashram401
@subhashram401 3 жыл бұрын
@@Aaj361 ਹਾਂ ਬਾਈ ਜੀ ਮੈਂ ਹਿੰਦੂ ਪਰਿਵਾਰ ਚੋਂ ਹਾਂ।
@Aaj361
@Aaj361 3 жыл бұрын
@@subhashram401 thanks ਜੀ ਵੀਰ ਜੀ ਮੇਰਾ ਪੁੱਛਣ ਦਾ ਕਾਰਨ ਇਹੀ ਸੀ ਕੇ ਜੇ ਰੂੜੀਵਾਦੀ ਸੋਚ ਲੋਕਾਂ ਦੀ ਨਿਕਲੀ ਹੁੰਦੀ ਤਾਂ ਭਾਰਤ ਕਿਤੇ ਦੀ ਕਿਤੇ ਪਹੁੰਚਿਆ ਹੁੰਦਾ l ਸਭ ਤੋਂ ਉੱਪਰ ਹੁੰਦਾ ਭਾਰਤ l ਜਨਸੰਖਿਆ ਕੰਟਰੋਲ ਹੁੰਦੀ l ਹਰ ਕੰਮ ਸਾਇੰਟਫਿਕ ਤਰੀਕੇ ਨਾਲ ਹੁੰਦਾ
@subhashram401
@subhashram401 3 жыл бұрын
@@Aaj361 ਬਿਲਕੁਲ ਸਹੀ, ਲੋਕਾਂ ਨੂੰ ਜਾਤਾਂ ਧਰਮ ਅਤੇ ਖੇਤਰਵਾਦ ਵਰਗੀ ਰੁੜੀਵਾਦੀ ਸੋਚ ਨਹੀਂ ਰੱਖਣੀ ਚਾਹੀਦੀ।
@ashokklair2629
@ashokklair2629 4 ай бұрын
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ। ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋ‌ਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ। ਪਰ ਢਢਰੀ ਨੂੰ ਅਨੁਭਵ ਨਹੀ।
@gurtejsinghgurtejsingh5689
@gurtejsinghgurtejsingh5689 3 жыл бұрын
Bhai saab jindabad Sachi gall kar de ne Bhai Ranjit Singh ji
@JaswinderSingh-oo1eo
@JaswinderSingh-oo1eo 3 жыл бұрын
ਇਹਨੂੰ ਪੱਤਰਕਾਰ ਕਿਸਨੇ ਬਣਾ ਦਿੱਤਾ ? ਭਾਈ ਰਣਜੀਤ ਸਿੰਘ ਬਹੁਤ ਵਧੀਆ ਤਰਕਸ਼ੀਲ ਇਨਸਾਨ ।
@user-mt1nw1nn4b
@user-mt1nw1nn4b 3 жыл бұрын
ਚੈਨਲ ਤੇ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੀ,ਭਾਈ ਢੱਡਰੀਆਂ ਵਾਲੇ ਜੀ ਸਹੀ ਪ੍ਰਚਾਰਕ ਹਨ
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@punjabsingh1675
@punjabsingh1675 3 жыл бұрын
ਮੀਡੀਆ ਵਾਲਿਓ ਤੁਹਾਡੀ ਤਸੱਲੀ ਹੋਏ ਗੀ ਜੇ ਸੰਗਤ ਦੇ ਵਿਚਾਰ ਜਾਂ ਢੱਡਰੀਆਂ ਵਾਲੇ ਦੇ ਪ੍ਰਸ਼ਨ ਚਿੰਨ੍ਹ ਲਾਏ ਓਹਨਾਂ ਜਥੇਦਾਰਾਂ ਨੂੰ,ਅਜਨਾਲੇ ਨੂੰ, ਧੁਁਮੇ ਨੂੰ, ਜਾਕੇ ਪੁੱਛੋ ਫਿਰ ਪਤਾ ਲਗ ਜਾਣਾ ਸਿੱਖ ਕੌਣ ਨੇ, ਪਖੰਡੀ ਲੋਟੂ ਕੌਣ ਆ
@JagtarSingh-rl4tm
@JagtarSingh-rl4tm 3 жыл бұрын
Eh ta ap pujaria da faltu lagda g
@kaursingh8369
@kaursingh8369 3 жыл бұрын
ਚੰਗੀ ਲੱਸੀ ਕੀਤੀ ਪੱਤਰਕਾਰ ਦੀ ਭਾਈ ਸਾਹਿਬ ਨੇ ਨਜਾਰਾ ਲਿਆਤਾ ਜਵਾਂ ਸਿਰਾ ਈ ਕਰਤਾ ਜੇ ਸਿਆਣਾ ਹੋਇਆ ਤਾਂ ਛੇਤੀ ਹੀ ਧੁੰਮੇ ਬਾਬੇ ਨਾਲ ਵੀ ਇੰਟਰਵਿਊ ਕਰ ਲਵੇ
@JatinderSingh-os4uu
@JatinderSingh-os4uu 3 жыл бұрын
Mera ik question please give answer with tarak. Jae janau galat ta gatra kida sai Jae tilak galat pag kyu jaruri.
@punjabishayari5360
@punjabishayari5360 3 жыл бұрын
Veere plzzz je tusi e sunke v v eh kenda v Amritsar sarovar ik amm sarovar a fer ta laltan e tuhade sikh honte
@punjabishayari5360
@punjabishayari5360 3 жыл бұрын
Plzzzz ede piche na lgo
@opop-rb2dt
@opop-rb2dt 3 жыл бұрын
ਪੱਤਰਕਰਾ ਦੇ ਉਦਮ ਨਾਲ ਪ੍ਰਚਾਰ ਵਿੱਚ ਵਾਧਾ ਹੋ,ਰਿਹਾ।ਇਹ ਪ੍ਰਚਾਰ ਬੜੇ ਧਿਆਨ ਨਾਲ ਸੁਣਿਆ ਜਾ ਰਿਹਾ ,ਕਿ ਕਿਸੇਤਰਾਂ ਕੋਈ ਗਲਤ ਪੁਆਇੰਟ ਤੇ ਕਾਰਵਾਈ ਕੀਤੀ ਜਾ ਸਕੇ।
@rujindersingh2132
@rujindersingh2132 3 жыл бұрын
Thanks bhai sahib sade dimag kholan lae🙏
@balbirsinghusajapmansadasa1168
@balbirsinghusajapmansadasa1168 3 жыл бұрын
ਤਰਕ ਤੇ ਸਚਾਈ ਵਿੱਚ ਫਰਕ ਹੁੰਦਾ ਪਿਅਰਿਓ
@RobbeyKaur
@RobbeyKaur 3 жыл бұрын
Veer ji sachai da pta e trk krn te lagda
@balbirsinghusajapmansadasa1168
@balbirsinghusajapmansadasa1168 3 жыл бұрын
ਭੈਣਾ ਗੁਰਬਾਣੀ ਸਚਾਈ ਹੈ।ਗੁਰਬਾਣੀ ਨਿਰੰਕਾਰ ਵੱਲੋਂ ਆਈ ਹੈ।ਇਸ ਲਈ ਗੁਰਬਾਣੀ ਤੇ ਤਰਕ ਨਹੀਂ ਯਕੀਨ ਹੈ।ਸਤਿਗੁਰ ਕੀ ਬਾਣੀ ਸਤਿ ਸਤਿ ਕਰ ਜਾਣਹੁ ਗੁਰਸਿਖਹੁ ਹਰਿ ਕਰਤਾ ਆਪ ਮੂੰਹੋਂ ਕਢਾਏ।
@joga.bhatia4416
@joga.bhatia4416 3 жыл бұрын
Nai ji dekho bhai sahb ji gurbani te tark nai karde sagon jo oot ptang likhya hoya hai granthan vich osnu sodhan dee gal karde ne tan ke aon vale samey vich khamyajja na bhugtna pave te sharm naal neeve na hona pave. Fer sudhar karna aokha ho jauga
@gursangeetsingh2615
@gursangeetsingh2615 3 жыл бұрын
Jo vi hoje mai na Maanu
@ravneetsingh1107
@ravneetsingh1107 3 жыл бұрын
@@balbirsinghusajapmansadasa1168 uncle ji eh tusi Musalman dharm vangu bna rhe ho apne nu v. Is gal da fayda kai lok guru granth sahib da galat interpretation krke v kr skde aa. Tark krange taa hi pta lagega ki asal vich likhya ki gya hai nhi ta sikh v bhedan vang bn jaange kise sikh pujari pichhe.
@amarsangha1238
@amarsangha1238 3 жыл бұрын
Bhai Ranjit Singh 💓💓🙏🙏🙏 dhadrianwale great parchak
@sarabjitsingh8550
@sarabjitsingh8550 3 жыл бұрын
ਵਾਹ ਜੀ ਵਾਹ ਸਵਾਦ ਆ ਗਿਆ ਸਾਡੇ ਭਾਈ ਸਾਬ ਨੇ ਬਾਕਮਾਲ ਜਵਾਬ ਦਿੱਤੇ ਨੇ
@randhawasngh7272
@randhawasngh7272 3 жыл бұрын
Har cheej tarak e Guru kuj nhi sahi
@lakhbirvirk3236
@lakhbirvirk3236 3 жыл бұрын
Dadre mtlb guru granth vich jo likya hai oh insaan aam admi deya gala nai rb deaya nahe
@randhawasngh7272
@randhawasngh7272 3 жыл бұрын
@@lakhbirvirk3236 Haha
@punjabiclub365
@punjabiclub365 3 жыл бұрын
Bund v ba kamaal dinda.. Leni Te dsyo
@ashokklair2629
@ashokklair2629 7 ай бұрын
ਲੈ ਸੁਆਦ!!!! ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@harjeetkaur3894
@harjeetkaur3894 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ( ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ)
@BalvinderSingh-vp9wj
@BalvinderSingh-vp9wj 3 жыл бұрын
Bhai sahab Ji 👌👌👌👌👌
@sidhu9472
@sidhu9472 3 жыл бұрын
Bhai Sahib, you have done 15 interviews. Now you don't have to give an interview. All come only to you.
@avtarkanda253
@avtarkanda253 3 жыл бұрын
ਭਾਈ ਸਾਹਿਬ ਜੀ ਮੈਨੂੰ ਪਹਿਲੀ ਵਾਰ ਤੁਹਾਡੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਹੈ ਤੇ ਮੈਨੂੰ ਬਹੁਤ ਹੀ ਵਧੀਆ ਵਿਚਾਰ ਲੱਗੇ ਤੁਹਾਡੇ ਤੇ ਮਨ ਵਿਚੋਂ ਵਹਿਮ ਨਿਕਲੇ
@daljeetkaur6258
@daljeetkaur6258 3 жыл бұрын
ਪੜ ਕੇ िਕੳੁ ਸਵਾਲ ਪੁਛਦਾ ਭਰਾਵਾ ਮੂਹ ਜਬਾਨੀ ਗਲ ਕਰ िਜਵੇ ਭਾਈ ਸਾिਹਬ ਜਵਾਬ ਦੇ ਰਹੇ ਅਾ ਕੋਨਫੀ੩ੈਸ ਨਾਲ ਤੁਸੀ िਸਖੇ िਸਖਾਏ िਬਹ ਜਾਨੇ ਅਾ ਅਗੇ
@makhankalas660
@makhankalas660 3 жыл бұрын
ਵਾਹਿਗੁਰੂ ਜੀ
@nachattarbangi8245
@nachattarbangi8245 3 жыл бұрын
ਹਰੇਕ ਗੱਲ ਲੋਕਾਂ ਨਾਲ ਕਿਉਂ ਜੋੜਦੇ ਹੋ ਲੋਕਾਂ ਨੂੰ ਭਾਈ ਸਾਬ ਨਾਲ ਇਤਰਾਜ਼ ਨਹੀਂ ਪੁਜਾਰੀਆਂ ਨੂੰ ਹੈ ਜਿੰਨਾ ਦੀਆਂ ਦੁਕਾਨਾਂ ਬੰਦ ਹੋ ਰਹੀਆਂ
@punjabiclub365
@punjabiclub365 3 жыл бұрын
Thode bhai sahib pujari Nhi aa.. Ya fir bund hi dinda hun v Bondu aa.. Ohnu paisa kitho onda.. Baki pujari aap scientist 😂😂 Balle oh Bheddoo...salyo thonu bund mrwan di adat pegyi agla maari jnda... Taksaal jathedaran to ilawa koi chiz dssi thonu... Aj taksaal ch galat lok agye Te saari taksaal Nu bdnaam krta... bhindrdwale di Katha kar kar ethe pohnchya aj ohna bare hi galat Bolan LG gya... Bheddooo ehdi ik v punjab lyi kurbani dso.. Je kal kite okha time ajye Eh hiq ch vaj sakda sant jarnail Singh Wang.. Gallan da Kadah hi bna sakda..50/50 Lakh de camera nal HD video bnake edit krke lokan da mind wash krna sokha
@satindersingh1370
@satindersingh1370 3 жыл бұрын
dukaan te edi bnd hundi aw.. tahio paytm krwanda 10 10 ruppee 😂😂😂
@singhmavi3246
@singhmavi3246 3 жыл бұрын
@@punjabiclub365 ਅੱਛਾ ਭਿੰਡਰਾਂਵਾਲੇ ਦੇ ਮੁੰਡੇ ਕੋਲ ਅਰਬਾਂ ਰੁਪਈਆ ਕਿਥੋਂ ਆਇਆ । ਜਿਹੜਾ ਭਿੰਡਰਾਂਵਾਲਾ ਕਹਿੰਦਾ ਸੀ ਵੀ ਲਾਈਸੈਂਸ ਬਣਾਉਣ ਦੀ ਲੋੜ ਨੀ ਅੱਜ ਓਹਦਾ ਮੁੰਡਾ ਉਸੀ ਸਰਕਾਰ ਤੋਂ ਲਾਇਸੈਂਸ ਕਿਵੇ ਬਣਾ ਗਿਆ
@singhmavi3246
@singhmavi3246 3 жыл бұрын
@@punjabiclub365 ਤੁਸੀਂ ਟਕਸਾਲੀਆਂ ਦੀਆਂ ਪੋਲਾ ਨਾ ਖ਼ਲਾਓ ਕੱਖ ਨੀ ਬਚਣਾ ਜਿਹੜੇ ਸਾਲੇ ਦਸਮ ਗ੍ਰੰਥ ਵਰਗੇ ਗ੍ਰੰਥ ਨੂੰ ਦਸਵੇਂ ਪਾਤਸ਼ਾਹਾ ਦੇ ਸਿਰ ਮੜ੍ਹ ਸਕਦੇ ਨੇ ਉਹ ਇਸਤੋਂ ਅਗੇ ਕੁੱਝ ਵੀ ਨੀ ਕਰ ਸਕਦੇ
@punjabiclub365
@punjabiclub365 3 жыл бұрын
@@singhmavi3246 Gal Dhadriwale di hundi ..taksali galat aa oh te saryan nu pta Par eh sahi kitho aa EDa kam v same aa takslian wala.. Tuc kyu murkh bnde thonu v Rab ne dimag ditta ohnu use kro.. Babbe laane magar na lggo Àpni mehnat Di kmaai kise garib nu dedo jada Rab ne khush huna...rahi gal bhindrawale santa de munde di shahid da putt aa koi salwar suit wale da Nhi... Sikh kaum aa hirya nal tol Dindi...baki akal Nu hath maro shahida nu satkar nal bolya kro.. Dhadri NE thode dimag ch bhussa bharta jehda ode khilaf Bolda thonu madda lgda Ohh... Boht Matt mari gyi thodi ...thonu pta ni kehda kehnda arba rupaye aye mere to number lelli Te call krli ohna nu puchli dsdenge Tenu... Tere sant g Vang Nhi kamre ch bnd hoke video bna bna Fudu bnona ohna ne
@kaursingh8369
@kaursingh8369 3 жыл бұрын
ਭਾਈ ਸਾਹਿਬ ਬਿੱਲਕੁੱਲ ਸਹੀ ਹਨ
@ParamjitSingh-vx4xn
@ParamjitSingh-vx4xn 3 жыл бұрын
Bhai Ranjit Singh ji app nu Salute Salute 🙏🙏🙏🙏🙏🌹🌹🌹🌹🌹
@rujindersingh2132
@rujindersingh2132 3 жыл бұрын
Very clearly define about everything bhai sahib 👍
@rujindersingh2132
@rujindersingh2132 3 жыл бұрын
Sanu pta tuc bilkul sahi ho 🙏
@gsgaming8739
@gsgaming8739 3 жыл бұрын
Bhai sahib ji ne bhot bdia jwab dite ne 👍
@GurpreetSingh-in8eb
@GurpreetSingh-in8eb 3 жыл бұрын
ਭਿਓ ਭਿਓ ਕੇ ਮਾਰਿਆ ਇੰਟਰਵਿਊ ਵਾਲੇ ਵੀਰ ਨੇ. ਦਿਲ ਖੁਸ਼ ਕਰਤਾ.. ਏਹ ਹੁੰਦੇ ਨੇ ਸਵਾਲ ਤੇ ਇੰਟਰਵਿਊ ਕਰਨ ਦੀ ਕਲਾ.... ਸਾਦ ਦਾ ਮੂਤ ਨਿਕਲ ਵਾਲਾ ਕਰਤਾ.. ਸਰਸੈ ਵਾਲਾ part 2 ਨਿਕਲਣਾ ਏਹ ਸਾਦ... ਬਸ ਉਡੀਕ ਹੈ. ਸਮਾ ਬਲਵਾਨ ਹੈ....
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@sidhu9472
@sidhu9472 3 жыл бұрын
You are our guide
@HarishKumar-nv4li
@HarishKumar-nv4li 3 жыл бұрын
You are right baba ji
@sarabjitsingh8550
@sarabjitsingh8550 3 жыл бұрын
ਸਾਨੂੰ ਇਸ ਗਲ ਦਾ ਮਾਣ ਹੈ ,ਅਸੀਂ ਭਾਈ ਸਾਬ ਢੱਡਰੀਆਂ ਵਾਲੇ ਜੀ ਨੂੰ ਅਪਣਾ ਆਗੂ ਮੰਨਦੇ ਹਾਂ , ਫੁੱਲ ਸਪੋਟ ਢੱਡਰੀਆਂ ਵਾਲੇ
@ashokklair2629
@ashokklair2629 7 ай бұрын
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ। ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ ****(((ਸ਼ਰਮ))))*** ਨਾਲ ਨਹੀ ਮਰੇਗਾ❓❓❓❓❓❓❓❓❓❓ ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ ***(((ਗੰਦ)))*** ਕਹਿ ਕੇ ਰੱਦ ਕਰੇਗਾ❓❓❓ ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓ 👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616) ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
@lavi9136
@lavi9136 3 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਨੇ🙏🙏🙏🙏👌👌👌👌👌🌳🌳🌳🌳🌳🌳🌳🌳🌳🌳🌳🌳🌳🌳🌳🌳🌳🌳
@parmmundhon8983
@parmmundhon8983 3 жыл бұрын
ਇਹ ਇੰਟਰਵਿਊ ਸੁਣ ਕੇ ਲੱਗਦਾ ਬਾਬਾ ਆਉਣ ਵਾਲੇ ਟਾਈਮ ਚ ਪੱਤਰਕਾਰ ਨੂੰ ਵੀ ਸਿੱਧੇ ਕਰੋ 👌🤣
@sonutaspuriya547
@sonutaspuriya547 3 жыл бұрын
Koi shak nhi bhai 😂😂
@kahlonamrit284
@kahlonamrit284 3 жыл бұрын
Negative journalism, anchor is trying to create controversy but hatts off to Bhai ranjeet singh, who tackled the situation, exceptionally well.
@dalbirvirk2524
@dalbirvirk2524 3 жыл бұрын
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸੰਗਤਾਂ ਨੂੰ ਬਹੁਤ ਵਦੀਆ ਗੁਰਬਾਣੀ ਦੀ ਿਵਚਾਰ ਧਾਰਾ ਦਸ ਕੇ ਗੁਰਬਾਣੀ ਨਾਲ ਜੋੜ ਰਹੇ ਹਨ। ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਗਏ ਹਨ। ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ
@ashokklair2629
@ashokklair2629 4 ай бұрын
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ। ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋ‌ਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ। ਪਰ ਢਢਰੀ ਨੂੰ ਅਨੁਭਵ ਨਹੀ।
@maninderjoshan5620
@maninderjoshan5620 3 жыл бұрын
Bhai saab g ghaint galbaat🙏❤
@nachattarbangi8245
@nachattarbangi8245 3 жыл бұрын
ਢੱਡਰੀਆਂ ਵਾਲੇ ਜਿੰਦਾਬਾਦ🙏🙏🙏🙏🙏❤
@rujindersingh2132
@rujindersingh2132 3 жыл бұрын
Full sport bhai sahib 👍
@AvtarSingh-lm4pm
@AvtarSingh-lm4pm 3 жыл бұрын
ਵੀਰ ਜੀ ਵਿਰੋਧੀ ਧਿਰ ਦੀ ਇੰਟਰਵਿਊ ਕਰਨ ਤੋਂ ਡਰਦੇ ਓ 😂😂😂😂😂 ਪਹਿਲਾ ਮੇਰੇ ਇਸ ਸਵਾਲ ਦਾ ਜਵਾਬ ਦਿਓ
@jaswindersinghsaini1472
@jaswindersinghsaini1472 3 жыл бұрын
ਪੜ ਪੜ ਕੇ ਸਵਾਲ ਪੁਛਦਾ ਬਾਈ ਗੱਲਾ ਬਹੁਤ ਵੱਡੀਆ ਕਰਦਾ
@singhjass2786
@singhjass2786 3 жыл бұрын
Bhai Ranjit Singh Dhadrianwala is Right 🙏wmk🙏
@navkaur9500
@navkaur9500 3 жыл бұрын
🙏🙏🙏🙏🙏🙏👍👍👍👍👍 bhai sahib
@emmanuelbabydoll3207
@emmanuelbabydoll3207 3 жыл бұрын
Bht wadhia soch aa bhai sahab di bht wadhia vichar ditte bhai sahab ne
@pannusingh149
@pannusingh149 3 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@tanvirkaur1278
@tanvirkaur1278 3 жыл бұрын
Reporter is so Lost. Not paying attention to answes and so confused what question he should ask next😅.
@VijayKumar-rw6qg
@VijayKumar-rw6qg 3 жыл бұрын
Rght
@manijatt3893
@manijatt3893 3 жыл бұрын
ਨੋ, ਢੰਡਰੀ ਇਸ ਲੌਸਟ।
@lovepreetsingh5322
@lovepreetsingh5322 3 жыл бұрын
Dhdri tempu kise gal te ni tikda,,paratkar ki kre vichara
@satwindercheema6461
@satwindercheema6461 3 жыл бұрын
Hlo tanvir ji
@gursangeetsingh2615
@gursangeetsingh2615 3 жыл бұрын
ਢੱਡਰੀਆਂ ਵਾਲੇ ਕਿ ਰਹੇ ਨੇ ਮੈਂ ਨਾ ਮਾਨੂੰ
@mithasidhu2112
@mithasidhu2112 3 жыл бұрын
ਸਾਡੇ ਭਾਈ ਸਾਹਿਬ ਨੇ ਪੱਤਰਕਾਰ ਦੀ ਇੰਟਰਵਿਉ ਲਈ 😁👍🏻
@DharminderSingh-ts8il
@DharminderSingh-ts8il 3 жыл бұрын
ਪੱਤਰਕਾਰ ਵੀਰ ਇੱਕ ਹੀ ਸਵਾਲ ਅੜਿਆ ਹੋਇਆ ਸੀ ਭਾਈ ਸਾਹਿਬ ਜੀ ਨੇ ਤੱਸਲੀ ਕਰਾਵਾਤੀ
@nishansinghbandala1817
@nishansinghbandala1817 3 жыл бұрын
Baba ji vahe guru ji ka khalsa vahe guru ji ki fateh baba ji asi na tuhade nal na asi uhna nal par sangat da dhan tusi khande sangat da uh khande
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Amazing weight loss transformation !! 😱😱
00:24
Tibo InShape
Рет қаралды 62 МЛН
Alex hid in the closet #shorts
00:14
Mihdens
Рет қаралды 16 МЛН
小路飞跟姐姐去哪里了#海贼王#路飞
0:45
路飞与唐舞桐
Рет қаралды 45 МЛН
Waka waka 🤣 Which video is the best 1,2,3,4? 🤩
0:13
Adani Family
Рет қаралды 7 МЛН
Нажимай выше ☝️☝️☝️ #а4 #глент #риви #viral
0:25
Как меняются люди
Рет қаралды 1,5 МЛН
这是王子儿子吗
0:27
落魄的王子
Рет қаралды 6 МЛН
Мыла наелся
0:21
Pavlov_family_
Рет қаралды 4,6 МЛН