ਆਹ ਬੀਬੀਆਂ ਨੇ ਠੋਕਤੀ ਸਰਕਾਰ ਦੀ ਮੰਜੀ 'ਭਰਾਵਾ ਆਪਣੀ ਘਰ ਵਾਲੀ ਨੂੰ ਲੈ ਦੇ...'

  Рет қаралды 153,278

Punjabi Radio USA

Punjabi Radio USA

11 ай бұрын

#longowal #farmersprotest #Punjab #Punjabi #punjabiradiousa #bhagwantmann
ਆਹ ਬੀਬੀਆਂ ਨੇ ਠੋਕਤੀ ਸਰਕਾਰ ਦੀ ਮੰਜੀ
'ਭਰਾਵਾ ਆਪਣੀ ਘਰ ਵਾਲੀ ਨੂੰ ਲੈ ਦੇ...'
farmers protest chandigarh,punjab farmers protest,chandigarh news,punjab farmers,punjab floods,punjab flood news,punjabi news,punjab flood,punjab news,floods in punjab,punjab latest news,punjab weather news,heavy rain in punjab,bhagwant mann,news punjab,cm mann,punjabi radio usa,punjab government,
*********************
Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
Subscribe to our channel: / punjabiradiousa
Facebook Punjabi Radio USA:- / punjabiradio
Instagram Punjabi Radio USA:- / punjabiradiousa
Our website:- www.punjabiradiousa.com/
Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

Пікірлер: 264
@virsasingh6859
@virsasingh6859 11 ай бұрын
ਇਹਨਾ ਬੀਬੀਆ ਨੂ ਦਿਲੋ ਸਲੂਟ ਹੈ ਸਾਬਾਸ 🙏🙏
@thehunterking8711
@thehunterking8711 11 ай бұрын
🔥ਜਿੰਨੀ ਦੇਰ ਚੰਗੇ ਇੰਨਸਾਨ ਸੱਤਾ ਵਿੱਚ ਆ ਨਹੀਂ ਜਾਂਦੇ ਉਨੀਂ ਦੇਰ ਬਦਲਾਅ ਲਿਆਉਂਦੇ ਰਹਾਂਗੇ 🔥
@GurshanSingh-zk3vc
@GurshanSingh-zk3vc 11 ай бұрын
Very good comment👍👍
@user-ld8bd3zr3p
@user-ld8bd3zr3p 10 ай бұрын
ਬਹੁਤ ਵਧੀਆ, ਨਿਕੰਮੀ ਸਰਕਾਰ ਬਾਰੇ ਜਾਗਰੂਕ ਕਰ ਰਹੀਆਂ ਬੀਬੀਆਂ ਪੰਜਾਬ ਨੂੰ, ਜਿਹੜੀ ਨਿਕੰਮੀ ਸਰਕਾਰ ਨੇ ਸਾਡੀ ਜਵਾਨੀ ਖ਼ਤਮ ਕਰ ਦਿੱਤੀ।
@santokhsinghbenipal8592
@santokhsinghbenipal8592 11 ай бұрын
ਬੀਬੀ ਇਹ ਘਰ ਦਬ ਸਕਦੇ ਹਨ ਬਣਾ ਕੇ ਨਹੀਂ ਦੇ ਸਕਦੇ ਸਾਰੀਆਂ ਭੈਣਾਂ ਨੂੰ ਸਲੂਟ ਆ
@asttydydydgfxfxyfufug3798
@asttydydydgfxfxyfufug3798 11 ай бұрын
ਬਹੁਤ ਵਧੀਆ ਬੀਬੀਓ ਥੋਡੀਆਂ ਗੱਲਾਂ ਦਾ ਮੁੱਲ 100 100 ਕਰੋੜ ਤੋ ਵੱਧਕੇ ਹੈ ਤੁਸੀ ਤਾਂ ਮੇਰੇ ਵਰਗੀ ਨਕੱਮੀ ਵਿੱਚ ਵੀ ਜਾਨ ਪਾਤੀ ਯੁੱਗ ਯੁੱਗ ਜੀਵੋ ਭੈਣੋ ਜੀ ਕਰਦਾ ਥੋਡੇ ਕੋਲ ਮੈ ਵੀ ਆ ਜਾਵਾਂ
@harjinderdhillon7761
@harjinderdhillon7761 11 ай бұрын
Ladies ki Nai kar sakdiya ayo Mayi Bhago baniye
@thehunterking8711
@thehunterking8711 11 ай бұрын
ਸਾਨੂੰ ਨਹੀਂ ਲੋੜ ਹਜਾਰ-ਹਜਾਰ ਦੀ Very-Good 👍🏻 ਬੀਜੇਪੀ ਅਤੇ ਝਾੜੂ-ਪਾਰਟੀ ਇੱਕੋ ਹਨ ਦੋਨਾਂ ਨੂੰ ਵੋਟ ਨਾ ਦਿਓ
@pb61_wale_94
@pb61_wale_94 11 ай бұрын
ਫਿਰ ਕੀ ਅਕਾਲੀ ਕਾਂਗਰਸੀ ਨੂੰ ਵੋਟਾਂ ਪਾਈਏ
@jitsingh8827
@jitsingh8827 11 ай бұрын
ਬਹੁਤ ਵਧੀਆ ਵਿਚਾਰ ਨੇ ਬੀਬੀਆਂ ਦੇ
@butasingh4607
@butasingh4607 11 ай бұрын
ਬੀਬੀ ਜੀ ਭੈਣ ਜੀ ਬਿਲਕਲ ਸਹੀ ਕਿਹਾ ਜੀ
@kanwalpreets1181
@kanwalpreets1181 11 ай бұрын
ਮੇਰਾ ਪਿੰਡ ਦਾ ਆਪ ਦਾ ਲੀਡਰ ਨਸ਼ਾ ਵੇਚਦਾ ਮੈ ਸ਼ਿਕਾਇਤ ਕੀਤੀ ਦੋ ਵਾਰ ਉਲਟਾਂ ਮੇਰੇ ਤੇ ਪਰਚਾ ਕਰਵਾ ਦਿੱਤਾ ਤਿੰਨ ਮਹੀਨੇ ਬਾਅਦ ਜ਼ਮਾਨਤ ਹੋਈ ਲੋਕੋ ਬਹੁਤ ਕੁੱਤੀ ਸਰਕਾਰ ਆ
@lakhwinderlakhwinder6899
@lakhwinderlakhwinder6899 11 ай бұрын
Right
@gurmukhsingh9717
@gurmukhsingh9717 11 ай бұрын
ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਮੁੱਖ ਮੰਤਰੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ ਹੁਣ ਤਾਂ ਭਗਵੰਤ ਮਾਨ ਮੁੱਖ ਮੰਤਰੀ ਜੀ ਹੁਣ ਪੰਜਾਬ ਪੁਲਿਸ ਵਾਲੇ ਨੇ ਸਾਡੇ ਪਿਉਂ ਦਾਦੇ ਮਾਵਾਂ ਭੈਣਾਂ ਧੀਆਂ ਪੁੱਤਾਂ ਨੂੰ ਡਾਂਗਾਂ ਮਾਰੀਆਂ ਗਈਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਇੱਕ ਕਿਸਾਨ ਨੂੰ ਮਾਰ ਦਿੱਤਾ ਹੁਣ ਕਿਉਂ ਨਹੀਂ ਪੁਲਿਸ ਵਾਲੇ ਤੇ ਪਰਚਾ ਦਰਜ਼ ਕੀਤਾ
@toorfamilyvlog617
@toorfamilyvlog617 11 ай бұрын
ਸਰਾਬੀ ਨੇ ਹੀ ਕਰਵਾਇਆ ਸਾਰਾ ਕੁਛ ਨਸਾ ਤਾ ਖਤਮ ਹੋ ਇਸ ਨੀ ਇਸਤੋ ਕਮੀਨੇ ਤੋ ਕੱਟੇ ਮਾਂਗੂੰ ਰਿੰਗੀ ਜਾਦਾ
@bahadursingh9718
@bahadursingh9718 11 ай бұрын
ਬੀਬਾ ਜੀ ਇੱਕ ਪਾਸੇ ਉਸ ਦੀ ਤਰੀਫ਼ ਕਰ ਰਹੀਂ ਹੈ ਇੱਕ ਪਾਸੇ ਸਾਡੇ ਕਿਸਾਨਾਂ ਦੀਆਂ ਲੱਤਾਂ ਤੋਂੜ ਦਿੱਤੀਆਂ ਜੇ ਪੁਲਿਸ ਨਾਂ ਕਾਰਵਾਈ ਕਰਦੀ ਤਾਂ ਉਸ ਕਿਸਾਨ ਦੀ ਮੌਤ ਨਾਂ ਹੁੰਦੀਂ
@kirandeep4554
@kirandeep4554 11 ай бұрын
ਬੀਬੀਆਂ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਮੰਤਰੀਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿਓ ਤੇ ਇਨ੍ਹਾਂ ਦੇ ਲੀਡਰਾਂ ਦਾ ਵਿਰੋਧ ਕਰੋ
@PalwinderKaur-bp9kr
@PalwinderKaur-bp9kr 11 ай бұрын
Sadi vote only aap party nu
@ravichopra7399
@ravichopra7399 11 ай бұрын
Right ਇਹਨਾਂ ਦਾ bycot ਕਰੋ
@sikandersinghbirring9517
@sikandersinghbirring9517 11 ай бұрын
ਇਹਨਾਂ ਬੀਬੀਆਂ ਦੀਆਂ ਗੱਲਾਂ ਬਹੁਤ ਸਹੀ ਤੇ ਸੱਚੀਆਂ ਨੇ
@ravichopra7399
@ravichopra7399 11 ай бұрын
75 ਸਾਲਾ ਚ ਸਬ ਤੋਂ ਮਾੜੀ ਸਰਕਾਰ
@AmarSingh-gp2hd
@AmarSingh-gp2hd 11 ай бұрын
ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਸਾਰੀਆਂ ਬਿਮਾਰੀਆਂ ਦਾ ਹਲ਼ ਆਜ਼ਾਦੀ ਹੈ 🚩 ਭੈਣਾਂ ਨੂੰ ਆਜ਼ਾਦ ਕਰਵਾਉਣ ਲਈ ਸੂਝਵਾਨ ਲੋਕ ਉਸਾਰੂ ਚਰਚਾ
@niranjansinghsandhu1520
@niranjansinghsandhu1520 11 ай бұрын
ਬਿਲਕੁਲ ਠੀਕ ਹਨ ਬੀਬੀਆ ਕੁਤਾ ਰਾਜ ਬਹਾਲੀਐ ਫਿਰ ਚਕੀ ਚਟੈ ਇਹ ਰਾਜ ਕਰਨ ਦੇ ਯੋਗ ਹੀ ਨਹੀ ਭੰਡਪੁਣਾ ਖੂਨ ਵਿਚ ਹੈ
@dsgpatwari4285
@dsgpatwari4285 11 ай бұрын
ਸਾਡੀ ਬਿੱਲੀ ਸਾਨੂੰ ਹੀ ਮਿਆਂਊਂ।ਝੰਡਿਆ ਮੌਕਾ ਸਾਂਭ ਲੈ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ,ਚੁੱਕ ਕੇ ਝੋਲੀ ਪਾਲੈ,ਚੰਗਾ ਰਹੇਂਗਾ,ਨਹੀਂ ਤਾਂ ਤੇਰੇ ਨਾਲ ਉਹ ਹੋਊਗੀ ਕਿ ਤਾਲੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ,ਹੁਣ ਇਹ ਵੀ ਊਲ ਜਲੂਲ ਬੋਲੀ ਜਾਂਦਾ?😬😬😁😁😁😁😁😁😁😁😁😁😁😁😬
@gurpalsingh5609
@gurpalsingh5609 11 ай бұрын
ਮੇਰੀਆਂ ਧੀਆਂ ਭੈਣਾਂ ਦੀਆਂ ਗੱਲਾ ਬਿਲਕੁਲ ਸੱਚੀਆਂ ਗੱਲਾਂ ਹਨ ਵਾਹਿਗੁਰੂ ਜੀ ਇਹਨਾਂ ਧੀਆਂ ਭੈਣਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ
@toorfamilyvlog617
@toorfamilyvlog617 11 ай бұрын
ਸਹੀ ਗੱਲ ਆ ਜੀ
@satnamsinghaulakh8797
@satnamsinghaulakh8797 11 ай бұрын
ਇਹ ਤਾ ਦੂਜੀਆ ਸਰਕਾਰਾ ਨੂੰ ਕਹਿੰਦਾ ਹੁੰਦਾ ਸੀ ਇਹ ਬਾਹਰੀਆ ਸਟੇਟਾ ਵਾਲਿਆ ਨੂੰ ਨੌਕਰੀ ਦਿੰਦੇ ਆ ਕੈਪਟਨ ਵਰਗੇ ਹੁਣ ਏਨੇ ਕੀ ਕੀਤਾ ਕੈਪਟਨ ਨਾਲੋ ਵੰਧ ਨੌਕਰੀਆ ਏਸ ਨੇ ਬਾਹਰ ਲਿਆ ਨੂੰ ਦਿੰਤੀਆ ਨੇ ਹੁਣ ਆਪਣੇ ਵਾਰੀ ਏਸ ਦੀਆ ਅੰਖਾ ਮੀਚੀਆ ਨੇ ਪੰਜਾਬ ਦੇ ਮੁੰਡੇ ਕੁੜੀਆ ਤਾ ਧੰਕੇ ਖਾਦੇ ਫਿਰਦੇ ਨੇ ਏਸ ਨੂੰ ਬਾਹਰਲੇ ਵਾਲੇ ਪੜੇ ਲਿਖੇ ਦੀਹਦੇ ਨੇ ਤੇ ਪੰਜਾਬ ਵਾਲੇ ਤਾ ਕਹਿਦਾ ਘੰਟ ਪੜੇ ਨੇ ਇਹ ਸਾਰੇ ਪੰਜਾਬ ਨੂੰ ਭੲਈਆ ਦੇ ਗੁਲਾਮ ਬਣਾ ਕੇ ਛੰਡਣ ਗੇ
@mehaksandhu3552
@mehaksandhu3552 11 ай бұрын
ਸਹੀ ਗੱਲ ਹੈ
@thehunterking8711
@thehunterking8711 11 ай бұрын
ਭਗਵੰਤੇ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਸਾਰੇ ਲੋਕ ਪੱਕਾ-ਪਰਨ ਕਰਲੋ 🔥🔥🔥
@RajbirRandhawa-kh8dv
@RajbirRandhawa-kh8dv 11 ай бұрын
ਭੱਗਵੰਤਮਾਨ ਵੋਟਾਂ ਲੈਣ ਆਵੇ ਤਾਂ ਰੋੜੇ ਚੱਪਲਾਂ ਛਿੱਤਰਾਂ ਸੋਟਿਆ ਡਾਂਗਾਂ ਨਾਲ ਮੂੰਹ ਕਾਲਾ ਕਰਕੇ ਸੁਆਗਤ ਕਰਿਉ
@bikrmjitsingh3157
@bikrmjitsingh3157 11 ай бұрын
ਸਹੀ ਕਿਅਾ ਤੁਸੀ
@mantajpannu7071
@mantajpannu7071 11 ай бұрын
Waheguru ji mehar kri 🙏
@ravichopra7399
@ravichopra7399 11 ай бұрын
2027 ਨੂੰ ਇਹੀ ਕੁਸ਼ ਹੋਣਾ ਜੇ ਇਹਨਾਂ ਸੁਧਾਰ ਨਾ ਕੀਤਾ
@toorfamilyvlog617
@toorfamilyvlog617 11 ай бұрын
ਬਿਲਕੁਲ ਸਹੀ ਗੱਲ
@thehunterking8711
@thehunterking8711 11 ай бұрын
💥 ਕਿਸਾਨ ਏਕਤਾ ਜਿੰਦਾਬਾਦ 💥 💥 ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 💥 ਭਗਵੰਤ ਮਾਨ ਬੁੱਚੜ ਆਪਣਾ ਅੱਤਿਆਚਾਰ ਬੰਦ ਕਰੇ
@baljitsandhu5995
@baljitsandhu5995 11 ай бұрын
Bhut waddia khaaa Bhai Ji 😊kishan majdoor eikta jinda baad 😊 Bhai Amritpal Singh Sandhu Sidhu Zinda baad 🙏💐🤗 wehaguru mehar karan sab tai 🙏💐
@bikrmjitsingh3157
@bikrmjitsingh3157 11 ай бұрын
ਸੱਬ ਤੋ ਵੱਧ ਵੋਟਾ ਮਾਲਵੇ ਵਾਲਿਅਾ ਪਾਈਅਾ ਮਾਨ ਨੂੰ ਅਾ ਗਿਅਾ ਬਦਲਾਅ ਮਾਨ ਬੁੱਚੜ
@thehunterking8711
@thehunterking8711 11 ай бұрын
ਉਹ ਤਾਂ ਸਭਨੇ ਪਾਈਆਂ
@bikrmjitsingh3157
@bikrmjitsingh3157 11 ай бұрын
@@thehunterking8711 ਮਾਲਵੇ ਚੋ ਜਿਅਾਦਾ ਸੀ ਅਸੀ ਮਾਝੇ ਵਾਲਿਅਾ ਘੱਟ ਪਾਈਅਾ ਸਰਕਾਰ ਤਾ ਮਾਲਵੇ ਵਾਲਿਅਾ ਬਣਾ ਤੀ ਸੀ ਫੇਰ ਅਸੀ ਹਾਰ ਗਏ
@karnailchahal6833
@karnailchahal6833 11 ай бұрын
ਸਹੀ ਕਿਹਾ ਜੀ
@BalwinderSingh-hy1ok
@BalwinderSingh-hy1ok 11 ай бұрын
Waheguru ji Maher karan bibia te Good speech
@bahadursingh9718
@bahadursingh9718 11 ай бұрын
ਕਿਸਾਨ ਜਥੇਬੰਦੀਆਂ ਜ਼ਿੰਦਾਬਾਦ
@tejwantsingh3114
@tejwantsingh3114 11 ай бұрын
ਸਾਰੀਆਂ ਬੀਬੀਆਂ ਨੇ ਜੁਰੱਅਤ ਨਾਲ ਵਿਚਾਰ ਰੱਖੇ ਨੇ , ਸਾਰੀਆਂ ਬੀਬੀਆਂ ਦਾ ਦਿਲੋਂ ਧੰਨਵਾਦ ਬਿਲਕੁਲ ਸੱਚ ਦੀਆਂ ਪਹਿਰੇਦਾਰ ਬੀਬੀਆਂ ਨੇ ਜੀ।।
@user-mc3ur7tv7x
@user-mc3ur7tv7x 11 ай бұрын
Lok dub rhe han tuhanu dharne lon di pai aa
@rajwantsingh2523
@rajwantsingh2523 11 ай бұрын
ਭੈਣੋ ਭਗਵੰਤ ਮਾਨ ਤਾਂ ਕਮੇਡੀ ਕਰਦਾ ਸੀ।
@brarbinder
@brarbinder 11 ай бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🏻🙏🏻
@thehunterking8711
@thehunterking8711 11 ай бұрын
🔥ਅਗਲੀ ਵਾਰ ਬੀਜੇਪੀ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਕਰੇਗੀ, ਲੋਕੋ ਬਿਲਕੁੱਲ ਵੋਟ ਨਾਂ ਪਾਇਓ🔥 ਕਿਉਂਕਿ ਬੀਜੇਪੀ ਤੇ ਝਾੜੂ ਦੋਨੋ ਪਾਰਟੀਆਂ ਇੱਕੋ ਹਨ
@sanjumundh6666
@sanjumundh6666 11 ай бұрын
Good news g
@sukhjinderkumar6178
@sukhjinderkumar6178 11 ай бұрын
ਬੀਬਾ ਤੂੰ ਕਿਹੜਾ ਕੱਲੀ ਨੇ ਬਣਾ ਤਾ ਬੋਲਣ ਦੀ ਅਕਲ ਸਿੱਖੋ ਤੁਸੀਂ ਮੁਆਵਜ਼ੇ ਲੈ ਲੈ ਕੇ ਨਹੀਂ ਰੱਜਣਾ ਸਾਰੇ ਬੁੱਢੇ ਨੱਢੇ ਵੇਹਲੜ ਤੁਰ ਪੈਦੇਂ ਧਰਨੇ ਨੂੰ
@SarwanSingh-qy9pu
@SarwanSingh-qy9pu 11 ай бұрын
Tare Kate chajuna ladthey nay
@sarbjeetgill1735
@sarbjeetgill1735 11 ай бұрын
ਪਹਿਲਾਂ ਆਪਾ ਹੀ ਗਲਤੀ ਕਰਦੇ ਆ ਹੁਣ।ਸੋਚੋ ਮੋਦੀ ਦੀ ਮੋਦੀ ਨੂੰ ਛੱਡ ਗਈ ਮਾਨ ਦੀ ਮਾਨ ਨੂੰ ਛੱਡ ਗਈ ਤੇ ਆਪਾ ਰਾਜ ਗੱਦੀ ਆ ਤੇ ਬਿਠਾ ਦਿੱਤਾ ਹੁਣ ਰੋਈ ਜਾਓ
@jassavirdi2112
@jassavirdi2112 11 ай бұрын
Good news bro
@gurnamcheema5328
@gurnamcheema5328 11 ай бұрын
V good👍
@rajwantkaur9789
@rajwantkaur9789 10 ай бұрын
Bahut vdia sohnia sisters Ankh nal jio ❤
@bainsfarm3100
@bainsfarm3100 11 ай бұрын
Wow so nice 👍 good❤
@AtmaSingh-tl8su
@AtmaSingh-tl8su 11 ай бұрын
ਬੀਬੀਆਂ ਨੂੰ ਘੱਟ ਬੋਲਣਾ ਚਾਹੀਦਾ ਹੈ ਕੁਝ ਟਾਈਮ ਦੇਖਣਾ ਚਾਹੀਦਾ ਹੈ ਦੂਜੀਆਂ ਪਾਰਟੀਆਂ ਨਾਲੋਂ ਚੰਗਾ ਹੀ ਕਰੂਗਾ ਹਾਜ਼ਮਾ ਰੱਖੋ ਬੀਬੀਆਂ ਸਭ ਠੀਕ ਹੋ ਜਾਵੇਗਾ
@user-ql8pg8bv2d
@user-ql8pg8bv2d 10 ай бұрын
Waheguru waheguru waheguru Ji
@user-tj6vy7ci3e
@user-tj6vy7ci3e 11 ай бұрын
Bhut vadhia jvab he ji
@stylosisters1
@stylosisters1 11 ай бұрын
Waheguru ji 🙏
@KuldeepSingh-pw6zs
@KuldeepSingh-pw6zs 11 ай бұрын
Bhot vadiya Gul kahi hai
@gurmitbrar6254
@gurmitbrar6254 11 ай бұрын
ਵਾਹ ਵਾਹ ਮਾਂ ਦੀਆਂ ਸ਼ੇਰਨੀਆਂ ਨੇ ਬਹੁਤ ਵਧੀਆ ਚਪੇੜਾਂ ਮਾਰੀਆਂ ਧੰਨਵਾਦ ਭੈਣੋਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੇ ਤੁਸੀਂ ਇੰਝ ਹੀ ਬੋਲਦੇ ਰਹੇ ਤਾਂ ਇਸ ਕੋਡਾ ਕਰਲਾ ਗੇ,, ਇਹ ਜਨਤਾ ਲਈ ਮੰਦਭਾਗਾ ਹੈ
@harmanjeet8187
@harmanjeet8187 11 ай бұрын
Jago Punjab jago
@NarinderSingh-ux2pt
@NarinderSingh-ux2pt 11 ай бұрын
Very good mata ji
@davinderdeol5424
@davinderdeol5424 11 ай бұрын
Salute ਆ ਸਾਰੀਆਂ ਜਾਗਰੂਕ ਬੀਬੀਆਂ ਨੂੰ
@parmeetkaur6487
@parmeetkaur6487 11 ай бұрын
Very good di g
@pargatsingh2652
@pargatsingh2652 11 ай бұрын
ਮੇਰੀ ਭੈਣੋ ਪਿੰਡਾ ਵਿੱਚ ਵੜਨ ਨਾ ਦਿਓ ਵੋਟਾ ਮੰਗਣ ਆਉਣ ਇਸੇ ਤਰਾ ਝਾੜੂ ਲੈ ਕੈ ਅੱਗੇ ਅੱਗੇ ਭਜਾਉ
@pritpalsingh7180
@pritpalsingh7180 11 ай бұрын
ਬੀਬੀਆਂ ਸਚ ਬੋਲ ਰਹੀਆਂ ਹਨ , ਬੀਬੀਆਂ ਭੈਣਾ ਨੂੰ ਸਲੂਟ ਹੈ ।
@karamjeetsingh5666
@karamjeetsingh5666 11 ай бұрын
Very good sister God bless you
@nirmalsinghsidhu3098
@nirmalsinghsidhu3098 11 ай бұрын
ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ
@GurdeepSingh-vb9wz
@GurdeepSingh-vb9wz 11 ай бұрын
Very good j 👌👌👌👌💖💖
@PalveerDhillon98
@PalveerDhillon98 11 ай бұрын
ਨਹੀ ਏ ਹਜਾਰ ਨੇ ਲੁਟ ਲੲਈਆ ਇਨਾ ਐ ਨੀ ਦੇਖੀਆ ਬੲਈ ਜੇੜਾ ਪਹਿਲਾ ਪੰਦਰਾ ਸੋ ਦੇਈ ਜਾਦਾ ਓਦੀ ਕੋਈ ਕਦਰ ਨੀ ਪਾਈ ਨਾਲੇ ਸਫਰ ਮੁਖਤ ਟੈਪਟਨ ਨੇ ਕੀਤਾ ਸੀ ਏ ਲੋਕ ਤਾ ਰਜਦੇ ਨੀ ਹੁਣ ਤਾ ਪੰਜ ਸਾਲ ਸਿਤਰ ਖਾਓ ਏਸ ਗੱਪੀ ਤੋ
@sakinderkaur846
@sakinderkaur846 11 ай бұрын
Capt ta juaart nal kisan d spot krda c
@sakinderkaur846
@sakinderkaur846 11 ай бұрын
OS nu ta bjp wale v kehnde c track te capt ne bethaye
@mannatmissmannatosmond3217
@mannatmissmannatosmond3217 11 ай бұрын
👏👏👏👏
@jashpalsingh1875
@jashpalsingh1875 11 ай бұрын
ਹੋ ਗਿਆ ਤੀਲਾ ਤੀਲਾ ਲਾਲੇ ਦਾ ਝਾੜੂ😂😂
@sukhpalsingh9458
@sukhpalsingh9458 11 ай бұрын
ਵਾਹ ਵਾਹ ਗੱਲਾਂ ਕਰਨ ਨੂੰ ਬਹੁਤ ਵਧੀਆ ਲਗਦੀਆਂ ਨੇ ਪਰ ਸਿਚਾਈ ਕੁੱਝ ਹੋਰ ਐ ਵੀਰੋ ।ਪਰ ਇਨ੍ਹਾਂ ਨੂੰ 1000/1000 ਨਾਲ ਨਾਲ ਕੀ ਬਣਦਾ ਐ ਜਿੰਨਾ ਨੂੰ ਇੱਕ ਵਾਰ ਵਿੱਚ ਗਰੀਬਾ ਦੇ ਖੂਨ ਪਸੀਨੇ ਦੇ ਟੈਕਸ ਵਿੱਚੋਂ ਦਸ ਲੱਖ ਮਿਲ ਜਾਂਦੇ ਐ।ਦਸ ਲੱਖ ਦਾ ਚੈੱਕ ਫ਼ੜਨ ਵੇਲੇ ਇਨ੍ਹਾਂ ਜਮੀਰ ਕਿੱਥੇ ਗੲਈ ਹੁੰਦੀ ਐ।
@singhsaab6992
@singhsaab6992 11 ай бұрын
Reporter veer well done 👍
@bhagsingh9639
@bhagsingh9639 11 ай бұрын
ਸ਼ਰਾਬੀ ਬੰਦੇ ਨੂੰ ਕੋਈ ਘਰ ਦੀ ਜ਼ਿੰਮੇਵਾਰੀ ਨੀ ਦਿੰਦਾ ਆਪਾ ਤਾਂ ਪੂਰਾ ਪੰਜਾਬ ਹੀ ਸੰਭਾਲਤਾ।
@kamaljitkaur-hg3pu
@kamaljitkaur-hg3pu 11 ай бұрын
ਵਿਹਲੜਾਂ ਗੈਂਗ ਵਿਹਲੜਾਂ ਗੈਂਗ ਵਿਹਲੜਾਂ ਗੈਂਗ
@jagirsandhu6356
@jagirsandhu6356 11 ай бұрын
Good luck ❤
@Kehtibaadipyaar
@Kehtibaadipyaar 11 ай бұрын
Gud all sister sari gal such aw
@RajbirRandhawa-kh8dv
@RajbirRandhawa-kh8dv 11 ай бұрын
ਭੱਗਵੰਤਮਾਨ ਮੂੰਹ ਨਾਲ ਨਹੀ ਪਿਛਲੇ ਪਾਸੇ ਤੋਂ ਬੋਲਦਾ
@rajwinder1968
@rajwinder1968 11 ай бұрын
ਡਾਂਗਾ ਤਿਆਰ ਰੱਖੋ 24 ਆਉਣ ਵਾਲੀ ਹੈ
@RajwinderKaur-ty7dl
@RajwinderKaur-ty7dl 11 ай бұрын
ਜਦੋਂ ਸਕੀਮ ਆਈ ਸਭ ਤੋਂ ਪਹਿਲਾਂ ਇਹੀ ਬੀਬੀਆਂ ਆਉਣਗੀਆਂ ਅੱਗੇ ਦੇਖ ਲਿਓ
@surinderkaur8490
@surinderkaur8490 11 ай бұрын
bhut vdia ji verry good
@rukumonga8361
@rukumonga8361 11 ай бұрын
Very gud mam
@singhrider1699
@singhrider1699 11 ай бұрын
Super🎉
@HarjeetSinghGill1
@HarjeetSinghGill1 11 ай бұрын
ਬਦਲਾਅ ਆ ਗਿਆ ਹੈ ਜੀ 🙏🏻👍🇮🇳
@jinduhappo7767
@jinduhappo7767 11 ай бұрын
Jattbad
@tajwrsingh5990
@tajwrsingh5990 11 ай бұрын
Right 👍
@vickydauniya8021
@vickydauniya8021 11 ай бұрын
ਜੇ ਪਹਿਲਾਂ ਭੈਣਾਂ ਬੋਲੀਆਂ ਹੁੰਦੀਆਂ ਤਾ ਆ ਦਿਨ ਨਹੀਂ ਦੇਖਣੇ ਪੈਣੇ ਸੀ 70 ਸਾਲ ਦਾ ਗੰਦ ਸਾਫ ਕਰਨ ਨੂੰ ਟਾਇਮ ਲੱਗੇਗਾ ਤੇ ਕਦੇ ਤੁਸੀਂ ਮਜ਼ਦੂਰਾਂ ਦੀ ਵੀ ਗੱਲ ਕਰ ਲੋ
@satwinderpanju9049
@satwinderpanju9049 11 ай бұрын
Shi gall hai koi bil muaf karn di koi bas safar mouf karn di koi hajaar hjaar den di lod nhi kisana nu greeb loka nu sara kujh muaf Dena chahida...
@BinderKaur-un2vr
@BinderKaur-un2vr 11 ай бұрын
Punjab sarkar murdabad
@punjabsingh1710
@punjabsingh1710 10 ай бұрын
ਰਾਜਨੀਤਿਕ ਬੀਬੀਆਂ ਜੋ ਗਰੀਬ ਦੇ ਘਰ ਕਦੀ ਨਹੀ ਗੲਈਆਂ ਨਾਂ ਨਸ਼ੇ ਖਿਲਾਫ ਕਦੀ ਬੋਲੀਆਂ
@AmandeepSingh-nb8zi
@AmandeepSingh-nb8zi 11 ай бұрын
ਬਾਈਕਾਟ ਕਰੋ ਇਸ ਸਰਕਾਰ ਦਾ 👍
@SukhwinderSingh-lx6cv
@SukhwinderSingh-lx6cv 11 ай бұрын
Mai bhago ji diya waris ne eh bibiya
@PardeepKumar-cn7cc
@PardeepKumar-cn7cc 11 ай бұрын
ਰੋਜ ਸੜ੍ਹਕਾਂ ਜਮ ਕਰਨ ਦਾ ਹੱਕ ਆ ਸਭ ਨੂੰ ਨਾਲੇ ਸਕੀਮ ਸ਼ੁਰੂ ਹੋਣ ਦਿਓ ਫੇਰ ਦੇਖਦੇ ਆ ਕੋਣ ਕੋਣ ਨੀ ਲੈਂਦਾ
@balwindersinght2217
@balwindersinght2217 11 ай бұрын
ਬੇਬੇ,,ਓ ਮੋਟੇ ਮੋਟੇ ਲਾਉਦਾ,,ਭੁਲ ਗਿਆ ਹੋਣਾ,,,ਨਾਲੇ ਵੋਟਾ ਲਈਆ ਨੂੰ 18 ਮਹੀਨੇ ਹੋ ਗਏ,,ਕਿਥੇ ਯਾਦ ਰਹਿਦਾ,, ਰਾਤ ਗਈ ਬਾਤ ਗ ਈ,, ,,
@KaramjeetkaurSidhu-qt3zr
@KaramjeetkaurSidhu-qt3zr 11 ай бұрын
ਬਹੁਤ ਵਧੀਆ ਪੰਜਾਬ ਦੀਆਂ ਭੈਣਾਂ ਵਰਗਾ ਕੋਈ ਨਹੀਂ
@user-jh8uo1fz9e
@user-jh8uo1fz9e 11 ай бұрын
ਬੱੱਸ ਮੱਗਰ ਸਾਮ ਤੱਕ ਸੌ ਕੁਤਾ ਭੌਕਦਾ
@harrySandhu76
@harrySandhu76 11 ай бұрын
Lollypop milna tuhanu tusi fer vote paa deyni ......
@charnjitsingh9267
@charnjitsingh9267 11 ай бұрын
ਕੋਈ ਨਹੀਂ ਭੈਣਾਂ ਥੋੜਾ ਸਬਰ ਕਰ ਲਿਆ ਕਰੋ ਦੂਜੀਆਂ ਪਾਰਟੀਆਂ ਨੇ ਬਹੁਤ ਗੰਦ ਪਾਇਆ ਹੋਇਆ ਸੀ
@jarnail6127
@jarnail6127 11 ай бұрын
Bhtt bdiaaa gllaa kriaan bibian nee..
@rana7018josan
@rana7018josan 11 ай бұрын
ਝੋਟੇ ਨੂੰ v ਰਿਹਾਅ kraayo ਹਲ ਹੋਜੂ ਕੋਈ
@surindersingh7777
@surindersingh7777 11 ай бұрын
Sahi kahi
@fresh_beauty_vlogs
@fresh_beauty_vlogs 11 ай бұрын
Ih ta vdda bdlaa aa gya
@majorsingh4407
@majorsingh4407 10 ай бұрын
Akher Punjab deya dheya bhena maa wa ne stand leya kabel. A tarif very fine decision
@PalveerDhillon98
@PalveerDhillon98 11 ай бұрын
ਏਤੋ ਪਰਾਉਠੇ ਭਾਲਦੇ ਨੇ ਤਿਨ ਖੁਜੇ ਆਲੂ ਵਾਲੇ
@user-ex5hg4qm1t
@user-ex5hg4qm1t 11 ай бұрын
ਕਿਸਾਨ ਤੇ ਲਾਠੀ ਚਾਰਜ ,ਕਾਂਗਰਸ ਤੇ ਅਕਾਲੀ ਦਲ ਵੇਲੇ ਵੀ ਹੋਇਆ ਸੀ ?
@singhrani8267
@singhrani8267 11 ай бұрын
ਮੈ ਤਾਂ ਸ਼ੁਰੂ ਤੋਂ ਹੀ ਕਹਿੰਦੀ ਸੀ ਭਗਵੰਤ ਮਾਨ ਦੂਜਾ KPS GILL ਆ ਚੱਲੋ ਦੇਰ ਆਏ ਦਰੁਸਤ ਆਏ । ਅੱਖਾਂ ਛੇਤੀ ਅੱਖਾਂ ਖੁੱਲ ਗਈਆਂ 👈👌👍👏👏
@ravisandhu1889
@ravisandhu1889 11 ай бұрын
bhot vdia lga ena bhena nu age ayea dekh sariya bhena nu age ona chahida chahida
@GurshanSingh-zk3vc
@GurshanSingh-zk3vc 11 ай бұрын
Bhagwant Mann jindabad
@sharanjitcheema1844
@sharanjitcheema1844 11 ай бұрын
Jino punjab de durses lag gae oh nahe bachda tuhade samne a dekh lavo gurdasman tehun sanedeol Deep sidhu jis no koy janda v nahe osde lok poja kardea te par jeharha punjab da gadara ono Punjab bakhsda nahe Punjab de nal Punjab de guru pir ne hamesa lay
@jaibheemjaiambedkarsahib6863
@jaibheemjaiambedkarsahib6863 9 ай бұрын
Sabh Ghasstiya Ekthiya Hoiya Nai 50 , 50 Rupiya Waliya
@sukhdhaliwal4831
@sukhdhaliwal4831 11 ай бұрын
Bhagwant Maan ji kirpa kro Punjab te kyu lokan dian baddua le rahe ho 🙏🙏🙏🙏kine putt maar dite
@user-id9bm5ut7t
@user-id9bm5ut7t 11 ай бұрын
Am admi party murdabaad ik v biyan pora nahi kita loka nu doka dita he is garu sarkaar ne bahwant maan g hor kina ku gooth bolna hai
@AnilKumar-te2rk
@AnilKumar-te2rk 11 ай бұрын
Salute to all the sisters.
@AmarjitSingh-wx8kz
@AmarjitSingh-wx8kz 11 ай бұрын
ਝੰਡੇ ਦੇ ਇਲਾਕੇ ਵਿੱਚ ਝੰਡੇ ਨਿਰਾਦਰੀ ਕਮੇਡੀ ਦਾ ਖਟਿਆ ਵੀ ਗੁਵਾਹ ਲਿਆ ਆਪਾਂ ਬੋਹਤੀ ਨੂੰ ਪੇਨੇਂ। ਥੋੜੀ ਤੋਂ ਵੀ ਜਾਂਦੇ ਹਾਂ।
@Rajindra_hop_patiala
@Rajindra_hop_patiala 11 ай бұрын
ਗ੍ਰੇਟ ਜਾਗੋ ਸਾਰੇ ਹੁਣ ਤਾਂ ਮਾਵਾਂ baina ਜਾਗ ਗਈਆਂ
Slow motion boy #shorts by Tsuriki Show
00:14
Tsuriki Show
Рет қаралды 8 МЛН
Heartwarming Unity at School Event #shorts
00:19
Fabiosa Stories
Рет қаралды 22 МЛН
Опасность фирменной зарядки Apple
00:57
SuperCrastan
Рет қаралды 8 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16