No video

ਆਹ ਮੁੰਡੇ ਨੇ ਤਾਂ ਅੰਮ੍ਰਿਤਪਾਲ ਦੇ ਪਰਿਵਾਰ ਦੇ ਪੋਤੜੇ ਫ਼ਰੋਲਤੇ "ਹਰਪ੍ਰੀਤ ਕਰਦਾ ਨ+ਸ਼ਾ....!

  Рет қаралды 97,848

Rangla tv

Rangla tv

Күн бұрын

ਆਹ ਮੁੰਡੇ ਨੇ ਤਾਂ ਅੰਮ੍ਰਿਤਪਾਲ ਦੇ ਪਰਿਵਾਰ ਦੇ ਪੋਤੜੇ ਫ਼ਰੋਲਤੇ "ਹਰਪ੍ਰੀਤ ਕਰਦਾ ਨ+ਸ਼ਾ....! ਸੁਣੋ ਪੂਰਾ ਤੱਤਾ Interview
..................................................................
Your Queries:-
latest news
latest news punjab
punjab news today
amritpal singh
punjabi news today
amritpal singh family
mp amritpal singh
--------------------------------------------------------------
Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
-----------------------------------------------------------------------
Content Copyright @ Rangla Tv
We are the voice of Punjabi community across the world . Our main motive is to bring communities together by producing content that is engaging and relevant to all community
--------------------------------------------------------------------------------------------------
#ranglatv #punjabnews #punjabinews #amritpalsingh #parentsofamritpal #newsupdate #latestnews #liveupdates #interview

Пікірлер: 88
@user-ch6tr2jn8m
@user-ch6tr2jn8m Ай бұрын
ਗੱਲਾਂ ਤਾਂ ਸੱਚੀਆਂ ਵੀਰ ਦੀਆਂ ਪਰ ਭੇਡਾਂ ਨੇ ਨਹੀਂ ਮੰਨਣਾ😂😂😂
@SunnyKumar-xz9tm
@SunnyKumar-xz9tm Ай бұрын
Good veer ji bilkul sahi gal hai
@SamBrar-xn7ti
@SamBrar-xn7ti Ай бұрын
Bahut vadiya veer. AMRITPAL te usde parivar nu jail ch sutto. Sikhan naal dhokha kita
@balwindersingh9633
@balwindersingh9633 Ай бұрын
ਸਹੀ ਗੱਲ ਵੀਰ ਜੀ
@RajinderSingh-tj3zl
@RajinderSingh-tj3zl Ай бұрын
❤100/ right Salute
@lilypark-077
@lilypark-077 Ай бұрын
Sahi gal
@sandhugamer1067
@sandhugamer1067 Ай бұрын
ਪਗਤ ਸਿੰਘ ਨਾਮ ਰਖ ਕੇ ਕੋਈ ਪਗਤ ਸਿੰਘ ਨਹੀਂ ਬਣ ਜਾਂਦਾ ਸ਼ਰਮ ਕਰ ਕਿਉਂ ਪੰਜਾਬੀਅਤ ਨੂੰ ਬਦਨਾਮ ਕਰ ਰਿਹਾ ਹੈ
@GurmeetUppal-wd8fl
@GurmeetUppal-wd8fl Ай бұрын
ਗੱਲ ਤਾ ਕੋਈ ਗਲਤ ਨਹੀ ਕਰ ਰਿਹਾ
@palpal5134
@palpal5134 Ай бұрын
ਸਾਰੇ ਸਬੂਤ ਇਸਦੇ ਖਿਲਾਫ ਜਾ ਰਹੇ ਨੇ।
@sandhugamer1067
@sandhugamer1067 Ай бұрын
ਇਸ ਇਨਸਾਨ ਦਿਆ ਪੁਰਾਣੀਆਂ ਵੀਡੀਓ ਦੇਖੋਂਗੇ ਤਾ ਤੁਹਾਨੂੰ ਸਮਜ ਆਏਗਾ ਕਿ ਇਸ ਇਨਸਾਨ ਨੇ ਪੰਜਾਬੀਅਤ ਨੂੰ ਹਮੇਸ਼ਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸਨੂੰ ਮੀਡੀਆਂ ਵਾਲੀਆ ਨੇ ਸਿਰ ਤੇ ਬੈਠਾ ਲਿਆ ਹੈ ਸ਼ਾਇਦ ਮੀਡੀਆਂ ਵਾਲਿਆਂ ਨੂੰ ਕੋਈ ਬੰਦਾ ਨਹੀਂ ਮਿਲਦਾ ਡਿਬੇਟ ਲਈ ਹਥ ਜੋੜਕੇ ਬੇਨਤੀ ਹੈ ਮੀਡੀਆਂ ਵਾਲਿਆਂ ਨੂੰ ਕਿਸੇ ਵਦਿਆ ਇਨਸਾਨ ਨਾਲ ਡਿਬੇਟ ਕਰੀਆਂ ਕਰੋ ਇਹੋ ਜਿਹੇ ਦੋਗਲੇਪਣ ਇਨਸਾਨ ਪੋਪਲਰ ਹੋਣਾ ਚਾਹੁੰਦੇ ਨੇ ਪੰਜਾਬੀਅਤ ਨੂੰ ਟਾਹ ਲਗਾ ਰਹੇ ਨੇ ਇਨ੍ਹਾਂ ਨੂੰ ਮੁਹ ਨਾ ਲਾਇਆ ਕਰੋ ਪੱਤਰਕਾਰ ਸਾਹਿਬ
@Harjeetkaur-zs4ur
@Harjeetkaur-zs4ur Ай бұрын
ਵੀਰ ਕੋਈ ਸਬੂਤ ਦਿਉ ਮੀਡੀਆ ਚ ਆਉ ਤੁਸੀ ਇਸਦੇ ਸਬੂਤ ਜੰਤਕ ਕਰੋ‌ ,,,,
@user-yj6sq3ge5i
@user-yj6sq3ge5i Ай бұрын
ਵਿੱਚੋਂ ਲੜੇ ਚੋਣ ਲੜ ਕੇ ਇਹਨੇ ਵੇਖ ਹੀ ਲਿਆ ਜਮਾਨਤ ਨਹੀਂ ਜਪਤ ਹੋ ਗਈ ਇਹਦੀ ਅੱਜ ਦੀ ਘਰ ਦੀ ਨੇ ਨਹੀਂ ਮੇਰੇ ਸਾਲੇ ਨੂੰ ਵੋਟ ਪਾਈ ਇਹ ਜਦੋਂ ਵੋਟਾਂ ਦੀ ਗਿਣਤੀ ਹੋਈ ਇਹ ਗਿਣ ਕੇ ਵੋਟ ਆਉਂਦਾ ਇੱਕ ਤੇ ਮੇਰੀ ਦੂਜੀ ਮੇਰੀ ਘਰ ਦੀ ਦੀ ਤੀਜ਼ਾ ਜੈਕਟ ਆਉਂਦਾ ਮੇਰਾ ਜੀਜਾ ਬਣ ਗਿਆ ਤੇ ਉਹ ਹਾਲ ਹੋਇਆ ਤੋਂ ਬਾਅਦ ਇਹ ਚੰਗਾ ਤਸੱਲੀ ਨਾ ਹਾਰ ਹੋਰ ਕੇ ਬਹਿ ਗਏ ਚੁੱਪ ਹੋ ਗਏ
@punjabskynews
@punjabskynews Ай бұрын
ਇਹ ਸਰਕਾਰੀ ਬੰਦਾ ਆ ਜੋ ਭਾਈ ਸਾਹਿਬ ਦੇ ਖ਼ਿਲਾਫ਼ ਬੋਲ ਰਿਹਾ
@gopyuppal7485
@gopyuppal7485 Ай бұрын
ਸਾਰੇ mp ਇਮਾਨਦਾਰ ਵਾ ਪੰਜਾਬ ਦੇ
@user-yj6sq3ge5i
@user-yj6sq3ge5i Ай бұрын
ਐਵੇਂ ਉਹਦੇ ਸਪੋਰਟ ਦੇ ਵਿੱਚ ਨਹੀਂ ਆ ਅੰਮ੍ਰਿਤਪਾਲ ਦੀ ਪਰ ਮੈਂ ਇੱਕ ਤੇਰੇ ਵੱਲ ਵੇਖ ਕੇ ਵੀ ਮੈਨੂੰ ਆਉਂਦਾ ਤੂੰ ਵੀ ਘੱਟ ਨਹੀਂ ਨਿਜੀ ਰੰਜਿਸ਼ ਆ ਤੂੰ ਉਹਨੂੰ ਨਿੱਜੀ ਰੰਜਿਸ਼ ਨਾਲ ਹੈ ਤੂੰ ਬਾਕੀ ਮੁੱਦਿਆਂ ਨੂੰ ਕਿਉਂ ਛੇੜਦਾ ਜਿਹੜਾ ਉਹਨੂੰ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ ਭਾਵੇਂ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ
@Amarjeetsingh-lb9fn
@Amarjeetsingh-lb9fn Ай бұрын
ਦੁਨੀਆਂ ਦੀ ਆਬਾਦੀ ਸਾਢੇ 8 ਕਰੋੜ ਹੈ ਜੀ
@Gill-y3m
@Gill-y3m 13 күн бұрын
ਹਰਪ੍ਰੀਤ ਸਿੰਘ ਨਸ਼ਾ ਪੀਦਾ ਹੈ
@user-yj6sq3ge5i
@user-yj6sq3ge5i Ай бұрын
ਹਾਂ ਇਹ ਵਾਹਵਾ ਦਿਨ ਜਦੋਂ ਹਾਰ ਕੇ ਗਿਆ ਸੀ ਉਹ ਠੰਡ ਪਈ ਸੀ ਅਰੇ ਕੱਲ ਗਾੜੀ ਆ ਜਿਹਾ ਪੱਤਰਕਾਰ ਹੀ ਇਹ ਪਹਿਲਾਂ ਦੇ ਹਾਰ ਕੇ ਗਿਆ ਮੇਰੇ ਖਿਆਲ ਚ ਇਲੈਕਸ਼ਨ ਵੀ ਲੜੀ ਸੀ ਇਹਦੇ ਖਿਲਾਫ ਨੇ ਉਸਤੋਂ ਬਾਅਦ ਇਹ ਕਦੇ ਬੋਲਿਆ ਨਹੀਂ ਜਦੋਂ ਲੋਕਾਂ ਨੇ ਉਹਨੂੰ ਬਹੁਮਤ ਦੇ ਤਾ ਠੀਕ ਆ ਦੀ ਬੋਲਤੀ ਬੰਦ ਹੋ ਗਈ ਹੁਣ ਅੱਜ ਫਿਰ ਸਾਹਮਣੇ ਆ ਗਿਆ ਜੇ ਥੋੜੀ ਜਿਹੀ ਕੋਈ ਗੱਲਬਾਤ ਹੋਈ ਜਾਵੇ ਮੰਨ ਲਓ
@karanpannu1122
@karanpannu1122 Ай бұрын
ਵੀਰ ਜੇ ਤੇਰਾ ਪਿਓ ਜਾਂ ਮਾਂ ਮਾਰੀ ਹੋਵੇ ਤੇ ਤੇਰਾ ਕੀ ਕਸੂਰ ਆ ਜੇ ਤੇਰਾ ਬੱਚਾ ਮਾਰਾ ਨਿਕਲ ਆਵੇ ਤੇ ਤੇਰਾ ਕੀ ਕਸੂਰ ਆ ਇਸ ਕਰਕੇ ਅਮ੍ਰਿਤਪਾਲ ਸਿੰਘ ਦਾ ਓਦੇ ਭਰਾ ਨਾਲ ਕਿ ਕਸੂਰ ਹੋ ਸਕਦਾ
@sarabsingh5487
@sarabsingh5487 Ай бұрын
ਇਹਦਾ ਮਤਲਬ ਹੈ ਕਿ ਤੁਸੀਂ ਇਹ ਮੰਨ ਲਿਆ ਹੈ ਕਿ ਭਰਾ ਮਾੜਾ ਹੀ ਏ,,, ਪਰ ਵਿਚ ਅੰਮ੍ਰਿਤਪਾਲ ਦਾ ਕਸੂਰ ਨਹੀਂ ਹੈ,, ਭਰਾ ਦਾ ਕਸੂਰ ਏ,
@jasslubana9703
@jasslubana9703 Ай бұрын
ਏਸ ਗਧੇ ਨੂੰ ਦੱਸੋ ਕਿ ਪੰਚਮ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਕਾ ਭਰਾ ਪ੍ਰਿਥੀ ਚੰਦ ਹੀ ਉਹਨਾਂ ਦਾ ਦੁਸ਼ਮਣ ਸੀ ਤੇ ਉਹਨਾਂ ਸ਼ਹੀਦ ਕਰਵਾਉਣ ਵਾਲਾ ਵੀ ਪ੍ਰਿਥੀ ਚੰਦ ਸੀ ਫਿਰ ਤਾਂ ਇਹ ਦੱਲਾ ਬੰਦਾ ਉਹਨਾਂ ਤੇ ਵੀ ਸਵਾਲ ਚੱਕ ਸਕਦਾ ਹੈ ਕਿ ਉਹਨਾਂ ਦੇ ਅੱਪਣੇ ਪਰਿਵਾਰ ਚ ਸਕਾ ਭਰਾ ਸਿੱਖੀ ਦਾ ਦੁਸ਼ਮਣ ਆ ਤੇ ਉਹ ਲੋਕਾਂ ਨੂੰ ਅਕਾਲ ਪੁਰਖ ਦੇ ਲੜ ਲਾ ਰਹੇ ਨੇ
@mamtarani5686
@mamtarani5686 Ай бұрын
Enaaa muurkhaan nuuu guru ittihaas niii ptaaa ggg annnparrr haiii saare
@user-vr5wr4im6x
@user-vr5wr4im6x Ай бұрын
ਦੁਰ ਫੇਟ ਮੂਹ ਤੇਰਾ
@sarabsingh5487
@sarabsingh5487 Ай бұрын
ਇਹਦਾ ਮਤਲਬ ਕਿ ਭਰਾ ਗੁਨਾਹਗਾਰ ਹੈ,,
@user-yj6sq3ge5i
@user-yj6sq3ge5i Ай бұрын
ਤੂੰ ਐਡਾ ਭਾਜਪਾ ਦਾ ਸਾਲਾ ਨਾ ਬਣ ਉਹ ਭਾਜਪਾ ਦੀ ਜਿਹੜੀ ਗੱਲ ਕਰਦਾ ਉਹ ਸਹੀ ਕਰਦਾ ਇਹ ਗੱਲ ਮੈਂ ਉਹਦੀ ਐਗਰੀ ਕਰਦਾ ਸਬੂਤ ਦਿੱਤੇ ਉਹਨੇ ਵਧੀਆ ਦਿੱਤੇ ਪਰ ਇਹਦੀ ਨਿੱਜੀ ਰੰਜਿਸ਼ ਨੂੰ ਨਿਜੀ ਰੰਜਸ ਨਾਲ ਲਵੇ ਯਾਰ ਉਹਦੀ ਵਿੱਚ ਚੰਗੇ ਕੰਮ ਉਹਨੂੰ ਨਾਮ ਕਵੇ ਗਲਤ ਤਾਂ ਹਮੇਸ਼ਾ ਸਿੱਖ ਵਿਰੋਧੀ ਪਾਰਟੀ ਰਹੀ ਭਾਜਪਾ ਦੇਸ ਵਿਰੋਧੀ ਇਹਨੂੰ ਮੈਂ ਪੁੱਛਦਾ ਕਿਉਂ ਨਹੀਂ ਦੇਸ਼ ਵਿਰੋਧੀ ਭਾਜਪਾ ਸਿੱਖ ਵਿਰੋਧੀ ਪਾਰਟੀ
@jassasinghsidhu2884
@jassasinghsidhu2884 Ай бұрын
Bilkul Sahi kiha ji tusi pr bhedan nahi mandian
@ranjitkaurranjitkaur9478
@ranjitkaurranjitkaur9478 Ай бұрын
Bhai amritpal singh ji jindabaad hee te rhe ga
@user-yj6sq3ge5i
@user-yj6sq3ge5i Ай бұрын
ਜਿਹੜਾ ਉਹ ਰਾਜਵੀਰ ਸਿੰਘ ਖਾਲਸਾ ਉਹ ਤਾਂ ਸਾਨੂੰ ਪਤਾ ਕੌਣ ਆ ਉਹ ਚਵਲ ਹ ਸਿਰੇ ਦੀ ਉਹ ਤੇ ਹਰ ਜਗ੍ਹਾ ਇਹ ਉਹ ਲੋਕ ਨੇ ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸਿੱਖ ਖਾਲਸਾ ਰਾਜ ਗਦਾਰੀਆਂ ਕਰ ਕਰ ਗਵਾਇਆ ਸੀ ਇਹ ਮਸੰਦ ਲੋਕ ਨੇ
@heerasingh9602
@heerasingh9602 25 күн бұрын
Punjab nu mann varga koi cm nhi mil sakda par lok nhi samj saky bri mari gal a
@dharamveersingh7627
@dharamveersingh7627 Ай бұрын
18:00 fashion designer 💃💃💃💃💃
@surjitgill6411
@surjitgill6411 Ай бұрын
ਰਾਜਦੇਵ ਸਿੰਘ ਖ਼ਾਲਸਾ ਆਪਣੇ ਬਾਰੇ ਸਾਰਾ ਸਪੱਸ਼ਟੀਕਰਨ ਦੇ ਚੁੱਕੇ ਨੇ। ਐਵੇਂ ਬਕਵਾਸ ਕਰੀ ਜਾਂਦਾ।
@vikaamrik156
@vikaamrik156 Ай бұрын
Eh aa sacha banda
@bhushanbhatti8872
@bhushanbhatti8872 Ай бұрын
Eh nasha kion nikaliya Singh Saab ton
@surjitgill6411
@surjitgill6411 Ай бұрын
ਇਹ ਕਿਵੇਂ ਹੋ ਸਕਦਾ ਗਾਤਰਾ ਨਹੀਂ ਪਾਉਂਦਾ ਐਵੇਂ ਭੌਂਕੀ ਜਾਂਦਾ। ਉਨ੍ਹਾਂ ਦਾ ਸਾਰਾ ਪਰਿਵਾਰ ਸਿੱਖੀ ਸਰੂਪ ਵਿੱਚ ਹੈ।
@SamBrar-xn7ti
@SamBrar-xn7ti Ай бұрын
AMRITPAL nu saari umar vaaste andar rakho. Punjab de youth da bachaa ho jao.
@manjitmerepitajigurugobind6381
@manjitmerepitajigurugobind6381 Ай бұрын
Bhai Amritpal singh ji ik Gursikh ne eh sb janke kita ja riha hai
@user-yj6sq3ge5i
@user-yj6sq3ge5i Ай бұрын
ਪੁੱਛਦਾ ਤੈਨੂੰ ਭਾਜਪਾ ਦੇ ਬਾਰੇ ਭਾਜਪਾ ਇੰਜ ਭਾਜਪਾ ਜੀ ਮੈਂ ਪੁੱਛਦਾ ਕੰਚਨ ਨੂੰ ਭਾਜਪਾ ਸਿੱਖਾਂ ਦੀ ਵਿਰੋਧੀ ਸਿੱਖਾਂ ਦੀ ਦੁਸ਼ਮਣ ਪਾਰਟੀ ਭਾਜਪਾ ਨੇ ਸਾਡੇ ਹਰਿਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਅੱਜ ਵੀ ਜਾਇਜ਼ ਠਹਿਰਾਉਂਦੇ ਆ ਬਾਨੇ ਦਿੱਲੀ ਦੇ ਵਿੱਚ ਕਿਸਾਨ 750 ਸ਼ਹੀਦ ਕਰਵਾਇਆ 44 ਨੌਜਵਾਨਾਂ ਨੂੰ ਮਰਵਾਉਣ ਵਾਲੀ ਭਾਜਪਾ
@user-lf7pb5tj3g
@user-lf7pb5tj3g Ай бұрын
ਕਹਿਣ ਦਾ ਮਤਲਬ ਬੁਰਾ ਬੰਦਾ ਚੰਗੇ ਕੰਮ ਨਹੀ ਕਰ ਸਕਦਾ।
@gopyuppal7485
@gopyuppal7485 Ай бұрын
ਹੁਣ ਦੀ ਗੱਲ ਕਰੋ ਆਮ ਆਦਮੀ ਵਾਲਿਆ ਨੇ ਕਿੰਨੇ ਸੱਚੇ ਪਰਚੇ ਪਏ ਗਏ ਹੁਣ ਤਕ
@punjabihindu7678
@punjabihindu7678 Ай бұрын
Oye ghusiya gal ki ho rahe tu ki bakwas Kari janda lagda tu v nachede a Mootpal da bra nachede a
@SandeepKaur-nb6eo
@SandeepKaur-nb6eo Ай бұрын
Sarkara de bande kde jail ni hunde
@DharminderSingh-iv4om
@DharminderSingh-iv4om Ай бұрын
ਇਹੋ ਜੇ ਲੋਕਾਂ ਨੂੰ ਕਈ ਸਿਆਣੇ ਹਰਾਮ,ਦਾ ਕਹਿੰਦੇ ਆ ਕਿਉ ਇਹ ਭੰਡ ਦੀ ਭੇਡ ਆ ਨਚਾਰ ਟੋਲੇ ਚੋ ਆਉਦਾ ਹੋਉ।
@bhushanbhatti8872
@bhushanbhatti8872 Ай бұрын
Sachai nu nahi manan tiyar
@roopchand237
@roopchand237 Ай бұрын
VEER Mein Darjjii han .Te Darjjii Honaa Khedaa MAddii gall H . Darjjii Bandaa 500000 LAkhh Dee Rhyy Jigraa Hh Veer Da
@parminderkaurbrar394
@parminderkaurbrar394 Ай бұрын
ਪੱਤਾ ਪੱਤਾ ਸਿੰਘਾ ਦਾ ਵੈਰੀ
@naughtyjatt
@naughtyjatt Ай бұрын
He is nobody he is a Propaganda
@hardeepsinghsandhu8321
@hardeepsinghsandhu8321 Ай бұрын
Yar krda nasha ਹਰਪ੍ਰੀਤ saaf ਗੱਲ kis te ykin kre bnda ana ਮਾਨ nal vote pai
@gurmeetsingh4005
@gurmeetsingh4005 Ай бұрын
sarkari Banda
@naughtyjatt
@naughtyjatt Ай бұрын
Jamanat Jabat Ganda Banda
@waryamkhalsa4941
@waryamkhalsa4941 Ай бұрын
Veer photo selfie khichye. Oh puthi aundi a. Tenu pta ni hai. Eve bakwaas kri jana
@user-nm7to4tl1r
@user-nm7to4tl1r Ай бұрын
Eh ta kado da bhai amritpal singh nu mara kahi janda
@user-gu1zx2si2j
@user-gu1zx2si2j Ай бұрын
🤔😮😮😮
@karmjeetsingh5526
@karmjeetsingh5526 Ай бұрын
Dogs
@SarbjitSingh-qq7ft
@SarbjitSingh-qq7ft Ай бұрын
A tu latan khichan aya sda hi banda mara hunda je pehla khanda pinda hove o theek nhi ho sakda tu Punjab dha very ho jine v partial vich han sare jine suche a sab nu pata tu v Punjab dha very a
@user-wk7it1dk5g
@user-wk7it1dk5g Ай бұрын
Yellow pagri wala is true jisne ik war drug lai ,it means he is drugger his positive test show ,police and fir is correct , do,nt discuss more .... is r
@user-lf7pb5tj3g
@user-lf7pb5tj3g Ай бұрын
ਉਹ ਇਲੈਕਸ਼ਨ ਨਹੀ ਲੜਨਾ ਚਾਹੁੰਦੇ ਸੀ ਇਹ ਕਹਿ ਰਿਹਾ ਵੋਟਾਂ ਲੈਣ ਲਈ ਡਰਾਮਾਂ ਕੀਤਾ।
@gopyuppal7485
@gopyuppal7485 Ай бұрын
ਪੱਤਰਕਾਰ ਤੇ ਆਪੇ ਕਲਾ ਭੈਣ ਮਾਂਗੀ ਜਾਂਦਾ kheda 31 ਵਾਰ ਲੈਣ ਗਿਆ ਸੀ
@RajSingh-db1cu
@RajSingh-db1cu Ай бұрын
Tere vrge chawal da hr koi jwab nhi denda
@GurdeepSingh-en9jb
@GurdeepSingh-en9jb Ай бұрын
Amritpal ta dusra badel a
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
Survive 100 Days In Nuclear Bunker, Win $500,000
32:21
MrBeast
Рет қаралды 165 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 8 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН