ਆਹ ਨੇ ਉਹ ਕੀਮਤੀ ਬੀਜ ਤੇ ਬੂਟੀਆਂ ਜੋ ਜੀਭ 'ਤੇ ਰੱਖਦੇ ਸਾਰ ਦਿਖਾਉਂਦੀਆਂ ਨੇ ਅਸਰ

  Рет қаралды 135,056

Haqeeqat Tv

Haqeeqat Tv

2 жыл бұрын

Subscribe to our Haqeeqat Tv Punjabi KZfaq Channel :-
/ haqeeqattvpunjabi
Like us on Facebook :-
/ haqeeqat-tv-punjabi-33...

Пікірлер: 293
@hkaur9379
@hkaur9379 2 жыл бұрын
ਫਰੂਕੀ ਸਾਹਿਬ ਜੀ ਇਹ ਵੀ ਦੱਸਿਆ ਕਰੋ।। ਐਡਰਸ ਵੀ ਪੂਰਾ। ਵੈਦ ਜੀ ਦਾ। ਕਿਥੇ ਦਵਾ ਖਾਨਾ ਆ।।
@ReshamSingh-fe5wp
@ReshamSingh-fe5wp 2 жыл бұрын
ਵੇਦ ਜੀ ਗੁਸਤਾਖੀ ਮੁਆਫ ਇਹ ਜੋ ਜਾਅਲੀ ਬੂਟੀਆਂ ਤੁਸੀਂ ਰੱਖੀਆਂ ਹੋਈਆਂ ਦਿਖਾ ਰਹੇ ਹੋ ,ਇਹ ਰਖਣ ਦਾ ਕੀ ਮਕਸਦ ਹੈ ਜੀ?।
@Gursewaksingh-hk1if
@Gursewaksingh-hk1if 2 жыл бұрын
ਕਿਰਪਾ ਕਰਕੇ ਵੈਦ ਸਾਬ ਦਾ ਐਡਰੈੱਸ ਜ਼ਰੂਰ ਲਿਖ ਕੇ ਪਾਓ ਜੀ।🙏🙏
@gangamaan4845
@gangamaan4845 2 жыл бұрын
ਬਹੁਤ ਸਹੀ ਗੱਲਾਂ ਕਰਦਾ ਹੈ ਵੈਦ ਸਾਹਿਬ ਕਿਉਣ ਜਾਣੇ ਸਹੀ ਗ਼ਲਤ ਦੀਆਂ ਗੱਲਾਂ ਪਰਖ਼ ਕਰਨ ਵਾਲੇ ਨੂੰ ਪਰਖ਼ ਕਰਨ ਵਾਲਾ ਹੀ ਸਮਝ ਸਕਦਾਂ ਹੈ
@davindershahi6302
@davindershahi6302 2 жыл бұрын
ਵੈਦ ਜੀ ਦਾ ਪਤਾ ਕੀ ਹੈ। ਕਿੱਥੋਂ ਦਵਾਈ ਮਿਲ ਸਕਦੀ ਹੈ
@HarpalSingh-gz3fh
@HarpalSingh-gz3fh 2 жыл бұрын
ਵੈਦ ਸਾिਹਬ ਤੁਸੀ िਪॅਤੇ ਦੀ ਪॅਥਰੀ ਦੀ ਦਵਾੲੀ िਦੰਦੇ ਹੋ
@amritkaur6124
@amritkaur6124 Жыл бұрын
ਵਾਹਿਗੁਰੂ ਜੀ ਦੀ ਆਪ ਜੀਤੇ ਬਹੁਤ ਮੇਹਰ ਹੈ ਜੀ ਤੁਹਾਨੂੰ ਬਹੁਤ ਗਿਆਨ ਹੈ
@jasdevsinghsangha1360
@jasdevsinghsangha1360 2 жыл бұрын
I’m used the Madison’s and good feel thanks Vad Ji
@bahadursingh616
@bahadursingh616 2 жыл бұрын
Waheguru ji🙏🙏🙏
@amritkaur6124
@amritkaur6124 Жыл бұрын
ਸਾਨੂੰ ਲੋਕਾਂ ਨੂੰ ਸਮਝਾਣ ਦਾ ਬਹੁਤ ਬਹੁਤ ਧੰਨਵਾਦ ਜੀ
@dalmavi1379
@dalmavi1379 2 жыл бұрын
So impressive he is blessed
@gurbirkaur9385
@gurbirkaur9385 2 жыл бұрын
ਸੱਚੇ ਪਾਤਸ਼ਾਹ ਜੀ ਆਪ ਜੀ ਤੇ ਕਿਰਪਾ ਬਣਾਈ ਰੱਖਣ
@mohindersinghbathla6390
@mohindersinghbathla6390 2 жыл бұрын
ਪੂਰੇ ਨੁਸਖੇ ਵਿਚ ਇਕ ਚੀਜ਼ ਵੀ ਨਕਲੀ ਪੈ ਗਈ, ਤਾਂ ਸਾਰਾ ਮਿੱਟੀ ਹੋ ਜਾਵੇਗਾ।। ਅਸਲੀ ਨੇ ਹੀ ਕੰਮ ਕਰਣਾ ਹੈ।।
@BaljitSingh-si4mk
@BaljitSingh-si4mk 2 жыл бұрын
Bai bast product ਨੇ ਬਾਈ ਜਗਦੀਪ je ਦੇ ਮੈ khadda kustta pardect 31000 ਦਾ kamal da rejalt ਹੈ
@rajmixchannel4843
@rajmixchannel4843 2 жыл бұрын
Very many thanks ji for.this information ji.
@jessicakaurbygodsgrace
@jessicakaurbygodsgrace 2 жыл бұрын
Waheguru tuhadha bhala kare. God bless you.
@jasneetkarwal6859
@jasneetkarwal6859 2 жыл бұрын
Bohot vadiaya information hai vaid saab thodi
@yadhwinderdhaliwal8281
@yadhwinderdhaliwal8281 2 жыл бұрын
Bohot vadiaya gala dasan lai dhanwad thoda
@jagdevsidhu1801
@jagdevsidhu1801 2 жыл бұрын
Very nice 🙏
@amritkaur5343
@amritkaur5343 2 жыл бұрын
Thanxxx dr saab g
@deepikakakkar5723
@deepikakakkar5723 2 жыл бұрын
Vaid saab bohot vadiaya information hai
@user-hg5yh1uv5b
@user-hg5yh1uv5b 2 жыл бұрын
Thans vaid sahab jj
@ManjitSingh-ve2om
@ManjitSingh-ve2om 2 жыл бұрын
ਬ੍ਰਹਮੀ ਤਾਂ ਜੰਮੂ ਤਵੀ ਦਰਿਆ ਦੇ ਕਿਨਾਰੇ ਬਹੁਤ ਪੈਦਾ ਹੁੰਦੀ ਹੈ ਅਤੇ ਹਰੜ ਬਹੇੜਾ ਅਤੇ ਆਮਲਾ ਚੰਡੀਗੜ੍ਹ ਚ ਬਹੁਤ ਹੁੰਦਾ ਹੈ, ਚੰਡੀਗੜ੍ਹ ਚ ਦੇਸੀ ਦਵਾਈਆਂ ਦੇ ਬੂਟੇ/ ਦਰਖਤ ਬਹੁਤ ਹਨ, ਸਿਰਫ ਪਛਾਣ ਦੀ ਲੋੜ ਹੈ
@manpreetkaur-hm9jf
@manpreetkaur-hm9jf 2 жыл бұрын
Bahut vadiya ji thsanku ji
@gurjindersingh3077
@gurjindersingh3077 2 жыл бұрын
Good
@ANTI_UTTP_737
@ANTI_UTTP_737 2 жыл бұрын
Very nice
@JatinderSingh-pi7kn
@JatinderSingh-pi7kn 2 жыл бұрын
Great man great work
@roopgrewal4710
@roopgrewal4710 2 жыл бұрын
Vaid saab you are great
@gurdevsingh4912
@gurdevsingh4912 2 жыл бұрын
Chhote vir jagdeep singh ji ssa. Tuhadi hrek vedio taqriban vekhdan. Sabh ton vaddi khusi es gal di hai ke tuhadi har gal Kudrat anusar hai. Rab Tuhadi umr lambi kre.Gurdev Singh USA
@gurwanthothi7495
@gurwanthothi7495 2 жыл бұрын
ਵੈਦ ਸਾਹਿਬ ਤੁਸੀਂ ਕਿਥੇ ਮਿਲ ਸਕਦੇ ਹੋ ਤੇ ਕਿਸ ਸਮੇਂ ਤੇ
@yadd_dhaliwal1400
@yadd_dhaliwal1400 2 жыл бұрын
Nice ji..👏
@HarjinderSingh-oo8eo
@HarjinderSingh-oo8eo 2 жыл бұрын
You are great vaid sahib
@Karamsingh-tq6jf
@Karamsingh-tq6jf 2 жыл бұрын
Very nice👍👍 dr sahib God bless you parmata lambi umar kara
@jaskarnrai6375
@jaskarnrai6375 Жыл бұрын
Bhut hi vadiya hai ji medicine
@MohanSingh-sx1fl
@MohanSingh-sx1fl 2 жыл бұрын
ਜੇ ਬਾਹਰ ਲੀਵਰ ਵਾਲੀ ਦਵਾਈ ਮੰਗਾਉਣੀ ਹੈ ਭੇਜ ਸਕਦੇ ਹਨ ਕੋਈ ਫੂਨ ਜਾਂ ਐਡਰਿਸ ਲਿਖਣਾ ਜੀ
@nbisht8074
@nbisht8074 2 жыл бұрын
Too gud
@dikshagoyal5739
@dikshagoyal5739 2 жыл бұрын
Hi sir I am very motivated for your videos because you are talking very good
@bhagchandkourav9641
@bhagchandkourav9641 2 жыл бұрын
Thanks
@niranjanjit8853
@niranjanjit8853 2 жыл бұрын
Very good 👍
@simranjeetsona8415
@simranjeetsona8415 2 жыл бұрын
Waheguru ji mehar rakhan tuhade te
@hardevrandhawa3301
@hardevrandhawa3301 2 жыл бұрын
Good job
@antieuntie8724
@antieuntie8724 2 жыл бұрын
ਮੇਰੇ ਪਾਸ ਸਬਦ ਨਹੀ ਡਾਕਟਰ ਸਾਬ ਜਿਨੀ ਤਰੀਫ ਕਰੀੲੇ ਘੱਟ ਹੈ ਵਾਹਿਗੁਰੂ ਜੀ Always bless you
@MandeepSingh-id3xw
@MandeepSingh-id3xw 2 жыл бұрын
ਇਸ ਵੈਦ ਦਾ ਕੋਈ ਕੋਟ ਵਿਚ ਕੇਸ ਚਲਦਾ ਉਸ ਦਾ ਖਰਚਾ ਇਹ ਮਰੀਜ਼ਾਂ ਨੂੰ ਰਗੜੇ ਲਾਉਂਦਾ
@bugdi7154
@bugdi7154 2 жыл бұрын
Very genuine guy
@Noor-wy8td
@Noor-wy8td 2 жыл бұрын
Sach aa ji ved sab boht changa kam kar rehe ne 🙏🙏
@ranjitkaur579
@ranjitkaur579 2 жыл бұрын
WaheGuru ji 🙏🙏🙏🙏🙏🙏
@AngrejSingh-lo2iu
@AngrejSingh-lo2iu 2 жыл бұрын
ਬਈ ਆਹ ਬੰਦਾ ਕੁਝ ਵੀ ਪੱਲੇ ਨਹੀਂ ਪੈਂਦਾ ਜੇ ਇੰਟਰਵਿਊ ਸੌ ਵਾਰ ਸੁਣ ਲਓ ਗੱਲਾਂ ਘੁਮਾਈ ਜਾਓ ਘੁਮਾਈ ਜਾਓ ਪੱਲੇ ਕੁਝ ਪਾਉਣੋਂ ਨਹੀਂ
@MandeepSingh-id3xw
@MandeepSingh-id3xw 2 жыл бұрын
100☑️
@mahindersinghraipehowa9743
@mahindersinghraipehowa9743 Жыл бұрын
ਸਹੀ ਗੱਲ ਹੈ ਜੀ
@amritpal1939
@amritpal1939 2 жыл бұрын
Hello sir how are you I am from uk i am see your all videos your this thinking is very impresived that's good
@KaramjitSingh-rb9td
@KaramjitSingh-rb9td 2 жыл бұрын
Nice sir ji
@barkhamaan5972
@barkhamaan5972 2 жыл бұрын
waah ji waah vaid ji parmatma tuhanu dubara punar janam deve tusi hajaaran saal jeon ji
@hardeepcheema4648
@hardeepcheema4648 2 жыл бұрын
Waheguru ji
@KuldeepSingh-yy8te
@KuldeepSingh-yy8te 2 жыл бұрын
Very very❤👍👍👍👍🍬🍬🍬🍬
@MandeepSingh-hv6jj
@MandeepSingh-hv6jj 2 жыл бұрын
Wao jagdeep sir rab mehar bareya hath sir rakhe 🙏🙏🙏🙏🙏🙏🙏🙏🙏🙏
@mangaljitsingh6872
@mangaljitsingh6872 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ramansharma553
@ramansharma553 2 жыл бұрын
Dr. Sahib 100% ✅ right...and very good 👍 person
@harkamaljitsinghharkamalji4754
@harkamaljitsinghharkamalji4754 2 жыл бұрын
Vaid jii gala sachia vvvv nice kam a💯
@lakhvindarsingh1923
@lakhvindarsingh1923 2 жыл бұрын
ਸਤ ਸ੍ਰੀ ਅਕਾਲ ਜੀਮੈਂ ਲਖਵਿੰਦਰ ਸਿੰਘ ਕੰਬੋਜ ਤੁਸੀਂ ਸਾਡੇ ਪਿੰਡ ਵਿੱਚ ਵੀ ਕੈਂਪ ਲਾਉਣ ਜੀ ਪਿੰਡ ਕੜੈਲ ਜਿੱਲਾ ਸੰਗਰੂਰ ਹੈ ਤਸੀਲ ਮੂਣਕ ਡਾਕ ਖਾਨਾ ਬੱਲਰਾ ਹੈ ਜੀ
@dinkarsingh1958
@dinkarsingh1958 2 жыл бұрын
Buhat vadiya
@gurmeetsingh2625
@gurmeetsingh2625 2 жыл бұрын
ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਜੀ
@samarbhullar2908
@samarbhullar2908 2 жыл бұрын
Vaid Jagdeep Singh Ji mai Winnipeg to aa te mai thodi har ik video seen kiti aa te mai bohot motivate hoiaya I promiss you any time I am coming in India then I can meet with you
@IshwarSingh-kl8ly
@IshwarSingh-kl8ly 2 жыл бұрын
ਵੈਦ ਜੀ ਨੂੰ ਰੁਪਏ ਕਮਾਉਣ ਦੀ ਕਲਾ ਆ ਗਈ - he is a big businessman
@gurmansingh9942
@gurmansingh9942 2 жыл бұрын
Good
@surinderhnjibilkulrightsir1303
@surinderhnjibilkulrightsir1303 2 жыл бұрын
You are good parson 😊
@bhupinderbrar7331
@bhupinderbrar7331 2 жыл бұрын
It's true that
@sonulehra
@sonulehra 2 жыл бұрын
👍👍👍👍
@MandeepSingh-hv6jj
@MandeepSingh-hv6jj 2 жыл бұрын
👌👌👌👌👌
@Balbirsingh-sj7lf
@Balbirsingh-sj7lf 2 жыл бұрын
Waheguru ji chardian kalan bakshe Ji
@simarsandhu116
@simarsandhu116 2 жыл бұрын
Good vaid saab
@user-lo3jq9vc2c
@user-lo3jq9vc2c Жыл бұрын
Good job sir 👏
@Nirmalsingh-qm2cp
@Nirmalsingh-qm2cp 2 жыл бұрын
ਸਤਿ ਸ੍ਰੀ ਆਕਾਲ ਜੀ। ਫਾਰੂਕੀ ਸਾਹਿਬ ਜੀ ਕੀ ਤੁਸੀਂ ਅ੍ਪਨਾ ਫੋਨ ਨੰਬਰ ਵੀ ਡੀ ਓ ਵਿੱਚ ਨਾ ਸਕਦੇ ਹੋ, ਤਾਂ ਦਰਸ਼ਕਾਂ ਦੀ ਹਮਾਇਤ ਲਈ ਜਾਰੂਰ ਪਾਇਆ ਕਰੋ।‌ ਇਸ ਨਾਲ ਵੀ ਡੀ ਓ ਹੋਰ ਹਰਮਨ ਪਿਆਰੀ ਬਣ ਜਾਏਗੀ। ਸੁਝਾਅ ਪ੍ਰਵਾਨ ਕਰ ਲੈਣਾ । ਬਹੁਤ ਧੰਨਵਾਦੀ ਹੋਵਾਂਗੇ।
@YashSharma-sq7ij
@YashSharma-sq7ij 2 жыл бұрын
Vaid saab tusi great 👍
@NarinderSingh-ux2pt
@NarinderSingh-ux2pt Жыл бұрын
V good
@gangamaan4845
@gangamaan4845 2 жыл бұрын
ਵੈਦ ਸਾਹਿਬ ਮੈਂ ਤੁਹਾਡਾ ਗੱਲ ਨੂੰ ਸੌ ਫੀਸਦੀ ਸਹਿਮਤ ਹਾਂ ਬਹੁਤ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਉਹ ਸੋਨੂੰ ਗ਼ਲਤ ਸਮਝਦੇ ਨੇ ਵਹਿਗੁਰੂ ਕਿਰਪਾ ਕਰੇ ਸੋਡੇ ਤੇ
@kuldipsingh2895
@kuldipsingh2895 2 жыл бұрын
👌 👌 👌 👌
@jesus_christ_channel
@jesus_christ_channel Жыл бұрын
Vaid ji God bless you
@brarbrar5471
@brarbrar5471 2 жыл бұрын
ਵੈਦ ਜੀ ਕੀ ਤੁਸੀ ਕੈਨੇਡਾ ਦਵਾਈ ਭੇਜ ਸਕਦੇ ਹੋ, please ਅਪਣਾ ਫੋਨ ਨੰਬਰ ਦਿਓ ਜੀ
@gurjindersingh3077
@gurjindersingh3077 2 жыл бұрын
🙏🙏
@waseemzafar6502
@waseemzafar6502 2 жыл бұрын
Mashallah 🤲🏻🌺✌️
@ranbirkaur5172
@ranbirkaur5172 2 жыл бұрын
Vaid ji da address ki ha dassna ad milan da time kiwe milu
@dilpreetsingh3357
@dilpreetsingh3357 2 жыл бұрын
Vaid saab thusi looka nu Changi sed dine oh is lai dillo dhanwad thoda
@JaswinderKaur-df7ps
@JaswinderKaur-df7ps 2 жыл бұрын
Waheguru ji Waheguru ji very nice video God bless both of you 🙏
@HarpreetKaur-le6dm
@HarpreetKaur-le6dm 2 жыл бұрын
ਕਣਕ ਦੀ ਐਲਰਜੀ ਬਾਰੇ ਜਾਣਕਾਰੀ ਦਿਉ ਸਰ 🙏🙏
@jaskarnrai6375
@jaskarnrai6375 Жыл бұрын
Vaid ji bhut vadiya ne ji
@sanjayverma7999
@sanjayverma7999 2 жыл бұрын
Hi sir I am from canada BC and I am try your maharaja shahi sharbat it's very good for my liver thanks
@amritpalkang7604
@amritpalkang7604 2 жыл бұрын
We are also from Canada🇨🇦 bc, surrey
@Vijay-jj5vr
@Vijay-jj5vr Жыл бұрын
Prize ki c nuske da
@ishersinghlotey6747
@ishersinghlotey6747 Жыл бұрын
VERY Very nice ji
@surinderpal8439
@surinderpal8439 2 жыл бұрын
Bot vdia dr g tuhadi dwai kha k menu aaram aya ani jga toh dwai khadi but kise toh fark ni pya
@RajinderKumar-es9lm
@RajinderKumar-es9lm 2 жыл бұрын
Vaid saab thodiaya gala nal Mai bohot motivate hoiaya aa is lai mai thonu millna chauna aa mai thonu jaldi milunga vaid ji
@LovepreetSingh-hg3eg
@LovepreetSingh-hg3eg 2 жыл бұрын
Vaid saab good
@kuldeepkaur791
@kuldeepkaur791 2 жыл бұрын
🙏🙏🙏🙏🙏🙏🙏🙏🙏Dr ji I love you and bow down to you
@sonulehra
@sonulehra 2 жыл бұрын
🙏🙏🙏🙏🙏
@anjany87
@anjany87 2 жыл бұрын
weight loss medicine daso please
@ajitsondhi6881
@ajitsondhi6881 2 жыл бұрын
Tusi wahguru ji de bahut kareeb ho. Guru mehar krran.
@surinderpal8439
@surinderpal8439 2 жыл бұрын
👌👍👍👍👍👌👌
@jannatkhaira827
@jannatkhaira827 2 жыл бұрын
It's very True vaid Jagdeep your medicine is very good for health
@satwantsingh2199
@satwantsingh2199 2 жыл бұрын
Frukie Sahib Ji Help kro Ji Madison Lor hai May be India Awanga As Saal Thank You
@satnamjindal9345
@satnamjindal9345 2 жыл бұрын
Vaid Jagdeep Singh Ji looka nu jagruk Karan lai dhanwad
@parmjitkaur9273
@parmjitkaur9273 2 жыл бұрын
Clinic de timing ki han And vaid ji daily attend krde pt. nu ?
@mangaljitsingh6872
@mangaljitsingh6872 Жыл бұрын
ਪ੍ਰਮਾਤਮਾ ਤੁਹਾਨੂ ਲੰਮੀ ਉਮਰ ਦੇਵੇ
@BalwinderSingh-hw3zw
@BalwinderSingh-hw3zw 7 ай бұрын
👍👍👍👍👍
@lakhwinderbrar3495
@lakhwinderbrar3495 2 жыл бұрын
Vaid saab thoda dhanwad
@kanggs7707
@kanggs7707 2 жыл бұрын
Please vead ji manu 5 year to allergy di problem aa bauht Jada kujli aa nal ring worm ho reha nal bahut Madison Lai aram ni auda please🙏🙏🙏 dwa dso
@gladwinhardy2355
@gladwinhardy2355 2 жыл бұрын
Kindly display the address of Dawakhana in your videos
@daljindersingh6739
@daljindersingh6739 2 жыл бұрын
ਵੈਦ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੇ ਇੱਕ ਵੀਡੀਓ ਵਿਚ ਗੋਡਿਆਂ ਦੀ ਗ੍ਰੀਸ ਸਬੰਧੀ ਸੰਤੁਸ਼ਟੀ ਨਾਮ ਦੀ ਦੁਵਾਈ ਦਾ ਜ਼ਿਕਰ ਕੀਤਾ ਸੀ ਸੋ ਆਪ ਜੀ ਦੇ ਦੱਸਣ ਅਨੁਸਾਰ ਮੈਂ ਵੀ ਦੁਆਈਂ ਮੰਗਵਾਈ ਸੀ ਅਤੇ ਖਾਸ ਵੀ ਰਿਹਾ ਹਾਂ ਪਰ ਕੋਈ ਫਰਕ ਨਹੀਂ ਪੈ ਰਿਹਾ ਕ੍ਰਿਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕੀਤੀ ਜਾਵੇ ਕਿ ਮੈਂ ਦੁਆਈਂ ਖਾਵਾ ਜਾ ਨਾ ਖਾਵਾਂ ਮੇਰੇ ਗੋਡੇ ਅੱਜ ਵੀ ਦਰਦ ਕਰਦੇ ਹਨ
Эффект Карбонаро и нестандартная коробка
01:00
История одного вокалиста
Рет қаралды 9 МЛН
路飞被小孩吓到了#海贼王#路飞
00:41
路飞与唐舞桐
Рет қаралды 79 МЛН
Nastya and SeanDoesMagic
00:16
Nastya
Рет қаралды 14 МЛН