ਆਹ ਸਕਾਰਪੀਓ ਨਾਲ਼ ਤਾ ਧੱਕਾ ਬਾਹਲਾ ਹੁੰਦਾ | Simma Sidhu |

  Рет қаралды 160,756

Iam Hero

Iam Hero

8 ай бұрын

contact for paid promotions - 9878750902
facebook - / iamhero1998
Instagram - iam_hero98?utm_...
for paid promotion - +919878750902
thanks for watching this video 😊

Пікірлер: 168
@jatinderssingh3042
@jatinderssingh3042 7 ай бұрын
ਯੂ ਟਿਊਬ ਚੈਨਲ ਬਿਲਕੁਲ ਉਦਾ ਹੀ ਆ ਜਿਸ ਤਰਾਂ ਬਾਂਦਰ ਦੇ ਹੱਥ ਮਾਚਿਸ ਆ ਜਾਣ ਵਾਲੀ ਕਹਾਵਤ ਏ
@technicalanuji802
@technicalanuji802 8 ай бұрын
ਪਾਡੇ ਲੋਕ ਦੇਖਣੇ ਆ ਤਾ ਆ ਦੇਖਲੋ ਲੋਕੋ
@kdeep2845
@kdeep2845 8 ай бұрын
ਵੱਡੇ ਘਰਾਂ ਦੀਆਂ ਵਿਗੜੀਆ ਉਲਾਦਾ ਵੀਰ ਮਿਹਨਤ ਕਰ ਕੇ ਕਮਾਏ ਹੋਣ ਤਾ ਪਤਾ ਲੱਗੇ
@Njmodelmaker
@Njmodelmaker 8 ай бұрын
ਕਮੈਂਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਫੁੱਕਰਿਆਂ ਨੂੰ ਅਕਲ ਦੀ ਨਹੀਂ ਬਲਕੇ ਪਿੱਛੇ ਚੰਗੇ ਤਕੜੇ ਪੰਪ ਦੀ ਲੋੜ ਹੈ ਜੀ ਮਾਰੀ ਜਾੳ ਫਿਰ ਬਹੁੱਤ ਖੁਸ਼ ਹੋਣ ਗੇ ਜੇ ਕੋਈ ਅਕਲਮੰਦੀ ਦੀ ਗੱਲ ਕੀਤੀ ਤਾਂ ਫਿਰ ਇੰਨਾ ਦੇ ਪਿਛਵਾੜੇ ਥਾਨੀ ਧੂੰਆਂ ਨਿੱਕਲ ਜਾਂਦਾ ਹੈ ਇੰਨਾ ਨੂੰ ਬਸ ਫੂਕ ਛਕਾੳ ਫੂਕ ਹੀ ਇੰਨਾ ਦੀ ਖੁਰਾਕ ਹੈ
@FRESHYHOOD
@FRESHYHOOD 8 ай бұрын
Bilkul Sahi gall bro 😂😂😂😂haha fooka dao ehnu hor bond api paat jani ehdi 😂
@kulwinderbrar2537
@kulwinderbrar2537 6 ай бұрын
Sahi gl a ਪਹਿਲਾ ਜੰਨਤਾ ਨੇ ਪਪ ਦੇ ਦੇ ਕੇ ਮੂਸੇ ਵਾਲਾ ਮਰਾ ਦਿੱਤਾ ਫੇਰ ਇੱਕ ਟਰੈਕਟਰ ਜਿਹੇ ਆਲਾ ਤੇ ਹੁਣ ਅੱਜ ਫੁਕਰਿਆ ਮਾਰੀ ਜਾਂਦੇ ਆ:: u
@ManavdeepSharma-tv8iv
@ManavdeepSharma-tv8iv 22 күн бұрын
​@@kulwinderbrar2537😊
@PenduTractormehkma
@PenduTractormehkma 8 ай бұрын
ਹਾਂ ਜੀ ਵੀਰ ਹਰ ਕੋਈ ਫੁਕਰ ਪੁਣੇ ਚ ਇਹ ਕੂਛ ਨੀ ਕਰਦਾ ਹੂੰਦਾ ਕਈ ਇਹ ਕੰਮ ਰੁਜ਼ਗਾਰ ਵਜੋਂ ਵੀ ਕਰਦੇ ਹੁੰਦੇ ਆ ਬਾਕੀ ਤੁਸੀ ਮੇਰਾ ਜ਼ਿਕਰ ਕੀਤਾ ਵੀਡੀੳ ਚ ਬਹੁਤ ਬਹੁਤ ਧੰਨਵਾਦ ਜੀ #Pendutractormehkma
@Balraj_singh565
@Balraj_singh565 8 ай бұрын
ਪੁੱਤਰੋ ਗਲਤ ਚੀਜਾਂ ਨੂੰ ਇਦਾਂ ਨਾ ਪਰੋਸਿਆ ਕਰੋ, ਵੈਸੇ ਹੈ ਤਾਂ ਇਹ ਖੁਦਕੁਸੀ ਆ, ਥੋੜੇ ਦਿਨ ਬਾਅਦ ਆਹ ਹਾਸੇ ਨਹੀਂ ਰਹਿਣੇ ਫੇਰ
@Johndhrere5210
@Johndhrere5210 8 ай бұрын
Laaaaa loooo nzre jima mrzi bnda daa dil khush a apna toh apna maa baaap khush rh odo nalo upppr kuz ni e duniya ta a ramm ta vi dhooos laaa dindi a
@kang0001
@kang0001 8 ай бұрын
❤️💯 bhji full support jatta America got talent ch att kroni apa❤❤
@sukhwindersingh9905
@sukhwindersingh9905 8 ай бұрын
22 ਜਿਹੜੀ ਗੱਡੀ ਦੇ ਸਟੰਟ ਕਰਦਾ ਉਹਦੇ ਹੀ ਲੱਤ ਮਾਰਦਾ ਟਾਕੀ ਵਿੱਚ ਗਲਤ ਗੱਲ ਆ ਇਨੂੰ ਆਪਣੇ ਘੋੜੀ ਸਮਝ ਸ਼ਾਬਾਸ਼ ਦੇ ਨਹੀਂ ਇਹ ਉਲਟ ਕੰਮ ਕਰਦੂ
@Rajindersingh-er5pm
@Rajindersingh-er5pm 8 ай бұрын
Gyani da bhog v nede aa 😅😅😅
@Kehtibaadipyaar
@Kehtibaadipyaar 8 ай бұрын
ਲਗਦਾ ਵਿਸ਼ੈ ਵੀ vi fukri maar reha
@Gurwinder_singh322
@Gurwinder_singh322 8 ай бұрын
Sirra bai
@Svp745
@Svp745 2 ай бұрын
Powerfull Mohindra
@BalwinderSingh-vi5fe
@BalwinderSingh-vi5fe 8 ай бұрын
ਘੂਸੇ ਜੰਮਣ ਕੰਧਾ ਕੰਬਣ ਇਹ ਗੱਲ ਤੁਹਾਡੇ ਸਾਰੇਆਂ ਤੇ ਸੱਚੀ ਹੋ ਗਈ
@jassibrar881
@jassibrar881 8 ай бұрын
Semaa yaar apna Canada ala ❤
@Lovekamboj3900
@Lovekamboj3900 8 ай бұрын
Aje vakea Vicky bhai first time
@satwantsingh2632
@satwantsingh2632 8 ай бұрын
ਕਿਸੇ ਦਾ ਕੁਸ਼ ਨ੍ਹੀ ਜਾਣਾ ਆ ਜੇਹੜਾ ਤੇਰੀ interview ਲੈਣ ਆਇਆ ਸਿਰੇ ਦਾ fukra vologer ਆ ਹਰ ਗੱਲ ਤੇ ਜੱਟਾਂ ਆਏ ਜੱਟਾਂ ਓਏ shote ਵੀਰ ਜ਼ਿੰਦਗੀ ਬਹੁਤ ਕੀਮਤੀ ਆ ਕਈ ਵਾਰ ਹਾਸੇ ਦਾ ਤਮਾਸ਼ਾ ਬਣ ਜਾਂਦਾ ਆ ਇਸ ਚਵਲ vologer ਨੂੰ ਤਾਂ ਸਿਰਫ ਲਾਇਕ ਵਿਊ ਤੱਕ ਮਤਲਬ ਹੈ
@iamhero98
@iamhero98 8 ай бұрын
Bilkul shi kiha bai ji
@gurpreetdhillon3844
@gurpreetdhillon3844 8 ай бұрын
ਏਹ ਚਵਲ ਲੋਕਾ ਦਾਂ ਘਰ ਜੜ੍ਹਨ ਗੇ ਇੱਕ ਦਿਨ
@jarnailkhehra167
@jarnailkhehra167 8 ай бұрын
a sare fukre aaa
@sunny191997
@sunny191997 7 ай бұрын
Boht interesting banda bai😂
@AvtarSingh-vb7rs
@AvtarSingh-vb7rs 8 ай бұрын
' ਜਿਨ੍ਹਾ ਚਿਰ ਗਰਦਨ ਵਿੱਚ ਪਾਈਪ ਦੀ ਪੈਂਦੀ ਸਾਹ ਵਾਲੀ ਉਨਾ ਚਿਰ ਨੀ ਹਟਦਾ
@ravinderfiberartjagraon9583
@ravinderfiberartjagraon9583 3 ай бұрын
ਨਵੀ generation ਲਈ ਬਹੁਤ ਗ਼ਲਤ ਸੇਧ ਦਿੰਦੇ ਐਸ ਇਹੋ ਜਹੇ ਲੋਕ ਕੰਮ ਉਹ ਕਰੋ ਤੋਹਾਨੂ ਦੇਖ ਕੇ ਕਿਸੇ ਦੀ ਜ਼ਿੰਦਗੀ ਸਵਰ ਜਾਏ ਕਿਸੇ ਦਾ ਭਲਾ ਹੋਵੇ
@gurtajsingh8583
@gurtajsingh8583 8 ай бұрын
Nice ❤❤
@freestockvideosanytyp3956
@freestockvideosanytyp3956 8 ай бұрын
ਤੂੰ ਤਾਂ ਧੱਕਾ ਹਰ ਰੋਜ ਕਰੀ ਜਨਾ ਸਕਾਰਪੀਓ ਨਲ ਪਰ ਜਿਸ ਦਿਨ ਏਹਨੇ ਧੱਕਾ ਕੀਤਾ ਤੇਰੇ ਨਲ ਮੁੜਕੇ ਤੇਰੀ ਆਵਾਜ਼ ਨੀ ਨਿਕਲਣੀ
@yuvrajsandhu313
@yuvrajsandhu313 8 ай бұрын
❤❤
@amanfarmingvlogs9985
@amanfarmingvlogs9985 8 ай бұрын
🎉🎉
@judgesinghUSA
@judgesinghUSA 8 ай бұрын
ਜੇ ਆਹਾ ਸਟੰਟ ਹੁੰਦੇ ਆ ਤਾਂ ਕੇਰਾਂ ਮੇਰੇ ਨਾਲ ਬੈਠਿਓ ਸਕੈਟਪੈਕ ਚ , ਜੇ ਮੰਮੀ ਨੂੰ ਵਾਜਾ ਨਾ ਮਾਰੀਆਂ ਤਾਂ ਕਹਿਓ😂😂😂
@Svp745
@Svp745 2 ай бұрын
Nice video
@sparkleinscrubs8184
@sparkleinscrubs8184 8 ай бұрын
safe raho wi punjab nu jawani di lod aah
@sukhgosal6169
@sukhgosal6169 8 ай бұрын
❤❤❤❤
@Allriteyeah12
@Allriteyeah12 8 ай бұрын
Desi Whistlindiesel bann reha😂
@Deepathwal6065
@Deepathwal6065 8 ай бұрын
@vikramjitsingh7615
@vikramjitsingh7615 8 ай бұрын
❤❤❤
@user-nx1qs5uz9n
@user-nx1qs5uz9n 4 ай бұрын
Att bro 💯
@Navneetnindania
@Navneetnindania 8 ай бұрын
Ye gaadi Hisar number h. Maine is gaadi ko bilkul nayi halat me dekha hua h. Aur m isme baith k ghuma hua bhi hu
@vanshpreetsingh3513
@vanshpreetsingh3513 8 ай бұрын
Nice
@deepinder5201
@deepinder5201 8 ай бұрын
Lucky kol jyu ga lag da😅😅
@ranbirsinghshergill
@ranbirsinghshergill 8 ай бұрын
mere valo gaalan
@Pendu_bande521
@Pendu_bande521 8 ай бұрын
ਕਿਸੇ ਗਰੀਬ ਨੂੰ ਦੇ ਦਿਓ। ਪ੍ਰਾ
@jaspreetsinghdandiwal3441
@jaspreetsinghdandiwal3441 8 ай бұрын
Fukra sire da 😂
@jogindersingh-dm7ps
@jogindersingh-dm7ps 8 ай бұрын
Sahi gal bro eh saale sire da fukra
@Gill__Gill
@Gill__Gill 5 ай бұрын
Very good vedeo 🎉🎉🎉🎉🎉
@Dil_p.sandhu
@Dil_p.sandhu 6 ай бұрын
Jhede v comment karde phela bande da background check karo tuci motivate karo yrr fer mele te kyo sad de oo😢😢
@anshsinghsra3699
@anshsinghsra3699 8 ай бұрын
Mahindra tractor da hi engine ah😅😅😅😅😅😅😊
@ranadhaliwal3027
@ranadhaliwal3027 8 ай бұрын
ਦੋ ਫੁਕਰੇ ਇਕੱਠੇ ਹੋ ਗਏ
@rokit942
@rokit942 8 ай бұрын
Att
@kulwinderbrar2537
@kulwinderbrar2537 6 ай бұрын
ਪੰਜਾਬੀਆ ਫੁਕਰੀ ਨੇ ਪਟ ਤੇ ਕੋਈ ਕਰੀ ਜਉ ਮੇਰੇ ਕੋਲ ਰਸ਼ੀਅਨ ਟੈਂਕ ਗਲੋਕ a koi ਥਾਰ ਦੀ ਫੁਕਰੀ ਕੋਈ ਟਰੈਕਟਰ ਦੀ:
@inderjitsingh4665
@inderjitsingh4665 8 ай бұрын
😅😊😂
@ModifiedGuru
@ModifiedGuru 8 ай бұрын
1st like❤
@bareilly_wale_786
@bareilly_wale_786 8 ай бұрын
Please interview nishu deshwal haryana hr& pb tochan chanel wale please 22
@JagdeepSingh-zg7dc
@JagdeepSingh-zg7dc 8 ай бұрын
ਏਹ ਚਵਲ ਪੱਤਰਕਾਰ ਵੀ ਚੱਜ ਦੀ ਇੰਟਰਵਿਊ ਕਦੇ ਨੀ ਕਰਦਾ ਪਹਿਲਾਂ ਪੰਜ ਸੱਤ ਬੇਆੱਕਲ ਬੇਸੁਹੇ ਬੰਦੇ ਟਰੈਕਟਰ ਤੋੜਦੇ ਪ੍ਰਮੋਟ ਕਰੀ ਗਿਆ ਹੁਣ ਆਹ ਗੱਡੀਆਂ ਅੱਧੇ ਪੰਜਾਬ ਦੇ ਹਾਲਾਤ ਕੀ ਨੇ ਏਹ ਕੀ ਕਰ ਰਹੇ ਨੇ
@manpreetjohal6042
@manpreetjohal6042 6 ай бұрын
Yaar reporter da km Hai jo tre wrge dkhde nale Galt bolde ta vedio punda Hai je nhi chgi lgdi na dekh hor kuj dekh la reporter apni roti khada usda km Hai chori nhi krda mehnat krda ha gadi wala fukra oh thk reporter nu v pta Hai us ne cannel chlna Hai kuj ta krna hai
@MandeepSingh-xv6cw
@MandeepSingh-xv6cw 8 ай бұрын
ਇਹ ਹੁੰਦੇ ਆ ਫੁਕਰੇ
@sukhdevsingh8756
@sukhdevsingh8756 8 ай бұрын
ਫੁਕਰੇ ਐ
@munisharora5790
@munisharora5790 8 ай бұрын
ਪੰਜਾਬ ਨੁੰ ਤੁਹਾਡੀ ਇਹ ਖੇਡ ਦੀ ਕਿ ਦੇਣ ਹੈ ?? ਨੋਜਵਾਨ ਤੈਨੂੰ ਦੇਖ ਕਿ ਸੋਚਦੇ ਹੋਣਗੇ ???
@jaijaat2140
@jaijaat2140 8 ай бұрын
Happy mahla ne shuru kitte si.....sbto phla
@Ravjot0007
@Ravjot0007 8 ай бұрын
vich bethayie khnda kise nu Kussea sidha kh tera jiii krda bethan nu😂😂 khnda vich bethayiye kise nu chuppa bro😂😂
@rajwantsingh9122
@rajwantsingh9122 8 ай бұрын
ki gal ahh
@jaswinderjassa2637
@jaswinderjassa2637 8 ай бұрын
😂ਪਾਗਲਾ ਦੇ ਕਿਹੜੇ ਸਿੰਗ ਹੁੰਦੇ ਆ😁🤣
@Abhishekyadav-ks6bh
@Abhishekyadav-ks6bh 6 ай бұрын
😅😅😅😅
@iqbalkarwasravlogfarmerbnd9667
@iqbalkarwasravlogfarmerbnd9667 3 ай бұрын
Done jane fonde bahut aa kime karde aa baki video vadiya 😅😅
@__pjsuthar__00029
@__pjsuthar__00029 8 ай бұрын
Bhai aa koi stant thodi aa
@gurpartapdhillon5301
@gurpartapdhillon5301 5 ай бұрын
Bro me Spain 🇪🇸 ch Ethe bull 🐂 fight hundi har saal lokk marde
@gurpreetMoga717
@gurpreetMoga717 8 ай бұрын
Aapne lohk bahd chal karde aa
@Historical_Traveller003
@Historical_Traveller003 8 ай бұрын
Le ds 😂
@madman1240
@madman1240 8 ай бұрын
Scorpio=legend
@sikhsidhu4381
@sikhsidhu4381 8 ай бұрын
Ada ke khas aw
@preetbrar739
@preetbrar739 8 ай бұрын
Fukra sala ciree da
@gopysarpanch279
@gopysarpanch279 8 ай бұрын
Kisse nu oda de diyo chalon noo..baba nanak da darr haga tenu
@sidhubathindewala8300
@sidhubathindewala8300 8 ай бұрын
ਲੋਕਾਂ ਦਾ ਵੀ ਸਰ ਗਿਆ ਜੇ ਸੋਨੂੰ ਫੁਕਰਾ ਲਗਦਾ ਤੁਸੀਂ ਰੁਪਈਆ ਪਾਉਣ ਨਾ ਆਓ ਨਾਲੇ ਰੁਪਈਆ ਪਾਉਣ ਆਉਂਦੇ ਆ ਤੇ ਫੁਕਰਾ ਵੀ ਦਸਦੇ ਆ😂😂😂
@user-ez3yd7bm1v
@user-ez3yd7bm1v 8 ай бұрын
ਥੁੱਕ ਲਾ ਲੈ ਅੱਡੀਆਂ ਨੂੰ।😂😂😂😂😂
@jashanaulakh2747
@jashanaulakh2747 7 ай бұрын
Pilii pangg ale nh ta chittar e phere jawe
@HarkiratAujla
@HarkiratAujla 8 ай бұрын
Eh stunt nhi fukri bai jehda driver fukra landu harktta
@osho9885
@osho9885 8 ай бұрын
Dove fukre
@Fateh-yn2gy
@Fateh-yn2gy 2 ай бұрын
😢😢😢😢
@kakasingh5241
@kakasingh5241 8 ай бұрын
Bai ji koi changi cheej di promotion Karo na ki pesseya khatir jawani barbad karo
@GurwinderSingh-no7pg
@GurwinderSingh-no7pg 8 ай бұрын
Ea a boki sira da😅
@KaranvirSahota-pl5gu
@KaranvirSahota-pl5gu 2 ай бұрын
Kita ki 🛎️
@parampreetsingh8132
@parampreetsingh8132 8 ай бұрын
Hlo bhai nishu deswal da vi interview Lao
@rajveersidhu6849
@rajveersidhu6849 4 ай бұрын
Jabbal putt nah jamiye dhee Aanni changi
@harpreetjawandha4299
@harpreetjawandha4299 8 ай бұрын
Injine hoan ala ta harek hi kardu Par injine karvayuna bahut aukha a
@maanmaan5898
@maanmaan5898 8 ай бұрын
Koi time eho jeha aaju loha isde nal dhakka krjoo
@varinder3847
@varinder3847 8 ай бұрын
Eh vi Kisi din 🚜 thallon kadna pena ay
@AarmanS
@AarmanS 8 ай бұрын
Sarre khusse khatte ekathe hoye aa..fukra nu channel wala pump dayi janda oh hor bhuhe chahri janda..ehde vich khass gal ki aa?????
@AmanSingh-eg3fn
@AmanSingh-eg3fn 8 ай бұрын
ਹੁਣ ਇਹਨਾਂ ਦੀ ਵਾਰੀ ਆਈ ਆ
@gurveersingh922
@gurveersingh922 8 ай бұрын
kwad jahi scorpio aala kina fukra
@bhinderbhandohal1807
@bhinderbhandohal1807 8 ай бұрын
Pagal
@A00ji
@A00ji 8 ай бұрын
Nishu bhai sa milo
@user-pp8hd4dz8x
@user-pp8hd4dz8x Ай бұрын
Stunt ki c ede ch
@sonuwalia4775
@sonuwalia4775 8 ай бұрын
Puer Fukery
@poplysarpanch8162
@poplysarpanch8162 7 ай бұрын
ਲੋੜਾ ਟਰਬੋ ਲਾਈ ਹੋਈ ਅ
@harshdhillon2385
@harshdhillon2385 8 ай бұрын
Video bnon wale v shitte marr da 😂 salia moh te keh dinda fukr puna krna
@jassarkaler1537
@jassarkaler1537 6 ай бұрын
ਡਰਨ ਨੂੰ ਭੈਣ ਚੋ ਹੈਗਾ ਇਹ fast furious ਆਲਾ ਵਿਨ ਡੀਜ਼ਲ ਮੈਨੂੰ ਬਠਾ ਵਿਚ ਐਵੀ ਲੰਡਰ
@bablugill691
@bablugill691 8 ай бұрын
Jado koi mar janda idha puthe Kam kar ka fer Bad ch Ghar Wale kinde hunde ah apa ta bhot samjone c bache gal nahi manda . Aat kudha da vaar hunda
@BalwinderSingh-vi5fe
@BalwinderSingh-vi5fe 8 ай бұрын
ਜ਼ਮੀਨ ਵਿਕੀ ਹੋਈ ਲਗਦੀ ਏ
@Jaspreetxsran
@Jaspreetxsran 8 ай бұрын
Shonk V koi chezz hndi ah bss eve na ponki jao ohnu kvo bai bach ke dyan nal kreya kro eve sale kayi ponkn beh jnde a talent ah kise na kise ch hnda
@user-gl2sd2nr9n
@user-gl2sd2nr9n 8 ай бұрын
Fukra siree da
@baljindersinghlongowal4097
@baljindersinghlongowal4097 8 ай бұрын
ਫੂੱਕਰੇ ਲੋਕ
@KingHunter3597
@KingHunter3597 8 ай бұрын
ਪੈਸੇ ਦੀ ਕਦਰ ਨਹੀਂ
@harshitramgriaharsh4402
@harshitramgriaharsh4402 8 ай бұрын
Tere paise toh thori kr rhe a apne paiseyan nal kr rhe a ds tenu ki ?
@balrajsandhu3894
@balrajsandhu3894 8 ай бұрын
Nale chkrr pta ki aa hun scorepio purani hogi t agle ee ode nvve scorepio jihne paise kmale ee madi gll thodi aa
@princegaming2560
@princegaming2560 8 ай бұрын
ਬੋਹਤੀ ਕਦਰ ਕਰਨ ਵਾਲੇ ਕਿਹੜਾ ਪੈਸੇ ਨਾਲ ਲੈ ਜਾਂਦੇ ਆ ਪੈਸਾ ਤਾ ਫੇਰ ਵੀ ਅਖੀਰ ਚ ਏਥੀ ਰਹਿ ਜਾਂਦਾ, ਬੰਦੇ ਨੂੰ ਸਮੇਂ ਨਾਲ ਸ਼ੌਂਕ ਪੂਰ ਲੈਣੇ ਚਾਹੀਦੇ ਆ
@princegaming2560
@princegaming2560 8 ай бұрын
ਤੁਹਾਡੇ ਕੋਲ ਪੈਸਾ ਨਹੀਂ ਇਸ ਕਰਕੇ , ਪਰ ਅਗਲਾ ਆਪਣਾ ਸ਼ੌਂਕ ਪੂਰਦਾ।
@HarpreetSingh-yn4nj
@HarpreetSingh-yn4nj 6 ай бұрын
ਅਗਲੇ ਦਾ ਪੈਸਾ ਜੋਮਰਜਈ ਕਰੇ ਕਿਸੇ ਨੂੰ ਕੀ
@GurpreetSingh-xc9jr
@GurpreetSingh-xc9jr 7 ай бұрын
Y ji j abdi jendgi ni Peary ta abde ghr dean bare ta soch Lo plzzzz y ji kyo karam pareteonde o
@rohitsalotra6835
@rohitsalotra6835 7 ай бұрын
This is not a pride thing
@mannynahar7449
@mannynahar7449 7 ай бұрын
ki dikho de rahnde yarr
@user-gp1uj4lm3l
@user-gp1uj4lm3l 8 ай бұрын
Fukra bnda 1 numb da
@Whysandhu
@Whysandhu 8 ай бұрын
Bro gussa na kreo eh kam apne lyi ni bne se thude kol paiisa hove ga bhut tyk ha bro pr yr eh punjabia sardara sikha lyi eh km nhi se ge mnu rona onda a dkh dkh k bai oye kidr tur pye j tyk paiise bnao video bnao pr eh kidr lge hoye vichar sanjhe kru ja kuj kala kru pr eh ki kr rhe apa bai veere scho yr soch soch agge apni bchea da ki bno ki apa ona de pyo baap hova ge agge walea de 😢😢
@Sandhu_vlogs365
@Sandhu_vlogs365 8 ай бұрын
Bro kidr tur pye yr oh nasha tan nhi krde jo aj de time sab ton zyada tuc dso jo v koi km krda eh punjabia lyi nhi bnya fr dso ki punjabi bs mooh chk ke ghr baithe rhn ohna nu enjoy krn da koi haq nhi ? Hr gal nu sardara nal jod dinde o tuc lok
@Lucky.Arniwala
@Lucky.Arniwala 8 ай бұрын
Fukre a sire de gyani pure😅
ДПС и ЭЛЕКТРОМОТОЦИКЛ 😨🫣 до конца
0:33
ELECTRON motors
Рет қаралды 1,8 МЛН
БМВ ОБИДЕЛСЯ и пролил СЛЕЗУ🥲#shorts
1:00
Асфальта.нет
Рет қаралды 3,1 МЛН