ਆਹ ਵੱਖਰੀ ਨਸਲ ਦਾ ਲਸਣ ਆ, ਨਿਰੇ ਨੋਟ ਕਮਾ ਰਿਹਾ ਸਾਰਾ ਪਿੰਡ,, ਬਾਹਰਲੇ ਲੋਕ ਦਵਾਈ ਵਾਂਗ ਖਾਂਦੇ ਆ

  Рет қаралды 31,745

Shonki Sardar

Shonki Sardar

8 ай бұрын

#sukhjinder_lopon

Пікірлер: 52
@bootadreger4540
@bootadreger4540
ਮੇਮਾਂ ਤਾ ਲਸਣ ਨਹੀਂ ਖਾਂਦੀਆਂ ਕਹਿੰਦੀਆਂ ਮੂੰਹ ਵਿੱਚੋਂ ਮੂਸਕ ਆਉਂਦਾ ਹੈ ਪਰ ਬਾਈ ਹੋਣਾ ਮਿਹਨਤ ਨੂੰ ਸਲਾਮ ਹੈ
@GurdevSingh-vd5ie
@GurdevSingh-vd5ie
ਵਾਕਿਆ। ਖੇਤੀ ਨੂੰ ਗਿਆਨ ਭਰਪੂਰ।ਲਗਨ ਮੈਹਨਤ ਕੀਤੀ ਜਾਏ।। ਬਹੁਤ ਵਧੀਆ।ਕਮਾਈ ਹੋ ਸਕਦੀ ਹੈ।।🎉ਕੰਣਕ ਝੋਨਾਂ।। ਮੈਹਨਤ ਸਮਾਂ ਘੱਟ ਲਗਦਾ।ਕਮਾਈ ਵੀ ਘੱਟ ਹੈ।।।ਭਿੰਨਤਾ ਵਾਲੀਆਂ ਫ਼ਸਲਾਂ।ਸਹੀ ਹਨ 🎉🎉🎉🎉
@rajivsingh4685
@rajivsingh4685
Bahut vadiya Bai. Eda di video bahut helpful hai punjab di young generation laye jo Apni Jameel vech vech Bahar ja rahe te othe farms ch labour kar rahe. Bahut vadiya.
@user-uw8qi4eu2n
@user-uw8qi4eu2n
ਏਦਾ ਦੀਆ video ਬਣਾ ਕੇ ਪੇਸ਼ ਕਰਿਆ ਕਰੋ ਵੀਰ ਜੀ❤
@SukhwinderSingh-qd6fs
@SukhwinderSingh-qd6fs
ਬਹੁਤ ਵਧੀਆ
@user-bv3rt4pq6g
@user-bv3rt4pq6g
Very nice brother
@sarbjitsingh3339
@sarbjitsingh3339
ਸਾਡੇ ਕੋਲ ਹੈ ਲਸਣ ਕਿਸੇ ਨੂੰ ਚਾਹੀਦਾ ਬੀਜ ਲਈ200 ਰੁਪਏ ਕਿਲੋ ਜਾ ਫਿਰ ਨੀਚੇ ਵਾਲੀ ਗੋਲੀ ਮੈਡੀਸਨ 600 ਰੁਪਏ ਕਿਲੋ ਨੀਅਰ ਨਵਾਂ ਸ਼ਹਿਰ
@Gurjeetbhangu3191
@Gurjeetbhangu3191
Bilkul sahi a
@MalkeetSingh-de4zj
@MalkeetSingh-de4zj
❤❤❤❤❤
@karanpreet5539
@karanpreet5539
Very nice
@gurpiargrewal9298
@gurpiargrewal9298
Nice
@bindrykharoud4484
@bindrykharoud4484
ਬਾਈ ਲਸਣ ਨੇ ਤਾਂ ਕੱਲ ਚੰਡੀਗੜ੍ਹ ਮੰਡੀ ਮੈਨੂੰ ਨਜ਼ਾਰੇ ਦੇ ਦਿੱਤੇ 1 ਲੱਖ ਤੀਹ ਹਜ਼ਾਰ ਦਾ ਲਸਣ ਵੇਚੀਆ ਕੱਲ ਇੱਕ ਕਿੱਲਾਂ ਲਾਈਆ ਹੋਈਆ ਸੀ 1,50000 ਦਾ ਹਾਲੇ ਹੋਰ ਵਿਕ ਜਾਉਗਾ 220ਰੁਪਏ ਕਿਲੋ ਵਿਕੀਆ ਕੱਲ ਚੰਡੀਗੜ੍ਹ ਚਿੱਟਾਂ ਦੇਸੀ ਲਾਸਣ
@mohanjitsingh2409
@mohanjitsingh2409
ਅਸੀਂ ਇਹ ਲਸਣ ਘੱਟੋ ਘੱਟ 15-20 ਸਾਲ ਪਹਿਲਾਂ ਵੀਜ ਦੇ ਸੀ
@indiaindian1181
@indiaindian1181
Lasan te app bemrya kat da eni kitho koi bemryi lag ju
@vikramjeetsingh7199
@vikramjeetsingh7199
Na dass Bhai jyada details wich about income phone ajauga
@rajmohamad9925
@rajmohamad9925
😅😅 hun kank laun lyi ta vir jameena bachia nahi sv bechtiya ihna nae jameena .udyogpatia nu .
@Pindawale637
@Pindawale637
Good job
@Mann_Uk
@Mann_Uk
Gappiya da gappi gapp maare kehnda dine dikha duga taare 😂😂😂😂 2000-2200 rp killo haha 😂 m vechna ehi same le lai bai 500 nu killo bht dil kush hoju mera v ghr pea 1 saal ho geya 7-8 Quantal
@LuckyChoudhary-df2et
@LuckyChoudhary-df2et
Jo huda gunkari badbu lasan di dandi da
@user-oe7ce6sp2v
@user-oe7ce6sp2v
Seed add only
Пробую самое сладкое вещество во Вселенной
00:41
ОСКАР ИСПОРТИЛ ДЖОНИ ЖИЗНЬ 😢 @lenta_com
01:01
THEY made a RAINBOW M&M 🤩😳 LeoNata family #shorts
00:49
LeoNata Family
Рет қаралды 34 МЛН
Пробую самое сладкое вещество во Вселенной
00:41