ਹਲਕਿਆ ਫੁੱਫੜ !! HALKYA FUFUD !! LATEST COMEDY VIDEO 2021 !! NUMBERDAR UBHIA

  Рет қаралды 3,807,287

numberdar ubhia

numberdar ubhia

2 жыл бұрын

Join 👇
Facebook Page:-👥 / bapu.ubhia
Instagra:-Instagram www.instagram/.com/
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
Staring :- Bapu Ubhia, Pamy Numberdar, Vicky Numberdar, Harddep babbu
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
Story writter:-Taini kotkapura(9988105100
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ KZfaq ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________________________
ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
#comedyvideo2021

Пікірлер: 2 700
@bapuubhia
@bapuubhia 2 жыл бұрын
ਦੇਖੋ ਜੀ ਸੇਅਰ ਕਰਦੋ ਜੀ ਵੱਧ ਤੋ ਵੱਧ
@jaskaransingh4637
@jaskaransingh4637 2 жыл бұрын
Nice👍
@sonusandhu2557
@sonusandhu2557 2 жыл бұрын
Ok
@THE_FUNNY_BOYS377
@THE_FUNNY_BOYS377 2 жыл бұрын
Very very very nice video bapu ji 👌👌👌👌👌👌👌
@kalachahalchahal1617
@kalachahalchahal1617 2 жыл бұрын
Niéc g
@kewalsingh5953
@kewalsingh5953 2 жыл бұрын
@@jaskaransingh4637 m
@jathedarharnathsinghjalalp7604
@jathedarharnathsinghjalalp7604 2 жыл бұрын
ਨੰਬਰਦਾਰ ਜੀ, ਇਹ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੈ। ਬਹੁਤ ਹੀ ਕਾਬਿਲ ਏ ਤਰੀਫ਼ ਹੈ।
@saranpreetsingh5132
@saranpreetsingh5132 2 жыл бұрын
ਸੋਡੀਆ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸੋਡੀਆ ਵੀਡੀਓ ਵੇਖ ਕੇ ਤਾ ਦਿਲ ਖੁਸ਼ ਹੋ ਜਾਦਾ
@numberdarubhia
@numberdarubhia 2 жыл бұрын
ਧੰਨਵਾਦ ਜੀ🙏
@shindersamra7861
@shindersamra7861 2 жыл бұрын
ਬਹੁਤ।ਵਧਾਈ।ਵਧੀਆ।ਵੀਡਿਓ
@AjitSingh-uu2ge
@AjitSingh-uu2ge 2 жыл бұрын
@@shindersamra7861 Nice
@ajaybhatti1710
@ajaybhatti1710 2 жыл бұрын
@@shindersamra7861 . B
@monadhanoa2594
@monadhanoa2594 2 жыл бұрын
Sodia means tuhadia?
@user-vd1pj2jv8n
@user-vd1pj2jv8n Ай бұрын
ਬਹੁਤ ਸੋਹਣੀ ਲੱਗੀ ਵੀਡੀਓ ਬੱਬੂ ਦੀ ਬਾਬੇ ਦੀ ਤੇ ਬੱਬੂ ਦੇ ਘਰ ਵਾਲੇ ਦੀ ਬਹੁਤ ਜਿਆਦਾ ਵੈਰੀ ਨਾਈਸ ਵੀਡੀਓ
@balvirkaurkaur3878
@balvirkaurkaur3878 Жыл бұрын
ਬੱਬੂ ਮੱਗਰ ਕਾਲਾ ਫੁੱਫੜ ਦੇ ਲਈ ਕੋਈ ਲਫਜ਼ ਹੀ ਨਹੀਂ ਬਹੁਤ ਹੀ ਵਧੀਆ ਵੀਡਿਓ ਸੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ 👌👌👌👌👍👍👍👍💞💞💞💞💞🙏🙏🙏🙏💐💐💐💐💐
@jattgamer3725
@jattgamer3725 2 жыл бұрын
ਬਹੁਤ ਵਧੀਆ video aaa ਭਾਗ 2 ਬਣਾਓ ਬਾਈ ਬਾਪੂ ਸਾਹਿਤ ਠੀਕ ਆ ਜੀ
@numberdarubhia
@numberdarubhia 2 жыл бұрын
ਧੰਨਵਾਦ ਜੀ ਬਾਈ ਜੀ ਹਾਂਜੀ ਬਹੁਤ ਵਧੀਆ ਜੀ
@sehajdeep731
@sehajdeep731 2 жыл бұрын
Very nice
@vajeerjosan9576
@vajeerjosan9576 2 жыл бұрын
@@numberdarubhia 10th
@kalasingh3856
@kalasingh3856 2 жыл бұрын
bahut vdiaa video a jii numberdar sabb
@upkarkaurjhooti7488
@upkarkaurjhooti7488 2 жыл бұрын
ਹਲਕਿਆ ਫੁਫੜ !ਕੋਈ ਹੋਰ ਨਾ ਨਹੀਂ ਹੋ ਸਕਦਾ?ਬਹੁਤ ਹੀ ਪੁਰਾਣੀ ਸ਼ਬਦਾਵਲੀ ਹੈ ਹਲਕਿਆ।
@satwinderkaur4367
@satwinderkaur4367 2 жыл бұрын
ਬਹੁਤ ਵਧੀਆ ਲੱਗੀ ਵੀਡੀਓ
@GaganDeep-if6sc
@GaganDeep-if6sc 2 жыл бұрын
ਬਹੁਤ ਵਾਧੀਆ ਨੰਬਰਦਾਰ ਜੀ
@numberdarubhia
@numberdarubhia 2 жыл бұрын
ਧੰਨਵਾਦ ਜੀ
@jassibumrah5595
@jassibumrah5595 2 жыл бұрын
ਬਹੁਤ ਵਧੀਆ ਵੀਡੀਓ ਜੀ 🙏
@Sidhu22Sidhu
@Sidhu22Sidhu Жыл бұрын
Vadiea Bai ji
@mahiksandhra8248
@mahiksandhra8248 2 жыл бұрын
ਲਾਜਵਾਬ👍👍👌👌❤️❤️
@nschoudhary2806
@nschoudhary2806 2 жыл бұрын
ਵੀਰੇ ਬਹੁਤ ਹੀ ਵਧੀਅਾ ਵੀਡੀੳ ਜੀ ਬਹੁਤ ਹੀ ਵਧੀਅਾ ੲੇਕਟਰ ਨੇ ਜੀ
@numberdarubhia
@numberdarubhia 2 жыл бұрын
ਧੰਨਵਾਦ ਜੀ🙏
@harmanpindiala8528
@harmanpindiala8528 2 жыл бұрын
Dan karo please find
@jagsirsarao5291
@jagsirsarao5291 2 жыл бұрын
ਬਹੁਤ ਵਧੀਆ👌👌
@hardevsingh3101
@hardevsingh3101 2 жыл бұрын
ਫੁਫੜ ਰੋਟੀਆ ਬਹੁਤ ਖਾਦਾ ਘਰਦਿਆ ਨੇ ਵੀ ਬੜੀ ਯੁਕਤੀ ਨਾਲ ਘਰੋ ਕੱਢਿਆ ਬਹੁਤ ਵਧੀਆ ਲਗਾ
@baljindersandhupharwahi6112
@baljindersandhupharwahi6112 2 жыл бұрын
ਬਹੁਤ ਹੀ ਵਧੀਆ ਲੱਗੀ
@Bawa._.Gamer12
@Bawa._.Gamer12 2 жыл бұрын
ਬਹੁਤ ਵਧੀਆ ਨੰਬਰਦਾਰ ਜੀ ਔਰ ਸਾਰੇ ਮੈਂਬਰਾਂ ਦਾ ਬਹੁਤ ਵਧੀਆ ਲੱਗਿਆ ਫੂਫੜ ਨੂੰ ਘਰੋ ਭਜੋਣ ਦਾ
@kauragill1185
@kauragill1185 2 жыл бұрын
ਬਹੁਤ ਹੀ ਵਧੀਆ ਵੀਡਿਓ ਮੱਘਰ ਵੀਰ ਜੀ 👌👌👌👍👍👍💖💖💖💖💙💙💚💚💛💛💜💜💜💓💓💕💕💟💟💟💞💞💞💗💗💖
@harmanpindiala8528
@harmanpindiala8528 2 жыл бұрын
Like subscribe karo
@harmanpindiala8528
@harmanpindiala8528 2 жыл бұрын
Dan karo please
@harbanssingh9448
@harbanssingh9448 2 жыл бұрын
QqlALALLLLLLLL)))))))))))))))))+¹¹
@amriklal7381
@amriklal7381 2 жыл бұрын
@@harmanpindiala8528 p
@sonyjassar5130
@sonyjassar5130 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧਿਅਾ ਵੀਡਿੳ ਵਿਕੀ ਬਾੲੀ ਬਾਪੂ ਤਾ ਹਰ ਰੋਲ ਵਿੱਚ ਜਾਨ ਪਾ ਦਿੰਦਾ ਵਿਕੀ ਬਾੲੀ ਹੋਰ ਦੱਸੋ ਘਰ ਸੱਭ ਸੁੱਖ ਸਾਂਦ ਅਾ ਜੀ
@gurdialsingh7932
@gurdialsingh7932 2 жыл бұрын
Èdcr Jedburgh
@gurdialsingh7932
@gurdialsingh7932 2 жыл бұрын
Gt
@user-nf5qw8sk2u
@user-nf5qw8sk2u 5 ай бұрын
ਬਹੁਤ ਹੀ ਵਧੀਆ ਲੱਗਿਆ ਹੈ ਜੀ
@numberdarubhia
@numberdarubhia 4 ай бұрын
Thank you so much 😀 ਜੇ ਵੀਡੀਓ ਵਧੀਆ ਲੱਗੀ ਆਪਣੇ ਦੋਸਤਾ ਨੂੰ ਸ਼ੇਅਰ ਕਰ+ਦੋ ਜੀ
@satishdhawan6370
@satishdhawan6370 2 жыл бұрын
ਨਜਾ਼ਰਾ ਆ ਗਿਆ
@MalkitSingh-dz4cn
@MalkitSingh-dz4cn 2 жыл бұрын
ਬਹੁਤ ਵਧੀਆ ਬਾਈ
@manshahiajk6135
@manshahiajk6135 2 жыл бұрын
ਬਹੁਤ ਵਧੀਆ ਵਡਿਓ ਜੀ ਬਾਪੂ ਭੂਤਾਂ ਤੋਂ ਡਰ ਗਿਆ,🙏🙏👌❤❤
@AjitSingh-uu2ge
@AjitSingh-uu2ge 2 жыл бұрын
ਬਹੁਤ ਬਧੀਆ ਵਡਿੳ ਜੀ ਬਾਪੂ ਭੂਤਾ ਤੋ ਡਰ ਗਿਆ nice
@surinderbabbu4384
@surinderbabbu4384 Жыл бұрын
Very nice
@deep1990
@deep1990 2 жыл бұрын
ਘੈਂਟ ਹੁੰਦੇ ਨੇ ਬਈ
@sidhusaab588
@sidhusaab588 Жыл бұрын
ਬਹੁਤ ਵਧੀਆ ਵੀਡੀਓ ਲੱਗੀ ਬਾਬਾ ਜੀ
@jagmeetteona6186
@jagmeetteona6186 2 жыл бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌 👌👌
@numberdarubhia
@numberdarubhia 2 жыл бұрын
ਧੰਨਵਾਦ ਜੀ
@gurpreetsinghgill5752
@gurpreetsinghgill5752 2 жыл бұрын
ਬਹੁਤ ਵਧੀਆ 😀👍
@harbanslalgarg5143
@harbanslalgarg5143 15 күн бұрын
ਬਹੁਤ ਵਧੀਆ
@narindersingh3081
@narindersingh3081 2 жыл бұрын
ਬਹੁਤ ਵਧੀਆ ਜੀ
@DeepaSingh-gy2qo
@DeepaSingh-gy2qo 2 жыл бұрын
ਬਹੁਤ ਵਧੀਆ ਵੀਡੀਓ🎥 🌺🎍💐🌸🌼🌷
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 👍👍👌👌🌴💯😂🎉🎉🎉
@numberdarubhia
@numberdarubhia 2 жыл бұрын
ਧੰਨਵਾਦ ਜੀ🙏
@jashanjhajj5842
@jashanjhajj5842 2 жыл бұрын
@@numberdarubhia ਵਧਿਆ ਸੀ
@harmanpindiala8528
@harmanpindiala8528 2 жыл бұрын
Dan karo please like subscribe karo
@AmritpalSingh-ti7bf
@AmritpalSingh-ti7bf 2 жыл бұрын
ਬਹੁਤ ਵਧੀਆ 🙏👌🏼
@sudershankumar4854
@sudershankumar4854 2 жыл бұрын
Bahut vadhaya lagya 👌👌👌👌🙏🙏wahr gut vedio
@Satwindersingh-wd3nf
@Satwindersingh-wd3nf 2 жыл бұрын
@@sudershankumar4854 l
@pardeeppathak7040
@pardeeppathak7040 2 жыл бұрын
VERY very Good
@kaurjasbir2758
@kaurjasbir2758 2 жыл бұрын
Ghaint video 👌 Bapu ji ne fufud di acting bhut vadiya kiti👌👍 god bless all team
@numberdarubhia
@numberdarubhia 2 жыл бұрын
Thnx ji
@lakhvirsingh2081
@lakhvirsingh2081 2 жыл бұрын
kale da roll bhoot ghat ha
@HardeepSingh-bl8ke
@HardeepSingh-bl8ke 2 жыл бұрын
Hi
@sukhwinders5049
@sukhwinders5049 2 жыл бұрын
Jasbir ji tuc ithe vi o fir mil gye tuc 😊
@gurtajsingh-zk2wo
@gurtajsingh-zk2wo 9 ай бұрын
​@@numberdarubhia16:27
@jagseersinghmaan6153
@jagseersinghmaan6153 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@KulwinderKaur-su8fw
@KulwinderKaur-su8fw 2 жыл бұрын
Nic video
@shersinghgoodnew6001
@shersinghgoodnew6001 2 жыл бұрын
Best video
@jaspalkaur5562
@jaspalkaur5562 2 жыл бұрын
Nice video bhut vadya
@mandeepsinghdandiwalmandee5770
@mandeepsinghdandiwalmandee5770 2 жыл бұрын
Numberdar Saab Baapu the great work
@numberdarubhia
@numberdarubhia 2 жыл бұрын
Thnx y ji
@deep-8632
@deep-8632 8 ай бұрын
ਬਹੁਤ ਵਧੀਆ ਜੀ ਗੁੱਡ
@GurpreetSingh-fx2lm
@GurpreetSingh-fx2lm 2 жыл бұрын
ਵੀਡੀਓ ਵਧੀਆ ਹੈ। ਲੱਸੀ ਦਾ ਜੱਗ ਤਾਂ ਮੈਂ ਵੀ ਪੀ ਜਾਨਾਂ ਬੱਸ ਟੈੈਮ ਵੱਧ ਲੱਗ ਜਾਂਦਾ। ਹਾ ਹਾ ਹਾ...... ਚੱਲਦੇ ਚੱਲੋ।
@rachhpalsingh78466
@rachhpalsingh78466 Жыл бұрын
ਸਾਰੀ ਹੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@randhirsingh8047
@randhirsingh8047 2 жыл бұрын
ਬਹੁਤ ਵੱਧੀਆ ਵੀਡੀਉ
@Ikmansingh1002
@Ikmansingh1002 2 жыл бұрын
Bilkul apne ghar jasa mahol legta ha.from ambala 👍👍👍👍
@baldevsidhu4204
@baldevsidhu4204 2 жыл бұрын
ਮੱਘਰ ਵੀਰ ਬਹੁਤ ਵਧੀਆ ਵੀਡੀਉ ਜਿਉਂਦੇ ਰਹੋ
@rajubhai7712
@rajubhai7712 2 жыл бұрын
ਬਹੁਤ ਸ਼ੋਹਣੀ ਵੀਡੀਓ ਫੁਂਫੜ
@GurdevSingh-fv4hd
@GurdevSingh-fv4hd Жыл бұрын
ਬਹੁਤ ਹੀ ਘੈਂਟ ਪੰਜਾਬੀ ਵੀਡੀਓ 🙏❤️🙏
@rubbalrani3784
@rubbalrani3784 2 жыл бұрын
God bless all team members 🙏🙏
@harmanpindiala8528
@harmanpindiala8528 2 жыл бұрын
Dan karo please
@tajindersingh3980
@tajindersingh3980 2 жыл бұрын
W
@gurjeetkaur3838
@gurjeetkaur3838 2 жыл бұрын
very good massage very good video
@JaswinderSingh-dy7qc
@JaswinderSingh-dy7qc 2 жыл бұрын
vadiya aa👍
@ekamsingj6567
@ekamsingj6567 2 жыл бұрын
@@tajindersingh3980 mul
@AvtarSingh0590
@AvtarSingh0590 2 жыл бұрын
ਹਾ ਜੀ ਹਾਂ ਇਹ ਗੱਲ ਬਿਲਕੁਲ ਠੀਕ ਹੈ ਨੰਬਰਦਾਰ ਜੀ,ਕਿ ਪਰਿਵਾਰਕ ਵੀਡੀਓ ਤੇ ਕਮੇਡੀ ਬਣਾਓ, ਅਸੀਂ ਸਾਰੇ ਦੇਖਦੇ ਰਹੀਏ।👍🙏
@harcharansingh6271
@harcharansingh6271 2 жыл бұрын
Pqp aaqa aa
@user-it4km6xc6f
@user-it4km6xc6f 4 ай бұрын
👍
@shindersingh2785
@shindersingh2785 2 жыл бұрын
ਬਹੁਤ ਵਧੀਆ ਵੀਡੀਓ
@rubbalrani3784
@rubbalrani3784 2 жыл бұрын
Aaj ta sirrraàaa Karta 😊🙏😊😊🙏
@numberdarubhia
@numberdarubhia 2 жыл бұрын
Thnx g
@harmanpindiala8528
@harmanpindiala8528 2 жыл бұрын
Subscribe karo please find
@LuckySingh-wh7fn
@LuckySingh-wh7fn 2 жыл бұрын
Bahut Sohna vadiya y 👍👍👍👍👍👍🙏👌❤️🔥🔥
@gourishsharma4143
@gourishsharma4143 Жыл бұрын
Bohte bhadya maza aa giya thank 🌹u
@armansingh224
@armansingh224 2 жыл бұрын
ਨਾਇਸ ਜੀ
@simmikaur7285
@simmikaur7285 2 жыл бұрын
bahut sohni vedio aaaa babbu ji ne bahut vadiya acting kite fufad dii gud bless u all team
@numberdarubhia
@numberdarubhia 2 жыл бұрын
Thnx g
@harmanpindiala8528
@harmanpindiala8528 2 жыл бұрын
Dan karo please
@dawinderkaurteja6611
@dawinderkaurteja6611 2 жыл бұрын
Sat shri akal ji bahut vadhiya video God bless you all team members
@rangipb27walajatt14
@rangipb27walajatt14 2 жыл бұрын
ਬਹੁਤ ਵਧੀਆ ਵੀਡੀਓ ਆ
@ManjinderSinghDeoll
@ManjinderSinghDeoll 2 жыл бұрын
ਨਾਈਸ ਵੀਡੀਓ ਵੀਰ 👍👌
@numberdarubhia
@numberdarubhia 2 жыл бұрын
ਧੰਨਵਾਦ ਜੀ
@harmanpindiala8528
@harmanpindiala8528 2 жыл бұрын
Dan karo please
@ManjinderSinghDeoll
@ManjinderSinghDeoll 2 жыл бұрын
ਮਤਲਬ
@harpreetrandhawa884
@harpreetrandhawa884 2 жыл бұрын
Bapu Ji tusi great ho all team members good work for video Bai ji thanks
@RajKumar-wf9nb
@RajKumar-wf9nb 2 жыл бұрын
Eh.Ladki.Day.Gal.karan.da.stayel.But.wadhia.he.
@KuldeepSingh-qb3ko
@KuldeepSingh-qb3ko Жыл бұрын
@@RajKumar-wf9nb ਯ.😅। ਥ। ਥਤਥਤਤਤਦ ਤਯ
@colnoori5477
@colnoori5477 2 жыл бұрын
Lady Artist has played her role very nice. Super acting, I like it.
@surujyadav6102
@surujyadav6102 2 жыл бұрын
TV
@shamshersingh8827
@shamshersingh8827 2 жыл бұрын
Naberdar ubiaji shaib bahut wadiya roll thank you❤🌹🙏🙏🙏🙏🙏
@malkitsimghbraich9979
@malkitsimghbraich9979 Жыл бұрын
ਬਹੁਤ ਵਧੀਆ ਭੁਖਾ ਫੁੱਫੜ
@gurmukhsingh5680
@gurmukhsingh5680 2 жыл бұрын
Bahut vadiya video c ji ☺🙏
@kewalgill2943
@kewalgill2943 2 жыл бұрын
God bless all team ,,👍 👍
@narendragosain6465
@narendragosain6465 2 жыл бұрын
Excellent family serial caryon brothets
@inder_Randhawa_1585
@inder_Randhawa_1585 2 жыл бұрын
V v v nice bapu ji
@simranuppal2804
@simranuppal2804 2 жыл бұрын
ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ
@hushanpreetkur7650
@hushanpreetkur7650 2 жыл бұрын
God bless you all family
@numberdarubhia
@numberdarubhia 2 жыл бұрын
Thnkju y ji 🙏
@grovergamingyt8048
@grovergamingyt8048 2 жыл бұрын
@@numberdarubhia tuuýyuuyýýuuyuuýuýýhýhù
@sadikkhan6576
@sadikkhan6576 2 жыл бұрын
Bhut Sohni video aa baba ji 🥰❣️
@numberdarubhia
@numberdarubhia 2 жыл бұрын
Thnkju y ji
@ragopal7730
@ragopal7730 2 жыл бұрын
Very nice video
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 🙏🙏🌹
@supercookkitchen
@supercookkitchen 2 жыл бұрын
Bahooooot vadhyaaaaaaa
@sukhpalsingh9970
@sukhpalsingh9970 2 жыл бұрын
ਬਹੁਤ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਹੋ ਤੁਸੀਂ ਨੰਬਰਦਾਰ ਸਾਹਿਬ ਜੀ। ਤੁਹਾਡੀ ਉਮਰ ਲੰਮੀ ਹੋਵੇ।
@harjindersinghdr.6249
@harjindersinghdr.6249 Жыл бұрын
7bhhuuuuii8i8
@gurmeetvadhaiyan8664
@gurmeetvadhaiyan8664 2 жыл бұрын
ਜਬਰਦਸਤ ਐਕਟਿੰਗ, ਕਿਸੇ ਵਿੱਚ ਕੋਈ ਘਾਟ ਨਹੀਂ, ਵਾਕਿਆ ਹੀ ਉਭਿਆ ਵਾਲਿਆਂ ਦੀ ਚੜ੍ਹਾਈ ਆ ਜੀ,ਸਭ ਨੂੰ ਖੁਸ਼ ਕਰਦੇ ਹੋ,ਮਨੋਰੰਜਨ ਕਰਦੇ ਹੋ ਜੀ
@numberdarubhia
@numberdarubhia 2 жыл бұрын
ਬਹੁਤ ਬਹੁਤ ਧੰਨਵਾਦ ਜੀ👍🙏
@kamleshnagpal2378
@kamleshnagpal2378 2 жыл бұрын
@@numberdarubhia ķò9ùíìi
@kalakaila7566
@kalakaila7566 2 жыл бұрын
4 5 Fri5 yes.
@mukeshmittal8855
@mukeshmittal8855 10 ай бұрын
​@@numberdarubhia😢pplĺllĺĺlĺpĺĺ❤❤❤❤❤I
@mehakpunia6032
@mehakpunia6032 2 жыл бұрын
ਬਹੁਤ ਵਧੀਆ ਵੀਡੀਉ ਵੀਰੋ
@bachansinghhariinsan5008
@bachansinghhariinsan5008 Жыл бұрын
Bouht wadhiya
@bgmibeastrecorder5680
@bgmibeastrecorder5680 2 жыл бұрын
Tu haddi videos bahut badhiya hundiyan uncle ji
@SurinderKumar-kt6cl
@SurinderKumar-kt6cl 2 жыл бұрын
Acted very well with nice jokes.
@gurmeetsinghdhindsa9439
@gurmeetsinghdhindsa9439 2 жыл бұрын
Bahut badiya bahut badiya bhai sahab number 🙏🙏🙏🙏🙏🍀💅🍓⭐🇨🇦⭐🇨🇦🇨🇦🇨🇦🇨🇦⭐⭐⭐⭐⭐⭐⭐⭐
@gurbhejsingh437
@gurbhejsingh437 9 ай бұрын
ਬੁਹਤ ਵਧੀਆ ਵੀਡਿਓ ਜੀ❤
@ManjinderSingh-qw3sp
@ManjinderSingh-qw3sp 2 жыл бұрын
All family very good acting 🙏 very funny 🤣😊🤣😄🤣🌹
@narendragosain6465
@narendragosain6465 2 жыл бұрын
Excellent work by all special y by sister. Babu natural pind wali acting
@amrikghuman1784
@amrikghuman1784 2 жыл бұрын
ਬਹੁਤ ਵਧੀਆ ਜੀ ਧੰਨਵਾਦ
@vpjaiya4207
@vpjaiya4207 2 жыл бұрын
Bhut khub 👌👌👌👌
@renusharma4929
@renusharma4929 2 жыл бұрын
Babbu Jii Namaskar🙏 Such You r great actress❤️
@manjitsingh6317
@manjitsingh6317 2 жыл бұрын
Very nice
@amangeming6497
@amangeming6497 2 жыл бұрын
Very nice ❤️❤️❤️❤️❤️🙏🙏
@numberdarubhia
@numberdarubhia 2 жыл бұрын
Dhnbd g
@Govindbuttar
@Govindbuttar 2 жыл бұрын
Sirra
@mzainsaeed8455
@mzainsaeed8455 2 жыл бұрын
What a beautiful time that was, amazing 🙏
@rajveer5291
@rajveer5291 2 жыл бұрын
Wow love you team ❤
@AmanSingh-dt7gu
@AmanSingh-dt7gu 2 жыл бұрын
Sira krta bappu g
@surinderverma753
@surinderverma753 Жыл бұрын
Bahut achcha program hai or funny ve bahut hai.
@brahmdassharma5306
@brahmdassharma5306 2 жыл бұрын
Acting of all the three seem to be a original. Thanks to the team
@tarlochansidhu8362
@tarlochansidhu8362 2 жыл бұрын
ਭਾਈ ਕੁੜੀਏ ਤੂੰ ਹੀ ਕਹਿੰਦੀ ਸੀ ਫੁਫੱਡ ਜੀ ਨੂੰ ਆ ਜਾਣ ਦੇ ਸੇਵਾ ਕਰਾਂਗੇ
@Govindbuttar
@Govindbuttar 2 жыл бұрын
Kehar
@verinderkumar1061
@verinderkumar1061 2 жыл бұрын
Bahut badhia
@gagansandhu6371
@gagansandhu6371 2 жыл бұрын
❤️❤️❤️
@faqirchandsharma6200
@faqirchandsharma6200 2 жыл бұрын
Impressive acting,
@satkartarsatsanggharcharit5452
@satkartarsatsanggharcharit5452 2 жыл бұрын
Bhut vadiya ji maza aa Gaya ji
@SalmanKhan-dj3gk
@SalmanKhan-dj3gk Жыл бұрын
numverdaar nic acting fufr di
@JOHALDESIWEB
@JOHALDESIWEB 2 жыл бұрын
ਨੰਬਰਦਾਰ ਜੀ ਕਿਰਦਾਰ ਬਹੁਤ ਵਧੀਆ ਨਿਭਾਇਆ ਤੁਸੀਂ 🙏
@numberdarubhia
@numberdarubhia 2 жыл бұрын
ਧੰਨਵਾਦ ਜੀ
@ajitsingh8614
@ajitsingh8614 2 жыл бұрын
I am Rajasthani jaat ...fuffad kisi se nahi darta... 😭😂😂😂 Fufa aa gaya matlab ghar me full party.... 😀😀
@AVSmovies
@AVSmovies 2 жыл бұрын
kzfaq.info/get/bejne/islkZM-Ayd2UYJ8.html
@jasvindrasidhubrar3829
@jasvindrasidhubrar3829 2 жыл бұрын
Funfo ji a bhiya. 😂
@tarloksinghdhillon9677
@tarloksinghdhillon9677 2 жыл бұрын
ਵੈਰੀ ਗੂਡ
@amanbajwa2961
@amanbajwa2961 Жыл бұрын
bahuat wadia lagi video
@hassankaleemullah
@hassankaleemullah 2 жыл бұрын
Boht wadiha... Love From West Punjab ❤ Pakistan 🇵🇰
@numberdarubhia
@numberdarubhia 2 жыл бұрын
Thnkju veee
@harmanpindiala8528
@harmanpindiala8528 2 жыл бұрын
Dan karo please
@premlata1176
@premlata1176 2 жыл бұрын
Interesting story 😂😂
ਵਿਆਹ ਦਾ ਕਾਰਡ Latest Short  Video 2024
40:18
numberdar ubhia
Рет қаралды 96 М.
МАМА И STANDOFF 2 😳 !FAKE GUN! #shorts
00:34
INNA SERG
Рет қаралды 4,5 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
Roula Zmeen Da • ਰੌਲਾ ਜਮੀਨ ਦਾ • Benipal Jattz
20:45
Найди Влада на стадионе
0:26
ЛогикЛаб
Рет қаралды 2,7 МЛН
Pringles chips 😱🤣 #demariki
0:25
Demariki
Рет қаралды 3,1 МЛН
🤣МАЛО КУПИТЬ ЛОШАДЬ
0:18
Бутылочка
Рет қаралды 1,7 МЛН
ToRung short film: 🎁special gift❤️
0:49
ToRung
Рет қаралды 13 МЛН