ਓਹਨਾ ਨੇ ਝੋਲਾ ਭਰਿਆ ਨੋਟਾਂ ਦਾ ਮੇਰੇ ਅੱਗੇ ਰੱਖਤਾ ਕਹਿੰਦੇ ਰੌਲੀ ਆਲੀ ਦਾ ਮਾ ਬਾਪ ਦੇਦੇ

  Рет қаралды 24,699

Star Kabutarbaaz

Star Kabutarbaaz

11 ай бұрын

ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
ਅੱਜ 03-09-23 ਨੁ ਇਸ ਸੀਜ਼ਨ ਦੀ ਪਹਿਲੀ interwie ਤੁਹਾਡੇ ਅੱਗੇ ਪੇਸ਼ ਕਰ ਰਿਹਾ ਤੇ ਬਿਲਕੁਲ ਹੀ ਕੁੱਝ ਨਵਾ ਕਰਨ ਦੀ ਕੋਸਿਸ ਕੀਤੀ ਹੈ । ਇਹ ਕਬੂਤਰਬਾਜੀ ਚ ਨਵੇਂ ਤਰੀਕੇ ਨਾਲ ਵੀਡਿਓ ਕਰਨ ਲਈ ਕੀਤਾ ਹੈ ਮਤਲਵ ਵੱਡੇ ਲੈਵਲ ਤੇ ਵੀਡਿਓ ਕਰਨ ਦੀ ਕੋਸਿਸ ਕੀਤੀ ਹੈ। ਉਮੀਦ ਹੈ ਤੁਸੀ ਇਸ ਨੂੰ ਪਿਆਰ ਬਖਸ਼ੋ ਗੇ। ਤੁਹਾਡਾ ਛੋਟਾ ਭਾਈ ਇਸ ਦੀ ਤੁਹਾਡੇ ਤੋ ਪੂਰੀ ਆਸ ਰਖਦਾ ਹੈ।
#starkabutarbaaz #todaylive #ikshonkkabutarbajida #viralvideo
#gaganmansa #kabutarbaaji #
gaganmansadivideo #gaganmansadiinterwieu #suoarstarpleyar #mansa #muusa #bhuttolambwali #jogewalbaaji #kabutarbaajiupdate
#baalimandiklan #morbappiana #gulzaaesidhwa #jeetachannwal

Пікірлер: 147
@PalwinderThind
@PalwinderThind 11 ай бұрын
ਬਹੁਤ ਵਧੀਆ ਇੰਟਰਵਿਉ ਬਹੁਤ ਹੀ ਵਧੀਆ ਸਵਾਲ ਪੁੱਛੇ ਵੀਰ ਨੇ ਅਤੇ ਜਵਾਬ ਦੇਣ ਦਾ ਟਾਈਮ ਵੀ ਦਿੱਤਾ ਨਹੀ ਤਾਂ ਕਈ ਐਂਕਰ ਆਵਦਾ ਹੀ ਘੋੜਾ ਦੱਬੀ ਜਾਂਦੇ ਨੇ ਅਗਲੇ ਦੀ ਗੱਲ ਵੀ ਨਹੀ ਸੁਣਦੇ ਕਈ ਵਾਰੀ ਮੂਹਰਲਾ ਗੱਲ ਦੱਸਣ ਲਈ ਹੀ ਦੇਖਦਾ ਰਹਿੰਦਾ
@mewasingo7526
@mewasingo7526 11 ай бұрын
ਕੁਲਾਰਾ ਬਹੁਤ ਚੰਗੀ ਕਬੂਤਰੀ ਉੱਡੀ ਸੀ ਗਗਨ ਮਾਨਸਾ ਦੀ ਆਪਣਾ ਕਬੂਤਰ ਹਿੱਸੇ ਵਿੱਚ ਆਇਆ ਸੀ ਤੇ ਮੀਹ ਹਨੇਰੀ ਬਹੁਤ ਤੇਜ਼ ਸੀ
@sarbjitkour803
@sarbjitkour803 11 ай бұрын
Siar ji
@PalwinderThind
@PalwinderThind 11 ай бұрын
ਮੇਰਾ ਕੁਲਦੀਪ ਵੀਰ ਨਾਲ ਕੋਈ ਵਾਹ ਵਾਸਤਾ ਨੀ ਹੈਗਾ ਪਰ ਮੇਰੀ ਸਾਰੇ ਕਬੂਤਰਬਾਜ ਵੀਰਾਂ ਨੂੰ ਬੇਨਤੀ ਹੈ ਬਈ ਇੱਦਾਂ ਦੇ ਬੰਦਿਆਂ ਕੋਲੋ ਇੰਟਰਵਿਊ ਕਰਵਾਇਆ ਕਰੋ ਸਹੀ ਮਾਇਨਆ ਵਿੱਚ ਅਸਲ ਜਾਣਕਾਰੀ ਲੈਦਾਂ ਵੀਰ ਨਾਂ ਕੇ ਗੁਮਰਾਹਕੁੰਨ ਤੇ ਫਾਲਤੂ ਸਵਾਲ ਪੁੱਛਦਾ ਜਿਹਦਾ ਜਵਾਬ ਤਕਰੀਬਨ ਲੋਕੀ ਗਲਤ ਜਵਾਬ ਦਿੰਦੇ ਨੇ
@StarKabutarbaaz
@StarKabutarbaaz 11 ай бұрын
Thanks you soo much veere
@mewasingo7526
@mewasingo7526 11 ай бұрын
ਬਹੁਤ ਵਧੀਆ ਇਨਸਾਨ ਗਗਨ ਮਾਨਸਾ
@user-cx2sr7jp2p
@user-cx2sr7jp2p 11 ай бұрын
Mewa singo sira apna brother
@kalusaidoke
@kalusaidoke 11 ай бұрын
ਬਹੁਤ ਵਧੀਆ ਇਨਸਾਨ ਬਾਈ ਗਗਨ ਮਾਨਸਾ ❤
@natureofpunjab868
@natureofpunjab868 6 ай бұрын
Gagan mansa ne eho je bandeyan nu kabutean nu shounk payia jo ajj kal star bane firde. Ehsaan faramosh bande ne oh. Kaint band gagan
@dkc821
@dkc821 11 ай бұрын
ਗਗਨ ਵੀਰ ਇਨਸ਼ਾਨ ਬਹੁਤ ਵਧੀਆ ਹੈ
@BinnuDhaliwal-kn6jc
@BinnuDhaliwal-kn6jc 4 ай бұрын
Sirra player
@amandeepsingh4984
@amandeepsingh4984 11 ай бұрын
ਦੂਸਰ ਵਾਲੀ ਬਾਜ਼ੀ ਚ ਜੀਹਦਾ ਕਬੂਤਰ ਨਹੀਂ ਬੈਠਦਾ ਉਸ ਬੰਦੇ ਅੱਧਾ ਮੰਢ ਜ਼ਰੂਰ ਮੋਡਨਾ ਚਾਹੀਦਾ
@RamanMangat
@RamanMangat 11 ай бұрын
ਬਹੁਤ ਵਧੀਆ
@SoNA_GaliB92
@SoNA_GaliB92 11 ай бұрын
ਰੌਲੀ ਬਹੁਤ ਨੀਵਾਂ ਉਡਿਆ ਮੈਂ ਵੀ ਓਥੇ ਸੀ
@jaggisingh4139
@jaggisingh4139 11 ай бұрын
ਬਹੁਤ ਚੰਗੇ ਇਨਸਾਨ ਨੇ bai gagan mansa
@kalusaidoke
@kalusaidoke 11 ай бұрын
ਬਾਈ ਬਾਲੀ ਮੰਡੀ ਕਲਾਂ ਦੀ ਵੀ ਇੰਟਰਵਿਊ ਕਰਿਉ ਇੱਕ ਬਾਈ ਪਿੰਡ ਸੈਦੋਕੇ ਬਾਜੀ ਸੱਡੀ ਬਾਈ ਦਾ ਇੱਕਲਾ ਹੀ ਰਹਿਗਿਆ ਸੀ ❤ ਬਾਈ ਦੇ ਫੈਨ ਆ
@PankajSharma-ot7hi
@PankajSharma-ot7hi 9 ай бұрын
❤❤❤
@mukeshjack3204
@mukeshjack3204 11 ай бұрын
End 22 ji
@randheersingh7310
@randheersingh7310 11 ай бұрын
ਧੰਨਵਾਦ ਬਾਈ ਜੀ ਇੰਟਰਵਿਊ ਵਾਸਤੇ 🎉
@AnmullepunjabiPro
@AnmullepunjabiPro 11 ай бұрын
Ghant gall batt ,
@SonuSingh-mg2sh
@SonuSingh-mg2sh 11 ай бұрын
ਬਹੁਤ ਚੰਗਾ ਇਸਾਨ ਆ ਬਈ ganan ❤
@ParminderSingh-he5lo
@ParminderSingh-he5lo 11 ай бұрын
👍👍
@Kmvlogs794
@Kmvlogs794 11 ай бұрын
Bhot bdiya background pind de khet wahh❤
@gursewakgill1307
@gursewakgill1307 11 ай бұрын
ਬਹੁਤ ਵਧੀਆ ਤਰੀਕਾ 🕊️🕊️❤❤
@pardeeppuri5193
@pardeeppuri5193 11 ай бұрын
Bahut vadiya veer 🎉🎉🎉🎉❤❤❤❤❤
@KBPTelevision_60
@KBPTelevision_60 11 ай бұрын
👌👌👌
@satpalbrar9660
@satpalbrar9660 11 ай бұрын
👌👌👌👌💫💯💯
@gurpalsingh4775
@gurpalsingh4775 11 ай бұрын
Good ❤
@gurbachansingh4732
@gurbachansingh4732 11 ай бұрын
Sira
@jagdeepshergill4045
@jagdeepshergill4045 11 ай бұрын
Good
@Khosa2222
@Khosa2222 11 ай бұрын
Nice👍
@kittychaudhary1747
@kittychaudhary1747 11 ай бұрын
ਕੁਲਦੀਪ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ 🎉🎉🎉
@StarKabutarbaaz
@StarKabutarbaaz 11 ай бұрын
ਕਿਸ ਲਈ ਵੀਰ ਜੀ।।
@kittychaudhary1747
@kittychaudhary1747 11 ай бұрын
@@StarKabutarbaaz ਵਧੀਆ ਖਿਡਾਰੀਆ ਦੇ ਦਰਸ਼ਨ ਕਰਵਾਉਣ ਲਈ
@babberjeetgill9606
@babberjeetgill9606 11 ай бұрын
Good job veer ji ❤❤❤❤❤❤
@bhupindersingh9881
@bhupindersingh9881 11 ай бұрын
Very very good video
@SagarSingh-zo6mj
@SagarSingh-zo6mj 11 ай бұрын
Vary Nice
@user-ge5oi3re4k
@user-ge5oi3re4k 11 ай бұрын
Good bro gagan mansa
@Harrykaila
@Harrykaila 11 ай бұрын
dussar ch jo kbutar nhi beth de ohna lyi doabe ch kyi pinda rule sahi aa v jo kbutar dussar ch aage paise ohneaa ch vand dinde aa duze din sirf inaama te kbutar udd de aa.
@user-tw8ky8vh8t
@user-tw8ky8vh8t 10 ай бұрын
Shera Bhai Kuldeep interview❤❤❤❤❤
@harbanssidhu6529
@harbanssidhu6529 11 ай бұрын
Good job veer
@SonuSingh-mg2sh
@SonuSingh-mg2sh 11 ай бұрын
❤❤❤❤❤❤
@HARPREETSINGH-rj7er
@HARPREETSINGH-rj7er 11 ай бұрын
Nice y
@yograjsingh28
@yograjsingh28 11 ай бұрын
Good #Kuldeep Veer❤🎉🕊🕊
@mandeepromana4053
@mandeepromana4053 11 ай бұрын
Good veer ❤❤🕊🕊🕊
@user-he3dw4nu7p
@user-he3dw4nu7p 11 ай бұрын
22,kaldeep,, ok
@lakhveersinghlakhveersingh3358
@lakhveersinghlakhveersingh3358 11 ай бұрын
❤❤ nice
@RajveerSingh-ws6jo
@RajveerSingh-ws6jo 11 ай бұрын
Good bro
@vakhipaad2455
@vakhipaad2455 11 ай бұрын
❤❤🎉
@All-pq2mn
@All-pq2mn 10 ай бұрын
❤❤❤❤
@jatindergill1060
@jatindergill1060 11 ай бұрын
Very nice ❤
@harmalsingh3342
@harmalsingh3342 10 ай бұрын
👌👌👌👌❤❤❤❤
@harpreetsinghsekhon6125
@harpreetsinghsekhon6125 11 ай бұрын
Good job bro
@IQBAL_BAAGI
@IQBAL_BAAGI 11 ай бұрын
Good work bro🎖️🎖️🎖️
@All-pq2mn
@All-pq2mn 10 ай бұрын
Good job vade veere ❤❤❤
@harjindersidhu-1246
@harjindersidhu-1246 10 ай бұрын
Siraaa Gagan mansa y
@JatinderSingh-kc8fi
@JatinderSingh-kc8fi 11 ай бұрын
Bai clip katni hundi a ta question kyu pushde o bnde nu.....jeri jodya vli gl pushi c gagan bai nu
@dalvirbrar7528
@dalvirbrar7528 11 ай бұрын
Gd bro
@bindashekha9096
@bindashekha9096 11 ай бұрын
nyc aa y kuldeep
@Abeersingh5193
@Abeersingh5193 11 ай бұрын
Gud bro 👏👍
@harmanpoonia9588
@harmanpoonia9588 11 ай бұрын
Jma sirra y
@hardeepgill9047
@hardeepgill9047 11 ай бұрын
Sataranesatarademoollekenameapanalalea
@shonkshonki7326
@shonkshonki7326 10 ай бұрын
ਬਾਈ ਦੂਸਰ ਚ ਮੂਡ ਵਾਪਿਸ ਹੋਣਾ ਚਾਹੀਦਾ ਇੱਕ ਕਬਤੂਰ ਜਾਦਾ ਨਾਲ ਪੈਸੇ ਵੀ kabtoor ਵੀ ਜਾਂਦਾ
@mukeshjack3204
@mukeshjack3204 11 ай бұрын
22 ji keepa hissowal di interviewed karo
@jaspalSingh-yl1ri
@jaspalSingh-yl1ri 11 ай бұрын
🙏🙏🙏🙏🙏👍👍👍👍👍👍👌👌👌👌👌
@hardeepgill9047
@hardeepgill9047 11 ай бұрын
Dhanedeherehanea
@PalwinderThind
@PalwinderThind 11 ай бұрын
Kuldeep you are Great Anchor
@StarKabutarbaaz
@StarKabutarbaaz 11 ай бұрын
Thanks Bai Ji । ਲੋਕਾਂ ਨੇ ਹੀ ਸਿਖਾਇਆ ਜਿੰਨਾ ਕੁੱਝ ਕਰ ਰਿਹਾ ਬਾਈ
@majhadekubootarstarplayer4380
@majhadekubootarstarplayer4380 11 ай бұрын
ਸਰਦਾਰ ਰਾਜਵਿੰਦਰ ਸਿੰਘ ਰਾਜ ਬਰੁਵਾਲ ਦੀ ਇੰਟਰਵਿਊ ਕੀਤੀ ਜਾਵੇ ਧੰਨਵਾਦ :
@StarKabutarbaaz
@StarKabutarbaaz 11 ай бұрын
Baba Sukh rakhe veer
@BaljitSingh-xj2vz
@BaljitSingh-xj2vz 10 ай бұрын
Y Wale loka ta sabji di tha te pani dei jande aa bhut madi gl aa eh ta roti da aapa 200 kt lene aa pr roti kite kite shi hundi aa
@sukhidhandhwar5476
@sukhidhandhwar5476 10 ай бұрын
Kabbotar jis da ud da us dio gareeb kabootarwaz v fer hi shownk rakhuga chahe Amir kabootarwaz hove bazi vich inssaf karo jis da ud da
@kalasidhu9645
@kalasidhu9645 10 ай бұрын
Bega bhunde di veer ji interview vi kro ji kirpa krke
@user-ii5op1jx1c
@user-ii5op1jx1c 11 ай бұрын
ਰੋਲੀ ਵਾਲੇ ਸਰਪੰਚ ਦੇ ਜਾ ਬਾਬਾ ਜੀਤ ਦੇ ਜਿਦੇ ਕੋਲ ਪਯੁਰ ਰੱਤਾ ਦੇ ਜੋੜੇ ਉ ਨੀਂ ਹਾਰ ਦੇ
@randhirkang2583
@randhirkang2583 11 ай бұрын
Hello
@avtarkallar8112
@avtarkallar8112 11 ай бұрын
Ma Avtar ok ❤❤
@jaspalSingh-yl1ri
@jaspalSingh-yl1ri 11 ай бұрын
Bhai ki hal ne ok ji
@goramachhana1689
@goramachhana1689 11 ай бұрын
Hji kive aaa y
@hardeepgill9047
@hardeepgill9047 11 ай бұрын
Sabdeejatkaro
@mahir12383
@mahir12383 11 ай бұрын
Bhai gaji dadu kol hai Rajan Wale pure kabootar
@user-zy6fd8xn5v
@user-zy6fd8xn5v 11 ай бұрын
Nice
@hardeepgill9047
@hardeepgill9047 11 ай бұрын
Puranekhadarinujandene
@hardeepbhangu9245
@hardeepbhangu9245 11 ай бұрын
Vaccination ware puchya kro kido krdo o odhn walea nu ja jodea nu eh knowledge wali cheez aa sb nu pta lago bachya nu kido karni wadeya jodya nu kido krni
@kulvindersingh1486
@kulvindersingh1486 11 ай бұрын
Bai 1month pela entry fad lai jave koi gal ni hundi vich bande hun hi entry fad rahe ha Hale ta 1sal pya bai
@StarKabutarbaaz
@StarKabutarbaaz 11 ай бұрын
ਏਸੇ ਕਰਕੇ ਗੱਲ ਚੱਕ ਰਿਹਾ ਵੀਰ ਜੀ। ਬੱਸ ਸਪੋਟ ਕਰੋ dbb ਕੇ ।
@hardeepgill9047
@hardeepgill9047 11 ай бұрын
Newalaagne
@hardeepgill9047
@hardeepgill9047 11 ай бұрын
Jeetrolidemetic
@hardeepgill9047
@hardeepgill9047 11 ай бұрын
Ahalaenterveolanwaleada
@hardeepgill9047
@hardeepgill9047 11 ай бұрын
Hakcdhanababajedanamelena
@hardeepgill9047
@hardeepgill9047 11 ай бұрын
Kohenordekasatwalakama
@jagdeepshergill4045
@jagdeepshergill4045 11 ай бұрын
Bhuto di kro full interview kro kina chella a bhuto da
@StarKabutarbaaz
@StarKabutarbaaz 11 ай бұрын
ਕਰਦੇ ਆ ਬਾਈ ਜਰੂਰ ਜੀ
@gurdeepSingh-cz2ri
@gurdeepSingh-cz2ri 11 ай бұрын
Vere Raj Bariwala bai di interview kro
@StarKabutarbaaz
@StarKabutarbaaz 11 ай бұрын
Baba Sukh ਰਖੇ
@user-hb4cx9jh4h
@user-hb4cx9jh4h 10 ай бұрын
Alika pind aa gagan y rodi de nal pind eh
@deepkomal284
@deepkomal284 11 ай бұрын
Bai jeeta lohara di interview kro star player a moga area da
@StarKabutarbaaz
@StarKabutarbaaz 11 ай бұрын
Sampark ਕਰਲੋ ਵੀਰ ਉਸਨੇ
@hardeepgill9047
@hardeepgill9047 11 ай бұрын
Newagemeatpronekedechet
@hardeepgill9047
@hardeepgill9047 11 ай бұрын
Kharsinghlelebhagvantlele
@khushyt5911
@khushyt5911 11 ай бұрын
Ja gagga toh bhd kisee de video bina skip kra toh dekhii de aa oh tu aa bai
@StarKabutarbaaz
@StarKabutarbaaz 11 ай бұрын
Bus piaar a tuhada Ji । Y gaaga ta APNA bhot ਸੀਨੀਅਰ ਆ ਬਾਈ
@hardeepgill9047
@hardeepgill9047 11 ай бұрын
Kobotarbajidethamcrahange
@hardeepgill9047
@hardeepgill9047 11 ай бұрын
Rajanwaledhanewalekefarka
@hardeepgill9047
@hardeepgill9047 11 ай бұрын
Rodajantabadalmerabokc
@hardeepgill9047
@hardeepgill9047 11 ай бұрын
Mornerabbanata
@harjaspreetsinghsidhu
@harjaspreetsinghsidhu 11 ай бұрын
ਸ਼ਿਕਰੇ ਵਾਲੇ ?????
@StarKabutarbaaz
@StarKabutarbaaz 11 ай бұрын
ਸਿਕਰੇ ਵਾਲੇ ਮਤਲਵ ਜੀ ? Ki push ਰਹੇ ਓ ਵੀਰ ਸਮਝ ਨੀ ਲੱਗੀ ਮੈਨੂੰ।।
@hardeepgill9047
@hardeepgill9047 11 ай бұрын
Jrajandekabotarc
@hardeepgill9047
@hardeepgill9047 11 ай бұрын
Odesalhanerihorhejoljnea
@hardeepgill9047
@hardeepgill9047 11 ай бұрын
Rajanherabkeo
@hardeepgill9047
@hardeepgill9047 11 ай бұрын
Swarsjlalvairaldoharnamok
@hardeepgill9047
@hardeepgill9047 11 ай бұрын
Puransideanmelabhaakosavok
@hardeepgill9047
@hardeepgill9047 11 ай бұрын
Dojenupusdeakheraektara
@hardeepgill9047
@hardeepgill9047 11 ай бұрын
Rodabhagkakadilvihonakado
Викторина от МАМЫ 🆘 | WICSUR #shorts
00:58
Бискас
Рет қаралды 4,4 МЛН
Пранк пошел не по плану…🥲
00:59
Саша Квашеная
Рет қаралды 6 МЛН
Finger Heart - Fancy Refill (Inside Out Animation)
00:30
FASH
Рет қаралды 28 МЛН
How To Build Generational Wealth ft. @NeerajArora
3:44:33
Dostcast
Рет қаралды 2,7 МЛН
26 июля 2024 г.
1:00
lecsh
Рет қаралды 3,2 МЛН
Mom stayed up late sewing a dress for her daughter, only to have the daughter criticize it... #cat
0:59
Meow Mow Cat Story 喵毛貓咪故事
Рет қаралды 11 МЛН
26 июля 2024 г.
1:00
lecsh
Рет қаралды 3,2 МЛН
НАГЛЫЕ ПТИЧКИ
0:37
MakkClips
Рет қаралды 1,4 МЛН
Компот и ловушки🌹
0:54
🎄фан компота🎄
Рет қаралды 3,6 МЛН