ਹਰਸਿਮਰਤ ਕੌਰ ਬਾਦਲ ਦੇ ਬਿਆਨ ਦਾ ਬੀਬੀ ਜਗੀਰ ਕੌਰ ਨੇ ਦਿੱਤਾ ਠੋਕਵਾਂ ਜਵਾਬ

  Рет қаралды 29,663

Punjabi Ekta

Punjabi Ekta

5 күн бұрын

#PunjabNews #SukhbirBadal #BibiJagirKaur
ਹਰਸਿਮਰਤ ਕੌਰ ਬਾਦਲ ਦੇ ਬਿਆਨ ਦਾ ਬੀਬੀ ਜਗੀਰ ਕੌਰ ਨੇ ਦਿੱਤਾ ਠੋਕਵਾਂ ਜਵਾਬ
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 100
@surinderpalsingh469
@surinderpalsingh469 2 күн бұрын
ਬੀਬੀ ਜ਼ੀ ਉਦੋ ਤਾਂ ਮਨਿਸਟਰੀ ਦਾ ਆਨੰਦ ਮਾਣ ਰਹੇ ਸੀਂ ਅਜ ਲੋਕਾਂ ਨੂੰ ਮੁਰਖ ਬਣਾ ਰਹੇ ਹੋ
@darshansingh667
@darshansingh667 3 күн бұрын
ਹੁਣ ਪੰਜਾਬ ਦਾ ਖਹਿੜਾ ਛੱਡੋ ਪਾਪੀਓ ਬੇਸ਼ਰਮੋ
@BaljitSingh-bj4vm
@BaljitSingh-bj4vm 2 күн бұрын
ਸਿਮਰੋ ਪਹਿਲਾਂ ਆਪਣੇ ਆਈ ਬਰੈ। ਦੇਖੇ
@rkhalsa74
@rkhalsa74 3 күн бұрын
ਰੋਮਾ ਦੀ ਬੇਅਬਦੀ ਨਹੀਂ ਕਰਨੀ ਚਾਹੀਦੀ ਪ੍ਰਧਾਨ ਨੂੰ
@rkhalsa74
@rkhalsa74 3 күн бұрын
ਕੋਈ ਸਟੈਂਡ ਨੀ ਇਨ੍ਹਾਂ ਦੇ
@Smss-1124
@Smss-1124 3 күн бұрын
Next CM of Punjab - Amritpal Singh Khalsa .better for akali dal 2 support Amritpal Singh Khalsa.Step up Harsimrat kaur Badal as akali da headl. HAR SIMRAT KAUR BADAL SHOULD SIT ALL AKALI DAL PARTY PEOPLE & RESOLVE THE ISSUES FOR THE SAKE OF PUNJAB PEOPLE & SGPC..NO OTHER POLITICAL PARTIES SUGGESTION required. Stop fighting with each other & do healthy talks with each other within party. Bring all caste people ST, SC, OBC , GENERAL categories people on single track to stop religion conversion in Punjab.
@gurmitsingh3286
@gurmitsingh3286 2 күн бұрын
ਇਹ ਧਕੜੀ ( ਤੱਕੜੀ ) ਕੀ ਕਹਿੰਦੀ ਐ। ਸਾਰਾ ਪੰਜਾਬ ਜਾਣਦੈ ਕੌਣ ਕਿਥੇ ਖੜਾ ਹੈ।
@balvirsingh3076
@balvirsingh3076 2 күн бұрын
ਬੀਬੀ ਜਗੀਰ ਕੌਰ ਜੀ ਨੂੰ ਵੀ ਬੇਨਤੀ ਹੈ ਕਿ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸੰਚਾਰ ਵਿੱਚ ਜੋ ਪਾਵਨ ਪੰਜ ਕੰਕਾਰਾਂ ਹਨ।ਉਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਕਕਾਰ ਕੇਸ ਹਨ।ਪੰਜ ਰਹਿਤਾਂ ਵਿਚੋਂ ਵੀ ਕੇਸ ਪਹਿਲੇ ਨੰਬਰ ਤੇ ਅਤੇ ਚਾਰ ਬੱਜਰ ਕੁਰਹਿਤਾਂ ਵਿੱਚੋਂ ਵੀ ਕੇਸ ਪਹਿਲੇ ਨੰਬਰ ਤੇ।ਕੇਸਾਂ ਨੂੰ ਐਨੀ ਮਹਾਨਤਾ ਦਿੱਤੀ ਹੈ ਦਸਮੇਸ਼ ਪਿਤਾ ਜੀ ਨੇ।ਇਸ ਕਰਕੇ ਕੇਸਾਂ ਦਾ ਅਦਬ ਜ਼ਰੂਰੀ ਹੈ।ਮੁੱਛਾਂ ਵਾਲੇ ਕੇਸਾਂ ਤੋਂ ਦੂਰੋਂ ਹੀ ਸਾਫ਼ ਜ਼ਾਹਰ ਹੁੰਦਾ ਹੈ ਕਿ ਅਦਬ ਨਹੀਂ।ਪਰ ਕਰਨਾ ਜ਼ਰੂਰੀ ਹੈ।ਗੁੱਸਾ ਕਰਨ ਦੀ ਬਜਾਏ ਸੁਧਾਰ ਲਿਆਓ।
@JaskaranSingh-wy1ek
@JaskaranSingh-wy1ek 2 күн бұрын
ਨੀਵਾ ਤਾ ਬੀਬਾ ਜੀ ਤੁਸੀ ਕਰਤਾ ਸਾਰੀ ਉਮਰ ਮਲਾਈ ਖਾਂਦੀ ਹੁਣ ਫੇਰ ਭਾਲਦੀਹੈ
@HarjinderBhullar6076
@HarjinderBhullar6076 3 күн бұрын
ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਬੀ ਜੇ ਪੀ ਦੀ ਏਜੰਟ ਆ ਸਹੀ ਗੱਲ ਆ ਬੀਬੀ ਜੰਗੀਰ ਕੌਰ ਦੀ 25 ਸਾਲ ਝੂਟੇ ਲੈਣ ਵਾਲੇ ਮੱਤਾ ਦੇਣਗੇ ਪ੍ਰਧਾਨਗੀ ਜਾਂਦੀ ਆ ਹੱਥਾਂ ਵਿੱਚੋਂ ਤਾਂ ਬੀ ਜੇ ਪੀ ਦੇ ਏਜੰਟ ਦੱਸਦੀ ਆ ਬਾਦਲ ਪਰਿਵਾਰ ਨੂੰ ਹੁਣ ਲੋਕ ਮੂੰਹ ਨਹੀਂ ਲਾਉਣਗੇ ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਆਪਣੇ ਘਰ ਭਰੇ ਹੋਟਲ ਬੱਸਾਂ ਬਣਾਈਆਂ
@beantsingh9208
@beantsingh9208 2 күн бұрын
ਬੀਬੀ ਜੀ, ਸਿਰੀ ਅਕਾਲ ਤਖ਼ਤ ਤੇ ਸਾਰੀਆਂ ਕੀਤੀਆਂ ਗਈਆਂ ਗਲਤੀਆਂ ਨੂੰ ਦੁਹਰਾਉਣਾ ਜਰੂਰੀ ਹੈ ਅਤੇ ਇਹ ਗਲਤੀਆਂ ਅਣਜਾਣੇ ਵਿੱਚ ਨਹੀਂ ਹੋਈਆਂ ਸਨ। ਸੋ ਜਾਣੇ ਅਣਜਾਣੇ ਲਫਜ਼ ਵਰਤਣੇ ਗਲਤ ਹੈ।
@makhansidhu1693
@makhansidhu1693 2 күн бұрын
ਬੀਬਾ ਜੀ ਕੀ ਤੁਸੀ ਮਹਾਰਾਜਾ ਰਣਜੀਤ ਸਿੰਘ ਵਾਂਗ ਕੋਰੜੇ ਖਾਣ ਦੀ ਸਜਾ ਭੁਗਤੋਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ
@virbhansingh5109
@virbhansingh5109 3 күн бұрын
Badal family remained with BJP for long period. But now Harsimarat speaking against BJP. Why ?
@KulwantSingh-fu4bg
@KulwantSingh-fu4bg 3 күн бұрын
ਮੋਦੀ ਨੂੰ ਤਾਂ ਤੁਸੀ ਮਿਲਣ ਗਏਸੀ। ਮਿੰਨਤਾਂ ਕਰਨ ਗਠਜੋਡ਼ ਲਈ।
@gurcharnsingh6959
@gurcharnsingh6959 2 күн бұрын
ਹੁਣ ਪੰਜਾਬ ਦਾ ਖਹਿੜਾਂ ਛੱਡੋ
@GurjeetSingh-cj6pm
@GurjeetSingh-cj6pm 2 күн бұрын
ਹੁਣ ਪੰਜਾਬ ਦਾ ਖਹੜਾ ਸਡੋ ਚੋਰ ਡਕੳ। ਪੰਜਾਬ ਦਾ ਬਹੁਤ ਬੜਾ ਗਰਕ ਕਿਤਾ ਹੈ ਆਕਲੀ ਦਲ ਨੇ
@gagansingh4969
@gagansingh4969 3 күн бұрын
ੳਦੋ ਕਿਥੇ ਸੀ ਜਦੋ ਮਾਫੀ ਦਿਤੀ ਸੀ
@kuldeepkaur-uw8tn
@kuldeepkaur-uw8tn 2 күн бұрын
ਇਹ ਜੋਕਾਂ ਕੀਹਨੇ ਲਾਈਆ ਪੰਜਾਬ ਨੂੰ
@harjittoor3338
@harjittoor3338 3 күн бұрын
ਜਗੀਰ ਕੌਰ। ਤੰ ਵੀ ਬੋਲੇ ਬਹੁਤ। ਵਡੀ ਗਲਤੀ ਕੀਤੀ
@santokhsinghbenipal8592
@santokhsinghbenipal8592 3 күн бұрын
ਬੀਬੀ ਜੀ ਉਦੋਂ ਸਭ ਇੱਕੋ ਸੀ ਹੁਣ ਸਾਰੇ ਇਕੱਠੇ ਹੋ ਕੇ ਆਕਾਲੀ ਦਲ ਲਈ ਆਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਦੋਸ਼ ਦਸ ਕੇ ਖਿਮਾ ਯਾਚਨਾ ਕਰੋ
@GurnamMehra-uy8nk
@GurnamMehra-uy8nk 2 күн бұрын
ਸਤਿਕਾਰ ਯੋਗ ਲੀਡਰ o ਸਹਬਿਨੋ lok ਨੀਏੰਨੇ ਨੀ ਜਦੋ ਬੀ ਜੇ ਪੀ ਦੇ ਭਾਈਵਾਲ ਸੀ ਉਧੋ
@MK.7.7.7
@MK.7.7.7 2 күн бұрын
She killed her daughter and asked for forgiveness - this is how it done. Hear her!
@user-th7vu7dr8u
@user-th7vu7dr8u 2 күн бұрын
ਹੋਰ ਹੁਣ ਤੈਨੂੰ ਪ੍ਰਧਾਨ ਬਣਾ ਦੇਣ ਤੁਸੀਂ ਸਾਰੇ ਹਾਰੇ ਅਪਣੇ ਹਲਕੇ ਵਿੱਚ ਨੋਨੀ ਮਾਨ ਕਿਵੇਂ ਟੱਕਰ ਦੇ ਗਿਆ ਫਿਰੋਜ਼ਪੁਰ ਤੋਂ ਤਸੀ ਕੱਖ ਨਹੀਂ ਕੀਤਾ
@gurmeetsingh-db9sn
@gurmeetsingh-db9sn 2 күн бұрын
ਨੂੰਹ,,ਸੱਸ ਦੀ ਲੜਾਈ
@HarjinderBhullar6076
@HarjinderBhullar6076 3 күн бұрын
ਸਹੀ ਗੱਲ ਆ ਬੀਬੀ ਜੰਗੀਰ ਕੌਰ ਦੀ, ਤੂੰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਲੋਕਾਂ ਨੂੰ ਪਤਾ ਤਿੰਨ ਵਾਰ ਪਹਿਲਾਂ ਕਿਸ ਨਾਲ ਰਲਕੇ ਚੋਣ ਲੜਦੀ ਰਹੀ ਆ ਤੈ ਬੀ ਜੇ ਪੀ ਨਾਲ ਰਲਕੇ ਮੰਤਰੀ ਬਣੀ ਹੁਣ ਵੀ ਤੂੰ ਬੀ ਜੇ ਪੀ ਨਾਲ ਰਲੀ ਹੋਈ ਆ ਤਾਹੀ ਲੋਕ ਸੋਨੂੰ ਪਸੰਦ ਨੀ ਕਰਦੇ, ਇੱਕ ਗੱਲ ਭਗਵੰਤ ਮਾਨ ਸਾਹਿਬ ਦੀ ਸੱਚੀ ਆ ਜਦੋਂ ਵੱਡੇ ਬਾਦਲ ਸਾਬ੍ਹ ਜਿਉਂਦੇ ਸੀ ਲੋਕ ਉਹਦੋ ਸਾਨੂੰ ਚਾਹੁੰਦੇ ਸੀ ਹੁਣ ਤਾਂ ਸੋਡੇ ਸਕਲ ਦੇਖਣੀ ਨੀ ਚਾਹੁੰਦੇ ਪੰਜਾਬ ਦੇ ਲੋਕ
@gagansingh4969
@gagansingh4969 3 күн бұрын
ਬੀਬੀ ਜਗੀਰ ਕੌਰ ਤੂ ਪਰਧਾਨਦੋ
@gursewakbuttar6371
@gursewakbuttar6371 3 күн бұрын
ਬਾਦਲ ਗਦਾਰ ਕੋਮ ਦਾ
@karnailsinghsakrali1533
@karnailsinghsakrali1533 17 сағат бұрын
Bibi jangir kaur ji ap de vichar change lage dhanvaad
@nirmalsingh8037
@nirmalsingh8037 3 күн бұрын
Bibi Dia Musa saf
@rajanya157
@rajanya157 3 күн бұрын
उखड़वाई हैँ कि कटवाई हैँ स्पष्ट करो।।
@user-ub4yg3fc8e
@user-ub4yg3fc8e 2 күн бұрын
Bhutto V Saff😂
@AjitSingh-vp5jh
@AjitSingh-vp5jh 3 күн бұрын
Tusi sarian ne punjab da bera garak kita
@bains313
@bains313 3 күн бұрын
😮😮😮😮
@nirmalkharoud2392
@nirmalkharoud2392 2 күн бұрын
Right is
@ajmersingh6906
@ajmersingh6906 3 күн бұрын
Jagiro tu rujdi nhi ena tenu Mann dita
@gurarshsinghwehaniwal1998
@gurarshsinghwehaniwal1998 15 сағат бұрын
Phla pap kro fir mafi mang lo wah
@bains313
@bains313 3 күн бұрын
🙏👏👏👏👏👏👍👍👍👍👍🏅🏅🏅 true bibi ji
@BalwinderSingh-gg2yt
@BalwinderSingh-gg2yt 2 күн бұрын
Nae reesa bibi ji dea
@kuljitsingh2784
@kuljitsingh2784 2 күн бұрын
Panjab k liye kuch nahi bato se Kaya pyar se hasil karo
@GaganDeep-xi7xu
@GaganDeep-xi7xu 2 күн бұрын
Jagero kehri sachi suchi
@Smss-1124
@Smss-1124 3 күн бұрын
Punjab alret- it's time to be united by all Sikh community people & regional parties of Punjab.Specially , Akali Dal. AGAIN, CENTRAL GOVT RULING PARTY BJP NOT IN FAVOUR OF PUNJAB DEVELOPMENT. GOVT WILL DO MANY IN HUMAN acts with Punjab Sikh community. BJP & govt ll tryi to control Golden temple Mgmt commitee SGPC decisions. So, Punjab Sikhs must remember how indian politics spread terriosm in punjab in 1947, 1984 & 2020.
@latestbollywoodandhollywoo8921
@latestbollywoodandhollywoo8921 2 күн бұрын
Very good beba g
@parkaspriar2148
@parkaspriar2148 3 күн бұрын
Bibi ji mostly people's are with you
@satnamkaur1486
@satnamkaur1486 3 күн бұрын
Tusi sab n mil k SAD da nuksan kita log Badal nd party nu like nai karde
@SurjitSingh-ye2bt
@SurjitSingh-ye2bt 2 күн бұрын
Harsimrat ji tuci v BJP de he rhe ho ajj gla aa gyian tuhanu ...Punjab de lok Sikh Kom Changi tra smjdi hai Badal pariwar nu
@kulwantgill6512
@kulwantgill6512 3 күн бұрын
No they are playing new game
@parkaspriar2148
@parkaspriar2148 3 күн бұрын
Badal weda garak kar dita Punjab da
@AvtarSingh-go7rb
@AvtarSingh-go7rb 2 күн бұрын
Eh bach na, ki bjp toffi da diti eh punjab da leader crore rs kha ka baitha ha
@MrSidhu005
@MrSidhu005 2 күн бұрын
BJP 2020 de bad buri ho gayi alliance ho janda fer changi
@SureshPaulSharma
@SureshPaulSharma 3 күн бұрын
Dog fight between akhoti Akalis
@krantisharma6684
@krantisharma6684 3 күн бұрын
Badal badla nu bajao Punjab bachao
@HarjinderBhullar6076
@HarjinderBhullar6076 3 күн бұрын
ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਸ਼ਰਮ ਕਰ, ਜਿੰਨਾ ਨੂੰ ਬੀ ਜੇ ਪੀ ਦੇ ਬੰਦੇ ਕਹਿੰਦੀ ਆ ਉਹ ਸਹੀ ਅਕਾਲੀ ਦਲ ਦੇ ਲੀਡਰ ਆ ਬੀ ਜੇ ਪੀ ਦੀ ਚਮਚੀ ਤੂੰ ਆ ਬਠਿੰਡਾ ਸੀਟ ਤੇ ਏ ਸੀ ਕੂਲਰ ਵੰਡੇ ਪੈਸੇ ਨਾ ਵੰਡਦੀ ਤੇਰੀ ਵੀ ਜਮਾਨਤ ਜਬਤ ਹੁੰਦੀ,ਤੇਰਾ ਸੁੱਖਾ ਕਿਉਂ ਪ੍ਰਧਾਨਗੀ ਦੀ ਕੁਰਸੀ ਨੂੰ ਚੁੰਬਕ ਵਾਂਗ ਚੁੰਬੜ ਰਿਹਾ, ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਗਾਂਧੀ ਪਰਿਵਾਰ ਸਾਰੇ ਫੈਸਲੇ ਕਰਦਾ ਪ੍ਰਧਾਨਗੀ ਨਹੀਂ ਛੱਡਦਾ, ਰਾਹੁਲ ਗਾਂਧੀ ਨੇ ਕੁਰਬਾਨੀ ਦਿੱਤੀ ਪ੍ਰਧਾਨਗੀ ਛੱਡ ਦਿੱਤੀ,ਤੇਰਾ ਬੰਦਾ ਨੀ ਛੱਡਦਾ ਲੋਕ ਅਕਾਲੀ ਦਲ ਦੇ ਵਰਕਰ ਕਹਿੰਦੇ ਆ ਸੁਖਬੀਰ ਸਿੰਘ ਉਰਫ ਸੁੱਖਾ ਪ੍ਰਧਾਨਗੀ ਦੀ ਕੁਰਸੀ ਕਿਉਂ ਨਹੀਂ ਛੱਡਦਾ,, ਤੂੰ ਮੋਦੀ ਦੀ ਚਮਚੀ ਆ ਸਾਰੇ ਪੰਜਾਬ ਨੂੰ ਪਤਾ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਤੈ ਦਸਖ਼ਤ ਕੀਤੇ ਨੇ ਕਿ ਚੰਦੂਮਾਜਰਾ ਮਲੂਕਾ ਜੰਗੀਰ ਕੌਰ, ਚਰਨਜੀਤ ਬਰਾੜ ਢੀਂਡਸਾ ਨੇ ਕੀਤੇ ਸੀ ਦਸਖ਼ਤ ਕਰਨ ਵਾਲੀ ਬੇ ਜੇ ਪੀ ਦੀ ਚਮਚੀ ਹੋਈ ਜਿੰਨਾ ਮਰਜ਼ੀ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰ ਹੁਣ ਸੋਡੀਆ ਗੱਲਾਂ ਵਿਚ ਨਹੀਂ ਆਉਂਦੇ, ਬੇਸ਼ਰਮ ਹੋ ਛੱਡੋ ਪ੍ਰਧਾਨਗੀ ਸਾਡੀ ਆਪਣੀ ਪਾਰਟੀ ਦੇ ਲੋਕ ਸੋਨੂੰ ਪਸੰਦ ਨੀ ਕਰਦੇ, ਤੂੰ ਸੁੱਖੇ ਤੋਂ ਵੱਡੀ ਝੂਠੀ ਡਰਾਮੇਬਾਜ਼ ਆ
@satgurudattsingh5003
@satgurudattsingh5003 3 күн бұрын
Bibi tusi vi pardan ji pardan ji karde rahe ho
@NaibSingh-si3gu
@NaibSingh-si3gu 2 күн бұрын
Bisa Ji tusi v Bap de he ho
@kinskins3895
@kinskins3895 2 күн бұрын
Bibi tu gl karde hai tuse 4 bari kito jita ke dekho
@user-hf4ih7hx4r
@user-hf4ih7hx4r 3 күн бұрын
ਤੂੰ ਤਾਂ ਖਾਖੀ ਨਿਕਲ ਪਾਈ ਫਿਰਦੇ ਆ ਤੇਰਾ ਕੀ ਸਡਾਟ ਹੈ
@jasbirsingh1187
@jasbirsingh1187 2 күн бұрын
Bibi nhi darrdi.good
@user-fp2sm5jr4g
@user-fp2sm5jr4g 3 күн бұрын
Bjp nu Punjab ch kon liyda ha
@siraaaaaachannel9422
@siraaaaaachannel9422 3 күн бұрын
Gall Karke Sawad Liaata
@SatnamSingh-vw7uu
@SatnamSingh-vw7uu 2 күн бұрын
Dafa go jagiro
@bains313
@bains313 3 күн бұрын
Asli party valtoha te cheema malik aa
@BainsStudFarm
@BainsStudFarm 3 күн бұрын
You right that's the way
@MrSidhu005
@MrSidhu005 2 күн бұрын
Tusi sare khaida chhado punjab da ape Bach Jana fer 😂
@satgurudattsingh5003
@satgurudattsingh5003 3 күн бұрын
Bibi tusi vi bjp de purane dost rahe ho
@kinskins3895
@kinskins3895 2 күн бұрын
Bhagio tuse appna halka tou kadi laga tar 4 bari jite ho gl karde certificate lane de kine okha hai didsha pao putt ena kine bari tikait laye or kine bari jita ea daso akalidal nu kamjor na karo bhagio appna hita de khatir
@SukhwinderKaur-vk8jy
@SukhwinderKaur-vk8jy 3 күн бұрын
Tu ta aap Modi nal miln nu tarle Mardi aa simro
@BaldevSidhu-oj9pn
@BaldevSidhu-oj9pn 3 күн бұрын
Tu hun.bolde.a
@SushilaDevi-rb6zd
@SushilaDevi-rb6zd 3 күн бұрын
Akalidal nu Ghar di party' bana k arba di sampati bana layi punjabiya da Paisa kha gaye eh badal chor
@user-im4pj3hr8q
@user-im4pj3hr8q 3 күн бұрын
Sharm kar
@harindergill1367
@harindergill1367 3 күн бұрын
Kisa kursi da
@amanpreetsingh5199
@amanpreetsingh5199 3 күн бұрын
Sukha nu hatoun lai sikh samalan bulao
@user-pe1gn9pc4m
@user-pe1gn9pc4m 3 күн бұрын
Simro b.j.p da chungna chuhundi ha
@mahinderkaur8646
@mahinderkaur8646 3 күн бұрын
Tu ta na hi bol loka nu pta a sara
@gurnamdhandhi4741
@gurnamdhandhi4741 3 күн бұрын
ਨਹੁੰ ਮਾਸ ਦਾ ਰਿਸਤਾ ਕਾਇਮ ਰਖੋ
@ReshamSingh-n1k
@ReshamSingh-n1k 3 күн бұрын
SARE.GARDAR
@user-hf4ih7hx4r
@user-hf4ih7hx4r 3 күн бұрын
ਕਿਦਰ ਜਾਣਾ ਜਾਂ ਫਿਟੇ ਮੂੰਹ ਤੇ
@siraaaaaachannel9422
@siraaaaaachannel9422 3 күн бұрын
Verry Good Bibi Jager Kaur Ji
@bains313
@bains313 3 күн бұрын
Tit for tat 🙏
@aishleen715
@aishleen715 3 күн бұрын
Sukveer badal khatam ho gya
@gurpreetctu7717
@gurpreetctu7717 3 күн бұрын
Tu bol srsa walla
@aishleen715
@aishleen715 3 күн бұрын
Tussi ta khatam ho chuke ho
Alat Seru Penolong untuk Mimpi Indah Bayi!
00:31
Let's GLOW! Indonesian
Рет қаралды 10 МЛН
I CAN’T BELIEVE I LOST 😱
00:46
Topper Guild
Рет қаралды 64 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 10 МЛН
Show with Charanjit Singh Brar | Political | EP 456 | Talk With Rattan
38:04
Alat Seru Penolong untuk Mimpi Indah Bayi!
00:31
Let's GLOW! Indonesian
Рет қаралды 10 МЛН