Harbhajan Mann | Dheeyan | Music Empire | Sahib Sekhon | Dhurkot | Punjabi Songs

  Рет қаралды 1,954,617

Music Empire

Music Empire

2 жыл бұрын

#dheeyan #harbhajanmaan #musicempire
► Subscribe To Our Channel For Upcoming Songs
youtube link : / musicempire
♫ Now You Can Stream And Download Audio Song
Song Credits :-
Dheeyan By Harbhajan Mann
♪ ITunes - apple.co/3AFgZih
♪Ganna- bit.ly/3G0nhK1
♪Resso- bit.ly/3rInT26
♪JIO Saavn - bit.ly/3qVtkvt
♪Spotify- spoti.fi/3IxdrkM
♪Amazon- amzn.to/3rMYdRK
♪KZfaq Music-bit.ly/3tXmaIO
♪resso : m.resso.com/ZSeVbjGmv/
♪Wynk : bit.ly/3qST9fj
Music Empire Proudly Presents
Song | Dheeyan (ਧੀਆਂ)
Singer | Harbhajan Mann
Lyrics | Gaggu Dhurkot
Music | Music Empire
Video | Sahib Sekhon
Editor | Dinesh Prajapati
Dop | Jaspreet Singh ( Black Sparrow )
Choreographer | Anup Rai
Makup | Alisha
Dress Desigener | Justsuits by Sukhdeep & Poshak.Studio
Mix & Master | 13 DB
Producer | Amrit Singh Sidhu
Level | Music Empire
Staring | Harbhajan Mann,Gurpawan Sekhon’Jeenat,Poonam Raheja, Sukhpal Bajwa,Jagdev Singh Gaggri,David Bhullar
Publisity Design | Ginni Dhiman
Special Thanks | Yass Bhullar , Yaddu Bhullar , Sahib Sekhon , Balraj Gill NZ JiwanjotJattana,JatinderJeet,Jatinder Singh Sarpanch and Nagar Panchayat Shersinghpura
► Record Label - Music Empire
► Enjoy & Stay Connected with us - musicempire182@gmail.com
📲 +919878684182
● Check Us Website -musicempire.info/
● Follow Us ON INSTAGRAM -bit.ly/3icUIjZ
● Follow Us ON SNAPCHAT -bit.ly/3rIpogc
● Follow Us ON FACEBOOK - bit.ly/3BTYLcS
● CONTACT US ON GMAIL - musicempire182@gmail.com
● CONTACT US - +919878684182

Пікірлер: 880
@harwindersingh995
@harwindersingh995 2 жыл бұрын
ਬੱਚਿਆਂ, ਬੁੱਢਿਆਂ, ਨੋਜਵਾਨਾਂ, ਮੁਟਿਆਰਾਂ, ਮਾਵਾਂ, ਭੈਣਾਂ, ਭਰਾਵਾਂ, ਕੋਈ ਵੀ ਨਵਾਂ ਪੁਰਾਣਾ ਰੰਗ ਗਾਉਣਾ ਹੋਵੇ ਹਰ ਰੰਗ ਲਈ ਹਰਭਜਨ ਮਾਨ ਖਰਾ ਉੱਤਰਦਾ ਹੈ, ਖਾਸ ਕਰਕੇ ਮਾਵਾਂ ਧੀਆਂ ਦੇ ਗੀਤ ਤਾ ਹਰਭਜਨ ਦੇ ਮੁੰਹੋ ਸੋਨੇ ਤੇ ਸੁਹਾਗੇ ਵਾਗ ਸੋਹਦੇ ਹਨ, ਜੋ ਅੱਜ ਵੀ ਹਰਭਜਨ ਮਾਨ ਦਾ ਨਵਾ ਗੀਤ (ਧੀਆਂ) ਆਇਆ ਹੈ ਵਾਕਿਆ ਹੀ ਦੇਖਣ ਸੁਣਨ ਵਾਲਾ ਹੈ. 💐🌷🌹❤️👍🙏🙏🙏
@bt8pg
@bt8pg 2 жыл бұрын
🌹🌹🌹🌹
@AjayKumar-ci3sw
@AjayKumar-ci3sw 2 жыл бұрын
Nice 👍
@abhijotsinghjot704
@abhijotsinghjot704 2 жыл бұрын
Nyc song
@cristianobedirhan70
@cristianobedirhan70 2 жыл бұрын
Lll 0djkjjj kol k iki iiiiiiiiiiiiiiii iki ioiiillll LP
@cristianobedirhan70
@cristianobedirhan70 2 жыл бұрын
00
@amanjotkaur1413
@amanjotkaur1413 2 жыл бұрын
ਇਕ, ਮਾਂ ਨੇ ਕਦੇ ਟੁੱਟਣ ਨਹੀ ਦਿੱਤਾ❤ ਦੂਜਾ, ਪਿਉ ਨੇ ਕਦੇ ਹੱਥ ਨਹੀ ਛੱਡਿਆ🥰
@harwindersingh995
@harwindersingh995 2 жыл бұрын
ਪੰਜਾਬੀ ਮਾਂ ਬੋਲੀ ਸੱਭਿਆਚਾਰ ਦਾ ਅਸਲ ਸਰਵਣ ਪੁੱਤਰ (ਹਰਭਜਨ ਮਾਨ) 🌷💐🌹❤️👍🙏🙏
@sonujammu852
@sonujammu852 7 ай бұрын
ਮਨ ਵਿਰਾਗ ਨਾਲ ਭਰ ਗਿਆ😢😢😢 ਮੇਨੰ ਰੱਬ ਨੇ ਦੋ ਧੀਆ ਦਿਤੱਆ ਮੇਰੇ ਸਾਹਾ ਵਿੱਚ ਸਾਹ ਲੇਦੀਆ ਹਨ love you putt ❤❤
@maninderjitkaur3166
@maninderjitkaur3166 2 жыл бұрын
ਸ਼ੁਕਰਾਨਾ ਬਾਬਾ ਦੀਪ ਸਿੰਘ ਜੀ ਸਾਨੂੰ ਧੀ ਦੇਣ ਵਾਸਤੇ
@jagjeetdhillon7201
@jagjeetdhillon7201 2 жыл бұрын
ਬਹੁਤ ਹੀ ਖੂਬਸੂਰਤ ਗੀਤ ਬਾਈ ਜੀ ਅਜਿਹੇ ਗੀਤਾਂ ਦੀ ਬਹੁਤ ਲੋੜ ਆ ਅੱਜ ਦੇ ਦੌਰ ਵਿੱਚ ਅਸੀਂ ਪਤਾ ਨਹੀਂ ਕਿਸ ਪਾਸੇ ਵੱਲ ਤੁਰੇ ਜਾ ਰਹੇ ਆਂ ❤️❤️🤗🤗👌👌👌
@gurdeepkaurpharwala5361
@gurdeepkaurpharwala5361 2 жыл бұрын
ਵਾਹਿਗੁਰੂ ਜੀ ਮੇਰੀ ਭੈਣ ਨੂੰ ਧੀ ਦੀ ਦਾਤ ਬਖ਼ਸ਼ੋ ਅਰਦਾਸ ਕਰਓ ਮੇਰੇ ਸਾਰੇ ਵੀਰ ਭੈਣਾਂ
@gulshangandhi2916
@gulshangandhi2916 2 жыл бұрын
ਬਹੁਤ ਹੀ ਪਿਆਰਾ ਗੀਤ ਲਿਖਿਆ ਬਹੁਤ ਹੀ ਪਿਆਰੇ ਬੋਲ ਹੱਨ ਵਾਹਿਗੁਰੂ ਚੜ੍ਹਦੀ ਕਲਾਂ ਰੱਖਣ
@jaggajagsir5406
@jaggajagsir5406 2 жыл бұрын
Gaggu dhurkot ਨੇ ਇਹ ਗੀਤ ਮੈਨੂੰ ਤਿੰਨ ਸਾਲ ਪਹਿਲਾਂ ਸੁਣਾਇਆ ਸੀ ਮੈਂ ਉਸ ਦਿਨ ਹੀ ਕਿਹਾ ਸੀ ਵੀ ਜਿਸ ਦਿਨ ਵੀ ਇਹ ਗੀਤ ਆ ਗਿਆ ਸੁਪਰ ਹਿੱਟ ਹੋਵੇਗਾ ਇਸ ਨੂੰ ਅਵਾਜ ਵੀ ਹਰਭਜਨ ਮਾਨ ਦੀ ਮਿਲਗੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਮੁਬਾਰਕਾ ਸਾਰੀ ਟੀਮ ਨੂੰ
@VishalSharma-to1ws
@VishalSharma-to1ws Жыл бұрын
Koi geet Howe ya bhajan Te daso veer g
@a.mgamerff6520
@a.mgamerff6520 Жыл бұрын
@@VishalSharma-to1ws to
@virksaab7394
@virksaab7394 2 жыл бұрын
ਵਾਹ ਓਏ ਮਾਨਾ ਨਹੀਂ ਰੀਸਾ ਤੇਰਿਆ ਦਿਲੋਂ ਸੋਲਮ ਏ ਤੈਨੂੰ ਲਵ ਯੂ 🌹🌹👍👍💕💕ਸੁਪਰ ਦੁਪਰ ਹਿੱਟ ਸੋਂਗ
@rabbdiseva
@rabbdiseva 2 жыл бұрын
ਬਹੁਤ ਹੀ ਸੋਹਣਾ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੀ । ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ। ਆਸ਼ਕ ਮਸੂਕੀ ਵਾਲੀਆਂ ਹੁਣ ਤਾਂ ਕਲਮ ਸੁੱਟ ਦੇਵੋ। ਲਿਖਣ ਵਾਲਿਓ ਧੀਆਂ ਦੇ ਵੀ ਦੁੱਖੜੇ ਲਿਖ ਦੇਵੋ
@ParminderSingh-gz2fo
@ParminderSingh-gz2fo 2 жыл бұрын
ਮੈਨੂੰ ਬਹੁਤ ਉਦਾਸ ਮਨ ਨਾਲ ਕਹਿਣਾ ਪੈ ਰਿਹਾ ਜਿੰਨਾਂ ਸੋਹਣਾ ਗੀਤ ਗਾਇਆ, ਗੱਗੂ ਨੇ ਜਿੰਨਾ ਸੋਹਣਾ ਲਿਖਿਆ ,ਸਾਰੀ ਟੀਮ ਨੇ ਜਿੰਨੀ ਵਧੀਆ ਵਿਡੀਓ ਬਣਾਈ ਓਨਾਂ ਲੋਕਾਂ ਨੇ ਸਵਿਕਾਰ ਨੀਂ ਕੀਤਾ ਪਤਾ ਨੀਂ ਕਿਓਂ ਲੋਕ ਗੰਦਗੀ ਸੁਣਨਾ ਪਸੰਦ ਕਰਦੈਂ ਨੇ
@farmingkhetonly1290
@farmingkhetonly1290 Жыл бұрын
bilkul
@GarryGilll-iz2iv
@GarryGilll-iz2iv 11 ай бұрын
Bilkul sahi kaha aapne brother
@RAMSINGH-et3on
@RAMSINGH-et3on 9 ай бұрын
ਇਹ ਗੀਤ ਅਮਰ ਹਨ, ਜਿਸ ਗੰਦਗੀ ਦੀ ਤੁਸੀਂ ਗੱਲ ਕਰ ਰਹੇ ਹੋ ਉਸਨੇ ਤਾਂ ਬਹੁਤ ਛੇਤੀ ਹੀ ਅਲੋਪ ਹੋ ਜਾਣਾ ਹੈ, ਤੁਹਾਡੇ ਇਹ ਗੀਤ ਤਾਂ ਪੰਜਾਬੀ ਵਿਰਸੇ ਦੇ ਖਜਾਨੇ ਨੂੰ ਅਮੀਰ ਬਣਾ ਰਹੇ ਹਨ, ਜਿਓਂਦੇ ਵਸਦੇ ਰਹੋ ਬਾਈਜੀ 🙏
@human4729
@human4729 4 ай бұрын
Changi cheez sunna v hr kise de hisse ni India . Don't b disappointed 🧿
@Gaggu_Dhukot
@Gaggu_Dhukot 2 жыл бұрын
ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਐਨਾ ਪਿਆਰ ਦੇਣ ਲਈ 🙏🙏🙏
@varindernahar7387
@varindernahar7387 2 жыл бұрын
ਬਹੁਤ ਬਹੁਤ ਵਧੀਆ ਗਾਇਆ ਰੱਬ ਲੰਮੀ ਉਮਰ ਕਰੇ ਮਾਨ ਜੀ ਤੁਹਾਡੀ 🙏
@harwindersingh995
@harwindersingh995 2 жыл бұрын
ਬਹੁਤ ਵਧੀਆ ਜੀ, ਜੁੱਗ ਜੁੱਗ ਜੀਓ ਹਰਭਜਨ ਮਾਨ, 💐🌹❤️👍🙏
@rajeshkumar-bu7dd
@rajeshkumar-bu7dd 2 жыл бұрын
Nice sir ji
@deeprandhawamusic7115
@deeprandhawamusic7115 2 жыл бұрын
ਸ਼ੁਕਰਾਨਾ ਰੱਬਾ ਤੇਰਾ ਧੀ ਦੇਣ ਵਾਸਤੇ 👌🥰
@manpreetcafe3064
@manpreetcafe3064 2 жыл бұрын
Salute harbhjan mann ji punjabi words and respect for daughter...god always blessed u
@avjotdhaliwal2135
@avjotdhaliwal2135 2 жыл бұрын
ਬਹੁਤ ਹੀ ਪਿਆਰਾ ਗੀਤ ਗੱਗੂ, ਮਨੀ ਵੀਰ ਜੀ ਮਨ ਨੂੰ ਛੂੰਹਦੀ ਰਚਨਾ। ਵੀਰ ਹਰਭਜਨ ਮਾਨ ਦੀ ਬੁਲੰਦ ਅਵਾਜ਼, ਸਾਡੇ ਪੰਜਾਬੀ ਵਿਰਸੇ ਨੂੰ ਪ੍ਫੁਲਿਤ ਕਰਦੀ ਹੋਈ, ਮੋਗੇ ਜਿਲ੍ਹੇ ਦਾ ਮਾਣ, ਵੀਰ ਹਰਭਜਨ ਮਾਨ💓 ✨🌟✨ 👩 ✨ 🍬 ✨ 👚👉 🍬🍰🍡 🍡🍥🍬🎂🍧 💗 so sweet!!
@jashanbrar2619
@jashanbrar2619 2 жыл бұрын
Best song written by mani sidhu
@jarnailsingh-np2io
@jarnailsingh-np2io 2 жыл бұрын
ਬਹੁਤ ਸੋਹਣਾ ਲਿਖਿਆਂ ਤੇ ਗਾਇਆ
@pardeepjuneja9711
@pardeepjuneja9711 2 жыл бұрын
ਭਾਗਾਂ ਵਾਲੇ ਘਰਾਂ ਵਿੱਚ ਧੀ ਦੇਂਦਾ ਹੈ ਰੱਬ ਅਸੀਂ ਤਾਂ ਬਹੁਤ ਦੁਆਵਾਂ ਮੰਗੀਆਂ ਸੀ ਰੱਬ ਕੋਲੋ ਧੀ ਲਈ ਪਰ ਰੱਬ ਨੇ ਫੇਰ ਪੁੱਤਰ ਦੇ ਦਿੱਤਾ । ਚਲੋ ਜੀ ਓਹਨੂੰ ਚੰਗਾ ਲੱਗੇ ।🙏🙏
@noordeep8367
@noordeep8367 2 жыл бұрын
ਬਹੁਤ ਵਧੀਆ ji sari team da ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@user-eh1wd1tp1w
@user-eh1wd1tp1w Жыл бұрын
ਵਾਹਗੁਰੂ ਸਾਡੀ ਧੀਆਂ ਸਦਾ ਸਲਾਮਤ ਰੱਖੀਂ ❤❤❤❤❤❤❤❤❤
@amandeepkaursandhu7300
@amandeepkaursandhu7300 2 жыл бұрын
ਫੁੱਲ ਕਦੇ ਦੁਬਾਰਾ ਨਹੀਂ ਖਿਲਦੇ , ਜਨਮ ਕਦੇ ਦੁਬਾਰਾ ਨਹੀਂ ਮਿਲਦੇ, ਹਜ਼ਾਰਾ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਕਦੇ ਦੁਬਾਰਾ ਨਹੀਂ ਮਿਲਦੇ।।।।।
@HarpreetSingh-rl3vn
@HarpreetSingh-rl3vn 2 жыл бұрын
No. 01 Song by no. 01 Singer.... We're missing these types of songs and lyrics... Thanks to all the associated persons. Keep up the good work.
@chamkaursingh4407
@chamkaursingh4407 Жыл бұрын
ਜਿਉਂਦੇ ਵਸਦੇ ਰਹਿਣ ਧੀਆਂ ਵਾਲ਼ੇ ਤੇ ਧੀਆਂ ਧਿਆਣੀਆਂ ❤️❤️🙏🙏
@Isqa-uw5se
@Isqa-uw5se 2 жыл бұрын
Prophet Muhammad Said: Daughter is a blessing of God for a person.
@maan634
@maan634 2 жыл бұрын
Veer da jdo v song aanda hmesha dhee pen bala hunda salute veere dil to 🙏🙏❤❤❤❤❤
@aksidhu7649
@aksidhu7649 2 жыл бұрын
Listings again and again...ਜਿਉਂਦੇ ਵਸਦੇ ਰਹਿਣ ਧੀਆਂ ਵਾਲੇ ਤੇ ਧੀਆਂ ਧਿਆਣੀਆੰ
@LIDHAR944
@LIDHAR944 2 жыл бұрын
💕🙏💕 ਬਹੁਤ ਸੋਹਣਾ ਗੀਤ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਐਚ ਐਮ ਵਧਾਈ ਦੀ ਪਾਤਰ ਏ ਜੀ 🙏
@amansingla6112
@amansingla6112 2 жыл бұрын
सच में आँखों में पानी आ गया,,,बहुत ही अच्छा गीत,,,
@rajdeol4902
@rajdeol4902 2 жыл бұрын
Bhut hi pyara song💕💕 Rabba sbh nu dhee deyi te sbh dia dheeyan sda hsdiya wsdiya rehn ❤❤
@vickaler2983
@vickaler2983 2 жыл бұрын
Sat shri akal Chacha ji🙏🏻lots of love ❤️🇦🇺 #ਧੀਆਂ 🙏🏻
@madig7920
@madig7920 2 жыл бұрын
Iik
@varunsabharwal8769
@varunsabharwal8769 Жыл бұрын
Ab tak ka sabse best song Harbhajan Maan ji tusi best singer ko punjabiyo mae
@ranjitksandhu5279
@ranjitksandhu5279 2 жыл бұрын
Rabba har ek pariwaar ch ek dhee te jroor devi.Bahut wadia 👍👍👍👌
@ramanwarhing1860
@ramanwarhing1860 2 жыл бұрын
ਬਹੁਤ ਖੂਬ ਲਿਖਿਆ ਗੱਗੂ ਵੀਰ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@maanrackets_4017
@maanrackets_4017 2 жыл бұрын
ਮੈਨੂੰ ਵੀ ਰੱਬ ਨੇ ਇੱਕ ਧੀ ਦਿੱਤੀ ਏ ਇੱਕ ਮੁੰਡਾ ਦਿੱਤਾ ਪਰ ਧੀ ਬਹੁਤ ਪਿਆਰ ਕਰਦੀ ਏ ਜਮਾਂ ਘੈਂਟ ਗੀਤ ਏ ਜੀ❤❤❤❤❤❤❤❤👍👍👍👍👍👍👍👍🏻👍🏻👍🏻👍🏻👍🏻👍🏻👌👌👌👌💯👌💯💯👍👍
@rajwinderbrar869
@rajwinderbrar869 2 жыл бұрын
ਬਹੁਤ ਹੀ ਵਧੀਆ ਅਤੇ ਪਿਆਰਾ ਗੀਤ😊😊😊ਬਹੁਤ ਹੀ ਪਿਆਰੇ ਬੋਲ❤💓💕
@happypatto1721
@happypatto1721 2 жыл бұрын
ਦਿਲੋ ਪਿਆਰ ਕਰਦਾ ਵੱਡੇ ਨੂੰ ਤੇ ਬਾਈ ਨੂੰ ਇੱਕ ਗਾਇਕ ਹੀ ਨੀ ਕਿਹ ਸਕਦੇ ਰੱਬ ਹੀ ਆ ਵੀਰੇ ਗੱਗੂ ਬਹੁਤ ਸੋਹਣਾ ਲਿਖਿਆ
@armansgill
@armansgill 2 жыл бұрын
ਧੰਨਵਾਦ ਬਾਈ ਜੀ ਖੂਬਸੂਰਤ ਗੀਤ ਲਈ
@satrajatal8094
@satrajatal8094 2 жыл бұрын
Dhanwaad maan saab ena sohne geet lyi.
@varindernahar7387
@varindernahar7387 2 жыл бұрын
ਸ਼ੁਕਰਾਨਾ ਰੱਬਾ ਮੈਨੂੰ ਧੀ ਦੇਣ ਵਾਸਤੇ 🙏
@vikasyogi3146
@vikasyogi3146 2 жыл бұрын
Most heart touching i have ever listen... Beta baap ki property baante h or beti dukh.. Love uhh betiyo🥰🥰
@harjinderkaur1027
@harjinderkaur1027 2 жыл бұрын
Proud mother of a daughter ❤
@user-eh1wd1tp1w
@user-eh1wd1tp1w 7 ай бұрын
ਜੁਗ ਜੁਗ ਜੀਵੇ ਮੈਰੀ ਦੀ ਪਰੀ ਵਾਹਗੁਰੂ ਹਰ ਖੁਸ਼ੀਆਂ ਬਕਸੇ❤❤❤❤❤❤❤❤
@amanpreetkaur5390
@amanpreetkaur5390 2 жыл бұрын
Bahut sohna song.. Singers like harbhajan maan ji contributing alot in women empowement... 👍👍🙏🙏🙏🙏stay blessed
@mannatjindal9461
@mannatjindal9461 2 жыл бұрын
Rona aa gya... Thankyou god... Ik beti diii muje... 😢
@TarsemSingh-sq1lh
@TarsemSingh-sq1lh 2 жыл бұрын
ਲੋਕਾਂ ਲਈ ਇਕ ਧੀ ਏ ਸਾਡੇ ਦਿਲ ਤੋਂ ਪੁੱਛ ਸ਼ਾਡੇ ਲਈ ਕੀ ਕੀ ਏ ਤੂੰ
@ghodianwale3223
@ghodianwale3223 2 жыл бұрын
ਬਹੁਤ ਹੀ ਚੰਗਾ ਲਿਖਿਆ ਤੇ ਗਾਇਆ । ਹਰਭਜਨ ਮਾਨ ਸਾਬ ਤੋਂ ਐਨੀ ਚੰਗੀ ਆਸ ਕੀਤੀ ਜਾ ਸਕਦੀ ਹੈ ।
@sonusamrai
@sonusamrai 2 жыл бұрын
ਬਹੁਤ ਖੂਬਸੂਰਤ ਗੀਤ 👍
@malaysiawale5978
@malaysiawale5978 2 жыл бұрын
ਬਹੁਤ ਹੀ ਸੋਹਣਾ ਲਿਖਿਆ 👍👍👍👍 very nyc song really. Dil Khush ho gya.🥰🥰🥰
@user-vz8ln9sn8n
@user-vz8ln9sn8n 2 ай бұрын
Dhan Dhan baba nanak dev g satnam shri waheguru sahib g.
@MajheAlePB02
@MajheAlePB02 2 жыл бұрын
Heart ❤️ touching song 🎵 in Soothing voice of maan saab This song Make every father fell proud of her daughter. Thank you 🙏🏻 for such a wonderful song And also thankful to god to give me a sweet daughter as a gift on my birthday 🎂 18-11-2020 the blessed day of my life. 🙏🏻🥰
@bannymaan5642
@bannymaan5642 2 жыл бұрын
Waheguru tuhadi umar labhi kre. Ta jo sanu vadia te sohne geet sunan nu mil ske
@deeprandhawamusic7115
@deeprandhawamusic7115 2 жыл бұрын
ਪਰ ਸਾਡੀ ਧੀ ਨੂੰ ਜ਼ਿੰਦਗੀ ਦੇਣ ਵਾਸਤੇ 🥰👍
@happygill2403
@happygill2403 2 жыл бұрын
ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਮੈਨੂੰ ਬੇਟੀ ਦੀ ਦਾਤ ਦਿੱਤੀ
@drgursewakbrar6036
@drgursewakbrar6036 Жыл бұрын
ਵਾਹ ਬਈ ਵਾਹ ਮਾਨ ਸਾਬ ਬਹੁਤ ਸੋਹਣਾ ਗੀਤ
@SandeepKaur-ol6dx
@SandeepKaur-ol6dx 2 жыл бұрын
ਬਹੁਤ ਹੀ ਪਿਆਰਾ ਗੀਤ ਬਾਕਮਾਲ ਲਿਖਿਆ ਗਿਆ ਅਤੇ ਗਾਇਆ ਗਿਆ ਅੱਜ ਦੇ ਸਮੇਂ ਦੀ ਲੋੜ ਸੀ ਇਹ ਗੀਤ👍👍👍👍
@jashanbrar2619
@jashanbrar2619 2 жыл бұрын
Best song written by manj sidhu
@samplasam1497
@samplasam1497 2 жыл бұрын
ਰੱਬ ਤੁਹਾਡੀ ਲੰਮੀ ਉਮਰ ਕਰੇ ਮਾਨ ਸਾਬ ਜੀ ....
@varunsabharwal8769
@varunsabharwal8769 Жыл бұрын
Ab tak ka sabse best song Harbhajan Maan ji tusi dil jit liya saada
@rrinkukhaira3103
@rrinkukhaira3103 2 жыл бұрын
ਬਹੁਤ ਬਹੁਤ ਧੰਨਵਾਦ ਜੀ ਐਨਾ ਸੋਹਣਾ ਗੀਤ ਲਈ
@comedydeko90
@comedydeko90 2 жыл бұрын
Dheeyan dy song mann sabb nay pehla v gaye nay ♥ a v sun k dil khush oh gya ..
@deepadhaliwal4843
@deepadhaliwal4843 2 жыл бұрын
ਬਹੁਤ ਵਧੀਆ ਗੀਤ ਆ ਜੀ ਸਮੇਂ ਦੀ ਲੋੜ ਸੀ ਗੱਗੂ ਮਨੀ ਵੀਰੇ ਇਦਾਂ ਦੇ ਹੀ ਲਿਖਿਆ ਕਰੋ
@jasbirsandhu1998
@jasbirsandhu1998 7 ай бұрын
Beautiful song I think every family should have a daughter. Parents who have daughters are very very lucky god bless those parents.
@vishalmalhi9237
@vishalmalhi9237 2 жыл бұрын
Thanks mann saab g ajj bhut time baad kujj vadiya sunn nu milya
@armindersingh5359
@armindersingh5359 2 жыл бұрын
ਬਹੁਤ ਸੋਹਣਾ ਗੀਤ 👌👍
@Jafc3.0
@Jafc3.0 2 жыл бұрын
ਬਹੁਤ ਹੀ ਪਿਆਰਾ ਗੀਤ ਜਿਉ ਰਹੋ ਮਾਨ ਸਾਹਬ
@letslearnwithfun8146
@letslearnwithfun8146 2 жыл бұрын
Very Heart Touching Song, I have 4 years Daughter. She loves me a lot and hug me daily when I left the home for office and everyday she says “PAPA HUGGY NI KARNI”, I don’t know how I will send her to another home. It will be most difficult time of my life.
@radhaswarn4153
@radhaswarn4153 Жыл бұрын
God ne mujhe bhi beti diye hai.. ye song sun sakun milta hai bhut .. 🥰🥰
@ManpreetKaur-iv9pu
@ManpreetKaur-iv9pu 2 жыл бұрын
ਬਹੁਤ ਜਿਆਦਾ ਸੋਹਣਾ ਗੀਤ ਸਰ ਜੀ।👌✒🎵🎵🎵✒👌
@noordhaliwal1461
@noordhaliwal1461 2 жыл бұрын
🥰🥰😍😍no words.. it's..superrbb.. 😍
@indianvloggerrenu8859
@indianvloggerrenu8859 2 жыл бұрын
Bout vdia song aa Maan mehsoos hunda apni beti nu dekh ke
@KashmirSingh-zf1bv
@KashmirSingh-zf1bv 2 жыл бұрын
ਜਿਓਦੇ ਰਹੋ ਮਾਨ ਸਾਹਿਬ ਜੀ
@dineshsharma-rj1dj
@dineshsharma-rj1dj 2 жыл бұрын
Mere toh jee karda e ine ware naal achi achi galaan likhda e jau ,tussi grt ho Bai ji 🥰🥰🥰🥰🥰
@harwindersingh995
@harwindersingh995 2 жыл бұрын
ਸਦਾ ਮਾਵਾਂ ਧੀਆਂ ਦੀ ਗੱਲ ਕਰਨ ਵਾਲਾ (ਹਰਭਜਨ ਮਾਨ)
@gurdeepkaurpharwala5361
@gurdeepkaurpharwala5361 2 жыл бұрын
ਵਾਹਿਗੁਰੂ ਜੀ
@shammistudio
@shammistudio Жыл бұрын
Bahut sohna song hai.. mere do girl hai. Shukrana Guru Ji🙏
@avvykhan1687
@avvykhan1687 2 жыл бұрын
Mere v do dheeyan ne te main rab da bht sukr krda 🙏🙏
@bhagwantdc4554
@bhagwantdc4554 2 жыл бұрын
ਗੱਗੂ ਧੂੜਕੋਟ ਦੀ ਬਾਕਮਾਲ ਲੇਖਣੀ ਕਿਆ ਬਾਤ ਐ ਜੀ। ਧੂੜਕੋਟ ਦੀ ਧਰਤੀ ਦਾ ਇੱਕ ਹੋਰ ਬਾਕਮਾਲ ਸ਼ਾਇਰ ਗੱਗੂ ਧੂੜਕੋਟ।
@dr.inderpalsingh5193
@dr.inderpalsingh5193 2 жыл бұрын
ਬਹੁਤ ਹੀ ਸੋਹਣਾ ਗੀਤ ਅਤੇ ਵਿਡੀਉ 👍👌
@GurwinderSingh-xr5he
@GurwinderSingh-xr5he 2 жыл бұрын
ਬਹੁਤ ਵਧੀਆ ਮਾਨ ਸਾਹਿਬ
@pushpinder5023
@pushpinder5023 2 жыл бұрын
ਬਹੁਤ ਵਧੀਆ ਜੀ ਆਪਣੇ ਕੋਈ ਬੱਚਾ ਨਹੀਂ ਏ ਗੌਦ ਲੈਣਾ ਪਰ ਨੰਨ੍ਹੀ ਪਰੀ ਹੋਵੇ ਵਹਿਗੁਰੂ ਜੀ ਕਿਸੇ ਨੂੰ ਭੇਜ ਦਿਉ ਜੌ‌ ਮੈਨੂੰ ਬੱਚੀ ਗੌਦ ਦੇ ਸਕੇ ਮੈਂ ਪੁਰੀ ਹੈਲਪ ਕਰੁ ਜੌਂ ਮੈਨੂੰ ਬੱਚੀ ਗੌਦ ਦਿਲਵਾਉਣ ਗੲੇ
@Sukhneerkaursappal
@Sukhneerkaursappal 2 жыл бұрын
ਬਹੁਤ ਵਧੀਆ ਤੇ ਪਿਆਰਾ ਗੀਤ..👌👌💐💐
@pinda1335
@pinda1335 2 жыл бұрын
ਬਹੁਤ ਹੀ ਵਧੀਆ ਜੀ 👍
@angrejali4161
@angrejali4161 2 жыл бұрын
ਬਹੁਤ ਵਧੀਆ ਗੀਤ ਵੀਰ ਜੀ ਸ਼ਬਦ ਨੀ ਹੈਗਾ ਜੀ ਬਹੁਤ ਖੂਬ ਲਿਖਿਆ ਜੀ ਧੀਆਂ ਬਾਰੇ
@BhupinderSingh-re7wy
@BhupinderSingh-re7wy 2 жыл бұрын
Paji bhut vadia song Thuda v shukrana ina sona song gaan waste maan sabb 🙏🙏🙏
@nishansinghpannu4747
@nishansinghpannu4747 2 жыл бұрын
ਬਹੁਤ ਵਧੀਆ ਬਾਈ ਜੀ ਏਦਾਂ ਦੇ ਗਾਣੇ ਗੋਨ ਵਾਸਤੇ ਬਾਕੀ ਅੱਜ ਕੱਲ ਤੇ ਚਕਲੋ ਰਖਲੋ ਤੋਂ ਬਿਨਾ ਕੁਸ਼ ਹੋਰ ਹੈ ਇ ਨਹੀਂ।।
@user-eh1wd1tp1w
@user-eh1wd1tp1w Жыл бұрын
ਵਾਹਗੁਰੂ ਮੇਰੀ ਮੈਮ ਦੀ ਸਹਰ ਨੂੰ ਸਦਾ ਸਲਾਮਤ ਰੱਖੀਂ ❤❤❤❤❤❤
@navneetkaur2705
@navneetkaur2705 2 жыл бұрын
Sachi bahut pyari pari e meri dheee
@Karnailsingh-3360
@Karnailsingh-3360 2 жыл бұрын
ਬਹੁਤ ਹੀ ਖੂਬਸੂਰਤ ਗੀਤ।। ਲਾਸਾਨੀ ਲਿਖਤ
@babbusandhubabbusandhu8541
@babbusandhubabbusandhu8541 2 жыл бұрын
ਵਾਹਿਗੁਰੂ ਮਿਹਰ ਰੱਖੇ ਜੀ
@Meepmgc
@Meepmgc 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ
@avtarsingh5402
@avtarsingh5402 2 жыл бұрын
ਦੇ ਇਸ ਤਰ੍ਹਾਂ ਦੀ ਸੋਚ ਸਾਰੇ ਮਾਂ ਬਾਪ ਦੀ ਹੋ ਜਾਵੇ ਤਾਂ ਫਿਰ ਕਦੇ ਵੀ ਕੁਖਾਂ ਵਿਚ ਕਤਲ ਹੋਣ
@lakshyapreetsinghjatt6034
@lakshyapreetsinghjatt6034 2 жыл бұрын
Bhut vdhia song . . Shukrana rabba tera......! Dhee den waaste......!!
@sharanjitshergill1776
@sharanjitshergill1776 2 жыл бұрын
ਬਹੁਤ ਵਧੀਆ ਗੀਤ ਆ ਬਾਈ ।ਮਾਨ ਸਾਬ ਤੁਸੀਂ ਬਹੁਤ ਵਧੀਆ ਗਾਇਆ
@PRAMODKUMAR-dd5cv
@PRAMODKUMAR-dd5cv 2 жыл бұрын
मान साहब बहुत ही शानदार गीत है लिखने वाले व आप को सेल्यूट " जय हिन्द"
@pratpalsandhu698
@pratpalsandhu698 2 жыл бұрын
Bhut Vadiea Song G❤️❤️❤️❤️❤️
@rajatmehta2106
@rajatmehta2106 2 жыл бұрын
lafz nahi ha sir is geet layiee, sidha dil nu frol gya , always love you harbhajan maan sir, duniya ch harbhajan maan iko hi haa
@bhupinderkaur8835
@bhupinderkaur8835 2 жыл бұрын
Very heart touching song👌❤❤❤😍 likhea vi bhut vdia , ਹਰਭਜਨ maan bhji ne gayaa c bhut vdiaaa 😍👌👌👌
@jassibadrukhan5619
@jassibadrukhan5619 2 жыл бұрын
Jug Jug jio G maan saab❤
@jagmohansandhu5753
@jagmohansandhu5753 2 жыл бұрын
ਬਹੁਤ ਵਧੀਆ ਲਿਖਿਆ ਗੱਗੂ ਧੂਰਕੋਟ ਬਾਈ ਜੀ। ਮਾਨ ਸਾਹਬ ਬਾ-ਕਮਾਲ।
@sureshKumar-pf2yc
@sureshKumar-pf2yc 2 жыл бұрын
Congratulations Gunpawan god bless u bacha🎉🎉🎉🥳🥳🥳
Alat Seru Penolong untuk Mimpi Indah Bayi!
00:31
Let's GLOW! Indonesian
Рет қаралды 8 МЛН
Why You Should Always Help Others ❤️
00:40
Alan Chikin Chow
Рет қаралды 139 МЛН
Papa yeh dila do ajse mein aapki behen 😢😊 #shorts
0:30
Sikha shorts and vlogs
Рет қаралды 48 МЛН
Что произошло в ресторане!
0:16
Victoria Portfolio
Рет қаралды 7 МЛН
Он сильно об этом пожалел...
0:25
По ту сторону Гугла
Рет қаралды 5 МЛН
Идеальный день ребёнка😂
0:11
МишАня
Рет қаралды 1,9 МЛН