Hard work ਤੇ Struggle ਨਾਲ ਬਣਿਆ IPS Officer, Crack UPSC | IPS Dilpreet Singh | Josh Talks Punjabi

  Рет қаралды 455,176

ਜੋਸ਼ Talks

ਜੋਸ਼ Talks

Жыл бұрын

👇 Register for a free Class 👇
english.joshtalks.com/vivek-i...
IAS IPS ਬਣਨ ਲਈ UPSC ਵਰਗੇ Exam ਪੰਜਾਬ ਦੇ ਨੌਜਵਾਨਾਂ ਵਿੱਚ ਬਹੁਤਾ ਚਰਚਾ ਦਾ ਵਿਸ਼ਾ ਨਹੀਂ ਪਰ ਹਜੇ ਵੀ ਕੁਝ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ IAS IPS ਬਣਨ ਦਾ ਸੁਪਨਾ ਦੇਖਿਆ ਅਤੇ ਉਸਨੂੰ ਸਾਕਾਰ ਕਿੱਤਾ।
ਸਾਡੇ ਅੱਜ ਦੇ Speaker ਦਿਲਪ੍ਰੀਤ ਸਿੰਘ ਦੀ ਕਹਾਣੀ ਵੀ ਕੁਝ ਇਸ ਤਰਾਂ ਹੀ ਹੈ, ਉਨ੍ਹਾਂ ਨੇ ਆਪਣੇ ਕਾਲਜ ਸਮੇਂ ਤੋਂ ਹੀ ਇਹ ਫੈਸਲਾ ਕੀਤਾ ਤੇ ਆਪਣੀ UPSC ਦੀ ਤਿਆਰੀ ਕਰਨ ਲੱਗ ਪਾਏ। 2018 ਚ ਹੀ ਉਨ੍ਹਾਂ ਦਾ PCS Clear ਹੋਇਆ ਤੇ ਉਹ Tehsildar ਤੇ SDM ਆਏ ਪਰ ਫਿਰ 2019 ਵਿੱਚ ਉਨ੍ਹਾਂ ਦੀ UPSC ਲਈ ਤਿਆਰੀ ਰੰਗ ਲੈਕੇ ਆਈ ਤੇ ਉਨ੍ਹਾਂ ਦਾ UPSC ਵੀ Clear ਹੋ ਗਿਆ ਜਿਸ ਤੋਂ ਬਾਅਦ ਉਹ IPS Officer ਬਣੇ। ਤੇ ਅੱਜ ਦਿਲਪ੍ਰੀਤ ਸਾਨੂੰ ਦੱਸ ਰਹੇ ਹਨ ਕੀ ਉਨ੍ਹਾਂ ਨੇ ਕਿਵੇਂ ਆਪਣੀ ਤਿਆਰੀ ਕੀਤੀ ਤੇ ਇਹ ਮੁਕਾਮ ਹਾਸਲ ਕੀਤਾ।
ਆਓ ਸੁਣੀਏ ਇਨ੍ਹਾਂ ਵਲੋਂ ਦੱਸਿਆ ਜਰੂਰੀ ਗੱਲਾਂ।
Exams like UPSC to become IAS IPS are not a topic of much discussion among the youth of Punjab but still, there are some youngsters who dreamed of becoming IAS, or IPS officers and made it come true.
The story of today's Speaker Dilpreet Singh is also similar, he made this decision during his college days and started preparing for his UPSC. In 2018, his PCS was cleared and he became Tehsildar and SDM, but then in 2019, his preparation for UPSC came to completion, and his UPSC cleared after which he became an IPS Officer. And today Dilpreet is telling us how he prepared for civil services and achieved this position.
Let's hear the important things told by them.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
studified,josh talks,josh talks punjabi,vivek atray ias,ias interview,punjab ias officer,punjabi ips,punjab sdm office,upsc interview,upsc exam,ias officer,upsc training,how to crack upsc,pcs exam,pcs punjab,pcs preparation,punjab civil services,punjab civil services exam 2022,punjab police,tehsildar,pcs tehsildar,sdm exam,morning motivation,upsc motivational video,ips officer,dilpreet singh josh talks,sdm entry,upsc coaching,online training
#joshtalkspunjabi #dilpreetsingh #ips #ipsmotivation #ipsofficer #iasmotivation #iasmotivationalvideo #ias #iasinterview #ipsinterview #ipsmotivationalvideo #dilpreet #singh #tehsildar #sdm #punjabimusic #punjabofficer #punjabpolice #punjabpolice2022 #army #officers #armylife #police #indianpolice #civilservices #pcs #pcsexam #upscaspirants #upsc #upscmotivation #upscupdate #upscexam #upscinterview #upscprelims #upscmains #upscdailystudyplanner #upsc2022 #studyhard #studyhardworkmotivation

Пікірлер: 716
@JoshTalksPunjabi
@JoshTalksPunjabi Жыл бұрын
👇 Register for a free Class 👇 english.joshtalks.com/vivek-ias-academy Dilpreet ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ Download Now: joshskills.app.link/I46XdLt7wsb
@simratpal89
@simratpal89 Жыл бұрын
Rehna tah tussi minister deh thale ke faida joh marji kar lavo ohh kush nahe karan daine tatoo de dc
@narinderkaur2777
@narinderkaur2777 Жыл бұрын
inspiring motivating fit guiding exaple for young new gernation of punjab
@sandhuvlogs1894
@sandhuvlogs1894 Жыл бұрын
@@simratpal89 tuhade vrgia kolo dekhi nhi jandi taraki kise di rees nhi kr skde ta jealous vi na kro murkho
@shamsinghmanhas312
@shamsinghmanhas312 Жыл бұрын
Very nice God bless you
@davidchambers4859
@davidchambers4859 Жыл бұрын
Uk up Time time
@PositiveVibesBaljinderSingh
@PositiveVibesBaljinderSingh Жыл бұрын
ਜੀ ਓਏ ਸੋਹਣਿਆ,,,,,,ਪੰਜਾਬ ਦੇਸ਼ ਦਾ ਨਾਮ ਰੌਸ਼ਨ ਕੀਤਾ ਤੁਸੀਂ,,,,,,,,ਬਾਬਾ ਜੀ ਤੁਹਾਨੂੰ ਇਮਾਨਦਾਰੀ ਨਾਲ ਕੰਮ ਕਰਨ ਦੇ ਸਮਰੱਥ ਬਣਾਉਣ ,,,,,🙏✌️❤️
@deepakkumar-lj2jv
@deepakkumar-lj2jv Жыл бұрын
Tuhanu b sir
@jashanpreetsingh7578
@jashanpreetsingh7578 Жыл бұрын
@harpalbhutal02
@harpalbhutal02 Жыл бұрын
ਤੁਸੀਂ ਵੀ ਬਹੁਤ ਮਿਹਨਤ ਕਰਵਾ ਰਹੇ ਹੋ ਸਰ ਪੰਜਾਬ ਨੂੰ , ਧੰਨਵਾਦ ਜੀ ਤੁਹਾਡਾ ਵੀ।
@HappySingh-id2cp
@HappySingh-id2cp Жыл бұрын
Baljinder sir zindabad
@poojakaor9486
@poojakaor9486 Жыл бұрын
@@Netamz88oolooo Oolo
@hargobindnanaksar1313
@hargobindnanaksar1313 Жыл бұрын
Pagg wala munda IPS bne...bhut vdhia lgga sun ke👆👆👍
@chatsaalcaptainyashpalsing301
@chatsaalcaptainyashpalsing301 Жыл бұрын
ਸ਼ਾਬਾਸ਼! ਦਿਲਪ੍ਰੀਤ ਸਿੰਘ ਬੇਟਾ ਜੀ, ਤੁਹਾਡੀ ਹੱਡ ਬੀਤੀ ਰੋਚਕ ਵੀ ਹੈ ‘ਤੇ ਪ੍ਰੇਰਣਾ ਦਾ ਸ੍ਰੋਤ ਵੀ|
@LovepreetSingh-gb7id
@LovepreetSingh-gb7id Жыл бұрын
ਬੁਹਤ ਵਧੀਆ ਵੀਰੇ🙏🏻 ਹੋਰ ਵੀ ਪੰਜਾਬ ਦੇ ਬੱਚਿਆ ਨੂੰ ਰਸਤਾ ਦਿਖਾਓ । ਸਾਡਾ ਪੰਜਾਬ ਬੁਹਤ ਪਿੱਛੇ ਆ ਜੀ
@Dr.Rinkusingh0020
@Dr.Rinkusingh0020 Жыл бұрын
Love 😍 you vrr love 😍 from patiala
@prabhdyalsingh7638
@prabhdyalsingh7638 Жыл бұрын
ਜੀਉ ਬੱਬਰ ਸ਼ੇਰਾਂ। ਰੂਹ ਖੁਸ਼ ਕਰਤੀ। ਦਿਲੋਂ ਸਲੂਟ ਹੈ। ਮੈਂ ਫ਼ੋਜੀ ਹਾਂ ਸੇਵਾ ਦੇਸ਼ ਦੀ ਕਰਦਾਂ ਹਾਂ ਮਾਣ ਦੇ ਨਾਲ ਪਰ ਹਮੇਸ਼ਾ ਫ਼ਿਕਰ ਸਿੱਖੀ, ਪੰਜਾਬ, ਪੰਜਾਬੀ,ਪੰਜਾਬੀਅਤ ਦੀ ਰਹਿੰਦੀ ਹੈ। ਪਰ ਅੱਜ ਆਪ ਜੀ ਦੀ ਆਹ ਗਲਬਾਤ ਸੁਣੀਂ ਦਿਲ ਬਾਗ਼ੋਬਾਗ ਹੋ ਗਿਆ। ਅੱਜ਼ ਆਪ ਨੂੰ ਦੇਖ ਕੇ ਮੈਨੂੰ ਮਾਣ ਮਹਿਸੂਸ ਹੋਇਆ । ਬਸ ਯਾਦ ਰੱਖੀ ਸ਼ੇਰਾ ਜੋ ਆਮ ਇਨਸਾਨ ਤੇਰੇ ਦਫ਼ਤਰ ਆਵੇ ਉਹ ਮਾਣ ਕਰੇ ਤੇਰੇ ਤੇ। ਪੈਸਾਂ ਨਾ ਵੇਖੀ । ਦਸਤਾਰ ਦਾ ਸਤਿਕਾਰ ਵਧਾਈ। ਮੇਰੇ ਵਰਗਿਆਂ ਦਾ ਹੋਰ ਮਾਂਣ ਵਧਾਈ। ਵਧਾਈ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@rohitpalsingh1348
@rohitpalsingh1348 Жыл бұрын
Waheguru hamesha ang sang Rehan beta gee
@shivanisharma5562
@shivanisharma5562 Жыл бұрын
ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@Veerpalkaur-uj3sj
@Veerpalkaur-uj3sj Жыл бұрын
😊😊👌👌👌👍👍🙏🙏🙏
@pargatsinghsarao
@pargatsinghsarao Жыл бұрын
​@@shivanisharma5562ਕਿਹੜਾ ਗੂਡਾ
@lovepreetsingh1671
@lovepreetsingh1671 Жыл бұрын
ਬਾਈ ਜੀ ਜਮਾ ਸਿਰਾ। ਅਹ ਕੈਨੇਡਾ ਕੈਨੇਡਾ ਕਹਿਣ ਵਾਲਿਆਂ ਤੇ ਚਪੇੜ ਮਾਰੀ ਜੇ, ਜਿਹੜੇ ਕਹਿੰਦੇ ਸੀ ਇੰਡੀਆ ਵਿੱਚ ਕੁੱਝ ਨਹੀਂ। ਤੁਸੀਂ ਸਾਡੀ insipration ਹੋ। ਰੱਬ ਚੜਦੀਕਲਾ ਵਿੱਚ ਰੱਖੇ ਤੁਹਾਨੂੰ।ਹੋਰ ਤਰੱਕੀਆਂ ਦੇਣ ਮਾਲਕ ਤੁਹਾਨੂੰ।
@drunkdriver2294
@drunkdriver2294 Жыл бұрын
Caneda deya lagdeya ohda general category vich last ch name aya, te baki kithe jaan kayi deserving hunde aa bas cast kar k reh jande aa ohna hazaran candidates nu naukri Tu de davi j ehni fikar india di....
@lovepreetsingh1671
@lovepreetsingh1671 Жыл бұрын
@@drunkdriver2294 jrroi ips ban na , population vi dekhla india punjab di. Pcs karo ppsc exam karlo je ih nhii hunde tcs ya psssb dwo veer nokria vadhu a. Karn vala ban tu. Ghare baith k nokri nhi mildi,nokri nhi mildi kehn naal job nhii mildi.
@drunkdriver2294
@drunkdriver2294 Жыл бұрын
@@lovepreetsingh1671 kehna saukha ground reality dekho ehni saukhi hove job labni taan punjab unemployment rate vich 5 number te na hove, stop living in fantasies... Comment pauna saukha nale ethe jo marji likho har ek nu pata v sarkari naukriyan kidan mildiyan fr.....
@lovepreetsingh1671
@lovepreetsingh1671 Жыл бұрын
@@drunkdriver2294 asi vi tayari kar rahe hai pra tahi comment kita. Fookiyan gllan nhii kar reha maii. 121 crore population a india di with 2 crore increasing every year (2011 cencus), so gov har ik nu job nhii de sakdi. Competition da zamana a veer mehnat kar k dujea nu hrouna paina.
@drunkdriver2294
@drunkdriver2294 Жыл бұрын
@@lovepreetsingh1671 gal competition di nahi aa gal aa corruption di me v practically keh reya me ik sarkari college vich admission leni c Or mere merit ch c number par seat le k kon geya sifarish aale yaan fr kote aale, India taahi taraki nahi karda kyonki ethe quantity dekhde quality nahi,Pichle jinne v batch aa IItians de toppers de kad k dekh lo adhe to zyada bahr bethe aa pata j ethe reh jande kosde mar jana c....
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਗੱਲ ਆ ਮੇਹਨਤ ਕਰੋ ਪੰਜਾਬ ਵਿੱਚ ਨੌਕਰੀ ਕਰੋ ਨਹੀ ਤੇ ਪੰਜਾਬ ਵਿੱਚ ਬਿਹਾਰੀਆ ਦਾ ਕਬਜ਼ਾ ਹੋਵੇ ਗਾ
@taranjitkaur178
@taranjitkaur178 Жыл бұрын
ਸ਼ਾਬਾਸ਼ ਬੇਟੇ , ਵਾਹਿਗੁਰੂ ਤੁਹਾਨੂੰ ਅੰਗ ਸੰਗ ਸਹਾਈ ਹੋਣ ਤੇ ਤੁਸੀਂ ਹੋਰ ਤਰੱਕੀ ਕਰੋ , ਸਾਨੂੰ ਤੁਹਾਡੇ ਤੇ ਮਾਣ ਹੈ ,👍👍
@RajinderSingh-ll2zc
@RajinderSingh-ll2zc Жыл бұрын
Good ਬੇਟਾ ਜੀ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰੋ ਅਤੇ ਖੁਸ਼ ਰਹੋ ❤
@harryrunner887
@harryrunner887 Жыл бұрын
Well done.. Great talk... u should be an inspiration for many Punjabi youth running away to foreign countries not willing to fight and establish themselves in India.... True sardar's don't run away in difficult times..
@shreyansh4497
@shreyansh4497 Жыл бұрын
great words paaji
@jasandeepsingh4328
@jasandeepsingh4328 Жыл бұрын
Indeed brother, our leaders keep talkin about khalsa raj.. this is actual khalsa Raj when you see khalsas at top positions in Bureaucracy, Military, policing and judiciary. Automatically it ll become khalsa raj
@DrVivekRana
@DrVivekRana Жыл бұрын
Amazing talk and concluding message. Keep rocking and inspiring Dilpreet! Proud of your journey 👍
@jatindersingh-fj7vl
@jatindersingh-fj7vl Жыл бұрын
ਆ ਜਿਹੜੇ ਆਈਲੈਟਸ ਕਰਦੇ ਨੇ ਧਿਆਨ ਨਾਲ ਸੁਣ ਲੈਣ ਹਾਰਡ ਵਰਕ ਹੀ ਤਰੱਕੀਆਂ ਕਰਦੇ ਹਨ
@sbsinghsingh9405
@sbsinghsingh9405 Жыл бұрын
ਬਹੁਤ ਵਧੀਆ!ਇਸ ਬੱਚੇ ਦੀ ਸਟੋਰੀ ਤੋਂ ਇਹ ਸਿਖਿਆ ਮਿਲਦੀ ਹੈ ਕਿ ਮਿਹਨਤ ਨੂੰ ਫਲ ਲੱਗਦਾ ਹੈ ਬਸ਼ਰਤੇ ਉਹ ਟੀਚਾ ਸਾਹਮਣੇ ਹੋਏ
@yadvindersingh965
@yadvindersingh965 Жыл бұрын
ਵਾਹ ਦਿਲਪ੍ਰੀਤ ਸਿੰਘ ਸਾਬ ਜੀ ਤੁਸੀਂ ਵਾਹ ਕਮਾਲ ਮਿਸਾਲ ਪੇਸ਼ ਕੀਤੀ ਹੈ ਜੀ 💖 ਸੱਭ ਤੋਂ ਸੋਹਣੀ ਗੱਲ ਤੁਸੀਂ ਆਈਪੀਐਸ ਬਣ ਕੇ ਵੀ ਆਪਣੇ ਮੂੰਹ ਦੀ ਮਿਠਾਸ ਨੂੰ ਬਰਕਰਾਰ ਰੱਖੀ ਬੈਠੇ ਹੋ ਜੋ ਤੁਹਾਡੇ ਪ੍ਰੀਵਾਰ ਵੱਲੋਂ ਵਧੀਆ ਪਾਲਣਪੋਸ਼ਣ ਦੀ ਹਕੀਕਤ ਬਿਆਨ ਕਰ ਰਹੇ ਹਨ ਤੇ ਸੱਭ ਤੋ ਖੂਬਸੂਰਤ ਗੱਲ ਤੁਸੀਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਸਿੱਖੀ ਸਰੂਪ ਚ ਬਹੁਤ ਜੱਚ ਰਹੇ ਹੋ 💖👌💖
@singhpreet4920
@singhpreet4920 Жыл бұрын
ਬਹੁਤ ਹੀ ਸੋਹਣਾ ਮੈਸੇਜ ਪੰਜਾਬ ਦੀ ਯੂਥ ਲਈ ... ਵਾਹਿਗੁਰੂ ਜੀ ਕਿਰਪਾ ਕਰਨ
@jasspreetkaur821
@jasspreetkaur821 Жыл бұрын
Tuhanu vekh k bahut hor Punjab de bachye motivate honge ... Punjab ch nashe hi nai.... Bahut hunar v aw..... Apne hunar nal Punjab da nam ucha krna..... Good work done by you 👍👍👍👍
@navdeepsingh8159
@navdeepsingh8159 Жыл бұрын
There is so much positivity and balanced in his character. Go bless brother
@SatnamSingh-vl6yu
@SatnamSingh-vl6yu Жыл бұрын
ਬੇਟਾ ਮੇਰੀ ਉਮਰ ਵੀ ਤੈਨੂੰ ਲੱਗ ਜਾਏ। ਤੇਰੀ ਮਿਹਨਤ ਨੂੰ ਸਲਾਮ। ਬਾਕੀ ਵੀ ਪੰਜਾਬ ਦੇ ਸਾਰੇ ਬੱਚੇ ਤੇਰੇ ਵਾਂਗ ਮਿਹਨਤ ਕਰਨ। ਵਾਹਿਗੁਰੂ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇ। ਅਸੀਂ ਇਹੇ ਅਰਦਾਸ ਕਰਦੇ ਹਾਂ।
@varunsoni921
@varunsoni921 Жыл бұрын
Inspirational. Proud of Punjabi youth. Loved the concluding message " karza hai chukan wala"
@simmimalhotra2911
@simmimalhotra2911 Жыл бұрын
So very proud of you dilpreet ....waheguru hor trakkiya bakshe
@harpreetlaut5988
@harpreetlaut5988 Жыл бұрын
Bohat vadia vera, 😇🥰GOD bless you. This is a Struggle and Hard work 💪👍Success your dreams.
@satveersingh9883
@satveersingh9883 Жыл бұрын
Very well said brother.it was amazing speech and inspiring of all .!!
@prabh2009
@prabh2009 Жыл бұрын
All the best!! Brother 👍 I hope you will serve the public and not the corrupt politicians and police officers
@amanpreetkaur4096
@amanpreetkaur4096 Жыл бұрын
ਸ਼ਾਬਾਸ਼ ਪੁੱਤ, ਤੇਰੇ ਤੋਂ ਹੋਰ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਦੀ ਲੋੜ ਆ 👍👍♥️
@JoshTalksPunjabi
@JoshTalksPunjabi Жыл бұрын
Dilpreet ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ Download Now: joshskills.app.link/I46XdLt7wsb 👇 Register for a free Class 👇 english.joshtalks.com/vivek-ias-academy
@jitendratiwari6886
@jitendratiwari6886 Жыл бұрын
Please tell him to join RAW. WE NEED SINGH LIKE HIM IN STRATEGIC THINKING TO PROTECT INDIA AT ALL COST.
@sukhwantsingh7944
@sukhwantsingh7944 Жыл бұрын
ਤੁਹਾਡੇ ਵਰਗੇ ਨੌਜਵਾਨਾਂ ਦੀ ਸੋਚ ਪੰਜਾਬ ਨੂੰ ਬਚਾ ਸਕਦੀ ਹੈ।
@Mansimarkaur555
@Mansimarkaur555 Жыл бұрын
Inspiring words with effective approach.
@AnuragSingh-gv1ev
@AnuragSingh-gv1ev Жыл бұрын
Sir🥺 is like paani wang UPSC and PCS clear kr gy........... ALL THE VERY BEST FUTURE Civil Aspirants 🥲🥳&Me too ... PUNJAB 🌷
@42chahal
@42chahal Жыл бұрын
I learn valueable lessons from you brother , and saved your vedio to listen time to time
@DeepakSingh-cp7pk
@DeepakSingh-cp7pk Жыл бұрын
Paji tuhade layi kuj nahi bol sakda .....just crying after watching you .......is it true that I am listening you .......salute salute and salute
@satwinderkaur8161
@satwinderkaur8161 Жыл бұрын
Congratulations bete. Good message for youngers. Waheguru ji chardikala bakshan🙏
@gurujisingh584
@gurujisingh584 Жыл бұрын
ਸ਼ਾਬਾਸ਼ ਬੇਟਾ ਜੀ ਪਹਿਲਾਂ ਤੈਨੂੰ ਬਹੁਤ ਵਧਾਈ ਹੋਵੇ ਉਸ ਤੋਂ ਬਾਅਦ ਤੈਨੂੰ ਬੇਨਤੀ ਹੈ ਕਿ ਤੂੰ ਹਮੇਸ਼ਾ ਗਰੀਬਾਂ ਦੀ ਲਾਚਾਰ ਇਨਸਾਨਾਂ ਲੋੜਵੰਦ ਲੋਕਾਂ ਦੀ ਅਤੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਦਾ ਰਹੀ ਜਿਹੜੇ ਬੱਚੇ ਆਈ ਪੀ ਐਸ ਵਿੱਚ ਤਿਆਰੀ ਕਰਨੀ ਚਾਹੁੰਦੇ ਹਨ ਦਿਲੋਂ ਸਲੂਟ ਹੈ ਤੈਨੂੰ ਪੁਤਰਾ ਤੂੰ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਸੇਵਾ ਤਨ ਮਨ ਤੇ ਇਮਾਨਦਾਰੀ ਨਾਲ ਕਰਦਾ ਰਹੇਂ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਧੰਨਵਾਦ ਆਪਣਾ ਮੋਬਾਈਲ ਫੋਨ ਨੰਬਰ ਜਰੂਰ ਸੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ
@VikramSingh-ky6jo
@VikramSingh-ky6jo Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਜਵਾਨੀ
@TheAusie20
@TheAusie20 Жыл бұрын
Proud of you 22 g. Thanks for sharing 🙏🏻
@ravirajchudasama870
@ravirajchudasama870 Жыл бұрын
Well said and proud of u Dilpreet.
@KuldeepToor
@KuldeepToor Жыл бұрын
ਬਹੁਤ ਵਧੀਆ ਵੱਡੇ ਵੀਰ 🤗 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🥰🥰
@paramsidhu2272
@paramsidhu2272 Жыл бұрын
Hats off to you 👏 Congratulations!!!! You will change the perception of new generation of PANJAB. I pray and hope they will follow you. 🙏🏻
@rajivangrish1838
@rajivangrish1838 Жыл бұрын
Congratulations, glad to hear your progress
@sarbjitkaur3219
@sarbjitkaur3219 Жыл бұрын
Veerey bahut sohni video lgi tuhadi👍 punjab de youth nu eh video toh sikan di lod hai....
@ravnitravnit3116
@ravnitravnit3116 Жыл бұрын
Great ❤️❤️❤️❤️truly an inspiration , inspiration for Punjab 🌸tanu vekh k sada honsla bnya renda ethe
@drarshpreetkaur9
@drarshpreetkaur9 Жыл бұрын
Boht bdhiaa Veer G,, Waheguru Hmesha tuhadeyy tey Mehar bhreaa Hath Rkhey
@sanjeevkumar-pk1ko
@sanjeevkumar-pk1ko Жыл бұрын
Whaguru ji tahanu chardikala ch rakhan🙏. Your words completely motivated all of us and give direction to how to work upon your plans . Thanks veer g.
@lakhbirsingh7485
@lakhbirsingh7485 Жыл бұрын
Very nice ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ
@GurdevSingh-jq9ix
@GurdevSingh-jq9ix 5 ай бұрын
Heartiest congratulations, Very Hard work. God bless you.With Best wishes 🙏
@Panjab_face
@Panjab_face Жыл бұрын
Bohot vdia bro chrdikalan ch rho tuc always mai himmat haargea c kise cheej to but ajj thonu sun k oh jannun fr to waps agea k i can do it wmk🙏
@sehajvirjhamat4180
@sehajvirjhamat4180 Жыл бұрын
Guru sahib te bhrosa si beta ji so ohna ne deya mehar kiti hun service vich guru sahib nu age rakh k km krna. Love from your home town.
@happysandhu7493
@happysandhu7493 Жыл бұрын
Parmatma mehar karn tuhade te.pls honesty nal Kam karna.waheguru ji tuhade te Hor kirpa Karnege.bahut Khushi hoi tuhadi success wekh ke
@manikaram0001
@manikaram0001 Жыл бұрын
Stay Blessed 🙌 Sir..Congratulations 🎉
@nesha06thakur48
@nesha06thakur48 Жыл бұрын
Smart handsome and hard working young man proud of u you r inspiration for young generation
@VinaySingh-fr7tu
@VinaySingh-fr7tu Жыл бұрын
U r also preparation?
@AjitSingh-mn6er
@AjitSingh-mn6er Жыл бұрын
May God bless you dear. Stay healthy and strong to discharge your duties.Never forget your this speach .
@commonpunjabi2715
@commonpunjabi2715 Жыл бұрын
Highly inspiring 😊 Thanku for sharing your journey..
@jobstudypoint3780
@jobstudypoint3780 Жыл бұрын
ਬਹੁਤ ਵਧੀਅਾ ਵਿਚਾਰ ਪੇਸ਼ ਕੀਤੇ ਬਾਈ ਤੁਸੀ, 🙏🙏🙏
@talwindersingh6768
@talwindersingh6768 Жыл бұрын
Bhut vadiya vichaar ips saab de, bhut changa lagya koi apna agey vaddda vekh k, so sanu sarya nu isse tarah apne bachya nu padoun di lod jo apni mitti di apne desh di seewa kar sake, or apne maa baap da naam roshan kr sake waheguru ji ka khalsa waheguru ji ki fateh
@harpal34
@harpal34 Жыл бұрын
Proud of you son ....Waheguru bless you
@roopsingh-wn6wj
@roopsingh-wn6wj Жыл бұрын
Veer g tusi bahut vaddey ohdey te post hoye o... Bahut bahut vadhaiyan veer gg... Aakheer te baithey hoye gareeb, siddhe saadhe pendu lokan di help kryo jo lok system to bahut niraash ho chukke aa... Vaddey veer nu eh benti aa..
@pritamkashyap6441
@pritamkashyap6441 Жыл бұрын
paji Tuhde speech toh mai we motivate hoya wa Nd i sure I will clear my upsc
@priyankasalwani6779
@priyankasalwani6779 Жыл бұрын
Such soulful and inspiring thoughts.👍
@VinaySingh-fr7tu
@VinaySingh-fr7tu Жыл бұрын
Also you Preparation?
@Veerpalkaur-uj3sj
@Veerpalkaur-uj3sj Жыл бұрын
ਬਹੁਤ ਸੋਹਣੀ ਸੋਚ , ਮਿਹਨਤ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਆ ,
@NishaRaninisha-iq8wu
@NishaRaninisha-iq8wu 2 ай бұрын
I m a girl ,I have already government job but my Dream is UPSC crack i m from punjab ❤❤God bless you brother i m proud of you ❤ schi rooh khush hogi punjab da IPS officer dekh k bhut jld Mai v UPSC crack krr k apne Punjab da naam uchaa kro gy ❤❤ you are my inspiration bro ❤ love you god bless you ❤❤
@arshanvirk4821
@arshanvirk4821 Ай бұрын
Tuc sis kehde department vich oo?
@NishaRaninisha-iq8wu
@NishaRaninisha-iq8wu Ай бұрын
@@arshanvirk4821 Department of posts 😊
@hsrana9302
@hsrana9302 Жыл бұрын
Really proud of you. Hope you will do best for Punjab and punjabiat.
@kulwantsekhon4243
@kulwantsekhon4243 Жыл бұрын
Proud of your struggle. High ambitions and hard work will make someone. Guru ji de mehar we.
@championsm1916
@championsm1916 Жыл бұрын
beautiful dilpreet ji congratulation and celebrations,,,,wadhiya performance ips sahab
@dr.prabhjyotkour1
@dr.prabhjyotkour1 Жыл бұрын
Awesome....❤️❤️❤️❤️God bless you always
@Aman-xv3qx
@Aman-xv3qx Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼😊 ਰੱਖੇ ਮਿਹਨਤ ਇਮਾਨਦਾਰੀ ਨਾਲ ਕੰਮ ਕਰਨ ਦੀ ਸਮਰੱਥਾ ਬਖਸ਼ੇ।
@rahuldhingra6711
@rahuldhingra6711 Жыл бұрын
So inspiring, each and every sentences makes a lot more sense. Thanks for coming at front and inspiring society. As community needs people like you.✌
@JoshTalksPunjabi
@JoshTalksPunjabi Жыл бұрын
Glad you enjoyed it!
@AmitKumar-ye8vx
@AmitKumar-ye8vx Жыл бұрын
Bahot vdiyaa veer ji..bahot achi galaan kahiyan te samjhaiyaan👏👏👏👌👌👌🙌❤️
@oo7vikasinsan
@oo7vikasinsan Жыл бұрын
True. may your voice made our sardar brother patriot. I am in Australia and 80 percent of punjabi speaking people here hate India and support Khalistan. They even don't celebrate independence day last week. We need true sardar like you. Salute
@guris7447
@guris7447 Жыл бұрын
stop spreading lies. 80 percent??? i also live in austrailia. and the khalistanis are merely 100 0r 200.
@iammesandhu
@iammesandhu Жыл бұрын
Salute to your Hard working and highly impressed by your down to earth Nature
@sarwanchatha2184
@sarwanchatha2184 Жыл бұрын
Congratulations beta Very nice beta ji. Good job done sharing this information. Will help to motivate others.
@surjeetsinghvlogs3988
@surjeetsinghvlogs3988 Жыл бұрын
Bhoot wadhiya vichar kite aap ji ne Guru Sahib aap ji nu hor chaddikla de vich rakhan 🙏🏻🙏🏻
@dssingh6005
@dssingh6005 Жыл бұрын
Too Nice waheguru aap nu Hamesha chardikala Bakhse🙏❤🙏 Waheguru🙏
@barinderbari6502
@barinderbari6502 Жыл бұрын
Glad To see you on this Platform
@anonymous_7
@anonymous_7 Жыл бұрын
ਬਹੁਤ ਵਧੀਆ ਬਾਈ ਤੁਸੀਂ ਸਾਡੇ ਲਈ ਪ੍ਰੇਰਨਾ ਹੋ 🙏
@gurneetkaurmehmi2893
@gurneetkaurmehmi2893 Жыл бұрын
JUST AMAZING ! GOD BLESS THIS OFFICER WITH THE COURAGE AT EACH STEP AND TO SERVE THE NATION WITH HONESTY. 💯
@tanu3558
@tanu3558 Жыл бұрын
Ryt veer ji tusi jo keha sach keha ager hard work kra g t kug b kr sktd aw❣️ thkuu so much tohde motivation nal mnu bhut himt hogi💗
@preetmallhi
@preetmallhi Жыл бұрын
Vahut vadia motivate kita Veer ji tusi 🙏🙏
@talwindersingh3721
@talwindersingh3721 Жыл бұрын
Now this is a GOAT, proud of yiur efforts and all that you achieved .
@amandipsingh9368
@amandipsingh9368 Жыл бұрын
God bless you veer ji you're very young IPS officer. I wish you become DG Of Punjab in future.
@manisama8067
@manisama8067 Жыл бұрын
Well done brother bahut vadya soch aa thoudi 👍👍
@prabhjitjanjua2924
@prabhjitjanjua2924 Жыл бұрын
well done and proud to listen you In Maa Boli Punjabi.
@HarpreetKaur-fv5ty
@HarpreetKaur-fv5ty Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ।
@randhirbal9502
@randhirbal9502 Жыл бұрын
Shukar hai koi Punjabi IPS baneya 😀😀satguru ji chardikla ch rakhan mere veer nu (Randhir singh Bal CRPF 🙏
@manjotkaur947
@manjotkaur947 Жыл бұрын
It's amazing 🔥🔥
@vipGamer-uf5vt
@vipGamer-uf5vt Жыл бұрын
Bahut khushi hoi sade Punjab da bnda ips banea
@ChetanKumar-bp7qz
@ChetanKumar-bp7qz Ай бұрын
Thank you sir for gives Very good message on hardwork🙏🏻🙏🏻🙏🏻🙏🏻
@goldendigital4159
@goldendigital4159 Жыл бұрын
ਜੋਸ਼ ਟਾਲਕ ਦੀਆਂ ਵੀਡੀਓ ਬਹੁਤ ਦੇਖਦਾ ਹਾਂ ਵਧੀਆ ਹੁੰਦੀਆਂ ਹਨ ਇੱਕ ਕਮੀ ਹੈ ਜਿੱਥੋਂ ਕਿਸੇ ਨੇ ਪੜਾਈ ਕੀਤੀ ਹੁੰਦੀ ਹੈ ਉਸ ਕੋਚਿੰਗ ਬਾਰੇ ਬਿਲਕੁਲ ਨਹੀ ਦੱਸਿਆ ਜਾਂਦਾ ਉਸ ਨੂੰ ਜਰੂਰੀ ਦੱਸਿਆ ਜਾਵੇ ਬੱਚੇ ਨੂੰ ਪੜਨ ਦਾ ਰਸਤਾ ਮਿੱਲ ਜਾਦਾ ਹੈ
@navroopkhehra7733
@navroopkhehra7733 Жыл бұрын
Shi gal ji bahut wadia swal
@VijaySharma-qc1sq
@VijaySharma-qc1sq Жыл бұрын
Daljit singh ji b b badhaai app ko and all family👪 App ke sikhi per mann ha desh ko salute ha app ko
@PargatSingh-kv4kp
@PargatSingh-kv4kp Жыл бұрын
MUBARKAN BHA JI.BAHUT BAHUT GOOD WISSHS.
@Hardeep_Singh_Benipal
@Hardeep_Singh_Benipal Жыл бұрын
ਬਹੁਤ ਸੋਹਣੇ ਵਿਚਾਰ, ਜਿਉਂਦਾ ਰਹਿ ਪੁੱਤਰਾ
@karamjitsidhusingh1547
@karamjitsidhusingh1547 Жыл бұрын
Good veer Waheguru chardi kla rakhe ji
@SANDEEPSINGH-qn6il
@SANDEEPSINGH-qn6il Жыл бұрын
Bahut vadia congruations bro ❤️❤️
@dilpreetwraich6036
@dilpreetwraich6036 Жыл бұрын
Yes true . Thank so much for sharing your story . I m sitting in canada and listening to it . Last message is for us . Hope will do something for my punjab . Great , well done Dilpreet Singh 👍👍
@sikhfamily5257
@sikhfamily5257 Жыл бұрын
Waah Bhaji God bLess u Keep The Good Work Up
@sagargill6674
@sagargill6674 2 ай бұрын
Very good job and God bless you brother nice thinking
@MrAman8995
@MrAman8995 Жыл бұрын
good job bud. it a rare thing to achieve these posts in the hyper competitive country like india. easy way out is to move abroad.
@gurindermann1926
@gurindermann1926 Жыл бұрын
Very good beta, mera beta 8th class da student aa mai eh talk ohnu jrur dikhawagi 👍👍
@HarpreetSingh-np1xg
@HarpreetSingh-np1xg Жыл бұрын
ਬਹੁਤ ਹੀ ਵਧੀਅਾ ਵਿਚਾਰ ਨੇ ਜੀ ,ਪ੍ਮਾਤਮਾ ਸਦਾ ਚੜ੍ਹਦੀਕਲਾ ਵਿੱਚ ਰੱਖੇ 🙏
@ravneetkaur2326
@ravneetkaur2326 Жыл бұрын
Best msg and best of luck
@KamaljeetKaur-zi1ls
@KamaljeetKaur-zi1ls Жыл бұрын
Very nice really appreciate your efforts
@sevenriversrummi5763
@sevenriversrummi5763 Жыл бұрын
OMG amazing Testimony ✌✌✌✌✌💪💪💪💪💪💪 I proud of you forever 👑🦁👑🦁👑 👍👍👍👍👍👍👍👍👍👍👍👍
Summer shower by Secret Vlog
00:17
Secret Vlog
Рет қаралды 12 МЛН
Iron Chin ✅ Isaih made this look too easy
00:13
Power Slap
Рет қаралды 36 МЛН
Эффект Карбонаро и нестандартная коробка
01:00
История одного вокалиста
Рет қаралды 10 МЛН
EVOLUTION OF ICE CREAM 😱 #shorts
00:11
Savage Vlogs
Рет қаралды 8 МЛН
Summer shower by Secret Vlog
00:17
Secret Vlog
Рет қаралды 12 МЛН