Paigaam - Hardeep Grewal (Full Video) | Batch 2013 | New Punjabi Song 2023

  Рет қаралды 770,980

Hardeep Grewal Music

Hardeep Grewal Music

Жыл бұрын

Song : Paigaam
Singer : Hardeep Grewal
Composer : Hardeep Grewal
Music : Gurmohh
Lyrics : Hardeep Grewal
Mix & Master : Gurmohh
Follow me on:
Instagram: bit.ly/HardeepOnInstagram
Facebook: bit.ly/HardeepOnFacebook
Snapchat: bit.ly/HardeepOnSnapchat
JioSaavn: bit.ly/HardeepOnJioSaavn
Spotify: bit.ly/HardeepOnSpotify
Wynk: bit.ly/HardeepOnWynk
Gaana: bit.ly/HardeepOnGaana
Apple Music: bit.ly/HardeepOnAppleMusic
Amazon Music: bit.ly/HardeepOnAmazon
Likee: bit.ly/HardeepOnLikee
TikTok: bit.ly/HardeepOnTikTok
Click here to subscribe to my KZfaq channel: bit.ly/HardeepOnKZfaq
#HardeepGrewal
For Licensing enquiries:
Email:- sync-india@believedigital.com
For booking enquiries:
artistbooking-india@believedigital.com

Пікірлер: 986
@kuljinderpandit07
@kuljinderpandit07 Жыл бұрын
ਵੀਰ ਦੇ ਸਾਰੇ ਗਾਣੇ ਸਿੱਖਿਆ ਦੇਣ ਵਾਲੇ ਹੁੰਦੇ ਆ ਬਹੁਤ ਮੋਟੀਵੇਸ਼ਨ ਮਿਲਦੀ ਆ ਆਪਣੀ ਜਿੰਦਗੀ ਵਿੱਚ ਟੁੱਟੇ ਹਾਰੇ ਲੋਕਾਂ ਵਿੱਚ ਜਜ਼ਬਾ ਤੇ ਜੋਸ਼ ਭਰ ਜਾਂਦਾ ਵੀਰ ਦੇ ਗਾਣੇ ਸੁਣਕੇ ਬਹੁਤ ਮਿਹਨਤ ਕਰਦਾ ਵੀਰ ਸਾਰੇ ਲੋਕਾਂ ਨੂੰ ਹੱਥ ਜੋੜੇਕੇ ਬੇਨਤੀ ਆ ਦੱਬ ਕੇ ਸਪੋਰਟ ਕਰੋ ਵੀਰ ਨੂੰ ਬਾਬਾ ਜੀ ਮੇਹਰ ਭਰਿਆ ਹੱਥ ਰੱਖਣ ਤੇ ਇਸ ਤਰ੍ਹਾਂ ਹੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ 🙏
@KaranSharma-ld7zi
@KaranSharma-ld7zi Жыл бұрын
Afsoos ehi a k loka nu kadar nhi es ghaint bnde di. 😞
@anchalsharma5802
@anchalsharma5802 Жыл бұрын
Sir I'm entrepreneur sir me un logo ki help krta he Jo social media ki thro pese kamana chahte he so dear mujhe quality parson chaiye. Kya aap online work Krna chahte ho sir 2 ,3 ghnte work kr ke 15 se 20 thousand earn kr skte ho
@kuljinderpandit07
@kuljinderpandit07 Жыл бұрын
@@KaranSharma-ld7zi ਸਹੀ ਕਿਹਾ ਲੋਕੀ ਗੰਦ ਸੁਣਨਾ ਪਸੰਦ ਕਰਦੇ ਆ
@ravidoraha3378
@ravidoraha3378 Жыл бұрын
Hnji siraa kronda veera life ch gbu Hardeep Grewal veere❤❤❤
@sjaani9642
@sjaani9642 Жыл бұрын
ਚੰਗੀਆਂ ਚੀਜ਼ਾਂ ਸੁਣਨ ਵਲਿਆਂ ਦੀ ਗਿਣਤੀ ਘਟ ਹੀ ਹੁੰਦੀ ਏ 🙂
@Rajan_dharamkotiya
@Rajan_dharamkotiya Жыл бұрын
ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏⛳
@prabhjotbuttar1434
@prabhjotbuttar1434 Жыл бұрын
ਜਦੋਂ ਮੇਰਾ ਮਨ ਬਹੁਤ ਉਦਾਸ ਜਾ ਮਰਨ ਨੂੰ ਦਿਲ ਕਰੇ ਓਦੋਂ ਮੈ ਹਰਦੀਪ ਵੀਰ ਦੇ ਗਾਣੇ ਸੁਣਦਾ ਕਸਮ ਨਾਲ ਜ਼ਿੰਦਗੀ ਨਾਲ ਲੜਨ ਦਾ ਹੌਂਸਲਾ ਮਿਲਦਾ ਤੇ ਸੋਚ positive ਹੋ ਜਾਂਦੀ ਜਿਉਂਦਾ ਰਹਿ ਜੱਟਾਂ ❤
@sondhimanjit6269
@sondhimanjit6269 Жыл бұрын
💕❤
@Prabh510
@Prabh510 Жыл бұрын
Sahi aa❤❤
@Raja.Harjai
@Raja.Harjai Жыл бұрын
Sahi me Bhai Mere shath bhi aise hi hota hai ❣️
@harwindersingh8429
@harwindersingh8429 Жыл бұрын
Great bro Same hi mai vi Hardeep bro da bhut vadda ਫੈਨ ha😊😊🥰😘love you 🥰😘bro🙏🙏👌👍
@kingforevertechnical5552
@kingforevertechnical5552 Жыл бұрын
Tu v great a veere ,so believe in god and yourself
@samra3957
@samra3957 Жыл бұрын
ਹਰਦੀਪ ਬਾਈ ਤੇਰਾ ਸਾਰੇ ਹੀ ਗੀਤ ਮਾਰ ਹੋ ਬੰਦੇ ਵਿੱਚ ਜਾਣ ਪਾ ਦਿੰਦੇ ਨੇ ਜੋ ਜ਼ਿੰਦਗੀ ਵਿਚ ਹਾਰ ਜਾਂਦੇ ਨੇ 🙏🏻 ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ 🙏🏻
@sjaani9642
@sjaani9642 Жыл бұрын
ਚੰਗੀਆਂ ਚੀਜ਼ਾਂ ਸੁਣਨ ਅਤੇ ਪਸੰਦ ਕਰਨ ਵਲਿਆਂ ਦੀ ਗਿਣਤੀ ਘਟ ਹੀ ਹੁੰਦੀ ਏ
@BilluDaCafe
@BilluDaCafe Жыл бұрын
ਬਿਲਕੁੱਲ ਸਹੀ ਜੀ👍
@SandeepKaur-lo2nu
@SandeepKaur-lo2nu Жыл бұрын
Te ehna ghat bandeya ch aun Wale hi ethaas rachde ne ☺️🙏
@Libraryadda491
@Libraryadda491 11 ай бұрын
29 ho gyi hun😅
@sidhudeeppsardarni5911
@sidhudeeppsardarni5911 11 ай бұрын
Bilkul
@Short_interview
@Short_interview Жыл бұрын
Motivation ka dusra naam HARDEEP GREWAL❤️👑👑👑💥🙌🙌😊😊🎉🎉🎉😍😍😍
@jaswindersingh756
@jaswindersingh756 Жыл бұрын
ਹਰਦੀਪ ਬਾਈ ਜੀ ਨੇ ਹਮੇਸ਼ਾ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਗਾਣੇ ਹੀ ਗਾਏ ਨੇ। ਚੜ੍ਹਦੀ ਕਲਾ ਵਿੱਚ ਰਹੋ ਸਾਰੇ।
@kiranpalkaur5311
@kiranpalkaur5311 Жыл бұрын
Waah brother always motivation song, bahut ghaint song tuhada, Waheguru Tuhanu hamesha chardikla ch rakhn, 🙏🙏🙏🙏🙏
@Rangroot_mandeer
@Rangroot_mandeer 10 ай бұрын
Mmnb.
@jayantrathore2789
@jayantrathore2789 Жыл бұрын
This is only person in Punjabi music industry who is guiding youth to work hard to achieve your dream. Punjab need more singers like you.❤
@Shekhar_S7
@Shekhar_S7 Жыл бұрын
The Real Punjabi Singar I have ever listen...Always Motivating Us🙏🙏❤️
@robbiekay3168
@robbiekay3168 Жыл бұрын
Gem of Punjab.. No bkwas songs. Always present something meaningful n motivational. Jeonda reh shera hzar sal. ❤❤
@simransimmy7062
@simransimmy7062 Жыл бұрын
Salute aw veer tuhnu ehne vdia song bnon lyii sanu motivate krn lyii ⛳💯
@Manpreetkaur-gg5mm
@Manpreetkaur-gg5mm Жыл бұрын
He seriously does a lot hardwork to give a motivational lesson to others.
@jaspreetsingh7636
@jaspreetsingh7636 Жыл бұрын
I’m 98kg rn but I’m on my weight loss journey so I can relate to this song more than any other motivational song right now thank you!
@sarbjeetkhosaUcan
@sarbjeetkhosaUcan Жыл бұрын
Congratulations
@Thealtafmalik_
@Thealtafmalik_ Жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@gurjindersingh2285
@gurjindersingh2285 Жыл бұрын
Punjabi industry da asli Hero a eh banda
@kaurrose9011
@kaurrose9011 Жыл бұрын
ਜ਼ਿੰਦਗੀ ਵਿਚ ਕਿਸੇ ਕਾਰਨ ਨਿਰਾਸ਼ ਹੋਣ ਵਾਲੇ ਇੰਨਸਾਨ ਲਈ ਹਰਦੀਪ ਜੀ ਦੇ ਗੀਤ ਸੁਣ ਕੇ ਤੇ ਵੀਡਿਉ ਦੇਖ ਕੇ ਜ਼ਿੰਦਗੀ ਵਿਚ ਇੱਕ ਨਵੀਂ ਰੌਸ਼ਨੀ ਤੇ ਉਮੀਦ ਪੈਦਾ ਹੁੰਦੀ ਹੈ।👏👏🙌🙌✍️✍️
@Rockyspitz8195
@Rockyspitz8195 Жыл бұрын
Sir ik different level te ne. This is called punjabi music. Huge shout-out to Hardeep Grewal🔥🙌
@lovejotkaur1689
@lovejotkaur1689 7 ай бұрын
Hardeep ਵੀਰ ਜੀ ਤੁਸੀਂ ਤੇ ਤੁਹਾਡੀ ਕਲਮ ਮਹਾਨ ਹੈ। ਤੁਸੀਂ ਸਾਡਾ motivation ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਸਹੀ ਸਲਾਮਤ ਰੱਖਣ🙏।
@kanwaljeetkaur3601
@kanwaljeetkaur3601 Жыл бұрын
ਬਹੁਤ ਵਧੀਆ ਵੀਰ ਜੀ, ਅੱਖਾਂ ਚ ਹੰਝੂ ਆ ਗਏ ਗੀਤ ਸੁਣ ਕੇ 🙏 ਹਮੇਸ਼ਾ ਅਜਿਹੇ ਹੀ ਗੀਤ ਗਾਉਂਦੇ ਰਹੋ 👍👍
@gurpalbatth3509
@gurpalbatth3509 Жыл бұрын
Rooh touching song bai chardikala vich rakhya rab Tanu 🙏🙏🙏🙏👍👍👍👍👍👍👍👍👍👍👍👍👍👍
@SurjeetSingh-he1cl
@SurjeetSingh-he1cl 10 ай бұрын
ਪੰਜਾਬ ਦੀ ਨਵੀਂ ਪੀੜੀ ਲਈ ਤਰੱਕੀ ਵਾਲੇ ਗੀਤ, ਮਾਣ ਤੁਹਾਡੇ ਤੇ ❤
@ThakranJi
@ThakranJi Жыл бұрын
जो छोड़ कै गये मनै , उन लोगा नै ,मै नही छोडया, वे शख्स छोडगे 'अविशवसनीय' , 'अद्भुत' , 'त्यागपूर्ण' ,' बेमिसाल ' हर आण आली एक विस्मित सोच। ❤️🙏
@SuperDhaliwal87
@SuperDhaliwal87 Жыл бұрын
ਹਰਦੀਪ 22 ਤੂੰ ਘੈਂਟ ਹੈਂ ਤੇ ਤੇਰੇ ਗਾਣੇ ਵੀ ਬਿਲਕੁਲ ਤੇਰੇ ਵਾਂਗੂੰ ਘੈਂਟ ਨੇ....bs ena kahunga 👌👌👍🏻👍🏻🙏🏻🙏🏻
@TarlochanManes
@TarlochanManes Жыл бұрын
ਸਲਾਮ ਆ ਤੇਰੀ ਮਿਹਨਤ ਨੂੰ ਜੱਟਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ🙏🏻🙏🏻
@mandeepkaur-jm2kd
@mandeepkaur-jm2kd Жыл бұрын
Eh te mera supna dekha dita .....❤❤❤❤full mehnat kr rhi mai ve....baba nanak kirpa kre bs hun gl bnje es vari🙏🙏
@chanderpal1005
@chanderpal1005 Жыл бұрын
Kyy bat ae ji lge rho gbu 🙂
@gurdeepsingh2837
@gurdeepsingh2837 Жыл бұрын
I can’t describe in words what kind of motivation you pour on me hardeep sihna! May be my tears could tell you how I feel! Long live & keep it up!! Lots of love young bro!! ❤❤❤
@vishalsharma5897
@vishalsharma5897 Жыл бұрын
You are done a great work for youth of India for inspiring them in a positive way . It is a good sign for Punjabi culture.👍👍
@deepaksharma8486
@deepaksharma8486 Жыл бұрын
What a beautiful song and video....One of the best motivational singers❤
@meetrai184
@meetrai184 Жыл бұрын
He is the man who always inspires youth jo jindgi to haar jande ne ...
@Himanshu_Sharma9
@Himanshu_Sharma9 Жыл бұрын
Right 👍
@goldman2441
@goldman2441 Жыл бұрын
Eh nu kehnde aa real Jatt jo mehnat Krna sikhounda aa na ki fukri marni Hardeep Bai sira yr tuhade warga nhi koi Punjabi industry ch tuhada bahut bahut dhanyavad Bai
@GurpreetSingh-sm3wu
@GurpreetSingh-sm3wu Жыл бұрын
ਵਾਹਿਗੁਰੂ ਤੇਰੀ ਉਮਰ ਲੰਬੀ ਕਰੇ ਵੀਰੇ ਬਹੁਤ ਚੰਗੀ ਸੋਚ ਹੈ ਤੇਰੀ ਰੱਬ ਤੈਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਤਰੱਕੀ ਬਖਸ਼ੇ 🙏🙏ਬਹੁਤ ਸੋਹਣਾ ਗਾਣਾ ਹੈ
@pawanpreetsingh5257
@pawanpreetsingh5257 Жыл бұрын
ਬਹੁਤ ਵਧੀਆ ਗਾਣਾ ਤੇ ਸੁਨੇਹਾ ❤💯 well done
@SukhwinderSingh-dq9dh
@SukhwinderSingh-dq9dh 11 ай бұрын
Very Awesome 👌 👏 👍 😍 💖 God bless u hardip bro🙏
@RWALOVERDPSI
@RWALOVERDPSI Жыл бұрын
REAL MOTIVATIONAL LINES - JAB SESSE MAIN DEKHU KHUD KO MUJHE KHUD PR NAAZ/GARV HO🧡🧡
@sharanbalu2005
@sharanbalu2005 Жыл бұрын
ਗਾਈਕੀ ਤੇ ਲਿਖਤ ਦੋਨੋ ਹੀ ਬਹੁਤ ਵਧੀਆ ਆ
@sagargarg2701
@sagargarg2701 Жыл бұрын
jedi tuc ek lehar fadi hai sir , sanu (students) nu motivated rehan layi, thankyou so much sir, this video shows your hardwork, dedication , responsibility towards us(viewers) and society. really admire you, i wish i would meet you .
@harpreetsingh5120
@harpreetsingh5120 Жыл бұрын
ਬਹੁਤ ਸੋਹਣਾ ਵੀਰ ਰੱਬ ਮੇਹਰ ਕਰੇ✌️
@we0005
@we0005 Жыл бұрын
Song like power bank🔥🔥
@strugglelife8888
@strugglelife8888 Жыл бұрын
ਇਕ ਹੀ ਦਿਲ ਹੈ ਵੀਰੇ ਕਿੰਨੀ ਕੁ ਵਾਰ ਜਿੱਤੇਗਾ❤️
@KTMRider04
@KTMRider04 4 ай бұрын
आपके सारे गानो में एक रियलिटी दिखती हैं प्रणाम है वीर जी आपको भगत सिंह जी पर भी एक ऐसा गाना ले कर आओ 🙏🏻
@ParamjitKaur-ws5he
@ParamjitKaur-ws5he Жыл бұрын
So very proud 👍 Very Good Song life and loka nu multivariate Karn wale Veerji tuhade honshle nu Salute 👍👌👌✍️
@gopeshrajbharti
@gopeshrajbharti Жыл бұрын
Bhai tumhari mehnat, tumhari script or motivation shandaar... you are my all time favourite creator
@balwantpawar2738
@balwantpawar2738 Жыл бұрын
Love you ਵੀਰ ਚੱਲ koi ਤਾਂ ਹੈਗਾ ਜੋ ਏਦਾਂ ਦੇ ਗੀਤ ਗਾ ਰਿਹਾ ਜੋ ਹਿੰਮਤ ਦਿੰਦੇ ਨੇ positive ਸੋਚ ਤੇ ਮਿਹਨਤ ਕਰਨ ਵਾਲੇ
@sahil4875
@sahil4875 Жыл бұрын
Mostly song are inspiring many people Hardeep sir really good hardworking men .... ✌️
@rajvinderpalsharma9562
@rajvinderpalsharma9562 Жыл бұрын
ਬਹੁਤ ਬਹੁਤ ਵਧਾਈਆਂ ਹੋਣ ਜੀ,ਇਹ ਗੀਤ ਪ੍ਰੇਰਨਾ ਦਿੰਦਾ ਹੋਇਆ ਡਿੱਗਦੇ ਹੌਸਲਿਆਂ ਨੂੰ ਮੁੜ ਉਠਾਉਣ ਦਾ ਕੰਮ ਕਰੇਗਾ। ਰਜਵਿੰਦਰ ਪਾਲ ਸ਼ਰਮਾ
@bharajinteriors3138
@bharajinteriors3138 Жыл бұрын
BOHT VADIYA SONG SACHI MOTIVATION mildi hardeep paji de song sun k gall baat batch 2013
@luckyartist2021
@luckyartist2021 Жыл бұрын
You are the मोटिवेशनल किंग💥💥🙏
@Rvindar09
@Rvindar09 Жыл бұрын
NEVER FOLD NEVER BACKDOWN HARDEEP GREWAL✌❣️
@pawanrajput4062
@pawanrajput4062 Жыл бұрын
Wah bro Always Motivational song👌👌👌😍
@akbeats9615
@akbeats9615 Жыл бұрын
Bhii trust me aap k songs bina dakhay save karta hoon mn.. 🥰🦅🦅
@princeror1733
@princeror1733 Жыл бұрын
Salut hai bhai ko bhai jab bhi song nikala himmat harne aale insan ke andr josh or ek himmat bhri aashaa utpn howa
@goodhands2337
@goodhands2337 Жыл бұрын
Hardeep Grewal always rocks with masterpiece ❤
@RamSingh-nw8jl
@RamSingh-nw8jl Жыл бұрын
Really very very inspiring ❤️❤️ May god bless you 🙏 with abundant joy and happiness always
@armyjatti2084
@armyjatti2084 Жыл бұрын
Hardeep bhai ke har song adda hi motivation honde ne❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@narinderkumar9959
@narinderkumar9959 11 ай бұрын
Underrated Personality... Punjabi cenema hale os level te ni phunchya jithe heere di prkh ho ske
@theworldofcolors11
@theworldofcolors11 Жыл бұрын
Brother you always give motivation to society especially young generation who belong to a middle class family because they face so many challenges but one day with the blessing of god , they will achieve their goal and get successful life 😊
@preetsran9220
@preetsran9220 Жыл бұрын
when we feel looser sometime then you songs give alot of motivation and play a role like medicine❤❤❤❤
@deepachahal8048
@deepachahal8048 Жыл бұрын
ਬਾਈ ਸਿਆਂ ਚੰਗਾ ਚੱਲਦਾ ਰਹਿ ਤੁਸੀ ਚੰਗੇ ਇਨਸਾਨ ਹੋ ਦੁਨੀਆ ਚੰਗਾ ਨਹੀਂ ਮਾੜਾ ਸੁਣ ਕੇ ਖ਼ੁਸ਼ ਆ ਚੰਗਾ ਇਨਸਾਨ ਵੀ ਹਰ ਕੋਈ ਨਹੀਂ ਹੁੰਦਾ ਬਾਈ ❤
@RiponRipon-nq4dx
@RiponRipon-nq4dx Жыл бұрын
ਰਾਤ ਦੇ ਕਰੀਬ 12 ਵੱਜੇ ਨੇ.. 2 ਘੰਟੇ ਤੋਂ ਪੜ੍ਹ ਰਿਹਾ ਸੀ। ਸੋਚਿਆ ਵਿੱਚੋਂ 10-15 ਮਿੰਟ ਦੀ ਬ੍ਰੇਕ ਲੈ ਲਵਾਂ,, KZfaq ਤੇ ਕੋਈ ਚੰਗੀ ਵੀਡੀਓ ਵੇਖ ਕੇ ਦਿਮਾਗ fresh ਕਰ ਲਵਾਂ। ਇਹ ਵੀਡੀਓ ਵੇਖ ਲਈ ❤ ਤੇ ਹੁਣ ਆਪਾਂ ਫੇਰ ਪੂਰੇ ਜੋਸ਼ ਚ ਕਿਤਾਬ ਚੁੱਕ ਲਈ 😇
@manjinderkingra5245
@manjinderkingra5245 Жыл бұрын
Always motivational music ⛳️
@DrGurpreet_singh
@DrGurpreet_singh Жыл бұрын
The parade moment literally gave me goosebumps 😮
@sourabhtamak7573
@sourabhtamak7573 Жыл бұрын
U r inspiration and motivation... My serf aapke songs aache lgte h ... Baki sb negativity fela rhe h world me ... Mai sdda aapko support krta rhonga ...
@darasingh8071
@darasingh8071 Жыл бұрын
ਅਲੱਗ ਸੋਚ,ਜਜ਼ਬੇ ਭਰੇ ਗੀਤਾਂ ਨੂੰ ਸਲਾਮ🙏🏻,।।
@honeybinotamusic
@honeybinotamusic Жыл бұрын
Such a motivational song, great work by whole team 🤟
@rgRecords16
@rgRecords16 Жыл бұрын
Boht Shona geet vadde veer ❤ baba mehar kare ❤
@SanjanaPunjabSonu
@SanjanaPunjabSonu 9 ай бұрын
Kash eda de songs nu Agee kita jave ta aj Sade youth kithe hove
@rajasandhu7445
@rajasandhu7445 Жыл бұрын
ਹਰ ਗਾਣਾ ਰਵਾ ਦਿੰਦਾ ਤੇਰਾ ਯਾਰਾ ਵੇ, ਜਿੱਤ ਲੱਗਣ ਲੱਗ ਜਾਂਦੀ ਨੇੜੇ ਤੇ ਦੂਰ ਹੋ ਜਾਂਦੀਆਂ ਹਾਰਾ ਵੇ
@trendpunjabi5317
@trendpunjabi5317 Жыл бұрын
ਵੀਰ ਬਹੁਤ ਸਿੱਖਿਆਦਾਇਕ ਗਾਣੇ ਹੁੰਦੇ ਤੁਹਾਡੇ ਇਹ ਵੀ ਬਹੁਤ ਵੱਡੀ ਸਿਖਿਆ ਦੇ ਕੇ ਗਿਆ । ਪਰ ਵੀਰ ਲਾਸ੍ਟ ਵਾਲੇ ਸੀਨ ਚ ਜੇ ਟੋਪੀ ਦੀ ਜਗਾਹ ਪੱਗ ਬੰਨ੍ਹੀ ਹੁੰਦੀ ਗੱਲ ਵੱਖਰੀ ਸੀ । ਵੀਡੀਓ ਚ ਸਾਰੇ ਪਰੇਡ ਵਾਲੇ ਤੇ ਜਿੰਨੇ ਵੀ ਵੱਡੇ ਅਫਸਰ ਸੀ ਸਾਰਿਆ ਦੇ ਪੱਗਾਂ ਬੰਨੀਆ ਹੋਈਆ ਸਨ ਤੇ ਦੁਨੀਆ ਚ ਪੱਗਾਂ ਵਾਲੇ ਸਰਦਾਰ ਵੱਡੇ ਅਹੁਦਿਆਂ ਤੇ ਹਨ ਅਖੀਰ ਚ ਤੁਸੀਂ ਪੱਗ ਬੰਨ੍ਹ ਕੇ ਹੋਰ ਵਧੀਆ ਸੁਨੇਹਾ ਦੇ ਸਕਦੇ ਸੀ ।
@rustamali4060
@rustamali4060 Ай бұрын
5
@latestmoviesandwebseries986
@latestmoviesandwebseries986 Жыл бұрын
Jab hardeep grewal ho ..aur song se motivation naah mile aisa ho ni sakta ... My all time fav song is bulandiyan
@yaadibrar6154
@yaadibrar6154 Жыл бұрын
Mai PP ch constable bhrti hoya pishle saal. Koi vddi post ni eh pr sach dssa trails clear krn da haunsla den ch hardeep grewal de songs da bda yogdaan reha. Bahut himmat ditti ❤️
@Malwa__jatt
@Malwa__jatt Жыл бұрын
ਨੌਜਵਾਨਾਂ ਲਈ ਬਹੂਤ ਬਹੂਤ ਚੰਗਾ ਗੀਤ ਹੈ 🙏
@user-pk6cv4sr4f
@user-pk6cv4sr4f Жыл бұрын
ਬਾਈ ਜੀ ਐਨੀ ਜ਼ਿਆਦਾ ਮਿਹਨਤ ਕਿਵੇਂ ਕਰ ਲੈਂਦੇ ਹਰ ਇੱਕ ਵੀਡਿਉ ਲਈ ..... ਬਹੁਤ ਬਹੁਤ ਧੰਨਵਾਦ ..... ਸੱਚਾ ਫੈਨ ਤੁਹਾਡਾ
@chanchalsharma8613
@chanchalsharma8613 Жыл бұрын
Bhai ji.... Ek hi dil hai ....kitni baar jeetoge ⭐⭐⭐
@bikramsingh7146
@bikramsingh7146 Жыл бұрын
ਬਹੁਤ ਹੀ ਵਧੀਆ ਗੀਤ ਆ ਬਾਈ ਜੀ ✍️🍁
@short_notes_hub
@short_notes_hub Жыл бұрын
Seriously. Song sunke bhut positive vibes aati h... Khoon kholne lg jata h
@dimplekadiana
@dimplekadiana Жыл бұрын
Batch 2013🔥🔥🔥
@jass852
@jass852 Жыл бұрын
Jado bi mai sochdi preparation chad dindi mai hardeep grewal ji de song sunfi sochdi ik try hor .... thanx so much ...bht sohna song aa ji ....
@Rangliduniya
@Rangliduniya Жыл бұрын
Bai jad v tuhada new song aunda hai main song start hunde hi like kr dena menu pta ki postive and motivated song hunda...pura kaint bai❤❤❤❤
@nskahlon415
@nskahlon415 Жыл бұрын
ਹਰਦੀਪ ਵੀਰ🙏👍 ਆਪ ਬਹੁਤ ਸਖ਼ਤ ਮੇਹਨਤ ...ਗੀਤਾਂ ਜ਼ਰੀਏ ਜ਼ਿੰਦਗੀ ਨੂੰ ਸੇਧ ਸਹੀ ਰਸਤਾ ਕਾਮਯਾਬੀ ਅਪਣੀ ਮੰਜ਼ਿਲ ਹਾਸਿਲ ਕਰਣ ਦਾ ਜ਼ਜਬਾ ਭਰ ਦਿੰਦੇ ਨੇ ..ਹਰਦੀਪ ਬਾਈ ਜੀ ਦੇ ਗੀਤ ਹੋਰਾਂ ਤੋਂ ਵੱਖ ਹੁੰਦੇ ..ਜ਼ਿੰਦਗ਼ੀ ਸਵਾਰਣ ਵਾਲੇ 💝
@vickysharma2766
@vickysharma2766 Жыл бұрын
ਪੰਜਾਬ ਦਾ ਹੀਰਾ 'ਹਰਦੀਪ ਗਰੇਵਾਲ'
@MrManpreetbhullar
@MrManpreetbhullar 13 күн бұрын
Rabb tainu lambi Umar dave veer , khush rakhe hamesha.
@Raj_669.
@Raj_669. Жыл бұрын
ਤੁਹਾਡੇ ਗਾਣੇ ਬਹੁਤ motivate ਕਰਦੇ ਨੇ , Workout ਕਰਦੇ ਸਮੇਂ ਮੈ ਇਹੀ ਗਾਣੇ ਲਗਾਉਂਦਾ ਹਾਂ 💯
@user-dx1ty5dq4q
@user-dx1ty5dq4q 3 ай бұрын
Living legend Hardeep singh grewal veer ji .salute sari team nu
@deepgrewal6991
@deepgrewal6991 Жыл бұрын
ਬਾਹ ਬਾਈ ਗਰੇਵਾਲ ਸਾਬ ਸਲੂਟ ਆ ਸਬ ਤੋਂ ਬਖ਼
@worldwiderealtalent7478
@worldwiderealtalent7478 Жыл бұрын
Jindagi nu nva josh milda bai de songs nal .....sare song bht ghaint ne ❤
@AY.official.
@AY.official. Жыл бұрын
U are great 🎉🎉 Aap humesha kuch aisa likhte hi jisse sun kar koi bhi insaan struggling life ko face kr sakta hi without dropping the dreams❤❤❤❤
@manichaudhary7286
@manichaudhary7286 Жыл бұрын
❤❤❤❤❤vai Buhat sona song ae ❤️❤️❤️❤️❤️❤️❤️❤️
@user-yc2yl1jh6k
@user-yc2yl1jh6k 4 ай бұрын
Bhai ji jado v Mera hosla ghtda c odo hi mai tuhade song sun Leni c PR hun meri army vich secletion hi o gyi hai❤❤❤
@Gaganjakhliya
@Gaganjakhliya Жыл бұрын
Bht shona song alll.....aho jha singer ik v nhi hor Punjab vich jo ehna motivat krda howa ❤
@nikkusingh9525
@nikkusingh9525 Жыл бұрын
Very nice song with motivation b bahut nice ❤
@gur47
@gur47 Жыл бұрын
ਮੇਰੇ ਟੁੱਟੇ ਹੋਏ ਹੌਸਲੇ ਦੀ ਦਵਾਈ ❤❤❤❤❤❤❤❤❤❤❤❤
@Karan.Hara1112
@Karan.Hara1112 3 ай бұрын
ਇਹ ਬਾਈ ਬਹੁਤ ਮੋਟੀਵੇਟ ਕਰਦਾ 👍👍👍👍
@pindirakar5388
@pindirakar5388 21 күн бұрын
Love u bhaji . Tere jazbaat ik hosla dinde sanu .
@ITI_Aspirant
@ITI_Aspirant Жыл бұрын
Veer ji tohda ehna motivation songs karke hi medaan cha Hale tak tike hoye aa.......... 😊😊 Keep it up ❤❤
@SubhdeepSingh-cr3ix
@SubhdeepSingh-cr3ix 2 ай бұрын
ਬਹੁਤ ਵਧੀਆ ਜੀ, ਵਾਹਿਗੁਰੂ ਚੜ੍ਹਦੀ ਕਲਾ ਕਰਨ
@jaspreetsinghladdi6014
@jaspreetsinghladdi6014 Жыл бұрын
ਸੋ ਗਲਾਂ ਦੀ ਇੱਕ ਗਲ ਇਹ ਪੰਜਾਬ ਦਾ ਅਮੀਰ ਖ਼ਾਨ ਏ ਬਲਿਆ
@kamalpreetkaur2276
@kamalpreetkaur2276 Жыл бұрын
❤️❤️❤️❤️jini tareef kro oni kattt aa veere tadi ...bless uh veere
@preetrajput9833
@preetrajput9833 Жыл бұрын
thnku bhaji tadi wajah nall mai sucess pa leya life ch in the end from 2016 to till know bahut lamba phase c zindgi da but alwys tanu sunda reha c mai thnku dil to bagwan meri umar vi tanu laga dai ❣️
@Sandeepv175
@Sandeepv175 9 ай бұрын
Hardeep Grewal sir tusi great 👍 ho tuhade to Sanu bahut kuch shikhn to milda he Sanu tuhade te man he💪💪💪💪💪💪💪💪💪
Aaja Zindagi : Hardeep Grewal (Official Video) | Yeah Proof | Punjabi Songs
7:29
Hardeep Grewal Music
Рет қаралды 18 МЛН
POWDER - Amrit Pal Singh  (NEW PUNJABI SHORT MOVIE 2023)@OfficialAmritFitness
7:18
Official Amrit Fitness
Рет қаралды 1,7 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 7 МЛН
⬅️🤔➡️
00:31
Celine Dept
Рет қаралды 51 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 423 М.
Tu Hukam Taan Karda ve | Asi dinde Jaan Yaara | Yaara (Rocky Mental)
6:51
Dildora Niyozova - Bala-bala (Official Music Video)
4:37
Dildora Niyozova
Рет қаралды 9 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 69 М.
Bakr x Бегиш - TYTYN (Mood Video)
3:08
Bakr
Рет қаралды 520 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 742 М.
Kobelek
4:11
6ELLUCCI - Topic
Рет қаралды 166 М.
Janona
4:09
Release - Topic
Рет қаралды 823 М.