ਹਰਿਮੰਦਰ ਸਹਿਬ ਚ ਯੋਗਾ ਕਰਨ ਵਾਲੀ ਕੁੜੀ ਨੇ ਖੇਡਿਆ ਨਵਾਂ ਪੱਤਾ? ਗੁਜਰਾਤ ਤੋਂ ਕਿਸਨੇ ਭੇਜਿਆ?

  Рет қаралды 53,744

RMB Television

RMB Television

6 күн бұрын

#RMBTelevision #GallPteDe #YogaInGoldenTemple
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 485
@jasvirmaan2074
@jasvirmaan2074 4 күн бұрын
ਇਹ ਹੁਣ ਵੀ ਸਿੱਖਾ ਨੂੰ ਬੇਵਕੂਫ ਬਣਾ ਰਹੀ ਹੈ।🙏💯💯ਚਲਾਕੀਆ ਕਰਦੀ ਹੈ ਇਹ ।
@gurkiratsingh2205
@gurkiratsingh2205 4 күн бұрын
ਮੈਂ ਤਾਂ ਇਹ ਹੈਰਾਨ ਆ ਕਿ ਇੰਨੇ ਸੇਵਾਦਾਰ ਹਰਿਮੰਦਰ ਸਾਹਿਬ ਅਤੇ ਇੰਨੀ ਸੰਗਤ ਆ ਰਹੀ ਹੈ ਕਿਸੇ ਨੇ ਇਸ ਦੋ ਕੌੜੀ ਦੀ ਬੀਬੀ ਨੂੰ ਡੱਕਿਆ ਨਹੀਂ
@ASTeer1699
@ASTeer1699 4 күн бұрын
22 sahib galam kauma naal sab kush hunda rehnda.
@harpsandhu37
@harpsandhu37 4 күн бұрын
ਪੈਸੇ ਦੇ ਕੇ ਪਹਿਲਾ ਮੱਥਾ ਟੇਕ ਸਕਦੇ ਹੋ ਤਾ ਕੁਸ਼ ਵੀ ਕਰ ਸਕਦੇ ਹੋ - ਸਮਝੋ | ਇਹ ਬੁਰਸ਼ਾ-ਗਰਦੀ ਵਾਲੇ ਸਿਰਫ ਸਿੱਖਾਂ ਵਾਸਤੇ ਹਨ ਪੈਸੇ ਵਾਲੇ ਕੁਸ਼ ਮਰਜ਼ੀ ਕਰੀ ਜਾਣ ||
@parmjitsinghsidhu0016
@parmjitsinghsidhu0016 4 күн бұрын
Bilkul Sahi hai tusi Jake Photo khichn lag jao Us time bhajj ke aa jande ne Sewadar bhi Galat karn dita
@jugrajsingh-sj5rs
@jugrajsingh-sj5rs 4 күн бұрын
ਜੇ ਇਸਨੇ ਮਾਫੀ ਹੀ ਮੰਗਣੀ ਹੈ ਤਾਂ ਅਕਾਲ ਤਖਤ ਸਾਹਿਬ ਆ ਕੇ ਮੰਗੇ
@beejumarwah6431
@beejumarwah6431 4 күн бұрын
@jugraj Singh : Maafi di koi gunzaish nahi honi chahidi. Ehna chawal auratan da ki hai jithe marzi maafi manga lavo.
@SahilKhan-md7fe
@SahilKhan-md7fe 4 күн бұрын
Ver.je.balkul.sahe.keha
@sshergill143
@sshergill143 4 күн бұрын
Hor hunda ki hai galti kro maffi mang lo ..a yoga karn di jga c..a mandir Jake kyon nhi kita aaj tak yoga ..bandi saza devo agli vaar koi hor na kre ..parcha hove
@jugrajsingh-sj5rs
@jugrajsingh-sj5rs 3 күн бұрын
@@sshergill143 ਗੱਲ ਤਾਂ ਤੁਹਾਡੀ ਵੀ ਠੀਕ ਆ ਵੀਰ ਜੀ
@chefanuj
@chefanuj 2 күн бұрын
Us akal takht te jitho dasam granth daang nal kad dita gaya?
@santokhsingh4777
@santokhsingh4777 4 күн бұрын
ਹੁਣ ਇਹਦੇ ਤੇ ਐਨ ਐਸ ਏ ,, ਕਿਉਂ ਨਹੀਂ ਲਾਈ, ਭਗਵੰਤ ਮਾਨ ਮਰ ਗਿਆ ਹੈ ਤੂੰ ਹੁਣ
@ASTeer1699
@ASTeer1699 4 күн бұрын
Bhagtu maan di zero power hai. Tusi 76 saal maar kha k v galami ni samje.
@JagroopSingh-no7xy
@JagroopSingh-no7xy 4 күн бұрын
ਇਹ ਤਾ ਹੁੱਣ mp ਬਣੇਗੀ Nsa ਸਿਰਫ ਸਿੱਖਾ ਵਾਸਤੇ ਰਾਖਵਾ ਰੱਖਿਆ ਗਿਆ
@vickysinghvicky2618
@vickysinghvicky2618 4 күн бұрын
ਇਸਦਾ ਜਵਾਬ ਜੇਕਰ ਸਿੰਘਾਂ ਨੇ ਆਪਣੇ ਤਰੀਕੇ ਨਾਲ ਦਿੱਤਾ ਤਾਂ ਫਿਰ ਭੇਡਾਂ ਨੇ ਅੱਤਵਾਦੀ ਕਹਿਣਾ
@kartargrewal8638
@kartargrewal8638 4 күн бұрын
bai ji punjab need #PunjabLandAct hje v ik hojo, discuss and share about #PunjabLandAct, same like in Himachal and Uttarakhand
@amsingh173
@amsingh173 4 күн бұрын
Jawab kise ne ki dena jadon nikah pade gurudware vich namaz lai jagah diti os same kithe si sade singh os same te sanji valta da sandesh de rahe si eh sab kehen dian galan.Odon kise ne virodh kyun nahi
@baldevsidhu7719
@baldevsidhu7719 4 күн бұрын
@@amsingh173ਨਮਾਜ ਵਾਸਤੇ ਲੋੜ ਲਈ ਜਗਾ ਦੇਣਾ ਬਾਬਾ ਫਰੀਦ ਜੀ ਦੈ ਵਿਚਾਰ ਨੂ ਸਤਿਕਾਰ ਦੇਣਾ ਬਰੋਬਰ ! Yoga has NO place in Sikh dharm ! Yoga is just an exercise for ideal people !
@next-solution
@next-solution 4 күн бұрын
Jadon tere same chittar pane, pher kahna takka ho gaya
@grewaalrajput6
@grewaalrajput6 4 күн бұрын
kzfaq.info/get/bejne/aMpzdZZ62N2RloU.htmlsi=SwIpMeYWRxIMdhqT
@user-zc9lw5je8i
@user-zc9lw5je8i 4 күн бұрын
RSS ਵਲੋਂ 6। ਮਹੀਨੇ ਪਹਿਲਾਂ ਇਹ ਤੈਹਿ ਕਰ ਲਿਆ ਜਾਂਦਾ ਹੈ ਕਿ ਇਸ ਤਰੀਕ ਨੂੰ ਕੌਂਣ ਕਿਥੇ ਕੀ ਕਰੇਗਾ ਫੇਰ ਉਸ ਬੰਦੇ ਦੀ ਡਿਊਟੀ ਲਗਾਈ ਜਾਂਦੀ ਹੈ ਉਸ ਨੂੰ ਪੈਸੇ ਜਾਂ ਕੋਈ ਉੱਚਾ ਅਹੁਦਾ ਦਿੱਤਾ ਜਾਂਦਾ ਹੈ
@kartargrewal8638
@kartargrewal8638 4 күн бұрын
yes their planning and system is in advance.
@user-et9js4fq5n
@user-et9js4fq5n 4 күн бұрын
ਇਸ ਦੀ ਉਦਾਰਨ ਕਾਗਨਾ ਵੇਖ ਲਉ
@jugrajsingh-sj5rs
@jugrajsingh-sj5rs 4 күн бұрын
ਤੁਸੀਂ ਬਿਲਕੁਲ ਸਹੀ ਕਿਹਾ ਗਰੇਵਾਲ ਸਾਬ
@amarjeetsingh-er4bq
@amarjeetsingh-er4bq 4 күн бұрын
ਇਹ ਕੰਮ ਆਪ ਸਰਕਾਰ ਅਤੇ ਭਾਜਪਾ ਸਰਕਾਰ ਦਾ ਲਗਦਾ ਹੈ। ਚੋਣਾਂ ਵਿੱਚ ਹੋਈ ਹਾਰ ਕਾਰਨ ਸਰਕਾਰਾਂ ਸਿੱਖ ਧਰਮ ਨਾਲ ਖਿਲਵਾੜ ਕਰ ਰਹੀਆਂ ਹਨ
@Livefocustv
@Livefocustv 4 күн бұрын
ਬਿਨਾ ਸੋਚੇ ਸਮਝੇ ਐਵੇਂ ਕਿਸੇ ਨੂੰ ਬਲੇਮ ਨਹੀ ਕਰਨਾ ਚਾਹੀਦਾ
@XRO7_
@XRO7_ 4 күн бұрын
ਇਹ ਕੰਮ ਸੁਖਵੀਰ ਦਾ ਲਗਦਾ ਜਿਸ ਪਾਰਟੀਆਂ ਦੀਆਂ ਪੰਜਾਬ ਵਿੱਚ ਗਿਆਰਾਂ ਥਾਂ ਤੇ ਜਮਾਨਤਾ ਜ਼ਬਤ ਹੋ ਗੲਈਆ
@MajorSingh-rf1dn
@MajorSingh-rf1dn 4 күн бұрын
🎉 ਯੋਗਾ ਗੁਰੂ ਘਰ ਆ ਕੇ ਜਨਾਨੀ ਨੇ ਜਾਣ ਬੁੱਝ ਕੇ ਮਰਯਾਦਾ ਦੇ ਉਲਟ ਕੰਮ ਕੀਤਾ ਪ੍ਰਬੰਧਨ ਅੱਗੇ ਬੇਨਤੀ ਕਰਦੇ ਹਾਂ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆ ਕੇ ਮਰਯਾਦਾ ਦੀ ਉਲੰਘਣਾਂ ਕਰਨ ਵਾਲੀ ਬੀਬੀ ਤੇ ਸਖਤ ਐਕਸ਼ਨ ਲੈਂਦੇ ਹੋਏ ਪ੍ਰਚਾ ਦਰਜ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹੋਵਾਂਗੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🌷🙏🌹🙏🍎🙏🌺🙏🏵️🙏🦚
@parmjitsinghsidhu0016
@parmjitsinghsidhu0016 4 күн бұрын
Esne Sikhi Nu Satt Mari hai Saja Bhi jaruri hai.
@Mera_Desh429
@Mera_Desh429 3 күн бұрын
ਅੱਜ ਤੱਕ ਕਿੰਨੀ ਵਾਰ ਜਥੇਦਾਰ ਆਪਸ ਵਿੱਚ ਜੁਤੀਓ ਜੁੱਤੀ ਹੋਏ, ਕਿਰਪਾਨਾਂ ਚੱਲੀਆਂ, ਪੱਗਾਂ ਲੱਥੀਆਂ, ਕੀ ਓ ਬੇਅਦਬੀ ਨਹੀਂ ਹੋਈ ਤੇ ਕਿੰਨੇ ਲੋਕਾਂ ਨੂੰ ਸਜ਼ਾ ਮਿਲੀ। ਕੀ ਓਸ ਵੇਲੇ ਮਰਿਆਦਾ ਭੰਗ ਨਹੀਂ ਹੁੰਦੀ।
@buggarsinghsidhu7186
@buggarsinghsidhu7186 4 күн бұрын
ਬਹੁਤ ਵਧੀਆ ਜੀ । ਕੀ ਸਿੰਘਾ ਨੂੰ ਮੰਦਰਾਂ ਵਿੱਚ ਗੱਤਕਾ ਖੇਡਣ ਦੇ ਦੇਣਗੇ? ਮੰਦਰ ਵਿੱਚ ਕਿਉਂ ਯੋਗਾ ਨਹੀਂ ਕੀਤੇ।
@jagjivansingh2053
@jagjivansingh2053 3 күн бұрын
😮😢eh ta dalit hindu nu mndir ch vrn ni dinde
@kartargrewal8638
@kartargrewal8638 4 күн бұрын
veer ji ,ਹਰ ਇਕ ਪਿੰਡ ਚ ਯੂਨੀਅਨ ਬਨਾਓ,ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ
@belgiumwale6019
@belgiumwale6019 4 күн бұрын
ਜਿਹੜੇ ਸੇਵਾਦਾਰਾਂ ਨੇ ਆਪਦੀ ਡਿਊਟੀ ਨਹੀਂ ਨਿਭਾਈ ਉਨ੍ਹਾਂ ਤੇ ਛਿੱਤਰ੍ਹ ਫੇਰਿਆ ਜਾਵੇ .
@harpsandhu37
@harpsandhu37 4 күн бұрын
ਪੈਸੇ ਦੇ ਕੇ ਪਹਿਲਾ ਮੱਥਾ ਟੇਕ ਸਕਦੇ ਹੋ ਤਾ ਕੁਸ਼ ਵੀ ਕਰ ਸਕਦੇ ਹੋ - ਸਮਝੋ | ਇਹ ਬੁਰਸ਼ਾ-ਗਰਦੀ ਵਾਲੇ ਸਿਰਫ ਸਿੱਖਾਂ ਵਾਸਤੇ ਹਨ ਪੈਸੇ ਵਾਲੇ ਕੁਸ਼ ਮਰਜ਼ੀ ਕਰੀ ਜਾਣ ?
@punjabiludhiana332
@punjabiludhiana332 4 күн бұрын
ਯੋਗਾ ਜਾਗਾ , ਕਿਰਕਟ ਕੁਰਕਟ , ਇਹ ਸੱਭ ਪੰਜਾਬ ਵਿੱਚ ਬੈਨ ਹੋਣਾ ਚਾਹੀਦਾ ।
@user-kx7ls9pw1q
@user-kx7ls9pw1q 4 күн бұрын
Tu kar ban
@punjabiludhiana332
@punjabiludhiana332 4 күн бұрын
@@user-kx7ls9pw1q ਅਸੀ ਤਾਂ ਆਪਣੇ ਪਿੰਡ ਬੰਦ ਕੀਤਾ ਹੋਇਆ ਪੰਚਾਇਤ ਨੇ ।ਜੁਰਮਾਨਾ ਹੁੰਦਾ ਜੇ ਕੋਈ ਕਿਰਕਟ ਕੁਰਕਟ ਖੇਲਦਾ ਵੇਖ ਲਿਆ । ਜਿਵੇ ਜ਼ਰਮਨ ਵਿੱਚ ਬੰਦ ਆ । ਸਾਰੇ ਪੰਜਾਬ ਵਿੱਚ ਤਾਂ ਮੁੱਖ ਮੰਤਰੀ ਹੀ ਬੰਦ ਕਰ ਸਕਦਾ ਮੈਂ ਨੀ ਕਰ ਸਕਦਾ ਵੀਰ ਜੀ
@grewaalrajput6
@grewaalrajput6 4 күн бұрын
kzfaq.info/get/bejne/aMpzdZZ62N2RloU.htmlsi=SwIpMeYWRxIMdhqT
@rajeevnagpal9793
@rajeevnagpal9793 4 күн бұрын
ਸਾਰੇ ਕੱਟੜ ਇਕ ਦਿਨ ਪਾਗਲ ਹੋਕੇ ਸੜਕਾਂ ਤੇ ਆਰਐਸਐਸ ਬੀਜੇਪੀ ਹਿੰਦੂ ਕਰਦੇ ਭੱਜਦੇ ਫਿਰੋ ਗੇ
@JagroopSingh-no7xy
@JagroopSingh-no7xy 4 күн бұрын
@@user-kx7ls9pw1qਯੋਗਾ ਦਾ ਖੰਡਨ ਬਾਬਾ ਨਾਨਕ ਜੀ ਨੇ ਕੀਤਾ ਕਿਰਕਟ ਵੀ ਅੰਗਰੇਜਾ ਦੇ ਗੁਲਾਮਾ ਦੀ ਖੇਡ ਹੈ
@KuldeepSingh-vv6dm
@KuldeepSingh-vv6dm 4 күн бұрын
ਦੀਪ ਸਿੱਧੂ ਵੀਰ ਨੇ ਸਹੀ ਕਿਹਾ ਸੀ ਆਏ ਨੂੰ ਦੇਗ ਚੜਕੇ ਆਏ ਨੂੰ ਤੇਗ ਇਹੋ ਜਿਹੇ ਅਨਸਰਾਂ ਨੂੰ ਤੇਗ਼ ਹੀ ਚਾਹੀਦੀ ਸੀ
@rajbindersingh8237
@rajbindersingh8237 4 күн бұрын
ਹੁਣ ਪੰਜਾਬ ਸਰਕਾਰ ਇਹੋ ਜਿਹੇ ਲੋਕਾਂ ਵਿਰੁੱਧ ਕੇਸ ਕਾਹਤੋ ਨੀ ਦਰਜ ਕਰਦੀ
@sewasinghsidhu8687
@sewasinghsidhu8687 4 күн бұрын
ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪੂਰੀ ਤਰਾਂ ਫੇਲ ਹੈ। ਸੰਗਤ ਵੀ ਜਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ। ਸਰੋਵਰ ਦੇ ਆਸ ਪਾਸ ਡਿਊਟੀ ਦੇਣ ਵਾਲੇ ਸੇਵਾਦਾਰ ਕਿਥੇ ਸਨ?
@tumerarakha1699
@tumerarakha1699 4 күн бұрын
ਇਹ ਤਾਂ ਆਮ ਹੀ ਹੋ ਗਿਆ ਪਹਿਲਾਂ ਬੇਅਦਬੀ ਕਰੋ ਬਾਦ ਵਿੱਚ ਮਾਫੀ ਮੰਗ ਲਵੋ! ਇਹਨਾਂ ਦੀ ਪਲਾਨਿੰਗ ਇਹ ਹੈ ਕੇ ਬੇਅਦਬੀਆਂ ਏਨੀਆਂ ਕੁ ਕਰ ਦਿਓ ਕੇ ਇਹ ਸਿੱਖਾਂ ਨੂੰ ਆਮ ਲੱਗਣ ਲੱਗ ਜਾਵੇ
@sharon4957
@sharon4957 4 күн бұрын
I couldn’t have agreed more with him. He is showing all the facts. Wake up Singh’s
@avtarsingh2531
@avtarsingh2531 4 күн бұрын
ਮੌਕੇ ਤੇ ਸੋਧਾ ਲੱਗਣਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਨੂੰ
@DarshanSingh-zg2qw
@DarshanSingh-zg2qw 4 күн бұрын
ਕੋਈ ਵੀ ਆਦਮੀ ਪੰਜਾਬੀਆਂ ਦੀ ਅਣਖ ਨੂੰ ਨਾਂ ਵੰਗਾਰੇ ਬਹੁਤ ਹੀ ਮੈਚਾਂ ਪਵੇਗਾ ਜੀ ਫ਼ਤਿਹ ਹੈ ਜੀ
@kalaanmol
@kalaanmol 4 күн бұрын
ਜਿਉਂਦਾ ਵਸਦਾ ਰਹਿ ਬਾਈ ਜੱਸ ਗਰੇਵਾਲ ਜੀ
@KuldeepSingh-vv6dm
@KuldeepSingh-vv6dm 4 күн бұрын
ਜਸ ਬਾਈ ਜੀ ਬਾਅਦ ਵਿੱਚ ਸਾਨੂੰ ਅੱਤਵਾਦੀ ਵੱਖਵਾਦੀ ਆਖ ਦਿੰਦੇ ਹਨ ਹੁਣ ਕੋਈ ਸਾਲਾ ਕਾਮਰੇਡ ਵੀ ਨਹੀਂ ਬੋਲਿਆ ਜੇ ਸੋਧਾਂ ਲਗਦਾ ਤਾ ਅੱਜ ਤੱਕ ਲੱਖਾ ਬੁੱਧੀਜੀਵੀਆਂ ਨੇ ਵੀਡੀਓ ਪਾ ਦੇਣੀਆਂ ਸੀ ਅੱਜ ਮੂੰਹ ਨਹੀਂ ਖੋਲ੍ਹਿਆ ਕਿਸੇ ਵਹਿਗੁਰੂ ਜੀ ਮੇਹਰ ਕਰੋ
@victorjohn2345
@victorjohn2345 4 күн бұрын
ਬਹੁਤ ਹੀ ਨਿੰਦਣਯੋਗ ਹੈ , ਪਰ ਇਸ ਬੀਬੀ ਦੀ ਇਸ ਕੋਝੀ ਹਰਕਤ ਦੀ , ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਅੱਜ ਤੱਕ ਕੋਈ ਨਿਖੇਧੀ ਨਹੀਂ ਕੀਤੀ ਕਿਉਂਕਿ ਇਹ ਬਾਬਾ RSS ਦੇ ਹੱਥਾਂ ਵਿੱਚ ਵਿਕਿਆ ਹੋਇਆ
@pashminderkaur9947
@pashminderkaur9947 3 күн бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਵੀਰ ਨੇ। ਗਲਾਂ ਵਿੱਚ ਸਚਾਈ ਭੀ ਸੌ ਫ਼ੀਸਦੀ ਹੈ।
@user-lz5qe2hz1n
@user-lz5qe2hz1n 4 күн бұрын
ਇਹ ਕੁੜੀ ਤੇ ਕਹਿੰਦੀ ਹੈ ਮੇਰੀ ਇੱਕ ਸਰਦਾਰ ਜੀ ਨੇ ਵੀਡੀਓ ਬਣਾਈ ਹੈ ਪਰ ਉਸ ਨੇ ਤਾਂ ਮੈਨੂੰ ਰੋਕਿਆ ਨਹੀਂ ਸੀ ਹੋ ਸਕਦਾ ਉਹ ਕੋਈ ਤੇਰੀ ਵੀਡੀਓ ਪਾਉਣ ਲਈ ਹੀ ਵੀਡੀਓ ਬਣਾਈ ਹੋਵੇ ਕੋਈ ਗ਼ੈਰਤ ਮੰਦ ਇਨਸਾਨ ਹੁੰਦਾ ਤੇਰਾ ਉੱਥੇ ਹੀ ਯੋਗਾ ਕੱਢ ਦੇਣਾ ਸੀ ਕੀ ਪ੍ਰਕਰਮਾ ਵਿਚ ਹੋਰ ਲੋਕ ਨਹੀ ਸਨ ਰੋਕਣ ਵਾਲੇ ਜਿਹਨਾ ਰੋਕਿਆ ਨਹੀ ਇਸ ਗਸਤੀ ਨੂੰ ਚਵਲ ਕਿੱਥੋਂ ਆਈ ਸੀ ਭੇਡ ਜਿਹੀ ੍ਹਿਣਕਦੀ ਘੋੜੀ ਸੀ ਜੋ ਰੁਕ ਨਹੀਂ ਸਕੀ 🤫🤫🫣🫣👋👋👋🤚🏻🤚🏻
@sgurvindersingguri6835
@sgurvindersingguri6835 4 күн бұрын
ਬਾਈ ਜੀ ਬਿਲਕੁਲ ਏਹਨੂੰ ਕੜੀ ਤੌ ਕੜੀ ਸਜਾ ਹੋਣੀ ਚਾਹੀਦੀ ਏ
@davinderkaur7592
@davinderkaur7592 4 күн бұрын
ਇਸ ਤਰ੍ਹਾਂ ਬੋਲਣਾ ਬੇਕਾਰ ਹੈ ਖੋਪਰ ਖੋਲ੍ਹ ਕੇ ਆਓਣਾ ਹੀ ਠੀਕ ਹੈ। ਸਭੁ ਕੁਝ ਠੀਕ ਹੋ ਜਾਵੇਗਾ ਜਦੋਂ ਸੋਧਾ ਲੱਗਿਆ।
@DSingh-wk5vh
@DSingh-wk5vh 4 күн бұрын
Sgpc di saari team doshi aa
@ravinderravi8257
@ravinderravi8257 4 күн бұрын
ਜਿੰਨਾ ਧਿਆਨ ਚੋਣਾਂ ਚ ਹੈ ਧਾਰਮਿਕ ਪੱਖੋਂ ਵੀ ਰੱਖੋ
@tejindermeet5650
@tejindermeet5650 4 күн бұрын
Eh sazish hai She is not innocent
@sewasinghsidhu8687
@sewasinghsidhu8687 4 күн бұрын
ਗੁਰਬਾਣੀ ਵਿਚ ਤੇ ਯੋਗਾ ਨੂੰ ਸਵੀਕਾਰ ਹੀ ਨਹੀਂ ਕੀਤਾ। ਗੁਰਬਾਣੀ ਵਿਚ ਪੁੱਠੇ ਸਿੱਧੇ ਲੱਟਕਣ ਦਾ ਖੰਡਨ ਕੀਤਾ ਹੈ।
@panjabiboy4932
@panjabiboy4932 3 күн бұрын
Ehh aa asal ਪੱਤਰਕਾਰੀ ❤ shabash ਜੱਟਾ
@balwantkaurchahal8382
@balwantkaurchahal8382 Күн бұрын
ਇਹ ਮੰਦ ਬੁੱਧੀ ਨਹੀਂ ਸੀ ਇੰਨਾ ਨੂੰ ਸਾਡਾ ਹਰਮੰਦਿਰ ਸਾਹਿਬ ਜੀ ਹੀ ਯੋਗਾ ਕਰਨ ਆਈ ਸੀ ਕੀ ਥੋੜ੍ਹੀ ਜਿਹੀ ਦੂਰ ਦੁਰਗਿਆਣਾ ਮੰਦਰ ਵੀ ਸੀ ਉੱਥੇ ਜੋਗਾ ਨਹੀਂ ਕਰਨ ਗੲਈ ਯੋਗਾ ਕਰਨ ਨੂੰ ਐਨੀ ਦੂਰੋਂ ਆਈ ਹੈ ਕੀ ਇੱਥੇ ਕੋਈ ਯੋਗਾ ਅਸਥਾਨ ਬਨਾਇਆ ਹੋਇਆ ਹੈ।ਇਹ ਸਰਕਾਰਾਂ ਨਾਲ ਸਾਰੇ ਮਿੱਲੇ ਜੁਲੇ ਵਿਕਾਊ ਦੋਗਲੇ ਕੁੱਤਿਆਂ ਨੂੰ ਚੰਦ ਛਿੱਲੜਾਂ ਦੀ ਖ਼ਾਤਰ ਹੱਡੀ ਅੱਗੇ ਸੁੱਟ ਦਿੰਦੇ ਹਨ।ਇਹ ਪੰਜਾਬ ਵਿੱਚ ਇਹੋ ਜਿਹੇ ਲੋਕਾਂ ਨੂੰ ਭੇਜ ਕੇ ਅੱਗ ਲਾਉਂਦੇ ਹਨ । ਇਨ੍ਹਾਂ ਨੂੰ ਤਾ ਨਾਲ ਦੀ ਨਾਲ ਉਸੇ ਟਾਇਮ ਨਿਹੰਗ ਸਿੰਘਾਂ ਵਾਂਗ ਸੋਧਾ ਲਾਉਣ ਚਾਹੀਦਾ ਹੈ।ਇਹ ਸਰਕਾਰਾਂ ਦੇ ਕੰਮ ਹਨ।
@Karazsyan7017
@Karazsyan7017 3 күн бұрын
ਜਦੋਂ ਇਹ ਸਭ ਉਸ ਬੀਬੀ ਨੇ ਕੀਤਾ ਉਸ ਟਾਇਮ ਸਰੋਵਰ ਵਾਲੇ ਸੇਵਾਦਾਰ ਕਿੱਥੇ ਆ,,ਅਸੀਂ ਪਿਛਲੇ ਮਹੀਨੇ ਸ੍ਰੀ ਹਰਿਮੰਦਰ ਸਾਹਿਬ ਗਏ ਸੀ ਸਰੋਵਰ ਚ ਮੈਂ ਆਪਣੇ 8ਮਹੀਨੇ ਦੇ ਪੁੱਤਰ ਨੂੰ ਇਸਨਾਨ ਕਰਦੇ ਦੀ ਫੋਟੋ ਕਲਿੱਕ ਕਰਵਾਉਣ ਲਈ ਆਪਣੀ ਪਤਨੀ ਨੂੰ ਕੋਲ ਬੁਲਾਇਆ ਤਾਂ ਸੇਵਾਦਾਰ ਨੇ ਮੇਰੀ ਪਤਨੀ ਤੋਂ ਫੋਨ ਫੜ ਕੇ ਕਾਫੀ ਰੂਖੇ ਸੁਭਾ ਨਾਲ ਕਹਿੰਦਾ ਫੋਟੋ ਨਹੀਂ ਖਿੱਚਣੀ ਅਸੀਂ ਗੱਲ ਮੰਨੀ ਅਸੀਂ ਫੋਟੋ ਨਹੀਂ ਕਲਿੱਕ ਕਰੀਂ ਪਰ ਜਿਸ ਟਾਇਮ ਇਹ ਸਭ ਹੋਇਆ ਕਿਥੇ ਸੀ ਉਹ ਸੇਵਾਦਾਰ
@Kkulvir0401
@Kkulvir0401 4 күн бұрын
ਵਾਹਿਗੁਰੂ ਸਾਹਿਬ ਜੀ 🙏🏽🙏🏽❤️
@jaswiderjassaljaswiderjass8219
@jaswiderjassaljaswiderjass8219 3 күн бұрын
ਏਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਹੈ। ਸੱਭ ਸਾਜ਼ਿਸ਼ ਦੇ ਤਹਿਤ ਕੀਤਾ ਹੈ
@RomikaSharma-no9in
@RomikaSharma-no9in 4 күн бұрын
ਸਖ਼ਤ ਕਾਰਵਾਈ ਕੀਤੀ ਜਾਵੇ
@sanjeevsharm3684
@sanjeevsharm3684 4 күн бұрын
Waheguru waheguru waheguru ji
@AJITSINGH-mc4qm
@AJITSINGH-mc4qm 4 күн бұрын
ਐਸਜੀਪੀਸੀ ਨੂੰ ਚਾਹੀਦਾ ਹੈ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੋਬਾਈਲ ਅਤੇ ਕੈਮਰੇ ਬਿਲਕੁਲ ਬੰਦ ਕਰ ਦਿੱਤੇ ਜਾਣ ਅਤੇ ਬਾਹਰ ਹੀ ਰੋਕਿਆ ਜਾਵੇ
@harjindersandhu2433
@harjindersandhu2433 3 күн бұрын
Veer ji sahi gall a
@KhushpalSingh-sx7zw
@KhushpalSingh-sx7zw 4 күн бұрын
I agree with the statements.
@JogaSingh-xs9jb
@JogaSingh-xs9jb 3 күн бұрын
ਇਹਨੂੰ ਮਾਫੀ ਨਹੀਂ ਦੇਣੀ ਚਾਹੀਦੀ ਇਹਦੇ ਤੇ ਕਾਰਵਾਈ ਕੀਤੀ ਜਾਵੇ
@1955ssp
@1955ssp 3 күн бұрын
ਇਸ ਨੂ ਇਗਨੋਰ ਕਰਕੇ ਕਾਨੂਨ ਚ ਸਜਾ ਦਿਤੀ ਜਾਏ, ਜਿਨਾ ਸੋਸਲ ਟੀਵੀ ਤੇ ਦਿਖਾਈ ਦਉ ਓਨਾ ਹੀ ਓਹਨੁ ਫਾਇਦਾ ਮਿਲੁ
@paramjeetkaur-cu1oe
@paramjeetkaur-cu1oe 2 күн бұрын
You are right
@kuljitkaur2187
@kuljitkaur2187 4 күн бұрын
My advice to yoga girl go to Mandir and do the yoga in front of Murties then Pujari will teach her lessen
@SonyJagroop-mx8wf
@SonyJagroop-mx8wf 4 күн бұрын
ਇਹ ਮੰਦਿਰ ਵਿਚ ਕਿਉਂ ਨਹੀਂ ਗਈ ਯੋਗਾ ਕਰਨ ਇਹਨਾਂ ਦੱਲਿਆਂ ਨੂੰ ਗੁਰੂਦੁਆਰਾ ਸਾਹਿਬ ਹੀ ਦੇਖਦੇ ਨੇ
@jaseusihgjaseusihg8413
@jaseusihgjaseusihg8413 4 күн бұрын
ਇਹ ਭੇਡ ਨੂੰ ਯੋਗਾ ਦਰਬਾਰ ਸਾਹਿਬ ਚ ਚੰਗਾ ਲੱਗਿਆ
@dalbarasingh1025
@dalbarasingh1025 4 күн бұрын
Grewal Sabb Tahuda Vichar Bahut Asha Lagwa Good Parmatma Tahenu Chardi Kala Ch Rekha Nice Channel
@AvtarSingh-gs1si
@AvtarSingh-gs1si 3 күн бұрын
ਤੁਸੀ ਸਾਰੇ ਦੇਖੋ ਇਕ ਕੁੜੀ ਨੇ ਦਰਬਾਰ ਸਾਹਿਬ ਵਿਚ ਯੋਗਾ ਕਰ ਲਿਆ ਸਾਰਾ ਪੰਜਾਬ ਕੁੜੀ ਮਗਰ ਪੈ ਗਿਆ। ਕਾਂਗਰਸ ਸਰਕਾਰ ਵੇਲੇ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਗਿਆ ਕਾਂਗਰਸ ਵਲੋ ਲੋਕਾ ਕਾਂਗਰਸ ਨੂ ਵੋਟਾ ਪਾ ਕੇ ਉਤਾਹ ਚੁੱਕਿਆ ਇਕ ਕੁੜੀ ਯੋਗਾ ਕਰਦੀ ਜਰ ਨਹੀ ਹੋਈ ਕਾਂਗਰਸ ਨੇ ਸਾਰਾ ਦਰਬਾਰ ਸਾਹਿਬ ਢਾਹਿਅਆ ਵੋਟਾ ਫਿਰ ਕਾਂਗਰਸ ਨੂ ਪਾਈਆ ਲੋਕਾ ਦੀ ਸੋਚ ਦੇਖੋ
@shanepunjabcargo972
@shanepunjabcargo972 4 күн бұрын
Ehnu sahza milni chahidi hai
@Raj_dhaliwal_saab
@Raj_dhaliwal_saab 4 күн бұрын
ਪਰਚਾ ਪਾਓ ਸਲੀ ਤੇ ਕਿੱਥੋਂ ਆਈ ਚੱਗਲ
@dalbirsingh6934
@dalbirsingh6934 4 күн бұрын
Modi di state ton
@ASTeer1699
@ASTeer1699 4 күн бұрын
Galam kaum 76 saal parched pai gai te sab kush gwa rahe.
@SohanSingh-yt2pn
@SohanSingh-yt2pn 4 күн бұрын
ਪਰਚਾ ਸੇਵਾਦਾਰਾ ਤੇ ਵੀ ਬਣਦਾ ਤੇ ਸਭ ਤੋ ਪਹਿਲਾ ਪਾਓ ਇਸ ਤੋ ਅੱਗੇ ਜਿਹੜੇ ਮਾਲਕ ਬਣੇ ਹੋਏ ਉਹਨਾ ਨੂੰ ਵੀ ਪੁੱਛੋ ਕਿੱਥੇ ਹਨ ।ਅੱਗੇ ਸੈਣੀ ਸੱਚ ਬੋਲਦਾ ਸੀ ਉਸਨੂ ਕਿਦਾ ਠੋਕਿਆ।,ਤੇ ਕਸੂਰਵਾਰ ਨੂੰ ਇਹ ਕੁੱਛ ਨਹੀ ਕਹਿਦੇ
@hatttereki
@hatttereki 3 күн бұрын
ਕੋਈ ਨਾ ਕਿਸੇ ਨਾ ਕਿਸੇ ਸਿੰਘ ਨੇ ਇਹਦੀਆਂ ਲੱਤਾਂ ਪੱਕੀਆਂ ਉੱਤੇ ਕਰਵਾਈਆਂ ਉਸ ਦਿਨ ਪੂਰਾ ਯੋਗਾ ਹੋਊਗਾ।
@gurbaajsingh-qo4rw
@gurbaajsingh-qo4rw 2 күн бұрын
Right❤
@tumerarakha1699
@tumerarakha1699 4 күн бұрын
22 ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਹਰਿਮੰਦਰ ਸਾਹਿਬ ਨਾ ਕਿਹਾ ਕਰੋ ਦਰਬਾਰ ਸਾਹਿਬ ਕਿਹਾ ਕਰੋ ਕਿਉਕੀ ਇਹ ਲੋਕ ਹਰਿਮੰਦਰ ਦਾ ਅਰਥ ਉਲਟਾ ਕੱਢਦੇ ਹਨ
@paramjitsinghbrar1034
@paramjitsinghbrar1034 4 күн бұрын
Sahi,, Sachkhad Shri Darbar Sahib,, Shri Amritsar Sahib kiha jave ji 🙏
@DavinderSingh-xt2pd
@DavinderSingh-xt2pd 4 күн бұрын
My respected brother hello harmandir word is written in GURU GRANTH SAHIB JEE
@kulwantm8553
@kulwantm8553 4 күн бұрын
You are saying very right.
@sharnjits715
@sharnjits715 3 күн бұрын
Good job veer
@harmansandhu6550
@harmansandhu6550 4 күн бұрын
ਭਾਈ ਸਾਹਿਬ ਆਪ ਨੇ ਕਮੇਟੀ ਅਤੇ ਬਾਦਲ ਦੱਲੈ ਦੀਆਂ ਕਰਤੂਤਾਂ ਜਹਾਰ ਕੀਤੀਆਂ ਧਾਮੀ ਬਾਦਲ ਪਰਿਵਾਰ ਮੁਰਦਾਬਾਦ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ
@AbC-jn3ix
@AbC-jn3ix 2 күн бұрын
ਬਿਲਕੁਲ ਠੀਕ ਗੱਲ ਹੈ ਭਰਾ ਜੀ ਇਹ ਕੁਝ ਬਾਦਲਾ ਦੀਆ ਗਦਾਰੀਆ ਕਰਕੇ ਬੇਅਦਬੀਆ ਹੋਣ ਲੱਗੀਆ
@cheemasingh3215
@cheemasingh3215 4 күн бұрын
Bebhi satkar jogh sabadah ha veera es aourath nu bebhia na keha es tera satkar gogjogh sabadah da apmann hondha ha dhanwadah
@navjotsinghsandhu6096
@navjotsinghsandhu6096 4 күн бұрын
Aes janaani de yoga event da jawaab dhami ton laena chahida Kyoki task force nu action karan ton kinne rokya
@ajaibsingh3575
@ajaibsingh3575 3 күн бұрын
ਇਸ ਦਾ ਹਾਲ ਵੀ ਮੱਸੇ ਰੰਗੜ ਵਾਲਾ ਹੋਣਾ ਚਾਹੀਦਾ ਹੈ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ l
@JaggiSingh-h7j
@JaggiSingh-h7j 4 күн бұрын
Good veer g
@manjindersehgal8531
@manjindersehgal8531 4 күн бұрын
eh larki maf karan de yog nahi hai
@Gurbanivichar13132
@Gurbanivichar13132 4 күн бұрын
Boht sahi bolya😢😢 hale v chokas hojo sikho pliss
@AmrikSingh-mu3ly
@AmrikSingh-mu3ly 4 күн бұрын
ਜੇ ਜੋਗਾ ਵਿਚ ਰੱਬ ਲੈਣ ਅਾਈ ਫਿਰ ਗੁਰੂ ਘਰ ਗੁਹ ਖਾਣੇ ਅਾਈ ਸੀ ਕਮੀਣ ਹੈਕੁਤਿਅਾ ਥਾ ਥਾ ਖੇਹ ਖਾਦੀਅਾ
@sukhbhullarfzk3012
@sukhbhullarfzk3012 4 күн бұрын
ਵੀਰੇ ਜਦੋਂ ਕੋਈ ਬੇਅਦਬੀ ਕਰਨੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਉਦੋਂ ਮੈਂਟਲ ਹੋ ਜਾਂਦਾ ਬੰਦਾ ਭੈਣ ਨਾਲ ਬਲਾਤਕਾਰ ਨਹੀਂ ਕਰਦਾ ਮਾਂ ਨਾਲ ਬਲਾਤਕਾਰ ਨਹੀਂ ਕਰਦਾ ਹੁਣ ਇਹ ਕੁੜੀ ਨੇ ਜੋਗਾ ਕੀਤਾ ਇਹ ਮੰਦ ਬੁੱਧੀ ਹੋ ਗਈ ਆ ਇਹਨੂੰ ਰਸਤੇ ਚ ਕੋਈ ਯੋਗਾ ਹੋਰ ਕਿਤੇ ਨੀਂ ਦਿਸਿਆ ਮੰਦਰ ਜਾਂ ਕੋਈ ਹੋਰ ਨਸੀਅਤ ਨਹੀਂ ਦਿਸੀ ਗੀ ਆ ਕੇ ਸਿੱਖਾਂ ਦੇ ਹਿਰਦਾ ਵਲੂੰਧਰ ਦੀਆਂ ਨੇ
@manisidhu625
@manisidhu625 4 күн бұрын
ਯਰ ਅਜੇ ਤਕ ਪਰਚੇ ਨਾਲ ਕਦੀ ਕਿਸੇ ਤੇ ਕੁਝ ਹੋਇਆ ਪਰਚਾ ਸਿਰਫ ਏਕ ਕਾਗਜ ਦੀ ਕਰਵਾਈ ਆ ਬੱਸ ਹੋਣਾ ਕੁਝ ਵੀ ਨਹੀਂ 🙏
@HarnishKaurKandhola
@HarnishKaurKandhola 3 күн бұрын
Right
@babbalsahi8255
@babbalsahi8255 Күн бұрын
💯 true veer … preplanned bibi
@SonyJagroop-mx8wf
@SonyJagroop-mx8wf 4 күн бұрын
ਜੇ ਅੱਜ ਅੰਮ੍ਰਿਤਪਾਲ ਸਿੰਘ ਹੁੰਦਾ ਤਾਂ ਦੱਸ ਦਿੰਦਾ ਇਹਨਾ ਨੂੰ
@jaspreetgill3576
@jaspreetgill3576 3 күн бұрын
Absolutely 💯
@mukhtarsingh7847
@mukhtarsingh7847 4 күн бұрын
Very good parband dhilla va
@parmjitkaur7944
@parmjitkaur7944 3 күн бұрын
ਖ਼ਬਰ ਸੁਣੀ।ਆ। ਇਸ ਨੂੰ ਸਕਿੱਉਰਟੀ।ਮਿਲ।ਗਈ।ਹੈ
@mrskaur539
@mrskaur539 4 күн бұрын
ਜਿਹੜਾ ਮੰਦ ਮੁਦੀ ਹੁੰਦਾ ਉਨੂ ਮੁਆਫੀ ਮੰਗਣ ਦਾ ਕੋਈ ਪਤਾ ਨਹੀਂ ਹੁੰਦਾ
@ranjitpal7707
@ranjitpal7707 17 сағат бұрын
Hon Ta Pashu Bhonkan Ge Hi Pahle Kithe Mar Gha Ton
@charanjitkaur9230
@charanjitkaur9230 4 күн бұрын
Good job Jas ❤❤
@amriksinghaulakh3965
@amriksinghaulakh3965 3 күн бұрын
ਸੇਵਾਦਾਰਾ ਦੀ ਅਣਗਹਿਲੀ ਐ ਜੀ ਇਹੋ ਜਿਹੀ ਨੂੰ ਜੰਡੇਆ ਤੋਂ ਫੜ੍ਹ ਕੇ ਦੋ ਚਾਰ ਕੰਨ ਤੇ ਛੱਡੀਆਂ ਹੁੰਦਿਆਂ ਦਿਮਾਗ ਟਿਕਾਣੇ ਆ ਜਾਣਾ ਸੀ।
@navneetkaur-ow5ol
@navneetkaur-ow5ol 3 күн бұрын
Yoga day layi , center hanni
@jaswiderjassaljaswiderjass8219
@jaswiderjassaljaswiderjass8219 3 күн бұрын
ਫੇਰ ਐਹੋ ਜਿਹੀਆਂ ਬਾਦਰੀਆ ਕਹਿੰਦੀਆਂ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਏਹ ਖਾਲੀਸਤਾਨ ਨੇ। ਮਹੌਲ ਖਰਾਬ ਕਰਨ ਵਿੱਚ ਹੱਥ ਏਹਨਾਂ ਦਾ ਆਵਦੇ ਬਦਨਾਮ ਪੰਜਾਬੀ ਨੂੰ ਬਦਨਾਮ ਕਰਦੇ ਹਨ
@user-kp7jt7ji9m
@user-kp7jt7ji9m 3 күн бұрын
ਜਿਹੜੇ ਸਾਡੇ ਸਿੰਘ ਸੇਵਾਦਾਰ ਖੜੇ ਹੁੰਦੇ ਹਨ ਉਦਾਂ ਤਾਂ ਗਰੀਬ ਬੰਦੇ ਦੇ ਬਹੁਤ ਰੋ ਪੈਂਦੇ ਹਨ ਹੁਣ ਉਹ ਕਿੱਥੇ ਗਏ ਸੀ ਹੁਣ ਇਹਨਾਂ ਨੂੰ ਇਹ ਭੇੜ ਦਿਸੀ ਨਹੀਂ ਇਹ ਭੇਡ ਆਰਐਸਐਸ ਦੀ ਜਾਂ ਮੋਦੀ ਦੀ ਕੁੱਤੀ ਸਾਡੇ ਗੁਰੂ ਘਰ ਵਿੱਚ ਕਿਹੜਾ ਕੰਮ ਕਰ ਰਹੀ ਹ ਸਭ ਸਰਕਾਰਾਂ ਕਰਵਾ ਰਹੀਆਂ ਹਨ ਇੰਨੀ ਸੰਗਤ ਹੁੰਦੀ ਆ ਸੰਗਤ ਨੇ ਫੜ ਕੇ ਕਿਉਂ ਨਹੀਂ ਇਹਨੂੰ ਕੁੱਟਿਆ ਜੁੱਤੀਆਂ ਮਾਰਦੇ ਉਥੇ ਦੇ ਰੱਬ ਰਾਖਾ ਸਾਡੇ ਲੋਕਾਂ ਦਾ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਵਾਹਿਗੁਰੂ ਜੀ
@BaljeetSingh-yl3sp
@BaljeetSingh-yl3sp 4 күн бұрын
ਜੇ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਸਭ ਤੋਂ ਪਹਿਲਾ ਆਪਨਿਆਂ ਨੇ ਹੀ ਵਿਰੋਧ ਕਰਨਾ ਸੀ ਕਿ ਇਹ ਕੱਟਰਵਾਦੀ ਹਨ, ਇਨਾ ਨੂੰ ਕੋਈ ਹੱਕ ਨਹੀਂ ਕੰਨੂਨ ਆਪਣੇ ਹੱਥ ਵਿਚ ਲੈਣ ਦਾ, ਆਪਣੇ ਲੋਕ ਦੋਗਲੇ ਹਨ
@ssonews7278
@ssonews7278 4 күн бұрын
ਜੋਂ ਦਿਲੀਂ ਬਾਰਡਰ ਤੇ ਨਿਹੰਗ ਸਿੰਘਾਂ ਨੇਂ ਸਜ਼ਾ ਦਿੱਤੀ ਸੀ ਉਹੀ ਸਜ਼ਾ ਦੀ ਏਹ ਹਕ਼ਦਾਰ ਹੈ।ਏਹ ਹਰਾਮ ਦੀ ਹੈਂ।।
@singhveeraujla7470
@singhveeraujla7470 4 күн бұрын
ਸਾਨ ਕਿੱਥੇ ਗਏ ਸੀ ਹਰਿਮੰਦਰ ਸਾਹਿਬ ਵਾਲੇ ਕਿਸੇ ਗਰੀਬ ਤੇ ਜੁੱਤੀਆਂ ਮਾਰਨ ਨੂੰ ਇਕੱਠੇ ਹੋ ਜਾਂਦੇ ਆ ਤਾਂ ਇਹ ਦਿਸਿਆ ਨਹੀਂ ਸਾਰੇ ਸੋ ਹੀ ਗਏ ਸੀ
@sxndhumehreen
@sxndhumehreen 3 күн бұрын
ਕੋਈ ve galati de guru ਘਰਾਂ vich maffi ni honi chaide
@BaljeetSingh-yl3sp
@BaljeetSingh-yl3sp 4 күн бұрын
ਜਦੋ ਇਨਾ ਵਿਰੁੱਧ ਕੋਈ ਕਰਵਾਈ ਕਰਦਾ ਫ਼ਿਰ ਕਹਿ ਦਿੰਦੇ ਕਿ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਹੈਨੀ, ਚੰਗੀ ਤਰਾਂ ਜਾਚ ਹੋਣੀ ਚਾਹੀਦੀ ਹੈ ਜ਼ੇਕਰ ਇਸਨੂੰ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ ਫ਼ਿਰ ਤਾਂ ਵੱਖਰੀ ਗੱਲ ਹੈ ਉਸ ਲਈ ਇਸਨੂੰ ਚੰਗੀ ਤਰਾਂ ਸਿੱਖ ਸਿੱਖ ਰਹਿਤ ਮਾਰਿਆਦਾ ਵਿਚ ਸਮਝਾਉਣਾ ਚਾਹੀਦਾ ਪਰ ਜ਼ੇਕਰ ਇਹ ਸਾਜਿਸ਼ ਹੈ ਤਾਂ ਉਸਦੇ ਵਿਰੁੱਧ ਕਾਰਵਾਈ ਕੀਤੀ ਜਾਵੇ
@Jassi.Khella
@Jassi.Khella 3 күн бұрын
ਕੂੜੀ ਸ਼ਾਯਦ ਠੀਕ ਹੈ ਆਪਣੀ ਅਕਲ ਦੇ ਹਿਸਾਬ ਨਾਲ ਗਲਤੀ ਓਹਨਾ ਸੇਵਾਦਾਰਾ ਦੀ ਭੀ ਹੈ ਜਿਹਨਾਂ ਨੇ ਇਸ ਤੇ ਨਜ਼ਰ ਕਿਉ ਨੂੰ ਰੱਖੀ ਜਦੋਂ ਕਰਨ ਲੱਗੀ ਸੀ ਉਸ ਟਾਈਮ ਇਸਨੂੰ ਬਾਹਰ ਕਡ ਦਿੰਦੇ ਕੱਲ ਨੂੰ ਸਾਲਾਂ ਕੋਈ ਹੋਰ ਪੁੱਠਾ ਕੰਮ ਕਰ ਜਾਓ
@pashminderkaur9947
@pashminderkaur9947 3 күн бұрын
ਇਸ ਔਰਤ ਨੂੰ ਪੁੱਛਿਆ ਜਾਵੇ ਕਿਹੜੇ ਮੰਦਰ ਵਿੱਚ ਯੋਗਾ ਕੀਤਾ ਗਿਆ , ਜਾਂ ਤੂੰ ਕਿਸ ਕਿਸ ਮੰਦਰ ਵਿੱਚ ਯੋਗਾ ਕਰਕੇ ਆਈ ਹੈ ਜੋ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਲੱਗ ਗਈ। ਕਿ ਮੰਦਰਾਂ ਵਿੱਚ ਗਤਕਾ ਖੇਡਨ ਦੇਣਗੇ ਜੋ ਖਾਲਸੇ ਦੀ ਪਰੰਪਰਾ ਹੈ ?
@user-kp7jt7ji9m
@user-kp7jt7ji9m 3 күн бұрын
ਆਰ ਐਸ ਐਸ ਅਤੇ ਬੀਜੇਪੀ ਇਦਾਂ ਦੀਆਂ ਭੇਡਾਂ ਪੰਜਾਬ ਵਿੱਚ ਘਲਦੀ ਹੁੰਦੀ ਹੈ ਪਹਿਲਾ ਕੰਗਣਾ ਪੀੜ ਪੰਜਾਬ ਵਿੱਚ ਘਲਦੇ ਹੁੰਦੇ ਸੀ ਹੁਣ ਕੰਗਣਾਂ ਨੂੰ ਹਾਰ ਪਾ ਦਿੱਤਾ ਹੁਣ ਇਸ ਭੇਟ ਦਾ ਟਾਈਮ ਆ ਗਿਆ ਜੇ ਸਿੰਘਾਂ ਨੇ ਅੱਜ ਵੀਅੱਖਾਂ ਮੀਟੀ ਰੱਖੀਆਂ ਅੱਗੇ ਤੋਂ ਬਹੁਤ ਏਦਾਂ ਦੀਆਂ ਭੇਡਾਂ ਆਉਣਗੀਆਂ ਪੰਜਾਬ ਵਿੱਚ ਇਹਨਾਂ ਲੋਕਾਂ ਨੂੰ ਸਾਡੇ ਗੁਰੂ ਕਿਉਂ ਦੀਦੇ ਹਨ ਗੁਰੂ ਘਰ ਕਿਉਂ ਆਉਂਦੀ ਦੇ ਹਨ ਕਿਸੇ ਮੰਦਰ ਵਿੱਚ ਜਾ ਕੇ ਇਹ ਕੰਮ ਕਰ ਲੈਂਦੀ ਜਾਂ ਕਿਸੇ ਮਕਸਦ ਵਿੱਚ ਜਾ ਕੇ ਇਹ ਕੰਮ ਕਰ ਲੈਂਦੀ
@didarburmi3706
@didarburmi3706 4 күн бұрын
ਜੋ ਜਨਤਾ ਆਲੋ ਦੁਸ਼ਾਲੇ ਖੜੀ ਤਮਾਸ਼ਾ ਦੇਖ ਰਹੀ ਸੀ ਲਾਹਨਤ ਹੈ ਜੋ ਵਰਸੇ ਲੈ ਕੇ ਖੜੇ ਸੀ ਉਹ ਵੀ ਬੇਸ਼ਰਮ ਨਿਕਲੇ ਤੇ ਚੁਪਚਾਪ ਦੇਖਦੇ ਰਹੇ। ਇਹ ਬਹੁਤ ਬੜੀ ਸਾਜ਼ਿਸ਼ ਸੀ। ਪਹਿਲਾ ਕੰਗਨਾ ਪੰਜਾਬੀਆ ਨੂੰ ਅੱਤਵਾਦੀ ਕਹਿੰਦੀ ਸੀ ਤੇ ਦੂਸਰੀ ਇਹ ਅੋਰਤ। ਇਹ ਸਾਜ਼ਿਸ਼ ਹੈ। ਸੁੱਖੋ ਸਮਝ ਲਵੋ।
@SonyJagroop-mx8wf
@SonyJagroop-mx8wf 4 күн бұрын
ਇੱਕ ਗੱਲ ਤਾ ਪੱਕੀ ਆ ਕਿ ਪਹਿਲਾਂ ਕਾਂਗਰਸ ਨੇ ਗੁਰੂ ਘਰ ਤੇ ਟੈਕ ਚੜਕੇ ਆਏ ਸੀ ਹਮਲਾ ਕੀਤਾ ਸੀ ਹੁਣ bjp ਵੀ ਇੱਕ ਦਿਨ ਸਿੱਖਾਂ ਤੇ ਹਮਲੇ ਕਰੇਗੀ
@navjotsinghnavi7734
@navjotsinghnavi7734 4 күн бұрын
Veer di ek ek gal sachi
@JagsirSingh-eq5hq
@JagsirSingh-eq5hq 4 күн бұрын
Bai jina time badel di sgpc aa ehi baiadbi karwondi aaa
@user-rt8ko7zp2w
@user-rt8ko7zp2w 4 күн бұрын
Yoga Yoga asharam karo. Guru ghar nahi..... Eho ji kudiya nu akal sikhoni peni
@jaswantsingh1555
@jaswantsingh1555 3 күн бұрын
ਬੇਅਦਬੀ, ਚਲਾਕੀ ਅਤੇ ਸਿੱਖਾਂ ਦੀ ਬਦਨਾਮੀ ਵੀ ਕਰ ਪਰ ਐਸ਼ ਜੀ ਪੀ ਸੀ ਦੀ ਕਾਰਜਪ੍ਰਣਾਲੀ ਵੀ ਬਹੁਤ ਨਿੰਦਣਯੋਗ ਹੈ 😡
@Manyakaur1313
@Manyakaur1313 4 күн бұрын
Plan krke aayi hoyi aa .. kuch vdda ahuda miln wala ehnu
@harpsandhu37
@harpsandhu37 4 күн бұрын
ਮੈਂ ਜਿੰਨੀ ਵਾਰੀ ਦਰਬਾਰ ਸਾਹਿਬ ਗਿਆ ਬਰਸ਼ੇ ਵਾਲੇ ਸਾਨੂੰ ਤਾ ਕੈਮਰਾ ਨਹੀਂ ਕੱਢਣ ਦਿੰਦੇ || ਸਾਨੂੰ ਤਾ ਡਰ ਹੀ ਲਗਦਾ ਰਹਿੰਦਾ ਕੀਤੇ ਕੋਈ ਗ਼ਲਤੀ ਨਾ ਹੋ ਜਾਵੇ ਇਸ ਬੀਬੀ ਨੇ ਪੈਸੇ ਦਾ ਲੈਣ ਦੇਣ ਕੀਤਾ ਹੋ ਸਕਦਾ || CCTV ਫੁਟੇਜ ਵਿੱਚੋ ਬਾਹਰ ਆ ਸਕਦਾ ਪਰ ਫੁਟੇਜ ਬਾਹਰ ਨਹੀਂ ਆਵੇਗੀ !
@J.K.0007
@J.K.0007 4 күн бұрын
Koi mandir ni milia ehnu yoga lai
@user-vd7wu9wl7o
@user-vd7wu9wl7o 4 күн бұрын
ਸਿੱਖਾਂ ਨੂੰ ਬਦਨਾਮ ਕਰਨ ਲਈ ਸੁਖਬੀਰ ਸਿੰਘ ਬਾਦਲ ਤੇ ਕੰਗਨਾ ਦਾ ਹੱਥ ਐ ਪੱਕਾ।
@Lambardar_83
@Lambardar_83 4 күн бұрын
Somebody post name of the girl
@user-ks8qf2xy1h
@user-ks8qf2xy1h 3 күн бұрын
किसी ਨੇ ਕਿਹਾ ਕਉ ਨਹਿ ਸੇਵਾਦਾਰਾਂ ਨੇ ਕਉ ਨਹੀਂ ਰੋਕਿਆ ਕਉ ਨਹੀਂ
@user-bl4oe8tr2t
@user-bl4oe8tr2t 4 күн бұрын
ਮੈਨੂੰ ਇਕ ਗੱਲ ਸਮਝ ਨੀ ਲੱਗੀ ਜਦੋ ਇਹ ਗਸਤੀ ਇਹ ਕੁਝ ਕਰਦੀ ਸੀ ਓਦੋ ਸੇਵਾਦਾਰ ਸੇਵਾਦਾਰਨੀਆ ਕਿਥੇ ਸੀ ਜਦੋ ਪਿਛੇ ਜੇ ਭਾਈ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ ਆਏ ਸੀ ਉਹਦੇ ਚਾਹੁੰਣ ਵਾਲੇ ਉਹਦੇ ਨਾਲ ਫੋਟੋਆਂ ਖਿਚਵਾਉਣ ਲੱਗਗੇ ਉਦੋ ਤਾ ਸੇਵਾਦਾਰ ਉਹਨਾ ਮਗਰ ਪੈ ਗਏ ਸੀ ਐਥੇ ਫੋਟੋ ਨੀ ਖਿਚਣੀ ਸੇਵਾਦਾਰ ਵੀ ਕੁਤੇ ਨੇ ਕੁਤੀ ਚੋਰਾਂ ਨਾਲ ਰਲੀ ਹੋਈ ਆ ਗੁਰੂਘਰਾਂ ਨੂੰ ਬਿਜਨਸ ਬਣਾਕੇ ਰੱਖ ਤਾ
@jaswantsingh-li5lf
@jaswantsingh-li5lf 4 күн бұрын
ਬਾਈ ਜੀ ਇਹ ਸਾਰੀ ਗਲਤੀ ਸ੍ਮਣੀ ਕਮੇਟੀ ਵਾਲਿਆਂ ਦੀ ਹੈ ਜਿੰਨਾ ਨੂੰ ਇੱਕ ਘੰਟਾ ਪਤਾ ਨਹੀਂ ਲੱਗਿਆ ਕਿਥੇ ਗਈ ਟਾਕਸ ਫੋਰਸ ਵਾਲੇ ਜਿਸ ਬੀ ਬੰਦਿਆਂ ਦੀ ਡਿਉਟੀ ਸੀ ਉੰਨਾ ਨੂੰ ਘਰ ਨੂੰ ਚਲਦਾ ਕੀਤਾ ਜਾਵੇ ਕੁੜੀ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਇਹ ਕੁਝ ਹੋਣਾ ਨਹੀਂ ਹੈ ਕਿਉਂਕਿ ਜਥੇਦਾਰ ਜੇਬਾਂ ਵਿੱਚੋਂ ਨਿਕਲ ਕੇ ਬਣਾਏ ਗਏ ਹਨ ਜੇਕਰ ਜਦੋਂ ਬੇਅਦਬੀ ਕੀਤੀ ਗਈ ਸੀ ਉਸ ਵਕਤ ਸਿਰਸੇ ਵਾਲੇ ਸਾਧ ਨੂੰ ਸਜ਼ਾ ਦਿੱਤੀ ਗਈ ਹੁੰਦੀ ਤਾਂ ਅੱਜ ਜੋਗਾ ਕਰਨ ਦੀ ਹਿੰਮਤ ਨਹੀਂ ਸੀ ਪੈਣੀ ਕਿਸੇ ਦੀ
@harpsandhu37
@harpsandhu37 4 күн бұрын
ਪੈਸੇ ਦੇ ਕੇ ਪਹਿਲਾ ਮੱਥਾ ਟੇਕ ਸਕਦੇ ਹੋ ਤਾ ਕੁਸ਼ ਵੀ ਕਰ ਸਕਦੇ ਹੋ - ਸਮਝੋ | ਬਰਸ਼ੇ ਵਾਲੇ ਨੂੰ ਪੈਸੇ ਦਿਓ ਤੇ ------------ ਸਬ ਮਾਇਆ ਦਾ ਖੇਲ ਹੈ
Osman Kalyoncu Sonu Üzücü Saddest Videos Dream Engine 170 #shorts
00:27
I wish I could change THIS fast! 🤣
00:33
America's Got Talent
Рет қаралды 71 МЛН
Show with Charanjit Singh Brar | Political | EP 456 | Talk With Rattan
38:04
The joker's house has been invaded by a pseudo-human#joker #shorts
0:39
Untitled Joker
Рет қаралды 7 МЛН
Не плавайте тут!😨🌊
0:26
Взрывная История
Рет қаралды 4,4 МЛН
Бенчику не было страшненько!😸 #бенчик #симбочка #лето
0:31