Harinder Sandhu & Aman Dhaliwal || 20 Salli || New Punjabi Songs 2023

  Рет қаралды 283,018

Harinder Sandhu

Harinder Sandhu

9 ай бұрын

Harinder Sandhu & Aman Dhaliwal || 20 Salli || New Punjabi Songs 2023
Credits:
Title: 20 Salli
Singer: Harinder Sandhu / harindersand. .
Aman Dhaliwal
Composer : Harinder Sandhu
/ harindersand. .
Lyrics :Pappi Kameana
Music : Nimma Virk
Video: Team Rajinder
Special thanks to : Jabir Jassi Faridkot
/ teamrajinder
Label: Harinder Sandhu
Digital Managed By: Varinder Sandhu +919041812117
/ varinder.san. .
For online streaming/playing/buying:
---------
➤Amazon Music - music.amazon.com/albums/B0CJP...
➤Apple Music - / 20-saali-feat-aman-dha...
➤YT Music - • 20 SAALI (feat. AMAN D...
➤Spotify- open.spotify.com/album/4madZC...

Пікірлер: 114
@goldysingh2111
@goldysingh2111 Ай бұрын
Bhut Shona feet a
@JaswinderSingh-vr4kf
@JaswinderSingh-vr4kf 9 ай бұрын
Good ji
@DilbagKular-jx5yk
@DilbagKular-jx5yk 5 ай бұрын
@sukhwindersinghaulakh6327
@sukhwindersinghaulakh6327 9 ай бұрын
ਵਾਹ ਜੀ ਵਾਹ... ! ਬਹੁਤ ਸੋਹਣੇ ਸ਼ਬਦ ਲਿਖਾਰੀ ਨੇ ਕਲਮਬੰਦ ਕੀਤੇ...ਤੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਏ ਸੰਧੂ ਸਾਬ ਤੇ ਬੀਬਾ ਜੀ ਨੇ...ਚੰਗੇ ਗੀਤ ਜੋ ਸਮਾਜ਼ ਨੂੰ ਸੇਧ ਦੇਣ ਵਾਲੇ ਹੋਣ.. ਉਹ ਗੀਤ ਲੋਕ ਗੀਤ ਬਣ ਜਾਂਦੇ ਹਨ.
@kesarsinghghumaan1793
@kesarsinghghumaan1793 9 ай бұрын
100% ਸੱਚ, ਸਹੀ ਸੇਧ ਦੇਣ ਵਾਲੇ ਗੀਤ ਨੇ ਬਾਈ ਜੀ ਥੋਡੇ। ਇਹ ਵੀ ਉਹਨਾਂ ਚੋਂ ਇੱਕ ਐ ।❤👌
@HardeepSingh-ww1uw
@HardeepSingh-ww1uw 9 ай бұрын
ਹਮੇਸ਼ਾ ਦੀ ਤਰ੍ਹਾਂ ਚੰਗੀ ਸੇਧ ਦੇਣ ਵਾਲਾ ਗੀਤ ਹੈ ਸੰਧੂ ਵੀਰ
@sadhsingh2036
@sadhsingh2036 9 ай бұрын
ਅੱਜ ਬਾਈ ਗਾਣਾ ਸੁਣਕੇ ਸਵਾਦ ਆ ਗਿਆ ਜੋ ਤੁਸੀ ਆਪਣੇ ਲਫਜਾ ਵਿਚ ਜੱਟ ਭਰਾਵਾ ਨੁੰ ਸੇਧ ਦਿੱਤੀ ਤੇ ਮੈਡਮ ਨੇ ਕਿਹਾ ,,ਤੀਵੀਆ ਨੁੰ ਖਸਮ,,ਬਹੁਤ ਵੱਡੀ ਗੱਲਬਾਈ ਕਿ ਸਿਫਤ ਕਰਾ ਕੋਈ ਲਫਜ ਜੇ ਜਿਮੀਦਾਰ ਅਮਲ ਕਰਨ,ਪਰ ਕਿਸੇ ਨੇ ਵਧੀਆ ਨਹੀ ਕਹਿਣਾ ਅਸੀ ਗੰਦ ਸੁਣਨ ਦੇ ਆਦਿ ਹਾ ਪਰ ਭਰਾਵੋ ਸਾਰੇ ਇਹ ਗਾਣਾ ਸੁਣੋ ਜੋ ਆਪਣੇ ਆਪ ਨੁੰ ਜਿਮੀਦਾਰ ਕਹਾਉਦੇਹਨ ਗਾਣੇ ਤੋ ਸਿੱਖਿਆ ਲੳਉ
@ranjitsingh-kv5vk
@ranjitsingh-kv5vk 9 ай бұрын
Very good
@JoginderSingh-vj2tx
@JoginderSingh-vj2tx 7 ай бұрын
ਬਹੁਤ ਵਧੀਆ ਬਾ👌 ਕਮਾਲ🌹
@gondaraexpress7694
@gondaraexpress7694 9 ай бұрын
A hunde singer. Jis Vich o. Sada Punjab milda
@alfaazpunjabide_
@alfaazpunjabide_ 6 ай бұрын
ਆਹਾ ਨਜ਼ਾਰਾ ਆ ਗਿਆ
@sukhdevsingh8680
@sukhdevsingh8680 9 ай бұрын
ਚੰਗਾਂ ਸੁਨੇਹਾ ਸੰਧੂ ਸਾਬ👌
@singhlakhwinder1535
@singhlakhwinder1535 4 ай бұрын
ਗੀਤ ਬਹੁਤ ਸੁਣੇ ਪਰ ਇਹ ਗੀਤ ਮੇਰੀ ਜ਼ਿੰਦਗੀ ਦਾ ਸਭ ਤੋ favourite ਗੀਤ ਹੈ
@amrikbirring6421
@amrikbirring6421 9 ай бұрын
ਬਹੁਤ ਹੀ ਵਧੀਆ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ ਗੀਤ ਹੈ ਵੀਰ ਹਰਿੰਦਰ ਸੰਧੂ ਨੇ ਹਮੇਸਾਂ ਚੰਗਾ ਗਾਇਆ ਹੈ ❤❤❤❤❤❤❤🌹
@ravinderraju6628
@ravinderraju6628 9 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਨੇ ਗੀਤ ਗਾ ਕੇ
@dharamsingh8988
@dharamsingh8988 9 ай бұрын
ਸੰਧੂ ਸਾਹਬ ਤਾਂ ਕਦੇ ਮਾੜਾ ਗੀਤ ਗਾਉਣ ਬਾਰੇ ਸੋਚ ਵੀ ਨਹੀਂ ਸਕਦੇ ਜੀ, ਬਹੁਤ ਹੀ ਵਧੀਆ ਸੇਧ ਦੇਣ ਵਾਲਾ ਗੀਤ ਐ ਜੀ
@Nihalsingh-cr1nl
@Nihalsingh-cr1nl 9 ай бұрын
ਬਹੁਤ ਬਹੁਤ ਪਿਆਰਾ ਗੀਤ ਹੈ ਵੀ ਸੱਚੀਆਂ ਗੱਲਾਂ
@SukhmanderSingh-yk9te
@SukhmanderSingh-yk9te 9 ай бұрын
ਬਹੁਤ ਵਧੀਆ ਗੀਤ ਗਾਇਆ ਵੀਰ ਜੀ, ਕੌਂਗਰੇਸੁਲੇਸ਼ਨ
@MandeepSingh-ry6ps
@MandeepSingh-ry6ps 9 ай бұрын
ਸੱਚ ਦਰਸਾਉਂਦਾ ਏਹ ਗੀਤ ❤ਸੱਭਿਆਚਾਰ ਕਾਇਮ ਰਹੇ
@AmarjitSingh-ms4bf
@AmarjitSingh-ms4bf 6 ай бұрын
0:00 0:00 😊1
@MajorSingh-po6xd
@MajorSingh-po6xd 5 ай бұрын
ਬਹੁਤ ਹੀ ਪਿਆਰਾ ਗੀਤ ਹੈ
@mantajchahal5359
@mantajchahal5359 9 ай бұрын
ਬਹੁਤ ਵਧੀਆ ਗਾਣਾ ਸੰਧੂ ਸਾਬ
@sukhjindersingh1570
@sukhjindersingh1570 5 ай бұрын
ਬਾਈ ਗੀਤਕਾਰ ਜੀ ਦੀਦਾਰ ਜੀ ਤੋ ਬਾਦ ਪਹਿਲੀ ਵਾਰ ਐਹੋ ਜੇ ਵਾਰਡ ਸੁਣ ਨੂੰ ਮਿਲੇ ਸਾਨੂੰ ਤੀਵੀਆਂ ਖਸਮ ਗਵਾਉਣੇ ਪੈਦੇ ਹਰਿੰਦਰ ਸੰਦੂ ਜੀ ਅਮਨ ਧਾਲੀਵਾਲ ਇਹਨੇ ਤਾ ਸਿਰਾਲਾ ਲਾਤਾ
@jaspalvadhaian7632
@jaspalvadhaian7632 9 ай бұрын
ਬਹੁਤ ਖੂਬ ਜੀ
@HSSandhu
@HSSandhu 9 ай бұрын
ਬੁਹਤ ਵਧੀਆ
@parminderkang4241
@parminderkang4241 9 ай бұрын
ਬਹੁਤ ਵਧੀਆ ਗੀਤ
@masseyfergusonmoga1863
@masseyfergusonmoga1863 9 ай бұрын
Nice song
@jagtarpahal7470
@jagtarpahal7470 7 ай бұрын
Beautiful song. Congrats! Thank you so much. Exactly similar story of my life. Mere pind vi Sadi jameen nu jandi pahi dha diti si shreeka ne. Phir dowara pahi pawai si mudke Aaj Tak kise ne dowara jurat Nai kiti. Sabak te sikhana he penda je koi majboor kre. Pahi Aaj Tak jindabad hai! Thank you so much for this beautiful song. Pyar naal koi Samaj Jai es ton Changi gal hor ki ho sakdi hai. Parmatama AAP nu hamesha Chardi kala ch rekhe. AAP de sir te Mehra bhria hath Rakhe. Meri Rooh Di Ardas AAP Di Jodi sada Salamat Rahe! AAP Ji da veer Jagtar Singh pahal
@KhetaDulowal-xc4vs
@KhetaDulowal-xc4vs 9 ай бұрын
ਬਿਲਕੁੱਲ ਸਹੀ ਗੱਲ ਆ ਬਾਈ ਹਰਿੰਦਰ ਸਿੱਧੂ ਤੇ ਸੀਤਕਾਰ ਤੇ ਮਾਣ ਮਹਿਸੂਸ ਕਰਦੇ ਹਾਂ ਜੀ ਬਹੁਤ ਵਧੀਆ ਗੀਤ ਗਾਇਆ ਜੀ ਵੀਰ ਜੀ ਆਪ ਮਾਣਯੋਗ ਤੇ ਸਤਿਕਾਰ ਯੋਗ ਵੀਰ ਜੀ
@tarlochansingh7722
@tarlochansingh7722 9 ай бұрын
Very Good Song
@manmohansidhummusic2229
@manmohansidhummusic2229 9 ай бұрын
ਬਹੁਤ ਪਿਆਰਾਂ ਗੀਤ ਹੈ ਜੀ
@KhetaDulowal-xc4vs
@KhetaDulowal-xc4vs 9 ай бұрын
ਅਮਨ ਧਾਲੀਵਾਲ ਜੀ ਬਹੁਤ ਵਧੀਆ ਗੀਤ ਲਿਖਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ ਹੱਸਦੇ ਵੱਸਦੇ ਰਹੋ
@ksmahlaproduction5003
@ksmahlaproduction5003 5 ай бұрын
Bai ji Kamal da gya te bahut vadia likhia pappi kameana ne
@gurnoorsingh7864
@gurnoorsingh7864 9 ай бұрын
Very nice videos
@ksmahlaproduction5003
@ksmahlaproduction5003 6 ай бұрын
Bahut vadia Gaya te likhia great vir ji
@Jasveersingh-vo7wq
@Jasveersingh-vo7wq 9 ай бұрын
Very good song
@user-xx8cm8bc7z
@user-xx8cm8bc7z 6 ай бұрын
❤❤
@littamohali7162
@littamohali7162 8 ай бұрын
💯
@kuldeepsharma7936
@kuldeepsharma7936 9 ай бұрын
Balle sandhu veer junda reh waheguru mehar karan
@pardeepgautam4906
@pardeepgautam4906 9 ай бұрын
Bahut wadia
@lehmberram694
@lehmberram694 9 ай бұрын
VERRY NICE GOOD SONGS
@premchand6090
@premchand6090 6 ай бұрын
ਬਾਈ ਚਿਮਟੇ ਵਾਲਾ ਵੀਰ ਬਹੁਤ ਮਸਤ ਹੈ ਮਸਤ ਹੋਵੇ ਵੀ ਕਿਉਂ ਨਾ ਗੀਤ ਹੀ ਬਹੁਤ ਪਿਆਰਾ ਹੈ ਮੈਂ ਅੱਜ ਹੁਣ ਤੱਕ ਵੀਹ ਵਾਰ ਸੁਣ ਚੁਕਿਆ ਹਾਂ
@piarapandher4426
@piarapandher4426 3 ай бұрын
Only a master can utter such a latent veracity.
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@iphoneapple6967
@iphoneapple6967 9 ай бұрын
ਬਹੁਤ ਵਧੀਆ ਜੀ ਬਾਈ ਜੀ
@deepjandoria3545
@deepjandoria3545 9 ай бұрын
ਖਰੀਆਂ ਗੱਲਾਂ ਸੰਧੂ ਸਾਬ ❤❤
@ranjitsingh-kv5vk
@ranjitsingh-kv5vk 9 ай бұрын
Wah ji Kia bat aa
@user-mi8rh4wu2j
@user-mi8rh4wu2j 5 ай бұрын
DHAN..DHAN..GURU..RAM..DAS. G..KIRPA..KARAN..VEER..SANDU..SHAB..VERY..NICE
@jaggisidhu3382
@jaggisidhu3382 9 ай бұрын
PAU ਸੁਣਿਆ ਸੀ ਬਹੁਤ ਸ੍ਹੋਹਣਾ ਗੀਤ
@avtarchahal5904
@avtarchahal5904 9 ай бұрын
ਬਹੁਤ ਵਧੀਆ ਗੀਤ ਸਿੱਖਿਆਦਾਇਕ ਗੀਤ ਅਮਨ ਧਾਲੀਵਾਲ ਤੇ ਹਰਿੰਦਰ ਸੰਧੂ ਵੀਰ
@mauserdeep
@mauserdeep 9 ай бұрын
ਵਾਹ ਜੀ ਵਾਹ ਘਣ ਵਰਗਾ ਗੀਤ ਆ ਬਾਈ ❤❤
@kamaljitsingh1322
@kamaljitsingh1322 8 ай бұрын
Bahut vdiaa gaana hai Sandhu g te Aman g
@sumitbeatmaker7723
@sumitbeatmaker7723 9 ай бұрын
👌👌👍🏻🙏🏻
@harjinderdhillon9094
@harjinderdhillon9094 9 ай бұрын
Very nice song ❤😂
@makhan4254
@makhan4254 6 ай бұрын
Waheguru mehar karay Jori salamt rahay
@techjass1678
@techjass1678 9 ай бұрын
Sirra bhai ji
@onkarfattuwala3414
@onkarfattuwala3414 7 ай бұрын
Bahut hi nyc song bai g tuci sabeyachar sambal rakheya keep it up Mubarak valo Lyrics onkar fattuwala
@balrajsingh4349
@balrajsingh4349 9 ай бұрын
ਬਹੁਤ ਸੋਹਣਾ ਗੀਤ ਜੀ
@balrajbajwa9116
@balrajbajwa9116 9 ай бұрын
Very nice vir ji
@mandeepmaan200
@mandeepmaan200 9 ай бұрын
Siraaaa
@spotlightmelodies
@spotlightmelodies 9 ай бұрын
ghant aa ji
@vsidhu2005
@vsidhu2005 9 ай бұрын
Right song
@creation_799
@creation_799 9 ай бұрын
ਬਹੁਤ ਸਮੇਂ ਬਾਅਦ ਪੰਜਾਬੀ ਗਾਨਾ ਸੁਣ ਕੇ ਦਿਲ ਖੁਸ਼ ਹੋ ਗਿਆ❤️❤️
@butasingh102
@butasingh102 7 ай бұрын
ਲੱਖ ਵਾਰ good
@baljitkaur5217
@baljitkaur5217 8 ай бұрын
Bhut vdia song❤
@GurdarshanKhosa
@GurdarshanKhosa 9 ай бұрын
Bahut vadia ji
@Suman-xw9jd
@Suman-xw9jd 4 ай бұрын
Very nice song ji ❤❤❤❤❤
@DeepJagdeepMusic
@DeepJagdeepMusic 9 ай бұрын
Bhout khoob bai ji
@GurmeetSingh-np9pw
@GurmeetSingh-np9pw 9 ай бұрын
ਬਹੁਤ ਵਧੀਆ 👌
@prabjeetsingh6764
@prabjeetsingh6764 9 ай бұрын
ਬਹੁਤ ਵਧੀਆ ਗੀਤ ਹੈ ਵੀਰ ਜੀ
@avtarsingh3885
@avtarsingh3885 6 ай бұрын
ਬਹੁਤ ਹੀ ਪਿਆਰਾ ਗਾਣਾ ਤੁਸੀ ਗਾਣਿਆ ਲੋਕਾ ਬਹੁਤ ਸਮਝਾਉਦੈ ਹੋ ਲੋਕ ਸਮਝਦੇ ਹੀ ਨਹੀ ਧੰਨਵਾਦ ਇਹੋ ਜਿਹਾ ਗਾਣਾ ਪੇਸ ਕਰਨ ਵਾਸਤੇ ਸਤਿ ਸ਼੍ਰੀ ਅਕਾਲ ਜੀ
@user-sf2hp3bd2q
@user-sf2hp3bd2q 6 ай бұрын
Love u harinder Sandhu ustad
@SurinderKumar-ec2xn
@SurinderKumar-ec2xn 3 ай бұрын
Very nice Love from jammu
@sukhdevkhan4430
@sukhdevkhan4430 8 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@nindersidhu3704
@nindersidhu3704 9 ай бұрын
Very nice👍👍👍👍👍
@parveenkohli6726
@parveenkohli6726 9 ай бұрын
Gud job veer 🎉👆🏻👍🏻❣️❣️
@ShahiEntertainment.
@ShahiEntertainment. 9 ай бұрын
Attttt paji right song
@amandeepsinghamandeepsingh7920
@amandeepsinghamandeepsingh7920 8 ай бұрын
Very nice song
@arshmaan5415
@arshmaan5415 8 ай бұрын
ਹਰਿੰਦਰ ਸੰਧੂ ਦੀ ਇੱਕ ਕੈਸਿਟ ਆ ਕੈਸਿਟ ਦਾ ਨਾਮ ਆ ਹਰਿੰਦਰ ਸੰਧੂ ਸਟੂਡੀਓ ਲਾਈਵ ਬਹੁਤ ਸੋਹਣੇ ਗਾਣੇ ਆ ਸਾਰੇ ਇੱਕ ਵਾਰ ਜਰੂਰ ਸੁਣਿਉ
@amrikkhattra2898
@amrikkhattra2898 6 ай бұрын
❤❤❤❤❤
@amrikkhattra2898
@amrikkhattra2898 6 ай бұрын
👌👌❤️❤️❤️❤️🙏🙏
@kuldeepbrarphulewalakuldee2710
@kuldeepbrarphulewalakuldee2710 9 ай бұрын
Very Nice song Sandhu Saab 👌👌👌❤️👍
@kuldeepbrarphulewalakuldee2710
@kuldeepbrarphulewalakuldee2710 9 ай бұрын
Congratulations all team ❤️👍
@KulvinderKanwal686
@KulvinderKanwal686 9 ай бұрын
Bahut sohna geet
@amritpalkang6223
@amritpalkang6223 8 ай бұрын
Absolutely true said
@Gurwindervlogs
@Gurwindervlogs 9 ай бұрын
💙❤️💙❤️💙❤️
@surindersingh7094
@surindersingh7094 9 ай бұрын
Best song thank you Sandhu and young lady everything true you singing thank you both
@jagrupsingh9454
@jagrupsingh9454 8 ай бұрын
Sandhu my fabrat singer
@sidhut806
@sidhut806 7 ай бұрын
ਸੰਧੂ ਜੀ ਪੰਜਾਬ ਦੇ ਬਹੁਤ ਪਿਆਰੇ ਕਲਾਕਾਰ ਹੈ
@rajkumar947
@rajkumar947 9 ай бұрын
Very nice veer 👍
@surindersingh7094
@surindersingh7094 8 ай бұрын
ਬvery good advice for jatt
@heromunda3251
@heromunda3251 9 ай бұрын
ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨਾਲ ਸਮਾਜ ਨੀ ਸੁਧਰਦਾ ਬਸ ਪੰਪ ਦੇਕੇ ਲੋਕ ਸਿੰਗਰ ਦੇ ਪੈਸੇ ਲਵਾ ਦਿੰਦੇ ਆ ਤੇ ਮੁੜਕੇ ਵਿਆਹ ਵੇਲੇ ਉਸ ਸਿੰਗਰ ਦਾ ਗਾਣਾ ਵੀ ਡੀਜੇ ਉਤੇ ਨੀ ਲਾਉੰਦੇ ਤੇ ਸਮਾਜ ਸੁਧਾਰਕ ਬੰਦੇ ਆਪ ਵਿਆਹਾਂ ਚ ਦਾਰੂ ਪੀ ਫਿਰਦੇ ਹੁੰਦੇ ਆ
@ravinderjitsingh503
@ravinderjitsingh503 8 ай бұрын
ਜਿੰਨਾ ਸੋਹਣਾਲਿਖਿਆ। ਉਨਾ ਵਧੀਆ ਗਾਇਆ ।
@amandhaliwal4442
@amandhaliwal4442 8 ай бұрын
ਧੰਨਵਾਦ ਜੀ ਸਾਰਿਆਂ ਦਾ ਐਨਾ ਮਾਣ ਸਤਿਕਾਰ ਦੇਣ ਲਈ
@premchand6090
@premchand6090 6 ай бұрын
ਅਮਨ ਭੈਣ ਜੀ ਸਹੀ ਗੀਤਾਂ ਦੀ ਸਿਫਤ ਕਰਨਾ ਸਾਡਾ ਫਰਜ਼ ਹੈ ਜੀ ਨਹੀਂ ਤਾਂ ਯੂ ਟਿਉਬ ਤੇ ਊਟ ਪਟਾਂਗ ਸਾਰਾ ਦਿਨ ਦੇਖਦੇ ਹੀ ਰਹਿਣੇ ਹਾਂ ਕਿਸੇ ਗੀਤ ਦੀ ਟੰਗ ਫੜ ਲੈਂਦੇ ਆ ਕਿਸੇ ਦੀ ਬਾਂਹ
@gurcharnsingh2751
@gurcharnsingh2751 9 ай бұрын
Lyricist Gurcharan sidhu ਮਿੱਠੜੀ ਜੇ ਇਹੋ ਜੇਹੇ ਗੀਤ ਸਾਰੇ ਕਲਾਕਾਰ ਗਾਉਣ ਤਾ 80 ਦਾ ਆਲਾ ਦੌਰ ਦੁਬਾਰਾ ਆ ਸਕਦਾ ਹੈ ਹੱਦ ਤੋਂ ਜਾਦੇ ਸੋਹਣਾ ਗੀਤ ਲਿਖਿਆ ਅਤੇ ਉਸਤੋਂ ਵੀ ਸੋਹਣਾ ਗਇਆ ਹੈ 🧡
@GurtejSingh-ql9yh
@GurtejSingh-ql9yh 7 ай бұрын
Nice song
@jaspalsingh9572
@jaspalsingh9572 7 күн бұрын
mmmn Mann Ko Na😊
@jaspalsingh9572
@jaspalsingh9572 7 күн бұрын
😊.😊
@user-fz3ve6gt1s
@user-fz3ve6gt1s 5 ай бұрын
ਲਿਖਤ ਵੀ ਸੋਹਣੀ ਅਵਾਜ ਸਿਰੇ ਦੀ ਅੰਦਾਜ ਵੱਖਰਾ । ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ
@user-nk8iz7tt8e
@user-nk8iz7tt8e 6 ай бұрын
I miss you very good song and singar
@preetmanewalia4930
@preetmanewalia4930 9 ай бұрын
Very nice 👌
@premchand6090
@premchand6090 6 ай бұрын
ਸੰਧੂ ਸਾਹਿਬ ਜੀ ਜੇ ਪੁਰਾਣਾ ਸੱਭਿਆਚਾਰ ਸਾਂਭ ਰੱਖਿਆ ਤਾਂ ਸਿਰਫ ਤੁਹਾਡੇ ਵਰਗੇ ਕਲਾਕਾਰਾਂ ਨੇ ਇਕ ਤੁਹਾਡੀ ਹੋਰ ਸਿਫਤ ਕਰਨੀ ਬਣਦੀ ਹੈ ਕਿ ਤੁਸੀਂ ਗੀਤ ਲਿਖਣ ਵਾਲੇ ਬੰਦੇ ਦੀ ਚੰਗੀ ਤਰ੍ਹਾਂ ਚੋਣ ਕਰਦੇ ਹੋ ਮੈਂ ਅੱਜ ਤਕ ਕੋਈ ਵੀ ਤੁਹਾਡਾ ਅਜਿਹਾ ਗਾਣਾ ਨਹੀਂ ਸੁਣਿਆ ਜਿਸ ਤੇ ਅੱਜ ਤੱਕ ਕਿਸੇ ਨੇ ਵੀ ਉੰੰਗਲ ਉਠਾਈ ਹੋਵੇ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਵੀ ਹੋ ਰੱਬ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ ਧੰਨਵਾਦ
@rajeevkamar744
@rajeevkamar744 9 ай бұрын
Bahot hi pyari performance Harinder Bai g..hmesha chaddi kala ch raho Dost😊
@guribrar3558
@guribrar3558 9 ай бұрын
Old is gold brother ❤
@malkitsidhu8333
@malkitsidhu8333 9 ай бұрын
Fir 22 ji koi mulakat ni karn aounda
@premchand6090
@premchand6090 6 ай бұрын
ਸੋਲਾਂ ਆਨੇ ਸੱਚ ਹੈ ਵੀਰ
Husband Vs Wife || Harinder Sandhu Aman Dhaliwal || Punjabi Song 2023
8:30
МАМА И STANDOFF 2 😳 !FAKE GUN! #shorts
00:34
INNA SERG
Рет қаралды 4,8 МЛН
когда повзрослела // EVA mash
00:40
EVA mash
Рет қаралды 4,2 МЛН
100❤️
00:19
MY💝No War🤝
Рет қаралды 7 МЛН
Always be more smart #shorts
00:32
Jin and Hattie
Рет қаралды 48 МЛН
Balkar Sidhu | Munda Lineman Lageya | Official Video | Punjabi Folk Classics
7:43
HARINDER SANDHU & AMAN DHALIWAL [Full LIVE Show] | Mansuran (Ludhiana) Dussehra Mela 5 Oct 2022 HD
54:26
Harinder Sandhu Aman Dhaliwal New Live Mela 2021
21:47
Onkar Films
Рет қаралды 50 М.
DEEPAK DHILLON TOP NON STOP SONG #punjabisong #deepakdhillon
30:17
Sohan Sound.
Рет қаралды 620 М.
QANAY - Шынарым (Official Mood Video)
2:11
Qanay
Рет қаралды 703 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 15 МЛН
BABYMONSTER - ‘FOREVER’ M/V
3:54
BABYMONSTER
Рет қаралды 54 МЛН
Janona
4:09
Release - Topic
Рет қаралды 1,6 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,5 МЛН
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 390 М.