Hassan Manak ਕਹਿੰਦਾ ਸੀ ਮੈਂ ਇੰਦੀ ਨੂੰ ਭਜਾ ਦਿੱਤਾ, ਮੈਂ ਤਾਂ ਆ ਗਿਆ ਹੁਣ ਦੱਸ ਕਿਵੇਂ ਕਰਨਾ ? | Akhar

  Рет қаралды 31,994

Mitti ਮਿੱਟੀ

Mitti ਮਿੱਟੀ

10 ай бұрын

ਹਸਨ ਮਾਣਕ ਕਹਿੰਦਾ ਸੀ ਮੈਂ ਇੰਦੀ ਨੂੰ ਭਜਾ ਦਿੱਤਾ
ਮੈਂ ਤਾਂ ਆ ਗਿਆ ਹੁਣ ਦੱਸ ਕਿਵੇਂ ਕਰਨਾ ?
ਜੇ ਆਇਆਂ ਤਾਂ ਕੁੱਝ ਕਰਕੇ ਹੀ ਜਾਵਾਂਗਾ
#HassanManak #IndiBilling #akhar
---------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-------------------
Akhar,Akhar channel,hassan manak latest interivew,Akhar viral videos,Akhar interview,indi billing,indi billing interview,indi billing hasan manak,indi billing on hasan manak,indi billing and hasan manak,indi billing latest interivew,indi billing akhar interview,hasan manak,indi billing hassan manak,hasan manak interview,hassan manak on indi billing,hasan manak interview akhar,hasan manak akhar Akhar ਅੱਖਰ,kuldeep manak,kuldeep manak grandson

Пікірлер: 244
@gurpreetdhandli8389
@gurpreetdhandli8389 10 ай бұрын
ਰੱਬ ਤਰੱਕੀਆਂ ਬਖਸੇ, ਹਸਨ ਮਾਣਕ ਨੂੰ ,ਮੈ ਹਸਨ ਮਾਣਕ ਦੇ.ਨਾਲ ਹਾ ❤ਇਦੀ ਆਟੇ ਵਿੱਚ ਲੂਣ ਵਾਲੀ ਗੱਲ ਚੰ ਤੇਰੇ ਵਿਚ ਹਕਾਰ ਬੋਲਦਾ
@balwinderbrar213
@balwinderbrar213 10 ай бұрын
ਯਾਰ ਮਾਣਕ ਨਾਲ ਇਹਨਾਂ ਧੱਕਾ ਨਾ ਕਰੋ। ਪਰਮਾਤਮਾ ਨੇ ਉਹਨਾਂ ਆਵਾਜ਼ ਦਿੱਤੀ। ਤੁਸੀਂ ਕੌਣ ਉਹਨੇ ਹੈ। ਉਸ ਦੀ ਆਵਾਜ਼ ਤੇ ਕਬਜ਼ਾ ਕਰਨ ਵਾਲੇ।ਤੁਹਾਡੀ ਇੰਟਰਵਿਊ ਸੁਣ ਕੇ ਮੈਨੂੰ ਤੇ ਇਹ ਲੱਗਾ। ਤੁਸੀਂ ਗਰੀਬ ਨਾਲ ਧੱਕਾ ਕਰ ਰਹੇ ਹਾਂ। ਇਹ ਬਹੁਤ ਗ਼ਲਤ ਕਰ ਰਹੇ ਤੁਸੀਂ
@Dosanjh84
@Dosanjh84 10 ай бұрын
ਉਹ ਬਾਈ ਉਹ ਸੱਚਾ ਬੰਦਾ, ਤੁਸੀਂ ਉਸਦੀ ਗਰੀਬੀ ਦਾ ਫ਼ਾਇਦਾ ਚੁੱਕਿਆ। ਹੁਣ ਤੁਸੀਂ ਉਸਨੂੰ ਕੰਮ ਕਰਨ ਦਿਓ ਤੁਸੀਂ ਧਨਾਢ ਹੋ ਹੋਰ ਕਿਸੇ ਨੂੰ ਚਲਾ ਲਓ ਪੈਸੇ ਲਾਕੇ।
@Dosanjh84
@Dosanjh84 10 ай бұрын
ਯਾਰ ਜਿਸ ਦਿਨ ਮਾਣਕ ਦੀ ਗਾਇਕੀ ਤੋਂ ਨੋਟ ਛਾਪਦੇ ਸੀ ਉਸ ਦਿਨ ਨਹੀਂ ਸੀ ਪਤਾ ਕਿ ਹਸਨ ਦੀ ਗਾਇਕੀ ਨਾਨੇ ਦੀ ਆ ਜਾਂ ਮਾਮੇ ਯੁਧਵੀਰ ਦੀ ਆ, ਹਸਨ ਦੀ ਆਪਣੀ ਨਹੀਂ।
@CS-hq5ff
@CS-hq5ff 10 ай бұрын
Very true Bhai
@satwantkaur2941
@satwantkaur2941 10 ай бұрын
kise nu gauna sokha nhi jihra bunda sikhea ohee ga sakda e ni k har koee uth k ga sakda
@satwantkaur2941
@satwantkaur2941 10 ай бұрын
mihnat tan app karni pendi manak saab ni una vich a k ga rhe g
@shyamshukla2791
@shyamshukla2791 10 ай бұрын
True
@B_S-H-I-V-A
@B_S-H-I-V-A 9 ай бұрын
ਬਿਲਕੁਲ ਸਹੀ ਜਗਾ ਸੱਟ ਮਾਰੀ ਆ, ਕੋਈ ਵੀ ਬੰਦਾ ਧਿਆਨ ਨਾਲ ਇੰਟਰਵਿਊ ਸੁੱਣੂਗਾ 100 ਝੂੱਠ ਫੜੇ ਜਾਣਗੇ ਯਾਰ ਇਸ ਬੰਦੇ ਨੂੰ ਪੈਸੇ ਦਾ ਹੰਕਾਰ ਹੈ ਇਹਦੇ ਕੋਲ ਪੈਸਾ ਇਹ ਵਿਹਲਾ ਰਹੀ ਕੇ ਕੋਰਟਾਂ ਵਿੱਚ ਫਿਰ ਲਉਗਾ ਹਸਨ ਗਰੀਬ ਆ ਉਹ ਕੁੱਝ ਕਰ ਨਹੀਂ ਸਕਦਾ ਕਿਉਂਕਿ ਉਸ ਕੋਲ ਪੈਸਾ ਨਹੀਂ ਪਰ ਇਹ ਬੰਦਾ ਰੱਬ ਨੂੰ ਭੁਲਿਆ ਫਿਰਦਾ ਪਰ ਗਰੀਬ ਦੀ ਹਾਅ ਬਹੁਤ ਮਾੜੀ ਆ ਲੈ ਕੇ ਬਹਿ ਜਾਂਦੀ ਆ ਹੰਕਾਰੀ ਬੰਦੇ ਨੂੰ ਇਹਦੇ ਲਈ ਰੱਬ ਨਹੀਂ ਪਰ ਰੱਬ ਲਈ ਵੀ ਇਹ ਕੁੱਝ ਵੀ ਨਹੀਂ
@gurdevsinghaulakh7810
@gurdevsinghaulakh7810 10 ай бұрын
ਗਰੀਬ ਬੰਦੇ ਦੀ ਬਦਦੁਆ ਲਹਿ ਬੈਠਦੀ ਹੈ ਹੰਕਾਰ ਰੱਬ ਨੂੰ ਨਹੀਂ ਭਾਓਦਾ
@dassguru1
@dassguru1 10 ай бұрын
ਮੂਸੇਵਾਲਾ ਨੇ ਆਪ ਸਾਰਾ ਢਾਂਚਾ ਖੜ੍ਹਾ ਕੀਤਾ ਕਲਾਕਾਰਾਂ ਸਿਰ ਆਸਾਨ ਰਹੇਗਾ ਆਜ਼ਾਦ ਗਾਇਕੀ ਦਿੱਤੀ
@mannagra9825
@mannagra9825 10 ай бұрын
Tahi jaat darda nehi c 22
@ManpreetSingh-qe7tq
@ManpreetSingh-qe7tq 10 ай бұрын
True bro
@jassisingh6319
@jassisingh6319 10 ай бұрын
Koi ethe army ni kela hi one man aa kise naal bond neyo rab naal sign aa 🙏 SIGN TO GOD ❤
@varinder3847
@varinder3847 10 ай бұрын
Je 7 kille zameen de kol hon ta Kisi vi karobar nu hath Paya jaa Sakda ay Bai EK juice di rehdi Lon wale nu pucho Kisi Kam da Dhancha kehda Karna kina aukha ay
@balbirsinghusajapmansadasa1168
@balbirsinghusajapmansadasa1168 10 ай бұрын
ਮਾਣਹਾਨੀ ਦਾ ਕੇਸ ਤੇ ਭਰਾ ਤੇਰੇ ਤੇ ਵੀ ਸਕਦਾ।ਛੱਡ ਪਰੇ ਕੀ ਲੈਣਾ ਜਿੰਦਗੀ ਬੜੀ ਛੋਟੀ ਆ।ਜੋ ਗਲਤ ਹੋਊ ਆਪੇ ਰੱਬ ਫੈਸਲਾ ਕਰਦੂ।ਨਾ ਟਾਈਮ ਖਰਾਬ ਕਰੋ।ਜੇ ਉਹਦੇ ਕੋਲ ਕੁਛ ਹੈ ਹੀ ਨਹੀਂ ਦਊ ਕਿੱਥੋਂ।
@jaswindersingh6410
@jaswindersingh6410 10 ай бұрын
ਕੋਰਟ ਚ ਸਭ ਤੋਂ ਮੁੱਢਲਾ ਅਤੇ ਜਰੂਰੀ ਜਵਾਬ ਪੈਸੇ ਦਾ ਹਿਸਾਬ ਕਿਤਾਬ ਤਾਂ ਤੈਥੋਂ ਦਿੱਤਾ ਨਹੀਂ ਗਿਆ!ਬਹੁਤ ਅੱਗੇ ਤੱਕ ਤੂੰ ਕੀ ਲੜ ਲਵੇਂਗਾ!ਅੱਗੇ ਏਦੂੰ ਵੀ ਤਕੜੇ ਖੁੰਢ ਬੈਠੇ ਆ ਜਿਹੜੇ ਸ਼ਕਲ ਦੇਖਕੇ ਹੀ ਕੇਸ ਦਾ ਫੈਸਲਾ ਕਰ ਦਿੰਦੇ ਆ!ਸਾਡੀ 1990 ਦੀ ਵਕਾਲਤ ਕੀਤੀ ਆ ਤੇ ਸਾਰੀ ਜਿੰਦਗੀ ਇਸੇ ਕੰਮ ਚ ਈ ਲੰਘੀ ਆ!
@satwantkaur2941
@satwantkaur2941 10 ай бұрын
shi gall hai
@ManjinderSingh-vn5ee
@ManjinderSingh-vn5ee 10 ай бұрын
Fr tu fd la hussan da case bai j teri 1990 di law kri aa
@harjeet_maan_
@harjeet_maan_ 10 ай бұрын
ਹਸਣ ਮਾਣਕ ਵੀ ਬਹੁਤ ਵਧੀਆ ਕਲਾਕਾਰ ਵੀਰ ਇੰਦੀ ਜੀ ਰਲ ਮਿਲ ਕੇ ਰਹੀਏ ਪੰਜਾਬ ਵਿੱਚ ਪਹਿਲਾਂ ਕਲਾਕਾਰ ਬਹੁਤ ਗਾਉਣਾ ਛੱਡ ਗਏ
@hardeepmalhi8436
@hardeepmalhi8436 10 ай бұрын
ਓ ਮੂਰਖਾ ਅਦਾਲਤਾਂ ਤਰਸ ਦੇ ਅਧਾਰ ਤੇ stay ਨਈ ਤੋੜ ਦਿਆ , ਸਬੂਤਾ ਦੇ ਅਧਾਰ ਤੇ ਤੋੜ ਦਿਆ ।😂😂😂
@satwantkaur2941
@satwantkaur2941 10 ай бұрын
bilkul g
@hardeepmalhi8436
@hardeepmalhi8436 10 ай бұрын
@@satwantkaur2941 hanji
@Punjabisurma
@Punjabisurma 10 ай бұрын
ਮੋਟੇ ਦਿਮਾਗ ਵਾਲਾ ਗਰੀਬ ਬੱਦੇ ਦੀ ਬਦਦੁਆ ਲਹਿ ਬੈਠਦੀ ਹੈ ਹੰਕਾਰ ਤਾ ਰੱਬ ਨਹੀ ਭਾਓਦਾ
@sharymann2258
@sharymann2258 10 ай бұрын
Hasan manak is great man
@gurdevsinghaulakh7810
@gurdevsinghaulakh7810 10 ай бұрын
ਮੀਡੀਆ ਵੀ ਗਰੀਬ ਬੰਦੇ ਨੂੰ ਜੀਣ ਨਹੀਂ ਦਿੰਦਾ ।
@jassisingh6319
@jassisingh6319 10 ай бұрын
😂ehe tenu kitho gareeb lagda 😂 Baki hasan manak nu puchi media bare oh ijjet kerda respect kerda jo usde kol gye usdi awaj loka tek gyi na k ik pase di gal kiti aa tenu ki peta media da ki role aa is vich hasan manak aap kyi baar bulanda si .
@GurkiratSingh-fs1dx
@GurkiratSingh-fs1dx 10 ай бұрын
ਹਸਣ ਮਾਣਕ ਤਾ ਮਾਣਕ ਹੀ ਹੈ
@SukhwinderSingh-nk4wn
@SukhwinderSingh-nk4wn 10 ай бұрын
ਮਾਫ਼ੀ ਦੇਣ ਵਾਲਾ ਵੱਡਾ ਹੁੰਦਾ ਵੀਰੇ ਇਸ ਤਰਾਂ ਨਹੀਂ ਕਰਿਆ ਕਰਦੇ
@jassisingh6319
@jassisingh6319 10 ай бұрын
Ehde kol khuch nehi bus ehi khuch reh gya bhoken joga jaan k bhej gya court ch pesh hunda documents leke aunda . Judge nai tares ni saboot dekhne hunda aa. Hun lagda jutiya khaniya bus ehne hun 😊.
@jasmindersingh8917
@jasmindersingh8917 10 ай бұрын
ਮੋਟੇ ਬੰਦੇ ਨੂੰ ਹਾਰਟ ਅਟੈਕ ਬਹੁਤ ਛੇਤੀ ਹੂੰਦਾ.. ਜੇ ਵਾਹਿਗੁਰੂ ਨੇ ਚਾਹਿਅਾ ਤਾ ਦੋ ਚੋਹ ਮਹੀਨੇਅਾ ਚ
@RanjeetSingh-nu5dz
@RanjeetSingh-nu5dz 10 ай бұрын
😂ਟਲਜਾ
@user-ye8qm5rn7t
@user-ye8qm5rn7t 10 ай бұрын
Veer Joh be ah Tu tere sochni dekh edi wife edi maa kyu ohna da kuj nhi Chl ehne glt kita ja fr na kita ehna nu pta sbb apne jagha sahi hunde
@yadwindersingh4818
@yadwindersingh4818 9 ай бұрын
Gal shi aa, es nu tn jldi hi hove ga lindi nu
@jaswindersingh6410
@jaswindersingh6410 10 ай бұрын
ਜੇ ਹਿਸਾਬ ਕਿਤਾਬ ਹੈਗਾ ਸੀ ਤਾਂ ਫੇਰ ਰੱਖਿਆ ਕਿਓਂ ਨਹੀਂ ਪੈਸੇ ਤਾਂ ਤੂੰ ਫੇਰ ਈ ਭਰਵਾਵੇਂਗਾ ਜੇ ਪ੍ਰੋਗਰਾਮਾਂ ਦਾ ਹਿਸਾਬ ਕਿਤਾਬ ਕੋਰਟ ਦੇ ਸਾਹਮਣੇ ਰੱਖੇਂਗਾ!ਜਦ ਉਹ ਹੀ ਹੈਨੀ ਫੇਰ ਤੂੰ ਕਿੱਥੋਂ ਡਾਲਰ ਕਢਵਾ ਲਵੇਂਗਾ!ਕੋਰਟ ਐਵੇਂ ਤਾਂ ਨਹੀਂ ਪੈਸੇ ਦਿਵਾ ਦੇਵੇਗੀ!ਕ਼ਾਨੂੰਨ ਨੂੰ ਝੁੱਡੂ ਸਮਝ ਰੱਖਿਆ ਤੂੰ!
@Kehtibaadipyaar
@Kehtibaadipyaar 10 ай бұрын
Hasaan veer❤❤❤❤❤❤❤❤
@bhagsingh5831
@bhagsingh5831 10 ай бұрын
ਬਾਈ ਹਸਨ ਮਾਣਕ ਗਰੀਬ ਬੰਦਾ ਹੈ ਇਹਦੇ ਨਾਲ ਬਾਹਦਾ ਵਟਾ ਕਰਕੇ ਨਵੇੜਲਾ ਤੁਹਾਡਾ ਧਨਵਾਦ ਹੋਵੇਂਗਾ
@user-gm2ig4sb4b
@user-gm2ig4sb4b 10 ай бұрын
ਤੂੰ ਕਿਦੀ ਕਿਸੇ ਗਰੀਬ ਦੀ ਮਦਤ ਕੀਤੀ ਮੈ ਕੀਤੀ ਸੀ ਏ ਕੁੱਤੇ ਬਣ ਜਦੇ ਆ
@pamajawadha5325
@pamajawadha5325 10 ай бұрын
Hasan manak nu aga laun wala banda indi veer ha
@shpranu6285
@shpranu6285 10 ай бұрын
ਇੰਦੀ ਬਾਈ ਹਸਨ ਨੂੰ ਪਹਿਲਾਂ ਕੌਣ ਜਾਣਦਾ ਸੀ ਮੰਨਦੇ ਆਂ ਖੈਰ ਇਹ ਸੇਹਰਾ ਹਮੇਸਾਂ ਇੰਦੀ ਦੇ ਨਾਂ ਹੀ ਬੋਲੇਗਾ ਤੁਸੀਂ ਇਕ ਗੁੰਮਨਾਮ ਚੇਹਰੇ ਤੇ ਇਨਵੈਸਟਮੈਂਟ ਕੀਤੀ ਮਿਹਨਤ ਕੀਤੀ ਸਿੰਗਾਰ ਕਿ ਮਾਰਕੀਟ ਵਿਚ ਜਦੋਂ ਉਤਾਰਿਆ ਤਾਂ ਰਾਤੋ ਰਾਤ ਦੁਨੀਆਂ ਇਹਦੀ ਫੈਨ ਹੋਗੀ ਕਾਰਨ ਮਾਣਕ ਸਾਹਿਬ ਉਹਨਾਂ ਦੇ ਫਰਜੰਦ ਯੁਧਵੀਰ ਦੀ ਆਵਾਜ ਨਾਲ ਮੇਲ ਖਾਦੀਂ ਕਰਕੇ ਉਹ ਝਲਕ ਨਜਰ ਆਉਣ ਕਾਰਨ ਵੀ ਫੈਨ ਇਹਨੂੰ ਪਸੰਦ ਕਰਨ ਲਗ ਪਏ ਇਕ ਓਵਰ ਕਲੈਵਰ ਵੀ ਬਹੁਤ ਜਿਆਦਾ ਉਹਦੀਆਂ ਗਲਾਂ ਵਿਚੋਂ ਹਮੇਸਾਂ ਹੰਕਾਰ ਝਲਕਦਾ ਤੁਹਾਡੇ ਕੀਤੇ ਅਹਿਸਾਨ ਜਲਦੀ ਤੋਂ ਪਹਿਲਾਂ ਈ ਭੁਲ ਗਿਆ। ਯਾਰ ਮਾਰਕੀਟ ਵਿਚ ਪਾਪੂਲਰ ਹੋਣ ਵਾਸਤੇ ਬਹੁਤ ਪਾਪੜ ਵੇਲਣੇ ਪੈਦੇ ਆ ਬਹੁਤ ਪੈਸੇ ਦੀ ਜਰੂਰਤ ਪੈਂਦੀ ਆ ਖੈਰ ਮੰਨਦੇ ਆਂ ਤੁਸੀਂ ਜਮਾਂ ਖੋਟੇ ਸਿਕੇ ਨੂੰ ਦੁਨੀਆਂ ਵਿਚ ਚਲਾਇਆ ਦੁਨੀਆਂ ਸਚਮੁਚ ਅਹਿਸਾਨ ਫਰਾਮੋਸ ਆ ਕੰਮ ਨਿਕਲਿਆ ਫਿਰ ਤੂੰ ਕੌਣ ਤੇ ਮੈਂ ਕੌਣ ਰਬ ਰਾਖਾ।।
@user-gd9pp9hy2r
@user-gd9pp9hy2r 2 күн бұрын
Right and Ture aa ji 💚🙏🙏👍👌👌 Form Advocate GS Khaira Ldh.☝️☝️✍️💯
@navpreetsidhu6031
@navpreetsidhu6031 10 ай бұрын
90 ਆਖਾੜੇ ਲਗੇ ਨੇ ਹਸਨ ਦੇ ਤੇਰੇ ਐਗਰੀਮੈਂਟ ਵਿੱਚ ਕੀ ਦਿੱਤਾ ਤੂੰ ਹਸਨ ਨੂੰ ਦਸ , ਤੂੰ ਪੈਸੇ ਨਾਲ ਹਸਨ ਤੇ ਦਬਾਅ ਪਾਉਣ ਨੂੰ ਫਿਰਦਾ,,, ਉਹਦੀ ਆਵਾਜ ਦਾ ਨਜਾਇਜ ਫਾਇਦਾ ਚੁੱਕਦਾ ,,, ਗਰੀਬ ਬੰਦਾ ਉਹ ਰੱਬ ਨੇ ਹਸਨ ਨੂੰ ਗਲਾ ਕੁਲਦੀਪ ਮਾਣਕ ਜੀ ਵਾਂਗ ਆਵਾਜ ਬਖਸ ਕੇ ਵਧੀਆ ਕੀਤਾ ,, ਕੁਲਦੀਪ ਮਾਣਕ ਦੇ ਗੀਤਾਂ ਦਾ ਰਸ ਹਸਨ ਦੀ ਆਵਾਜ ਵਿੱਚ,, ਇੰਦੀ ਸਿਰਫ ਆਪ ਪੈਸਾ ਕਮਾਉਣ ਨੂੰ ਫਿਰਦਾ,, ਹਸਨ ਜਿਆਦਾ ਪੜਿਆ ਲਿਖਿਆ ਵੀ ਨਹੀਂ ਵਿਚਾਰ,, ਅੰਗਰੇਜੀ ਵਿੱਚ ਪੇਪਰ ਵਰਕ ਕਰਵਾ ਕੇ ੳਹਦੇ ਤੋਂ ਸਾਈਨ ਕਰਵਾ ਕੇ ਬੌਂਡ ਕਰ ਲਿਆ ਉਹ,,,
@tarloksingh6576
@tarloksingh6576 10 ай бұрын
ਇਹ ਆਪਣੇ ਆਪ ਨੂ ਬਹੂਤ ਵਡਾ ਬਦਮਾਸ਼ ਸਮਝੀ ਜਾਦਾ।ਜਦੋ ਇਹਨੂ ਪੈਸੇ ਖਾਣ ਨੂ ਮਿਲਦੇ ਸੀ ।ਉਸ ਵੇਲੇ ਹਸਨ ਚਗਾ ਸੀ ।ਤੇ ਹੂਣ ਮਾੜਾ ਹੋ ਗਿਆ ।ਕੂਝ ਸ਼ਰਮ ਕਰ ।ਗਰੀਬ ਦੀ ਰੋਟੀ ਵੀ ਖੋ ਕੇ ਖਾਈ ਜਾਦਾ।ਉਸ ਵਾਹਿਗੁਰੂ ਕੋਲੋ ਡਰ ।ਤੇਰੀ ਆਖੀਰ ਬਹੂਤ ਮਾੜੀ ਹੋਣੀ ਹੈ।
@rajindersharma9027
@rajindersharma9027 7 ай бұрын
ਮਾਣਕ ਸਾਵ ਸਹੀ ਬੰਦਾ ਹੈ ਤੂੰ ਇੰਦੀ ਉਹਨੂੰ ਬਰਬਾਦ ਕਰਨਾ ਚਹੁੰਦਾ ਪਰ ਰੱਬ ਤੈਨੂੰ ਬਰਬਾਦ ਕਰਦੂੰ ਯਾਦ ਰੱਖੀ
@ramanverma347
@ramanverma347 10 ай бұрын
ਹਸਨ ਮਾਣਕ ਨੂੰ ਰਾਹਤ ਮਿਲ ਗੀ, ਇਹ ਤਾਂ ਆਇਆ੍ ਪੰਜਾਬ ਮੋਟਾ ਜਿਹਾ
@harmansingh1072
@harmansingh1072 10 ай бұрын
ਨਾ ਸਤਾਉ ਗਰੀਬ ਕੋ ਗਰੀਬ ਗਰੀਬ ਤਾ ਰੋ ਦੇਗਾ । ਅਗਰ ਉਪਰ ਵਾਲੇ ਨੇ ਗਰੀਬ ਕੀ ਸੁਣਲੀ ਤੋ ਆਪ ਕੋ ਜੜ ਸੇ ਖੋ ਦੇਗਾ । ਸੁਖਵੰਤ ਸੁਖੀ ਤੇ ਕੁਲਦੀਪ ਮਾਣਕ ਦੀ ਗਾਈਕੀ ਨੂੰ ਕਿਉ ਰੋਲਦੇ ਉ। ਅਜ ਵੀ ਰਮਲੇ ਤੇ ਸੁੱਖੀ ਦੇ ਗਾਣੇ ਸੁਣਦੇ ਆ ।( ਤੁਕੇ ਝਾੜ ਝਾੜ ਬਕਰੀ ਨੂੰ ਪਾਵਾਗੇ )
@Music.Lover_07660
@Music.Lover_07660 3 ай бұрын
ਇੰਦੀ ਬਲਿੰਗ ਡਰੈਕਟਲੀ ਜੱਜ ਸਾਹਿਬ ਨੂੰ ਚੈਲੇਂਜ ਕਰ ਰਿਹਾ ਇਹ ਬਿਲਕੁਲ ਗਲਤ ਗੱਲ ਆ
@AaishaKhan-ff5ww
@AaishaKhan-ff5ww 10 ай бұрын
Veer ji tusi comments he parlo janta sabto baddi hundi aa appi pta lag Jana kon thag aa Cort kise nu tarash de adhar te fesla ni sunondi hassan nice man aa rabb usde nal aa
@BhupinderSingh-dj1em
@BhupinderSingh-dj1em 10 ай бұрын
ਇਹਨਾ ਨੂੰ ਮਾਣਕ ਦੀ ਬਦ ਦੁਆ ਲਗਣੀ ਕੇ ਨਹੀਂ ਇਹਦਾ ਨੀ ਪਤਾ ਪਰ ਲੋਕਾਂ ਦੇ ਮਨਾਂ ਚੋਂ ਜੋ ਬਦ ਦੁਆਵਾਂ ਨਿਕਲਣ ਗੀਆਂ ਉਹਨਾਂ ਤੁਹਾਡਾ ਬੇੜਾ ਗ਼ਰਕ ਜਰੂਰ ਕਰ ਦੇਣਾ ਬਣੀ ਫਿਰਦੇ ਬੜੇ ਬਿਜਨੈਸਮੈਨ,? ਲੋਕ ਅਦਾਲਤ ਸੱਭ ਤੋਂ ਉੱਤੇ!
@lalisidhu8108
@lalisidhu8108 10 ай бұрын
ਤੋ ਆਪ ਨੀ ਖੜਾ ਹੋ ਗਿਆ ਕੁੱਝ ਸ਼ਰਮ ਕਰਲੈ
@wantedninja4372
@wantedninja4372 10 ай бұрын
Motu chup kara ta jaad keha ke court ch prove ni hoya 😂😂😂
@GurpreetSingh-vc2kc
@GurpreetSingh-vc2kc 9 ай бұрын
Hasan mank good singer
@JatinderSingh-si7pr
@JatinderSingh-si7pr 10 ай бұрын
Hankar da bharya banda aa parmatma de lathi de awaz nahi hundi film te banu par kisde Eh rab dasu tenu
@beantsingh6690
@beantsingh6690 10 ай бұрын
ਕਿਉਂ ਭਰਾਵਾਂ ਗਰੀਬ ਬੰਦੇ ਦੇ ਮਗਰ ਪਿਆ ਹੋਇਆ ਹੈ। ਆਹੀ ਉਮਰ ਹੈ ਉਹਦੀ ਵਧਣ ਦੀ ਤਰੱਕੀ ਕਰਨ ਦੀ ਆ ਇਹੀ ਦਿਨ ਤੂੰ ਉਸਦੇ ਖ਼ਰਾਬ ਕਰਦੇਗਾ। ਤਾਂ ਕਿੱਥੇ ਭਰੇਗਾ। ਰੱਬ ਨੂੰ ਕੀ ਮੂੰਹ ਦਿਖਾਏਗਾ। ਸ਼ਰਮ ਕਰ ਤੇਰੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਸ ਗਰੀਬ ਦੇ ਭਾਂਡੇ ਵਿੱਚ ਆਟਾ ਨਹੀਂ ਸ਼ਰਮ ਕਰ ,ਸ਼ਰਮ ਕਰ, ਸ਼ਰਮ ਕਰ ਜਦ ਤੈਨੂੰ ਪਤਾ ਉਸ ਬੰਦੇ ਕੋਲ ਪੈਸੇ ਹੈ ਹੀ ਨਹੀਂ ਤਾਂ ਕਿੱਥੋਂ ਦਵੇਂਗਾ, ਇਹ ਤਾਂ ਉਸ ਨੂੰ ਮੈਂਟਲੀ ਟੋਰਚਰ ਕਰਨ ਵਾਲੀ ਗੱਲ ਆ,,, ਤੈਨੂੰ ਪਤਾ ਹੈ ਉਸ ਦੀ ਇੰਨੀ ਪਾਵਰ ਨਹੀਂ ਕਿ ਉਹ ਜਿਆਦਾ ਲੰਬਾ ਕੇਸ ਲੜ ਸਕੇ, ਇਸੇ ਲਈ ਤੂੰ ਉਸ ਨੂੰ ਥੱਲੇ ਲਾਉਣ ਤੇ ਲੱਗਿਆਂ ਹੈ ਉਸ ਦਾ ਲਹੂ ਨਿਚੋੜਣ ਲੱਗਿਆ ਹੋਇਆ ਹੈ। ਸ਼ਰਮ ਕਰ,.ਪੂਰਾ ਚਵਲ ਬੰਦਾ ਹੈ ਤੂੰ ਇੰਦੀ ਬਲਿੰਗ... ਬਲਿੰਗ ਵਿਚੋਂ ਬੱਬਾ ਕੱਢ ਦੇ ਤੂੰ ਸਿਰਫ਼ ਲਿੰਗ ਨਾਮ ਰੱਖ ਲੈ ਮਤਲਬ ....ਲੌੜੂ 🍌🍌
@sidhuproductions463
@sidhuproductions463 9 ай бұрын
ਹਸਨ ਮਾਣਕ ਸਾਹਿਬ ਜੀ ਹੁਣ ਅਖਾੜੇ ਵੀ ਲਾਉਣਗੇ ਅਤੇ ਗੀਤ ਰਿਕਾਰਡ ਵੀ ਰੀਲੀਜ਼ ਹੋਣਗੇ
@user-bo5lv2fz6s
@user-bo5lv2fz6s 10 ай бұрын
ਭਾਈ ਸਾਹਿਬ ਗਲਤ ਦਾ ਸਾਥ ਦੇਣ ਵਾਲਾ ਵੀ ਗਲਤ ਨਹੀਂ ਗੁਨਾਹਗਾਰ ਹੁੰਦਾ ਹੈ ਜਦੋਂ ਬਾਈ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੇ ਬਿਆਨ ਦਿੱਤਾ ਸੀ ਕਿ ਮਾਣਕ ਨਾਮ ਯੁਧਵੀਰ ਦਾ ਤੇ ਉਹਦੇ ਪਰਿਵਾਰ ਦਾ ਹੱਕ ਹੈ ਤੇ ਇਹ ਬਿਲਕੁਲ ਠੀਕ ਕਿਹਾ ਸੀ ਉਹ ਆਪਣੇ ਭਾਈ ਦੇ ਬੀਹਾਫ ਤੇ ਬੋਲੀ ਸੀ ਯੁਧਵੀਰ ਮਾਣਕ ਨੂੰ ਹੈਲਥ ਸਾਥ ਨਹੀਂ ਦੇ ਸਾਥ ਰਹੀ ਉਦੋਂ ਧੀ ਧਿਆਣੀ ਦੀ ਮੰਨ ਲੈਂਦੇ ਸੁਣ ਲੈਂਦੇ ਮਾਣਕ ਕੋਈ ਗੋਤ ਨਹੀਂ ਇਹ ਬਾਈ ਕੁਲਦੀਪ ਮਾਣਕ ਨੇ ਆਪਣੇ ਹੁਨਰ ਤੇ ਮਿਹਨਤ ਨਾਲ ਕਮਾਇਆ ਸੀ ਉਹਦੇ ਰਿਸ਼ਤੇਦਰਾਂ ਦਾ ਹੱਕ ਥੋੜੋ ਇਹਨਾਂ ਦੀ ਰਹਿਤ ਮਰਯਾਦਾ ਮੁਤਾਬਿਕ ਤਾਂ ਸ਼ਾਦੀਆਂ ਵੀ ਹੁੰਦੀਆਂ ਸਿਰਫ ਮਾਂ ਦੇ ਦੁੱਧ ਨੂੰ ਛੱਡਕੇ ਚਾਚੇ ਤਾਏ ਮਾਮੇ ਮਾਸੀ ਭੂਆ ਸਭ ਨਾਲ ਹੁੰਦੇ ਆ ਫੇਰ ਵੀ ੍ਹਸਨ ਮਾਣਕ ਵਰਤਦਾ ਹੈ ਅਸਲੀ ਮਾਣਕ ਦੇ ਗਾਏ ਹੋਏ ਗੀਤ ਹੀ ਗਾਉਂਦਾ ਆਪਣਾ ਇਹਦਾ ਕੀ ਹੈ ਸਿਰਫ ਰੌਲਾ ਹਰ ਤੀਜੇ ਦਿਨ ਕਦੇ ਕੁਛ ਕਦੇ ਕੁਛ ਹਸਨ ਪੁੱਤਰ ਯੁਧਵੀਰ ਮਾਣਕ ਦਾ ਹੱਕ ਛੱਡਦੇ ਕਦੇ ਕਿਸੇ ਦਾ ਹੱਕ ਨਹੀਂ ਰੱਖੀਦਾ ਇਹ ਲੈ ਕੇ ਬਹਿਜੂ ਸਮਝ ਜਾ ਪੁੱਤਰ ਜੀ ਸਿਆਣਾ ਬਣਜਾ ਇਹਤਾਂ ਸ਼ੁਰੂਆਤ ਸਮਝ ਕੇ ਛੱਡਦੇ ਆਪਣਾ ਆਪਣਾ ਹੁੰਦਾ ਹੈ ਪਰਾਇਆ ਪਰਾਇਆ ਨਹੀਂ ਤਾਂ ਫੇਰ ਬੜੇ ਆਏ ਬੜੇ ਗਏ ਮੇਲੇ ਵਿੱਚ ਚੱਕੀਰਾਹੇ ਨੂੰ ਕੌਣ ਪੁਛਦਾ ਪੁੱਤਰ ਅਸੀਂ ਤੇਰੇ ਕਿਹੜਾ ਦੁਸ਼ਮਣ ਹਾਂ ਜਾਂ ਬੇਟਾ ਤੂੰ ਸਾਡਾ ਕੁਛ ਦੱਬ ਲਿਆ ਜਾਂ ਚੁੱਕ ਲਿਆ ਸਿਰਫ ਇਨਸਾਨੀਅਤ ਕਰਕੇ ਕਹਿ ਰਹੇ ਹਾਂ ਬਾਕੀ ਤੇਰੀ ਮਰਜ਼ੀ
@PBX_OFFICIAL
@PBX_OFFICIAL 10 ай бұрын
Mote nu dso stay dismis ho gya congratulations Hasan manak veer
@user-dt5vi1wf7j
@user-dt5vi1wf7j 10 ай бұрын
ਵੀਰ ਮੇਰੀਆਂ ਧੱਕਾ ਮਾੜਾ ਹੁੰਦਾ ਹੈ ਹਸਣ ਮਾਣਕ ਨੂੰ ਆਪਣਾ ਕੰਮ ਕਰਨ ਦਿਉ ਬਾਈ ਜੀ ਉਹ ਤੁਹਾਨੂੰ ਪਹਿਲਾਂ ਵੀ ਪਤਾ ਸੀ ਵੀ ਇਸ ਕੋਲ ਗਾਇਕੀ ਮਾਣਕ ਸਾਹਿਬ ਜਾ ਯੁੱਧ ਵੀਰ ਮਾਣਕ ਦੀ ਹੈ ਜਦ ਤੁਹਾਡੇ ਨਾਲ ਕੰਮ ਕਰ ਰਹੀ ਸੀ ਉਹ ਤੁਹਾਨੂੰ ਪਹਿਲਾਂ ਵੀ ਪਤਾ ਹੀ ਸੀ ਵੀ ਹਸਨ ਮਾਣਕ ਕੋਲ ਆਪਣਾ ਮੈਟਰ ਨਹੀਂ ਹੈ ਕਿਸੇ ਵੀਰ ਮੇਰੀਆਂ ਰੋਟੀ ਖਾਹ ਲੈਣ ਦਿਉ ਧੰਨਵਾਦ ਜੀ
@KaranSingh-hl6un
@KaranSingh-hl6un 10 ай бұрын
Husena Punjab da tiger
@sonuloms9834
@sonuloms9834 10 ай бұрын
Bilkul sahi brother ❤
@singhsabb7855
@singhsabb7855 10 ай бұрын
Thodi maaa da fudda shi a saleyo gareeb bande di mehnat khai Jane o loddee sale
@satwantkaur2941
@satwantkaur2941 10 ай бұрын
e bunda thug hi hai
@Kdbildingoffical777
@Kdbildingoffical777 10 ай бұрын
Hasan da ik song shoot ho reha c manu poora yaad nhi oh song ch Hasan de orange colour da kurta black colour da chadra othe Preet Siyan munda ik Jo k indi da khass Banda c mm ena de kol batha c bhut kuch hasan layi madda changa bol rahe c khan da matlab edi soch hasan layi good nhi c eh khcch banda ik number da 🙏🙏🙏
@satwantkaur2941
@satwantkaur2941 10 ай бұрын
e bunda bayt chlak hai g hasan da sath dio please
@daljindersingh9811
@daljindersingh9811 10 ай бұрын
Sre he good ho ad bale bie ap he ana da somcta kera de
@Music.Lover_07660
@Music.Lover_07660 3 ай бұрын
ਰਹਿਮ ਦੇ ਆਧਾਰ ਤੇ ਸਟੇਅ ਨਹੀਂ ਮਿਲਦੀ ਹੁੰਦੀ ਕਾਗਜ਼ੀ ਕਾਰਵਾਈ ਦੇਖ ਕੇ ਹੀ ਸਟੇਅ ਮਿਲ਼ਦੀ ਆ ਹਸਨ ਮਾਣਕ ਨੂੰ ਸਟੇਅ ਸਬੂਤਾਂ ਕਰਕੇ ਮਿਲੀ ਆ
@bablugill691
@bablugill691 10 ай бұрын
Veer gi greeb bande da ta fer rab he rakha hunda .
@satwantkaur2941
@satwantkaur2941 10 ай бұрын
sare sath dio please manak da
@hmt-xh7go
@hmt-xh7go 10 ай бұрын
ਇਹ ਕਹਿੰਦਾ ਜੇ ਮੈਂ ਸਾਈਡ ਤੇ ਹੋ ਗਿਆ ਮਾਨਕ ਦਾ ਰਹਿਣਾ ਕੁਝ ਨਹੀਂ, ਤੇ ਉਹ ਤਾਂ ਕਹਿੰਦਾ ਹੈ ਕਿ ਤੂੰ ਸਾਈਡ ਤੇ ਹੋ ਖਹਿੜਾ ਤਾਂ ਤੂੰ ਨਹੀਂ ਛੱਡ ਦਾ ਉਹਦਾ ,ਇਹਦਾ ਮਤਲਬ ਤੇਰੇ ਕੋਲ ਕੱਖ ਵੀ ਨਹੀਂ ਹਸਨ ਮਾਣਕ ਤੋਂ ਬਿਨਾ .......
@sukhjinderkaur1417
@sukhjinderkaur1417 10 ай бұрын
ਇਨਾ ਦੇ ਫਾਦਰ ਨੂ ਚਾਹੀਦਾ ਦੋਹਾ ਨੂ ਬੈਠਾ ਕਿ ਗਲ ਨਿਬੈੜ ਦੇਣ
@rajgill3482
@rajgill3482 10 ай бұрын
Jio aur jeene do ❤
@royjayn7286
@royjayn7286 10 ай бұрын
ਓਦੋੰ ਤਾਂ ਸਟੇਜ ਤੇ ਚੌੜਾ ਹੋ ਹੋ ਖੜਦਾ ਸੀ, ਓਦੋੰ ਨਈਂ ਸੀ ਪਤਾ ਬਈ ਗੀਤ ਮਾਣਕ ਸਾਹਿਬ ਤੇ ਯੁਧਵੀਰ ਦੇ ਆ… ਸੱਤ ਸਾਲ ਦਾ ਕੰਟਰੈਕਟ ਨਿਰਾ ਈ ਧੱਕਾ … ਲੋਕਾਂ ਨੂੰ ਹਸਨ ਮਾਣਕ ਚੋਂ ਕੁਲਦੀਪ ਮਾਣਕ ਸਾਹਿਬ ਦੀ ਝੁਣ ਪੈਂਦੀ ਆ…ਤਾਂ ਈ ਲੋਕ ਪਿਆਰ ਕਰਦੇ ਆ..ਪਤਾ ਤੇਰਾ ਵੀ ਆ ਸਭ ਨੂੰ..ਨਾਲੇ ਬਾਈ ਹੰਕਾਰ ਮਾੜਾ ਈ ਹੁੰਦਾ ਬਾਕੀ ਬਾਈ ਜੋ ਮਰਜੀ ਕਹਿ…ਲੋਕਾਂ ਨਾਲੋਂ ਵੱਡੀ ਕੋਈ ਅਦਾਲਤ ਨਈਂ ਤੇ ਲੋਕ ਰਾਇ ਨਾਲ ਦਾ ਕੋਈ ਫੈਸਲਾ ਨਹੀਂ…. ਲੋਕਾਂ ਨੂੰ ਪਤਾ ਈ ਆ… ਹੁਣ ਗਰੀਬ ਦੇ ਦੁਖੀ ਦਿਲ ਚੋਂ ਨਿੱਕਲੀ ਆਹ ਤੇ ਵੀ ਮਾਨਹਾਨੀ ਦਾ ਕੇਸ ਕਰਨਾ…ਏਸ ਬਾਈ ਦਾ ਵੀ ਸਰਿਆ ਈ ਪਿਆ…
@karannagra4104
@karannagra4104 10 ай бұрын
ਪੱਤਰਕਾਰ ਬਾਈ ਸਾਰੇ ਕੁਮੈਟ ਇਸ ਨੂੰ ਪੜਾ ਦਿਓ,,,
@preetsimranjitkaur8068
@preetsimranjitkaur8068 10 ай бұрын
Hasan maanak bnda Dillon saaf a....
@rajveersingh558
@rajveersingh558 10 ай бұрын
Hassan manak de sir ton roti khaan wala kiddan pattan te aiea apne buddi nu kehn lag janda boh waddi celebrity a main na tan ehnu sunaiea na ehdi maa nu hasan manak nal chakkar pain ton wad pta laga ehda
@ManjotSingh-8181
@ManjotSingh-8181 10 ай бұрын
Y Punjab nu Punjab rahne do 🙏🙏🙏🙏
@gamerjanet2173
@gamerjanet2173 10 ай бұрын
Tu bulbulia jeha pta ni kado fut Jana ga len de ohnu prawa 😂🙏
@Surme001
@Surme001 9 ай бұрын
khand di bori pani ch Ghull jandi Jaldi Kaka Fan a Manak de Fojj Sundi ai Manak nu te isnu sundi hun
@hmt-xh7go
@hmt-xh7go 10 ай бұрын
ਜੇ ਉਹ zero ਆ ਤਾਂ zero ਦੇ ਪਿੱਛੇ ਫਿਰਨ ਵਾਲਾ ਤੂੰ ਕੀ ਹੋਇਆ ਤੂੰ ਤਾਂ zero ਤੋਂ ਵੀ ਥੱਲੇ ਹੋਇਆ ਫੇਰ, ਲਿਫਾਫਾ ਹੀ ਨਿਕਲਿਆ ਤੂੰ ਤਾਂ
@satwantkaur2941
@satwantkaur2941 8 ай бұрын
hahaha shi gall a
@randeepsingh4512
@randeepsingh4512 10 ай бұрын
Bai e indi banda sahi nai kar reha ha
@SIDHUDOVER
@SIDHUDOVER 10 ай бұрын
Oh ja ghussiya ewe chawala mari Janna wadda parducer klunn bniya firda
@RohitSharma-yh8wf
@RohitSharma-yh8wf 9 ай бұрын
ਬਾਈ ਇਹਨਾਂ ਗਰਮ ਸੁਭਾਅ ਚੰਗੀ ਗੱਲ ਨਹੀਂ , ਜਿਥੇ ਮੰਨ ਨੂੰ ਇਹਨਾਂ ਨੀਵਾਂ ਕਿੱਤਾ ਥੋੜਾ ਹੋਰ ਮੰਨ ਮਾਰੋ ਕਿ ਪਤਾ ਰੱਬ ਤੁਹਾਨੰ ਉਹ ਦੇ ਦੇਵੇ ਜਿਹਦੇ ਨਾਲ ਘਰ ਖੁਸ਼ਹਾਲ ਹੋ ਜਾਵੇ।।।
@jugrajsinghsidhu1551
@jugrajsinghsidhu1551 10 ай бұрын
ਇੰਦੀ ਛੋਟੇ ਵੀਰ ਜੋ ਕੋਰਟ ਵਿੱਚ ਅੱਖਾ ਤੇ ਪੱਟੀ ਬੰਨ੍ਹ ਕੇ ਜੋ ਦੇਵੀ ਖੜੀ ਹੁੰਦੀ ਹੈ ਉਸ ਨੇ ਸਾਰੇ ਲੋਕਾਂ ਨੂੰ ਬਰਾਬਰ ਤੋਲਦੀ ਹੈ ਅੱਗੇ ਅਪੀਲ ਵਿੱਚ ਕੋਰਟ ਦੁਵਾਰਾ ਕੋਈ ਵੀ ਫੈਸਲਾ ਆ ਸਕਦਾ ਹੈ ਤੁਹਾਨੂੰ ਦੋਵਾ ਵਿੱਚੋ ਕਿਸੇ ਨੂੰ ਵੀ ਰੁਪਏ ਭਰਨੇ ਪੈ ਸਕਦੇ ਨੇ ਕਹਿਣ ਦਾ ਭਾਵ ਇਹ ਹੈ ਇੰਦੀ ਨੂੰ ਹਸਨ ਨੂੰ ਦੇਣੇ ਪੈ ਸਕਦੇ ਨੇ ਇਹ ਵੀ ਹੋ ਸਕਦਾ ਹਸਨ ਨੂੰ ਇੰਦੀ ਨੂੰ ਵੀ ਦੇਣੇ ਪੈ ਸਕਦੇ ਹਨ
@lovegill8392
@lovegill8392 10 ай бұрын
Jdo taare nal sign ✍️ c odo ni kya ki ea ta yudhvir di chej ea
@ABHIKaler-gz8hb
@ABHIKaler-gz8hb 10 ай бұрын
ਇਹ ਚੱਕਰ ਸਮਚ ਨਹੀਂ ਆ ਰਿਹਾ
@pritpalbajwa5251
@pritpalbajwa5251 10 ай бұрын
Teri maa indi nail game kehd di aaa hun samj aiyy a 22g
@amrindersharma7937
@amrindersharma7937 10 ай бұрын
INDE VRA JO HOI BUT HO SAKA MAF KRDO VRA 🙏
@universescience8292
@universescience8292 10 ай бұрын
Leave him mera veer
@jinduhappo7767
@jinduhappo7767 10 ай бұрын
Greebi nu dabauna ena saukha ni Hasan de jit howegi
@sunnymall1051
@sunnymall1051 10 ай бұрын
ਇੰਦੀ ਕੁਝ ਨੀ ਕਰ ਸਕਦਾ ਕੁਦਰਤ ਨੇ ਹਸਨ ਨੂੰ ਗੁਣ ਦਿੱਤਾ ਆ !
@sewaksidhu5620
@sewaksidhu5620 10 ай бұрын
ਹਸਨ ਮਾਣਕ ਦੇ ਨਾਲ ਪਰਮਾਤਮਾ
@BaljinderSingh-hn7oc
@BaljinderSingh-hn7oc 10 ай бұрын
ਹਸਨ ਮਾਣਕ ਦੀ ਇਕ ਇਕ ਗੱਲ ਚ ਦਮ ਏ ਜੋਸ਼ ਏ .ਤੇਰਾ ਸਾਨੂ ਇੰਟਰਵਿਊ ਵੀ ਨੀ ਚੰਗਾ ਲਗਦਾ
@user-gm2ig4sb4b
@user-gm2ig4sb4b 10 ай бұрын
ਏਨੇ ਹੋਰ ਸਿੰਗਰਾਂ ਦਾ ਬੜਾ ਗਰਕ ਕਰ ਦਿੱਤਾ ਹਨ ਪੈਸੇ ਲੋਨ ਤੋ ਪੈਲਾ ਸਾਚੋ
@amritpalaujla1265
@amritpalaujla1265 10 ай бұрын
ਸਿੱਧੂ ਨੇ ਸਾਰਾ‌ ਜੁਗਾੜ ਆਪਣਾ ਹੀ ਬਣਾਇਆ ਸੀ
@varindersinghvarindersingh1720
@varindersinghvarindersingh1720 10 ай бұрын
22 ji hankar he bhut ehnu ta
@varneet5525
@varneet5525 10 ай бұрын
bharava tusi america baithe ho ...rab ne full kirpa kiti hai tuhade te....kise cheez di kami nayi hai ...vadda dil dikhayo...gal nu khatam karo ...te kise hor singer nu banalo jehra derserve karda hove ...
@navpreetsidhu6031
@navpreetsidhu6031 10 ай бұрын
ਹੁਣ ਸਮਸ਼ੇਰ ਚੀਨਾ ਨੂੰ ਵਰਤਣਾ,, ਪਹਿਲਾਂ ਗੁਲਾਮ ਜੁਗਨੀ ਘਰੇ ਬਿਠਾ ਦਿੱਤਾ,, ਹਸਨ ਦਾ ਵੀ ਕੈਰੀਅਰ ਬਰਬਾਦ ਕਰਤਾ ਏਹਨੇ
@gurujodh6469
@gurujodh6469 10 ай бұрын
ਇਹ ਮੀਡੀਆ ਨੇ ਫਰ ਗਰੀਬ ਨੂੰ ਮਰ ਦੇਣਾ
@surinderjohal7258
@surinderjohal7258 10 ай бұрын
Chora tera kush nahi banna , tere varge thag da exydent hi hunda hai 😅😅😅😅😅😅😅
@yashduetshortofficial
@yashduetshortofficial 9 ай бұрын
Eh bndhaa shakl toh hee gundaa laghdaa hai 😮😮
@SSMAAN-hg8ft
@SSMAAN-hg8ft 10 ай бұрын
ਏਹੀ ਕੰਮ ਚ ਪਹਿਲਾਂ ਏਲੀ ਮਾਂਗਟ ਤੇ ਰੰਮੀ ਰੰਧਾਵੇ ਹੋਰੀ ਫੇਲ੍ਹ ਹੋ ਗਏ ਹੁਣ ਇਹਨਾਂ ਦੀ ਵਾਰੀ
@karamjitkaur3559
@karamjitkaur3559 9 ай бұрын
Bai ji Rabb da khauf karo , ohdi adalat de vich koe Apeel daleel ni chaldi . Har kise nu Rizk malak dinda tusin kise de Malik na bano. Je tusin ene kabil ho koe hor singer tyar kr lo .je eh Mara e ehda apna kuj ni tusin ehnu chhad keno ni dinde .tusin dhnadh o green nal keon lardeon. Sab kuj ethe reh jana dianatdari Ton Kam lao .
@bablugill691
@bablugill691 10 ай бұрын
Tusi ve fer jodhveer da he 60% kha rahe c . Sab nu pata Hassan to galt biyan kon davonda c jazzy B .and manak femaly bare
@AmarjeetSingh-mm1fy
@AmarjeetSingh-mm1fy 10 ай бұрын
Isdi sehat de hisaaab naal isnu manak nu maaf kar dena chahida taras de adaaar te 🤣
@vikramjeetsingh7199
@vikramjeetsingh7199 10 ай бұрын
It was so funny absolutely write 😂😂
@sukhwantkingra2802
@sukhwantkingra2802 10 ай бұрын
ਇੰਦੀ ਹੁਣ ਜੱਜ ਨਾਲੋ ਵੱਡਾ ਹੋ ਗਿਆ ਕੋਰਟ ਨੇ ਕੇਸ ਡਿਸ ਮਿਸ ਕੀਤਾ ਤੇ ਜਿਹੜਾ ਤੂੰ ਮੈਨੂੰ ਕਿਹਾ ਮੈ ਮਰਾਸੀਆਂ ਦੇ ਚਿੱਤੜ ਖੁਲਾ ਦੇਣੇ ਐ
@B_S-H-I-V-A
@B_S-H-I-V-A 9 ай бұрын
ਹਸਨ ਨਾਲ ਰੱਬ ਹੈ ਇੰਡੀ ਬਾਈ ਬਾਕੀ ਭੱਜਦੀਆਂ ਨੂੰ ਵਾਹਣ ਬਰਾਬਰ ਹੁੰਦੇ ਨੇ, ਰਹਿਮ ਰੁਹਮ ਵਾਲੀਆਂ ਗੱਲਾਂ ਫਜੂਲ ਨੇ ਜੱਜ ਸਾਹਬ ਨੂੰ ਵੀ ਦਿਖ ਗਿਆ ਕੀ ਗਰੀਬਮਾਰ ਹੋ ਰਹੀ ਆ ਜੱਜ ਸਾਹਬ ਸਬੂਤਾਂ ਤੇ ਫੈਸਲਾ ਕਰਦੇ ਨੇ ਰਹਿਮ ਦੇ ਆਧਾਰ ਤੇ ਫੈਸਲਾ ਨਹੀਂ ਸੁਣਾਉਂਦੇ ਐਵੇਂ ਐਨਕਾਂ ਜਿਹੀਆਂ ਲਾਕੇ ਐਕਟਰ ਬਾਜੀ ਕਰ ਰਿਹੇ ਸੱਚ ਹਮੇਸ਼ਾਂ ਸੱਚ ਰਹੂਗਾ ਬਾਕੀ ਇੰਡੀ ਬਲਿੰਗ ਹੀਰੋ 🤣🤣🤣ਬਾਈ ਤੂੰ ਵਿਲੇਨ ਆਂ ਕਰੋ ਜੋ ਹੁੰਦਾ ਕਰੋ ਨਵਾਂ ਬੰਦਾ ਤਾਂ ਇੱਥੇ ਮਿਲਣਾ ਨਹੀਂ ਇੱਕ ਪਾਸੇ ਤੂੰ ਕਹਿੰਨੇ ਕੁੱਝ ਹੈ ਨਹੀਂ ਹਸਨ ਕੋਲ ਫੇਰ ਭੁੱਬਲ ਭਾਲਦੇ ਯਾਰ ਆਪਣੀ ਗੱਲਾਂ ਵਿੱਚ ਆਪ ਹੀ ਫਸੀ ਜਾਨੇ ਆਪਣੇ ਆਲੇ ਦੁਆਲੇ ਤੂੰ ਆਪਣੀ ਦੁਨੀਆਂ ਕਰੀਏਟ ਕਰ ਰੱਖਿਏ ਵੀ ਮੈਂ ਸਹੀ ਹਾਂ ਪਰ ਨਹੀਂ ਬਾਈ ਸੱਚ ਕੌੜਾ ਪਰ ਸੱਚ ਸੱਚ ਹੀ ਰਹੇਗਾ ਗਾਉਂਦਾ ਉਹ ਆਪ ਆ ਹਿੱਕ ਦੇ ਜੋਰ ਤੇ ਕੋਈ ਕਿਸੇ ਦੀ ਖੱਟੀ ਨਹੀਂ ਖਾਂਦਾ ਉਹਦੀ ਆਪਣੀ ਮੇਹਨਤ ਆ ਬਾਈ ਤੇਰੇ ਪੈਸੇ ਵਾਲਾ ਚਸ਼ਮਾ ਲੱਗਿਆ ਹੋਇਆ ਜੋ ਛੇਤੀ ਉੱਤਰ ਜਾਣਾ
@mukulsharma8323
@mukulsharma8323 10 ай бұрын
Kissan union should be support hassan
@Music.Lover_07660
@Music.Lover_07660 3 ай бұрын
ਕਲਾਕਾਰਾਂ ਨੂੰ ਹੀ ਹਸਨ ਮਾਣਕ ਦੇ ਖਿਲਾਫ ਕਰ ਰਿਹਾ ਇੰਦੀ ਬਲਿੰਗ ਇਹਨੂੰ ਇਹ ਆ ਵੀ ਹਸਨ ਦੇ ਨਾਲ ਨਾਂ ਖੜ ਜਾਣ ਕਲਾਕਾਰ ਤਾਂ ਕਰਕੇ ਆਵਦੇ ਝੂਠ ਨੂੰ ਸੱਚ ਬਣਾਉਣ ਚ ਲੱਗਿਆ ਹੋਇਆ
@Sarymansa
@Sarymansa 10 ай бұрын
Y eh Banda ke kusukuma
@shubhamarora740
@shubhamarora740 10 ай бұрын
ਹੁਸਨ ਮਾਣਕ ਇਨ੍ਹਾਂ ਵਧੀਆ ਗਾਇਕ ਹੈ ਪਰ ਉਸ ਦਾ ਦਿਮਾਗ ਖਰਾਬ ਹੋ ਗਿਆ ਇਦੀ ਉਸ ਦਾ ਵੱਡਾ ਵੀਰਾ ਹੈ ਜਿਸ ਨੇ ਉਸ ਨੂੰ ਪਹਿਚਾਣ ਦਵਾਈ ਮਾਣਕ ਸਾਹਿਬ ਦੀ ਇਦੀ ਨੂੰ ਮਾੜਾ ਬੋਲਿਆ ਗਿਆ ਇਸ ਵਿਚ ਮੈ ਗਈ ਸੀ ਇਸ ਨੂੰ ਇਸ ਦੀ ਮੈ ਮਰਵਾ ਗਈ
@chaudhary8085
@chaudhary8085 10 ай бұрын
ਬਾਈ ਜੀ ਮੈਂਨੂੰ ਸਮਝ ਨੀ ਆਉਂਦੀ ਆਹਾ ਪਊਆ ਜਿਹਾ ਬੰਦਾ ਮਾਣਕ ਸਾਬ ਦਾ ਵੀ ਨਾਂ ਬਦਨਾਂਮ ਕਰਦਾ ਕੌਣ ਆ ਹਸਨ ਕਮਲਾ ਬੰਦਾ ਹੀਰੋ ਬਨਾਇਆ ਪਿਆ
@jassisingh6319
@jassisingh6319 10 ай бұрын
😂ki naam khrab kerta uyi machi firda dekh k😂 naam khrab ni aage leke ja reha te naam naal ki hunda stage te aap gauna painda. Mehnet hundi aa ik artist aa oh ja ja k pehla usda kaam dekh la tere werge nu ki peta. Nale ki hero benaya tu dekh la hero benk ja kise hor da naam lake 😂 ehe mote nai panga paya na k Hasan nai khuch kita oh artist aa na k ghulam si isda. Tere bedi mircha lagiya 😂
@PracticalAyu
@PracticalAyu 10 ай бұрын
Bai court to bdda ho gya tu indi bling Jdo court ne order e karte fer hun agla tere hadhe kadhu vi sign karke de... Noc deh ...
@CS-hq5ff
@CS-hq5ff 10 ай бұрын
Eas karke tan Sidhu Bhai ne apna channel bana lea te bulandi te gea ooh ve ena vich stuck ho gea see
@bablugill691
@bablugill691 10 ай бұрын
Indhi gi court kadi ve tarsh da adhar ta fenshla nahi kardi
@BhupinderSingh-dj1em
@BhupinderSingh-dj1em 10 ай бұрын
ਬਾਹਲਾ ਬੀਬਾ ਆਹ ਬੰਦਾ ਪਾਣੀ ਦੀਆਂ ਬੋਤਲਾਂ ਪੀਣ ਦੇ ਪੈਸੇ, ਚਾਹ ਰੋਟੀ ਦੇ ਪੈਸੇ, ਘਰ ਦੇ ਕੰਮ ਸਫਾਈਆਂ, ਗੱਡੀਆਂ। ਧੋਣੀਆਂ ਤੁਸੀਂ ਓਹਨੂੰ ਕੁੱਤਾ ਬਣਾ ਕੇ ਰੱਖਿਆ ਤੁਹਾਡੇ ਬਾਪੂ ਨੇ ਤੁਹਾਨੂੰ ਕਿਹਾ ਤੁਸੀਂ ਓਹਨੂੰ ਕਿਹਾ ਸਾਡੇ ਕੰਮ ਚ ਦਖਲ ਨਾ ਦਿਓ ਇਹ ਯੂ ਟਿਊਬ ਤੇ ਵੀਡਿਓ ਪਈਆਂ?
@sukhpalkhosa5589
@sukhpalkhosa5589 10 ай бұрын
ऐह दुनिया धोखेबाजा दी, हसन बेचारा बच्चा सी, दिल दा साफ है,
@chaina357
@chaina357 3 ай бұрын
Hunkaaarrr
@user-ce9uq6bq7x
@user-ce9uq6bq7x 10 ай бұрын
Bai g greeb bande nu koi ne jarda roti khande nu
@kulvirchahalchahal2409
@kulvirchahalchahal2409 10 ай бұрын
Y g vada dil rkh kyu greeb de mager pya
@ARSHDEEPSINGH-ec1nq
@ARSHDEEPSINGH-ec1nq 10 ай бұрын
Banda tan hasan manak yrr Vito vadh fukra.. But ess interview nu pora dekh ke pta chalda ki technically bnda ehh sahi aa but ehh agreements de roule hi aa pehla artist lgwa lende aa bad ch agreements tod dinde ja bhaj jande
@avtarsinghgill8780
@avtarsinghgill8780 10 ай бұрын
ਕਿਉਂ ਗਰੀਬ ਨੂੰ ਤੰਗ ਕਰਦੈਂ
@pandherji6773
@pandherji6773 10 ай бұрын
Tenu faida nai milea hun ohno bhandi Jana Naa krda sign audu je nai vdia c
@Saab_bassi
@Saab_bassi 9 ай бұрын
Veer ji apni interview te comment read kar..tenu sharm aaugi..
@kulvirchahalchahal2409
@kulvirchahalchahal2409 10 ай бұрын
Y zr kha lande greeb nu tere kol bathera kuz ah sd pra zr
@sanghaagriworkshanskalan4294
@sanghaagriworkshanskalan4294 10 ай бұрын
ਇਨੂ ਕਹਿੰਦੇ ਕੜੂਚਾ ਲਾਉਣਾ ਪੱਤਰਕਾਰ ਕੜੁਚੇ ਚੰਕੀ ਫਿਰਦੇ ਜਿੱਥੇ ਜੀ ਕਰਦਾ ਉੱਥੇ ਅੱਗ ਲਾ ਸਕਦੇ ਨੇ
아이스크림으로 체감되는 요즘 물가
00:16
진영민yeongmin
Рет қаралды 53 МЛН
I wish I could change THIS fast! 🤣
00:33
America's Got Talent
Рет қаралды 126 МЛН
Became invisible for one day!  #funny #wednesday #memes
00:25
Watch Me
Рет қаралды 54 МЛН
Каха и суп
00:39
К-Media
Рет қаралды 3,7 МЛН
HASSAN MANAK  ਹੁਸਨ ਮਾਣਕ Full LIVE Show 2024
1:15:55
Singh Official
Рет қаралды 28 М.
아이스크림으로 체감되는 요즘 물가
00:16
진영민yeongmin
Рет қаралды 53 МЛН