Havaa (Official Video) | Amrinder Gill | Dr Zeus | Harmanjeet | Judaa 3 | Chapter 2

  Рет қаралды 4,939,977

Rhythm Boyz

Rhythm Boyz

Ай бұрын

Song: Havaa
Singer: Amrinder Gill
Lyrics and Composition: Harmanjeet
Music: Dr Zeus
Producer: Karaj Gill
Executive Producer: Shamir Cheema
Associate Producer: Kinjal Nagada
Concept/Edit/Direction: Qarn Mallhi
Creative Director: Mani Mallhi
Production Head: Gary Gill
Female Lead: Harnoor Kaur
DP: Marcos Fustero & Yassine Noujdi
1st AC: Wai Tat Lam
Gaffer: Bharat Bhumbla, Indiana Wilson
Key Grip: TD Singh
VFX: Fury
Color: Onkar Singh
Line Production: AD Gill (Skypeace Production)
Production Assistant: Simran Narang, Sukhpal, Jugraj Singh Hanjra, Benny Bhoday, Kartik Rawal
Hair & Makeup: Renu Sindhu
Hair Stylist: Simo
Makeup Assistant: Bhawan Atwal
Stylist: Jasmine Kamboj
Assistant Stylist: Saba Mengal
Poster Design: Vitamin V
Publicity Design: Sharanpreet Singh
Brownwest Team: Harji
Behind The Scenes: Jashn
Video Production: Brownwest Originals & Rhythm Boyz Entertainment
Wouldn’t be possible without: Sidak Gill, Diljot Garcha, Nathan Gendron, Manjot Singh Dullat, Amrit Waraich, Sunny Bhogal, Harpreet Cheema, Bikram Brar
Follow us on -
KZfaq - bit.ly/RhythmBoyz
Facebook - / rhythmboyzofficial
Instagram - / rhythmboyzentertainment

Пікірлер: 2 500
@pb_feels
@pb_feels Ай бұрын
Notification ਆਈ ਫੌਨ ਚੱਕਿਆ Amrinder ਤੱਕਿਆ ਥੋੜਾ ਹੱਸਿਆ ਗਾਣਾ ਸੁਣਕੇ ਹੱਟਿਆ ਨਾ ਸੋਚ ਸੱਕਿਆ ਅਰਮਾਨ ਦਿਲ ਚ ਰੱਖਿਆ ਜਿਵੇਂ ਮਿਲੀ ਮਰਹਮ ਦਿਲ ਦੀ ਛਿਲ ਤੇ ਕੋਈ ਨੀ ਹੋਣਾ ਚੰਗਾ ਵਾਂਗ ਅਮਰਿੰਦਰ ਗਿੱਲ ਦੇ”💜🤞🏻
@SukhdeeoKaur-lu6sv
@SukhdeeoKaur-lu6sv Ай бұрын
❤❤❤
@shivam___kalia
@shivam___kalia Ай бұрын
Bai insta te vi tera hi comment aa naa
@ChachaSinri
@ChachaSinri Ай бұрын
♥♥keep writing
@rajvinderkaur8166
@rajvinderkaur8166 Ай бұрын
So beautiful
@preetisharma1873
@preetisharma1873 Ай бұрын
Waah❤❤
@Dreamhome5911
@Dreamhome5911 Ай бұрын
ਨਾ ਕਿਸੇ ਨਾ ਕੋਈ ਵੈਰ, ਨਾ ਕੋਈ ਕੌਨਟਰੋਵਰਸੀ, ਨਾ ਕੋਈ ਹੰਕਾਰ ਏ, ਸਿੰਪਲ ਤੇ ਸਦਾ ਜਿਹਾ ਗਿੱਲ ਏ ਸਾਡਾ ❤ ਤਹਿ ਦਿਲ ਨੂੰ ਲੱਗਦਾ ❤❤❤
@Jotkalyanofficial
@Jotkalyanofficial Ай бұрын
❤❤
@simarsingh4506
@simarsingh4506 Ай бұрын
💞💞💞
@gursewak418
@gursewak418 Ай бұрын
❤❤wah
@Gurmeet.S.SIKANDER
@Gurmeet.S.SIKANDER Ай бұрын
❤❤❤❤❤
@Suchetna
@Suchetna Ай бұрын
Love u forever❤🧿🧿🧿💞💞gbu ustad g
@dr.sarajsingh1861
@dr.sarajsingh1861 28 күн бұрын
ਕੌਣ ਕੌਣ ਅਮਰਿੰਦਰ ਗਿੱਲ ਦੇ ਨਵੇਂ ਗੀਤ ਦੀ wait ਕਰਦਾ ਹੈ..?
@DavenderSingh-pq3kx
@DavenderSingh-pq3kx 27 күн бұрын
Mee
@HarryDhaliwal-478
@HarryDhaliwal-478 24 күн бұрын
Mee
@user-cp5mo5tz8q
@user-cp5mo5tz8q 23 күн бұрын
Yes I'm
@user-vd7qn2kn7i
@user-vd7qn2kn7i 14 күн бұрын
I am 🎉
@Commentreadings-r2l
@Commentreadings-r2l 10 күн бұрын
Me❤❤
@Navumanubalachaur
@Navumanubalachaur 29 күн бұрын
ਸੱਭ ਨੁੰ ਬੇਨਤੀ ਹੈ ਕੇ ਰੁੱਖ ਲਾਓ ਜੀ🌴🌳🌲🎋🪵🌴🌱
@major_sarpanch
@major_sarpanch Ай бұрын
ਬਿਨਾ ਕਿਸੇ controversy to ਅੱਗੇ ਆਇਆ ਕੌਣ ਕੌਣ ਸਹਿਮਤ ਆ ਇਸ gal nal❤❤❤
@Harnoorkaur72205
@Harnoorkaur72205 Ай бұрын
Me
@major_sarpanch
@major_sarpanch Ай бұрын
@@Harnoorkaur72205 🤗
@Pahal786
@Pahal786 Ай бұрын
Kal ko mai ra happy birthday hai 😢 0 subscriber 😢😢
@major_sarpanch
@major_sarpanch Ай бұрын
@@Pahal786 happy birthday Bai
@Kauraman449
@Kauraman449 Ай бұрын
Main agree aa❤❤❤❤❤
@meetbabbumaandafan6599
@meetbabbumaandafan6599 Ай бұрын
ਅਮਰਿੰਦਰ ਗਿੱਲ ਗਾਣੇ ਪਾਵਾਂ ਆਪ ਨਹੀਂ ਲਿਖਦਾ ਪਰ ਪਸੰਦ ਇਹਦੀ ਬੜੀ ਜ਼ਬਰਦਸਤ ਹੈ ਸੌਂਗ ਕੋਈ ਵੀ ਕੱਢਦਾ ਗੱਲ ਸਿਰਾ ਹੀ ਲਾਉਂਦਾ ਹੈ ਵਾਜ ਬੜੀ ਪਿਆਰੀ ਐਂਡ ਹੀ ਕਰਾਉਂਦਾ ਹੈ 🔥🔥🔥🔥😊👌
@shivam___kalia
@shivam___kalia Ай бұрын
Ocean eyes gaana amrinder gill ne khud likhea si
@akashsandhusandhu780
@akashsandhusandhu780 9 күн бұрын
Je thunu aw song sun na ton bdd skoon milea...rooh kush hoi....good feel hoyea sbb fre free lgea like krke dso ja cmnt❤
@jjpb_wala
@jjpb_wala Ай бұрын
ਹਰਮਨਜੀਤ ਦੀ ਲਿਖ਼ਤ ਉੱਤੋਂ ਅਮਰਿੰਦਰ ਗਿੱਲ ਦੀ ਆਵਾਜ਼ ਕਿਸੇ ਨੂੰ ਕਿੱਦਾਂ ਨਾਪਸੰਦ ਹੋ ਸਕਦੀ ਹੈ ❤
@GtxPreet
@GtxPreet Ай бұрын
FROM DILDARIYAN TO HAVAAA STILL MY FAV8
@For_u_gaming_
@For_u_gaming_ Ай бұрын
My also
@mandeepkaur8042
@mandeepkaur8042 Ай бұрын
From apni jaan ke to hava... My all time fav
@HaddiSyed
@HaddiSyed Ай бұрын
Bara smjhaya tenu smjh na aya love this song
@warvalstudios4329
@warvalstudios4329 Ай бұрын
ਮੈਂ ਵੀ। ਦਿਲਦਾਰੀਆਂ ਤੋਂ ਹੁਣ ਤੱਕ Tape 📼, ਟੀਵੀ ,ਰੇਡੀਓ, MP3 player, mobile , computer, DVD, online streaming, KZfaq ਹਰ ਇਕ ਪਲੇਫਾਰਮ ਤੇ ਗਾਣੇ ਸੁਣੇ ਆ
@karmitakaur3390
@karmitakaur3390 Ай бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@jeetlove4763
@jeetlove4763 Ай бұрын
Sahi gal hai ji agree
@parmindersandhu01313
@parmindersandhu01313 Ай бұрын
Sahi aa
@ashkeepunjabi4925
@ashkeepunjabi4925 Ай бұрын
Siraa ਅਮਰਿੰਦਰ ਗਿੱਲ ਨੀ ਕਿਸੇ ਨੇ ਬਣ ਜਾਣਾ ਰੂਹ ਤੋਂ ਗਾਇਕੀ ਬਕਸ਼ੀ ਪ੍ਰਮਾਤਮਾ ਨੇ ❤❤❤❤❤❤👌👌👌🙏🙏🙏👍👍👍❤️
@jassbrar138
@jassbrar138 Ай бұрын
@satwinderdhandi8418
@satwinderdhandi8418 Ай бұрын
Iam also ❤❤
@mandeepkaur8042
@mandeepkaur8042 Ай бұрын
ਕੋਈ ਸ਼ਬਦਾਂ ਨੂੰ ਇੰਨੇ ਨਿੱਘੇ ਰੂਪ ਵਿੱਚ ਕਿਵੇਂ ਪਿਰੋ ਸਕਦੇ.... ਮੰਨ ਦੇ ਮੰਨਕੇ-ਮੰਨਕੇ ਵਿੱਚ ਛੋਹ ਪੈਂਦੀ। ਕੋਈ ਜਵਾਬ ਨੀ ਇਸ ਅੰਦਾਜ ਤੇ ਅਵਾਜ ਦਾ 🥰
@HappyBamboo-fi9jm
@HappyBamboo-fi9jm Ай бұрын
God gift aa amrinder gill di awaaz, rabb ney ennah di awaaz ch sakoon tey duniya di sweetness payi aa ❤❤ Best singer in the world❤🤗🤗
@user-oy7wm2wf9y
@user-oy7wm2wf9y Ай бұрын
Bina sune keh skde ❤😂 Amrinder gill da gana Dil te Lganaa
@Pahal786
@Pahal786 Ай бұрын
Kal ko mai ra happy birthday hai 😢 but 0 subscriber 😢😢
@JobanKang
@JobanKang Ай бұрын
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ਛੇਤੀ ਕਿਤੇ ਸਮਝ ਚ ਨਹੀਂ ਆਂਓੁਦੇ ! 💯🌎✨
@surindersohal1506
@surindersohal1506 Ай бұрын
ਅਮਰਿੰਦਰ ਗਿੱਲ ਸਾਡਾ ਪਸੰਦੀਦਾ ਗਾਇਕ ਹੈ ਅਸੀਂ ਹੋਰਾਂ ਤੋਂ ਕੀ laina❤
@gurpreetsidhu4267
@gurpreetsidhu4267 Ай бұрын
ਹਜੇ ਤੱਕ ਏਹੇ ਜਾ ਕੋਈ ਅੱਖਰ ਨੀ ਜੁੜਿਆ, ਜੌ ਇਹ ਨਿਮਾਣਾ ਜਾ ਬੰਦਾ ਤੇਰੀ ਤਾਰੀਫ਼ ਚ ਲਿਖ ਸਕੇ, ਬਾਕੀ ਗੀਤਾ ਦੀ ਤਰਾ ਇਹ ਗੀਤ ਵੀ ਸਮਾਜ ਨੂੰ ਸਮਰਪਿਤ, ਰੂਹ ਨੂੰ ਸਕੂਨ ਮਿਲ ਜਾਂਦਾ ਬਾਈ ਦਾ ਗੀਤ ਸੁਣ ਕੇ,ਕਿਸ ਕਿਸ ਕੋਲ repeat ਤੇ ਚਲੋ ਹੁਣ
@fanamrindergillveerda5457
@fanamrindergillveerda5457 Ай бұрын
ਇੱਕੋ ਦਿਲ ਕਿੰਨੀ ਕ ਵਰ ਲੁਟੋਗੇ ਵੀਰ ਜੀ ਇੰਨੀ ਮਿਠਾਸ ਆਵਾਜ਼ ਚ ਸ਼ਬਦ ਨੀ ਮੁੱਕਣੇ ❤❤❤❤❤❤❤ ਬਹੁਤ ਸਾਰਾ ਪਿਆਰ ਵੱਡੇ ਵੀਰ ਜੀ ❤❤❤❤❤❤
@user-ix6hw2og4f
@user-ix6hw2og4f Ай бұрын
ਭਾਅ ਟਾਈਮ ਤਾਂ ਲਾੳਣਾ ਪਰ ਗੀਤ ਦਰਿਆ ਵਰਗੇ ਲੈ ਕੇ ਆਉਣਾ ਤੂੰ!!!!🙌💜
@sidhujaan2078
@sidhujaan2078 Ай бұрын
@satnamsirIELTS
@satnamsirIELTS 15 күн бұрын
No difference since last 20 years. Always rock
@MangalSingh-cm4ej
@MangalSingh-cm4ej 15 күн бұрын
ਗੀਤ ਦੇ ਬੋਲ ਗਿੱਲ ਬਾਈ ਦੀ ਆਵਾਜ਼ ਗੀਤ ਦਾ ਸੰਗੀਤ.....just wowww😳😳 Love love and love 💕
@Sunnychhabra0049
@Sunnychhabra0049 Ай бұрын
ਇਹ ਓਹ ਅਵਾਜ ਐ ਜਿਨੂੰ ਸੁਣ ਕੇ ਸਕੂੰਨ ਮਿਲਦਾ ❤ Amrinder Gill Fan 😊
@mansiarora5360
@mansiarora5360 Ай бұрын
Amrinder veera ❤❤ ਨਾਮ ਹੀ ਕਾਫੀ ਆ
@sunnymeetekamsunnyromana4242
@sunnymeetekamsunnyromana4242 Ай бұрын
She gl aa ji
@YouTubeer504
@YouTubeer504 Ай бұрын
Yes
@YouTubeer504
@YouTubeer504 Ай бұрын
Insta I'd ki a tuhadi
@chaftabofficial
@chaftabofficial Ай бұрын
Great ❤❤
@sunnymehra8059
@sunnymehra8059 Ай бұрын
@rituchander4475
@rituchander4475 18 күн бұрын
My favourite only Amrinder bhaji ❤❤❤❤
@Video-kx2sc
@Video-kx2sc 19 күн бұрын
Sound music ਬਹੁਤ ਵਧੀਆ
@AmanSaini82
@AmanSaini82 Ай бұрын
ਰੂਹ ਨੂੰ ਰਾਜੀ ਕਰਨ ਵਾਲੇ ਭਾਜੀ ❤️
@amanhundal0034
@amanhundal0034 Ай бұрын
❣️ਤੂੰ ਨਾਲ ਨਾਲ ਰਹਿ ਮੇਰੇ ਮੈਂ ਹੌਰਾਂ ਤੋ ਕੀ ਲੈਣਾ ਤੂੰ ਜਿੰਦਗੀ ਏ ਮੇਰੀ ਮੈਂ ਜਿੰਦਗੀ ਨੂੰ ਜਿਉਂਕੇ ਹੀ ਰਹਿਣਾ 🍂☺️
@amankaur8077
@amankaur8077 Ай бұрын
Wow what a song, its on repeat in my car. Well done Amrinder gill. You have my heart❤
@THE-SINGH-YOUTUBER
@THE-SINGH-YOUTUBER Ай бұрын
Amrinder is back🎉❤❤
@BallersUnitee
@BallersUnitee Ай бұрын
ਇਸ਼ਕੇ ਚ ਸੱਟ ਵੀ ਸੁਹੱਪਣ ਹੀ ਲੱਗਦੀ 🙌❤️ ਮੈਂ ਹੁਣ ਵਿੱਚ ਸਮਾਇਆ, ਸਦਾ ਤੋਂ ਕੀ ਲੈਣਾ 🙌❤️ ਅਮਰਿੰਦਰ ਗਿੱਲ + ਹਰਮਨਜੀਤ 🥰🌹❤️
@HarpreetKaur-rr2tf
@HarpreetKaur-rr2tf Ай бұрын
Amrinder Gill + Harmanjeet ਹੁਣ ਸ਼ਬਦ ਹੀ ਨਹੀਂ ਬਚਦੇ ਕੁੱਝ ਕਹਿਣ ਲਈ
@foodielovey
@foodielovey Ай бұрын
ਸਹੀ ਗੱਲ ਆ! ਮੈਂ ਵੀ same comment ਕਰਨ ਲੱਗਾ ਸੀ❤
@gurkiratkaler8515
@gurkiratkaler8515 Ай бұрын
ਹਰਮਨਜੀਤ ਦੀ ਲਿਖਤ ਬਾਕਮਾਲ
@mrahal10
@mrahal10 29 күн бұрын
Bai Harman ne gana rab vaste likia Amrinder ne ta matlab ee badal dita aa video g bana ge
@jeet428
@jeet428 24 күн бұрын
'ਮਨਪ੍ਰੀਤ ਹਰਮਨਜੀਤ' ਤੋ ਬਾਦ ਇਹ ਗੀਤ ਸਿਰਫ ਅਮਰਿੰਦਰ ਗਿੱਲ ਹੀ ਗਾ ਸਕਦਾ ਸੀ ।
@No_name_exists
@No_name_exists 12 күн бұрын
ਇਹ ਲਿਖ ਵੀ 'ਰਾਣੀਤੱਤ' ਹੀ ਸਕਦਾ ਹੈ।
@kulwinderkaur4372
@kulwinderkaur4372 13 күн бұрын
Harmanjeet ji tusi rooh de taar jiven shabadan (words) vich piro ditte ne ...bahut khoobsurat ehsas ne tohade . I loved this song ❤
@mansiarora5360
@mansiarora5360 Ай бұрын
ਬਹੁਤ ਸੋਹਣੀ ਲਿਖ਼ਤ, ਤੁਸੀਂ ਲੱਗ ਰਹੇ ਹੋ ਬਹੁਤੇ ਸੋਹਣੇ❤❤❤
@gurmanaulakah
@gurmanaulakah Ай бұрын
Diamond of ਪੰਜਾਬੀ ਇੰਡਸਟਰੀ
@Sohni21
@Sohni21 27 күн бұрын
Amrinder gill always my favourite ❤️ ❤️❤️ Awesome song❤ Tusa mera ban ne Havaa to ki lena ❤ One of my favourite ❤️ Love lyrics ❤
@MangiRahon
@MangiRahon 27 күн бұрын
ਪਹਿਲੀ ਵਾਰ ਸੁਣ ਕੇ ਨਹੀ ਐਨਾ ਵਦੀਆਂ ਲੱਗਦਾ ਬਾਅਦ ਚ ਅਵੇਂ ਲੱਗਦਾ ਇਸ ਤੋ ਓਪਰ ਕੁੱਝ ਨਹੀ ਆ ਕਿੰਨੀ ਸੋਹਣੀ ਲਿਖਤ ਆ ਸਕੂਨ ਮਿਲਦਾ ਪੂਰਾ 🙏🏿🙏🏿
@Ap_zaildar
@Ap_zaildar Ай бұрын
Bai ik gal ta hai ke rabb aa mann kise kise dr hisse e dinda jionda reh bai amrinder rabb teri lammi umar kre jio bhot bhot ਵਧਾਈਆਂ ajoo sare ਦਿਉ tusi v
@gursimransingh4272
@gursimransingh4272 Ай бұрын
An artist with 0 haters ♥️♥️😌
@majaz5386
@majaz5386 Ай бұрын
Afcos ❤
@amankaur8495
@amankaur8495 26 күн бұрын
ਬੁਹਤ ਸੋਹਣੀ ਆਵਾਜ਼ ਹੈ ❤❤ਸੁਣਕੇ ਦਿਲ ਨੂੰ ਸਕੂਨ ਮਿਲਦਾ ਏ ❤
@deepwant9530
@deepwant9530 24 күн бұрын
On repeat 🔁❤️❤️ I was eagerly waiting for Amrinder gill’s songs
@AbhiGill_436
@AbhiGill_436 Ай бұрын
ਖੁੱਲੀ ਕਿਤਾਬ ਵਰਗੇ ਆ ਸੱਜਣਾ ਪੜਨਾ ਹੀ ਸੋਖਾ ਆ ਸਮਝਣਾ ਨੀ...🕊️🥀
@N_Mehra
@N_Mehra Ай бұрын
Legend, amrinder gill Punjabi industry da iko ik singer jo bina controversy toh and bina show off de simple look te song always alag Vibes de hunde , awaj jo dil nu sukoon dindi 🥺❤️ judaa 3 chapter 2 de sab song ghaint
@narinderjanda7336
@narinderjanda7336 26 күн бұрын
Kinni vaari sun lye new songs . Mann ni bharda 😍😍🤣 . Amrinder gill best forever
@JagdevSingh-hd1ib
@JagdevSingh-hd1ib 27 күн бұрын
ਬਹੁਤ ਸੋਹਣਾ ਗੀਤ ਹੈ ਵੀਰ 👌👌
@ababdurehman3623
@ababdurehman3623 Ай бұрын
Amrinder gill jysa banda pori industry main ni simple sobar hor koi attitude ego wala chkar ni love from Pakistan 🤞🥰❤️
@ilyastararofficial
@ilyastararofficial 9 күн бұрын
Satinder Sartaaj
@ababdurehman3623
@ababdurehman3623 9 күн бұрын
@@ilyastararofficial yeah you are right but amrinder gill is love 🥰❤️🤞
@vijaysingh-ye3rp
@vijaysingh-ye3rp Ай бұрын
ਇਹ ਲੋਕਾਂ ਇਹ ਦੁਨੀਆਂ ਜਹਾਂ ਤੋ ਕਿ ਲੈਣਾ ਤੂੰ ਸਾਹਾਂ ਮੇਰਾ ਬਣ ਮੈਂ ਹਵਾਂ ਤੋ ਕੀ ਲੈਣਾ❤️🧿
@manindersingh3430
@manindersingh3430 27 күн бұрын
Best voice of all time
@Karan-ot7rs
@Karan-ot7rs 22 күн бұрын
ਬਾਈ ਬਹੁਤ ਵਧੀਆ ਗਾਨਾ ਲਿਖਿਆ 👍
@a.k.1466
@a.k.1466 Ай бұрын
Congrats AMRINDER GILL sir, ਖ਼ੁਦ ਤਾਂ ਤੁਸੀਂ ਸ਼ਾਂਤ ਸੁਭਾਅ ਦੇ ਮਾਲਕ ਹੋ ਅਤੇ ਗੀਤਾਂ ਵਿਚ ਵੀ ਅਲੱਗ ਹੀ ਸ਼ਾਂਤੀ , ਠਹਿਰਾਓ ਹੈ l ਬਹੁਤ ਵਧੀਆ ,ਪਰਮਾਤਮਾ ਤੁਹਾਡੇ ਤੇ ਹਮੇਸ਼ਾਂ ਹੀ ਮਿਹਰਾਂ ਭਰਿਆ ਹੱਥ ਰੱਖੇ 😊😊
@sunnyseebat3415
@sunnyseebat3415 Ай бұрын
ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਝਲ ਪੈ ਜਨ ਛੇਤੀ ਨਹੀਂ ਖੁੱਲਦੇ Amrinder gill ❤❤
@sehrishazam4493
@sehrishazam4493 29 күн бұрын
His voice is like magic 🪄 it just touches my heart
@BALJIT-nt5jg
@BALJIT-nt5jg 21 күн бұрын
Eni dair baad sunya Ena vadia Gaana👌👌 Amrinder Gill best Aah❤❤
@vishavjotsingh6139
@vishavjotsingh6139 Ай бұрын
ਇੱਕ ਹੀ ਗਾਇਕ ਨੂੰ ਸੁਣ ਦੇ ਮੇਰੇ ਘਰਦੇ, AMRINDER GILL ♥️ LOVE U BRO 🥰
@user-hh7qn1iw4q
@user-hh7qn1iw4q Ай бұрын
ਗੀਤਕਾਰੀ + ਗਾਇਕੀ+ ਵੀਡੀਓ = ਸਵਰਗਾਂ ਵਰਗੀ ਸ਼ਾਂਤੀ
@VishalGill1510
@VishalGill1510 Ай бұрын
Bilkul sahi boleya ji
@user-zu9py1jx1p
@user-zu9py1jx1p Ай бұрын
❤ Koi Tod nai amrinder gill da
@babitadhariwal2790
@babitadhariwal2790 29 күн бұрын
Simple. Sober . Na koi hankaar … ik simple personality…. ❤
@angad.thakur9573
@angad.thakur9573 16 күн бұрын
Real legend💞 Best singer THEN NOW FOREVER 🤍
@jasvirbanger9738
@jasvirbanger9738 Ай бұрын
ਕਿੰਨੇ ਗਾਇਕ ਸੁਣ ਲੈਅ ਪਰ ਜੌ vibe, feel amrinder sir ਨੂੰ ਸੁਣ ਕੇ ਆਉਂਦੀ ਆ ਨਹੀ ਜਵਾਬ ਕੋਈ 😊❤forever singer ❤
@prakhar_sony
@prakhar_sony Ай бұрын
No controversy No nudity Only song❤ Simply LEGEND ❤
@komalpreetkaur7880
@komalpreetkaur7880 29 күн бұрын
The king is back !❤
@Hardeepsingh-fu5ed
@Hardeepsingh-fu5ed 14 күн бұрын
ਦਿਲਾਂ ਤੋਂ ਪਾਰ ਦਾ ਗਾਣਾ
@HarpreetSingh-df5cf
@HarpreetSingh-df5cf Ай бұрын
ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਗੀਤ ਕੱਢਦੇ ਰਹੋ love you amrinder gill veere ❤❤
@shivajangra
@shivajangra Ай бұрын
Next Level 🔥👌
@GaganpreetKaur-uw4ji
@GaganpreetKaur-uw4ji 15 күн бұрын
Kine kine eh gana nhu repeat sunea❤
@user-kj6kr5pf2u
@user-kj6kr5pf2u 23 күн бұрын
I ❤ U amrinder app pehle aaise old style mein aa gye thanku whata soft music 😊😊😊 ❤❤ make music lyrics like ki samjaye Mera deewanapan yaarian we will old style 🥹🥹 and kya vocal ha iss gaane thanku
@karmitakaur3390
@karmitakaur3390 Ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@deepsukh9037
@deepsukh9037 Ай бұрын
ਮੈਂ ਵੀ ਤਾਂ ਦੇਖਾਂ ਮੁਹੱਬਤ ਕੀ ਹੁੰਦੀ🌸 Song ni emotion aa eh❤️
@leen__0011
@leen__0011 29 күн бұрын
Amrinder gill and Harmanjeet ❤✨ best duo ......
@sahilchotani1794
@sahilchotani1794 8 күн бұрын
Proud Of Gill saab Fan.... 2004 to 2024 tk da safar as fan.. har album , har single har live show naal har movie naal har interview naal hor jada proud feel hunda aa apni pasand de.. punjab da Maan #amrindergill
@rinkupariaal2115
@rinkupariaal2115 Ай бұрын
Waheguru tuhanu sada charde kla ch rakhe paji.❤❤❤❤❤❤❤❤❤❤❤ Bhut khoobsurat
@jasvirbanger9738
@jasvirbanger9738 Ай бұрын
ਸਿੱਧਾ ਰੂਹ ਚ ਉਤਰਦਾ ,ਜਦੋ ਵੀ ਨਵਾ ਗਾਣਾ ਆਉਂਦਾ ❤❤❤❤❤❤
@kamaljit56666
@kamaljit56666 Ай бұрын
ਕਿੰਨੀ ਸੋਹਣੀ ਲਿਖਤ ਹੈ ਅਮਰਿੰਦਰ ਗਿੱਲ ਦੀ❤
@officialjagtarjanian
@officialjagtarjanian 9 күн бұрын
ਸ਼ੁਰੂ ਤੋਂ ਚੱਲ ਕੇ ਹੁਣ ਤੱਕ ਹਿੱਟ , ਆਪਣੀ ਮਸਤੀ ਵਿੱਚ ਰਹਿਣ ਵਾਲਾ ਇਨਸਾਨ,, ਸਾਫ ਸੁਥਰਾ ਗਾਉਣ ਵਾਲਾ ਗਾਇਕ,, ਵੀਰ ਅਮਰਿੰਦਰ
@ForeverAman
@ForeverAman Ай бұрын
ਬਹੁਤ ਵਧੀਆ lyrics ਨੇ, ਅਮਰਿੰਦਰ ਵੀਰ ਨੇ ਗਾਇਆ ਵੀ ਬਹੁਤ ਵਧੀਆ.. ❤❤❤ ਹਰਮਨ ਵੀਰ ਦੀ ਲਿਖਤ ਲਾਜਵਾਬ ਏ। ❤❤❤❤
@Vishvas_believe
@Vishvas_believe Ай бұрын
ਦਿਲ ਅੰਦਰ ਜੋ ਘਰ ਕਰ ਜਾਵੇ.....ਉਹ ਅਵਾਜ਼ ਆ ਅਮਰਿੰਦਰ ਗਿੱਲ ਦੀ❤❤❤❤❤
@harishjangra7546
@harishjangra7546 23 күн бұрын
Ye insan mere marne tak meri playlist me rahega ...Polite Kindness Compassion all the characteristics of a true gentleman..love you Amrinder bhai❤️❤️❤️
@bullakijanamekaun
@bullakijanamekaun 29 күн бұрын
AMRINDER X HARMANJEET. DREAM COMES TRUE. We want a full album with Harmanjeet pls.
@honeymahey9647
@honeymahey9647 Ай бұрын
Amrinder gill ਜਿੰਦ ਜਾਨ ❤️
@paramveersingh1985
@paramveersingh1985 Ай бұрын
The song + the vibe + the lyrics+ the singer + the music + the night + the moon = peace ❤️✨
@Obaid-Gill
@Obaid-Gill 29 күн бұрын
It's Phenomenal.... A Masterpiece❣️... Tu sa mera ban ma huvva to ki lena... Heart Touching💗
@Abdulhadi971
@Abdulhadi971 23 күн бұрын
❤❤sir Bachpan s apko dekhte dekte bade hue hn sir apko phr dekh kr bachpan ki yaad aa gyi 😢
@ramindersingh8503
@ramindersingh8503 Ай бұрын
No one can beat this man❤
@jassbal9114
@jassbal9114 Ай бұрын
ਤੁ ਸ਼ਾ ਮੇਰਾ ਬਣ 🥰 ਮੈ ਹਾਵਾਂ ਤੋ ਕੀ ਲੈਣਾ♥️ ਅਮ੍ਰਿੰਦਰ ਗਿੱਲ💯🙌
@nimanagurudasingh4687
@nimanagurudasingh4687 29 күн бұрын
harmanjeet freakin awesome..esdi ਲਿਖਤ ਰੂਹਾਨੀ aa..hrek de ਪੱਲੇ nhi pe sakk di💯💯💯💯
@CKVlog623
@CKVlog623 Ай бұрын
Song is so nice 💯💯
@amritdhanju1011
@amritdhanju1011 Ай бұрын
Harmanjit de lyrics ❤❤ Amrindar gill paji di voice 💗💗
@shovaizch6501
@shovaizch6501 Ай бұрын
Big Fan From Punjab Pakistan❤❤
@faisalmughal5249
@faisalmughal5249 15 күн бұрын
Hye Oye Kmal ta Song ay Aminder bro😘
@nirmalrajput4956
@nirmalrajput4956 5 сағат бұрын
I’m listening again and again, heart touching voice and wording, keep it up
@paramveersingh1985
@paramveersingh1985 Ай бұрын
Amrinder gill never disappoint us ❤️✨
@rehmangujjar2689
@rehmangujjar2689 Ай бұрын
Amrinder gill ❤❤❤🎉🎉🎉🎉🎉🎉
@aashukataria4829
@aashukataria4829 29 күн бұрын
Melody King 🔥 ❤❤ #sadabaharGill. Main Satte Samundar Baha Vich Bhar laye… awsome
@meenakshidhand6961
@meenakshidhand6961 29 күн бұрын
Listening to this amazing melodious gem 100th time in a row thank you @AmrinderGill
@harshdeepjosan4531
@harshdeepjosan4531 Ай бұрын
Salute to his creativity ❤️❤️
@sumanpreetabk3354
@sumanpreetabk3354 29 күн бұрын
Havaa song +eyer phone+barish+ safar +ek tarfa Mohabbat ❤️❤️❤️❤️
@SimranBrar-uq6km
@SimranBrar-uq6km Ай бұрын
Amrinder gill will always be iconic cause his songs are the true essence of 💕 love
@user-nd3gg5lb6c
@user-nd3gg5lb6c Ай бұрын
Sbb ton best amrinder gill paji💯❤️hrr ik song dil nu lgg jnda a❤️❤️‍🩹
@TaranjotkaurTaran-kc5de
@TaranjotkaurTaran-kc5de Ай бұрын
Bins sunne like phele Gaana hunda best❤
@pbx7garry
@pbx7garry Ай бұрын
@Mr.Bhullar-gn1be
@Mr.Bhullar-gn1be Ай бұрын
ਨਸ਼ਿਆ ਦੇ ਵਿੱਚ ਰਾਖ ਨੇ ਹੋਗੇ ਪੁੱਤ ਨੇ ਜਿੰਨਾ ਦੇ, ਵੋਟ ਪਾਉਣ ਤੋੰ ਪਹਿਲਾ ,,, ਉਹਨਾਂ ਮਾਂਵਾ ਬਾਰੇ ਸੋਚ ਲਿਉ । Vote ਭਾਈ ਅੰਮ੍ਰਿਤਪਾਲ ਸਿੰਘ ,, ਹਲਕਾ ਖਡੂਰ ਸਾਹਿਬ
@ArshdeepSingh-bl6jv
@ArshdeepSingh-bl6jv 29 күн бұрын
10 years baad eho jeha gana sunyaa bohat sakoon milyaa waah paaji❤️❤️❤️
@ManpreetKaur-fu1cg
@ManpreetKaur-fu1cg 29 күн бұрын
Took me into another world and gave me wings to fly. Never want this song to end. ❤ Harmanjeet and Amrinder.
@rajdeepsingh8072
@rajdeepsingh8072 24 күн бұрын
Meri saheli c manpreet sanu dona nu amrinder gill bhtt psand c 😂
Judaa 3 Chapter 2 Amrinder Gill Full Album (Audio Jukebox) Latest New Punjabi Album 2024
28:54
𝙼𝚊𝚜𝚑𝚘𝚘𝚛 𝙿𝚞𝚗𝚓𝚊𝚋𝚒
Рет қаралды 164 М.
Вечный ДВИГАТЕЛЬ!⚙️ #shorts
00:27
Гараж 54
Рет қаралды 11 МЛН
Wait for the last one! 👀
00:28
Josh Horton
Рет қаралды 118 МЛН
Super gymnastics 😍🫣
00:15
Lexa_Merin
Рет қаралды 108 МЛН
MEU IRMÃO FICOU FAMOSO
00:52
Matheus Kriwat
Рет қаралды 36 МЛН
Nazran - Nirvair Pannu (Official Video) Mxrci | Juke Dock
3:32
Juke Dock
Рет қаралды 11 МЛН
Album | Amrinder Gill | Romantic song | ohi nagaria
28:27
ohi nagaria
Рет қаралды 213 М.
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 102 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 626 М.
Janona
4:09
Release - Topic
Рет қаралды 733 М.
Kobelek
4:11
6ELLUCCI - Topic
Рет қаралды 139 М.
Sadraddin - Если любишь | Official Visualizer
2:14
SADRADDIN
Рет қаралды 753 М.
ҮЗДІКСІЗ КҮТКЕНІМ
2:58
Sanzhar - Topic
Рет қаралды 4,4 МЛН