No video

Hayer agriculture farm 14 Tractor farmtrac loves

  Рет қаралды 1,747,532

TRACTOR FANS

TRACTOR FANS

Күн бұрын

Hayer agriculture farm
Tractor farmtrac 6055
Farmtrac 6050 4wd
Farmtrac 6075 4wd
Farmtrac 6055 t20
Ford 3620
Farmtrac 65 epi
#HayerFarm #farmtracLoves #Bigfarmer
#Topfarmerpunjab

Пікірлер: 725
@jaggahayer1867
@jaggahayer1867 4 жыл бұрын
ਬਹੁਤ ਵਧੀਆ ਭਾਜੀ ਲਖਵੀਰ ਸਿੰਘ ( ਲਿੱਤਰਾਂਵਾਲੇ ) ਭਾਜੀ ਦਾ ਤੇ ਮੇਰਾ ਪਿੰਡ ਇਕ ਹੀ ਆ ਅਸੀਂ ਕਦੇ ਭਾਜੀ ਨੂੰ ਵਿਹਲਾ ਨਹੀਂ ਦੇਖਿਆ ਆਪ ਹੱਥੀਂ ਵੀ ਕੰਮ ਨਾਲ ਕਰਦੇ ਆ ਹਰ ਟਾਈਮ ਖੇਤਾਂ ਵਿੱਚ ਹੀ ਬੰਦਿਆਂ ਦੇ ਮਗਰ ਹੀ ਰਹਿੰਦੇ ਆ ਤਾਹੀ ਐਨੀ ਤਰੱਕੀ ਕੀਤੀ ਆ ਬਾਬਾ ਨਾਨਕ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਭਾਜੀ ਨੂੰ ਅਜ ਕੱਲ ਵਾਲੇ ਲੈ ਕੇ ਵੱਡਾ ਟ੍ਰੈਕਟਰ ਲਾ ਕੇ ਉੱਚੀ ਅਵਾਜ ਚ ਗਾਣੇ ਗੇੜੀਆਂ ਮਾਰਦੇ ਫਿਰ ਕਹਿੰਦੇ ਬਚਦਾ ਨੀ ਕੁੱਛ
@satvirdalal2051
@satvirdalal2051 3 жыл бұрын
Sbb Tractor teh likhya... Pranam Shaheeda Nuu... Shaheedon ko Naman... Really great sir
@thelogiccentre2678
@thelogiccentre2678 3 жыл бұрын
Thanks for translating brother ❤️👊
@loveu1038
@loveu1038 4 жыл бұрын
14 tractor te sound system ik v nahi, i like it 👍👍👍
@PB-ol2zn
@PB-ol2zn 4 жыл бұрын
ਵੀਰ ਕਦੇ ਵੀ ਇੱਜਤਦਾਰ ਜੱਟ ਸਰਦਾਰ ਛੋਰ ਛਰਾਬਾ ਪਸੰਦ ਨੀ ਕਰਦਾ।।।।।। ਇਹ ਵੀ ਪਰਤ ਕੇ ਵੇਖ ਲੈਣਾ ਜਿੰਦਗੀ ਚ,।
@guruwantsingh9084
@guruwantsingh9084 4 жыл бұрын
1 te haiga a bai
@guruwantsingh9084
@guruwantsingh9084 4 жыл бұрын
6050 4x4
@hsnaturalfarmshardialsingh8103
@hsnaturalfarmshardialsingh8103 4 жыл бұрын
@@guruwantsingh9084 chahida nehin.
@billajatt4704
@billajatt4704 4 жыл бұрын
Bai jina ne kam karna hunda oh eho jehe bund pange nau lende
@prabhjitsinghbal
@prabhjitsinghbal 4 жыл бұрын
ਸਭ ਤੋਂ ਵਧੀਆ ਗੱਲ ਇਹ ਕਿ ਟਰੈਕਟਰਾਂ ਦੀ ਗਿਣਤੀ ਘੱਟ ਹੈ 900 ਏਕੜ ਪਿਛੇ14 ਟਰੈਕਟਰ 65 ਏਕੜ ਲਈ ਇੱਕ ਹੈ । ਮੇਰੇ ਬਜੁਰਗ ਕਹਿੰਦੇ ਸਨ ਜਿੰਨੇ ਹਾਰਸਪਾਵਰ ਦਾ ਟਰੈਕਟਰ ਉਨੇ ਏਕੜ ਲਈ ਕਾਫੀ ਜਿਵੇਂ 35 Hp 35 ਏਕੜ ਲਈ ਬਹੁਤ ਹੈ ਸਾਡੇ ਕੋਲ 30 ਏਕੜ ਦੀ ਖੇਤੀ ਆ ਟਰੈਕਟਰ ਨਵਾਂ ਲੈਣਾਂ ਸੀ ਮੈਸੀ 35 Hp ਲੈਕੇ ਦਿੱਤਾ ਅਸੀਂ ਫੋਰਡ3600 ਮੰਗਦੇ ਸੀ ਪਿਤਾ ਜੀ ਕਹਿੰਦੇ ਉਹ ਬਹੁਤ ਵੱਡਾ ਪਰ ਅੱਜ ਕੱਲ ਸਾਰਿਆਂ ਕੋਲ ਵੱਡੇ
@navjotjohal2466
@navjotjohal2466 4 жыл бұрын
Veer ji ashi ve ikale massey 245 nal 80 kille de khati keti aa hun baba ji de kirpa nal apne kole 3 tractor aa veer a prali nu agg ne lagdi ash karke lane pande aa
@harjindercool
@harjindercool 4 жыл бұрын
Same here
@prabhjitsinghbal
@prabhjitsinghbal 4 жыл бұрын
@@navjotjohal2466 ਵੀਰ ਵੱਡੀ ਖੇਤੀ ਲਈ ਤਾਂ ਵੱਡੇ ਟਰੈਕਟਰ ਦੀ ਲੋੜ ਹੁੰਦੀ ਆ 5 ਏਕੜ ਤੱਕ ਜਮੀਨ ਵਾਲੇ ਨੂੰ ਚੰਗੀ ਹਾਲਤ ਦਾ ਪੁਰਾਣਾ ਲੱਖ ਡੇਹੜ ਤੱਕ ਦਾ ਟਰੈਕਟਰ ਲੈਣਾਂ ਚਾਹੀਦਾ 8 ਲੱਖ ਵਾਲੇ ਤੋਂ ਬਚਣਾ ਚਾਹੀਦਾ
@navjotjohal2466
@navjotjohal2466 4 жыл бұрын
@@prabhjitsinghbal sahi gall a veer ji
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ vvxzu
@naturehumanity9493
@naturehumanity9493 4 жыл бұрын
ਰੱਬ ਯਾਦ ਅਾ,,, ਇਹ ਰੱਬ ਦੇ ਬੰਦੇ,,
@truckingvlog47
@truckingvlog47 4 жыл бұрын
ਵੇਖੋ ਜੀ ਸਾਰੇ ਟਰੈਕਟਰ ਦੇ ਅੱਗੇ ਸ਼ਹੀਦਾਂ ਦਾ ਸਤਿਕਾਰ ਕੀਤਾ ਗਿਆ
@choudharysunnybishnoi4083
@choudharysunnybishnoi4083 4 жыл бұрын
👍👍
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fffhrr
@MrSingh-hq5zd
@MrSingh-hq5zd 3 жыл бұрын
Waheguru ji Bahut changi gal aa ji
@hassankhanniazi075
@hassankhanniazi075 4 жыл бұрын
Sardar g love u from Punjab Pakistan
@basuindianfarming
@basuindianfarming 4 жыл бұрын
बड़े किसान की बड़ी बात भैया जी
@deepax3940
@deepax3940 4 жыл бұрын
ਇਹ ਨੇ ਲਖਵੀਰ ਭਾਜੀ।ਇਹ ਇਲਾਕੇ ਵਿਚ ਲੇਖੂ ਲਿੱਤਰਾਂ ਵਾਲਾ ਕਰ ਕੇ ਮਸ਼ਹੂਰ ਨੇ। Salute aa। ਵੱਲੋਂ ਦੀਪਾ sainabadiaa
@KuldeepSingh-wo8wp
@KuldeepSingh-wo8wp 4 жыл бұрын
ਬਹੁਤ ਵਧੀਆਂ ਲੱਗਿਆ ਜੀ ਆਪ ਜੀ ਦਾ ਕਾਰੋਬਾਰ ਵੇਖ ਕੇ ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀਆ ਕਲਾਂ ਵਿੱਚ ਰੱਖਣ ਜੀ ਪੰਜਾਬ ਦੇ ਕਿਸਾਨ ਦਿਨ ਦੁਗਨੀ ਰਾਤ ਚੌਗੁਣੀ ਤਰੱਕੀ ਕਰਨ ਜੀ ✍🏻🙏🙏🙏🙏🙏🚜🚜🚜🚜🚜🚜🚜🚜🚜🚜🚜🚜🚜🚜🚜
@joinwithmrkmvr8484
@joinwithmrkmvr8484 3 жыл бұрын
Satsriakaal jii my dear all paajii,Love farmers great brother ❤️💖👍 lots of love from Kerala ❤️👍
@vinayakresortmangala8275
@vinayakresortmangala8275 4 жыл бұрын
Diloo support bai ji tuhanu chnaga kmm krde oo tusi
@ParamjeetSingh-yn8wd
@ParamjeetSingh-yn8wd 4 жыл бұрын
Dhan Guru Nanak 🙏🏻 Waheguru bless you 🙏🏻
@piyushduhoonjaat9763
@piyushduhoonjaat9763 4 жыл бұрын
Bhai ram ram Ford3600 or farmtrac he ha khati ka liya hamra pass bhe ha 3600 1994 model baraut side ma gow up ma bhout badya chlata car se car se chala 👌 👌
@sukhpreet21
@sukhpreet21 4 жыл бұрын
Sade kol 32 kile jameen ah asi 2017 tak hmt 3511 nal kheti kiti ah hun rab di Kira nal swaraj lya 855
@Harshitkumar-cq1vb
@Harshitkumar-cq1vb 3 жыл бұрын
32kille =32acre ? Bhai
@vickybadwal9703
@vickybadwal9703 3 жыл бұрын
@@Harshitkumar-cq1vb haa ji 32 kille = 32 acre
@kangsukh2151
@kangsukh2151 3 жыл бұрын
Bai kamzab vi tan hi hone a...jo karze na tarr sake fer salfaz khande,,,oh mundeya karke,,limit chko. Karza chako,,,I phone.+...3kile hunde new tractor 🚜 ,,bullet.. inkome hundi ni ...bas karza vapas kida karna
@Rupinder_Ghuman
@Rupinder_Ghuman 4 жыл бұрын
Jehrhe bande speed naal kmm krde aa Oh Farmtrac hi rakhde aa kyun ki ohna pehla Ford rakhiya hunda 👍👏
@kamleshchoudhary7541
@kamleshchoudhary7541 4 жыл бұрын
Raigh गल
@sukh._.6043
@sukh._.6043 4 жыл бұрын
Shi gl a eh te car a
@laddiatwal6898
@laddiatwal6898 4 жыл бұрын
Haha sehi gall aa veere. Asi v pehla ford 3000 rakhya c hun farmtrac 60 aaa
@praveenjatt661
@praveenjatt661 3 жыл бұрын
Very nice farmtrac 60 t20 best
@praveenjatt661
@praveenjatt661 3 жыл бұрын
Very nice 👍👍👍
@mydogbabru
@mydogbabru 3 жыл бұрын
Sardar sahib ji, Very good.
@binodbedardi116
@binodbedardi116 3 жыл бұрын
Mai bhi bhut pasand karta hu Farming but 2 Katha hai hi h😁😂😀
@nitishprajapati3472
@nitishprajapati3472 3 жыл бұрын
mere pass 1 akad hai 😭 phir bhi kheti achi nahi ho patti🙄 km se km 10 akad hona chahiye😉
@thejattfarmer1568
@thejattfarmer1568 4 жыл бұрын
bahut vdiya gallan kitiya bai g na 🙏🙏🙏
@gurcharansingh2112
@gurcharansingh2112 4 жыл бұрын
Himmat Agge Laxmi pakkhe agge Poun These Words use by our Elders Waheguru Hayar Farm Walea nu Hor Agge le k jawe Waheguru ji ki Fateh ji
@puttjattande6997
@puttjattande6997 4 жыл бұрын
Mehnat kas jatt ah waheguru mehar kare thode te
@maan5794
@maan5794 4 жыл бұрын
ਗੱਲ ਸਹੀ ਐ ਜੀ ਫਰੀ ਦੀ ਕਣਕ ਤੇ ਜੀ ਓ ਦੇ ਫੋਨਾਂ ਨੇ ਲੇਵਰ ਤਾਂ ਖਤਮ ਕਰ ਦਿੱਤੀ ਦੋ ਚਾਰ ਦਿਹਾੜੀਆਂ ਲੲੀ ਵੀ ਬੰਦਾ ਚਾਹੀਦਾ ਪਹਿਲਾਂ ਪੰਜ ਦਸ ਹਜ਼ਾਰ ਰਪੈਏ ਮੰਗਦੇ ਐ ਮੁੜਕੇ ਮੁੰਹ ਨਹੀਂ ਦਿਖਾਉਂਦੇ
@navjotsingh4114
@navjotsingh4114 4 жыл бұрын
Paji bhut vadiya motivational video love from Australia (Brisbane)
@smaghsaab3302
@smaghsaab3302 4 жыл бұрын
Down to earth bnda
@arpitthemusicboy
@arpitthemusicboy 4 жыл бұрын
इनसे फार्मिंग टिप्स लेके देश के युवाओं को बताना चैहिये। हिंदी मैं आपको
@gurlalsinghsandhu2135
@gurlalsinghsandhu2135 3 жыл бұрын
ਲੋਕ ਫਾਰਮਟੈਕ ਦੀ ਐਵੇ ਮਾਰਕੀਟ ਘੱਟ ਦਸਦੇ ਆ ਵਖਿਆ ਜਾਵੇ ਲੋਕ ਫਿਰ ਵੀ ਪਸੰਦ ਕਰਦੇ ਹਨ
@gagandeep8844
@gagandeep8844 4 жыл бұрын
👏Waheguru mehar kare. 👏Jena Karke ine loka nu rozgar meleya hoya👏
@gurdevballdev3611
@gurdevballdev3611 4 жыл бұрын
ਖੇਤੀ ਕਰਨ ਦਾ ਸਵਾਦ ਇੱਦਾ ਬਾਕੀ ਗੱਲ ਕਰਮਾਂ ਦੀ ਏ
@golds4766
@golds4766 4 жыл бұрын
ਨੂਰਮਹਿਲ ਦੀਆਂ ਟਰਾਲੀਆਂ ਬਹੁਤ ਵਧੀਆ ਹੂੰਦੈ 👌👌👌
@sukhjotsidhu8408
@sukhjotsidhu8408 4 жыл бұрын
ਸਵਾਦ ਆਂ ਗਿਆ ਵੀਡੀਓ ਦੇਖ ਕੇ............ 👍👍👍 ਪਰ ਵੀਡੀਓ ਘਟੋ ਘੱਟ 30 minute ਦੀ ਹੋਣੀ ਚਾਹੀਦੀ ਸੀ............. 🙏🙏🙏
@sukhjotsidhu8408
@sukhjotsidhu8408 4 жыл бұрын
@MTL 513 ਜੇ ਵੇਹਲਾ ਨਹੀਂ ਤਾ comment ਕਰ ਕੇ time waste ਨਾ ਕਰ ਭਰਾ......... KZfaq ਤਾ ਵੇਹਲਿਆਂ ਲਈ ਆਂ ਤੂੰ ਆਪਦਾ ਕੰਮ ਕਰ............
@sukhjotsidhu8408
@sukhjotsidhu8408 4 жыл бұрын
@MTL 513 900 acre ਦੀ ਖੇਤੀ ਕਰਨ ਵਾਲਾ ਵੀ ਵੇਹਲਾ ਸੀ ਤਾ ਹੀ ਤਾ ਵੀਡੀਓ ਬਣ ਵਾ ਰਿਹਾ............... 😘😘😘
@pankajbharangar1464
@pankajbharangar1464 4 жыл бұрын
Bhai g ...bho vadiya ...✌️✌️✌️ Uncle sahi keh rahe h ...bhai g ..hum bhi 20 acre .. jhone di kheti kar rahe h.... Bho costly padta h ...paddy. Love your work ...from mathura (up)
@baljeetsaini7932
@baljeetsaini7932 2 жыл бұрын
Uttam ,kheti Madham ,bayparr Nakhid Naukri Ek dum shi 💯
@manityagi2657
@manityagi2657 3 жыл бұрын
This is called real hard work
@desitractors7759
@desitractors7759 3 жыл бұрын
All your videos are very nice. I watch from beginning to end. please make more new videos ❣️
@manvindersingh76
@manvindersingh76 4 жыл бұрын
Uncle di full interview di video bnaoo
@palwindersohi2779
@palwindersohi2779 4 жыл бұрын
J eh sari information ENGLISH Language chh v upload kro tan eh information bhut sari states de lok v asani nll smj sakange. Thanks 🙏.
@hardeepjagal1929
@hardeepjagal1929 4 жыл бұрын
ਖੇਤੀ ਵੀ ਪੈਸੇ ਦੀ ਗੇਮ ਰਹਿਗੀ ਅਜਕਲ ||
@jattlife6427
@jattlife6427 4 жыл бұрын
sai keha bai ji
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fdey
@RaivalSharma
@RaivalSharma 3 жыл бұрын
@@videosforyou9715 UP ch ta income vdhiya bhai, UP di tha bihar likh
@kulwantsingh-gf7mi
@kulwantsingh-gf7mi 4 жыл бұрын
ਵਾਹਿਗੁਰੂ ਦੇ ਰੰਗ
@amitbhatia2411
@amitbhatia2411 2 жыл бұрын
ਜੇ ਹੁਣ ਕੋਈ ਇੰਦਰਲਾ ਪੰਜਾਬੀ ਹੁੰਦਾ ਘਰੇ BMW ਫੇਰਾਰੀ ਖੜੀ ਕਰ ਲੈਣੀ ਸੀ ਤੇ 900 ਤੋਂ 200 ਕਿਲਾ ਰਹਿ ਜਾਣਾ ਸੀ ਫੁਕਰੀ ਚ
@Thomas.Shelby.1
@Thomas.Shelby.1 2 жыл бұрын
😰😰🤔🤔😶😑
@nj6164
@nj6164 3 жыл бұрын
Bujurg tractor nu vi Canada le ke jaana ae. Like
@jasvirkaur4902
@jasvirkaur4902 2 жыл бұрын
Dhan Guru Nanak dev ji🙏🙏🙏🙏🙏🙏 bakamaal ji🙏🙏🙏🙏🙏 waheguru ji hamesha mehar rakhan ji🙏🙏🙏🙏🙏
@a.p.archieve1682
@a.p.archieve1682 4 жыл бұрын
I LOVE MY PUNJAB Agriculuture
@sunilkumarkaranga5947
@sunilkumarkaranga5947 3 жыл бұрын
Bade kisanon ko dekh ke acha laga, bahut bahut sukriya ji
@ranjitsinghmehrok6636
@ranjitsinghmehrok6636 3 жыл бұрын
I love kheti waheguru mehar kare aapa v shuru kraa ge thekhe wala kaam🙏❤
@mayankrana9910
@mayankrana9910 2 жыл бұрын
Hlo
@ranjitsinghmehrok6636
@ranjitsinghmehrok6636 2 жыл бұрын
@@mayankrana9910 hy
@mayankrana9910
@mayankrana9910 2 жыл бұрын
Bhai ye jo farmar h iski jameen ek gav me h ya alag alag gav me ?
@ranjitsinghmehrok6636
@ranjitsinghmehrok6636 2 жыл бұрын
@@mayankrana9910 ekk hi me h
@osamabeg0001
@osamabeg0001 Жыл бұрын
@@ranjitsinghmehrok6636 😱
@baljindersinghhayer8178
@baljindersinghhayer8178 4 жыл бұрын
Hayer agriculture farm👍👍👍👍👌👌👌💪💪💪💪
@creativehub9597
@creativehub9597 3 жыл бұрын
Kheti sachi passe di game bn gyi hai sada bayyichara hona bhut jruri a jede kol ta passe me oh ta Palli tekke te ly lyda nhi ta 55000 tekka bhut jhada hai 35000 hona chida Kyu ki kheti bhut akhi hoo gyi a pind kyi lokk vadd tekka de ke Palli rakh lyde 🙏🙏🙏🙏🙏🙏🙏🙏tekka 35000 hona chida
@AmanDeep-nh3yq
@AmanDeep-nh3yq 4 жыл бұрын
Veer ik request a video jatt te kam de hisab naal waddi chohti kar liya kro...... 8-10min ch gal ni bandi, kuch gallan reh jandia........... kalle tractor dikhaun naal gal ni bandi, kiven banda kamyab hoyea ya ode kheti de dhang bare v puchho....... 🙏🙏🙏
@praveenphalswal2541
@praveenphalswal2541 4 жыл бұрын
Shi kya veere
@bestvideos8616
@bestvideos8616 3 жыл бұрын
ਇਹਦਾ ਕੋਈ ਹੋਰ ਧੰਦਾ ਹੋਊ, ਖੇਤੀ ਦਾ ਤਾਂ ਬਹਾਨਾ ਪੈਸਾ 1 ਨੰਬਰ ਕਰਨ ਲਈ , ਨਹੀਂ 23 ਏਕੜ ਆਲਾ 900 ਏਕੜ ਦਾ ਠੇਕਾ ਨਹੀਂ ਭਰ ਸਕਦਾ , ਤੇ ਇੰਨੀ ਤਾਂ ਲੁੱਟ ਵੀ ਹੈ ਨੀ ਖੇਤੀ ਚ, ਜੇ ਇੱਕ ਸਾਲ ਅੱਧੀ ਜਮੀਨ ਚੋਂ ਵੀ ਘਾਟਾ ਪੈ ਗਿਆ 10 ਸਾਲਾਂ ਦੀ ਕਮਾਈ ਲੱਗ ਜਾਣੀ ਆ 900 ਏਕੜ ਪਿੱਛੇ ,ਇਹ ਹੋਰ ਹੀ ਕੋਈ ਕਾਰੋਬਾਰ ਹੋਣਾ ਇਹਨਾਂ ਦਾ
@jattsaab2155
@jattsaab2155 3 жыл бұрын
22 sade ghar too 1 km te es bande da ghar aa buhat he jada vadiya banda mehnat hado wad karda swere 3 waje uth k tur painda raat nu ghar onda mehnat wale aa bande de
@harpreetsaini6373
@harpreetsaini6373 4 жыл бұрын
Love farmtrack
@mohinderjitaujla6245
@mohinderjitaujla6245 3 жыл бұрын
Mehnat , Changi Soch , Prabhu dee Kirpa naal Changi Kismat …Eh charay factor milke Kum kaar ch Barkat paindi hai ……Bhai sahib aapki Neet v saaf hai tahin Rub dee Mehar hai , bus ahunkaar se bachna, Baba Nanak hor barktaan pavega …So be it …Thanks . MOVIE bnon wale shotay , sanu Bhai sahib ji da Pind , Jilah bgera v das dena. C…Poora Home Work nhi kita ……JagtarSinghAujla California USA 🇺🇸
@niteshrathod6154
@niteshrathod6154 4 жыл бұрын
My fewarite troctor lovers farmtract
@abhishekpanwar181
@abhishekpanwar181 4 жыл бұрын
Uncle apki video sabse achi h
@RAKESHKUMAR-ne5os
@RAKESHKUMAR-ne5os 4 жыл бұрын
Progressive logo ki progressive technological pasand Farmtrac king technogy
@amanjotsingh6869
@amanjotsingh6869 2 жыл бұрын
14 tractor🚜 900 kille te Kamme cycles te??
@Gmjamali99
@Gmjamali99 3 жыл бұрын
Sirf India k hee punjabi hain jo itnay achay ghar apnay village m banwatay hain Pakistan m aap ko aisay achay ghar nahi milenhy Punjab k village m
@gurinderkaler8455
@gurinderkaler8455 3 жыл бұрын
Bai kehndaਮਹੀਨੇ ਦਾ ਖਰਚਾ 20 hjarਸਾੲਿਕਲਾ ਦਾ ਲਗਦਾ ਸਾੲਿਕਲ ਪੇਟਰੋਲ ਪੀਦੇ ਅਾ
@jatt610
@jatt610 4 жыл бұрын
PUNJAB DA DESI REHNA SEHNA 💪💪🏋️🏋️🌾🏋️
@yaarhuni4699
@yaarhuni4699 4 жыл бұрын
Har tractor te parnam shahida nu
@anujbhadana6880
@anujbhadana6880 4 жыл бұрын
जी बिल्कुल गज़ब दिल खुश हो गए मै भी किसान पुत्र हूं। मुझ बहुत पसंद हैं खेती करना
@ManinderSingh-pd1xj
@ManinderSingh-pd1xj 4 жыл бұрын
Meri age 19 Saal aa Hun biyaj te paise chkk k bijjli connection de paise bhre aa ji mennu kheti Karan nu koi tension ni Hun Sarkar Maddi aa jubba piddi ki krre
@satishsaroha1701
@satishsaroha1701 4 жыл бұрын
Good job & Great Sir 🙏
@harpalrana4042
@harpalrana4042 3 жыл бұрын
Super!
@angryhusky2467
@angryhusky2467 2 жыл бұрын
Punjab me sealing act nahi hai? Farm land own karne ki limit nahi hoti?
@Ajit_Singh657
@Ajit_Singh657 Жыл бұрын
No
@braichredio1302
@braichredio1302 4 жыл бұрын
Sade pind de kol he aa ji .. siraa jatt
@desivlogger7858
@desivlogger7858 4 жыл бұрын
Kehra pind tuhada ??
@yaarhuni4699
@yaarhuni4699 4 жыл бұрын
Paji eh banda sade pind v kheti karda bohat sala to dekhda mein motorcycle te hunda har rooj 1 .1moter te chaker marda sade nalde pind da hi aa j kite ehde bande di waja nal kise di fasal khrab hoje ta ohda pura khrcha dedinda te ho theke te zameen aa time te ohda theka dinda j kise kol 10 khet v hon Ta ohde ch akkad bohat hundi aa 23 khet gharde baki theke te 900khet akad ik paise di v ni pra keh k bolda aa video Ch pehli waar dekheya paag bani aa nai ta saafe Ch hi hunda pera ch chapla bohat Ghent banda aa
@FarmingSupport
@FarmingSupport 3 жыл бұрын
Shandar Punjab ka Mehnati kisan
@royalfarhan6481
@royalfarhan6481 4 жыл бұрын
I have 7 farmtrac ❤️
@mrlallantopgamer4116
@mrlallantopgamer4116 3 жыл бұрын
Laper
@MR.RICKVWYBRAIN
@MR.RICKVWYBRAIN 2 жыл бұрын
Great job paaji... God bless you
@hsnaturalfarmshardialsingh8103
@hsnaturalfarmshardialsingh8103 4 жыл бұрын
Nice, inspirational ! 👍🙏
@trumpamerica9444
@trumpamerica9444 4 жыл бұрын
Mujhe Panjabi samajh nahi aati hai plz video main important voice ko writing kr diya karo....
@AmanAman-om1ro
@AmanAman-om1ro 4 жыл бұрын
ਬੋਤ ਅੱਤ video ਲਾਉਂਦੇਆ ਬਾਈ
@TRACTORFANS
@TRACTORFANS 4 жыл бұрын
Thx bro love u
@avtarsinghsandhu8075
@avtarsinghsandhu8075 4 жыл бұрын
Lekhu bhaji a great person
@kerkanubha8417
@kerkanubha8417 4 жыл бұрын
Good job boss ilove farmer
@harwinderhappy1586
@harwinderhappy1586 3 жыл бұрын
Waheguru ji chardi kalha vich rake
@jashansidhu784
@jashansidhu784 3 жыл бұрын
Farmtrac is best tractor 💪🏻
@piyushpatel11599
@piyushpatel11599 3 жыл бұрын
Bhaiya bhot acha laga apko video dekh ke
@somaramjangid2703
@somaramjangid2703 4 жыл бұрын
My dream in become a farmer
@harshdeepsinghbhullar6750
@harshdeepsinghbhullar6750 4 жыл бұрын
bai farmer layi jameen chahidi aa not degree jehra bun na.
@jazbatijantaclub6919
@jazbatijantaclub6919 3 жыл бұрын
@@harshdeepsinghbhullar6750 ki pta bai jmeen theke len lyi paise kathe krda hove
@baljeetsaini7932
@baljeetsaini7932 2 жыл бұрын
Sur ek preet tractor bi check karo ude tractor bi saste nal vadiya hai
@gautambhadu5943
@gautambhadu5943 Жыл бұрын
Progressive farmers
@devdattsinhgohil9750
@devdattsinhgohil9750 2 жыл бұрын
Maza aa jaata he bhai aise farmers dekh kr 💪🏻💪🏻
@Mr.Tractor.007
@Mr.Tractor.007 4 жыл бұрын
Sir mujhe aapke vedio bahut pasand aate hai
@tripplesttar9243
@tripplesttar9243 3 жыл бұрын
channel ਵਾਲੇ 22 ਨੂੰ ਸੰਦਾਂ ਦਾ ਬਹੁਤ ਸ਼ੋਂਕ ਆ 😁😁
@PrinceSandhuHirke1
@PrinceSandhuHirke1 4 жыл бұрын
eh video chngi c jine vi farm dikhae sb kehnde a khet sokhi a pr ehne keha kheti sokhi ni eh bnde da thanwad
@ParamjitSingh-gu7tb
@ParamjitSingh-gu7tb 4 жыл бұрын
ਖੇਤੀ ਸੌਖੀ ਤਾਂ ਬਿਲਕੁਲ ਨਹੀਂ ਹੈ ਪਰ ਜੇ ਸੂਝਵਾਨੀ ਨਾਲ ਕੀਤੀ ਜਾਵੇ ਤਾਂ ਕੁਝ ਹੱਦ ਤੱਕ ਮੁਸ਼ਕਿਲ ਘੱਟ ਸਕਦੀ ਹੈ ਵੀਰ ਜੀ
@PrinceSandhuHirke1
@PrinceSandhuHirke1 4 жыл бұрын
@@ParamjitSingh-gu7tb pr othe sarkara km dhap kr dindia
@harwindersidhusidhu8600
@harwindersidhusidhu8600 4 жыл бұрын
Buhat he vadiya lage g Saab dekh ke Wahegur hor tarki bakhse g
@rajveerdangi8325
@rajveerdangi8325 2 жыл бұрын
900 ekad ki kheti ke baad bhi alto se ironic😅😅😅
@SalimChoudhary-cg8vm
@SalimChoudhary-cg8vm 4 жыл бұрын
Great personality for farmers
@surajkharigapsa7279
@surajkharigapsa7279 4 жыл бұрын
Love from assam
@daljitsinghpandher5575
@daljitsinghpandher5575 4 жыл бұрын
Veerji kothi bahut sohni aa. Ihnu kujh drakhta nal kajj lau please.
@deepaksinghkooner7930
@deepaksinghkooner7930 3 жыл бұрын
Very very nice paji waheguru ji waheguru ji waheguru ji
@Chamkaur__1313
@Chamkaur__1313 3 жыл бұрын
I love farmtrac
@djgamer9294
@djgamer9294 4 жыл бұрын
Vire eh mere nanke pind di a video ma huni otho hi Aya a ehna Bai g kheti boht vdia a
@shabnamshabnam1634
@shabnamshabnam1634 3 жыл бұрын
Kehdi jgah eh?
@raonaeem4896
@raonaeem4896 Жыл бұрын
Pakistan main tractor ziyada mahngay ha India tractor best
@tgwins6143
@tgwins6143 3 жыл бұрын
Beautiful sir hard working Man
@amritkashyap4688
@amritkashyap4688 3 жыл бұрын
Ye sardar ji LEGEND hai
@Gagansteels
@Gagansteels 4 жыл бұрын
Eh ne izatdar jatt.nake fukre.salute a sir ji tuhanu
@crazyxycargtav4039
@crazyxycargtav4039 3 жыл бұрын
Ham de Farmtrac l hua g ma be Farmtrac lover hu ❤️❤️❤️❤️
@veerudangi8622
@veerudangi8622 Жыл бұрын
मुझे इतना सफल और सार्थक बनना ही की आप भी हमे मिलने आए
@gurpreetsingh-zg3km
@gurpreetsingh-zg3km 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ
@daljeetsingh7444
@daljeetsingh7444 4 жыл бұрын
ehnu kehnde aa farmtrac lovr
@adamjson2052
@adamjson2052 3 жыл бұрын
Gareeb kisan ko msp do bijli de bil di maafi do Paani bhi free do
@karmbirsingh719
@karmbirsingh719 3 жыл бұрын
@@adamjson2052 ja turja turja Gu kha ja k Modi da
@preetsaab5173
@preetsaab5173 3 жыл бұрын
@@karmbirsingh719 🤣
@sarmeetwaraich9022
@sarmeetwaraich9022 2 жыл бұрын
@@adamjson2052 tu modi nu de jake gaddara
@adamjson2052
@adamjson2052 2 жыл бұрын
@@karmbirsingh719tu kha 84 wale dango da congressi gooo.
@Sahil_Kamboj5405
@Sahil_Kamboj5405 4 жыл бұрын
Kheti Bhut kam log kar rhe h Yuva Ladko ko jyada Motivate kro Ki kheti ki or Agrsar ho
@sarbjotsingh3317
@sarbjotsingh3317 4 жыл бұрын
Bro everybody is ready to do farming But what about financial security ? Our government has no policy For agriculture
@sdhbalkaransinghbti2632
@sdhbalkaransinghbti2632 4 жыл бұрын
ਸਰਕਾਰਾਂ ਤਾਂ ਖੇਤੀ ਖਤਮ ਕਰ ਰਹੀ ਆ ਹਨ
Nurse's Mission: Bringing Joy to Young Lives #shorts
00:17
Fabiosa Stories
Рет қаралды 5 МЛН
Meet the one boy from the Ronaldo edit in India
00:30
Younes Zarou
Рет қаралды 19 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Just Give me my Money!
00:18
GL Show Russian
Рет қаралды 585 М.
Season complete 2024 ❤️#gba #trending #punjab #wmk #jatt
22:14
Gill Brothers Agricultural
Рет қаралды 25 М.
Jjyani farms 400 एकड़ की खेती     johndeere loves
13:02
TRACTOR FANS
Рет қаралды 2,5 МЛН
All Antique tractor collection By Mahinder singh owner of lakshya dairy farm
8:12
Video Bhandar विडीयो भंडार
Рет қаралды 1,9 МЛН
New holland 260 HP 💪💪60 disk #punjab #gba #trending #farming #farmerjatt
41:25
Gill Brothers Agricultural
Рет қаралды 126 М.
Nurse's Mission: Bringing Joy to Young Lives #shorts
00:17
Fabiosa Stories
Рет қаралды 5 МЛН