No video

ਹਿੰਦੂ ਹੈਡਮਾਸਟਰ ਨੇ ਭਿੰਡਰਾਂਵਾਲਿਆਂ ਨੂੰ ਦੱਸਿਆ ਕੁਝ ਇਸ ਤਰਾਂ | Manohar Lal Chopra | Real Story

  Рет қаралды 96,433

Punjabi Lok Channel

Punjabi Lok Channel

Күн бұрын

Head Master Manohar Lal Chopra | Interivews | Real Story | Shiv Sena | Jagdeep Singh Thali

Пікірлер: 320
@bahadurhans4092
@bahadurhans4092 5 жыл бұрын
ਚੋਪੜਾ ਜੀ ਨਮਸਕਾਰ! ਪੱਤਰਕਾਰ ਰਾਹੀਂ ਤੁਹਾਡੇ ਦਰਸ਼ਨ ਹੋਏ ਦਿਲ ਨੂੰ ਸਕੂਨ ਮਿਲਿਆ। ਤੁਹਾਡੀਆਂ ਹਾਕੀ ਪ੍ਰਤੀ ਸੇਵਾਵਾਂ ਯਾਦ ਆਉਂਦੀਆਂ ਰਹਿੰਦੀਆਂ ਹਨ। 🙏🙏🙏
@JarnailSingh-qw9yu
@JarnailSingh-qw9yu 5 жыл бұрын
ਹਾਂ ਜੀ ਮਾਸਟਰ ਜੀ ਸਹੀ ਕਹਿੰਦੇ ਨੇ ਭਿੰਡਰਾਂ ਵਾਲਿਆ ਦਾ ਭਾਸ਼ਨ ਮੈਂ ਸੁਣਿਆ ਉਹ ਕਹਿੰਦੇ ਸੀ ਆਪਣੇ ਧਰਮ ਵਿਚ ਪੱਕੇ ਰਹੋ ਹਿੰਦੂ ਹੋ ਹਿੰਦੂ ਰਹੋ ਮੁਸਲਮਾਨ ਹੋ ਮੁਸਲਮਾਨ ਰਹੋ ਸਿੱਖ ਹੋ ਰਹੋ ਉਹ ਆਪਣੀ ਕੌਮ ਵਾਸਤੇ ਮਾਣ ਇਜਤ।ਜਰੂਰ ਚਾਹੁੰਦੇ ਸੀ
@androiduser7508
@androiduser7508 5 жыл бұрын
Sant Ji sareyan di respect Karde si.
@harbanskaur180
@harbanskaur180 5 жыл бұрын
Sant Bhindrawaleji ne sachai de marg te chalde hoye apne apne dharma vich harek nu pakke hon lyi hi kahiya Kyonki kisse v dharm nu manan vaala te apne dharm vich pakka banda kadde kisse nirdosh te nihathe te julm/vaar nhi karda sago parupkar hi sikhanda h Sb to vaddi gal, Sant Jarnail Singh Bhindrawaleji aman shanti chaahunde c jisnu aman shanti de dushmana nu bardashat nhi c
@hsbl
@hsbl 5 жыл бұрын
ਸੰਤ ਭਿੰਡਰਾਂਵਾਲੇ ਤੇ ਸਾਨੂੰ ਮਾਣ ਹੈ,,, ਸਾਨੂੰ ਮਾਣ ਹੈ ਆਪਣੇ ਆਪ ਤੇ ਕੀ ਅਸੀਂ ਉਸ ਪੰਜਾਬ ਤੋ ਹਾਂ ਜੀਥੇ ਦੇ ਭਿੰਡਰਾਂਵਾਲੇ ਸੰਤ ਸਨ,,,,ਸਲਾਮ ਹੈ ਉਹਨਾਂ ਦੀ ਸ਼ਹੀਦੀ ਨੂੰ,,,, ਸਲਾਮ ਹੈ ਉਹਨਾਂ ਦੇ ਸਿੱਖ ਹੁਣ ਤੇ,, ਸਲਾਮ ਹੈ ਉਹਨਾਂ ਦੇ ਪੰਜਾਬੀ ਹੁਣ ਤੇ,,,, ਸਲਾਮ ਹੈ ਇੱਕ ਸੱਚੇ ਸਿੱਖ ਹੋਣ ਤੇ,,,, ਸਲਾਮ ਹੈ ਉਸ ਮਾਂ ਨੂੰ ਜੀਸ ਮਾਂ ਨੇ ਸੰਤ ਭਿੰਡਰਾਂਵਾਲੇ ਨੂੰ ਜਨਮ ਦਿੱਤਾ,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏
@kirangill6230
@kirangill6230 5 жыл бұрын
ਅਗਰ ਪੰਜਾਬ ਦੇ ਹਿੰਦੂ ਭਾਈਚਾਰੇ ਦੀ ਸੋਚ ਮਨੋਹਰ ਲਾਲਜੀ ਵਰਗੀ ਹੁੰਦੀ ਤਾਂ ਪਂਜਾਬ ਦੇ ਹਾਲਾਤ ਕੁੱਝ ਹੋਰ ਹੋਣੇ ਸੀ।
@kapilrana6662
@kapilrana6662 5 жыл бұрын
Kiran Gill hindua di soch ahi aa. Bs kuj sikh te hindu bndya karan khaskr eh youth aj kl da pta kuj h ni n hi kuj sikha nu n hi kuj hindua nu ina ne beda grk kita
@dhirajchauhan8377
@dhirajchauhan8377 5 жыл бұрын
@@kapilrana6662 agree with u
@bhattizorawarsingh
@bhattizorawarsingh 5 жыл бұрын
@@kapilrana6662 kush ਲੀਡਰਾਂ ne jina da koi dharam nai hunda onha ne punjab da veda garak kita awam nu ta a bevkoof bnade aye ne te bnade regan ge par ana ne jo punjab naal kita o kade nai bhulna na bhulo ga....
@mukhtarsingh3581
@mukhtarsingh3581 5 жыл бұрын
ਮਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਕ ਨਿਰਪੱਖ ਵਿਅਕਤੀਤਵੱਜੋ ਸਚਾਈ ਨਿੱਡਰ ਹੋਕੇ ਪੇਸ਼ ਕੀਤੀ ।ਮਾਸਟਰ ਜੀ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਸਿਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਅਜ਼ਾਦ ਕਰਵਾਇਆ ਤੇ ਅੱਜ ਸਰਕਾਰਾਂ (ਕਾਂਗਰਸ ਜਾਂ ਬੀਜੇਪੀ) ਸਿਖਾਂ ਨੂੰ ਦਬਾਅ ਹੇਠ ਰੱਖਣ ਦੀ ਕੋਸ਼ਿਸ਼ ਕਰਦੇ ਹਨ ।ਮਾਸਟਰ ਜੀ ਇਹਨਾਂ ਬਾਦਲਾਂ ਇੰਸਾਂ, ਗੰਦ ਲੌਂਗੋਵਾਲ, ਬਰਨਾਲਾ ਵਰਗੇ ਗੰਦੇ ਬੰਦਿਆਂ ਦਾ ਪੂਰਾ, ਪੂਰਾ ਹੱਥ ਸੀ ਜੀ ਇਹ ਸਭ ਪੰਜਾਬੀਆਂ ਨੂੰ ਪਤਾ ਹੈ ਪਰ ਖੁੱਲ ਕੇ ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾ
@j.skundi7791
@j.skundi7791 5 жыл бұрын
ਜਿਨਾਂ ਨੇ ਸੰਤ ਜੀ ਨੂੰ ਅੰਦਰੋ ਦੇਖਿਆ ਉਹਨਾਂ ਨੇ ਪਹਿਚਾਨਿਆਂ ਤੇ ਦੇਖਿਆ,ਉਹਨਾਂ ਨੂੰ ਉਹ ਸੰਤ ਹੀ ਲਗਿਆ,ਕਿਉਂਕਿ ਉਹਨਾਂ ਦੀ ਅੱਖ ਦੇਖਣ ਵਾਲੀ ਸੀ।ਜਿਹੜੇ ਅੱਖੋ ਅੰਨੇ ਸਨ ਉਹ ਨੂੰ ਅੱਤਵਾਦੀ ਲਗਿਆ।ਇਹ ਗਲ ਸਹੀ ਤੇ ਸਾਬਤ ਕਰ ਦਿਤਾ ਪਿਰੰਸੀਪਲ ਜੀ ਨੇ ਧੰਨਵਾਦ ਹੈ ਇਹਨਾਂ ਦਾ।
@sarwanbajwa8074
@sarwanbajwa8074 5 жыл бұрын
ਹੈਡਮਾਸਟਰ ਸਾਹਿਬ ਜੀ ਨੇ ਬਿੱਲਕੁਲ ਸੱਚ ਕਿਹਾ ਹੈ ।
@hargunjyot8283
@hargunjyot8283 5 жыл бұрын
ਬਿਲਕੁਲ ਸਹੀ ਕਿਹਾ ।। ਨਾਲੇ ਕਿਸੇ ਧਰਮ ਦੇ ਖਿਲਾਫ ਨਹੀ ਸਨ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹ ਸਿਸਟਮ ਦੇ ਖਿਲਾਫ ਸੀ । ਕੁਝ ਸ਼ਰਾਰਤੀ ਅਨਸਰਾ ਇਸ ਨੂੰ ਵੱਖਵਾਦ ਦਾ ਨਾ ਦਿਤਾ । ਸੰਤ ਜੀ ਸਿਰਫ ਪੰਜਾਬ ਦੇ ਕੁਝ ਮਸਲੇ ਸੀ ਜਿਸ ਕਰਕੇ ਉਹ ਲਗਾਤਾਰ ਪਰਚਾਰ ਕਰਦੇ ਸੀ । ਪਰ ਪੰਜਾਬ ਦੇ ਬਾਦਲ ਕੈਪਟਨ ਜੋ ਕਿ ਸੰਤ ਨਾਲ ਰਹਿ ਕੇ ਫਿਰ ਗੋਰਮਿੰਟ ਨਾਲ ਯਾਰੀ ਲਾ ਕੇ ਇੰਦਰਾ ਗਾਂਧੀ ਤੋ ਹਮਲਾ ਕਰ ਤਾ । ਜੇਕਰ ਗੋਰਮਿੰਟ ਚਾਹੁੰਦੀ ਤੇ ਸੰਤ ਜੀ ਦੀਆ ਸਾਰੀਆ ਗੱਲਾ ਮੰਨ ਲੈਦੀ ਵੇਖਣਾ ਸੀ ਪੰਜਾਬ ਤੋ ਦਿਲੀ ਤੱਕ ਇਕੋ ਸਰਕਾਰ ਰਹਿਣੀ ਸੀ । ਇੰਦਰਾ ਗਾਂਧੀ ਨੇ ਅਪਣਾ ਰਾਜ ਆਪ ਖਤਮ ਕੀਤਾ ਉਹ ਵੀ ਬਾਦਲ ਮਗਰ ਲੱਗ ਕੇ ਇਸ ਨਾਲੋ ਚੰਗਾ ਸੀ ਕਿ ਇੰਦਰਾ ਗਾਂਧੀ ਸੰਤਾ ਨਾਲ ਤੁਰਦੀ ਸ਼ਾਇਦ ਇੰਦਰਾ ਦੀ ਸਰਕਾਰ ਕਦੇ ਵੀ ਨਾ ਖਤਮ ਹੁੰਦੀ । ਸੈਟਰ ਕੋਲ 25 ਤੋ ਵੱਧ ਸਟੇਟਾ ਸੀ ਸੰਤ ਜੀ ਸਿਰਫ ਸਿਖ ਸਟੇਟਾ ਦੀ ਗੱਲ ਕਰਦੇ ਸੀ ਉਹ ਵੀ ਪੰਜਾਬੀ ਬੋਲਦੇ ਏਰੀਏ ਪੰਜਾਬ ਚ ਰਹਿਣ ਤੇ ਹੈ ਵੀ 4 ਏਰੀਏ ਸੀ ਜੇ ਗੱਲ ਮੰਨ ਲੈਦੇ । ਪੰਜਾਬ ਹਰਿਆਣਾ ਹਿਮਾਚਲ ਤੇ ਯੂਪੀ ਦੇ ਕੁਝ ਹਿੱਸੇ । ਇੰਦਰਾ ਨੂੰ ਚਾਹੀਦਾ ਸੀ ਇਹ ਗੱਲ ਮੰਨਦੀ ।। ਰਹਿਣਾ ਤੇ ਹਿੰਦੋਸਤਾਨ ਚ ਸੀ ਸਭ ਕੁਝ ।। ਤੇ ਇੰਦਰਾ ਦੀ ਸਰਕਾਰ ਵੀ ਬਣੀ ਰਹਿੰਦੀ ।। ਪੰਜਾਬ ਚ ਇੰਦਰਾ ਨੂੰ ਸੰਤਾ ਨਾਲ ਰਲ ਕੇ ਸਰਕਾਰ ਕਾਇਮ ਕਰਨੀ ਚਾਹੀਦੀ ਸੀ ।।। ਪਰ ਕੁਝ ਇੰਦਰਾ ਦੇ ਵਿਰੋਧੀ ਉਸ ਨੂੰ ਗਲਤ ਪਾਸੇ ਵੱਲ ਲੇ ਗਏ ।। ਪਰ ਹੁਣ ਹਲਾਤ ਬਦਲ ਗਏ ਆ । ਹੁਣ ਸਿਰਫ ਖਾਲਿਸਤਾਨ ਹੀ ਹੱਲ ਆ ।।। ਸਾਡੀ ਜਿੰਦ ਜਾਨ ਖਾਲਿਸਤਾਨ ।।। ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇਆ ਜਿੰਦਾਬਾਦ ।।।
@AshokKumar-wf1tg
@AshokKumar-wf1tg 5 жыл бұрын
Bahut vaddia vichar ji
@balbindrsingh4987
@balbindrsingh4987 5 жыл бұрын
ਮਾਸਟਰ ਜੀ ਤੁਹਾਡੀ ਸੌਚ ਸਭ ਦੀ ਸੌਚ ਬਣੇ
@HarpalSingh-nv2zp
@HarpalSingh-nv2zp 5 жыл бұрын
Salaam Master jee
@gurwinderkaur6527
@gurwinderkaur6527 5 жыл бұрын
Master ji tusi greate patriot ho god bless you
@shaansingh4667
@shaansingh4667 5 жыл бұрын
Big salute to master ji
@arjunsinghbhinder767
@arjunsinghbhinder767 5 жыл бұрын
Bahut bahut dhanvad sir ji, Tuse sach boln de himat kite,,
@manvirkaurkaur5939
@manvirkaurkaur5939 5 жыл бұрын
ਸ਼ਿਵ ਸੈਨਾ ਮੁਰਦਾਬਾਦ
@tejveersingh3882
@tejveersingh3882 5 жыл бұрын
ਸ਼ਿਵ ਸੈਨਾ ਨਹੀਂ ਬੱਕਰਾ ਸੈਨਾ
@bhattizorawarsingh
@bhattizorawarsingh 5 жыл бұрын
Rss, shiv sena, bjp, Congress etc murdavaad...
@Billa-Hothi-315
@Billa-Hothi-315 5 жыл бұрын
ਖਾਲਿਸਤਾਨੀ ਜਿੰਦਾਬਾਦ ਸਿਵ ਸੈਨਾ ਅੱਤਵਾਦੀ ਮੁਰਦਾਬਾਦ
@jagirsinghkhalsa309
@jagirsinghkhalsa309 5 жыл бұрын
Parneet Singh ਸਿਵ ਸੇਨਾ ਅੱਤਵਾਦੀ ਨਹੀਂ ਅਂਤਕਬਾਦੀ ਹੈ ਦੋਨਾ ਚ ਫਰਕ ਹੈ ਹੋਰ ਜਾਣਕਾਰੀ ਲਈ ਫੂਨ ਕਰ ਸਕਦੇ ਹੋ
@TopmobileTricks
@TopmobileTricks 5 жыл бұрын
Shiv da Nmm kharb Kita Yr Ehna pgl lok ne
@kapilrana6662
@kapilrana6662 5 жыл бұрын
Parneet Singh shiv sena apne maharashtra lyi vdia hoyugi. Punjab lyi vdia nhi h. Shi aa. Bt y eh desh na hindu da aa na sikha da na shi muslmana da. Eh desh indian da aa. Te india jindabad aaa.
@prashantrajput267
@prashantrajput267 5 жыл бұрын
@@kapilrana6662 Maharashtra di shiv sena da punjab di shiv sena de nal koi lena dena ni, punjab di shiv sena shivji bhagwaan de naam nu khrab krdi aa, Maharashtra di shiv sena shivaji maharaj de naam te bni c but eda naam change kr dita geya hun....
@bhattizorawarsingh
@bhattizorawarsingh 5 жыл бұрын
@@jagirsinghkhalsa309 kida farak hai?
@kiranjawandha6645
@kiranjawandha6645 5 жыл бұрын
ਚੁੱਕ ਲਿਆ ਮੁੰਡਾ ਖੜਾ,ਨਵੇਂਸ਼ਹਿਰ ਤੋਂ । ਲਾਸ਼ ਬਣ ਲੱਭਾ ,ਦੂਜੇ ਦਿਨ ਨਹਿਰ ਤੋਂ । ਥਾਂ -ਥਾਂ ਉੱਤੇ ਚੀਰੇ ,ਹੱਡੀਆਂ ਵੀ ਚੂਰ ਸੀ। ਸਿਰ ਤੇ ਸੀ ਪੱਗ ,ਇੰਨਾ ਹੀ ਕਸੂਰ ਸੀ। 6 ਫ਼ੁੱਟ 24 ਸਾਲਾਂ ਦਾ, ਜਵਾਨ ਸੀ. ਜ਼ੁਲਮ ਦੇ ਮੂਹਰੇ,ਹਿੱਕ ਦਿੰਦਾ ਤਾਣ ਸੀ। ਬੱਬਰਾਂ ਦਾ ਲਹੂ,ਮਾਣ ਸੀ ਦੋਆਬੇ ਦਾ। ਨਾਲੇ ਸੀ ਮੁਰੀਦ ਉਹੋ,ਤੀਰ ਵਾਲੇ ਬਾਬੇ ਦਾ । ਗਲ ਵਿੱਚ ਗਾਤਰਾ, ਤੇ ਹੱਥ ਕੜਾ ਸੀ@@& ਕੌਡੀ ਦਾ ਖਿਡਾਰੀ , ਫੁਰਤੀਲਾ ਬੜਾ ਸੀ । ਧੋਖੇ ਨਾਲ ਬੁੱਚੜਾਂ ਨੇ,ਘੇਰਾ ਪਾ ਲਿਆ । ਗਿੱਦੜਾਂ ਦੇ ਵੱਗ ਨੇ ਸੀ,ਸ਼ੇਰ ਢਾਅ ਲਿਆ . ਸੁਣੇ ਨਹੀਓਂ ਜਾਂਦੇ,ਪੁੱਲ ਉੱਤੇ ਕੀਰਨੇ । ਭੈਣ ਆਖੇ ਉੱਠ,ਜਾਣਾ ਮੇਰੇ ਵੀਰ ਨੇ । ਬੁੱਢੇ ਵਾਰੇ ਬਾਪੂ ਦੀ ਨਾ,ਜੂਨ ਮੁੱਕਣੀ । ਮੋਢਿਆ ਤੇ ਪੁੱਤ ਦੀ ਪਈ,ਲਾਸ਼ ਚੁੱਕਣੀ। ਟੀ. ਵੀ. ਵਾਲਾ ਕਹੇ,ਜਿੱਤ ਸਰਕਾਰ ਦੀ। ਵੱਡੀ ਸਾਰੀ ਸੁਰਖ਼ੀ ਸੀ,ਅਖਬਾਰ ਦੀ । ਪਰ ਕਹਿਣ ਲੋਕੀ,ਕਹਿਰ ਹੀ ਗੁਜ਼ਾਰ ਤਾਂ। ਮਾਂ ਦਾ ਬੇਦੋਸ਼ਾ ਪੁੱਤ, ਹੋਰ ਮਾਰ ਤਾ। ਬਾਪੂ ਕਹੇ ਪੁੱਤ ਦਾ, ਕੀ ਦੋਸ਼ ਦਸ ਦਿਉ। ਠਾਣੇਦਾਰ ਕਹੇ, ਬਾਪ ਨੂੰ ਵੀ ਚੁੱਕ ਲਿਉ। "ਕੰਗ" ਨੇ ਬਿਦੋਸ਼ੇ ਜਿੱਥੇ, ਰੋਜ ਮਰਦੇ। ਰਾਜ ਨੇ ਪੰਜਾਬ ਚ,ਕਸਾਈ ਕਰਦੇ।
@villagepeople565
@villagepeople565 5 жыл бұрын
Kiran Jawandha bhaut vdyia
@Clippingblack_60
@Clippingblack_60 5 жыл бұрын
Nice 👍👍
@billasidhusidhu735
@billasidhusidhu735 5 жыл бұрын
Sahi kiha g
@jasssaini8414
@jasssaini8414 5 жыл бұрын
Bilkiul sahi hai jee police'walaian ne bade bekassor munde mare
@jasvirsinghgrewal7883
@jasvirsinghgrewal7883 5 жыл бұрын
Very good 👍🙏
@realthinker9727
@realthinker9727 5 жыл бұрын
ਬਾਦਲ ਅਤੇ ਉਸਦੀ ਜੁੰਡਲੀ ਨੂੰ ਇਸ ਹੈਡਮਾਸਟਰ ਜੀ ਤੋੰ ਕੋਈ ਸੇਧ ਲੈਣੀ ਚਾਹੀਦੀ ਹੈ
@smcsema
@smcsema 5 жыл бұрын
ਧੰਨਵਾਦ ਮਾਸਟਰ ਜੀ
@ShareDotsPunjabi
@ShareDotsPunjabi 5 жыл бұрын
Saint Jarnail singh Bhindranwala zindabaad
@laaljotsingh6141
@laaljotsingh6141 5 жыл бұрын
thank you god bless you
@lybrar1064
@lybrar1064 5 жыл бұрын
ਇਕਬਾਲ ਸਿੰਘ ਬਹੁਤ ਵਦੀਆ ਚੌਪੜਾ ਸਹਿਬ
@pashminderkaur9947
@pashminderkaur9947 5 жыл бұрын
ਮਾਸਟਰ ਜੀ ਨਿਰਪੱਖ ਸੋਚ ਦੇ ਮਾਲਕ ਹਨ ‌, ਔਰ‌ ਪੰਜਾਬ ਨੂੰ ਅੱਜ ਏਸੀ ਸੋਚ ਦੇ ਮਾਲਕਾਂ ਦੀ ਲੋੜ ਹੈ । ਤਾਂਕਿ ਪੰਜਾਬ ਪੁਰਾਣੇ ਭਾਈਚਾਰੇ ਦਾ‌ ਨਿੱਘ ਮਾਣ ਸਕੇ । ਔਰ ਦੁਨੀਆਂ ਵਿੱਚ ਆਪਣੀ ਮਿਸਾਲ ਕਾਇਮ ਕਰ ਸਕੇ ।
@4kman1313
@4kman1313 5 жыл бұрын
ਜੇ ਇਹ ਬਜੁਰਗ ਜੀ ਵਰਗੀ ਚੰਗੀ ਸੋਚ ਹਿੰਦੂਆਂ ਦੀ ਹੁੰਦੀ ਕਦੀ ਵੀ ਸਿਖਾ ਨੇ ਵਖਰੇ ਨਹੀਂ ਸੀ ਹੋਣਾ
@goguisukwinder617
@goguisukwinder617 5 жыл бұрын
ਵਾਹਿਗੁਰੂ ਤੇਰੇ ਕਿੰਨੇ ਰੰਗ ਹੈ!
@tejinderchopraclasses
@tejinderchopraclasses 5 жыл бұрын
Sh. Manohar lal g is truly a secular man.. almost whole of the area has been his student.
@JAGDISHSINGH-yt9yx
@JAGDISHSINGH-yt9yx 5 жыл бұрын
Satnam Sri waheguru ji
@sukhbirsinghdhanoa2692
@sukhbirsinghdhanoa2692 5 жыл бұрын
ਕਾਸ਼ ਪੰਜਾਬ ਦੇ ਹਿੰਦੂ ਭਾਈਚਾਰੇ ਦੇ ਲੋਕ ਇਸ ਬਜੁਰਗ ਦੀ ਤਰਾਂ ਆਪਣੀ ਵਿਸ਼ਾਲ ਸੋਚ ਦਾ ਪਰਗਟਾਵਾ ਕਰਦੇ ਤਾਂ ਪੰਜਾਬ ਅੱਜ ਬੇਸ਼ੁਮਾਰ ਬੁਲੰਦੀਆਂ ਨੂੰ ਪਾਰ ਕਰ ਚੁੱਕਾ ਹੁੰਦਾ । ਜਲੰਧਰ ਦੀ ਫਿਰਕੂ ਮਹਾਸ਼ਾ ਪਰੈਸ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਨਿਜੀ ਹਿੱਤਾਂ ਲਈ ਗੁਮਰਾਹ ਕੀਤਾ ਤੇ ਪਂਜਾਬ ਦਾ ਉਹ ਨੁਕਸਾਨ ਕੀਤਾ ਜਿਸ ਦਾ ਖਮਿਆਜਾ ਇਥੋਂ ਵਸਦੇ ਲੋਕ ਸਦੀਆਂ ਤੱਕ ਭੁਗਤਣੇ ।
@sukhvirsingh3312
@sukhvirsingh3312 5 жыл бұрын
Who is saying we are hindu or sikh or Muslim we are born all human
@sukhvirsingh3312
@sukhvirsingh3312 5 жыл бұрын
Sorry we we are all born be a human
@mankiratsinghbaidwan5039
@mankiratsinghbaidwan5039 5 жыл бұрын
Bai ta Singh kiu laya Apne piche sukhvir
@mankiratsinghbaidwan5039
@mankiratsinghbaidwan5039 5 жыл бұрын
@@sukhvirsingh3312 Bai te Singh kiu laya Apne piche sukhvir
@sukhvirsingh3312
@sukhvirsingh3312 5 жыл бұрын
We salute you sir
@sukhvirsingh6368
@sukhvirsingh6368 5 жыл бұрын
ਵਾਵੀਵਾ ਹੈਡਮਾਸਟਰ ਸਾਬ😊😊😊😊😊😊
@iqbalmahi9420
@iqbalmahi9420 5 жыл бұрын
V nice g
@SurjitSingh-vq6dw
@SurjitSingh-vq6dw 5 жыл бұрын
Master ji is great .
@harpreetrandhawa6199
@harpreetrandhawa6199 5 жыл бұрын
Sant jarnail singh khalsa ji bhindrawale .. Jindabad jindabad..
@bhattizorawarsingh
@bhattizorawarsingh 5 жыл бұрын
Rss, shiv sena, bjp, etc murdavaad mere chadan lode te ana diann jananiann ana de shivrann ch ghodi bna k chodannn nafrat hai ana gandi nasal de kideyan toh...
@riarshahpur6316
@riarshahpur6316 5 жыл бұрын
Good vichar ji
@pashminderkaur9947
@pashminderkaur9947 5 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਸਨ , ਹਰ ਕਿਸੇ ਨੂੰ ਅਪਣੇ ਧਰਮ ਵਿੱਚ ਪੱਕੇ ਰਹਿਣਾ ਚਾਹੀਦਾ ਹੈ । ਮਾਸਟਰ ਜੀ ਨੇ ਸਹੀ ਕਿਹਾ ਸੰਤ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਸਨ । ਨਾ ਕਿਸੇ ਤੇ ਜ਼ੁਲਮ ਕਰੋ ਤੇ ਨਾ ਕਿਸੇ ਦਾ ਜੁਲਮ ਬਰਦਾਸ਼ਤ ਕਰੋ ।
@lakhveersingh1726
@lakhveersingh1726 5 жыл бұрын
Satsjriakal mastr ji
@balghotra5549
@balghotra5549 5 жыл бұрын
The great man
@gs_munna2252
@gs_munna2252 5 жыл бұрын
Ideas of the headmaster Manohar lal are commendable
@lakhvirsingh8488
@lakhvirsingh8488 5 жыл бұрын
Very good sir ji
@VipinSharma-ur5sk
@VipinSharma-ur5sk 5 жыл бұрын
Shukar aa kise hindu nu ta changa bolya tuc Main ehn khna veero shiv sena nal sada koi lena dena ni na Khalistan nal Pr jdo shiv sena koi tade nal panga lenda kuch v gal hundi Sare hindua nu galt bolya n kro Jdo sab hindua n galt bolde o tuc Phr khoon kholda yar Sikh ch v kuch bande glt ni Shiv sena ch v Plz kise 1 krke sab nu glt n bolyo aj t baad N ta mahool hor khrab h jana
@gurvegsingh7397
@gurvegsingh7397 5 жыл бұрын
Bai ji tusi v video pado bana ke v kuj log glt ne sare hindu nhi
@rajdil4670
@rajdil4670 5 жыл бұрын
Vrr ji ik priwar vich JD koi bacha glt nikal aada ta sara priwar badnam ho janda pr sare gltt. Nai hunde baki jini srda hindu rakhde ne sikhi vich sayad asi v oni nai rakh skde
@gurvegsingh7397
@gurvegsingh7397 5 жыл бұрын
Bai ji pata ji mere ta hindu bhut frnd ne khne pene ek sath a Tahi ta kehna a India hi theek a Tusi ek video pado face kise hor da laga lo video ch keho v punjab ch Sikh hindu Bhai ne Sanu so duje to koi perblm nhi Kuj lok glt ne oh had dhram ch hunde ne sikha ch v te hinduya ch v
@sunnysunny3337
@sunnysunny3337 5 жыл бұрын
Sharma ji eh kade nahi ho sakda k saada kisey dharam naal rola hai hindu sikh bhai bhai ne shiv sena naal rola vakhra na ke saarey hindu bhrawa naal...assi hamesha thodey naal khadey haan or khade rahangey changaa sammaa v thodey naal maarhhey samaa ch v thodey naal
@bhattizorawarsingh
@bhattizorawarsingh 5 жыл бұрын
Sharma Mitar asi kadi kise hindu nu galat nai boleya na hee osde mann saman nu thes paonchai asi hamesha ohna nu bolya jo hindu dharam de modde te rakha k apas ch ladaan dee chal chalde aa jis nu indian govt kende aaa iss vich awam da kush lena dena nai hunda...
@CharanSingh-en9vu
@CharanSingh-en9vu 5 жыл бұрын
ਸੱਚ ਦੀ ਅਾਵਾਜ ਨੂੰ ਘਰ ਘਰ ਪਹੁੰਚਾੳੁ, ਮੈਨੂੰ ਵੀ ੲਿੱਸ ਤਰਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਅਾ,ੲਿੱਸ ਲੲੀ ਅਾਪ ਨੂੰ ਸੁਝਾਅ ਦੇ ਰਿਹਾ ਹਾਂ। ਧਰਮ ਦੀ ਗੰਦੀ ਰਾਜਨੀਤੀ ਨੂੰ ਦਫਾ ਕਰੋ।
@drdhillon8806
@drdhillon8806 5 жыл бұрын
Sant ji hmesha sade dila cho zinda rahnge...🙏🙏🙏🙏🙏🙏
@jagjitjagga5848
@jagjitjagga5848 5 жыл бұрын
Sahi gal ha g
@sisternivedita2825
@sisternivedita2825 5 жыл бұрын
Appreciated
@anyoffersupport3669
@anyoffersupport3669 5 жыл бұрын
Good master ji
@HarpalSingh-uv9ko
@HarpalSingh-uv9ko 5 жыл бұрын
Waheguruji WaheGuru ji. Mehar Karn.
@RaviSingh-wr1kp
@RaviSingh-wr1kp 5 жыл бұрын
Sach sach hi hunda aa jina vi koi jor lavai jhooth badlan ch End teh sach hi Rehnda Sant Jarnail singh Ji Sant hi hun
@nonibhangu8174
@nonibhangu8174 5 жыл бұрын
Sahi keha tuc ji
@parmklair2362
@parmklair2362 5 жыл бұрын
ਹੈੱਡਮਾਸਟਰ ਜੀ ਨੇ ਦੁੱਧ ਦੁੱਧ,, ਪਾਣੀ ਦਾ ਪਾਣੀ ਕਰ ਦਿਤਾ! ਧੰਨਵਾਦ ਜੀ।
@vishalparmarbibikhaldajind8072
@vishalparmarbibikhaldajind8072 5 жыл бұрын
Hayter hifazat lye c jina ny akal takth hamla kareya karyea una da kakh nhi rhi na rhna sant bhindra wala jindabad
@momatwal1412
@momatwal1412 5 жыл бұрын
Eho jiha pm india nu chahida slam sir
@oneandonly001
@oneandonly001 5 жыл бұрын
ਉਹਦੇ ਨਫ਼ਰਤ ਭਰੇ ਭਾਸ਼ਣਾ ਤੋਂ ਤਾਂ ਰਾਕਸ਼ ਹੀ ਲਗਦੈ ਪਰ ਸ਼ਾਇਦ ਕਦੇ ਕੋਈ ਚੰਗਾ ਕੰਮ ਕੀਤਾ ਹੋਵੇ।
@tarsemsingh6987
@tarsemsingh6987 5 жыл бұрын
Thanks sir ji
@kalngidarmanavsewamissiona9640
@kalngidarmanavsewamissiona9640 5 жыл бұрын
A he asl hindhu ji nu Sant khnde c o Hindu Mera veer he jo pka Hindu he
@dashmeshtv7096
@dashmeshtv7096 5 жыл бұрын
Eh hai sacha hindu. ES VEER NU PARNAM
@kulwindersingh1259
@kulwindersingh1259 5 жыл бұрын
Sahi gl
@truthishigherthaneverthing1269
@truthishigherthaneverthing1269 5 жыл бұрын
Bahut acche bole . Ki Sikhi ke usoolo ki baat karte the bhindrawala
@Ravisingh-rc4zl
@Ravisingh-rc4zl 5 жыл бұрын
ਪੰਜਾਬ ਨੂੰ ਐਹੋ ਜਿਹੇ ਅਧਿਆਪਕਾ ਦੀ ਲੋੜ ਹੈ।
@sukhpalmaan2272
@sukhpalmaan2272 5 жыл бұрын
ਰਾਜਨੀਤਕ ਪਾਰਟੀਆਂ ਦੇ ਚਮਚਿਆ ਨੂੰ ਸੱਚੀਆਂ ਗੱਲਾ ਹਜਮ ਨੀ ਹੋ ਰਹੀ ਆ
@mandeepsingh-nj1ef
@mandeepsingh-nj1ef 5 жыл бұрын
Sae keha g
@BaljitSingh-pk6lq
@BaljitSingh-pk6lq 5 жыл бұрын
Bhut wadia jee waheguru
@SLAVEOFAKAAL-PURAKH
@SLAVEOFAKAAL-PURAKH 5 жыл бұрын
‘ਬੜਾਵਾ’ ਸ਼ਬਦ ਪੰਜਾਬੀ ਦਾ ਤਾਂ ਨਹੀਂ ‘ਪੰਜਾਬੀ ਲੋਕ’ ਜੀ
@yadwinder708
@yadwinder708 5 жыл бұрын
Shiv Sena murda baad apane hak de gal Karna koi attwad Nahi hunda loka nu gumrah Karna band karo
@bhattizorawarsingh
@bhattizorawarsingh 5 жыл бұрын
Kon kis nu gumrah kar reha hai?
@kuldeepbhangugkuldeepbhang5839
@kuldeepbhangugkuldeepbhang5839 5 жыл бұрын
Thanks g good
@SukhdevSingh-gx4ol
@SukhdevSingh-gx4ol 5 жыл бұрын
Sai gal hai
@sukhdeepsingh-dy8ye
@sukhdeepsingh-dy8ye 5 жыл бұрын
Bilkull shi gall sir ji
@jagdeepsinghmann7975
@jagdeepsinghmann7975 5 жыл бұрын
Tuhade cherna ch parnam g
@baljot1759
@baljot1759 5 жыл бұрын
ਝੂਠ ਸੱਚ ਨੂ ਜਰਦਾ ਨੀ ਹੁੰਦਾ ਕਦੇ
@Fateh_boutique
@Fateh_boutique 5 жыл бұрын
great man .master g.
@HarjinderSingh-zl8wi
@HarjinderSingh-zl8wi 5 жыл бұрын
sach bol rhe aa master ji
@Laddi-Harike98
@Laddi-Harike98 5 жыл бұрын
Right ji
@legend-neverdie
@legend-neverdie 5 жыл бұрын
Nyc
@harwindersinghharwindersin8678
@harwindersinghharwindersin8678 5 жыл бұрын
Khalistan jindbaad
@GurvinderSingh-gk3kv
@GurvinderSingh-gk3kv 5 жыл бұрын
Guru ji leadra ne vota layi loka di dharam de nam te lrai kra ditti.
@sudanboy5730
@sudanboy5730 5 жыл бұрын
bilkul sahi kihya
@vijaykumarsharma4640
@vijaykumarsharma4640 5 жыл бұрын
Sant had formal education from Govt.High school Vairoke in Moga Distt......as told to me by my phuparji who was Punjabi teacher at that time.
@mandysingh7868
@mandysingh7868 5 жыл бұрын
Waheguru ji
@talwindersinghtindi7230
@talwindersinghtindi7230 5 жыл бұрын
Vvvvvvvvvvvery Good Babba G
@mangalgill584
@mangalgill584 5 жыл бұрын
Shreemaan ji. ..toosi bahut vidhvaan ho. ..Oh samaa tusi akheen dekhiya. ..aur Sach boleya.
@enderkilers8532
@enderkilers8532 5 жыл бұрын
अगले पचास साल में हिंदुस्तान में सिर्फ एक ही धर्म रहेगा वो है सनातन धर्म। जय श्री राम। जय परशुराम हर हर महादेव हर हर मोदी
@kuldipsingh5244
@kuldipsingh5244 5 жыл бұрын
Veer ji jehdi ladki nu dehj lyi tng kita janda c ...te mahapursha ne madat kiti c...oss ladki di nal samprk karo
@satveendersinghkala
@satveendersinghkala 5 жыл бұрын
Sant ji Sab dharm ki respkat karta thaa
@AmitSharma-tz6zw
@AmitSharma-tz6zw 5 жыл бұрын
Bhai mene unki ek speech suni h jisme vo lord shivji ki besti krr rhe the.. i can send you video..
@satveendersinghkala
@satveendersinghkala 5 жыл бұрын
@@AmitSharma-tz6zw yes
@AmitSharma-tz6zw
@AmitSharma-tz6zw 5 жыл бұрын
@@satveendersinghkala kzfaq.info/get/bejne/fMqUh9CVnb3dnmw.html
@AmitSharma-tz6zw
@AmitSharma-tz6zw 5 жыл бұрын
@@satveendersinghkala le bhai link de diya h sun le.... Aur agar m galat hu btaiyo kha galat hu.... Jarnail singh ne hindu k isht dev ki besti krke dukh pihochaya h.... Aisa nhi krna chahiye tha
@AmitSharma-tz6zw
@AmitSharma-tz6zw 5 жыл бұрын
@@satveendersinghkala kzfaq.info/get/bejne/i9N-erChxKiWp5c.html Ab aap kaise keh sakte ho ki ye sab dharamo ki respect krte the...
@jandoriasaini7683
@jandoriasaini7683 5 жыл бұрын
Sada hindu na koi ਵੈਰ nhi Eh v apna e koi ਗੈਰ nhi Saadi kise ਧਰਮ naal lagdi nhi Asi ਔਖੇ ਆਂ sarkaraan ton Na teeran na talwaraan ton sikh kaum ਡਰੇ ਗਦਾਰਾਂ ton🙏
@sarabjitsingh7478
@sarabjitsingh7478 5 жыл бұрын
Wah mastar ji wahi
@parambirhundal8819
@parambirhundal8819 5 жыл бұрын
Salute aa g
@whatappstatusvideospunjabi9560
@whatappstatusvideospunjabi9560 5 жыл бұрын
Sahi gall aa ji sada sikh wala roop kain rahe je hun tak bhindrawala hunda ta ajh desh da naksha kuh hor hunda Sahi gall aa rabh ik aa pr ajj kall loki vande gye aa bhindrawale wi galt gall de khilaf c tahio sarkara ne eda kita ohna de nall
@kaurdeep.kpreet8899
@kaurdeep.kpreet8899 5 жыл бұрын
Changi soch change isnaan..sir mere walo 🙏🙏🙏🙏
@jagijeetsingh4006
@jagijeetsingh4006 5 жыл бұрын
Bhot shoni gal kiti tusi ji
@prabhsandhu7793
@prabhsandhu7793 5 жыл бұрын
ਭਾਰਤ ਮੁਰਦਾਬਾਦ
@charanjeetsingh695
@charanjeetsingh695 5 жыл бұрын
No, never, I can die for it. Bcuz we are against govt's bad policies, dirty politics, shivsena,RSS,Bajrang dal & Hindustan, not against Hindu & India or Bharat.
@baljitkaur5372
@baljitkaur5372 5 жыл бұрын
Sahi khea ehna ne
@sahilbabbar140
@sahilbabbar140 5 жыл бұрын
aj a use purany dost puranea yaada nu yaad ker reh ha o waqt sanu aj v yaad he school te collage band ker dite hoye se traffic sare Punjab de band ho Gaye se Loka the rishtay d aara ne 100 kilometer da suffer riksha .te rehnda he bath ke kita us time Dr gal rehday wallaya ne 100 rupees per head liya
@gurtejkhanda5678
@gurtejkhanda5678 5 жыл бұрын
ਇੰਦਰਾ ਗਾਂਧੀ ਵੀ ਕਿਸੇ ਹੋਰ ਦਿਨ ਰੱਖ ਕੇ ਦੇਖ ਦੀ 10 ਜਾ12ਜੂਨ ਰੱਖ ਕੇ ਵੇਖੀ ਦੀ ਟੈਂਕ ਤੋਪਾ ਕਿਉ ਲੈ ਗਏ ਪਤਾ ਸੀ ਸਿੰਘ ਨੇ ਫੋਜਾ ਦੀ ਰੇਲ ਬਣ ਦੇਣੀ ਸੀ ਇਹ ਕੰਮ ਤਾ ਕੀਤਾ ਸਹੀਦੀ ਦਿਹਾੜੇ ਸੀ ਆ ਰਿਹਾ ਪਤਾ ਸੀ ਭਿੰਡਰ ਵਾਲੇ ਸੰਤਾ ਨੇ ਫੋਜਾ ਦੀ ਹੋਰ ਵੀ ਚੰਗੀ ਤਰ੍ਹਾ ਰੇਲ ਬਣਾ ਦੇ ਨੀ ਸੀ ਸਵਾਦ ਤਾ ਆਉਣਾ ਆ ਸੀ ਟੈਂਕ ਤੇ ਤੋਪਾ ਅੰਦਰ ਲੈਕੇ ਨਾ ਜਾਦੇ ਫਿਰ ਸਾਡੇ ਭਿੰਡਰ ਵਾਲੇ ਸੰਤ ਕਿਸ ਨੇ ਆਖਣਾ ਸੀ ਜੈ ਫੋਜਾ ਹਥਿਆਰ ਨਾ ਸੱਟ ਕੇ ਨਾ ਜਾਦੀਆ ਜਿਵੇ Ak 47 ਤੋ ਰੋਦ ਨਿਕਲ ਦਾ ਇਸ ਤਰਾ ਭੱਜਨਾ ਸੀ ਹਰਮਿੰਦਰ ਸਹਿਬ ਛੱਡ ਕੇ ਭੱਜਨਾ ਸੀ ਸਿੰਘ ਨਾਲ ਵੈਰ ਸੋਖ ਕਾ ਨਹੀ ਹੁੰਦੇ
@vaarispunjabdederabassi1403
@vaarispunjabdederabassi1403 4 жыл бұрын
ਭਾਈ ਸਾਹਿਬ ਮਾਈਕ ਦੀ ਵਰਤੋਂ ਕਰਨ ਵੱਲ ਧਿਆਨ ਿਦਓ ਆਵਾਜ਼ ਬਿਲਕੁਲ ਠੀਕ ਨਹੀਂ ਹੈ ਅਤੇ ਬੈਕ ਗਰਾਉਂਡ ਿਮਯੂਜਕ ਏਨਾ ਜੋਰਦਾਰ ਆਵਾਜ਼ ਦੇ ਰਿਹਾ ਹੈ ਕੇ ਆਵਾਜ਼ ਖਾਸ ਕਰ ਮਾਸਟਰ ਜੀ ਦੀ ਆਵਾਜ਼ ਏਨੀ ਮੱਧਮ ਹੋ ਜਾਂਦੀ ਹੈ ਕੇ ਸਾਫ ਸੁਣਾਈ ਨਹੀਂ ਦਿੰਦੀ। ਮਾਈਕ ਦੀ ਸੱਿਥਤੀ ਮੂੰਹ ਦੇ ਸਾਹਮਣੇ ਠੀਕ ਨਾ ਹੋਣ ਕਾਰਣ ਆਵਾਜ਼ ਠੀਕ ਨਹੀਂ ਫੜ ਰਿਹਾ। ਗੁਸਤਾਖੀ ਮੁਆਫ਼ ਕਰਨਾ ਜੀ।
@BaljitSingh-pk6lq
@BaljitSingh-pk6lq 5 жыл бұрын
Sachee Hindu han master jee
@ishahmanny
@ishahmanny 5 жыл бұрын
khalistan zindabadh #2020referendum
@baljitkaur5372
@baljitkaur5372 5 жыл бұрын
Akali ਗੱਦਾਰ ਨਿਕਲੇ kutte
@ShivKumar-rc8lr
@ShivKumar-rc8lr 5 жыл бұрын
J KR BADAL NU INDIA DA PRESIDENT BNA DITTA JAVRE TA PANJAB BARBAD HON TO BCH SKDA HAI
@lovdeepsingh1064
@lovdeepsingh1064 5 жыл бұрын
🙏🙏🙏🙏
@truthishigherthaneverthing1269
@truthishigherthaneverthing1269 5 жыл бұрын
Bilkul Sahi kia. Punjab ne bedagarkk kitta sikhi da
@jattbrand592
@jattbrand592 5 жыл бұрын
Sant jarnal singh ji zindabaad🙏
@baljot1759
@baljot1759 5 жыл бұрын
ਹੁਣ ਮੈ ੲਿੱਕ ਕਹਿਨਾ ਨੇਕੀ ਦੇ ਮਗਰ ਲਗੳੁ ਬਚੋ
@Kaur01313
@Kaur01313 5 жыл бұрын
Koi ek Banda v nhi keh skda ...k...sade SANT BHINDRAWALE G Galt ne.....O kdiiiiiiiiiiiiiiiiiiiiiii v nhi glt ho skde....o kisse nu v bura nhi c kehnde....fir...Shiv Sena vaale kyu mout nu vaja marde ne
@amritpaldadwal
@amritpaldadwal 5 жыл бұрын
Bilkul Shi kiha ji
@amritpaldadwal
@amritpaldadwal 5 жыл бұрын
Hi
@gorabadshah4478
@gorabadshah4478 5 жыл бұрын
Choprda sahib nu slaam
@narinderpalkaur9772
@narinderpalkaur9772 5 жыл бұрын
Music keo chalonde background useless
@bajwa3282
@bajwa3282 5 жыл бұрын
Pagal ne yr
@jassizcreations7847
@jassizcreations7847 5 жыл бұрын
Video Di starting vekhon ge har Jaga sunu j poori video ni vekhni
🩷🩵VS👿
00:38
ISSEI / いっせい
Рет қаралды 25 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН
UNO!
00:18
БРУНО
Рет қаралды 5 МЛН
"Bhindrawale Was a 'Sant' and Short-Tempered Person" - Subramanian Swamy
3:21
🩷🩵VS👿
00:38
ISSEI / いっせい
Рет қаралды 25 МЛН