Homeland Mohali ਨੇੜੇ ਨਰਕ ਕੱਟ ਰਿਹਾ ਅੱਖਾ ਤੋ ਅੰਨਾ ਬਾਪੂ They Were Living Without An Eye At Home

  Рет қаралды 80,170

Pal Kharoud

Pal Kharoud

Ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
/ @palkharoud6004
APNA FARZ SEWA SOCIETY VILL LACHKANI DISIT PATIALA
NEAR BY LAW UNIVERSITY AND BAJRI PLANT
M: 7307000085, 9408000085

Пікірлер: 270
@rimpidhiman4025
@rimpidhiman4025 Ай бұрын
ਵੀਰੇ ਧੰਨ ਹੋ ਤੁਸੀਂ ਧਨ ਤੁਹਾਡੀ ਸੇਵਾ ਰੱਬ ਤੁਹਾਡੀ ਲੰਬੀ ਉਮਰ ਕਰੇ ਤਾਂ ਜੋ ਤੁਸੀਂ ਵੱਧ ਤੋਂ ਵੱਧ ਸੇਵਾ ਕਰ ਸਕੋ ਅਸੀਂ ਤਾ ਵੀਰੇ ਕਾਸੇ ਜੋਗੇ ਨਹੀਂ ਤੁਹਾਡੀ ਵੀਡੀਓ ਦੇਖ ਕੇ ਬਸ ਰੋਂਦੇ ਰਹਿੰਦੇ ਹਾਂ ਤੁਸੀਂ ਕਿਸ ਤਰ੍ਹਾਂ ਸੇਵਾ ਕਰਦੇ ਹੋ ਵਿਚ ਕਾਣੀ ਵੀ ਆਏ ਸੀ ਭਾਰਤ ਤੁਸੀਂ ਮਿਲੇ ਨਹੀਂ ਅਸੀਂ ਫੇਰ ਆਵਾਂਗੇ ਵੀਰੇ ਬਹੁਤਾ ਨਹੀਂ ਤਾਂ ਥੋੜਾ ਟਾਈਮ ਪਾਸ ਕਰਕੇ ਜਾਵਾਂਗੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਲਚਕਾਣੀ ਆਣਾ ਤੇ ਇਹਨਾਂ ਵੀਰਾਂ ਨੂੰ ਦੇਖਣਾ ਗਗਨ ਨੂੰ ਸੋਨੀ ਨੂੰ ਚੱਕਰਵੱਤੀ ਨੂੰ ਹੋਰ ਵੀ ਕਈ ਵੀਰ ਧੰਨ ਹੈ ਧੰਨ ਹੈ ਵੀਰੇ ਤੇਰੀ ਸੇਵਾ ਮਾਲਕ ਹਮੇਸ਼ਾ ਤੁਹਾਡੇ ਨਾਲ ਰਵੇ ਵੀਰੇ ਜਿੱਥੇ ਤੁਸੀਂ ਕਰੈਡਟ ਕਾਰਡ ਦਾ ਆਪਸ਼ਨ ਦਿੱਤਾ ਹੈ ਤਾਂ ਪੇਟੀਐਮ ਦਾ ਆਪਸ਼ਨ ਵੀ ਦਿਓ ਤਾਂ ਜੋ ਪੰਜਾਬ ਵਿੱਚ ਬੈਠੇ ਲੋਕ ਇਸ ਸੇਵਾ ਦਾ ਆਸਾਨੀ ਨਾਲ ਅਨੰਦ ਮਾਣ ਸਕਣ ਧੰਨਵਾਦ ਵੀਰੇ
@PreetKaur-lh3mu
@PreetKaur-lh3mu Ай бұрын
Waheguru ji pal veer di Umar lambi krna 🙏
@2754kfarooq
@2754kfarooq Ай бұрын
اللہ کریم ہمت عطا کرے بہت ہی بڑا کام ہے
@sukhbirjaat4223
@sukhbirjaat4223 Ай бұрын
right bro
@germanshepherdlovers1813
@germanshepherdlovers1813 Ай бұрын
ਜਿਸਨੇ ਰੱਬ ਦੇਖਣਾ ਹੋਵੇ,ਪਾਲ ਵੀਰ ਨੂੰ ਦੇਖ ਲਿਆ ਕਰੋ ।
@RadheSham-yg5sf
@RadheSham-yg5sf Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਪਾਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
@aleenatariq7901
@aleenatariq7901 Ай бұрын
Bhai i am from Pakistan u doing great job pal sahab meri Ankho mein ansoo aa ge ...Allah apko bht izzat dein....
@RohtasKumar-ks4hf
@RohtasKumar-ks4hf Ай бұрын
भगवान आपकी लंबी उम्र करें sir ji 🙏
@gurvindersinghbawasran3336
@gurvindersinghbawasran3336 Ай бұрын
ਮਾਮਾ ਜੀ 😢😢 ਦੋ ਵਾਰ ਮਾਂ ਸਬਦ ਨੂੰ ਮਿਲਾਕੇ ਮਾਮਾ ਜੀ ਬਣਦਾ। ਅੱਜ ਲਚਕਾਣੀ ਵਾਲੇ ਵੀਰ ਪਹੁੰਚੇ ਬਾਈ ਜੀ ਦੀ ਸੇਵਾ ਲਈ,,,,, ਕੋਈ ਰਿਸ਼ਤਾ ਨਹੀਂ ਫਿਰ ਵੀ ਸੇਵਾ ਸੰਭਾਲ ਕਰਨਗੇ ਵੀਰ,,,, ਜਿਹਨਾ ਨਾਲ ਰਿਸ਼ਤਾ ਸੀ ਭੈਣ ਭਰਾ ਦਾ ਮਾਮੇ ਭਾਣਜੇ ਦਾ ਉਹਨਾਂ ਨੂੰ ਸ਼ਰਮ ਨਹੀਂ ਆਈ,,,, ਖੂਨ ਚਿੱਟਾ ਹੋ ਗਿਆ ਹੈ ਅੱਜ ।😭
@KulbirSingh-cb2oh
@KulbirSingh-cb2oh Ай бұрын
ਵਹਿਗੁਰੂ ਆਪ ਤੇ ਆਪਣੀ ਟੀਮ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ ਜੀ
@divya4g
@divya4g Ай бұрын
Hats off to u for such kindness.Apne haath se khana khilana,kisi anjaan ko itna patiently sunna.amazing sewa done by u and ur team.Itne logon ki life badal di aapne.😊
@singga5679
@singga5679 Ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
@user-sh5qq5dr8c
@user-sh5qq5dr8c Ай бұрын
SARDAR JI THIS VIDEO MAKE ME A CRYING WHILE I WATCHING ON KZfaq TV SCREEN. WAHEGURU NE CRORRA DI KOTHI, JINDGI DE HALAT DEKHO. BALVIR SINGH BHACHU UK
@chandansandhu5855
@chandansandhu5855 Ай бұрын
ਞਾਹਿਗੁਰੂ ਜੀ, ਚੜੵਦੀਕਲਾ ਬਖਸ਼ਣ ਜੀ ਸਾਰੇ ਸੇਵਾਦਾਰਾਂ ਨੂੰ ।
@DarshanSingh-qq9gh
@DarshanSingh-qq9gh Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਆਪ ਜੀ ਨੂੰ ❤
@gurtejsingh9710
@gurtejsingh9710 Ай бұрын
वाहैगुरुजी।रब।सबनु।तदंरिसती।बकसे🙏🙏🙏🙏🙏🙏🙏🙏🙏
@VikasKumar-xm2pw
@VikasKumar-xm2pw Ай бұрын
Maa chintapurni mehar kre sab pr 🙏🏻🙏🏻🙏🏻🙏🏻
@THEGAGUTV
@THEGAGUTV Ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@ParamjitSingh-rh9hl
@ParamjitSingh-rh9hl Ай бұрын
ਪਾਲ ਵੀਰੇ ਨੂੰ ਬਾਬਾ ਜੀ ਧੰਦਰੁਸੀਆ ਦੇਣ ਬਾਬਾ ਜੀ
@gagan_italy
@gagan_italy 29 күн бұрын
ਪਾਲ ਵੀਰ ਜੀ ਤੁਸੀਂ ਸੇਵਾ ਬਹੁਤ ਵਧੀਆ ਕਰਦੇ ਉਹ ਪਰ ਇਸ ਦੇ ਨਾਲ ਨਾਲ ਅਪਨੀ ਸ਼ੇਅਤ ਦਾ ਵੀਂ ਖ਼ਿਆਲ ਰਖੋ ਕਿਉਕਿ ਹੋਰ ਵੀ ਬਹੁਤ ਲੋਕਾਂ ਨੂੰ ਤੁਹਾਡੀ ਮਦਦ ਦੀ ਜਰੂਰਤ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ love you from Italy❤❤❤
@ravisapkota6935
@ravisapkota6935 Ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@Prabh0751
@Prabh0751 Ай бұрын
Lok rab nu labde firde ne rab te lachkani cha rehnda g pal khroud de roop ch
@AarshRandhawa-ro9bc
@AarshRandhawa-ro9bc Ай бұрын
ਵਹਿਗੁਰੂ ਜੀ
@Chahal22600
@Chahal22600 Ай бұрын
Waheguru ji waheguru ji waheguru ji waheguru ji
@amritsingh6197
@amritsingh6197 Ай бұрын
ਸੋਨੀ ਵੀਰ ਕਿਵੇਂ ਹੈ ਧੰਨ ਹੋ ਤੁਸੀਂ ਬਾਈ ਜੀ
@sandeepdalalsandeepdalal239
@sandeepdalalsandeepdalal239 Ай бұрын
कास बिरे आप जैसा इनसान हरेक घर म जामजे दुनीया कपा भला होजे जी रब आप न ताकत देव भाई तरकी करा मेरा भाई कदी दुख ना आए इस भाई प
@cookingwithsaddam3678
@cookingwithsaddam3678 Ай бұрын
Love from Pakistan ✌️🙏🏻🇵🇰♥️
@SukwindersinghSanger-du1tm
@SukwindersinghSanger-du1tm 29 күн бұрын
ਧੰਨ ਹੋ ਤੁਸੀਂ ਬਾਬਾ ਜੀ, ਬਿੱਲਾ ਸਿਹਾਲਾ ਲੁਧਿਆਣਾ, ਮਜ਼੍ਹਬੀ ਸਿੱਖ
@HrddpBali
@HrddpBali Ай бұрын
ਪਾਲ ਵੀਰ ਜੀ ਪਰਮਾਤਮਾ ਦੀ ਕਿਰਪਾ ਤੇ ਸਦਾ ਚਰਦੀਕਲਾ ਬਖ਼ਸ਼ਿਸ਼ ਹੋਵੇ ਤੁਹਾਨੂੰ, ਤੁਹਾਡੇ ਸੇਵਾ ਵਿਚ ਅਨੰਦ ਅਤੇ ਸਾਥ ਹਮੇਸ਼ਾ ਬਣੀ ਰਹੇ। ਪੂਰੇ ਦਿਲ ਨਾਲ ਤੁਹਾਡੀ ਨਵੀਂਤੀ ਨੂੰ ਸਲਾਮ ਕਰਦੇ ਹਾਂ। ਸਦਾ ਚੜਦੀਕਲਾ ਚ ਰਹੋ....
@harnetchoudhary1782
@harnetchoudhary1782 Ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਸੇਵਾ ਕਰਦੇ ਪਾਲ ਬਾਈ ਸਾਰੀ ਟੀਮ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰਕਿ ਮੈਂਬਰਾਂ ਤੇ ਮੱਦਦ ਕਰਨ ਵਾਲੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ, ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਬਾਪੂ ਨੂੰ ਦਿਸਣ ਲੱਗ ਜਾਵੇ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@manisidhumani205
@manisidhumani205 Ай бұрын
ਪਾਲ ਵੀਰੇ ਜੋ ਸੇਵਾ ਤੁਸੀ ਕਰ ਰਹੇ ਹੋ ਤੇ ਨਿਭਾ ਰਹੇ ਹੋ ਬਹੁਤ ਵੱਡਾ ਪੁੰਨ ਹੈ ਇਹ ਕੰਮ ਕਰਣਾ ਹਰ ਇੱਕ ਦੇ ਵੱਸ ਦੀ ਗੱਲ ਨਹੀ ਅੱਜ ਕੱਲ੍ਹ ਦੇ ਸਮੇ ਵਿੱਚ ਕੁੱਝ ਲੋਕਾ ਤੋ ਆਪਣੇ ਮਾਂ ਬਾਪ ਨਹੀ ਸੰਭਾਲ ਹੁੰਦੇ ਤੁਸੀ ਮੰਦਬੁੱਧੀ ਜੀਵਾਂ ਦੀ ਸੇਵਾ ਸੰਭਾਲ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾਂ ਵਿੱਚ ਰੱਖੇ ਤੇ ਲੰਮੀ ਉਮਰ ਬਖਸੇ ਧੰਨਵਾਦ ਵੀਰ ਜੀ ਤੁਹਾਡਾਂ
@deeppannu6161
@deeppannu6161 Ай бұрын
Pal put tuhade wrge put rab sab nu deve waheguru ji mehar karn ji
@JasvirKaur-pp8rj
@JasvirKaur-pp8rj Ай бұрын
Waheguru ji God bless you Paul veere
@JassDhanoa-pu5gg
@JassDhanoa-pu5gg Ай бұрын
Wahe guru ji mher kareo sab te dhan ho tusi satpal brother jedi eni Lokka di saewa karde ho
@rizwan450
@rizwan450 Ай бұрын
Sir je this is Rizwan pakistan from usa sir I am telling you are a allaha s friend what you guys does that mashah allaha allaha ap ko salmat rakha
@AarshRandhawa-ro9bc
@AarshRandhawa-ro9bc Ай бұрын
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
@virtualman7358
@virtualman7358 Ай бұрын
Pal Kharoud ji is a godly figure and will surely get his seat next to the almighty ♥️
@AarshRandhawa-ro9bc
@AarshRandhawa-ro9bc Ай бұрын
ਪਾਲ ਵੀਰ ਪਰਮਾਤਮਾ ਤੈਨੂੰ ਬਲ ਹਿੰਮਤ ਬਖਸ਼ੇ
@piaralal2798
@piaralal2798 Ай бұрын
Very very good work Veer
@jasrajsingh7194
@jasrajsingh7194 Ай бұрын
Waheguru ji waheguru ji waheguru ji waheguru ji waheguru ji waheguru
@attaullahk.1986
@attaullahk.1986 Ай бұрын
I'm a muslim from Pakistan I appreciate your services to your people its really amazing work Well done bhai
@Arsh_Sandhu377
@Arsh_Sandhu377 Ай бұрын
ਪਾਲ ਵੀਰ ਜੀ ਅਸੀਂ ਰੱਬ ਤੇ ਨਹੀਂ ਵੇਖਿਆ ਪਰ ਏਨਾ ਜ਼ਰੂਰ ਪਤਾ ਏ ਰੱਬ ਦਾ ਰੂਪ ਆਪ ਜੀ ਵਰਗਾ ਹੋਵੇਗਾ ਵਾਹਿਗੁਰੂ ਜੀ ਆਪ ਜੀ ਨੁੰ ਬਹੁਤ ਬਹੁਤ ਖੁਸ਼ੀਆਂ ਬਖਸ਼ਣ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ 🌹💞🌺🌺💕🌷❣️❤️🌹💞🌺💞🌺🌺🙏🙏🙏
@gurmailsingh4750
@gurmailsingh4750 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏🙏🙏🙏🙏
@gurnamsinsh8508
@gurnamsinsh8508 Ай бұрын
ਵਾਹਿਗੁਰੂ ਜੀ
@pinnupinnu7641
@pinnupinnu7641 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RajinderSingh-gq7uf
@RajinderSingh-gq7uf Ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਵਾਹਿਗੁਰੂ
@baljindersingh4504
@baljindersingh4504 Ай бұрын
ਵਾिਹਗੁਰੂ ਜੀ
@gurmailbenipal918
@gurmailbenipal918 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@devinderpal2236
@devinderpal2236 Ай бұрын
The very much good service
@gurusharanpalsinghrandhawa6069
@gurusharanpalsinghrandhawa6069 Ай бұрын
🙏🏻💐 *ਵਾਹਿਗੁਰੂ ਜੀ ਕਾ ਖਾਲਸਾ* 💐🙏🏻 🙏🏻💐 *ਵਾਹਿਗੁਰੂ ਜੀ ਕੀ ਫਤਹਿ* 💐🙏🏻
@jagvirsinghbenipal5182
@jagvirsinghbenipal5182 Ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏
@jasvirkaur7608
@jasvirkaur7608 Ай бұрын
ਜੁਗ ਜੁਗ ਜੀਉ ਮੇਰੇ ਵੀਰ
@gopalsinghchauhan8624
@gopalsinghchauhan8624 Ай бұрын
ਵਾਹਿ ਗੁਰੂ ਜੀ
@ranokaur3309
@ranokaur3309 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harmanmehma6525
@harmanmehma6525 Ай бұрын
ਵਾਹਿਗੁਰੂ ਜੀ🤲🤲🙏🙏
@Punjab31Music
@Punjab31Music Ай бұрын
ਵਾਹਿਗੁਰੂ ਸਭ ਤੇ ਮੇਹਰ ਕਰੇ ❤
@amanjeetsingh9368
@amanjeetsingh9368 Ай бұрын
Waheguru ji 🙏🙏🙏
@InderjeetKaur-kb2hp
@InderjeetKaur-kb2hp Ай бұрын
Waheguru ji chardikala bakshan Satpal Singh ji 🙏🙏
@daljeetsingh5022
@daljeetsingh5022 12 күн бұрын
ਇਨਸਾਨ ਸੋਚ ਦਾ ਕੁਝ ਹੋਰ ਬਣਦਾ ਕੁਝ ਹੋਰ ਹੈ
@hiteshu41
@hiteshu41 Ай бұрын
🙏 Waheguru ji ki khalsa, Waheguru ji ki fathey 🙏
@user-mi5uu9hn2h
@user-mi5uu9hn2h Ай бұрын
Baba Nanak ji Mehar krn
@Azeem_vlogs_88
@Azeem_vlogs_88 Ай бұрын
Waheguru jhulay laal sakhi sardar qalandar mast
@DilpreetSingh-og6vy
@DilpreetSingh-og6vy Ай бұрын
Paramatma chardikla bakshee tuhanu bai
@user-rv4ul2yq6o
@user-rv4ul2yq6o Ай бұрын
Waheguru ji waheguru ji
@user-xc1qc7zy2l
@user-xc1qc7zy2l Ай бұрын
Waheguru ji pal veere nu chardikala ch rekhan
@manna2290
@manna2290 Ай бұрын
ਇੰਨਸਾਨੀਅਤ ਜਿੰਦਾਬਾਦ ✊🏼💪🏼
@shivrajput4132
@shivrajput4132 Ай бұрын
Waheguru ji ❤
@thargarh17
@thargarh17 Ай бұрын
Waheguru ji karna ji 🙏🏻🙏🏻🙏🏻
@MunirdogarDogar
@MunirdogarDogar 6 күн бұрын
God bless you... great working for human being
@ravisapkota6935
@ravisapkota6935 Ай бұрын
Salute 🙏 Veer ji App ji nu waheguru ji hamesha khush rakhan
@sukhdavsingh1947
@sukhdavsingh1947 Ай бұрын
Waheguru mehar Karan
@ASHOKKUMAR-jx7bw
@ASHOKKUMAR-jx7bw Ай бұрын
Boht badi sewa h veer ji tuhadi ..guru maharaaj ji tandrustiyan bakshan ji
@Walk2neil
@Walk2neil Ай бұрын
Oh My God! God Bless you brother, You are doing such a wonderful job. Thank you so much for keeping the humanity alive. You melted my heart to the core. Love you brother
@muneefalam1018
@muneefalam1018 Ай бұрын
Sirdar g love you from Pakistan
@SKaur_multani
@SKaur_multani Ай бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@smartphonedoctor1242
@smartphonedoctor1242 Ай бұрын
Waheguru ji kirpa rakhe ji
@DaljitKaur-wt8ok
@DaljitKaur-wt8ok Ай бұрын
Veer ji. God chardi kala. Baksyy
@roshangrover144
@roshangrover144 Ай бұрын
Waheguru ji mehar karan ji
@abhisheklakhotra8819
@abhisheklakhotra8819 Ай бұрын
Vahe guru. Insaniyat nu zinda rakhan vaste shukriya pal ji.
@guljabar8982
@guljabar8982 Ай бұрын
Pall sabb you have been doing very good job but with little help this good gentleman can still do lot things for. Community with little help from wright people Allah Almighty and Guru jii bless you keep up good work
@jagtarsingh1578
@jagtarsingh1578 27 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@karamjeetkaur8992
@karamjeetkaur8992 Ай бұрын
Waheguru g
@anjalichadha212
@anjalichadha212 Ай бұрын
Salute you
@ajaysharma-qb1nc
@ajaysharma-qb1nc Ай бұрын
Pal veer ji Rab da thude te mehar barya hath is trah hi rahe God bless you
@luckysaini3489
@luckysaini3489 Ай бұрын
Great work bro malak mehar kare
@PB-13-
@PB-13- Ай бұрын
Waheguru ji mehar kro veer te🙏
@amandeepkaurdhillon4971
@amandeepkaurdhillon4971 27 күн бұрын
ਵਾਹਿਗੁਰੂ ਜੀ ਮੇਹਰ ਕਰਿਉ 🙏🙏
@Harryvlog428
@Harryvlog428 Ай бұрын
ਵਾਹਿਗੁਰੂ ਤੁਹਾਨੂੰ ਉਮਰ ਲਾਵੇ ਬਾਈ
@BobbyPonia
@BobbyPonia Ай бұрын
Waheguru ji pall veer full sport aa tohnu tuc bhot vdiya kmm krr rhe o veer waheguru ji mehar krn tohde te 🙏🙏🙏🙏🙏
@karamjeetkaur8992
@karamjeetkaur8992 Ай бұрын
Bhot vdia km krde tuc veere
@kulwinderkaur3771
@kulwinderkaur3771 17 күн бұрын
Waheguru ji ka khalsa waheguru ji ki Fateh 🙏🙇‍♀️
@MunirdogarDogar
@MunirdogarDogar 6 күн бұрын
Allah apko bht khushian de ameen
@Deepkiran1235
@Deepkiran1235 Ай бұрын
Wehaguru ji mehr krio paal veer te
@AmritpalSingh-qf7bj
@AmritpalSingh-qf7bj 28 күн бұрын
Sat shri akal ji waheguru ji mahar karan dhan dhan Sri Guru Ramdas ji
@CHOBBER1122
@CHOBBER1122 Ай бұрын
ਵਹੇਗੁਰੂ ਜੀ❤❤❤
@SunnySingh-kt9jo
@SunnySingh-kt9jo Ай бұрын
Waheguru ji Waheguru ji Waheguru ji Waheguru ji Waheguru ji Waheguru ji
@chitpaul
@chitpaul Ай бұрын
Well done great job. Waheguru bless you.
@EveryDaySpecia
@EveryDaySpecia Ай бұрын
ਵਾਹਿਗੁਰੂ ਮੇਹਰ ਕਰੇ 🙏
@satwindersingh5233
@satwindersingh5233 29 күн бұрын
ਵਾਹਿਗੁਰੂ ਜੀ ਕਿਰਪਾ ਕਾਰਨ
@RajaHairSaloon-qn8yp
@RajaHairSaloon-qn8yp Ай бұрын
❤ji
@sukhwinders206
@sukhwinders206 Ай бұрын
Waheguru ji veer ji nu chardikala ch rakhn 👏😇
@musclehutbodybuilding2583
@musclehutbodybuilding2583 Ай бұрын
Pal vere guru ram das ji tuhanu lambi umar bakshan. Asi pappi ta video like share karan ton vi chalde rehnde ha
@HarmanSingh-br4qk
@HarmanSingh-br4qk Ай бұрын
Dhan ji Dhan ho tusi
@amreensaini329
@amreensaini329 Ай бұрын
Thuade Charan chune hain Veerji Waheguru Ji ka Khalsa Waheguru Ji ki Fateh 🙏
Wait for the last one! 👀
00:28
Josh Horton
Рет қаралды 19 МЛН
Is it Cake or Fake ? 🍰
00:53
A4
Рет қаралды 19 МЛН
Wait for the last one! 👀
00:28
Josh Horton
Рет қаралды 19 МЛН