How Dimpy Chandbhan was sorted by Makhan Singh at Panjab University?How Cheema group responded?Ep 96

  Рет қаралды 146,451

Ritesh Lakhi Unplugged

Ritesh Lakhi Unplugged

2 жыл бұрын

In this video Journalist Ritesh Lakhi recalls the incident at Panjab University dating back to 1980s as PUSU the students organisation won the Panjab University Students Council elections amidst all sorts of incidents. However, the clash of groups led by Parminder Singh Singh Cheema of NSUI and Makhan Singh Virk of PUSU was the most remarkable one as the clash also marked the beginning of a series of several other clashes including few fatal ones as Panjab University saw the spiralling of such incidents till 1983. Makhan Singh Virk a stout and rugged students' leader was neutralized by Cheema group after several unsuccessful attempts earlier in 1982. However, the first few of the incidents involving clash of Makhan Singh Virk and how he bashed Prabhjinder Singh Dimpy Chand Bhan of Faridkot was the most remarkable. This was followed by a clash of both groups on the stage of annual Panjab University Festival Jhankar that was being organised by PUSU led council as Cheema led hooligans tried to capture the stage leading to an instant reaction by Makhan Singh Virk and his boys. This incident saw Makhan being hit in his thigh, an incident which in the further course was all set to spiral into series of counter actions by Makhan group against Cheema group led men especially Giani Jaswant Singh who led the charge against Makhan on Jhankar Stage.
Part two resumes after this part.

Пікірлер: 349
@palsingh6827
@palsingh6827 2 жыл бұрын
In Chandigarh PU elections are much more important than MLA & MP elections.
@arunchoudhary2487
@arunchoudhary2487 Жыл бұрын
Why bro
@ManmohanSingh-li8tr
@ManmohanSingh-li8tr 2 жыл бұрын
Boht vadia lakhi bai,, Sadi University daa Aah daur v saanu pta lagga,, thanks brother.. Waheguru tarakki devey vir🙏
@princepalsingh8428
@princepalsingh8428 2 жыл бұрын
Aah ae Assli Pattarkaar, jinnu vakyi journlism kehnde ne.. Rabb Kaim rakhe aess Bande nu..
@navreetrandhawa1990
@navreetrandhawa1990 2 жыл бұрын
Ritesh Ji Thanks for this Video, Thanks for Sharing this Information...
@PindtoCanada
@PindtoCanada 2 жыл бұрын
ਪੰਜਾਬੀ ਦਾ ਸਭ ਤੋ ਵਧੀਆ ਚੈਨਲ ❤️❤️
@maniksandhu534
@maniksandhu534 2 жыл бұрын
You are really great ritesh ji 👌👌 keep it up always like this 👍👍 the working you are doing is called the real Journalism
@yashvirmahajan9659
@yashvirmahajan9659 2 жыл бұрын
Nice. Good work in proper perspective. Congratulations.!!!
@harrydhaliwal4997
@harrydhaliwal4997 2 жыл бұрын
ਬਹੁਤ ਬਹੁਤ ਧੰਨਵਾਦ । ਰਿਤੇਸ਼ ਲੱਖੀ
@wakhraswag6273
@wakhraswag6273 2 жыл бұрын
Well done brother. After dinner your video work like a sweet dish
@gurindersinghdhillon1434
@gurindersinghdhillon1434 2 жыл бұрын
Great series
@progressivefarm3212
@progressivefarm3212 2 жыл бұрын
ਲੱਖੀ ਵੀਰ ਜੀ, ਜੇ ਤੁਸੀਂ PSU ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਬਾਰੇ ਵੀ ਮੁਕੰਮਲ ਜਾਣਕਾਰੀ ਦੇ ਸਕੋ ਤਾਂ ਬੜੀ ਮੇਹਰਬਾਨੀ ਹੋਵੇਗੀ। ਬੜੀਆਂ ਦਿਲਚਸਪ ਜਾਣਕਾਰੀਆਂ ਦੇ ਰਹੇ ਹੋ ਨਵੇਂ ਨੌਜਵਾਨਾਂ ਨੂੰ, ਧੰਨਵਾਦ ਜੀ
@ParminderSingh-yx3nw
@ParminderSingh-yx3nw 2 жыл бұрын
ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ
@karankang1
@karankang1 2 жыл бұрын
Very good report veer
@rsmangat1
@rsmangat1 2 жыл бұрын
Very good lakhi ji… as a kid, I used to hear stories about Makhan… I always wanted to know his story…. Thanks a lot !
@prabh2009
@prabh2009 2 жыл бұрын
Thanks Lakhi Saab 👍
@sonumaan820
@sonumaan820 2 жыл бұрын
Well done again 👍👍👍👍
@InqlabZindabad
@InqlabZindabad 2 жыл бұрын
Appreciate. Being witness of all the events I can say that what you stated is 100% correct information. The bullet that hit trighatia entered in stomach from one side and came out from the other side - like straight line.
@SunnyKumar-ez9jn
@SunnyKumar-ez9jn 2 жыл бұрын
Tttttttttt5tttttttttttt5tt5tttttttt5tttt
@SunnyKumar-ez9jn
@SunnyKumar-ez9jn 2 жыл бұрын
Tttttttttt5tttttttttttt5tt5tttttttt5tttt
@SunnySingh-iv9kf
@SunnySingh-iv9kf 2 жыл бұрын
Which year were you there sir ? And tell us more about Makhan Singh Virk please
@InqlabZindabad
@InqlabZindabad 2 жыл бұрын
@@SunnySingh-iv9kf 79-81. There are few persons who have the natural ability to lead, organize and act as glue in the organization. Makhan Virk was one of them. He was extremely bold and physically strong - seen him confronting persons with gun in hand bare handedly. He was King maker. Friend of friends. Now at this age I feel that we lost born leaders on both sides of the fence in fights which could have been avoided. It's loss to our society.
@OfficialJasSingh
@OfficialJasSingh 2 жыл бұрын
I am also a witness of that time. Makhan Singh was very bold guy who would normally be seen displaying his bare revolver in hand but harmless for friends. Jhankar used to be annual youth festival at PU.
@jatindersinghdhillon3168
@jatindersinghdhillon3168 2 жыл бұрын
Really good effort keep it up
@relax-music129
@relax-music129 2 жыл бұрын
Zabrdst reporting bai ji
@young__farmer
@young__farmer 2 жыл бұрын
Good job Ritesh ji ...
@nexion5144
@nexion5144 2 жыл бұрын
good information 😊
@arunchoudhary2487
@arunchoudhary2487 Жыл бұрын
Thanks sir for your reporting sir
@officialchana7026
@officialchana7026 2 жыл бұрын
Bhut vdiya information lakhi bro ..... keep it up
@nexion5144
@nexion5144 2 жыл бұрын
ਅਾਪਸ िਵਚ ਏਕਤਾ ਕਰੋ ਦਖਾਣੋ
@Dilawar011
@Dilawar011 2 жыл бұрын
ਰਿਤੇਸ਼ ਜੀ, ਤੁਹਾਡੀ ਇਸ ਵੀਡੀਓ ਦੀ ਬਹੁਤ ਜਾਣਕਾਰੀ ਗ਼ਲਤ ਹੈ। ਮੈਂ ਉਸ ਵਕਤ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਤੇ ਪ੍ਰੋਗਰੈਸਿਵ ਸਟੂਡੈਂਟਸ union ਦਾ ਹਿਮਾਇਤੀ ਵੀ ਸੀ। ਮੈਂ ਮੱਖਣ ਅਤੇ ਚੀਮਾ ਗਰੁੱਪ ਦੇ ਹਰ ਇੱਕ ਮੁੰਡੇ ਨੂੰ ਚੰਗੀ ਤਰਾਂ ਜਾਣਦਾ ਹਾਂ। ਤੁਸੀਂ ਜੋ ਤਰੀਕਾਂ ਤੇ ਸਾਲ ਦੱਸੇ ਹਨ ਉਹ ਸਾਰੇ ਹੀ ਗ਼ਲਤ ਹਨ। ਗੁਰਦਾਸ ਮਾਨ ਦਾ ਸ਼ੋਅ ਜਨਵਰੀ 1982 ਵਿੱਚ ਹੋਇਆ ਸੀ ਜਿਸ ਵਿੱਚ ਮੱਖਣ ਸਿੰਘ ਦੇ ਪੱਟ ਵਿੱਚ ਗੋਲੀ ਵੱਜੀ ਸੀ ਜੋ ਜਸਵੰਤ ਗਿਆਨੀ ਨੇ ਮੱਖਣ ਦਾ ਦੇਸੀ ਕੱਟਾ ਖੋਹਕੇ ਮਾਰੀ ਸੀ ਤੇ ਬਾਬੇ ਬੈਂਸ ਨੇ 12 ਬੋਰ ਦੀਆਂ ਦੋ ਗੋਲੀਆਂ ਚਲਾ ਦਿੱਤੀਆਂ ਸਨ ਜੋ ਕਿ ਬਲਕਾਰ ਸਿੰਘ boxer ( ਮੱਖਣ ਗਰੁੱਪ) ਅਤੇ ਸ਼ਰਨਜੀਤ ਸਿੰਘ (ਚੀਮਾ ਗਰੁੱਪ) ਦੇ ਵੱਜ ਗਈਆਂ। ਮੈਂ ਸਟੇਜ ਦੇ ਕੋਲ ਖੜ੍ਹਾ ਸੀ, ਇਹ ਲੜਾਈ ਮੈਂ 10-15 ਮੀਟਰ ਤੋਂ ਦੇਖੀ ਸੀ। ਗੁਰਦਾਸ ਨੇ ਉਸਤੋਂ ਬਾਅਦ ਵੀ ਇੱਕ ਗੀਤ ਗਾਇਆ। ਉਸਤੋਂ ਬਾਅਦ ਇੱਕ ਲੜਾਈ 18 ਅਗਸਤ 1982 ਨੂੰ ਸਟੂਡੈਂਟ ਸੈਂਟਰ ਵਿੱਚ ਹੋਈ ਸੀ ਜਿਸ ਵਿਚ ਮੈਂ ਵੀ ਸ਼ਰੀਕ ਸੀ। ਇਹ ਮੱਖਣ ਦੇ ਹੰਕਾਰ ਕਰਕੇ ਹੋਈ ਸੀ ਤੇ ਕਰਵਾਉਣ ਵਾਲਾ ਹਰਾਮਖੋਰ ਰਾਜਿੰਦਰ ਕੁਮਾਰ ਦੀਪਾ ਸੀ। ਦੀਪੇ ਨੇ ਪ੍ਰਧਾਨ ਬਣਨ ਦੇ ਲਾਲਚ ਵਿੱਚ ਮੇਰੀ ਤੇ ਮੱਖਣ ਦੀ ਲੜਾਈ ਕਰਵਾ ਦਿੱਤੀ ਤੇ ਮੈਂ ਵੀ 22 ਦਿਨ ਬੁੜੈਲ ਜੇਲ੍ਹ ਵਿੱਚ ਰਿਹਾ। 1977 ਤੋਂ 1981 ਤੱਕ ਮੱਖਣ ਦੀ ਪਾਰਟੀ ਕਦੇ ਵੀ ਨਹੀਂ ਜਿੱਤ ਸਕੀ ਸੀ। 1982 ਵਿੱਚ ਸਟੂਡੈਂਟ ਸੈਂਟਰ ਵਾਲੀ ਲੜਾਈ ਕਰਕੇ ਉਹ ਪਹਿਲੀ ਵਾਰ ਜਿੱਤੇ। 1983 ਵਿੱਚ ਵੀ ਉਹ ਲੜਾਈ ਕਰਕੇ ਹੀ ਜਿੱਤੇ। ਇਹ ਦੋ ਸਾਲਾਂ ਵਿੱਚ ਸਾਡੇ ਗਰੁੱਪ ਨੇ ਦੀਪੇ ਦੀ ਛਿੱਤਰੌਲ 20 ਕੁ ਵਾਰੀ ਤਾਂ ਕਰ ਹੀ ਦਿੱਤੀ ਹੋਵੇਗੀ ਪਰ ਬੇਸ਼ਰਮ ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਡਿੰਪੀ ਅਤੇ Trighatia ਦੇ ਗੋਲੀਆਂ ਸਤੰਬਰ 1983 ਦੇ ਪਹਿਲੇ ਹਫਤੇ ਵੱਜੀਆਂ ਸਨ। ਡਿੰਪੀ ਦੇ ਤਿੰਨ ਗੋਲੀਆਂ (ਪੱਟ ਅਤੇ ਹੱਥ ਵਿੱਚ) ਵੱਜੀਆਂ ਸਨ ਪਰ ਉਹ ਸੁੱਖੇ ਨੇ ਮਾਰੀਆਂ ਸਨ ਜੋ ਕਿ ਡਿੰਪੀ ਦਾ ਹੀ ਦੋਸਤ ਸੀ ਤੇ ਉਹ ਮੱਖਣ ਦੇ ਮਾਰ ਰਿਹਾ ਸੀ ਪਰ ਮੱਖਣ ਨੇ ਡਿੰਪੀ ਨੂੰ ਜੱਫਾ ਪਾਇਆ ਹੋਇਆ ਸੀ ਤੇ ਗੋਲੀਆਂ ਡਿੰਪੀ ਦੇ ਵੱਜ ਗਈਆਂ। ਉਸਤੋਂ ਬਾਅਦ ਮੱਖਣ ਨੇ 2 ਕੁ ਮਿੰਟ ਡਿੰਪੀ ਨੂੰ ਖੂੰਡੀ ਨਾਲ ਕੁੱਟਿਆ ਸੀ ਤੇ ਜਸਕਰਨ ਨੇ ਵੀ ਥੁੜੇ ਮਾਰੇ ਸੀ। ਅੱਧੇ ਘੰਟੇ ਵਾਲੀ ਗੱਲ ਝੂਠੀ ਹੈ। 5 ਮਿੰਟਾਂ ਵਿੱਚ ਤਾਂ ਪੁਲਿਸ ਪਹੁੰਚ ਗਈ ਸੀ। ਵਿਰਕ ਦਾ ਨਾਮ ਜਤਿੰਦਰ ਵਿਰਕ ਹੈ ਨਾ ਕਿ ਤੇਜਿੰਦਰ ਜੋ ਕਿ ਚੰਡੀਗੜ੍ਹ ਹੀ ਰਹਿੰਦਾ ਹੈ ਤੇ ਨਾਮਵਰ ਬਿਲਡਰ ਹੈ। ਹੋਰ ਵੀ ਕਈ ਗੱਲਾਂ ਹਨ ਜੋ ਕਿ ਗ਼ਲਤ ਹਨ। ਜੇ ਹੋਰ ਐਪੀਸੋਡ ਬਣਾਉਣੇ ਹਨ ਤਾਂ ਪਹਿਲਾਂ ਮੈਨੂੰ ਫੋਨ ਕਰ ਲੈਣਾ। ਮੈਨੂੰ ਹਰ ਗੱਲ ਦੀ ਸਚਾਈ ਬਾਰੇ ਪਤਾ ਹੈ। ਗੁਰਿੰਦਰ ਨਟੀ ਦਾ ਵੀ ਯੂਨੀਵਰਸਿਟੀ ਪਾਲਿਟਿਕ੍ਸ ਨਾਲ ਕੋਈ ਲੈਣ ਦੇਣ ਨਹੀਂ ਸੀ।
@rudeboy2960
@rudeboy2960 2 жыл бұрын
I think u r sukhi's elder brother bai ji??
@jaggajatt2524
@jaggajatt2524 2 жыл бұрын
Bai ji cheema da kehra pind elaka c plz jarur dsna
@James-Prinsep
@James-Prinsep 2 жыл бұрын
Bai ji ,hun kivey lagda os time ki kari gaye
@jaggajatt2524
@jaggajatt2524 2 жыл бұрын
ਚਾਹਲ ਸਾਬ ਤੁਸੀ ਵੀ ਆਪਣੀ ਲਾਈਫ ਸਟੋਰੀ ਪਾਉ ਸੁੱਖੀ ਪਾਜੀ ਦੇ ਚੈਨਲ ਤੇ ਜਾ ਲੱਖੀ ਜੀ ਨਾਲ।।। 🙏
@neetaropar7537
@neetaropar7537 2 жыл бұрын
ਵੀਰ ਜੀ ਮਾਨਖੇੜਾ ਦਾ ਇੱਕ ਜੱਗਾਂ ਹੁੰਦਾ ਸੀ ਉਨਾਂ ਬਾਰੇ ਪਤਾ ?
@singhsingh8062
@singhsingh8062 2 жыл бұрын
When will next episode will b telecast Pl tell All r asking for this
@jassijassi8736
@jassijassi8736 2 жыл бұрын
ਵੀਰ ਜੀ ਬਹੁਤ ਵਧੀਅਾ ਕੰਮ ਕਰਦੇ ਹੋ ਤੇ ਤੁਸੀ ਸਮਝਾੳੁਦੇ ਵੀ ਬਹੁਤ ਵਧੀਅਾ ਤਰੀਕੇ ਦੇ ਨਾਲ ਜੀ
@sukhigill3475
@sukhigill3475 2 жыл бұрын
lakhi ji please make a video on parminder cheema as he was in limelight during the early 80’s and was very influential at that time ..
@InqlabZindabad
@InqlabZindabad 2 жыл бұрын
All true, well done. One information you got is incorrect. The scuffle during Gurdas Maan show did not happen on stage rather it happened behind the stage. Makhan was shot behind the stage in upper thigh.
@dhanwantmoga
@dhanwantmoga 2 жыл бұрын
Thanks sir Ge
@ssd7853
@ssd7853 2 жыл бұрын
Your gold of Punjab journalism sir ❤️❤️
@HardeepSingh-HH88
@HardeepSingh-HH88 2 жыл бұрын
ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਲੈਕੇ ਆਉਂਦੇ ਹੋ ਬਹੁਤ ਬਹੁਤ ਧੰਨਵਾਦ 🙏 ਪਲੀਜ ਐਪੀਸੋਡ ਨੰਬਰ ਜ਼ਰੂਰ ਲਿਖਿਆ ਕਰੋ
@kumarrajesh3981
@kumarrajesh3981 2 жыл бұрын
All episode is super
@virksaab4433
@virksaab4433 2 жыл бұрын
next part jarur laa ke ayhou paji jarur🙏🏿
@gurjinderbrar6579
@gurjinderbrar6579 2 жыл бұрын
Very good 👍
@beinghuman4622
@beinghuman4622 2 жыл бұрын
Grt work
@Vashishtdeepak
@Vashishtdeepak 2 жыл бұрын
Please edit information and add link to next video so that its easy to track which one is next
@iqbalsandhuiqbalsingh2779
@iqbalsandhuiqbalsingh2779 2 жыл бұрын
Very good reporter
@HarpreetSingh-tp5ux
@HarpreetSingh-tp5ux 2 жыл бұрын
2 part kado auna sir g ????
@PrabhjotSingh-ku5nv
@PrabhjotSingh-ku5nv 2 жыл бұрын
if u are making this video jn parts..kindly mention "part1, 2,3
@nirpindersinghdhillon9184
@nirpindersinghdhillon9184 2 жыл бұрын
Nice remember ing. Beete huye dino ki
@gurindersinghdhillon1434
@gurindersinghdhillon1434 2 жыл бұрын
Wait for next video
@mukeshgautam7532
@mukeshgautam7532 2 жыл бұрын
ਵਧੀਆ ਜਾਣਕਾਰੀ ਰਿਤੇਸ਼ ਜੀ।ਲੱਗਭੱਗ ਪਿਛਲੇ ਚਾਲੀ ਕੁ ਸਾਲ ਦਾ ਪੰਜਾਬ ਦਾ ਇਤਿਹਾਸ ਵੇਖਿਆ ਜਾਵੇ ਤਾਂ ਫੋਕੀ ਟੌਹਰ, ਧੌਂਸ ਜਮਾਉਣ ਦੀ ਆਦਤ,ਅਨਪੜ੍ਹ ਲੋਕਾਂ ਵੱਲੋ ਰਾਜਨੀਤੀ ਤੇ ਕਾਬਜ ਹੋਣਾ ਤੇ ਕਿਸੇ ਦੂਰਦਰਸ਼ੀ ਆਗੂ ਜੋ ਕਿ ਸੱਚਮੁੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਾਰੇ ਸੋਚਦਾ ਹੋਵੇ ਦੀ ਕਮੀ ਨੇ ਪੰਜਾਬ ਨੂੰ ਬਿਹਾਰ ਵਰਗੇ ਰਾਜਾਂ ਦੀ ਕਤਾਰ ਵਿਚ ਸਭ ਤੋ ਪਿੱਛੇ ਖੜਾ ਕਰ ਦਿੱਤਾ ਹੈ
@aryangill7778
@aryangill7778 2 жыл бұрын
Keep up the good work sir… hats off to your research
@MrNavjotromana
@MrNavjotromana 2 жыл бұрын
Please mark number to each of your episode, so that they may be visualised serial wise
@amandeepbrar2623
@amandeepbrar2623 2 жыл бұрын
Bhut sirra sir ji
@veerpalmahal6970
@veerpalmahal6970 2 жыл бұрын
well done bro
@kuljeetsinghbhattisingh2699
@kuljeetsinghbhattisingh2699 2 жыл бұрын
ਵਿਰ ਜੀ ਡਿੰਪੀ ਦੇ ਮਾਤਾ, ਪਿਤਾ, ਪਤਨੀ, ਬੱਚਿਆਂ ਬਾਰੇ ਵੀ ਜਾਣਕਾਰੀ ਦਿਉ। ਵਿਡੀਓ ਬਣਾਈ ਜਾਵੇ ਕਿ ਡਿੰਪੀ ਦੇ ਮਰਨ ਤੋਂ ਬਾਅਦ ਪਰਿਵਾਰ ਕਿਸ ਤਰ੍ਹਾਂ ਰਹਿ ਰਿਹਾ ਹੈ। ਵਿਡੀਓ ਜ਼ਰੂਰ ਬਣਾਈ ਜਾਵੇ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਜੀ।
@RobinSingh-ts1rb
@RobinSingh-ts1rb 2 жыл бұрын
@Gagan Brar 16saal ho gaye maree nu dimpy nu
@punjabimatt
@punjabimatt 2 жыл бұрын
100 kille jmeen hai dimpy kol khandani . koi problem nhi tangi tungi vali
@parminderbatth6657
@parminderbatth6657 2 жыл бұрын
Dimpi de mata ji apne peke ghar reh rhe c ji jo hun swarvas ho gye ne
@IAMJAGATGILL
@IAMJAGATGILL Жыл бұрын
80 kille jameen E te oh aaraam nal reh rhe ne
@paramjeetkaur-ws8ye
@paramjeetkaur-ws8ye Жыл бұрын
​@@punjabimatt ja bhrava ..wrong information
@ashkhara4689
@ashkhara4689 2 жыл бұрын
Very nice
@palgill6734
@palgill6734 16 күн бұрын
You are doing good job as a journalist keep it up brother
@ManpreetSingh-vm3nk
@ManpreetSingh-vm3nk 2 жыл бұрын
Good job
@bharmaltoksiya1931
@bharmaltoksiya1931 Жыл бұрын
Bhut shandaar kaam kar rahe ho aap ji 🙏 salute
@rajj6341
@rajj6341 2 жыл бұрын
Lakhi ji do make a video on parminder cheema also as you have reffered them in lot of videos also.
@arjansingh1468
@arjansingh1468 2 жыл бұрын
Very good sir
@SherSinghchannel984
@SherSinghchannel984 2 жыл бұрын
ਬਹੁਤ ਵਧੀਆ ਜਾਣਕਾਰੀ
@jaggajatt2524
@jaggajatt2524 2 жыл бұрын
ਲਾਲੀ ਕਿਦਾ
@mintuchatha2499
@mintuchatha2499 2 жыл бұрын
Veer.g.subcribers.show.kyun.nahi.hunde.please.reply
@t44r4
@t44r4 2 жыл бұрын
After listening 🎧 Majha Block of moosa , I am here for gathering information about dimpi chandbhan
@SunnySingh-hf3vi
@SunnySingh-hf3vi 2 жыл бұрын
🙏🙏Sir g I realy respect you n appreciate for what you said about people who bombed CM of state along with 17 people.we are making strikes ,so that they can get rid of jail time.then why we can't forgive them👏👏👏👏
@veerpalmahal6970
@veerpalmahal6970 2 жыл бұрын
is anyone still there from that time?? i am from ferozepur.
@sardarsahib4432
@sardarsahib4432 2 жыл бұрын
Very gud brother
@harshmehmi25
@harshmehmi25 2 жыл бұрын
ur research and way of presentation is too good sir, well done, but the only thing is I wish u could have represented the whole case in a diagrammatic form because it's difficult to remember all the names and their roles, i dont know how to remembered the whole case 😅
@attinderpalsingh9377
@attinderpalsingh9377 2 жыл бұрын
So sensible report no music no drama…its like listening to Ravish kumar..thanks for keeping news a news
@OfficialJasSingh
@OfficialJasSingh 2 жыл бұрын
One more thing. Jhankar was in January 82 where Makhan Singh Virk was shot. Where as student council elections happened much later during the year. When Vijendra Trighatia was shot by Dimpa, Dimpa was also shot and was later taken to PGi on bullet by a PSU member who later joined CIA during Punjab Turmoil and was also used by top cops.
@virksaab4433
@virksaab4433 2 жыл бұрын
next part plz paji
@jameetsivia7254
@jameetsivia7254 2 жыл бұрын
👍👍 Nice
@sheragrewal6864
@sheragrewal6864 2 жыл бұрын
22 bhut vada mudda eh but..... Thanks bro true
@rickybrampton4312
@rickybrampton4312 2 жыл бұрын
Bha ji today episode waiting
@rakeshsama3274
@rakeshsama3274 2 жыл бұрын
Purane din yad Kara dite
@sonudhandwarmadahar5726
@sonudhandwarmadahar5726 2 жыл бұрын
Very good work bro
@PrabhjotSingh-ku5nv
@PrabhjotSingh-ku5nv 2 жыл бұрын
lakhi ji...i really like you initial speech on gangsters.. thanks
@13RAMAN
@13RAMAN 2 жыл бұрын
Veer baki gal sari jayj aa par mukhmantri ali smjh nai aai os mukhmantri ne 25000 jo ki labhe hor pta nai kine nojwaan chuk chuk mrwaye ohna nal lokan de jazbaat jude kyoki ohna ne avde swarth lao nai sgo dujeya lai balidan dita
@advocatesukhvirsingh5594
@advocatesukhvirsingh5594 2 жыл бұрын
It's true I was out student 2003 to 2005
@jattludhianablog9050
@jattludhianablog9050 2 жыл бұрын
Same here I was not in pu but was in chd 2003 to 2008 ...ballu kang 2003 pusu..multani..2007
@kuljindersoomal9383
@kuljindersoomal9383 2 жыл бұрын
Lakhi Ji chuni Lal goraya vale nu explore karo ,Bhola drug case vich Naam highlights Hoyia si ..
@JagdeepSingh-fe2sr
@JagdeepSingh-fe2sr 2 жыл бұрын
Very nice veer ji... jaipal bhullar de fake encounter ve plz sab nu jankare devo ji
@shamshermanes2315
@shamshermanes2315 2 жыл бұрын
Paji 80'82 vich makhan chhina makhan chhina hoyi c aaj v lokk makhan singh chhina nu yaad kita janda a
@Hbajwa1000
@Hbajwa1000 2 жыл бұрын
Bro thoda time he hunda eh , haal sab da iko hunda last ch. Koi fayida nahi eda di life da. Society vi kharab hundi aa.
@indubadhan6021
@indubadhan6021 Жыл бұрын
Bai ji tc great ho bht vdia insaan aaa
@armaansmagh0330
@armaansmagh0330 2 жыл бұрын
Good 👍
@sandeepmahal1574
@sandeepmahal1574 2 жыл бұрын
👍👍
@navreetkaur6364
@navreetkaur6364 2 жыл бұрын
Sir pls story nub likya kro har ik stroy upo nhi ta story labni muskil hundi a ji
@pritvirk1
@pritvirk1 2 жыл бұрын
ਕ੍ਰਿਪਾ ਕਰਕੇ ਦਰਸ਼ਨ ਡੇਹਲੋਂ ਬਾਰੇ ਵੀ ਲਿਆਓ
@mannmandeep4034
@mannmandeep4034 2 жыл бұрын
Bai ritesh ji bathinda district ch hai chandbhan pind
@kavsingh9894
@kavsingh9894 2 жыл бұрын
Patarkaar veer ji Jathedar Jagtar Singh hawara ne sikh koum di seva kita aa butcher nu tokria vich leke geye si. Jehre veer jail vich ne ehna ne apni niji ranjish karke apraad kita par je ehna di Saja poori hogi ehna nu shad dena chahida. Is desh vich train bomber jis ne 80 bande maare si jo mr karkare ne prove kita eh saadvi kaatil kulli turri firdi aa. Hindustan vich 2 kanoon aa ek boht ginti leyi te 1 gulaama di
@PrabhjotSingh-oe8vp
@PrabhjotSingh-oe8vp 2 жыл бұрын
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੰਡਿਆਂ ਨੁ ਜਰਾਈਮ ਪੇਸ਼ਾ ਕਿਉ ਕਹਿਨਾ ਇਵਨ ਕਿ ਕਿਸੇ ਵੀ ਪੰਜਾਬ ਦੇ ਨੋਜਵਾਨ ਨੁ ਕਿਉ ਆਖਦੇ ਓ?? ਪਟੇਲ ਤੋਂ ਘੱਟ ਨੀ ਤੁਸੀ ਉਹਨੇ ਵੀ ਸਿੱਖਾਂ ਨੁ ਜਰਾਈਮ ਪੇਸਾ ਕੌਮ ਕਿਹਾ ਸੀ
@jattludhianablog9050
@jattludhianablog9050 2 жыл бұрын
Video starts at 9.00
@jaskaranwaraich1156
@jaskaranwaraich1156 2 жыл бұрын
Makhan Chhina(Makhan Singh Virk) remained president of Kurukshetra University for two terms. After that he remained active in Panjab University Politics also. PUSU nu Cheema group hara nhi panda aise karke Makhan Singh Virk nu goli marwa ditti jaandi ae. He was from Assandh, Karnal. Bada ghaint banda si, asali student leader si.
@khushaldutta9991
@khushaldutta9991 2 жыл бұрын
U r like ShmsnTahir Khan of Punjab. Who reveals truth behind crime.
@sonubodal465
@sonubodal465 2 жыл бұрын
ਬਾਈ ਜੀ ਉਹ ਆਪਣੀ ਕੌਮ ਦੇ ਲਈ ਲੜੇ ਨੇ ਜਿਨਾਂ ਨੇ ਮੁੱਖ ਮੰਤਰੀ ਦੇ ਕਾਤਲ ਕੀਤਾ ਹੈ. ਓਹ ਗੰਦੇ ਸਿਸਟਮ ਨਾਲ ਲੜਾਈ ਕੀਤੀ ਹੈ ਉਹ ਕੌਮ ਦੇ ਜੋਧੇ ਨੇ. ਜਿਨ ਦੀ ਗੱਲ ਕਰਦੇ ਹੋ ਏਹ ਨਾ ਕਿ ਕੀਤਾ ਹੈ
@dhaliwal350
@dhaliwal350 2 жыл бұрын
ਬਾਈ ਜੀ ਜਿਹੜੇ 17 ਬੰਦੇ ਹੋਰ ਮਰਗੇ ਬੰਬ ਧਮਾਕੇ ਨਾਲ਼ ਓਨਾਂ ਬਾਰੇ ਕੀ ਕਹੋਗੇ। ਕਿਸੇ ਦਾ ਪਿਓ ਭਰਾ ਪੁੱਤ। ਕੱਲਾ ਸਰਬੱਤ ਦਾ ਭਲਾ ਬੋਲਕੇ ਹੀ ਨੀ ਸਰਨਾ। ਅਮਲ ਵੀ ਕਰਨਾ ਪੈਣਾ। ਹਜੇ ਤੱਕ ਆਪਾਂ ਆਵਦਾ ਭਲਾ ਹੀ ਚਾਹੁੰਦੇ ਆਏ ਆਂ।
@gurdevsingh2188
@gurdevsingh2188 2 жыл бұрын
Chief minister ne kine marwa dite c ?
@dhaliwal350
@dhaliwal350 2 жыл бұрын
@@gurdevsingh2188 fer aam bande marne sahi hoge ?
@SonuSaini-ov4lf
@SonuSaini-ov4lf 2 жыл бұрын
@@dhaliwal350 kis Li dimaag kharaab karda veer. Nehi samjh sakde ahh lok. Question te question karn ge teri har haal noh par asal jawab nahi Dean ge 2sri gaal menu samjh nehi eana gangster di history dasan da matlab ki social media bhari pi. Kic li rab rakha.
@13RAMAN
@13RAMAN 2 жыл бұрын
@@dhaliwal350 ohna ne afsos kita os gal da te jede pinda cho much fut gabru hi muka dite si oh ? Oh daur ehojea si nale jdo jang ldgi kasur hove na hove jo involved hunda nuksan kise da vi ho skda
@rajindersingh1486
@rajindersingh1486 2 жыл бұрын
Lakhi saab very nice
@ajaybatra2024
@ajaybatra2024 2 жыл бұрын
Lakhi ji please surrender nath Governer Punjab air crash pe video banao
@uvi4308
@uvi4308 2 жыл бұрын
Kala mann dhanaula te v bnao sabto purana gangster oh he rehgea hunde tym ch
@romycanada
@romycanada 2 жыл бұрын
Aaj jaldi kardeo upload
@bhullarjk123
@bhullarjk123 2 жыл бұрын
Nice bro #punjabigurbani
@sukhmansanghavlogs6617
@sukhmansanghavlogs6617 2 жыл бұрын
ਮੁੱਖ ਮੰਤਰੀ ਨੂੰ ਉਡਾਉਣ ਵਾਲਿਆਂ ਵਿਚ ਤੇ ਇਨਾਂ ਗੈਂਗਸਟਰਾਂ ਵਿਚ ਬਹੁਤ ਫਰਕ ਆ ਲੱਖੀ ਜੀ ,ਇਹਨਾਂ ਨੂੰ ਮਿਲਾਉ ਨਾ
@user-kl5gm8nm6r
@user-kl5gm8nm6r 2 жыл бұрын
Tu rehan de bhara, Kanoon di nazar vich Criminal , Criminal hee hunda, Gall kanoon di Ho rahi aa , Tuhadiya bhawnava di nahi
@RupinderSingh-gm1xj
@RupinderSingh-gm1xj 2 жыл бұрын
Sahi aa eh gangstar avdi fukri lyi ladhde te jhina ne mukh mantri udya oh dharm lyi c
@RupinderSingh-gm1xj
@RupinderSingh-gm1xj 2 жыл бұрын
@@user-kl5gm8nm6r te jo police ne bina koi crime chakk chakk mare oh crime ni c police da ohdo kithe gya tera kanun
@JobFarming
@JobFarming 2 жыл бұрын
@@user-kl5gm8nm6r ਅਗਰ ਕਾਨੂੰਨ ਦੇ ਹਿਸਾਬ ਨਾਲ ਹੀ ਸਭ ਕੁਝ ਹੁੰਦਾ ਤਾਂ ਇਹੋ ਜਿਹਾ ਕੰਮ ਹੋਣਾ ਹੀ ਨਹੀਂ ਸੀ।ਓਹ ਮੁੱਖ ਮੰਤਰੀ ਨੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਖਾੜਕੂ ਕਹਿ ਕਹਿ ਕੇ ਮਾਰਨ ਵਾਲਿਆਂ ਨੂੰ ਹੱਲਾ ਸ਼ੇਰੀ ਦਿੱਤੀ ਸੀ।ਅਗਰ ਓਹ ਮੁੱਖ ਮੰਤਰੀ ਆਪਣਾ ਕੰਮ ਕਾਨੂੰਨ ਦੇ ਹਿਸਾਬ ਨਾਲ ਕਰਦਾ ਤਾਂ ਹਜਾਰਾਂ ਪਰਿਵਾਰਾਂ ਵਿਚ ਓਹਨਾ ਦੇ ਨੌਜਵਾਨ ਹੁੰਦੇ ਅੱਜ।।ਪਿੰਡਾਂ ਦੇ ਪਿੰਡ ਇਹੋ ਜਹੇ ਸੀ ਜਿੱਥੇ 20-20 ਸਾਲ ਕੋਈ ਬਰਾਤ ਨਹੀਂ ਤੁਰੀ।ਹਜਾਰਾਂ ਹੀ ਲੋਕਾਂ ਨੇ ਆਪਣੀ ਆਪਸੀ ਦੁਸ਼ਮਣੀ ਕੱਢਣ ਮਾਰਿਆਂ ਨੇ ਬੇਕਸੂਰ ਨੌਜਵਾਨਾਂ ਨੂੰ ਖਾੜਕੂ ਕਹਾ ਕਹਾ ਕੇ ਓਹ ਮੁੱਖ ਮੰਤਰੀ ਦੀ ਹੱਲਾ ਸ਼ੇਰੀ ਨਾਲ ਮਰਵਾਇਆ। ਪਿੰਡ ਸਲੇਮਪੁਰ ਜਿਲਾ ਮੋਹਾਲੀ ਵਿਚ ਜੈਲਾ ਬਾਬਾ ਤੇ ਓਹਦਾ ਪਰਿਵਾਰ ਇਹ ਧੱਕੇ ਦਾ ਸ਼ਿਕਾਰ ਹੋਇਆ।ਇਕ ਕਾਂਗਰਸੀ ਕਾਮਰੇਡ ਨਾਲ ਓਹਨਾ ਦਾ ਜ਼ਮੀਨੀ ਵਿਵਾਦ ਸੀ।ਅਗਰ ਕਾਨੂੰਨੀ ਕਾਰਵਾਈ ਸਹੀ ਹੁੰਦੀ ਤਾਂ ਗੱਲ ਨਿੱਬੜ ਜਾਂਦੀ ਪਰ ਓਹ ਕਾਂਗਰਸੀ ਬੰਦੇ ਨੇ 2 ਭਾਈ ਜੈਲੇ ਬਾਬੇ ਦੇ ਖਾੜਕੂ ਕਹਾ ਕੇ ਮਰਵਾ ਦਿੱਤੇ।ਜਦਕਿ ਓਹਨਾ ਦਾ ਇਹ ਲਾਈਨ ਨਾਲ ਦੂਰ ਦੂਰ ਤਕ ਕੋਈ ਨਾਤਾ ਨਹੀਂ ਸੀ।ਬਾਪ ਵੀ ਚਕਵਾ ਦਿੱਤਾ।ਫੇਰ ਜੈਲੇ ਬਾਬੇ ਨੇ ਹਥੀਆਰ ਚੁੱਕੇ ਉਸਦੇ ਸਾਰੇ ਹੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ,ਓਹ ਕਾਂਗਰਸੀ ਬੰਦੇ ਨੇ ਉਪਰੋਂ ਫੋਨ ਕਰਵਾ ਕਰਵਾ ਕੇ ਜੀਣਾ ਹਰਾਮ ਕਰ ਦਿੱਤਾ ਪਰਿਵਾਰ ਦਾ ।ਤੀਜਾ ਭਰਾ ਗਿਆ ਸ਼ਿਕਾਇਤ ਦਰਜ ਕਰਵਾਉਣ ਕਿ ਮੇਰੇ ਭਰਾ ਬੇਕਸੂਰ ਸੀ।ਓਹਨੂੰ ਵੀ ਪੁਲਸ ਨੇ ਥਾਣੇ ਵਿੱਚੋ ਚੱਕਿਆ ਤੇ ਚੰਡੀਗੜ੍ਹ ਕੋਲ ਮਾਰਕੇ ਇਹ ਕਹਿ ਦਿੱਤਾ ਕਿ ਖਾੜਕੂ ਮਾਰਿਆ।। ਫੇਰ ਆਖ਼ਰੀ ਰਾਹ ਜੈਲੇ ਬਾਬੇ ਲਈ ਇਹੀ ਰਹਿ ਗਿਆ।। ਕਾਨੂੰਨ ਦੀ ਗੱਲ ਕਰਦਾ ਤੂੰ ਦੱਸ ਦੇ ਕਾਨੂੰਨ ਕੀ ਕਹਿੰਦਾ ਵੀ ਜਿਸਦੇ ਹੱਥ ਰਾਜ ਐ ਓਹ ਕੁਝ ਵੀ ਕਰ ਸਕਦਾ??
@gurdevsingh2188
@gurdevsingh2188 2 жыл бұрын
Eh sab fake bande aa,
@jagasingh8627
@jagasingh8627 2 жыл бұрын
Avatar Henry bare ki khial lucky ji Doba area chu jine munde badamashi aye oh edi den ah
@bittudhillon6154
@bittudhillon6154 2 жыл бұрын
👍👍👍👍
@sukhwinder_singh_
@sukhwinder_singh_ 2 жыл бұрын
Lahki sir good job 💯
@raazsiidhu3587
@raazsiidhu3587 14 күн бұрын
18:00 ਤੋਂ ਸ਼ੁਰੂਆਤ ,ਅਸਲ ਕਹਾਣੀ।
@r24111995s
@r24111995s 2 жыл бұрын
Story ch characters bht zyada aa jande ae...plot rul jaanda..try to mention only limited people so we can better get hold of the plot
@Ranjit-Sidhu
@Ranjit-Sidhu 2 жыл бұрын
character bahut important hai saare ..ohna cho koi Minister hai aj..koi top da gangster...oss time de mahol da andaza lga skde hai koi vi iss details ton ..
@rdsc.455
@rdsc.455 2 жыл бұрын
Two rival politicians group I.e Cm Darbara Singh v/s Giani Zail Singh and Santokh Singh Randhawa groups were backing and using them.Otherwise without such political support no group of students became such a mighty and poweful groups. History is repeating itself now days also.
@garrydabapp224
@garrydabapp224 2 жыл бұрын
Black thunder Te bnau g tusi
@itsallaboutyou5446
@itsallaboutyou5446 2 жыл бұрын
SIR JI BAS OYI GAL V LAKHA CRORA STUDENT PARH JANDE NE PAR ANKHI LOK BADLE PICHE MARR JANDE NE..........
@tanzbrar
@tanzbrar 2 жыл бұрын
Bai ji sorry to interrupt but chandbhan jaitu tehsil ch hai . Kotkpura ch nahi . Mehrbani 🙏🏻
@punjabimatt
@punjabimatt 2 жыл бұрын
udo kot kapura hlka hi c kot kapure ton hi election ldya c dimpy 91 ch veer
@tanzbrar
@tanzbrar 2 жыл бұрын
@@punjabimatt ok ji shukriya update vaste🙏🏻
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 27 МЛН
1 or 2?🐄
00:12
Kan Andrey
Рет қаралды 27 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН