No video

How the 2nd attempt at Sherpur within minutes took Sant Longowal by surprise? What theories came up?

  Рет қаралды 53,687

Ritesh Lakhi Unplugged

Ritesh Lakhi Unplugged

Күн бұрын

The video details the sequence of happenings and events leading to the August 20 1985 incident at Sherpur Village in Sangrur district where Sant Harchand Singh Longowal had gone to attend an event. After he passed away, various theories were floating around regarding the circumstances leading up to his demise which was the 2nd attempt in less than three weeks on him. Rajiv Longowal Accord which was at the heart of controversy was apparently the reason why Sant Longowal was targetted by hard liners.

Пікірлер: 225
@BirdiAgriculturalworks
@BirdiAgriculturalworks 2 жыл бұрын
ਥੋੜਾ ਜਿਹਾ ਸਮਝਣਾ ਚਾਹੀਦਾ ਲੋਕਾਂ ਨੂੰ ਐਂਵੀ ਭੇਡ ਨੀ ਬਣੀਦਾ। ਸੰਤ ਲੌਗੋਵਾਲ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਹੀ ਸਨ। ਪਰ ਜਦੋਂ ਫੌਜ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ ਆਈ ਓਦੋਂ ਸੰਤ ਭਿੰਡਰਾਂ ਵਾਲਿਆਂ ਜੀ ਦੀ ਇਜਾਜ਼ਤ ਨਾਲ ਬਾਹਰ ਆਏ ਸੀ। ਜਿਹੜੇ ਬਾਦਲ ਨੂੰ ਮੁੱਖ ਮੰਤਰੀ ਬਣਾਈ ਬੈਠੇ ਹੋ ਤੇ ਵੱਡੇ ਬਾਦਲ ਨੂੰ ਕੌਮ ਦਾ ਰਤਨ ਦੇਈ ਬੈਠੇ ਓ। ਬਾਦਲ ਨੂੰ ਕੋਈ ਪੁੱਛਦਾ ਵੀ ਨਹੀ ਸੀ। ਸੰਤ ਭਿੰਡਰਾਂ ਵਾਲੇ ਤੇ ਲੌਗੋਵਾਲ ਜੀ ਨੇ ਪਹਿਲਾ ਹੀ ਐਲਾਨ ਕਰਤਾ ਸੀ ਵੀ ਪੰਜਾਬ ਦਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਬਣਾਇਆ ਜਾਵੇਗਾ। ਗਦਾਰੀ ਤਾਂ ਬਾਦਲਾਂ ਨੇ ਕੀਤੀ ਪਹਿਲਾਂ ਸੰਤਾਂ ਦਾ ਕਤਲ ਕਰਾਇਆ ਫੇਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਡੇਗੀ ਛੇ ਮਹੀਨੇ ਦੇ ਅੰਦਰ ਅੰਦਰ ਫੇਰ ਆਪ ਮੁੱਖ ਮੰਤਰੀ ਬਣ ਗਿਆ। ਪਹਿਲਾ ਇਹ ਦੇਖੋ ਵੀ ਇਹ ਜੋ ਵੀ ਘਟਨਾ ਹੋਈ ਸੀ ਤੇ ਫਾਇਦਾ ਕਿਸ ਨੂੰ ਹੋਇਆ। ਰਾਜੀਵ ਗਾਂਧੀ ਨਾਲ ਵੀ ਸਮਝੋਤਾ ਤਾਂ ਕੀਤਾ ਸੀ ਕਿਉਂਕਿ ਪੰਜਾਬ ਚ ਛੋਟੀ ਉਮਰ ਦੇ ਪੱਗ ਬੰਨੀ ਵਾਲੇ ਮੁੰਡਿਆ ਨੂੰ ਘਰੋਂ ਚੱਕ ਚੱਕ ਮਾਰਦੀ ਸੀ ਪੁਲਸ । ਨਿਰਦੋਸ਼ਾਂ ਨੂੰ ਬਚਾਉਣ ਲਈ ਕੀਤਾ ਸੀ। ਵੀ ਪੰਜਾਬ ਚੋ ਰਾਸ਼ਟਰਪਤੀ ਰਾਜ ਹੱਟ ਜਾਵੇ ਤੇ ਵੋਟਾਂ ਪਵਾ ਕੇ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਜੋ ਪ੍ਰਕਾਸ਼ ਬਾਦਲ ਨੂੰ ਪਸੰਦ ਨੀ ਸੀ। ਜੇ ਸੰਤ ਲੌਂਗੋਵਾਲ ਜੀ ਗਲਤ ਹੁੰਦੇ ਫੇਰ ਉਹ ਆਪ ਵੀ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਸੀ ਸਾਰੇ ਇਹਨਾ ਦੀ ਹੀ ਸਲਾਹ ਲੈਂਦੇ ਸੀ
@BhupinderSingh-co4rh
@BhupinderSingh-co4rh 2 жыл бұрын
ਲੋਗੋਵਾਲ ਉਸ ਸਾਜਿਸ ਦਾ ਮੁਖ ਕਰਤਾ ਧਰਤਾ ਸੀ ਜਿਸ ਰਾਹੀ ਛਿੰਦੇ ਬਦਮਾਸ ਨੂੰ ਪੈਸੇ ਦੇ ਕੇ ਸੋਢੀ ਨੂੰ ਮਰਵਾਇਆ ਤੇ ਬਾਦ ਸੰਤਾ ਨੂੰ ਮਾਰਨਾ ਸੀ ਮਲਿਕਭਾਟੀਆ ਤੇ ਗੁਚਰਨ ਬੱਗਾ ਲੋਗੋਵਾਲ ਦੇ ਰਾਈਟ ਹੈਂਡ ਸਨ ਇਸ ਲਈ ਪਹਿਲਾਂ ਗਦਾਰੀ ਲੋਗੋਵਾਲ ਨੇ ਹੀ ਕੀਤੀ ਸੀ
@singhbalkaran7111
@singhbalkaran7111 2 жыл бұрын
ਗੱਦਾਰ ਸੀ
@harpalsekho9112
@harpalsekho9112 2 жыл бұрын
Gadar c
@HarjitSingh-ew9hw
@HarjitSingh-ew9hw 2 жыл бұрын
ਕਹਿਣ ਸੁਣਨ ਨੂੰ ਸੰਤ ਸੁਣੀਦਾ ਦਾਗ਼ ਸਿੱਖੀ ਨੂੰ ਲਾ ਗਿਆ ਮਸਲਾ ਆਨੰਦਪੁਰ ਸਾਹਿਬ ਦਾ ਰੱਸਗੁਲਿਆਂ ਨਾਲ਼ ਖ਼ਾ ਗਿਆ
@sekhons8161
@sekhons8161 2 жыл бұрын
Your research work is amazing…u done tremendously good on university, Khalistan, ,ram Rahim , sanni..🙏🏻
@sekhons8161
@sekhons8161 2 жыл бұрын
Thanks for such knowledge.. Thanks lakhi g..
@rajeevbhanot8472
@rajeevbhanot8472 2 жыл бұрын
Very nicely narrated and explained Veer ji ! Well done👍 keep it up
@maninderdhiman-uo6jq
@maninderdhiman-uo6jq 11 ай бұрын
ਹਰਚੰਦ ਸਿੰਘ ਲੌਂਗੋਵਾਲ ਨੂੰ ਲੋਕ ਗਰਦਾਰ ਕਹਿੰਦੇ।।ਪਰ ਉਹ ਹੈ ਗਿਆ ਵੀ ਆ।। ਪਰ ਅਸੀਂ ਕਿਸੇ ਨੂੰ ਆਪਣਾ ਪਿੰਡ ਦੱਸਦੇ ਆ ਤਾਂ ਸਾਨੂੰ ਵੀ ਗਰਦਾਰ ਦੇ ਪਿੰਡੋ ਕਹਿਆ ਜਾਂਦਾ ।। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ 🙏 ਦਮਦਮੀ ਟਕਸਾਲ ਦੇ ਮੁਖੀ ਚੌਦਵੇਂ 🙏 ਉਹ ਸਾਡੇ ਦਿਲਾਂ ਵਿੱਚ ਵਸਦੇ ਆ ❤️‍🩹
@jayvee3801
@jayvee3801 2 жыл бұрын
Saanu maan a sant harchand singh te mai longowal to a.. Mai sari history janda.. Jyoti longowal
@sandeepkaur635
@sandeepkaur635 2 жыл бұрын
ਮੈਂ ਬਹੁਤ ਚਿਰ ਤੋਂ ਇਹਨਾਂ ਬਾਰੇ ਜਾਨਣਾ ਚਾਹੁੰਦੀ ਸੀ।। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ। ਜਿਸ ਤਰ੍ਹਾਂ ਤੁਸੀਂ ਇਹ ਸਾਰੇ ਮੁੱਦੇ ਅਤੇ ਖੁਫੀਆ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਦੇ ਹੋ,, ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।।
@bbunny8976
@bbunny8976 2 жыл бұрын
Sis ਇਹ ਉਹ ਦਸ ਰਿਹਾ ਹੈ ਜੋ ਸਰਕਾਰੀ ਦਸਤਵੇਜ਼ ਦਸਦੇ ਆ । ਬਹੁਤ ਦੁੱਖ ਦੀ ਗੱਲ ਆ ਸਿਖਾਂ ਦੀਆਂ ਓਣ ਵਾਲੀਆ ਨਸਲਾਂ ਨੂੰ ਇਸ ਗੱਦਾਰ ਬਾਰੇ ਪਤਾ ਨਹੀਂ ਹੈ ਇਹ ਸੰਤ ਅਖਵਾਉਣ ਦੇ like hi ਨਹੀ ਸੀ ਤੇ ਹੈ ।ਇਸ ਨੇ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਨੂੰ ਉਕਸਾਇਆ ਸੀ। ਦੂਜਾ ਇਸ ਨੇ ਰਾਜੀਵ ਗਾਂਧੀ ਨਾਲ ਮਿਲ ਕੇ ਸਮਝੌਤਾ ਕੀਤਾ ਸੀ ਕਿ ਪੰਜਾਬ ਦਾ ਪਾਣੀ ਫ੍ਰੀ ਚ ਹਰਿਆਣਾ or ਦਿੱਲ੍ਹੀ ਨੂੰ ਦੇ ਦਿੱਤਾ ਜਾਏਗਾ। ਪਰ ਓਸ ਤੋਂ pahla ਹੀ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੇ ਇਸ ਪਾਪੀ ਨੂੰ ਸੋਧਾ ਲਾ ਦਿੱਤਾ ਸੀ। ਤੁਸੀ ਵੇਖਿਆ ਜਾ ਨਹੀ ਸ੍ਰੀ ਕੀਰਤਪੁਰ ਸਾਹਿਬ ਤੋਂ ਅੱਗੇ ਦੂਜੀ ਨਹਿਰ ਵਿਚ ਪਾਣੀ ਨਹੀਂ ਹੈ। ਕਿਉਕਿ ਰੋਪੜ ਤੋਂ ਅੱਗੇ ਇਹ ਨਹਿਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਇਕ ਇੰਜੀੀਅਰਿ ਨੂੰ ਵੀ ਸਿੰਘਾ ਮਾਰਦਿਤਾ ਸੀ।🙏
@sandeepkaur635
@sandeepkaur635 2 жыл бұрын
@@bbunny8976 Hnji bhain ji... Fer v lok ehdi barsi mnaaunde aa..ਨਾ ਤੀਰਾਂ ਨਾ ਤਲਵਾਰਾਂ ਤੋਂ,, ਸਿੱਖ ਕੌਮ ਡਰੇ ਗੱਦਾਰਾਂ ਤੋਂ।।
@manjidersingh252
@manjidersingh252 2 жыл бұрын
@riteshlakhi ji ਹਰਚੰਦ ਸਿੰਘ ਲੌਂਗੋਵਾਲ ਕਿਸ ਤਰ੍ਹਾਂ ਸ਼ਾਂਤੀ ਦਾ ਪੈਰੋਕਾਰ ਹੋ ਸਕਦਾ ਹੈ। ਇਨ੍ਹਾਂ ਨੇ ਹੀ ਤਾਂ ਮੋਰਚਾ ਸ਼ੁਰੂ ਕੀਤਾ ਸੀ ਤੇ ਫਿਰ ਆਪ ਹੀ ਸੰਤ ਭਿੰਡਰਾਂਵਾਲਿਆਂ ਦਾ ਸਾਥ ਛੱਡ ਕੇ ਭਗੋੜੇ ਹੋ ਰਹੇ ਸੀ। ਪੰਜਾਬ ਵਿੱਚ ਹਿੰਸਾ ਫੈਲਾਉਣ ਵਾਲੇ ਉਸ ਵੇਲੇ ਦੀ ਅਕਾਲੀ ਪਾਰਟੀ ਦੇ ਮੁੱਖ ਲੀਡਰ ਹੀ ਦੋਸ਼ੀ ਸਨ।
@HardevSingh-kl6qh
@HardevSingh-kl6qh 2 жыл бұрын
Bilkul shi ji
@deepjawanda1082
@deepjawanda1082 2 жыл бұрын
Veerr morcha jdo shuru hoya c ..sb shantmai dhng nal chlda c... terror behaviour morche nu jarnail singh bhindrawale dita
@manjidersingh252
@manjidersingh252 2 жыл бұрын
@@deepjawanda1082 terrorist oh nhi hunda jihne apni jaan di parwah v na kiti hove Terrorist indra gandhi c jihne bedosh loka nu maarya c
@Fatherand2sons
@Fatherand2sons 2 ай бұрын
What you are doing is called true journalism ❤
@rock-hj4jy
@rock-hj4jy Жыл бұрын
ਇਹ ਮੇਰੇ ਪਿਤਾ ਜੀ ਦੇ ਮਾਮਾ ਜੀ ਸਨ
@amsv7520
@amsv7520 2 жыл бұрын
ਉਹ ਕੌਮ ਦਾ ਆਗੂ ਕਿਵੇਂ ਹੋ ਸਕਦਾ ਜਿਸ ਨੂੰ ਕੌਮ ਤੋਂ ਹੀ ਖਤਰਾ ਹੋਵੇ ਉਹ ਗੁਦਾਰ ਸੀ
@pindighuman3085
@pindighuman3085 2 жыл бұрын
Mout to nhi drde c ee jd rajiv gandi te longowal samzota hoya c Rajiv de v ma mare c agle ne sarea mnga mng k paire hath la k razinama krea c rajuv ne akhya c sant ji z secorty lelo center walo Longowal ne akhya c tere ma kol ght c secorty ona nu pta c apne mout da Osdin o gurughar nu v wak le k chle c o
@HardevSingh-kl6qh
@HardevSingh-kl6qh 2 жыл бұрын
Ih samjhauta karke anandpur sahib da matta khatm keeta si is gadaar ne
@pindighuman3085
@pindighuman3085 2 жыл бұрын
@@HardevSingh-kl6qh rajive longowal Sanzota v andpur mate de parrler he c ga nle gadar usnu Akhde aw jisne sagat d paise nl apne propty bni howe mere pind v longowal hai Ena da parivar aj v dehadi krda hai Mla bn k v ee guru ghr rea krde ik ik paisa punjab te lea ena ne Tus kis hsab nl gadar akh reo
@pindighuman3085
@pindighuman3085 2 жыл бұрын
@@HardevSingh-kl6qh nle j ee gadar hunde ta sant jarnal singh bindrawale ta ene bhagati wale c ona nu pta lg jana c ga ena bare gadar bnde nu ta o app he goli mar dinde ona de ta ryt hand c ee Bindrawale to bhd center ena da pani pardi c ge duje poltuces machde c ena to lye ona ee khm kita jina ne goli mari c sant ji de ona de intervivew sun leo thnu pta lg jyu ga sara kuj
@BhupinderSingh-co4rh
@BhupinderSingh-co4rh 2 жыл бұрын
ਮੰਨ ਲਵੋ ਹਰਚੰਦ ਤਾਂ ਮਰ ਗਿਆ ਪਰ ਰਜੀਵ ਨੇ ਲਾਗੂ ਨਹੀ ਕੀਤਾ ਸਮਝੌਤਾ ਸੂਝਵਾਨ ਸਿੱਖ ਉਦੋ ਹੀ ਸਮਝ ਚੁਕੇ ਸਨ ਕਿ ਇਹ ਜਲੀਲ ਕਰਨ ਲਈ ਚਾਲ ਖੇਡੀ ਸੀ ਪਰ ਬਦਕਿਸਮਤੀ ਪੰਜਾਬ ਦੀ ਹੁਣ ਤੱਕ ਝੂਰਲੂ ਟਾਈਪ ਆਗੂ ਹੀ ਅਗਵਾਈ ਕਰਦੇ ਰਹੇ ਜਿਨਾ ਚ ਕੋਈ ਦੂਰਦ੍ਰਿਸਟੀ ਨਹੀ ਸੀ ਸਿਰਫ ਆਪਣੀ ਜਾਇਦਾਦ ਹੀ ਬਣਾਈ ਮੈਨੂੰ ਤਾਂ ਸੱਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਕਿਆ ਹੀ NDA ਕਲੀਅਰ ਟੈਸਟ ਦੇ ਕੇ ਕੀਤੀ ਹੈ ਕਿ ਕੋਈ ਐਸੀ ਚੋਣ ਹੋਵੇ ਜੋ ਰਾਜਿਆਂ ਦੇ ਮੁੰਡਿਆ ਨੂੰ ਭਰਤੀ ਕਰਨ ਦੀ ਹੋਵੇ
@sandeepsinghimt
@sandeepsinghimt Жыл бұрын
Peace and development for Punjab and India is the need.
@gurmejsingh3609
@gurmejsingh3609 2 жыл бұрын
ਕੁਝ ਸਿਆਸੀ ਲੀਡਰ ਪੰਜਾਬ ਮਸਲੇ ਦਾ ਹੱਲ ਨਹੀਂ ਸੀ ਹੋਣ ਦੇਂਦੀਆਂ ਅੱਜ ਵੀ ਓਹੋ ਹਾਲ ਹੈ
@nexion5144
@nexion5144 2 жыл бұрын
ਲॅਖੀ ਜੀ िਗਅਾਨੀ ਜ਼ੈਲ िਸੰਘ ਜੀ ਤੇ ਵੀ ਇਕ िਵੜੀੳੁ ਜਰੂਰ ਜਰੂਰ ਬਨਾੳੁ ਅਸਲੀ ਸॅਚ ਦॅਸੋ ਜ਼ੈਲ िਸੰਘ ਜੀ ਦਾ
@kirankorotaniya7332
@kirankorotaniya7332 2 жыл бұрын
L
@Daddyji829
@Daddyji829 2 жыл бұрын
Thanks 🙏 for sharing sir ji
@SatnamSingh-qk3nc
@SatnamSingh-qk3nc 2 жыл бұрын
ਗਦਾਰ ਲੋਕਾਂ ਦਾ ੲਿਹੀ ਹਾਲ ਕਰੇਗਾ ਖਾਲਸਾ
@gurjantsingh-se3ll
@gurjantsingh-se3ll 2 жыл бұрын
bilkulsach
@ravdeepgill8664
@ravdeepgill8664 2 жыл бұрын
ਵਧੀਆ ਵਿਚਾਰ ਹਨ ਜੀ ।
@meradeshhovepunjab2937
@meradeshhovepunjab2937 2 жыл бұрын
ਕੀ ਪਤਾ ਬਾਦਲਾਂ ਦੀ ਗੱਦਾਰੀ ਨੇ ਹੀ ਮਰਵਾਇਆ ਹੋਵੇ ਲੌਂਗੋਵਾਲ ਨੂੰ ਕਿਉਂਕਿ ਅੱਜ ਤੱਕ ਏ ਏਦ੍ਹਾ ਦੀਆਂ ਗੱਦਾਰੀਆਂ ਕਰਦੇ ਆ ਰੇ ਆ
@AmarjitSingh-ou8jy
@AmarjitSingh-ou8jy 2 жыл бұрын
Ki pta ni pakka eda e c
@Wafjofsx
@Wafjofsx 2 жыл бұрын
Hnji bilkul ryt
@sukhirandhawa3723
@sukhirandhawa3723 2 жыл бұрын
@@vickyrandhawa296 attack krwma ena sarea da masterplane c ga ta ki sikha ch unity aa ske Padea c kite
@vickysinghvicky2618
@vickysinghvicky2618 2 жыл бұрын
ਸਿੱਖ ਕੌਮ ਦੇ ਗਦਾਰਾਂ ਦਾ ਇਹੀ ਹਾਲ ਹੁੰਦਾ
@singhkhalsa3124
@singhkhalsa3124 Жыл бұрын
ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗਾ ਸਾਧ ਰੂਪ ਅਮਨ ਸ਼ਾਂਤੀ ਰੱਬ ਰੂਪ ਮੈਂ ਉਹਨਾਂ ਤੋ ਵਧੀਆ ਬੰਦਗੀ ਕਰਨ ਵਾਲਾ ਅੱਜ ਤੱਕ ਕੋਈ ਨਹੀਂ ਵੇਖੀਆਂ
@hargobindsinghbrar3923
@hargobindsinghbrar3923 2 жыл бұрын
So nice and instreted story about Longowal thanks Ritesh Lakhi saab
@drindersingh5274
@drindersingh5274 2 жыл бұрын
Atleast someone has guts to speak truth , great job Arjun singh was mastermind behind all this and badal and talwandi involved
@harsiratkaur2656
@harsiratkaur2656 2 жыл бұрын
ਗਦਾਰ ਲੌਂਗੋਵਾਲ
@arunchoudhary2487
@arunchoudhary2487 Жыл бұрын
Thanks sir for your reporting 🙏🙏
@kamalpreet6106
@kamalpreet6106 2 жыл бұрын
ਸੰਤਾਂ ਨਾਲ ਅਤੇ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਧੋਖਾ ਕਰਿਆ ਸੀ ਇਨਾਂ ਨੇ, ਫਿਰ ਆਪਣੇ ਆਪ ਨਾਲ ਕੁਝ ਚੰਗਾ ਕਿਵੇਂ ਉਮੀਦ ਰੱਖਦੇ।? ਪਾਪ ਕਰੇ ਤੇ ਸਜਾ ਇੱਥੇ ਹੀ ਮਿਲ ਜਾਂਦੀ ਆ।। ਇਹ ਗੱਲ ਹੋਰ ਆ ਕੇ ਇਹ ਸਮਝਣ ਜਾਂ ਨਾਂ।।
@YuvrajSingh-ge3rb
@YuvrajSingh-ge3rb 5 күн бұрын
ਪਹਿਲਾਂ ਗਿਆਨ ਵਾਲੀ ਗੋਲੀ ਸਾਡੇ ਪਿੰਡ ਦੇ‌। ਮੁੰਡੇ ਜਗਮੇਲ ਦੇ ਲੱਗੀ ਸੀ ਜੋ ਉਥੇ ਹੀ ਮਰ ਗਿਆ ਸੀ
@bs84578
@bs84578 2 жыл бұрын
revolver 455 calibre use hoyea si kafi lethal bullet hunda hai aj dian modern pistols fire power wich kafi advance hn pr power wich purani 455 da mukabala nhi kafi power hundi hai 455 di .Eh revolver hun disappear ho chuka hai is de kartoosh allover world out of production hm .
@raghvirsingh6866
@raghvirsingh6866 2 жыл бұрын
ਸ਼ਿੱਖਾ ਵਾਸਤੇ ਲੌਗੋਵਾਲ ਅੱਜ ਵੀ ਗਰਦਾਰ ਹੈ
@pindighuman3085
@pindighuman3085 2 жыл бұрын
Gadar nhi c y ee Longowal bus thode narm khyale c punjab da bhla chunde c o
@HAPPY.YOUTUBER13
@HAPPY.YOUTUBER13 Жыл бұрын
@@pindighuman3085 bhla nhi chonda c dar gya c longowal te ena ne Santa bare indra Gandhi nu dsta c k sant eda kar rhe
@singhkhalsa3124
@singhkhalsa3124 Жыл бұрын
ਲੌਂਗੋਵਾਲ ਆਪਣੀਂ ਸਮਝ ਅਨੂੰਸਾਰ ਚੱਲੇ ਸੀ ਭਿੰਡਰਾਂਵਾਲੇ ਆਪਣੀ ਜਗ੍ਹਾ ਸਹੀ ਸੀ
@ParminderSingh-nd2vr
@ParminderSingh-nd2vr 8 ай бұрын
ਅਕਾਲ ਤਖਤ ਨੂੰ ਢਵਾਉਣ ਵਾਲਾ ਭਿੰਡਰਾਂਵਾਲਾ ਸੀ
@Jatinder-r8y
@Jatinder-r8y 3 ай бұрын
ਪ੍ਰਕਾਸ ਬਾਦਲ ਬਹੁਤ ਨੁਕਸਾਨ ਕਰ ਗਿਆ ਪੰਜਾਬ ਦਾ ਪਰ ਜਨਤਾ ਸਾਲ਼ੀ ਨੂੰ ਅਕਲ ਨੀ ਆਈ
@mukhtiarsingh101
@mukhtiarsingh101 2 жыл бұрын
Very nice ji jug jug g o veer ji good balls you
@singhsabbrothar6711
@singhsabbrothar6711 2 жыл бұрын
ਇਹ ਰਾਜੀਵ ਗਾਂਧੀ ਸਰਕਾਰ ਦੀ ਚਾਲ ਸੀ , ਕੋਈ ਚੰਡੀਗੜ੍ਹ ਨਹੀਂ ਸੀ ਦੇਣਾ ਗੌਰਮਿੰਟ ਨੇ ਤੁਹਾਨੂੰ , ਦੇਣਾ ਹੁੰਦਾ ਤਾਂ ਲੌਂਗੋਵਾਲ ਦੇ ਕਤਲ ਤੋਂ ਬਾਅਦ ਪੰਜਾਬ ਨਾਲ ਹਮਦਰਦੀ ਵਜੋਂ ਹੀ ਦੇ ਦੇਂਦੇ।
@JaswantSingh-lh4jf
@JaswantSingh-lh4jf 2 жыл бұрын
Ritesh ji great and hard work ....can u please make a video on ex finance minister balwant singh....who was also a part of punjab accord
@kulwinderkulwinder6341
@kulwinderkulwinder6341 2 жыл бұрын
Intresting story
@thakursaabdisister3103
@thakursaabdisister3103 2 жыл бұрын
Sat shri akaal bhaji from gurdaspur 🙏
@kamalpreet6106
@kamalpreet6106 2 жыл бұрын
ਸਾਰੀ ਦੁਨੀਆਂ ਨੂੰ ਪਤਾ ਆ ਅੱਜ ਕੀ ਅਕਾਲੀ ਦਲ ਦੇ ਕਈ ਜਾਣੇ-ਪਹਿਚਾਣੇ ਨੇਤਾਵਾਂ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ ਸੀ "ਬਲਿਊ ਸਟਾਰ" ਕਰਵਾਉਣ ਲਈ।। ਫਿਰ ਵੀ ਇਨਾਂ ਦੀ ਜੈ-ਜੈਕਾਰ ਕਰ ਰਹੇ ਨੇ ਬਹੁਤ ਲੋਕ।। ਇੱਕ ਪਾਸੇ ਕਹਿੰਦੇ ਕੀ ਧਰਮ ਦੀ ਰਾਖੀ ਇਹੀ ਕਰ ਸਕਦੇ ਨੇ ਤੇ ਦੂਜੇ ਪਾਸੇ ਆਪਣੇ ਹੀ ਕੌਮ ਦੇ ਪ੍ਰਚਾਰਕ ਨੂੰ ਆਪਣੀ ਗੰਦੀ ਰਾਜਨੀਤੀ ਨਾਲ ਰਸਤੇ ਵਿੱਚੋਂ ਹਟਾਇਆ ਗਿਆ।।
@manpreetdandiwal9564
@manpreetdandiwal9564 2 жыл бұрын
ਜਿਹੜੇ ਮੁੱਦਿਆ ਕਾਰਨ ਪੰਜਾਬ ਦੀ ਸੈਟਰ ਨਾਲ ਗੋਲੀ ਚੱਲ ਰਹੀ ਹੁੰਦੀ ਹੈ ਉਸ ਲੜਾਈ ਦੀ ਬਾਜੀ ਨੂੰ ਲੌਗੋਵਾਲ ਗੱਦਾਰੀ ਕਰ ਸੈਟਰ ਦੀ ਝੋਲੀ ਪਾ ਗਿਆ ਅਤੇ ਪੂਰੀ ਇੱਕ ਪੀਹੜੀ ਦੀ ਨਸਲਕੁਸ਼ੀ ਕਰਵਾ ਕੇ ਸਰਕਾਰ ਵੱਲੋਂ ਪ੍ਰਮਾਣਿਤ ਸੰਤ ਅਖਵਾ ਗਿਆ
@kartoosjat
@kartoosjat Жыл бұрын
Ki gaddari ?
@sukhmindersidhu919
@sukhmindersidhu919 2 жыл бұрын
ਕੌਣ ਸਹੀ ਕੌਣ ਗਲਤ ਇਹ ਤਾਂ ਪਰਮਾਤਮਾ ਜਾਣਦਾ ਪਰ 6 ਮਹੀਨੇ ਲੰਘੇ ਸੀ ਲੋਕ ਜਰਨੈਲ ਸਿੰਘ ਹਲਵਾਰਾ ਨੂੰ ਗਦਾਰ ਕਹਿਣ ਲੱਗ ਪਏ ਸੀ
@ssbajwa9655
@ssbajwa9655 2 жыл бұрын
Gadaaar
@ravdeeprangi5527
@ravdeeprangi5527 2 жыл бұрын
Gian Singh leel real village is Pohir Iam Sarpanch of Village Pohir Gian Singh father was from Pohir Grand father from Pohir but her mother village was Leel Now he live in Leel
@satwindersingh9610
@satwindersingh9610 2 жыл бұрын
Hngi ਸਾਡੇ bade veer ਨੇ ਪੂਰੀ ਚੜਦੀ ਕਲਾ ਚ ਨੇ
@JuicyMorsels
@JuicyMorsels 2 жыл бұрын
Best journalist. Prime Asia wali pakai ton binna facts.
@hardeepsinghkang8912
@hardeepsinghkang8912 2 жыл бұрын
ਸਿੱਖ ਕੌਮ ਦਾ ਗ਼ੱਦਾਰ ਸੀ ਲੌਂਗੋਵਾਲ
@Punjabi.Pandit.Secular
@Punjabi.Pandit.Secular 2 жыл бұрын
ਖੋਤਾ ਨਸਲ ਦੇ ਹੋ ਤੁਸੀਂ ਲੋਕ। ਲ਼ੌਗੋਵਾਲ਼ ਨੇ ਸਥਾਈ ਹੱਲ ਦੇਣ ਦੀ ਕੋਸ਼ਿਸ਼ ਕਿੱਤੀ ਸੀ ਪੰਜਾਬ ਨੂੰ ਪਰ ਤੇਰੀ ਪਤਾ ਨਹੀਂ ਤੇਰੇ ਵਰਗੇ ਖੋਤੇ ਲੋਕਾਂ ਨੂੰ ਗੱਲ ਸਮਝ ਨਹੀਂ ਲੱਗੀ।
@gurmejsingh3609
@gurmejsingh3609 2 жыл бұрын
ਇਹ ਵੀ ਦੱਸੋ ਕੀ ਗਦਾਰੀ ਕੀਤੀ ਸੀ ਓਹਨਾ ਨੇ
@kalimuddinmalik5712
@kalimuddinmalik5712 2 жыл бұрын
@@gurmejsingh3609 sant Jarnail Singh bhindrawale nal
@HardevSingh-kl6qh
@HardevSingh-kl6qh 2 жыл бұрын
Ha ha khachhar nasl
@buntysafri5441
@buntysafri5441 2 жыл бұрын
90 likes 0 dislike.
@satsimrosedeep6085
@satsimrosedeep6085 2 жыл бұрын
Bahut vdia tareeke nal description kitti har ikk gall di
@arwindersingh3291
@arwindersingh3291 2 жыл бұрын
detailed information 👌
@amitjoshi697
@amitjoshi697 2 жыл бұрын
Ur way of expressingis very good
@bittuchambal3008
@bittuchambal3008 2 жыл бұрын
Good👍👍👍👍👍
@JassiSingh-ls2ih
@JassiSingh-ls2ih 2 жыл бұрын
Love and respect from Washington DC
@sukhwinder_singh_
@sukhwinder_singh_ 2 жыл бұрын
Bhot khub sir ji 💯💯
@sherrysingh530
@sherrysingh530 2 жыл бұрын
Sant Harchand Singh Ji was not a traitor of Sikh community. He was a sensible person.
@jayd4ever
@jayd4ever 2 жыл бұрын
how when Anandpur sahib resolution wasn't fulfilled
@INDIANATHEIST526
@INDIANATHEIST526 Жыл бұрын
​@@jayd4ever te baad vich mil gaya?
@jassajatt6004
@jassajatt6004 Жыл бұрын
​@@INDIANATHEIST526 mlee gh jlde mlee gh raj karaga khlsa
@INDIANATHEIST526
@INDIANATHEIST526 Жыл бұрын
@@jassajatt6004 1 lakh ton upar log maare gaye.he fer bhi na alal aayi ke te kahiye
@jassajatt6004
@jassajatt6004 Жыл бұрын
@@INDIANATHEIST526 jdo desh alag hote haa tabh essa bande mrte he hai or hmko maat sikho phle be tume j hindustan sikha ki weja se mla haa
@yuvrajwaraich6270
@yuvrajwaraich6270 2 жыл бұрын
Can you make one on KUNWAR PALWAN (Naushera talla,Amritsar) One of the greatest smuggler of Gold in 90s
@jayd4ever
@jayd4ever 2 жыл бұрын
was he famous
@tiwanabai
@tiwanabai 2 жыл бұрын
ਲੌਂਗੋਵਾਲ ਨਾਲ ਸੰਤ ਲਾਉਣਾ ਸੰਤ ਸ਼ਬਦ ਦੀ ਤੌਹੀਨ ਹੈ..ਗੱਦਾਰ.... ਮਰਨ ਤੋਂ ਡਰਦੇ ਨੇ ਲਾਹਨਤ ਖੱਟੀ ... ਇਸ ਜਹਾਨ ਵੀ ਤੇ ਓਸੇ ਜਹਾਨ ਵੀ.. ਮੌਤ ਫੇਰ ਵੀ ਨੀ ਟਲੀ....
@Awazekhalak
@Awazekhalak 10 күн бұрын
ਗਦਾਰ ਹੀ ਸੀ ਉਹ ਇੱਕ ਵੀ ਮਦ ਲਾਗੂ ਨਹੀਂ ਹੋਈ ਓਹਦੇ ਸਮਝੌਤੇ ਦੀ
@kulwindersingh093
@kulwindersingh093 2 жыл бұрын
Very good job ਤੁਸੀਂ Dhare bagar ਕੰਮ kar de ਹੋ
@RinkuSingh-yz1lb
@RinkuSingh-yz1lb 2 жыл бұрын
Ih jo uggawadi gian Singh leel warge antakqadi Punjab de loka nu marwa k Punjab da ujjara kar k aj videsha vich baithe haan ih lok bhgore han jo hun v bahar baith k khalistaan te movement ch Punjab nu ujjaran dia sazisha ghar rhe ne but hun lok bahut prre likhe awearness ne hun lok Inna uggarwadia dia dharam di aar le k bnayian saazisha ch nahi aande. Kio ki Punjab ne Inna loka kar k bahut ujjara jhallya
@satwindersingh9610
@satwindersingh9610 2 жыл бұрын
Y gal ਜੋ ਮੂੰਹ ਚ ਆਈ ni kahi ਦੀ hundi ..gyan singh leel aj v ਪਿੰਡ ਲੀਲ ਵਿਚ ਰਹਿੰਦੇ a .near ਪੱਖੋਵਾਲ..jado ਮਰਜੀ aji y tenu kol betha ਕੇ ਤੇਰੇ ਸਾਰੇ beham kadh dema ga push ਲਈ ਜੋ pushna ..boht milan saar ਨੇ oh ਨਾਲੇ oh ਖਾੜਕੂ nahi sun..
@gurighuman6869
@gurighuman6869 2 жыл бұрын
but ur work is very good amazing nirpakh hoke gl krde oo
@harrydhaliwal4997
@harrydhaliwal4997 2 жыл бұрын
God bless you bro lakhi
@SachinSharma-ww9by
@SachinSharma-ww9by 2 жыл бұрын
Good job 👍👍👍👌👌👌lakhi paaji
@bhawaticlassesmansa1184
@bhawaticlassesmansa1184 9 ай бұрын
ਲੌਂਗੋਵਾਲ ਇੱਕ ਸੂਝ -ਸਮਝ ਵਾਲੇ ਲੀਡਰ ਸਨ ,ਪਰ ਇਸ ਗੱਲ ਨੂੰ ਕੋਈ ਮੂਰਖ ਨਹੀਂ ਸਮਝ ਸਕਦਾ
@kapurthalaboyz6991
@kapurthalaboyz6991 3 ай бұрын
Ih risthedaar lagda koi
@meradeshhovepunjab2937
@meradeshhovepunjab2937 2 жыл бұрын
🙏🙏🙏
@user-dn6xz6dr6g
@user-dn6xz6dr6g 2 жыл бұрын
🙏🙏🙏🙏👍👍
@kakabhullar1555
@kakabhullar1555 2 жыл бұрын
Welcome bro
@MandeepSingh-tn8ky
@MandeepSingh-tn8ky 2 жыл бұрын
wow
@harnekmalhans7783
@harnekmalhans7783 2 жыл бұрын
Thanks Lakhi sahib for good information what bravery was this What punjab gained by killing sant Longowal
@jayd4ever
@jayd4ever 2 жыл бұрын
longowal was traitor he didn't pressure government to fulfil Anandpur resolution he did only for election
@samsharma7379
@samsharma7379 2 жыл бұрын
84 bich jo mar gia oh saheed te jehda bach gia oh gadar 🙏
@ShivSingh-ro9et
@ShivSingh-ro9et Жыл бұрын
😅😅
@gurmeetsinghsanghera5232
@gurmeetsinghsanghera5232 2 жыл бұрын
ਸ਼ਾਮ 5:30 ਵਾਲੇ ਪੰਜਾਬੀ ਨਿਊਜ਼ ਵਿਚ ਲੌਂਗੋਵਾਲ ਸਾਬ ਦੀ ਮੌਤ ਹੋਣ ਦੀ ਖ਼ਬਰ ਆ ਗਈ ਸੀ ਜੀ.
@dscheema3784
@dscheema3784 2 жыл бұрын
Beautifully covered. Really listening your reports even make me forget my food
@taabsingh6459
@taabsingh6459 2 ай бұрын
ਬੱਸ ਕਰ ਭਾ, ਪਾਣੀ ਦੇ ਮੁੱਦੇ ਤੇ sign ਕਰਕੇ ਆਇਆ ਸੀ ਕਿ ਕਮਿਸ਼ਨ ਨੂੰ ਦੇਦੋ , ਤਾਂ ਗੋਲੀ ਵੱਜੀ ।
@harpreetsinghkambojharpree3298
@harpreetsinghkambojharpree3298 Жыл бұрын
ਸੰਤ ਜੀ ਲੋਗੋਵਾਲ ਗਦਾਰ ਨੂੰ ਪਹਿਚਾਨਣ ਚ ਕਿਵੇਂ ਐਨੀ ਵੱਡੀ ਗਲਤੀ ਕਰ ਗੲੇ, ਕਿਉਂ ਲੋਗੋਵਾਲ ਤੋਂ ਅਲੱਗ ਨਹੀਂ ਹੋਏ,ਬਾਕੀ ਸੰਤ ਜੀ ਬਹੁਤ ਸੂਝਵਾਨ ਸਨ ਉਹਨਾਂ ਵਰਗਾ ਕੋਈ ਨੀ ਹੋ ਸਕਦਾ, ਬਾਕੀ ਉਹ ਕੀ ਸੋਚਦੇ ਹੋਣਗੇ ਜਾਂ ਕੀ ਮਜਬੂਰੀ ਸੀ ਇਹ ਸੰਤਾਂ ਜੀ ਨੂੰ ਹੀ ਪਤਾ ਸੀ
@niceguy2938
@niceguy2938 2 жыл бұрын
Hunn ta koi Chandigarh da naam v nai lenda ....ulta haryana punjab jatt te jaata pyaar vekh k lgda dubara ikkathe na hojaan kite...
@kulwindersidhu9756
@kulwindersidhu9756 2 жыл бұрын
ਸਾਡੇ ਪਿੰਡ ਦੇ ਲੋਕ ਇਸ ਕੋਮ ਦੇ ਗਦਾਰ ਦਾ ਗੁਰੂ ਘਰ ਬਣਾਈ ਬੈਠੇ ਨੇ । ਅਤੇ ਇਸ ਦੀ ਬਰਸੀ ਮਨਾਉਂਦੇ ਨੇ । ਇਹ ਪਿੰਡ ਬਡਬਰ ਵਿਚ ਬਣਿਆ ਹੋਇਆ ਹੈ । ਸੰਗਰੂਰ ਤੇ ਬਰਨਾਲਾ ਰੋਡ ਤੇ ਸਥਿਤ ਪਿੰਡ ਹੈ ।
@WTHisthis2000
@WTHisthis2000 Жыл бұрын
Oh jaa oye. Punjab nu chandigarh milna c anpada
@jagdeepsingh6993
@jagdeepsingh6993 2 ай бұрын
Gadar c
@paramjeetkaur-kl6yl
@paramjeetkaur-kl6yl Жыл бұрын
Sach ta sach hunda veer
@sukhchainsinghratmana8816
@sukhchainsinghratmana8816 2 жыл бұрын
Ritesh bro, Captain Kanwaljeet te bhi report bnao, plz
@simarjitsingh8045
@simarjitsingh8045 2 жыл бұрын
ਸੰਤ ਨਾ ਕਹੋ ਇਹਨੂੰ ,ਇਹ ਉਹੀ ਆ ਜੋ ਚੋਰੀ ਚੋਰੀ ਪੰਜਾਬ ਦੇ ਪਾਣੀਆਂ ਦੀ ਚਾਬੀ ਰਾਜੀਵ ਗਾਂਧੀ ਦੀ ਝੋਲੀ ਪਾ ਆਇਆ ਸੀ, ਸਰਕਾਰ ਦਾ ਪਿਠੂ
@Premparkash24861
@Premparkash24861 2 жыл бұрын
Tuc lok chhittaran di bhasha hi jaande ho
@gurwindersingh3988
@gurwindersingh3988 2 жыл бұрын
ਗੱਦਾਰ ਨਿਕਲਿਆ ਦੱਲਾ ਏ
@sukhbirdhillon1552
@sukhbirdhillon1552 2 жыл бұрын
Good night .
@SantokhSingh-zu4qs
@SantokhSingh-zu4qs Жыл бұрын
What was the role of Charanjit Singh Channi (Talwandi), nephew of Jagdev Singh Talwandi.
@kalimuddinmalik5712
@kalimuddinmalik5712 2 жыл бұрын
Gadar
@warriorclan543
@warriorclan543 2 жыл бұрын
Rana kandowaliya de shuru to end tak story daso sir osnu kyu mareya geya ki taran taran wsle kand oh naal c bambiha de sir daso video bna k
@jayd4ever
@jayd4ever 2 жыл бұрын
do one on Sarabjit Singh
@user-rj3xp2hd6i
@user-rj3xp2hd6i 2 ай бұрын
Sant jarnal singh nal gadari kiti. Badle gadar. Da ostad c longowal
@parvreenkumar4266
@parvreenkumar4266 2 жыл бұрын
Agar Bhindrawala bhi Galt rasta chood Kar Longowal ko follow karta to Golden Temple main hue loss ko avoid Kiya jaa sakta thaa.....Good Leader they Longowal.
@haji75hfskl
@haji75hfskl 2 жыл бұрын
Agar sikh abdali par tumari behna manwa bachna ka liya hamla na karte to too abdali wi darbar sahib par hamla na karta
@parvreenkumar4266
@parvreenkumar4266 2 жыл бұрын
@@haji75hfskl please aap gussa naa Karo Sir.....we always respect Sikh community very much & also follow Sikh religion....we have deep faith in Shree Gurugrant Sahib. Some month before on the occasion of my mother's death anniversary ,our family have organized Sukhmani Sahib paath to tribute her........history kee 84 kee jo very sad incident Blue star thee usko mostly Hindu kabhi appreciate nahi karte, criticise hee karte hain....thanks.
@haji75hfskl
@haji75hfskl 2 жыл бұрын
@@parvreenkumar4266 okk agar Ahluwalia ko tum sahi manta ho to sant bhindrawala wi galat nahi
@parvreenkumar4266
@parvreenkumar4266 2 жыл бұрын
@@haji75hfskl Sir Ahluwalia sahab kaun Hai???
@haji75hfskl
@haji75hfskl 2 жыл бұрын
@@parvreenkumar4266 big sikh commander who faught with abdali
@harnekmalhans7783
@harnekmalhans7783 2 жыл бұрын
Centr cong govt did not keep promise bad for Congress though Longowal laid down his life for punjab for signining agreement twitch govt
@harnekmalhans7783
@harnekmalhans7783 2 жыл бұрын
What was the use of such commandos
@davinderwaraich5578
@davinderwaraich5578 2 жыл бұрын
ਓ ਯਾਰ ਜਲਦੀ ਆਇਆ ਕਰ
@nexion5144
@nexion5144 2 жыл бұрын
ਅॅਜ ਜਲਦੀ ਹੀ ਅਾਏ ਅਾ ਸ਼ੇਰਾ ਨਹੀ ਤਾ 11,00 ਵॅਜ ਜਾਂਦੇ ਹੁੰਦੇ ਨੇ
@anandaaatam530
@anandaaatam530 9 ай бұрын
😢
@realworld3047
@realworld3047 Жыл бұрын
You have to change the title this is not sant this is only ਲੌਂਗੋਵਾਲ
@avtaravtar6897
@avtaravtar6897 2 жыл бұрын
Center goverment ne hei kraya c katal kyon punjab chandigarh da mudha chl rhia c te jis din chandigarh punjab nu dena c uss din katal kra dita
@manibrar4149
@manibrar4149 Жыл бұрын
Kyunki Je Rajiv Gandhi longowal da samjota ho jada Punjab Nu Chandigarh mil janda ta Badal no keene puchna c
@gurighuman6869
@gurighuman6869 2 жыл бұрын
ehi dharmyud morcha di agvai krn wale c eh bach gye othe te bacha sab nu skde c je shi tarike nal gadaari na krde eh fer sodi nu mrvayaa eh gadaar hi rehna rehndi duniya tk
@HardeepSingh-vy9sy
@HardeepSingh-vy9sy 2 жыл бұрын
Gardar se eh...ty is da badal tola .
@manjinderdhillon5953
@manjinderdhillon5953 2 жыл бұрын
ਜਦ ਬੁੱਚੜ ਬੇਅੰਤੇ ਨੂੰ ਮਾਰਨ ਵਾਲੇ ਆਪਣੀਆਂ ਸਜਾਵਾਂ ਪੂਰੀਆਂ ਹੋਣ ਤੇ ਵੀ ਨੀ ਛੱਡੇ ਅੱਜ ਤੱਕ ਛੱਬੀ ਸਾਲਾਂ ਬਾਅਦ ਵੀ ਤੇ ਜਦ ਕੋਈ ਅਕਾਲੀ ਆਗੂ ਨੂੰ ਮਾਰਨ ਵਾਲੇ 200 ਫੋਰਸ ਸਮੇਤ ਕਮਾਡੋਂ ਮਾਰ ਜਾਂਦੇ ਨੇ ਤੇ ਇੱਕ ਬੰਦਾ ਰੰਗੇ ਹੱਥ ਪਕੜੀਆ ਜਾਵੇ ਫੇਰ ਭੇਡਾਂ ਸਮਝਦੀਆਂ ਕਿਉਂ ਨੀ ਕੇ ਸੈਟਰ ਸਰਕਾਰ ਕਾਂਗਰਸ ਦੀ ਨੇ ਕਰਵਾਇਆ ਸੀ ਸਾਰਾ ਕਾਂਡ
@JB_JP_विचार
@JB_JP_विचार 2 жыл бұрын
God Bless Punjab
@gillway3594
@gillway3594 2 жыл бұрын
Bilkul sahi hoya es Gaddar nal . Ehdiyan aggliyan pushtan v Gaddar he sabit ho rahiyan ne
@detroitgill1750
@detroitgill1750 2 жыл бұрын
veer g ਮੰਨਾਂ malout te video bnao
@paroshpanju4219
@paroshpanju4219 2 жыл бұрын
ਕੀ ਉਹਨਾਂ ਕੋਲ ਕੋਈ ਸੰਵਿਧਾਨਕ ਅਹੁਦਾ ਸੀ ?
@Realheros-uv2vk
@Realheros-uv2vk 2 жыл бұрын
Kyon Hero baniyana
@GurpreetSingh-mk2li
@GurpreetSingh-mk2li 2 жыл бұрын
Gurcharan Singh tohra video b
@balvindersingh-om5sf
@balvindersingh-om5sf Жыл бұрын
He was Garrdar
@KalaChahal-ry5fk
@KalaChahal-ry5fk 7 ай бұрын
Paka badal ne mrvia hona
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 18 МЛН
WHO CAN RUN FASTER?
00:23
Zhong
Рет қаралды 45 МЛН
Bony Just Wants To Take A Shower #animation
00:10
GREEN MAX
Рет қаралды 7 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 18 МЛН