Рет қаралды 625
About me..
i am talwinder singh gatka coach
LESSON NO.6 FATEHNAMA IN GATKA
ਫ਼ਤਿਹਨਾਮਾ ਲੈਣ ਦਾ ਢੰਗ ..
ਸਭ ਤੋਂ ਪਹਿਲਾਂ ਦੋਵੇਂ ਖਿਡਾਰੀ ਇਕ ਦੂਜੇ ਦੇ ਸਾਹਮਣੇ ਖੜ੍ਹੇ ਹੋਣਗੇ ਅਤੇ ਆਪੋ ਆਪਣੀ ਸੋਟੀ (stick) ਨੂੰ ਐਕਸ X ਦਿਸ਼ਾ ਵਿੱਚ ਘੁਮਾ ਕੇ ਇੱਕ ਦੂਜੇ ਦੀ ਛੋਟੀ ਤੇ ਮਾਰ ਦੇਣਗੇ ..ਅਸੀਂ ਆਪ ਜੀ ਨੂੰ ਇਸ ਵੀਡੀਓ ਰਾਹੀਂ ਸੋਟੀ ਨਾਲ 3 ਤਰ੍ਹਾਂ ਦਾ ਫ਼ਤਿਹਨਾਮਾ ਸਿਖਾਵਾਂਗੇ .
ਫ਼ਤਿਹਨਾਮਾ ਕੀ ਹੈ
ਫਤਹਿਨਾਮਾ ਮੁਕਾਬਲਾ ਸ਼ੁਰੂ ਕਰਨ ਤੋਂ ਅਤੇ ਸਮਾਪਤ ਕਰਨ ਤੇ ਖਿਡਾਰੀਆਂ ਦੀ ਆਪਸੀ ਮਿਲਣੀ, ਫਤਹਿਨਾਮਾ ਦਾ ਮਤਬਲ ਆਪਸੀ ਸਨਮਾਨ ਅਤੇ ਖੇਡ ਭਾਵਨਾ ਤੋਂ ਹੈ ਫਤਹਿਨਾਮਾ ਦਾ ਮਤਬਲ ਹੈ ਕਿ ਦੋਵੇਂ ਖਿਡਾਰੀ ਸੱਚੀ ਖੇਡ ਭਾਵਨਾ, ਸੁਚੱਜੇ ਢੰਗ ਨਾਲ ਖੇਡ ਖੇਡਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਸਾਰੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਗੱਤਕਾ ਖੇਡ ਵਿੱਚ ਗੱਤਕਾ ਪ੍ਰਦਰਸ਼ਨੀ ਅਤੇ ਗੱਤਕਾ ਫਾਈਟ ਵਿੱਚ ਫ਼ਤਿਹਨਾਮਾ ਲੈਣਾ ਅਤਿ ਜ਼ਰੂਰੀ ਹੈ ਜੋ ਖਿਡਾਰੀ ਗੱਤਕੇ ਮੁਕਾਬਲੇ ਵਿੱਚ ਫ਼ਤਹਿਨਾਮਾ ਨਹੀਂ ਲੈਂਦੇ ਉਹ ਆਪਣੇ ਆਪ ਨੂੰ ਅਨੁਸ਼ਾਸਨੀ ਆਧਾਰਾਂ ਤੋਂ ਅਯੋਗ ਕਰ ਲੈਂਦਾ ਹੈ .
OTHER LESSON LINK.
lesson no.1 • Gatka Lesson No 1 Foot...
lesson no.2 • HOW TO LERAN GATKA ..T...
lesson no.3 • How to learn Gatka | ਗ...
lesson no.4 / 6gv_hpxdkz
lesson no.5 • Learn Gatka step-by-st...
our other social link.
facebook.. m. story.php?stor...
Instagram . pB_1xscVFC...
tiktok .vm.tiktok.com/3fkYV2/
thnku all frnds and you tube 🙏.
#Talwindersinghgatkacoach #gatka #fatehnama #newvideogatka #gatkavideo #