ਹੁਸ਼ਿਆਰਪੁਰ ਦੇ ਜੰਗਲਾਂ ਚ ਮਿਲੀਆਂ ਭੀਮ ਦੀਆਂ ਪ੍ਰਾਚੀਨ ਚੀਜਾਂ | ਪਹਾੜੀ ਉਤੇ ਜਗਣ ਵਾਲਾ ਸਵਾ-ਮਣ ਦਾ ਦੀਵਾ ਅੱਜ ਵੀ ਮੌਜੂਦ

  Рет қаралды 93,947

PB7 RIDER

PB7 RIDER

6 ай бұрын

ਹੁਸ਼ਿਆਰਪੁਰ ਦੇ ਜੰਗਲਾਂ ਚ ਮਿਲੀਆਂ ਭੀਮ ਦੀਆਂ ਪ੍ਰਾਚੀਨ ਚੀਜਾਂ | ਪਹਾੜੀ ਉਤੇ ਜਗਣ ਵਾਲਾ ਸਵਾ-ਮਣ ਦਾ ਦੀਵਾ ਅੱਜ ਵੀ ਮੌਜੂਦ
‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 197
@BaljinderKaur-gu1kd
@BaljinderKaur-gu1kd 6 ай бұрын
ਮੈਨੂੰ ਬਹੁਤ ਪਿਆਰ ਹੈ ਇਹੋ ਜਿਹੀਆਂ ਥਾਵਾਂ ਨਾਲ,ਮੇਰਾ ਵਸ ਚਲੇ ਮੈਂ ਇਥੇ ਸਦਾ ਲਈ ਹੀ ਰਹਿ ਜਾਵਾਂ,ਮੈਂ ਮਹਾਭਾਰਤ ਵਿੱਚ ਜੀ ਕੁਝ ਧਾਰਮਿਕ ਚੀਜ਼ਾਂ,ਕ੍ਰਿਸ਼ਨ ਜੀ ਦੀ ਸ਼ਕਤੀ,ਸਚਾਈ, ਪਾਂਚੋ ਪਾਂਡਵ, ਦਰੋਪਦੀ ਜੋ ਕਿ ਸੱਚੇ ਮਨ ਨਾਲ ਕ੍ਰਿਸ਼ਨ ਜੀ ਨੂੰ ਮੁਸੀਬਤ ਵਿੱਚ ਯਾਦ ਕਰਦੀ,ਤੇ ਕ੍ਰਿਸ਼ਨ ਜੀ ਪ੍ਰਗਟ ਹੋ ਜਾਂਦੇ ਨੇ,ਮੈਂ ਸਭ ਕੁਝ ਉਨ੍ਹਾਂ ਨੂੰ ਹੀ ਰੱਬ,ਮੰਨ ਲਿਆ ਸੀ,ਮੈਂ ਬਹੁਤ ਛੋਟੀ v c, ਦਿਨਰਾਤ ਉਨ੍ਹਾਂ ਨੂੰ ਹੀ ਪੂਜਨ ਲੱਗ ਗਈ ਸੀ🙏ਇਹੋ ਜਿਹੀਆਂ ਧਾਰਮਿਕ ਥਾਵਾਂ ਦਿਖਾਉਂਦੇ ਰਿਹਾ ਕਰੋ ਬੇਟੇ🙏🙏ਮਨ ਨੂੰ ਬਹੁਤ ਸਕੂਨ ਮਿਲਦਾ ਹੈ🙏
@jaimatavandeviijiii1280
@jaimatavandeviijiii1280 6 ай бұрын
Mere pind Di a ap ja skde ho ghumn lye bht kuch hai
@manjindersingh5913
@manjindersingh5913 6 ай бұрын
@@jaimatavandeviijiii1280 contect pls bro sis
@pb7rider
@pb7rider 6 ай бұрын
Thanks ❤️🙏🙏, please subscribe the channel for more video
@punjabson5991
@punjabson5991 6 ай бұрын
ਮੂਰਖ ਦੇ ਸਿੰਗ ਨਹੀਂ ਹੁੰਦੇ, ਤੇਰੇ ਵਰਗੇ ਹੀ ਹੁੰਦੇ ਆ ਜੂਠੇ ਇਹੋ ਜਿਹੇ ਘੜੇ ਮਹਾਰਾਸ਼ਟਰ ਤੇ MP ਵਿਚ ਢਾਬੇ ਵਾਲਿਆ ਨੇ ਪਾਣੀ ਭਰ ਕੇ ਰੱਖੇ ਹੁੰਦੇ ਆ ਹੁਣ ਵੀ। ਤੈਨੂੰ SUBSCRIBE ਕੀਤਾ ਸੀ ਕਿ ਕੋਈ ਚੰਗੀ ਗੱਲ ਪਤਾ ਲੱਗੇ ਪਰ ਤੂੰ ਉਹੀ 5000 ਸਾਲ ਪੁਰਾਣੀਆਂ ਮਿਥਿਹਾਸ ਦੀਆਂ ਬਾਤਾਂ ਹੀ ਪਾਈ ਜਾਣੀ ਆ ਇਸ ਲਈ ਤੇਰੇ ਬਗੈਰ ਹੀ ਠੀਕ ਆ। ਥੋੜ੍ਹਾ ਦਿਮਾਗ ਨਾ ਸੋਚ ਕਿ ਇੱਕ ਭੀਮ ਸੀ ਤੇ ਓਹ MP ਵਿਚ ਵੀ ਰਿਹਾ, ਉਹੀ ਉੱਤਰ ਖੰਡ ਦੇ ਪਹਾੜ ਤੇ, ਫਿਰ ਉਹੀ ਤਾਮਿਲਨਾਡੂ ਦੇ ਜੰਗਲ ਚ ਕਿਸੇ ਭੀਲ ਦੀ ਕੁੜੀ ਨਾ ਵਿਆਹ ਕਰਾ ਕੇ katottkach ਨੂੰ ਪੈਦਾ ਕਰਦਾ ਜੂਠੇ, ਕੀ ਬੰਦਾ ਨਹੀਂ ਸੀ ਭੀਮ ਭੂਤ ਸੀ ਪਈ ਉਹ ਝੱਟ ਭੀਮ ਗੋਡੇ ਵੀ ਜਾਂਦਾ ਤੇ ਫਿਰ ਯੁੱਧ ਵੀ ਕਰਦਾ ਹੈ। ਏਹ ਸਾਰਾ ਤੁਹਾਡੇ ਆਹਰ ਲਈ ਪੰਡਿਤ ਲੋਕਾਂ ਨੇ ਕੀਤਾ ਹੈ ਤੇ ਤੁਸੀਂ ਆਹਰੇ ਲੱਗੇ ਹੋਏ ਹੋ। ਤੂੰ ਦੱਸ ਕਿ ਬਾਬਾ ਬੰਦਾ ਸਿੰਘ ਬਹਾਦਰ ਵੀ ਰਿਹਾ ਹੁਸ਼ਿਆਰਪੁਰ ਦੇ ਜੰਗਲ ਵਿਚ ਪਰ ਤੈਨੂੰ ਉਸਦੀ ਕੋਈ ਨਿਸ਼ਾਨੀ ਕਿਓਂ ਨਹੀਂ ਮਿਲਦੀ ਕੀ ਓਹ ਪਾਣੀ ਨਹੀਂ ਪੀਂਦਾ ਸੀ ਕਿ ਰੋਟੀ ਟੁੱਕ ਨਹੀਂ ਚਾਹੀਦਾ ਸੀ ਉਸਨੂੰ ਜਾ ਉਹਦੇ ਲਈ ਕੋਈ ਸਿਰ ਤੇ ਛੱਤ ਨਹੀਂ ਸੀ। ਗੱਲ ਇੱਕੋ ਕਿ ਭਾਰਦਵਾਜ ਬ੍ਰਾਹਮਣ ਦਾ ਪੁੱਤਰ ਸੀ ਤੇ ਸਿੱਖ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਗੋਬਿੰਦ ਸਿੰਘ ਨੇ ਬਾਤਾਂ ਨਹੀਂ ਪਾਈਆ ਹਿੰਦੂ ਧਰਮ ਨੂੰ ਬਚਾਅ ਬਾਪੂ ਦੀ ਕੁਰਬਾਨੀ ਦਿੱਤੀ। ਪਰ ਤੁਸੀਂ ਉਸ ਦੀ ਕੋਈ ਗੱਲ ਨਹੀਂ ਕਰ ਸਕਦੇ, ehsan ਨਹੀਂ ਜਾਣਦੇ ਤੁਸੀਂ ਟਿੱਚ ਜਾਣਦੇ ਹੋ। ਸਾਰਾ ਪਰਿਵਾਰ ਗਿਆ ਜੂਠੇ ਗੁਰੂ ਦਾ ਤੇ ਤੁਸੀਂ ਗੁਰਮੁਖੀ ਨਹੀਂ ਬੋਲੀ, ਡੋਗਰ ਨਹੀਂ ਬੋਲੀ, ਤੁਹਾਨੂੰ ਯੂ ਪੀ ਦੀ ਭਾਸ਼ਾ ਚੰਗੀ ਲੱਗਦੀ ਹੈ। ਅਕਲ ਦਾ ਵੀ ਸੰਬੰਧ ਹੈ ਮਨੁੱਖ ਨਾਲ ਕੁਝ ਲੋਕਾਂ ਨੂੰ ਰੱਬੀ ਅਕਲ ਹੁੰਦੀ ਹੈ , ਕੁਝ ਸਿੱਖ ਲੈਂਦੇ ਪਰ ਇੱਕਨਾ ਨੂੰ ਪੱਥਰ ਤੇ ਪਾਣੀ ਦੀ ਬੂੰਦ ਦਾ ਜਿਵੇਂ ਕੋਈ ਅਸਰ ਨਹੀਂ , ਅਕਲ ਸਾਰੀ ਉਮਰ ਨਹੀਂ ਆਉਂਦੀ
@surjit32503
@surjit32503 6 ай бұрын
ਮਲੇ ਦੇ ਬੇਰ ਕਹਿੰਦੇ ਆ ਭਰਾ ਇਨੂੰ , ਸਾਡੇ ਪਿੰਡ ਵੀ ਆ😊
@pb7rider
@pb7rider 6 ай бұрын
Thanks❤️🙏, please subscribe the channel for more video
@Sarjuahuja72
@Sarjuahuja72 5 күн бұрын
Veer sachayi ki hai ki pata, but tuhadi koshish lajawab hai, tuhadi SACHAYI te mehnat layi Salute. 10/10
@pb7rider
@pb7rider 4 күн бұрын
Thanks❤️🙏
@jsparmar3901
@jsparmar3901 4 ай бұрын
Good initiative to explore nature
@pb7rider
@pb7rider 4 ай бұрын
Thanks❤️🙏
@manvir6090
@manvir6090 6 ай бұрын
Nice every vedio very informative
@sukhjitsingh9901
@sukhjitsingh9901 6 ай бұрын
I wanted to ask you !! What information you got this from video???
@sarwandassmehton3421
@sarwandassmehton3421 6 ай бұрын
Ohhhhhhhhhhhhhhhhhhhhhhhhhh Bhai Amritpal Singh ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho punjabiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏
@pb7rider
@pb7rider 6 ай бұрын
Thank u so much sir ji❤️🙏🙏
@j.skundi7791
@j.skundi7791 6 ай бұрын
ਕਦੀਂ ਕਹਿੰਦੇ ਪਾਂਡਵ ਤਿਬੱਤ ਵਿਚ ਸਨ ਕਦੀਂ ਟਾਂਡੇ ਕਦੀਂ ਹੁਸ਼ਿਆਰ ਪੁਰ ਕਦੀਂ ਚੀਨ ਪਤਾ ਕਿਸੇ ਨੂੰ ਨਹੀਂ ਐਂਵੇ ਤੁੱਕੇ ਲਾਈ ਜਾਂਦੇ ਹਨ
@GurpreetSingh-oz9kv
@GurpreetSingh-oz9kv 6 ай бұрын
Ha
@pb7rider
@pb7rider 6 ай бұрын
Thanks❤️🙏, please subscribe the channel for more video
@gurpreetsinghsohibabbu3050
@gurpreetsinghsohibabbu3050 6 ай бұрын
mata ji da SUBHA good personality...............
@pb7rider
@pb7rider 6 ай бұрын
Thanks❤️🙏🙏, please subscribe the channel for more video
@krishanpathak4989
@krishanpathak4989 6 ай бұрын
There is so much history of Hoshiarpur we didn't know. More research needed about our great Hoshiarpur . It can be great historical district. Thank you Amritpal ji 🙏 you really doing great service.
@pb7rider
@pb7rider 6 ай бұрын
Thanks ji❤️🙏🙏
@harpreetkaur5022
@harpreetkaur5022 5 ай бұрын
Thanks for exploring Hoshiarpur
@pb7rider
@pb7rider 5 ай бұрын
Thanks ❤️🙏🙏, please subscribe the channel for more video
@sarwansingh6636
@sarwansingh6636 6 ай бұрын
Very Good job brother g god blass you das be pb 07 punjab bala g🎉🎉🎉🎉❤❤❤❤❤
@pb7rider
@pb7rider 6 ай бұрын
Thanks ji❤️🙏🙏
@kulvirram-1733
@kulvirram-1733 6 ай бұрын
But vadeya video bhajji
@pb7rider
@pb7rider 6 ай бұрын
Thank u very much❤️🙏🙏
@HarishKumar-ur6rt
@HarishKumar-ur6rt 3 ай бұрын
This is our history We must acknowledge it
@pb7rider
@pb7rider 3 ай бұрын
Thx keep supporting❤️🙏
@DarshanSingh-to8vv
@DarshanSingh-to8vv 6 ай бұрын
Jai mata di 🙏 very nice video of nature
@pb7rider
@pb7rider 6 ай бұрын
Thanks❤️🙏, please subscribe the channel for more video
@SatnamSingh-wl2wk
@SatnamSingh-wl2wk 6 ай бұрын
Nice vary good
@pb7rider
@pb7rider 6 ай бұрын
Thanks ❤️🙏, please subscribe the channel for more video
@ashiashi7470
@ashiashi7470 6 ай бұрын
Well done sir 👍🏻
@user-le7nx2ve7z
@user-le7nx2ve7z 2 ай бұрын
Nice bro good work
@pb7rider
@pb7rider 2 ай бұрын
Thx keep supporting ❤️🙏
@shonkisardarsardarshonki8787
@shonkisardarsardarshonki8787 6 ай бұрын
Well done sir good job 👍👏
@Rekha_Rajput656
@Rekha_Rajput656 6 ай бұрын
ਸਭ ਕਹਿਣ ਦੀਆ ਗੱਲਾਂ ਨੇ ਅਜਿਹਾ ਕੁਝ ਨਹੀਂ ਹੈ।ਐਮੀ ਵੇਹਮਾ ਭਰਮਾ ਨੂੰ ਛੱਡ ਰੱਬ ਦਾ ਨਾਮ ਜੱਪੋ ਸਿਮਰਨ ਕਰੋ।
@pb7rider
@pb7rider 6 ай бұрын
Thank u very much❤️🙏🙏
@amarjitkaur6178
@amarjitkaur6178 6 ай бұрын
ਕਿਉਂ ਬਕਵਾਸ ਮਾਰਨ ਲੱਗਿਆ ਬੂੜਾ ਦੋ ਜਮਾਤਾਂ ਪੜੵ ਲੈਂਦਾ ਤਾਂ ਅਜਿਹੀਆਂ ਮਨ- ਘਾੜਤ ਗਲਾਂ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ।
@Baaj1
@Baaj1 6 ай бұрын
@amarjitkaur Bhaine tusi v jamata paad ke time ee khraab kita...ki faida je bolan dee akal na ayee!!!
@jeevansingh5356
@jeevansingh5356 6 ай бұрын
tera pata lag gia pari lekhi da tohra huda burra ni huda
@chanansingh4261
@chanansingh4261 6 ай бұрын
Good information ❤❤
@ranjitsingh820
@ranjitsingh820 6 ай бұрын
Jai Mata g di
@pb7rider
@pb7rider 6 ай бұрын
Thanks❤️🙏, please subscribe the channel for more video
@PaddaSingh-xh3tw
@PaddaSingh-xh3tw 6 ай бұрын
NYC information sir gi ❤❤❤
@pb7rider
@pb7rider 6 ай бұрын
Thanks vir ji❤️🙏🙏
@bhupinderkalra5188
@bhupinderkalra5188 6 ай бұрын
Nice place, friendly people
@AvtarSingh-yx2yh
@AvtarSingh-yx2yh 6 ай бұрын
Very beautiful natural Village good 👍
@pb7rider
@pb7rider 6 ай бұрын
Thanks❤️🙏, please subscribe the channel for more video
@user-pl3ss5bj3x
@user-pl3ss5bj3x 6 ай бұрын
ਸਭ ਬਕਵਾਸ ਕਰਦੇ ਨੇ ਇਦਾਂ ਦਾ ਕੁੱਛ ਵੀ ਨਹੀਂ
@lakhmirsingh5344
@lakhmirsingh5344 6 ай бұрын
❤very nice ji❤
@pb7rider
@pb7rider 6 ай бұрын
Thanks❤️🙏, please subscribe the channel for more video
@manvir6090
@manvir6090 6 ай бұрын
Good job
@user-zn9cl8ko2n
@user-zn9cl8ko2n 6 ай бұрын
Very nice information Shukriya
@pb7rider
@pb7rider 6 ай бұрын
Thanks❤️🙏🙏
@robby07vlogs
@robby07vlogs 6 ай бұрын
Great information sir.. chakk k rkho kam 👍
@fakirsaida786
@fakirsaida786 6 ай бұрын
Very good video bhaji 🙏👌👌
@pb7rider
@pb7rider 6 ай бұрын
Thanks ❤️🙏🙏, please subscribe the channel for more video
@sushilashta6824
@sushilashta6824 6 ай бұрын
Thanks brother for showing this wonderful place and mata ji mandir. God bless you. Take all precautions while coming back. Best wishes!
@pb7rider
@pb7rider 6 ай бұрын
Thanks❤️🙏, please subscribe the channel for more video
@ranjitsingh820
@ranjitsingh820 6 ай бұрын
Good job bhaai
@pb7rider
@pb7rider 6 ай бұрын
Thanks❤️🙏, please subscribe the channel for more video
@jasvirgill927
@jasvirgill927 Ай бұрын
Very nice 🙂
@pb7rider
@pb7rider Ай бұрын
Thanks 😊
@ManishKumar-gn9zx
@ManishKumar-gn9zx 6 ай бұрын
Good job bro
@pb7rider
@pb7rider 6 ай бұрын
Thanks vir ji❤️🙏, please subscribe the channel for more video
@AnimalloverHarpreet
@AnimalloverHarpreet 6 ай бұрын
Eh eeh bwni gal ❤❤❤
@Bhaktimarg_raas
@Bhaktimarg_raas 6 ай бұрын
V. Good video veere 👍
@pb7rider
@pb7rider 6 ай бұрын
Thanks vir ji❤️🙏🙏
@parveensehgal7955
@parveensehgal7955 6 ай бұрын
Very good
@pb7rider
@pb7rider 6 ай бұрын
Thanks❤️🙏, please subscribe the channel for more video
@sukpaldubai5621
@sukpaldubai5621 6 ай бұрын
Bht vadya g. Tuci kise de parwah ni krni amrit vere awe rajai me bethkr gallan krnya bht sokhyan aa, sada 22 jindabad
@pb7rider
@pb7rider 6 ай бұрын
Thanks vir ❤️🙏🙏,
@JagtarSingh-ym1lp
@JagtarSingh-ym1lp 6 ай бұрын
Dhan bad veer ji information lai
@pb7rider
@pb7rider 6 ай бұрын
Thanks❤️🙏, please subscribe the channel for more video
@randhirsingh2479
@randhirsingh2479 6 ай бұрын
ਅੰਧਵਿਸ਼ਵਾਸ ਦੀ ਕੋਈ ਸੀਮਾ ਨਹੀਂ ਹੈ।ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਦੀਵਾ ਭੀਮ ਦਾ ਹੈ? ਭੀਮ ਦੇ ਘੜੇ ਦਾ ਕੀ ਸਬੂਤ ਹੈ ?
@pb7rider
@pb7rider 6 ай бұрын
Thanks❤️🙏🙏
@randhirsingh2479
@randhirsingh2479 6 ай бұрын
ਠੀਕ ਹੈ, ਜੋ ਕੋਈ ਗਲ ਕਰੇ, ਉਸਨ ਕਮ ਲਾ ਦੇਉ ਬਾਈ ਤੂੰ ਹੀ ਦਾਸ ਕੀ ਝੂਟ ਬੋਲਣਾ ਵਾਲਾ ਕਿਊ ਝੂਠ ਬੋਲਦਾ
@manjitkaur611
@manjitkaur611 3 ай бұрын
Galla bahut karda hae 😊
@pb7rider
@pb7rider 3 ай бұрын
Thx keep supporting🙏
@user-ub4yg3fc8e
@user-ub4yg3fc8e 6 ай бұрын
Jai Mata di ❤🎉
@pb7rider
@pb7rider 6 ай бұрын
Thanks ❤️🙏🙏, please subscribe the channel for more video
@jaksonmury5240
@jaksonmury5240 6 ай бұрын
Nice 👍
@pb7rider
@pb7rider 6 ай бұрын
Thanks❤️🙏, please subscribe the channel for more video
@PawanKumar-xe4oy
@PawanKumar-xe4oy 6 ай бұрын
Tanksyou brother
@DevKumar-kc4ef
@DevKumar-kc4ef 5 ай бұрын
❤❤❤❤❤
@swarnsingh4787
@swarnsingh4787 5 ай бұрын
ਇਥੇ ਪੜ੍ਹਾਈ ਦਾ ਕੀ ਪ੍ਬੰਧ ਹੈ ਵੀਰ
@ashoksarin2736
@ashoksarin2736 6 ай бұрын
Aa Good Yaa 🎉❤
@pb7rider
@pb7rider 6 ай бұрын
Thanks ❤️🙏🙏, please subscribe the channel for more video
@sukhbirsukhbir4509
@sukhbirsukhbir4509 6 ай бұрын
ਮਿਥਹਾਸ ਬਿਲਕੁਲ । ਮਨਘੜ੍ਹਤ ਗੱਲਾਂ
@RajKumar-pg8ln
@RajKumar-pg8ln 6 ай бұрын
😅
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@samarvlogs6892
@samarvlogs6892 6 ай бұрын
Good 💯❤❤
@PawanKumar-xe4oy
@PawanKumar-xe4oy 6 ай бұрын
Aaj Mera pind dikha Dita bhut wadiyaa laga
@PawanKumar-xe4oy
@PawanKumar-xe4oy 6 ай бұрын
Thank you baji main Qatar ch AA par tisi mera pond dikha dita but badiyaa laga😊
@narindersingh4843
@narindersingh4843 6 ай бұрын
🙏 ਨਰਿੰਦਰ ਨਾਭਾ
@tanusharajput2878
@tanusharajput2878 6 ай бұрын
Nice jee
@pb7rider
@pb7rider 6 ай бұрын
Thanks❤️🙏, please subscribe the channel for more video
@LakhwinderSingh-oc3tv
@LakhwinderSingh-oc3tv 5 ай бұрын
🥰🥰🥰
@pb7rider
@pb7rider 5 ай бұрын
Thanks ❤️🙏🙏, please subscribe the channel for more video
@sukhvindersingh1759
@sukhvindersingh1759 6 ай бұрын
Good video
@pb7rider
@pb7rider 6 ай бұрын
Thanks❤️🙏, please subscribe the channel for more video
@ppmm4693
@ppmm4693 6 ай бұрын
I love ur videos
@pb7rider
@pb7rider 6 ай бұрын
Thanks ❤️🙏🙏, please subscribe the channel for more video
@user-ub4yg3fc8e
@user-ub4yg3fc8e 6 ай бұрын
Jai Bhim Ji❤🎉
@kakabullethomeroyalenfield7297
@kakabullethomeroyalenfield7297 6 ай бұрын
Bahot wadiya Jaankari de rahe ho. Veer ji. Thanks. Ek gal dasni see Aapji nu. Meri bullet Motor cycle De Workshop he. Or Tusi Apne Ehna Vlogs vich bullet de ve Add kar rahe ho Jo bahot wadiya gal he. Eh Videos tusi Royal Enfield de Page 📄 te ve pao. 👍👍
@pb7rider
@pb7rider 6 ай бұрын
Ok vir ji,Thanks❤️🙏, please subscribe the channel for more video
@Amarjitsingh-yh9uw
@Amarjitsingh-yh9uw 3 ай бұрын
ਮੇਰਾ ਬਚਪਨ ਇਥੇ ਬੀਤਿਅਾ ਕੋਈਘਢਾ ਨਹੀ ਸੀ ਸਿਰਫ ਮਂਦਰ ਸੀ ਬਾਕੀ ਖਰਕਾਂ ਨਹੀ ਚਕ ਸਾਦੂ ਤੋ ਬਸ਼ੋਹੀ
@pb7rider
@pb7rider 3 ай бұрын
Thx keep supporting❤️🙏
@Amarjitsingh-yh9uw
@Amarjitsingh-yh9uw 2 ай бұрын
ਮੈ ਪਂਜਵੀ ਤਕ ਬਸ਼ੋਹੀ ਦੇ ਸਕੂਲ ਪਢਿਆ ਹਾਂ ਮਾਸਟਰ ਸਾਨੂ ਜਂਗਲ ਵਲ ਬਾਲਣਲੈਣ ਭੇਜਦੇ ਸੀ ੲਿਹ ਮਂਦਰ ਅਸੀ ਚਂਗੀ ਤਰਾਂ ਦੇਖਿਆ ਹੈ ਇਥੇ ਕੋਈ ਘਢਾ ਨਹੀ ਸੀ ਸਿਰਫ ਮਂਦਰ ਸੀ ਇਸ ਦੇ ਕੋਲ ਝਾਢੀਆਂ ਬੂਟੀਆਂ ਸੀ
@supindersharda3345
@supindersharda3345 6 ай бұрын
🎉🎉😅
@pb7rider
@pb7rider 6 ай бұрын
Thanks❤️🙏, please subscribe the channel for more video
@supindersharda3345
@supindersharda3345 6 ай бұрын
Jai Ram ji
@JaggiChhibber-ld1zv
@JaggiChhibber-ld1zv 3 ай бұрын
Bai ji Punjabian nu mahabharat vich galan kadiyan ne
@pb7rider
@pb7rider 3 ай бұрын
Thx keep supporting❤️🙏
@jogasingh-wv6eh
@jogasingh-wv6eh 6 ай бұрын
❤❤❤❤❤❤❤❤❤
@pb7rider
@pb7rider 6 ай бұрын
Thanks❤️🙏, please subscribe the channel for more video
@avtarsinghsandhu9338
@avtarsinghsandhu9338 6 ай бұрын
ਪਾਂਡਵ ਆਮ ਘੁੰਮ ਦੇ ਰਹਿੰਦੇ ਸਨ, ਕੁਰੂਕਸ਼ੇਤਰ ਕੋਈ ਜਿਆਦਾ ਦੂਰ ਨਹੀ ਆ ਜੀ ,ਜੰਗਲ ਵਿੱਚ ਜਾਨਵਰ ਜਰੂਰ ਹੋਣਗੇ , ਸਾਂਬਰ ਜਾਨਵਰ ਕਿਹੜਾ ਹੁੰਦਾ ਹੈ ਜੀ।
@pb7rider
@pb7rider 6 ай бұрын
Thanks ❤️🙏🙏, please subscribe the channel for more video
@harshonly4181
@harshonly4181 6 ай бұрын
Veer g sambhar ik prkar nal hiran nu kehnde ne.
@maninanar8841
@maninanar8841 6 ай бұрын
To know the exact life of this pitcher of Pandav’S dynasty the dept of archeology must Carbon date it .
@pb7rider
@pb7rider 6 ай бұрын
Thanks❤️🙏, please subscribe the channel for more video
@user-bs9ng1ee8j
@user-bs9ng1ee8j 6 ай бұрын
Jai mata di 🙏🙏💐
@pb7rider
@pb7rider 6 ай бұрын
Thanks❤️🙏🙏, please subscribe the channel for more video
@MoharSingh-mx8vu
@MoharSingh-mx8vu 6 ай бұрын
Ki Khiye twanu koi chggi jankari na Dayo
@pb7rider
@pb7rider 6 ай бұрын
Thanks ❤️🙏🙏, please subscribe the channel for more video
@rajivsharma2397
@rajivsharma2397 2 ай бұрын
Bai ji pind wale leopard nu hi bahg khend aa
@pb7rider
@pb7rider 2 ай бұрын
Thx keep full supporting ❤️🙏
@narindersingh4843
@narindersingh4843 6 ай бұрын
🙏
@pb7rider
@pb7rider 6 ай бұрын
Thanks ❤️🙏🙏, please subscribe the channel for more video
@JagdevsinghRandhawa
@JagdevsinghRandhawa 6 ай бұрын
Ithash vich kiha padva ne agiaatwas hoshiarpur pur vich katia c
@pb7rider
@pb7rider 6 ай бұрын
Thanks❤️🙏, please subscribe the channel for more video
@sukhvindersingh1759
@sukhvindersingh1759 6 ай бұрын
Shiri pandan talwara bich 5 panda huh b h
@pb7rider
@pb7rider 6 ай бұрын
Thanks❤️🙏, please subscribe the channel for more video
@bhagatsinghfans2115
@bhagatsinghfans2115 6 ай бұрын
India govt. jan bujh k punjab de jungla vich hindu loka nu bahro liya k vasa rhe ne
@pb7rider
@pb7rider 6 ай бұрын
Thanks❤️🙏🙏, please like and subscribe the channel for more video
@sanjaychaudhary3117
@sanjaychaudhary3117 6 ай бұрын
Daulatpur chwk ch bheem ne apne hath nal khooh kdea c..odi v vedeo bnao
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@Gurmatsidhant
@Gurmatsidhant 6 ай бұрын
Shabbash
@pb7rider
@pb7rider 6 ай бұрын
Thanks❤️🙏🙏
@beaconsharman7159
@beaconsharman7159 6 ай бұрын
Jan war a admi an to dukhee hai jee
@pb7rider
@pb7rider 6 ай бұрын
Thanks❤️🙏🙏, please like the video and subscribe the channel for more video
@sandeepsainiz8764
@sandeepsainiz8764 6 ай бұрын
Hnji krishana nagar walyo kida hall va
@pb7rider
@pb7rider 6 ай бұрын
Fine nd u , thanks 🙏🙏❤️
@user-xc2vj4uu3g
@user-xc2vj4uu3g 6 ай бұрын
ਤੁਸੀਂ ਦੱਸਣਾ ਜੀ ਮੈਕਸੀਕਨ ਲੋਕਾਂ ਵੀ ਪੰਜਾਬ ਵਿੱਚ ਖੇਤੀ ਕਰਦੇ ਹਨ ਜੀ ਇਹ ਜਾਣਕਾਰੀ ਦਿਉਂ ਮੈਕਸੀਕਨ ਲੋਕਾਂ ਦੀ ਉਨ੍ਹਾਂ ਨਾਲ ਵੀ ਮੂਵੀ ਬਣਾਉਣ ਉਨ੍ਹਾਂ ਨਾਲ ਵੀ
@pb7rider
@pb7rider 6 ай бұрын
Thanks❤️🙏, please subscribe the channel for more video
@SurinderPal-rp6of
@SurinderPal-rp6of 6 ай бұрын
Saas l zl l
@user-kj4yq9tx3f
@user-kj4yq9tx3f 6 ай бұрын
Oh pta meriya ohne maximum kiya maxican nhi
@PawanKumar-xe4oy
@PawanKumar-xe4oy 6 ай бұрын
Baji eh mera hi pind aa
@pb7rider
@pb7rider 6 ай бұрын
Thanks ❤️🙏🙏, please subscribe the channel for more video
@akashgill1111
@akashgill1111 6 ай бұрын
Bhag tiger ya leopard?🐆
@pb7rider
@pb7rider 6 ай бұрын
Thanks❤️🙏, please subscribe the channel for more video
@mrajmraj6133
@mrajmraj6133 6 ай бұрын
😎😎😎😎😎😎😎😎😎😎😎😎😎😎😎😎😎😎😎😎😎 HINDUSTAN VICH MURKHA DI KAAMI NAHI HAI BAS BANANE WALA CHAHIYE 🙏🙏
@sachdiawaj8952
@sachdiawaj8952 6 ай бұрын
Veer pure Panjabi bolya kro, Jamin ki rate aa atha, dasyo veer
@pb7rider
@pb7rider 6 ай бұрын
Thanks❤️🙏, please subscribe the channel for more video
@pb7rider
@pb7rider 6 ай бұрын
Ok ji
@sachdiawaj8952
@sachdiawaj8952 6 ай бұрын
@@JaswinderSingh-xq3sk veer jes area vich video bani us do gl keti aa, tuhada area da nhi puchya
@ArunMishra-cr6sq
@ArunMishra-cr6sq 6 ай бұрын
Agli wari motorcycle di jagah Helicopter le ke jaana . 😂😂😂😂😂😂😂😂😂😂😂😂😂
@pb7rider
@pb7rider 5 ай бұрын
Thanks ❤️🙏, please subscribe the channel for more video and like the every video🙏🙏🙏🙏
@pb7rider
@pb7rider 5 ай бұрын
Thanks ❤️🙏, please subscribe the channel for more video and like the every video🙏🙏🙏🙏
@user-kj4yq9tx3f
@user-kj4yq9tx3f 6 ай бұрын
Ye aw veer gal krda krda hath bahut hilonda piya pawe ohde akha ch he mar dewe jo bag bare dasda piya
@pb7rider
@pb7rider 6 ай бұрын
Thanks❤️🙏🙏
@kavitarana9727
@kavitarana9727 6 ай бұрын
Sada pind a veera
@pb7rider
@pb7rider 6 ай бұрын
Thanks❤️🙏, please subscribe the channel for more video
@rockyrana4255
@rockyrana4255 6 ай бұрын
Hello Kavita ji
@swaransingh1412
@swaransingh1412 6 ай бұрын
55 ਸੌ ਸਾਲ ਤੋਂ ਇਹ ਘੜਾ ਖੁਰਿਆ ਕਿਉਂ ਨੀਂ ਅਤੇ ਮੰਦਰ ਵੀ
@pb7rider
@pb7rider 6 ай бұрын
Thanks
@sandeepsainiz8764
@sandeepsainiz8764 6 ай бұрын
Oh fudu ji kedarnath mandir400saal barf wich reha c
@user-ku2to6zy5i
@user-ku2to6zy5i 6 ай бұрын
Pind da name ki hai bro
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@pb7rider
@pb7rider 6 ай бұрын
Thanks ❤️🙏🙏, please subscribe the channel for more video
@manjindersingh5913
@manjindersingh5913 6 ай бұрын
Veer tu yr vdya km krda pr tenu nolz hani dharm ki jatra kniya sharma nu dekhea kr oh loko nu sch da gean krvaunda sadu sant de satsang rahi bajrangbali traki bkhshe
@pb7rider
@pb7rider 6 ай бұрын
Thanks❤️🙏, please subscribe the channel for more video
@Gurmatsidhant
@Gurmatsidhant 6 ай бұрын
Tussin diwa changi taran nehin dikhsya, pehlan time bohut waste kar ditta.
@pb7rider
@pb7rider 6 ай бұрын
Thanks❤️🙏🙏
@bhagatsinghfans2115
@bhagatsinghfans2115 6 ай бұрын
Sabh jhuth hai koi pandav ya kerav nhi hoye c ih manghadat kahania ne shetani dimag dia
@sukpaldubai5621
@sukpaldubai5621 6 ай бұрын
AMRIT vERA jINDABAD
@pb7rider
@pb7rider 6 ай бұрын
Thanksvir❤️🙏, please subscribe the channel for more video
@Ekaum568
@Ekaum568 6 ай бұрын
🇮🇳🚩🕉️🪯🌞जय श्री अखण्ड भारत 🌹🌹🌹🌹🌹आपकी जय हो 🌹🌹🌹🌹
@pb7rider
@pb7rider 6 ай бұрын
Thanks❤️🙏, please subscribe the channel for more video
@user-vu2od7dm1f
@user-vu2od7dm1f 6 ай бұрын
Jai bhim ji jai mata dev ji
@pb7rider
@pb7rider 6 ай бұрын
Thanks ❤️🙏🙏, please subscribe the channel for more video
@baljeetbajwa6909
@baljeetbajwa6909 6 ай бұрын
Very nice video #Brother ,, Jalandhar to,,,,❤
@pb7rider
@pb7rider 6 ай бұрын
Thanks vir ji ❤️🙏, please subscribe the channel for more video
@SurjitSingh-vf6kb
@SurjitSingh-vf6kb 6 ай бұрын
ਵੀਡੀਓ ਨੂੰ ਲੰਬੀ ਨਾ ਕਰਿਆ ਕਰ ਵਾਈ ਜੀ
@pb7rider
@pb7rider 6 ай бұрын
Ok ji, Thanks ❤️🙏🙏, please subscribe the channel for more video
@surjitkaur7530
@surjitkaur7530 6 ай бұрын
Murkha.ah.male.han
Amazing weight loss transformation !! 😱😱
00:24
Tibo InShape
Рет қаралды 56 МЛН
Became invisible for one day!  #funny #wednesday #memes
00:25
Watch Me
Рет қаралды 60 МЛН
Зачем он туда залез?
00:25
Vlad Samokatchik
Рет қаралды 3,3 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Amazing weight loss transformation !! 😱😱
00:24
Tibo InShape
Рет қаралды 56 МЛН