No video

ਇਹ ਛੱਤ ਪੈਂਦੀ ਸਭ ਤੋਂ ਸਸਤੀ ਤੇ ਫਾਇਦੇ ਬਹੁਤ ਆ ਦੋਸਤੋ ਪੱਸ਼ੂਆਂ ਲਈ।

  Рет қаралды 44,155

ਰੋਣਕ ਡੇਅਰੀ ਫਾਰਮ Ronak dairy farm

ਰੋਣਕ ਡੇਅਰੀ ਫਾਰਮ Ronak dairy farm

Күн бұрын

Пікірлер: 32
@GURPREETSINGH-dg1sx
@GURPREETSINGH-dg1sx 4 ай бұрын
ਬਾਈ ਜੀ ਬਾਕੀ ਤਾਂ ਠੀਕ ਆ ਇਹਨੂੰ ਪਾਟੇ ਵਾਸ ਨੂੰ ਘੂਣਾ ਲੱਗਦਾ ਜੇਹੜੇ ਵਾਸ ਕੱਚੇ ਹੁੰਦੇ ਆ ਮੇਰੇ ਘਰ 6 ਮਹੀਨੇ ਹੋਗੇ ਬਣਾਏ ਨੂੰ ਹੇਠਾਂ ਖੜਿਆ ਉੱਪਰੋਂ ਪਾਊਡਰ ਡਿੱਗਦਾ ਹੁਣ ਥੋੜ੍ਹੇ ਸਮੇਂ ਬਾਅਦ ਸਪਰੇ ਕਰਦਾ ਕਲੋਰੋ 50/ ਦੀ ਬਾਕੀ ਸਸਤਾ ਵੀ ਆ ਸਰਦੀਆਂ ਵਿੱਚ ਨਿੱਘਾ ਰਹਿੰਦਾ ਗਰਮੀਆਂ ਵਿੱਚ ਠੰਡਾ
@Pr_panjab
@Pr_panjab 5 ай бұрын
ਬਾਈ ਫੁੱਲ ਖ਼ਰਚਾ ਕਿੰਨਾ ਆ ਗਿਆ। ਸਾਰਾ ਕੁਝ ਪਾਂ ਕੇ ਕੰਪਲੀਟ ਕਿਨੇ ਚ ਹੋਗਿਆ
@GurdeepSingh-si1bi
@GurdeepSingh-si1bi 5 ай бұрын
ਪਾਣੀ ਘੱਟ ਡੋਲ ਬਈ
@armabrar5874
@armabrar5874 Ай бұрын
ਪਸ਼ੂ ਛੋਟੀ ਪਾਇਪ ਨਾਲ਼ ਨਵਾਓ ਤੇ ਪਾਣੀ ਬਚਾਉਣ
@surkhmandermaanmaan3935
@surkhmandermaanmaan3935 5 ай бұрын
ਬਾਈ ਜੀ ਪਾਣੀ ਦੀ। ਘੱਟ ਵਰਤੋਂ ਕਰਨੀ ਚਾਹੀਦੀ ਹੈ
@chamkaursinghmaanmaan6598
@chamkaursinghmaanmaan6598 5 ай бұрын
ਬਹੁਤ ਵਧੀਆ ਬਾਈ ਜੀ🙏🙏🙏🙏🙏🙏🙏🙏
@kuldeepbarar4653
@kuldeepbarar4653 5 ай бұрын
Veer g bahut soni video veer g danwade
@bhagwansingh1989
@bhagwansingh1989 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਜੀ
@ronakdairyfarming8349
@ronakdairyfarming8349 5 ай бұрын
ਧੰਨਵਾਦ ਜੀ
@user-fz2ml1pr1d
@user-fz2ml1pr1d 2 ай бұрын
ਬਾਈ ਸਾਰਾ ਖਰਚਾ ਤਾ ਦੱਸ ਦੇ
@GAGANDEEPSINGH-zz2di
@GAGANDEEPSINGH-zz2di 4 күн бұрын
ਦਸਾਂ ਗੁਰੂ ਸਾਹਿਬਾਨਾਂ ਦੀ ਫੋਟੋ ਫਾਰਮ ਵਿੱਚ ਕਿਉਂ ਲਗਾਈ ਗਈ ਮੈਨੂੰ ਤਾਂ ਬਿਲਕੁਲ ਵਧੀਆ ਨਹੀਂ ਲੱਗਦਾ 😢
@ranjeetsidhu5936
@ranjeetsidhu5936 4 ай бұрын
ਵਾਧਿਆਂ ਫਿਡੀਓ
@mondipsing6338
@mondipsing6338 4 ай бұрын
Thanks veer ge
@Onlyjatt989
@Onlyjatt989 4 ай бұрын
Very nice sir ji
@Dhindsa518
@Dhindsa518 4 ай бұрын
ਪਾਣੀ ਦੀ ਬੱਚਤ ਕਰੋ ਵੀਰ ਜੀ
@sanwal8148
@sanwal8148 5 ай бұрын
Pakke jgha pani bahut dul janda jo baad ch bekaar chla janda es lai asi v kheat leke jana farm ta jo pani kheta ch jave te khraab na jave kam aa jave
@bakurhussain
@bakurhussain 5 ай бұрын
Good
@harmeetsingh9439
@harmeetsingh9439 5 ай бұрын
Good video 👌
@jassugill1262
@jassugill1262 5 ай бұрын
0:39 0:43 0:43 0:44 0:44
@gurjantdass7978
@gurjantdass7978 3 ай бұрын
Very nic
@jassugill1262
@jassugill1262 5 ай бұрын
2:19 2:41 2:42
@bhinderdhot3229
@bhinderdhot3229 Ай бұрын
Y je ehnu agg lagg jave fer ki karoge sare danger mach jannge y
@sukhdeepchahal3968
@sukhdeepchahal3968 5 ай бұрын
Total kinna kharch aaya veer
@jeetsardaryfarmers
@jeetsardaryfarmers 5 ай бұрын
ਵੀਰ ਵਧੀਆ ਕੱਟੀ ਲੇਣੀਆ ਜੇ ਹੋਵੇ ਦੱਸੀ ਜਰੂਰ
@ronakdairyfarming8349
@ronakdairyfarming8349 Ай бұрын
70577 di hegi
@Onlyjatt989
@Onlyjatt989 4 ай бұрын
Totel kina kharcha laga ji
@gurjeetsran744
@gurjeetsran744 5 ай бұрын
ਪਾਣੀ ਦੀ ਬਰਬਾਦੀ ਬਹੁਤ ਕਰਦੇ ਆ
@ManpreetSingh-zl4ju
@ManpreetSingh-zl4ju 5 ай бұрын
Veere no send krde shop da jitho samaan leya
@user-pt1st1yk6i
@user-pt1st1yk6i 5 ай бұрын
Kehda pind aa bro
@ronakdairyfarming8349
@ronakdairyfarming8349 5 ай бұрын
ਕੋਟ ਭਾਰਾ
@kuldeepSingh-db8ss
@kuldeepSingh-db8ss 22 күн бұрын
ਬਾਂਸ ਨੂੰ ਕਾਲੇ ਤੇਲ ਵਿੱਚ ਡੋਬ ਕੇ ਪਾਉ
I Took a LUNCHBAR OFF A Poster 🤯 #shorts
00:17
Wian
Рет қаралды 8 МЛН
❌Разве такое возможно? #story
01:00
Кэри Найс
Рет қаралды 3,9 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 97 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
What diet do we give to our buffaloes.
11:45
Grewal Farm
Рет қаралды 16 М.
I Took a LUNCHBAR OFF A Poster 🤯 #shorts
00:17
Wian
Рет қаралды 8 МЛН