ਇਹ ਕਿਸਾਨ ਕਰਦਾ ਲਸਣ ਦਿਆ ਵਰਾਇਟੀਆ ਤਿਆਰ// 🥃 ਪੈੱਗ-ਸ਼ੈਗ ਨਾਲ਼ ਲਸਣ ਖਾਣ ਦਾ ਫ਼ਾਇਦਾ ਅਤੇ ਹੋਰ | 😂

  Рет қаралды 227,976

Maan farm Kotkapura

9 ай бұрын

Пікірлер: 90
@JaswinderSingh-io7uo
@JaswinderSingh-io7uo 9 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤
@allinone-dj9kn
@allinone-dj9kn 9 ай бұрын
ਬਾਈ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਜੀ
@BaljinderGrowthOn
@BaljinderGrowthOn 9 ай бұрын
ਬਹੂਤ ਵਧੀਆ tachuque good❤
@bantsingh814
@bantsingh814 9 ай бұрын
Very nice information doctor sahib. We should follow this technique. Every body should make efforts to grow such crops to save the amount. Work is worship.
@KaramvirSingh-st3ux
@KaramvirSingh-st3ux 9 ай бұрын
ਵਾਹਿਗੁਰੂ ਥੋਡੀ ਫਸਲ ਚੰਗਾ ਰੁਪਏ ਕਮਾਈ ਕਰਨ ❤ਧੰਨਵਾਦ ਦਵਾ ਦੱਸਿਆ ਖਾਹ ਕਿ ਦਿਖਾ ਗੇ ਕੈਨੇਡਾ ਤੋ
@sarbjitsingh3339
@sarbjitsingh3339 8 ай бұрын
ਆਪਣੇ ਕੋਲ ਹੈ ਚਾਹੀਦੀ ਹੈ ਕੀ
@SatwinderSingh-xb8eo
@SatwinderSingh-xb8eo 9 ай бұрын
Liked. Carry on.
@mangatsingh9422
@mangatsingh9422 9 ай бұрын
Vir ji jankari good 👍👍👍👍
@gurmejsinghboparai524
@gurmejsinghboparai524 9 ай бұрын
very good information, thanks
@bschahal9453
@bschahal9453 9 ай бұрын
❤❤😂😂MEHNTI LOK ZINDABAD GOD BLESS U ALL 🙏🙏
@heerasingh7844
@heerasingh7844 9 ай бұрын
Very nice information Bhai ji
@BalwinderSingh-re8lf
@BalwinderSingh-re8lf 9 ай бұрын
Very good job brother
@rinkumaan5936
@rinkumaan5936 9 ай бұрын
Thanks you veer j
@user-mk7kq4hb6f
@user-mk7kq4hb6f 9 ай бұрын
ਵਾਹ ❤️
@NirmalSingh-bj1tb
@NirmalSingh-bj1tb 9 ай бұрын
Very good very good
@kuldeep_pb31
@kuldeep_pb31 9 ай бұрын
Badiya y
@khetisahnewal8759
@khetisahnewal8759 9 ай бұрын
Very valuable Please note to get Doctor's degree is not that easy
@user-yo6qp2uk7g
@user-yo6qp2uk7g 2 ай бұрын
Good job
@kamaldhaliwal7220
@kamaldhaliwal7220 9 ай бұрын
Good job veer
@japjotchahal4098
@japjotchahal4098 9 ай бұрын
👍👍👍👍👍
@SukhwinderSingh-qd6fs
@SukhwinderSingh-qd6fs 9 ай бұрын
Good
@sonubaidwan6983
@sonubaidwan6983 9 ай бұрын
Good 👍 ji sir ji 🙏
@KattarBrar
@KattarBrar 9 ай бұрын
Very good 👍
@174yearsold
@174yearsold 4 ай бұрын
ਮੇਰਾ ਲਸਣ ਮੱਚ ਜੇ।ਗਿਆ। ਮੈਂ ਤਾਂ ਗੁਡਿਆ ਵੀ ਬਹੁਤ ਸੀ।
@parmpreet6
@parmpreet6 9 ай бұрын
👍
@harjitsingh1084
@harjitsingh1084 9 ай бұрын
Thodi gal ta thek a je par vat pet te kaf v koe taser a e garm but hunda je
@gursharansingh5311
@gursharansingh5311 9 ай бұрын
ਵੀਰੋ ਇਸ ਨੂੰ ਪਾਣੀ ਕਿਵੇਂ ਲਾਵਾਂ ਗੇ ਇਹ ਵੀ ਦੱਸੋ ਜ਼ਰੁਰ
@sarbjitsingh3339
@sarbjitsingh3339 8 ай бұрын
ਪਾਣੀ ਥੱਲਿਓ ਲੱਗਣਾ ਨਾ ਕੇ ਉੱਪਰੋਂ
@punjabilivekustihub
@punjabilivekustihub 9 ай бұрын
Good💯💯👍👍👍👍👍 pl s
@kuldeepsidhu1149
@kuldeepsidhu1149 9 ай бұрын
👍🙏🙏
@anilbudania1928
@anilbudania1928 9 ай бұрын
Ek bad te kinni line h JI,bad di chodaayi kinni h JI ?
@thepunjabtimes29
@thepunjabtimes29 9 ай бұрын
Purana Lassen Desi waalaa fer lavaao Punjaab wich
@BhupinderSingh-gz7os
@BhupinderSingh-gz7os 9 ай бұрын
,🙏🙏🙏🙏
@deepsinghsingh6262
@deepsinghsingh6262 9 ай бұрын
Dactar app soor tra dhid kadi firda 😂😂😂 liver test kra ke dekh ehnda
@gurwindersidhu1230
@gurwindersidhu1230 9 ай бұрын
ਬਾਈ ਜੀ 9:48
@sarbjitsingh3339
@sarbjitsingh3339 8 ай бұрын
ਕਿਸੇ ਨੂੰ ਬੀਜ ਚਾਹੀਦਾ ਹੋਵੇ ਜਾਂ ਫਿਰ ਮੈਡੀਸਨ ਲਸਣ ਸਾਡੇ ਕੋਲ ਹੈ
@manpreetbrar4923
@manpreetbrar4923 8 ай бұрын
ਕਿਹੜਾ ਪਿੰਡ ਵੀਰ ਜੀ
@sarbjitsingh3339
@sarbjitsingh3339 8 ай бұрын
@@manpreetbrar4923 ਨਵਾਂ ਸ਼ਹਿਰ ਵੀਰ
@manpreetbrar4923
@manpreetbrar4923 6 ай бұрын
ਵੀਰ ਜੀ ਸਾਨੂੰ ਬੀਜ ਚਾਹੀਦਾ ਅਗਲੇ ਸਾਲ ਵਾਸਤੇ 1 ਕਿੱਲੇ ਦਾ ਮਿਲਜੂ ਨਾਲੇ ਨੰਬਰ ਦਿਓ ਆਪਣਾ ਗੱਲ ਕਰਨੀ ਸੀ ਧੰਨਵਾਦ ਜੀ
@sarbjitsingh3339
@sarbjitsingh3339 Ай бұрын
@@manpreetbrar4923 ਮਿਲ ਜੂਗਾ ਵੀਰ 150 ਰ ਕਿਲੋ
@jagsirsingh1926
@jagsirsingh1926 9 ай бұрын
ਖਾਦ ਬਾਰੇ ਕੋਈ ਸਪਰੇ ਬਾਰੇ ਜਾਣਕਾਰੀ ਜ਼ਰੂਰ ਪੁੱਛੋ ਨਵੀਂ ਵੀਡੀਓ ਵਿਚ
@sarbjitsingh3339
@sarbjitsingh3339 8 ай бұрын
ਸੂਪਰ ਡਾਇਆ ਪੋਟਾਸ਼
@gaggucheemasingh3130
@gaggucheemasingh3130 9 ай бұрын
ੳ ਅ ੲ
@kamaljitsingh6286
@kamaljitsingh6286 9 ай бұрын
ਵਦੀਆ ਜਾਣਕਾਰੀ ਬਿਜਾਈ ਦੀ ਵੀ ਤੇ ਪੈੱਗ ਵਾਲੀ ਵੀ👌
@JaswinderSingh-fm5gn
@JaswinderSingh-fm5gn 9 ай бұрын
😂😂😂😂
@DavinderSingh-dm3np
@DavinderSingh-dm3np 9 ай бұрын
Bed de chauri kini rakhni ha
@sarbjitsingh3339
@sarbjitsingh3339 8 ай бұрын
ਆਲੂਆਂ ਵਾਲੀ ਮਸ਼ੀਨ ਨਾਲ ਬੈਡ ਬਣਾ ਦ
@tirathsingh6539
@tirathsingh6539 9 ай бұрын
ਅੰਕਲ ਆਪਣਾ ਫੋਨ ਨੰਬਰ ਕਰਦੋ ਜੀ ❤️❤️❤️
@sarbjitsingh3339
@sarbjitsingh3339 8 ай бұрын
ਤੁਹਾਨੂੰ ਵੀ ਚਾਹੀਦਾ ਸਾਡੇ ਕੋਲ ਹੈ
@JasvinderSingh-ww1sv
@JasvinderSingh-ww1sv 9 ай бұрын
ਸਤ ਸੀ੍ ਅਕਾਲ ਭਾਈ ਜੀ ਮੇਰਾ ਨਾਮ ਜਸਵਿੰਦਰ ਵੜਿੰਗ ਹੈ ਮੈ ਗੰਗਾਨਗਰ ਰਾਜਸਥਾਨ ਤੋ ਹਾ ਜੀ ਮੈਨੂੰ ਡਾਕਟਰ ਸਾਬ੍ਹ ਜੀ ਫੋਨ ਨੰਬਰ ਚਾਹਿੰਦਾ ਹੈ ਜੀ
@MAANFARM5075
@MAANFARM5075 9 ай бұрын
94659 95221
@sarbjitsingh3339
@sarbjitsingh3339 8 ай бұрын
ਤੁਹਾਨੂੰ ਵੀ ਚਾਹੀਦਾ ਸਾਡੇ ਕੋਲ ਹੈ
@SurindarpalSingh-yl6pk
@SurindarpalSingh-yl6pk 9 ай бұрын
ਡੱਕਣ ਦੀ ਲੋੜ ਨਹੀਂ
@SarabjitSingh-pf8ti
@SarabjitSingh-pf8ti 9 ай бұрын
ਵੀਰ ਜੀ ਲਸਣ ਗੁੱਡਣ ਨਾਲ ਥਾਂ ਪੋਲਾ ਹੁੰਦਾ ਆ ਇਸ ਗੱਲ ਦਾ ਪੱਤਾ ਆ ਯਾਰ ਸੱਚੀਂ ਗੱਲ ਕਰੀ ਦੀ
@sarbjitsingh3339
@sarbjitsingh3339 8 ай бұрын
ਨਹੀਂ ਬਾਈ ਜੀ ਸਹੀ ਕਹਿ ਰਿਹਾ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਛੱਡੋ
@JasvinderSingh-ww1sv
@JasvinderSingh-ww1sv 7 ай бұрын
ਤਾਇਆ ਜੀ ਫੋਨ ਨੰਬਰ ਦਸੋ ਜੀ
@dilbagsinghsarwara205
@dilbagsinghsarwara205 7 ай бұрын
ਪਰਾਲੀ ਉਗਣ ਤੋਂ ਬਾਅਦ ਚਕਣੀ ਪੈਂਦੀ ਆ ਜਾ ਨਹੀਂ
@user-yo6qp2uk7g
@user-yo6qp2uk7g 2 ай бұрын
ਪਰਾਲੀ ਨਹੀਂ ਚੱਕਣੀ ਵੀਰ ਜੀ। ਪੁਟਣ ਵੇਲੇ ਹੀ ਚੱਕਣੀ ਹੈ ਜੀ। ਅਪ੍ਰੈਲ ਮਹੀਨੇ ਵਿੱਚ ਪੱਕਣ ਤੇ।
@gurwindersidhu1230
@gurwindersidhu1230 9 ай бұрын
ਬਾਈ ਜੀ ਮ਼ਹੀਨਾ,ਭੁਲਗਾਏ,ਲਸਣ ਦਾ,ੰਟਾਇਮ,ਨਹੀ
@sarbjitsingh3339
@sarbjitsingh3339 8 ай бұрын
ਪੂਰਾ ਅਕਤੂਬਰ
@BhupinderSingh-ul8im
@BhupinderSingh-ul8im 9 ай бұрын
ਖਾਦਾਂ ਦਵਾਈਆਂ ਬਾਰੇ ਦੱਸਣਾ ਜੀ
@sarbjitsingh3339
@sarbjitsingh3339 8 ай бұрын
ਡੀਏਪੀ ਪੋਟਾਸ਼ ਸੁਪਰ
@i__aulakh
@i__aulakh Ай бұрын
​@@sarbjitsingh3339 ਵੀਰ ਜੀ ਇਹ ਕਿੰਨੇ ਪੈਸੇ ਦਾ ਨਿਕਲਦਾ ਇਕ ਕਿੱਲੇ ਵਿੱਚੋ
@sarbjitsingh3339
@sarbjitsingh3339 Ай бұрын
@@i__aulakh 60 ਕੁਇੰਟਲ ਨਿਕਲਦਾ ਕਿੱਲੇ ਦਾ 150 ਰੇਟ ਹ ਹੁਣ 9 ਲੱਖ ਦਾ ਲਸਣ 500 ਨੂੰ ਗੋਲੀ ਚਾਰ ਕੁ ਲੱਖ ਦੀ 13 ਕੁ ਲੱਖ ਦਾ ਨਿਕਲਿਆ ਦਾ
@user-eu7qz4vc7o
@user-eu7qz4vc7o 9 ай бұрын
ਬਿਡ ਬਣਾਉਣ ਵਾਲੀ ਜਿੰਦਰਾ ਮਸ਼ੀਨ ਦੀ ਵੀਡੀਓ ਪਾਈ
@sarbjitsingh3339
@sarbjitsingh3339 8 ай бұрын
ਆਲੂ ਵਾਲੀ ਮਸ਼ੀਨ ਨਾਲ ਬੈਡ ਬਣਦਾ ਬਾਈ
@bakhshishsandhu1627
@bakhshishsandhu1627 9 ай бұрын
Bed da syj nahi dasya
@sarbjitsingh3339
@sarbjitsingh3339 8 ай бұрын
2.5
@RAJWINDERSINGH-rc5vy
@RAJWINDERSINGH-rc5vy 9 ай бұрын
Bai fer goodna ni penda lasan
@sarbjitsingh3339
@sarbjitsingh3339 8 ай бұрын
ਨਹੀਂ ਜੀ
@satnamdhaliwal6331
@satnamdhaliwal6331 9 ай бұрын
ਕੀ ਇਸ ਡਾਕਟਰ ਵੀਰ ਦਾ ਫੋਨ ਨੰਬਰ ਮਿਲ ਸਕਦਾ
@sarbjitsingh3339
@sarbjitsingh3339 8 ай бұрын
ਤੁਹਾਨੂੰ ਬੀਜ ਚਾਹੀਦਾ ਸਾਡੇ ਕੋਲ ਹੈ
@SarabjitSingh-pf8ti
@SarabjitSingh-pf8ti 9 ай бұрын
ਗੱਲ਼ਤ ਜਾਨ ਕਾਰੀ
@sarbjitsingh3339
@sarbjitsingh3339 8 ай бұрын
ਪੂਰੀ ਸਹੀ ਜਾਣਕਾਰੀ
@satnamkaurnagotra7822
@satnamkaurnagotra7822 9 ай бұрын
ਲਸਣ ਢੱਕਣ ਲ਼ਈ ਪਰਾਲੀ ਤੋ ਬਿਨਾ ਕਿਸੇ ਹੋਰ ਤਰਪਾਲ ਜਾ ਹੋਰ ਚੀਜ ਨਾਲ ਢੱਕਿਆ ਜਾ ਸਕਦਾ ਹੈ
@arshsandhu9709
@arshsandhu9709 9 ай бұрын
bai khrab tudi v khlar skde oo
@bantsingh814
@bantsingh814 9 ай бұрын
Ji jis vichdi hawa cross kar jave us rahi he cover kita ja sakda. Tirpal nahi use kr sakde g. In my mind..s
@pawandeepbenipal
@pawandeepbenipal 9 ай бұрын
Phone no davo
@sarbjitsingh3339
@sarbjitsingh3339 8 ай бұрын
ਤੁਹਾਨੂੰ ਵੀ ਚਾਹੀਦਾ ਸਾਡੇ ਕੋਲ ਹੈ
@manpreetbrar4923
@manpreetbrar4923 8 ай бұрын
ਵੀਰ ਜੀ ਪਾਣੀ ਖੇਲਾ ਵਿੱਚ ਹੀ ਲਾਉਣਾ ਜਾ ਸਾਰਾ ਹੀ ਭਰਨਾ
@sarbjitsingh3339
@sarbjitsingh3339 8 ай бұрын
ਨੰਬਰ ਭੇਜੋ ਸਾਰੀ ਜਾਣਕਾਰੀ ਦੇ ਦਿੰਨੇ ਆਂ
@bakhshishsandhu1627
@bakhshishsandhu1627 9 ай бұрын
Na bed da size n phone number ditta koee
@sarbjitsingh3339
@sarbjitsingh3339 8 ай бұрын
ਤੁਹਾਨੂੰ ਵੀ ਚਾਹੀਦਾ ਸਾਡੇ ਕੋਲ ਹੈ
@manpreetbrar4923
@manpreetbrar4923 8 ай бұрын
ਦੱਸੋ ਵੀਰ ਕਿੱਥੋਂ
@darshansingh653
@darshansingh653 9 ай бұрын
Manjeet singh mobil no daso darshan singh gill
@sarbjitsingh3339
@sarbjitsingh3339 8 ай бұрын
ਤੁਹਾਨੂੰ ਵੀ ਚਾਹੀਦਾ ਸਾਡੇ ਕੋਲ ਹੈ
@Pargat_brar08
@Pargat_brar08 9 ай бұрын
Nomber send Kari bai
@sarbjitsingh3339
@sarbjitsingh3339 8 ай бұрын
ਤੁਹਾਨੂੰ ਬੀਜ ਚਾਹੀਦਾ ਸਾਡੇ ਕੋਲ ਹੈ
@manpreetbrar4923
@manpreetbrar4923 6 ай бұрын
​@@sarbjitsingh3339ਵੀਰ ਨੰਬਰ ਦਿਓ ਜੀ ਜਰੂਰੀ ਗੱਲ ਕਰਨੀ ਸੀ
Опасность фирменной зарядки Apple
00:57
SuperCrastan
Рет қаралды 11 МЛН
Llegó al techo 😱
00:37
Juan De Dios Pantoja
Рет қаралды 56 МЛН
Опасность фирменной зарядки Apple
00:57
SuperCrastan
Рет қаралды 11 МЛН