ਇਹਨੀਂ ਪੁੱਠੀ ਜਨਾਨੀ ਨੀ ਦੇਖੀ ਹੋਣੀ ਤੁਸੀ.ਸਾਰਾ ਟੱਬਰ ਅੱਡ ਕਰਾਤਾ 😳।। latest punjabi video 2022

  Рет қаралды 177,670

jatt sauda

jatt sauda

Жыл бұрын

jattsauda__?igs...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Пікірлер: 363
@soniakumari3986
@soniakumari3986 Жыл бұрын
ਸੀਬੋ ,ਰਾਮ,ਜਿੰਦਰ kithey ਨੇ ਉਹਨਾਂ ਤੋ ਬਿਨਾਂ video ਦੇਖਣ ਵਿੱਚ ਮਜ਼ਾ ni aunda ji ਬੰਤ ji da roll bht wadia ji👌👌🤣🤣
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harbantsingh1522
@harbantsingh1522 Жыл бұрын
ਬੰਤ ਸਿੰਘ ਬਾਈ ਜਿਦਾ ਬਾਦ ਯੂ ਪੀ ਬਿਹਾਰ ਦੇ ਕਾਲ਼ੀ ਦੁਨੀਆਂ ਦੇ ਬਾਦਸ਼ਾਹ ਬੰਤਾ ਸਿੰਘ
@parmjeetromana1576
@parmjeetromana1576 Жыл бұрын
ਬੰਤ, ਕਾਲੀ, ਦੁਨੀਆਂ ਦਾ ਪਰਦਾਨ, ਪੱਠੇ ਪਾਉਂਦਾ ਫ਼ਿਰ ਦਾ, ਬੰਤ, ਭਇਏ ਦੇ ਰੋਲ ਵਿੱਚ ਬਹੁਤ ਵਧੀਆ ਲਗਦਾ ਹੈ
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍
@jsb7660
@jsb7660 Жыл бұрын
ਬੰਤ ਬਾਈ 😂😂😂 ਬੰਤ ਭਈਏ ਦੀ ਐਕਟਿੰਗ ਬਹੁਤ ਘੈਂਟ ਕਰਦਾ....
@gurlalgrewal2228
@gurlalgrewal2228 Жыл бұрын
ਲਾਡੀ ਦੀ ਐਕਟਿੰਗ ਬਹੁਤ ਵਧੀਆ👍💯
@vadethanduramsarpunchghuna4625
@vadethanduramsarpunchghuna4625 Жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ ਸਾਰੀ ਟੀਮ ਦਾ ਧੰਨਵਾਦ 👍👍👍👍👌💯
@gurchatsingh6264
@gurchatsingh6264 Жыл бұрын
ਵਧੀਆ ਸੁਨੇਹਾ ਦਿੱਤਾ ਵੀਰਾ ਨੇ
@kuldeeprangi722
@kuldeeprangi722 Жыл бұрын
Bahut vadia video hai Ji sakeem vadia dasi hai dekh hun kive bukdee hai 👍👍🙂👍🙂👍🙂👍🙂👍🙂
@jassabehbalkalan4985
@jassabehbalkalan4985 Жыл бұрын
End 22ji
@VISHALSingh-gx6yt
@VISHALSingh-gx6yt Жыл бұрын
❤️❤️❤️❤️❤️love you sari team nu ❤️❤️❤️👌👌👌from sunam
@tractor-sale-markting
@tractor-sale-markting Жыл бұрын
ਨਸੀਬ di acting bhot ਸੋਹਣੀ aa ess budii to
@singhjagjeet6171
@singhjagjeet6171 Жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@honeygrewal2381
@honeygrewal2381 Жыл бұрын
Sahi a bai
@ale-cj6ls
@ale-cj6ls Жыл бұрын
ਬਹੁਤ ਵਧੀਆ ਜੀ
@sukhwindersingh2210
@sukhwindersingh2210 Жыл бұрын
ਛੜੇ ਜੇਠ ਦਾ ਰੋਲ ਬਹੁਤ ਵਧੀਆ ਹੈ। ਪਹਿਲਾਂ ਵੀ ਇਕ ਵਾਰ ਰੋਲ ਕੀਤਾ ਸੀ। ਬਹੁਤ ਸੋਹਣਾ। ਬੰਤ ਦਾ ਰੋਲ ਇਸ ਵਿੱਚ ਵਧੀਆ ਨੀਂ ਲੱਗਿਆ।ਇਹ ਤਾਂ ਕਾਲੀ ਦੁਨੀਆਂ ਦਾ ਪ੍ਰਧਾਨ ਵਧੀਆ ਲੱਗਦਾ। ਸੱਸ ਦਾ ਰੋਲ ਬਾਕਮਾਲ।
@mrmrsdosanjh6258
@mrmrsdosanjh6258 Жыл бұрын
Thanks 🙏🏻 sir ji
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@manjinderkaur5627
@manjinderkaur5627 Жыл бұрын
Meri mumy te me thode bhut vade fan aa 😘😘😘 daily vekhde aa asi thonu
@jsa-bb2mf
@jsa-bb2mf Жыл бұрын
Vary nice video Jass Sidhu
@deepbathoi9165
@deepbathoi9165 Жыл бұрын
BHOHTT VADIA VIDEO BAI
@sukhiduggankaur384
@sukhiduggankaur384 Жыл бұрын
ਬੰਤ ਸਿੰਘ ਬਿਹਾਰੀ ਬਣਿਆ ਬਹੁਤ ਵਧੀਆ ਲੱਗਿਆ, ਕਾਲ਼ੀ ਦੁਨੀਆਂ ਦੇ ਬਾਦਸ਼ਾਹ ਕੀ ਗੋਹਾਂ ਸੁੱਟਦਾ ਫਿਰਦਾ
@lakhveergilllakhveergill5948
@lakhveergilllakhveergill5948 Жыл бұрын
ਭੲਈਆ ਬਹੁਤ ਘੈਂਟ ਹੈ
@JaspalSingh-lc2eq
@JaspalSingh-lc2eq Жыл бұрын
ਬਹੁਤ ਵਧੀਆ ਵੀਡੀਓ ਬਣਾਈ 😃😆👌👌👍👍
@gursewaksekhon99
@gursewaksekhon99 Жыл бұрын
Hahaha bahut vdia carry on gbu all team 👌🏻👌🏻👌🏻 next part v bnAo
@ranikur6636
@ranikur6636 Жыл бұрын
Very nice video bro 👌
@MakhanSingh-xq4ch
@MakhanSingh-xq4ch Жыл бұрын
very nice MAKHAN SINGH
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਏ
@pardeepjawandha6183
@pardeepjawandha6183 Жыл бұрын
Jatto attt krone o
@harmandhaliwal2842
@harmandhaliwal2842 Жыл бұрын
Very nice Video Bhai ji
@lakhidullat575
@lakhidullat575 Жыл бұрын
Bhut vadia y
@lisa_x_savge
@lisa_x_savge Жыл бұрын
Bhut vdia video 👌👌👌👌👌👌👌👌👌👌👌👌👌👌👌👌👌👌👌👌👌👌👌👌
@avtarchaudry2851
@avtarchaudry2851 Жыл бұрын
Bant Bai sira kraunda
@jattboys9655
@jattboys9655 Жыл бұрын
Siraa lya pya bro
@sktechnical220
@sktechnical220 Жыл бұрын
mind blowing movie. allah bless you all team.my bro buta khan .love you bro..
@jsb7660
@jsb7660 Жыл бұрын
ਸਾਰਿਆਂ ਦੀ ਐਕਟਿੰਗ ਵਧੀਆ ❤
@amritpalpangli730
@amritpalpangli730 Жыл бұрын
Love you bro 👍👍👍👍👍
@gurpreetmangi8925
@gurpreetmangi8925 Жыл бұрын
ਬਹੁਤ ਘੈਂਟ ਵੀਡੀਓ aa
@abhimaujo2945
@abhimaujo2945 Жыл бұрын
💥💥💥💥💥💥 siraa bhai
@gurchatsingh6264
@gurchatsingh6264 Жыл бұрын
ਮੇਰੇ ਵੀਰ ਬੰਤ ਕਰਨੈਲ ਜਿੰਦਰ ਸੀਬੌ ਵਾਲੀਆ ਵੀਡੀੳ ਵਧੀਆ ਸੀ ਜੋ ਤੂੰਸੀ ਪੈਹਲਾ ਵੀਡੀੳ ਬਣਾੳਦੇ ਸੀ ਉਹੀ ਪਾਰਟਾ ਨੂੰ ਅੱਗੇ ਬਦਾੳ। ਧੰਨਵਾਦ ਸਾਰੀ ਟੀਮ ਦਾ
@karamjeetsangha4688
@karamjeetsangha4688 Жыл бұрын
ਬਾਈ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਸਾਰੀ ਟੀਮ ਦਾ ਰੋਲ ਵਧੀਆ ਹੈ 👍👍
@rajwindersingh5364
@rajwindersingh5364 Жыл бұрын
Vary nice video❤️🌹❤️ bai g all team good working 🌹❤️🌹👌👌👌👍
@jaspreetsinghkhalsa5162
@jaspreetsinghkhalsa5162 Жыл бұрын
ਬੁਹਤ ਵਧੀਆ ਵੀਡੀਓ ਹੈ ਬਾਈ ਜੀ
@ranjeetchahal9284
@ranjeetchahal9284 Жыл бұрын
Nice video
@avtargill5627
@avtargill5627 Жыл бұрын
Att
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ,ੲਿੰਨੀ ਵਧੀਅਾ ਵੀਡੀਓ ਬਹੁਤ ਹਾਸਿਅਾ ਵਾਲੀ ਸੰਦੀਪ ਦਾ ਰੋਲ ਬਹੁਤ ਖੁਸ਼ ਕਰਨ ਵਾਲਾ ਗਁਲਾ ਬਹੁਤ ਸੁਵਾਦ ਲਿਅਾ ਤਾ ਬੰਤ ਭੲੀਅਾ ਬਣਿਅਾ ਗੱਲਾ ਵੀ ਬਹੁਤ ਵਦੀਅਾ ਨੇ ਹਾਸਾ ਬਹੁਤ ਅਾੲਿਅਾ ਬੰਤ ਨੂੰ ਦੁੱਧ ਨਹੀ ਮਿਲਿਅਾ ਬੀਬੀ ਦੀਅਾ ਗੱਲਾ ਅਾਵਾਜ ਬਹੁਤ ਵਧੀਅਾ ਰੋਚਿਕ ਨੇ ਚੋਰਾ ਕਹਿੰਦੀ ਤੇ ਸਟਾੲਿਲ ਸੋਹਣਾ ਗੱਲਾ ਸੋਹਣੀਅਾਨੇ ਤਾਰੀ ਵਹੁਟੀ ਦੋਨੋ ਵੀ ਵਧੀਅਾ ਗਲਾ ਕਰਦੇ ਨੇਬਹੁਤ ਜਿਅਾਦਾ ਸੋਹਣੀ ਨੇ ,ਕਰਨੈਲ ਦੀਅਾ ਗਲਾ ਸੋਹਣੀਅਾ ਨੇ ਸਿੱਖਿਅਾੈ ਵੀ ਹੈ ਸ਼ੜੇ ਦਾ ਹਾਲ ਲੜਾਕੀ ਤੀਵੀ ਦਾ ਹਾਲ ਲੋਕ ਅੈਵੇ ਕਰਦੇ ਨੇ ਪਰ ਅੈਵੇ ਨਾ ਕਰੋ
@mrmrsdosanjh6258
@mrmrsdosanjh6258 Жыл бұрын
Thanks
@maingalsingh3589
@maingalsingh3589 Жыл бұрын
Bahut vadia video bai ji
@sukhpalsingh9477
@sukhpalsingh9477 Жыл бұрын
ਇਹ ਬੁੜੀ ਮੈਨੂੰ ਵੀ ਹੰਕਾਰੀ ਲੱਗ ਦੀ ਪੈਈ ਆ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਬਾਈ ਜੀ 👌👌👌
@gulafshakhan4525
@gulafshakhan4525 Жыл бұрын
Bhuttt vdia .. 🥰🥰
@luckyniceguru711
@luckyniceguru711 Жыл бұрын
Bhut nice
@ChanchalSingh-cb1qf
@ChanchalSingh-cb1qf Жыл бұрын
Shaka naam sirra 😂😂😂😂😂😂😂😂
@honeysharma867
@honeysharma867 Жыл бұрын
ਬਹੁਤ ਵਧੀਆ ਜੀ 🙏🙏🙏🙏
@binderdhumi1232
@binderdhumi1232 Жыл бұрын
Very nice ji
@sukhpalbhullar2085
@sukhpalbhullar2085 Жыл бұрын
ਬਹੁਤ ਵਧੀਆ ਵੀਡੀਓ 👌👌🥰🥰
@surinder5911
@surinder5911 Жыл бұрын
Very nice video🎥👍👍👍👍👍
@bhallainapbgmail
@bhallainapbgmail Жыл бұрын
ਸਿਰਾ ਸ਼ਾਕਾ ਬਾਈ ਸਿਰਾ ਲਾਤਾ ਜੱਟੋ
@kulbiraujla5572
@kulbiraujla5572 Жыл бұрын
Bhut vdiea veer ji best of luck yyyy👍👍👍👍👍
@sukhveersingh7541
@sukhveersingh7541 Жыл бұрын
Very nice video 👍👍👍👍
@amritdhillon2064
@amritdhillon2064 Жыл бұрын
Bhut vdiya video 👌👌
@gurisimi1590
@gurisimi1590 Жыл бұрын
Bahut videa video aa jindr Veer ji too bina video aduri a good job
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਕਲਾਕਾਰ
@raman1026
@raman1026 Жыл бұрын
NYC video
@dharmpreetchahal5683
@dharmpreetchahal5683 Жыл бұрын
Attttttttt aa bai ji
@ranjitsingh-ye3lo
@ranjitsingh-ye3lo Жыл бұрын
Good acting 💯✔️
@AmandeepKaur-eh5tt
@AmandeepKaur-eh5tt Жыл бұрын
Saka di acting bahut vadhy 👍👍👍👍👌👌
@mandeepsinghdandiwalmandee5770
@mandeepsinghdandiwalmandee5770 Жыл бұрын
Good work veer ji
@balkandersingh1470
@balkandersingh1470 Жыл бұрын
ਸ਼ੇਰਾਂ ਸਿੰਘ ਜੀ ਬਹੁਤ ਵਧੀਆ ਐਕਟਿੰਗ ਐ ਛੜੇ ਜੇਠ ਦਾ ਰੋਲ 👍👍👍
@jasveerkaur8572
@jasveerkaur8572 Жыл бұрын
ਬਹੁਤ ਬਹੁਤ ਵਧੀਆ
@surinder5911
@surinder5911 Жыл бұрын
Bhot vadia a video 🙏🤟👌👌
@LakhwinderSingh-wv9ze
@LakhwinderSingh-wv9ze Жыл бұрын
Bahut vadiya
@GagandeepKaur-si1lt
@GagandeepKaur-si1lt Жыл бұрын
Very nice video 👍👍👍👍👍
@Gurpreet_Sarao
@Gurpreet_Sarao Жыл бұрын
Siraaaaaaa g👍👍👍👍
@surmukhsingh9429
@surmukhsingh9429 Жыл бұрын
ਬੀਬੀ ਜੀ, ਜਿਆਦਾ ਜੋਰ ਨਾਲ ਬੋਲਣ ਤੋਂ ਉਵਰ ਐਕਟਿੰਗ ਲਗਦੀ ਏ,
@sandeepaujlaaujla4274
@sandeepaujlaaujla4274 Жыл бұрын
😂❤️👌👍
@rajwindersingh5779
@rajwindersingh5779 Жыл бұрын
Very nice video bro God bless you
@Cooking_time854
@Cooking_time854 Жыл бұрын
Next part pls.awesome video
@hakamsinghhakamsingh8832
@hakamsinghhakamsingh8832 Жыл бұрын
ਬਹੁਤ ਵਧੀਆ ਕੰਮ ਨਮੀ ਸਟੋਰੀ
@karamjeetsingh7407
@karamjeetsingh7407 Жыл бұрын
v.v.nice video👌👌
@gopycheema3251
@gopycheema3251 Жыл бұрын
Bht vdiya supar ghaint story
@sonudhaliwal5717
@sonudhaliwal5717 Жыл бұрын
Bahut vadyia video👌 a
@kuldeepkaur2465
@kuldeepkaur2465 Жыл бұрын
ਸਾਕਾ ਦਾ ਰੋਲ ਬਹੁਤ ਵਧੀਈਆ
@gurpreetsingh-ts2ld
@gurpreetsingh-ts2ld Жыл бұрын
❤️❤️❤️❤️❤️❤️❤️Best off luck to all team ❤️❤️❤️🤞🤞🤞🤞❣️❣️❣️❣️❣️❤️❤️❤️❤️❤️
@gurchatsingh6264
@gurchatsingh6264 Жыл бұрын
ਲਾਡੀਂ ਤਾ ਕਰਨੈਲ ਬਣੀਆ ਵਧੀਆ ਲੱਗਦਾ
@soniuppal161
@soniuppal161 Жыл бұрын
Great video y g
@amanrandhawa7900
@amanrandhawa7900 Жыл бұрын
Bht jadya vdiaa vedio aa y ji 🙏🙏 waheguru ji Meher kre sode te 🙏🙏 acting bht jadya vdiaa sari team di 😍
@lalitsharma8832
@lalitsharma8832 Жыл бұрын
Very good job by all team member👍👍👍👍👍👍
@manjotkaur1156
@manjotkaur1156 Жыл бұрын
Video ta bhut sohni a veere per sibo mata bina gal nhi bani
@bindedhillon4269
@bindedhillon4269 Жыл бұрын
Knt video y love u sareya nu
@hardevsingh4443
@hardevsingh4443 Жыл бұрын
ਬੰਤ ਨੇ ਸੇਂਰਾ ਵੀ ਰੋਣ ਸਿਖਾਤਾ ਕਾਲੀ ਦੁਨੀਆਂ ਦਾ ਪ੍ਧਾਨ ਰੂਪ ਬਦਲਕੇ ਰਿਹ ਰਿਹਾ ਹੈ
@rohisingh2525
@rohisingh2525 Жыл бұрын
Very very Nice👌👌👌👌👌
@DarshanRomana
@DarshanRomana Жыл бұрын
Bahut badiya y ji video
@riyasanjeevbajaj
@riyasanjeevbajaj Жыл бұрын
Very nice video nd God bless you all team members 👍
@ramSingh-xs5yy
@ramSingh-xs5yy Жыл бұрын
ਵਧੀਆ ਵੀਡੀਊ
@tarlochansran009
@tarlochansran009 Жыл бұрын
Nice ji
@jagseersingh4506
@jagseersingh4506 Жыл бұрын
SIRRRRA ACTING BAI SHERA BAI BANT AND LADDI AND ALL'TEAM GOOD
@sukhveersingh3155
@sukhveersingh3155 Жыл бұрын
Sirra👍👍
@funnyshortsvideo8762
@funnyshortsvideo8762 Жыл бұрын
Very nycccc videooooo
@laddijawandha6234
@laddijawandha6234 Жыл бұрын
Bahut bahut ghaint video hai jii
small vs big hoop #tiktok
00:12
Анастасия Тарасова
Рет қаралды 26 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 12 МЛН
General Pathology Rapid Revision: Remarkable Rapid Revision series FMGE Jan 2024
3:06:45
Dr.G Bhanu Prakash Animated Medical Videos
Рет қаралды 681 М.
small vs big hoop #tiktok
00:12
Анастасия Тарасова
Рет қаралды 26 МЛН