Ik Jogi Aa Gya | Arash Riaz | Karanvir Klair | Parwaaz Gill | Ragi Pala G | Harwinder Singh Dhaliwal

  Рет қаралды 271,481

THE FOLK TURBANATORS

THE FOLK TURBANATORS

2 ай бұрын

The Folk Turbanators Presents Official Music Video of ‘Ik Jogi Aa Gya ’ by Team Folk Turbanators
Subscribe to The Folk Turbanators Channel- UC_3qPFMmQWRu1x9C8ILzcmg
Track credits:
Song Name- Ik Jogi Aa Gya
Singer- Arash Riaz, Karanvir Klair, Jassar 47, Parwaaz Gill
Lyrics/Composer: Karanvir Klair
Music - Parwaaz Gill
Video by: Harwinder Singh Dhaliwal
Edit by: Ashu Matta
Mix and Master- Sparrow Mix
Special Thanks- Ragi Harpal Singh Pala Ji
Song Description-
This song is a blend of traditional folk from both east and west Punjab, telling the tale of Heer and Ranjha. Heer's sister-in-law admires Ranjha's beauty as he arrives in their village. We aim to recreate this traditional piece in the style of Punjab's folk artists, known as Ragis, using the ancient instrument, Do Taara. To give it a modern twist, we'll mix in a western drum pattern, giving it a fresh sound.
Stay Connected with us on Social Media:-

► The Folk Turbanators Show Bookings Cel: +918968249282
► Show Bookings USA / CANADA +1 2368675741
► Email us: teamfolkturbanators@gmail.com
► Like us on Facebook: / q4oukf. .
► Follow us on Instagram: arash_riaz?...

► Follow on TikTok: www.tiktok.com/@arash_riaz?_t...
For Licensing inquiries:
Email:- teamfolkturbanators@gmail.com

Пікірлер: 370
@Arashriaz
@Arashriaz 2 ай бұрын
ਬਹੁਤ ਪਿਆਰ ਤੇ ਦੁਆਵਾਂ ਤੁਹਾਡੀਆਂ ਸਭ ਦਾ ਦਿਲੋਂ ਸਤਿਕਾਰ ❤️ ਕੋਸ਼ਿਸ਼ ਕਰੋ ਜਿੰਨਾਂ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਤਾਂ ਜੋ ਹੋਰ ਅੱਗੇ ਏਦਾਂ ਦੇ ਰੰਗ ਤਿਆਰ ਕਰਨ ਲਈ ਹੌਸਲਾਂ ਤੇ ਸਿਦਤ ਮਿਲੇ❤️❤️
@GurmeetKaurLotey
@GurmeetKaurLotey 2 ай бұрын
@user-dv9cs4ix1w
@user-dv9cs4ix1w Ай бұрын
🎉❤
@AmandeepKaur-zl5fb
@AmandeepKaur-zl5fb 27 күн бұрын
Keep it up veer ji
@beantsingh3672
@beantsingh3672 2 ай бұрын
ਵੀਰੇ ਮੌਡਰਨ ਰੂਪ ਵਿੱਚ ਕਵੀਸ਼ਰੀ ਨੂੰ ਅੱਗੇ ਲੈਕੇ ਆਉਣ ਲਈ ਧੰਨਵਾਦ ❤ ਲੱਗੇ ਰਹੋ..
@ManjitSingh-do2wg
@ManjitSingh-do2wg 2 ай бұрын
ਪੁਰਾਤਨ ਸੰਗੀਤ ਨੂੰ ਆਧੁਨਿਕ ਸੰਗੀਤ ਦਾ ਤੜਕਾ,, ਬਹੁਤ ਵਧੀਆ ਪ੍ਰਯੋਗ ਰਿਹਾ,,, ਮੁਬਾਰਕਬਾਦ 🎉🎉
@sarghibarring7957
@sarghibarring7957 2 ай бұрын
ਰੂਹ ਖੁਸ਼ ਕਰ ਦਿੱਤੀ ਅਰਸ਼ ਸਿਆਂ… ਜੀਓ
@SajanpunjabiTv
@SajanpunjabiTv 2 ай бұрын
ਦਿਲਾਂ ਨੂੰ ਸਕੂਨ ਦੇਣ ਵਾਲੀ ਪੁਰਾਤਨ ਸੱਭਿਆਚਾਰ ਦੀ ਗੱਲ ਕਰਦੀ ਖੂਬਸੂਰਤ ਰਚਨਾ ਲਈ ਸਮੁੱਚੀ ਟੀਮ ਮੁਬਾਰਕਬਾਦ
@kallujaitoi
@kallujaitoi 2 ай бұрын
ਅਰਸ਼ ਵੀਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਬਾਈ ਜੀ ਖ਼ੁਸ਼ ਰਹੋ ਹਮੇਸ਼ਾ ❤
@ramanramandeep1284
@ramanramandeep1284 2 ай бұрын
ਬਹੁਤ ਸਕੂਨ ਮਿਲਿਆ ਦਿਲ ਨੂੰ ਸਾਡਾ ਪੁਰਾਣਾ ਵਿਰਸਾ ❤
@amardeepfilms68
@amardeepfilms68 2 ай бұрын
ਬਹੁਤ ਹੀ ਵਧੀਆ ਗੀਤ ਹਰ ਪੱਖੋ ... ਵੀਰੋ ਬਹੁਤ ਬਹੁਤ ਸ਼ੁਭਕਾਮਨਾਵਾਂ !
@ranjalambar4557
@ranjalambar4557 3 күн бұрын
ਪਾਲਾ ਬਾਬਾ ਮਾਣਕਪੁਰ ਸ਼ਰੀਫ਼ ਵਾਲਾ ਬਹੁਤ ਹੀ ਵਦੀਆ ਸਿੰਗਰ ਹੈ ਬਹੁਤ ਸੋਹਣੀ ਆਵਾਜ਼ ਦੇ ਮਾਲਕ ਹੈ
@LakhwinderSingh-pt7eg
@LakhwinderSingh-pt7eg 2 ай бұрын
ਵਾਹਿਗੁਰੂ ਮਿਹਰ ਕਰਨ ਬਹੁਤ ਸੋਹਣਾ ਰੰਗ ❤ ਮੁਬਾਰਕ ਸਾਰੀ ਟੀਮ ਨੂੰ ਜੀ
@lunaticsingh2569
@lunaticsingh2569 2 ай бұрын
ਬੋਹੋਤ ਸੋਹਣਾ ਰੱਬ ਚੜਦੀਕਲਾ ਚ ਰੱਖੇ
@HarpreetSingh_CKS
@HarpreetSingh_CKS 2 ай бұрын
ਖੂਬਸੂਰਤ ਰੰਗ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਅੱਗੇ ਵੀ ਅਜਿਹੇ ਹੋਰ ਰੰਗਾਂ ਦੀ ਉਡੀਕ ਰਹੇਗੀ।
@ranjalambar4557
@ranjalambar4557 3 күн бұрын
ਅਰਸ਼ ਛੋਟੇ ਭਾਈ ਬਹੁਤ ਵਦੀਆ ਕੰਮ ਕੀਤਾ ਆਪਣਾ ਪੁਰਾਣਾ ਵਿਰਸਾ ਲਿਆਉਣ ਲਈ ਪੁਰਾਣੇ ਸਿੰਗਰ ਨੁ ਵੀ ਮੌਕਾ ਮਿਲੇ ਵੀਡਿਓ ਚ ਆਉਣ ਦਾ
@rajvirsingh6420
@rajvirsingh6420 8 күн бұрын
ਬਹੁਤ ਵਧਿਆ ਆ ਜੀ ਸਕੂਨ ਮਿਲਿਆ ਜੀ 😊😊😊😊
@user-zw6xd7qe6d
@user-zw6xd7qe6d 18 күн бұрын
Swaad a gya bai mubarak team nu ❤
@Gpdxhi
@Gpdxhi Ай бұрын
ਬਹੁਤ ਸੋਹਣਾ song and video, everyone is doing fantastic, but I really like baba ji with three youngsters, ਬਾਬਾ ਜੀ ਨੇ ਚਾਰ ਚੰਨ ਲਗਾ ਦਿੱਤੇ ਨੇ ❤️🔥🔥🔥, awesome 💜
@rupinderbhattisingh9149
@rupinderbhattisingh9149 2 ай бұрын
ਬਹੁਤ ਔਖਾ ਲੱਭਿਆ ਗਾਣਾ, ਬਹੁਤ ਵਧੀਆ ਗਾਣਾ ਭਰਾ
@Kuldeepsingh00175
@Kuldeepsingh00175 Ай бұрын
Thanks bro❤❤
@gurjeetbhullar6570
@gurjeetbhullar6570 Ай бұрын
ਇੰਸਟਾ ਤੇ ਦੇਖਿਆ ਸੀ
@GurpreetSingh-nl8nn
@GurpreetSingh-nl8nn 2 ай бұрын
ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਪੇਸ਼ ਕੀਤਾ। Congratulations🎉🎉 n all the best to whole team
@travelislove1430
@travelislove1430 2 ай бұрын
ਬਾਕਮਾਲ ਵੀਰੇ ਪਰ ਬਹੁਤ ਉਡੀਕ ਕਰਵਾਈ ਇਸ ਲ ਈ💝💝💝
@harvindersinghrode5153
@harvindersinghrode5153 2 ай бұрын
ਵਾਹ ਜੀ ਵਾਹ ਆਨੰਦ ਆ ਗਿਆ ਬਾਬਿਓ। ਹੋਰ ਲਿਆਉ ਐਹੋ ਜਿਹੀਆਂ ਦਿਲ ਟੁੰਬਵੀਆਂ ਚੀਜ਼ਾਂ
@user-jv3wb3vm9f
@user-jv3wb3vm9f Ай бұрын
Bht vdy Gaya veere proper punjabi culutere song bs br br suni jaiye god bless you brother
@jeetkaurkhurd104
@jeetkaurkhurd104 2 ай бұрын
ਬਹੁਤ ਪਿਆਰਾ ਗੀਤ ❤
@sukhpictures
@sukhpictures 2 ай бұрын
ਵਾਹ 🫶❤️ ਜੇਕਰ ਇਹੋ ਜਿਹੇ ਗੀਤ ਆਉਣ ਤਾਂ ਨਜ਼ਾਰਾ ਹੀ ਅਲੱਗ ਹੋ ਜਾਏ
@user-kc7dw9dq1s
@user-kc7dw9dq1s 5 күн бұрын
Buht vadia song Veera ❤❤❤
@jashandeep_music7394
@jashandeep_music7394 2 ай бұрын
ਰੂਹ ਖੁਸ਼ ਹੋ ਗਈ ਬਾਈ❤❤❤❤❤❤
@Jotkalyanofficial
@Jotkalyanofficial 2 ай бұрын
ਅਸਲ ਸਭਿਆਚਾਰ ❤🎙️👍✍️
@sandeepkaur1987
@sandeepkaur1987 2 ай бұрын
ਬਹੁਤ ਸੋਹਣਾ ਗੀਤ ਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ
@JaspalSingh-fo9hh
@JaspalSingh-fo9hh 2 ай бұрын
Love you beta ji ❤️🌹🌹 waheguru ji 🙏🙏🌹
@harman9359
@harman9359 2 ай бұрын
ਕਿਆ ਬਾਤਾਂ ਬਾਬਿਓ ਜਿਉੰਦੇ ਰਹੋ ਪਿਆਰੇ ਵੀਰ 🌺🌺🌺
@sakindersinghrinku5219
@sakindersinghrinku5219 Ай бұрын
ਰੰਗ ਪੰਜਾਬ ਦੇ ❤
@spbhourla8332
@spbhourla8332 2 ай бұрын
ਅਰਸ ਵੀਰੇ ਜਿਉਦਾ ਰੇਹ ❤
@kuldeepdehar4038
@kuldeepdehar4038 2 ай бұрын
Bahut vadhia Viro ❤ kya batan Baba ji (ustad ji)
@user-kj3ji9bf5l
@user-kj3ji9bf5l 2 ай бұрын
ਬਹੁਤ ਵਧੀਆ ਵੀਰ ਪੰਜਾਬੀ ਰੰਗ ,,,❤❤❤🎉🎉🎉🎉
@user-cr6tp6bb1g
@user-cr6tp6bb1g 2 ай бұрын
ਬਾਈ ਜੀ ਗੀਤ ਦੇ ਬੋਲ ਤੇ ਪੇਸ਼ਕਾਰੀ ਬਹੁਤ ਵਧੀਆ ਜੀ.. ਮਾਲਕ ਮਿਹਨਤ ਨੂੰ ਜਰੂਰ ਭਾਗ ਲਾਊ ਤੁਸੀ ਵੀ ਮਿਹਨਤ ਨੂੰ ਪੂਰਾ ਜਾਗ ਲਾਇਆ ਹੋਇਆ!!
@harsimranpreetkaur6781
@harsimranpreetkaur6781 2 ай бұрын
ਬਹੁਤ ਈ ਜ਼ਿਆਦਾ ਸੋਹਣਾ ਗੀਤ ~ ਜਿਉਂਦੇ ਵਸਦੇ ਰਹੋ ~ 🌾
@gurwinderkaur503
@gurwinderkaur503 Ай бұрын
Folk music in modern way...very nice effort team👌
@user-kz4cu9wt7l
@user-kz4cu9wt7l 2 ай бұрын
Eda di gayiki da anad sunn ke Purana time yad aa gia tumba vale baba Ji vaiamal 🙏👏
@barinderbhogal3558
@barinderbhogal3558 2 ай бұрын
ਬਹੁਤ ਵਧੀਆ ਜੀ ਪਤਾ ਜਾਂ ਫੋਨ ਨੰਬਰ ਸ਼ੇਅਰ ਕਰੋ ਜੀ ਕਦੇ ਕਿਸੇ ਥਾਂ ਲਾਈਵ ਸੁਣ ਸਕੀਏ ਧੰਨਵਾਦ ਸਹਿਤ
@user-rm8jy5on2c
@user-rm8jy5on2c 2 ай бұрын
Dill khush krta y prana punjab dkha ta
@GrowingHarmony
@GrowingHarmony 2 ай бұрын
❤ بہت ودھیا ❤
@gurditsinghdhillon5360
@gurditsinghdhillon5360 2 ай бұрын
ਬਹੁਤ ਖੂਬਸੂਰਤ
@NoorKaur-sv8lz
@NoorKaur-sv8lz 2 ай бұрын
Veere bhut sohna song gaeyawa tusi raab tonu tarakiya bakhse hamesha khus rakhe rabb tonu
@Sukhbir_22
@Sukhbir_22 2 ай бұрын
Wah ji wah thnu Sunan vale lok ne tuc ਹਿੰਮਤ ਤਾ ਕਰੋ ਜੋ ਕਿਹਦੇ ਨੇ ਸੱਭਿਆਚਾਰ song ni koi sunda, rang bniya j❤❤
@sukhpreetkaur6918
@sukhpreetkaur6918 2 ай бұрын
Already waiting for the next upcomings🎉🎉🎉
@user-tu4iy3ox4x
@user-tu4iy3ox4x 2 ай бұрын
Bhut vadiya ❤track aaa
@gamdoorbrar3417
@gamdoorbrar3417 2 ай бұрын
ਬਹੁਤ ਵਧੀਆ ਪੇਸ਼ਕਾਰੀ,,
@AmarjitSingh-gf8tk
@AmarjitSingh-gf8tk 2 ай бұрын
Wah Ji Wah Sun ka Mja a gya
@user-nc8en6tu9j
@user-nc8en6tu9j 2 ай бұрын
ਬਹੁਤ ਵਧੀਆ ਗਾਣਾ ਹੈ ਵੀਰ ਜੀ ❤❤
@nidhigagat8460
@nidhigagat8460 2 ай бұрын
❤❤❤❤❤❤❤❤❤ ਬਹੁਤ ਹੀ ਵਧੀਆ ❤❤❤❤
@joravarsandhu1785
@joravarsandhu1785 2 ай бұрын
Jionde raho Bht khuub gaya👍👍
@iqbalsinghshahi
@iqbalsinghshahi 2 ай бұрын
ਕਿਆ ਬਾਤਾਂ ਨੇ ❤❤❤❤❤
@ramanlande4933
@ramanlande4933 2 ай бұрын
ਬਹੁਤ ਵਧੀਆ ਦਿਲ ਨੂੰ ਸਕੂਨ ਦੇਣ ਵਾਲਾ ਗਉਣ
@sarbjitbal3639
@sarbjitbal3639 2 ай бұрын
❤❤❤👌👌👌ਅੱਤ ਗਾਇਆ ਬਾਈ ਦੀ ਟੀਮ ਨੇ
@Karnailsingh-3360
@Karnailsingh-3360 2 ай бұрын
ਖ਼ੂਬਸੂਰਤ ❤ ਅਨੰਦ❤
@Arshdeep.1-t1p
@Arshdeep.1-t1p 2 ай бұрын
Bhut nice song a god bless you waheguru ji chadi kala ch rakhe best of luck bro
@karamsandhu4360
@karamsandhu4360 2 ай бұрын
ਬਹੁਤ ਵਧੀਆ ਗੀਤ ❤❤
@PardeepSingh-pu8rv
@PardeepSingh-pu8rv 2 ай бұрын
ਬਹੁਤ ਪਿਆਰਾ ਗੀਤ ਹੈ ਬਾਈ ਜੀ❤❤
@balwindersingh1124
@balwindersingh1124 Ай бұрын
Bahut wadia ji ❤❤
@rupindermannofficial
@rupindermannofficial 2 ай бұрын
ਜੀਓ ❤ ਦੁਆਵਾਂ !!
@Chahal_shaab_
@Chahal_shaab_ 2 ай бұрын
Bhout shona song veer❤
@jeevanjs776
@jeevanjs776 2 ай бұрын
Bahut badiya 👌👌👌👌
@mantysaini9731
@mantysaini9731 2 ай бұрын
ਬਹੁਤ ਵਧੀਆ ਲੋਕ ਗੀਤ ❤
@gagandeepkaur-gy5dc
@gagandeepkaur-gy5dc 2 ай бұрын
Bhout bhout sohna
@ramjankhan4544
@ramjankhan4544 2 ай бұрын
Bht khoob...We r love u ..bai g
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sandeepbrar4893
@sandeepbrar4893 2 ай бұрын
Bhut gaint 👌👌
@kamdigal9717
@kamdigal9717 Ай бұрын
bahut hi vadia veer g . bahut akk chukke a punjabi club song sun sun ke . bahut time baad koi sakun den wala ganna suneya. ewe de sohne ganne banon nu mehnat lagdi hai te . tuhadi mehnat nu slaam
@arshfateh1948
@arshfateh1948 2 ай бұрын
Jassar pb 47 bro 🎉🎉🎉🎉❤❤
@davindersinghdavindersingh9682
@davindersinghdavindersingh9682 2 ай бұрын
Bahut khoob veere
@Satnam-305
@Satnam-305 8 күн бұрын
Boht vdia bai ji
@ChandraBrarMusic
@ChandraBrarMusic 2 ай бұрын
Masterpiece bai oye 🔥 ❤
@dhanasingh6113
@dhanasingh6113 11 күн бұрын
ਵਾਹ ਜੀ ਵਾਹ
@davindersingh6597
@davindersingh6597 2 ай бұрын
ਬਹੁਤ ਵਧੀਆ ਵਾਹਿਗੂਰ,ਚੜਦੀਕਲਾਬਖਸਣ
@dalwinderkaur7278
@dalwinderkaur7278 2 ай бұрын
ਵਾਹ,,,👏👏💞
@partaapguruda5130
@partaapguruda5130 2 ай бұрын
Bahja bahja karti !! From Paris !!!
@harshpreetsingh9791
@harshpreetsingh9791 2 ай бұрын
Siraaa kra ta veer ❤❤❤❤
@SandeepKaur07
@SandeepKaur07 2 ай бұрын
Splendid & Mesmerizing ❤
@onkarsinghsamra6917
@onkarsinghsamra6917 Ай бұрын
Bahut vadia uprala FM patiala chette a geya……
@dilpreet5911
@dilpreet5911 2 ай бұрын
Kya baat hai Veere , Skoon 🙏🏻
@chanderkishore945
@chanderkishore945 Ай бұрын
Bhout vadiya ji 🙏 ❤❤
@preetikaurdhonsi3883
@preetikaurdhonsi3883 2 ай бұрын
Bahut sohna lokk geet ❤❤
@raionkar
@raionkar 2 ай бұрын
ਬਹੁਤ ਵਧੀਆ ਬਾਈ ।
@SukhhiRecords
@SukhhiRecords 2 ай бұрын
ਨਜ਼ਾਰਾ ਆ ਗਿਆ
@user-oe1zr9ce1i
@user-oe1zr9ce1i 2 ай бұрын
Bahut vadhia very good 🎉🎉🎉🎉
@arshdeepsingh4808
@arshdeepsingh4808 Ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ੇ ਪੰਜਾਬ ❤❤❤❤
@onlinelearning390
@onlinelearning390 15 күн бұрын
Boh pyary liriks hain navy tariky na boh vadia rag gaia
@robertfrostl
@robertfrostl 24 күн бұрын
Keeping Punjab alive !! ❤❤❤ Loads of love and respect!
@dilshaddilshad3603
@dilshaddilshad3603 2 ай бұрын
ਬਾਈ ਬਹੁਤ ਵਦੀਆ ❤❤❤❤❤
@kamaljassal7868
@kamaljassal7868 19 күн бұрын
Congratulations Arsh Veer
@amanbarar782
@amanbarar782 2 ай бұрын
ਬਹੁਤ ਵਧੀਆ ਜੀ 🌹🌹🌹🌹🌹🌹
@Amritpalsingh-dk9ti
@Amritpalsingh-dk9ti 2 ай бұрын
Bhot khoob🌼
@trueinsociety9176
@trueinsociety9176 2 ай бұрын
ਬਹੁਤ ਪਿਆਰਾ ਗੀਤ ਵੱਡੀ ਗੱਲ ਇਹ ਹੈ ਕਿ ਤੁਸੀਂ ਆਪਣੇ ਉਸਤਾਦ ਨੂੰ ਵੀ ਆਪਣੇ ਨਾਲ ਹੀ ਵੀਡਿਓ ਰੱਖਿਆ। ਉਸਤਾਦ ਦਾ ਮਾਣ ਤਰੱਕੀ ਦੀਆਂ ਰਾਹਾਂ ਖੋਲਦਾ ਹੈ।
@MandeepSimranVlogs
@MandeepSimranVlogs 2 ай бұрын
ਬਹੁਤ ਵਧੀਆ ਬਾਈ ਜੀ। ਪੂਰੇ ਪੰਜਾਬੀ ਵਿਰਸੇ ਦੀ ਝਾਤ ਪੈ ਰਹੀ । ਇੰਝ ਹੀ ਸਾਂਭ ਕੇ ਰੱਖੋ ਆਪਣੇ ਵਿਰਸੇ ਨੂੰ। ਪੂਰਾ ਦਿਲੋਂ ਸਤਿਕਾਰ ਤੁਹਾਡੀ ਟੀਮ ਨੂੰ
@jalneetcheema3055
@jalneetcheema3055 2 ай бұрын
Bahut bahut hi sohna 🤍
@GrowingHarmony
@GrowingHarmony 2 ай бұрын
چڑھدی کلا وچ رو❤
@folkragipunjab2797
@folkragipunjab2797 2 ай бұрын
میهدبانی جی
@manbirsingh3457
@manbirsingh3457 2 ай бұрын
Wah ji wah !!
@purewalarsh2417
@purewalarsh2417 2 ай бұрын
Baa Kamaal 🎶❤️
@AmanKumar-xr2du
@AmanKumar-xr2du 2 ай бұрын
ਬਹੁਤ ਵਧੀਆ ਗਾਣਾ 22 ਜੀ
@davindersingh1502
@davindersingh1502 2 ай бұрын
Bahut hi pyara lok geet
@musicalharvykaur
@musicalharvykaur 2 ай бұрын
Bhut hi sohna lok rang🌼👌🏻
Purana Punjab | All Chapter | Virasat Sandhu | Jukebox | Latest Punjabi Song 2023
25:01
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Heartwarming Unity at School Event #shorts
00:19
Fabiosa Stories
Рет қаралды 24 МЛН
Othe Amla de hone ne navede [Nusrat Fateh Ali khan] Qawali
15:29
Ch Touseef JDP
Рет қаралды 19 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,5 МЛН
Duman - мен болмасам кім? (Mood Video)
2:35
Duman Marat
Рет қаралды 150 М.
Jaloliddin Ahmadaliyev - Erta indin (Official Music Video)
4:32
NevoMusic
Рет қаралды 1,7 МЛН
Erkesh Khasen -  Bir qyz bar M|V
2:43
Еркеш Хасен
Рет қаралды 1 МЛН
akimmmich (feat. Turar) - UMYTTYŃ BA?| official lyric video
2:54
Жандос ҚАРЖАУБАЙ - Ауылымды сағындым (official video) 2024
4:25