ਇੱਕੋ ਪਰਿਵਾਰ ਦੀਆਂ 3 ਮਹਿਲਾਵਾਂ ਭਜਾ ਕੇ ਲੈ ਗਿਆ ਪਖੰਡੀ ਸਾਧ....

  Рет қаралды 62,906

Hamdard Media Group Canada

Hamdard Media Group Canada

3 жыл бұрын

Пікірлер: 97
@mahinderpal9404
@mahinderpal9404 Жыл бұрын
ਮੈਨੂੰ ਅਜਿਹੀਆਂ ਗੱਲਾਂ ਸੁਣ ਕੇ ਇਹੋ ਜਿਹੇ ਲੋਕਾਂ ਤੇ ਬੜਾ ਤਰਸ ਆਉਂਦਾ ਹੈ, ਮਾਨਸਿਕ ਤੌਰ ਤੇ ਕਮਜ਼ੋਰ ਲੋਕ ਹੀ ਪਖੰਡੀ ਸਾਧਾਂ ਦੇ ਚੱਕਰ ਵਿੱਚ ਆਕੇ ਅਪਣਾ ਸਭ ਕੁਝ ਲੁਟਵਾ ਕੇ ਪਛਤਾਉਂਦੇ ਹਨ।
@balvindergill8744
@balvindergill8744 3 жыл бұрын
ਇੱਕੋ ਬਾਬਾ ਹੈ - ਗੁਰੂ ਗ੍ਰੰਥ ਸਾਹਿਬ।। ਬੱਸ।।
@chamkorsingh8269
@chamkorsingh8269 Жыл бұрын
ਸਾਧ ਜਦੌ ਪਹਿਲ ਹੀ ਗਲਤ ਹੌਗਿਆ ਸੀ ਤਾੰ ਦਮਾਰੈ ਘਰੋ ਕਿਊ ਵਾੜਿਆ ਤੁਸੀ
@SandeepSingh-jk3xt
@SandeepSingh-jk3xt 3 жыл бұрын
ਇਹਨਾਂ ਪਾਖੰਡੀਆਂ ਤੋਂ ਬਚੋ ਭਰਾਵੋ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀਆ ਨੂੰ ਮੰਨੇਆ ਕਰੋ ਜੇ ਜ਼ਿੰਦਗੀ ਨੂੰ ਸਵਰਗ ਬਣਾਉਣਾ ਏ
@lakhbirkaur5970
@lakhbirkaur5970 Жыл бұрын
ਬਾਬੇ ਦਾ ਕੰਮ ਕੋਈ ਕਸੂਰ ਨਹੀਂ ,ਪੁਲਿਸ ਨੂ ਚਾਹੀਦਾ ਆ ਕਿ ਇਹ ਮੁੰਡੇ ਨੂੰ ਲੰਮਿਆ ਪਾਕੇ ਖੂਬ ਛਿਤਰ ਪਰੇਡ ਕਰੇ , ਕਦੇ ਕੋਈ ਉਸ ਇਨਸਾਨ ਨੂੰ ਛੱਡਦਾ ਆ ਜੋ ਭੈਣ ਨੂੰ ਭਜਾ ਕੇ ਲੈ ਜਾਵੇ ,ਇਨੇ ਜੀਜਾ ਬਣਾ ਲਿਆ।
@gurlabhsingh6577
@gurlabhsingh6577 3 жыл бұрын
ਗਰੀਬ ਨਾਲ ਧੋਖਾ ਕੀਤਾ ਗਿਆ ਹੈ ਰੱਬ ਮਾਫ ਨਹੀਂ ਕਰੇ ਗਾ
@balvindergill8744
@balvindergill8744 3 жыл бұрын
ਅਗਰ ਅਸੀਂ ਉਂਗਲੀ ਆਪਣੇ ਵੱਲ ਕਰੀਏ ਤਾਂ ਹੀ ਕੁਝ ਸੁਧਾਰ ਹੋ ਸਕਦਾ ਕਿਉਂ ਕਿ ਅਸੀਂ ਸਿਰਫ ਆਪਣੇ ਆਪ ਨੂੰ ਹੀ ਸਿਧਾਰ ਸਕਦੇ ਹਾਂ ਅਤੇ ਕਿਸੇ ਹੋਰ ਨੂੰ ਨਹੀਂ।। ਕਿਸੇ ਦਾ ਕਸੂਰ ਨਹੀਂ!! ਮੈਂ ਸ਼ੇਰ ਨੂੰ ਨਹੀਂ ਖਾਵਾਗਾ ਇਸ ਵਾਸਤੇ ਸ਼ੇਰ ਮੈਨੂੰ ਨਹੀਂ ਖਾਵੇਗਾ।। ਇਹ ਹੈ ਸਾਡੀ ਸਮਝ ਦੀ ਹੱਦ!!!
@tarotbloom4871
@tarotbloom4871 Жыл бұрын
Well said, it takes eternity to know people could be otherwise !
@amarjitkaur5680
@amarjitkaur5680 3 жыл бұрын
ਪੁੱਠੇ ਕੰਮ ਤੁਸੀਂ ਲੋਕ ਆਪਕਰਦੇ ਹੋ।ਹੁਣ ਪਤਾ ਲੱਗਾ ਕਿਹਦੇ ਕਹਿੰਦੇ ਘਰ ਖਰਾਬ ਕੀਤੇ।ਉਦੋਂ ਸੁੱਤੇ ਸੀ।ਜਦੋਂ ਪਾਣੀ ਪੁੱਲ ਉਪਰੋਂ ਲੰਘ ਗਿਆ।ਹੁਣ ਰੌਲਾ ਪਾਉਣ ਦਾ ਕੀ ਫਾਇਦਾ।ਹੁਣ ਰੋਈ ਜਾ।
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@balvindergill8744
@balvindergill8744 3 жыл бұрын
ਅਸੀਂ ਲੋਕ ਜੇ ਭੋਲੇ ਭਾਲੇ ਹੀ ਬਣੇ ਰਹਿਣਾ ਹੈ ਤਾਂ ਕਸੂਰ ਕਿਸ ਦਾ???
@gurjantbrar201
@gurjantbrar201 Жыл бұрын
ਬਾਬਾ ਨੀ ਸਾਨ ਸੀ ਹੁੱਣ ਲੈਦਾ ਹੋਏ ਨਜਾਰੇ
@pargatsingh6530
@pargatsingh6530 3 жыл бұрын
ਬਾਈ ਦਮ ਹੈ ਬੰਦੇ ਚੋ ਇੱਕ ਪੱਟਣੀ ਔਖੀ ਐ ਤਿੰਨ ਗਲਗਲਾ ਵਰਗੀਆ ਨਾਲ ਲੈ ਗਿਆ ਅਗਲਾ
@avtarsandhu4758
@avtarsandhu4758 Жыл бұрын
ਜਹਿੜੇ ਬਾਬੇ ਆਪ ਭੁਖੇ ਤੁਰੇ ਫਿਰਦੇ ਮਗਤੇ ਹਨ ਉਹ ਕਿਸੇ ਕੀ ਅਮੀਰ ਬਣਾ ਦੇਣ ਗੇ ਨਾਲੇ ਕਾਮ ਨੇ ਤੇ ਰਾਮਣ ਵਰਗੀਆਂ ਦਾ ਹਕਾਰ ਤੋੜ ਦਿਤਾ ਇਹ ਬਾਬੇ ਕਹਿੜੀ ਬਾਗ ਦੀ ਮੂਲੀ ਹੋ ਕੁਕੜੀਆਂ ਵਿਚ ਕੁਕਣ ਅਸੀਂ ਆਪ ਸਡਦੇ ਹਾਂ ਸਾਨੂੰ ਬਸ ਉਸ ਇਕ ਤੇ ਭਰੋਸਾ ਕਰਨਾ ਚਾਹੀਦਾ ਹੈ
@gurlabhsingh6577
@gurlabhsingh6577 3 жыл бұрын
ਜਦੋ ਕੋਈ ਕਸਰ ਦਾ ਨਾਟਕ ਕਰਦਾ ਹੈ ਤਾਂ ਉਸ ਨੂੰ ਕੋਈ ਘਾਟ ਹੁੰਦੀ ਹੈ ਅੌਰਤਾ ਜਾਦਾ ਕਰਦਿਆ ਹਨ
@HarpreetKaur-uj1cb
@HarpreetKaur-uj1cb Жыл бұрын
Sehi gall aw
@navjotsinghjosan7892
@navjotsinghjosan7892 Жыл бұрын
A ta gal pakki a
@gurlabhsingh6577
@gurlabhsingh6577 3 жыл бұрын
ਚੌਕੀ ਕੋਈ ਨਹੀਂ ਹੁੰਦੀ ਸਭ ਪਖੰਡ ਹੁੰਦਾ ਹੈ ਕੋਈ ਵੀ ਕਸਰ ਨਹੀਂ ਹੁੰਦੀ
@RajinderSingh-yl4iu
@RajinderSingh-yl4iu Жыл бұрын
Waheguru ji
@user-ql6vx6oq1m
@user-ql6vx6oq1m Жыл бұрын
ਫਰਲੋ ਪੋਸ਼ 😊
@romankaithrommy6534
@romankaithrommy6534 Жыл бұрын
ਕੋਈ ਨਾ ਕੋਈ ਲਾਲਚ ਤੇ ਹੋਣਾ ਤੈਨੂੰ ਜਦੋਂ ਬਹਣਾ ਦੀ ਇੱਜਤ ਰੋਲੀ ਓਹਦੋਂ ਨੀ ਜਮੀਰ ਜਾਗੀ ਤੇਰੀ ਹੁਣ ਕਯੋਂ ਡਰਾਮਾ ਕਰਦਾ
@ArshDeep-em4zt
@ArshDeep-em4zt Жыл бұрын
ਹੁਣ ਤੈਨੂੰ ਵੀ ਕਵਾੜ ਕਰ ਗਿਆ ਸਾਧ
@user-my9zy8bb5x
@user-my9zy8bb5x Жыл бұрын
ਫਤਿਹ ਅਲੀ ਦੀ ਐਡ ਦੇ ਰਹੇ ਹੋ ਕਾਲੇ ਇਲਮ ਉਜਾੜ ਦਿੰਦੇ ਘਰ ਬਚੋ ਜੀ
@gurlabhsingh6577
@gurlabhsingh6577 3 жыл бұрын
ਤਿੰਨ ਅੌਰਤਾ ਦੱਸਿਆ ਹਨ ਪਰ ਹੋਇ ਦੋ ਹਨ
@gurmailsingh6601
@gurmailsingh6601 3 жыл бұрын
ਮੋਜਾ ਲਗਿਆ ਸੀ ਬਾਂਬੇ ਨੂੰ ਵਿਚ ਵਾੜ ਲਿਆ ਗ਼ਲਤ ਕੀਤਾ ਮਾੜੇ ਕੰਮ ਤੇ ਤੁਸੀਂ ਆਪ ਕੀਤਾ ਹੈ ਭੈਨ ਵੀ ਗੲੀ ਼੍
@gurmukhsingh9717
@gurmukhsingh9717 3 жыл бұрын
ਜਦੋਂ ਤੁਸੀਂ ਘਰਾਂ ਵਿੱਚ ਬਾਬੇ ਰੱਖ ਦੇ ਆਪ ਕੰਮ ਕਰਦੇ ਰਹਿੰਦੇ ਤਾਂ ਬਾਬਾ ਤੇਰੀ ਘਰਵਾਲੀ ਨੂੰ ਨੱਪੀ ਜਾਂਦਾ ਸੀ ਤਾਂ ਹੀ ਨਾਲ਼ ਚਲੀ ਗਈ ਸੀ ਪਰ ਤੈਨੂੰ ਨਹੀ ਪਤਾ ਲੱਗਾ ਇਨ੍ਹਾਂ ਮੀਟ ਖਾਂਦਾ ਹੈ ਮੈਂ ਕੰਮ ਕਰਦਾ ਰਹਿੰਦਾ ਹਾਂ ਤੇ ਉਹ ਕੱਲਾ ਸਾਰਾਂ ਦਿਨ ਕੱਲੀ ਕਹਦੀ ਸੀ ਫਿਰ ਉਸ ਨੇ ਕੁਜ ਕਰਨਾ ਸੀ ਬਾਬਾ ਜੀ ਹੋਣੀਂ ਕੱਲੀ ਨੂੰ ਸਾਰਾਂ ਦਿਨ ਨੱਪੀ ਜਾਂਦਾ ਸੀ ਹੋਣ ਤਾਂ ਉਸ ਨੇ ਆਪੇ ਆ ਜਾਂਣਾਂ ਜਦੋਂ ਪੈਸੇ ਮੁਕ ਜਾਣੇਂ ਨੇ ਫਿਰ ਕੰਮ ਨਾਂ ਜਾਈਂ ਘਰਵਾਲੀ ਨੂੰ ਨੱਪ ਕੇ ਰੱਖੀਂ ਫਿਰ ਨਹੀਂ ਜਾਂਦੀ ਵੀਰਾਂ ਸਾਡੇ ਲੋਕ ਪਹਿਲਾਂ ਘਰਾਂ ਵਿੱਚ ਬਾਬੇ ਰੱਖ ਦੇ ਆਪ ਹੁਣ ਰੋਲਾਂ ਪੋਦੇ ਨੇ ਇਨ੍ਹਾਂ ਪਤਾ ਸਾਨੂੰ ਕਿਸੇ ਬਗਾਨੇ ਬੱਦੇ ਨੂੰ ਘਰ ਨਹੀਂ ਰੱਖੀਂ ਦਾਂ
@vellymajheale1224
@vellymajheale1224 3 жыл бұрын
Yar add babe de tusi kio dede a
@pkd1305
@pkd1305 Жыл бұрын
ਜੇ ਮਾਥੜ ਹੈ ਬਾਬੇ ਨੇ ਤੈਨੂੰ ਅਮੀਰ ਬਣਾ ਦੇਣਾ ਸੀ ਛੱਤੜ ਫੇਰਿਆ ਕਰੋ ਬਾਬਿਆਂ ਨੂੰ ਬਾਅਦ ਵਿੱਚ ਰੋਣ ਨਾਲ਼ੋਂ
@sachikahani5252
@sachikahani5252 3 жыл бұрын
Lagda hun ta ehi kuj karna paoga babe wango najjare lavage 3 3 nal saunda patander paisse pishe ghat shad giya hor kuj ni paissa kare karwonda
@gurdipsingh606
@gurdipsingh606 Жыл бұрын
Guru Ajmeri Baba di advertisement vi naal aa rahi hey
@narinderpalsingh8648
@narinderpalsingh8648 Жыл бұрын
Omg
@harjitsinghjheetajheeta4415
@harjitsinghjheetajheeta4415 Жыл бұрын
Loko. Bacho babdya toe Jago door raho
@gurmeetsilwala7291
@gurmeetsilwala7291 Жыл бұрын
Baba ta subad le geya
@starxbgmi475.
@starxbgmi475. 3 жыл бұрын
Tuhadi apni galti jado murge khande c os time dekhna c
@tarotbloom4871
@tarotbloom4871 Жыл бұрын
You make the society bad....
@RajinderSingh-yl4iu
@RajinderSingh-yl4iu Жыл бұрын
Waheguru ji mehr kaer panjaap.t.mehr
@sewaksidhu7160
@sewaksidhu7160 3 жыл бұрын
ਨੋਜਵਾਨੋ ਵੀਰੋ ਅਾਪ िਵਚ.ਦੀ ਮਰੀ ਜਾਣੇ ਏ ਇਹੋ िਜਹੇ ਪਖੰ੩ੀ ਨੂ ਸਮਝਾਓ
@PawanKumar-is6wt
@PawanKumar-is6wt Жыл бұрын
Baba c k baatha vala sadh
@gurmeetsilwala7291
@gurmeetsilwala7291 Жыл бұрын
Khed di khed di nu kheda ti
@Singh-gp3qt
@Singh-gp3qt Жыл бұрын
Hor bhajo babeya kol 😂😂😂😂😂😂
@karamhipoja9706
@karamhipoja9706 3 жыл бұрын
Bahut madi gall hai par by kehnda k koi pesy da hisab v nai c dinda menu par by jo banda teri Ghar wali ley gia oh tennu kahda hisab deo make hisab kahda by eh v gall ni palle pai
@kishorekumar5770
@kishorekumar5770 3 жыл бұрын
Atha sali ik nhi mile rahe baba 3 ik var vich he la gay o ta najara lena hona kathia 3jania ik baba ik diya latta thala nal he duji diya uper ana loka nal ada he hona chida jis banda nu a nhi pata k sada ghar ki ho rahe usna hor ki karna
@jathedarsaidpur6130
@jathedarsaidpur6130 3 жыл бұрын
Paise khavonda hou
@harmindersingh6041
@harmindersingh6041 Жыл бұрын
Good it should happen to every fool who trust these type of sadhu and babas
@shamverinderpaul9492
@shamverinderpaul9492 Жыл бұрын
Fraud to sawdhan
@BaldevSingh-if3bw
@BaldevSingh-if3bw Жыл бұрын
Eh v i p thagg babe ne
@surjitsohi8339
@surjitsohi8339 Жыл бұрын
Hey wahagur
@ManjitSingh-gn6cg
@ManjitSingh-gn6cg Жыл бұрын
ਉਹ ਸੰਗਤ ਨਹੀਂ ਹੁੰਦੀ ਜਿਹੜੇ ਪਖੰਡ ਨੂੰ ਵਧਾਉਣ
@tarotbloom4871
@tarotbloom4871 Жыл бұрын
I feel so bad for this man !
@sarbjitsingh5131
@sarbjitsingh5131 Жыл бұрын
ਤਾੜੀ ਇਕ,,ਹੱਥ,,ਨਾਲ,,ਨੀ,,,ਵੱਜਦੀ ਉਦੋਂ,, ਤਾਂ,ਸਾਧ,,ਦੀ,,ਝੂਠੀ,,,ਕਮਾਈ ਖਾਂਦੇ ਹੋਵੋਗੇ
@surjitsohi8339
@surjitsohi8339 Жыл бұрын
Dekho Maan shib baba ta parcha kro
@ManjitKaur-ef9eo
@ManjitKaur-ef9eo Жыл бұрын
Je tainu pata nahi c ta too usnoo ghar vich kio rakha hun roy ja uh bhet pa ke sab kar giya patni v nal ral gay honi
@shamverinderpaul9492
@shamverinderpaul9492 Жыл бұрын
Vishwas ghaht
@ManjitSingh-gn6cg
@ManjitSingh-gn6cg Жыл бұрын
ਬਾਈ ਤੇਰਾ ਆਪਣਾ ਖੋਪੜ ਕੰਮ ਨਹੀਂ ਕਰਦਾ ਸਾਲਾ ਪਹਿਲਾਂ ਤੇਰੀ ਇਜ਼ਤ ਖਰਾਬ ਕਰਕੇ ਗਿਆ ਹੁਣ ਬਾਅਦ ਵਿੱਚ ਤੇਰੇ ਨਾਲ ਚੰਗਾ ਕਰੂਗਾ
@amriksingh9589
@amriksingh9589 Жыл бұрын
ਨਰੈਣ ਸਾਈ ਦਾ ਪੱਕਾ ਚੇਲਾ ਲੱਗਦਾ ਹੈ ਬਾਂਬਾ
@balweersingh2664
@balweersingh2664 3 жыл бұрын
Salaphalarskhanahona
@PoojaKhehrA
@PoojaKhehrA Жыл бұрын
Odo meet khanda reha hon roda ferda sala mera te Baba jethe milda chitar fero
@jaswinderbahra1572
@jaswinderbahra1572 Жыл бұрын
Lok kine bhole han 18 saal di kurhi nu bhaja ke la giya fer aa ke mafi mang laye asin maaf kar dita je odon ohde juti feri hundi tan aa din na dekhnhe pande
@sewaksidhu7160
@sewaksidhu7160 3 жыл бұрын
ਕ੍ਦੋ ਪिਹਲਾ ਭਜਾ ਕੇ ਲੈ िਗਅਾ ਸੀ ਦੁਅਾਰਾ िਫਰ ਘਰੇ ਵਾੜ िਲਅਾ ਗਲਤੀ ਤਾ ਸੋ੩ੀ ਏ ? ਨਲੇ ਜਦੋ ਗੁਰੂ ਗਰੰਥ.ਸਾिਹਬ ਤੋ ਬੇਮੁਖ ਹੋ ਗਏ िਕਹੜੇ ੳੁਹਨਾ ਨਾਲ ਇਹੀ ਕੁਝ ਹੁਦਾ ਹੈ ? ਅਸੀ ਗੁਰੂ ਗਰੰਥ ਸਾिਹਬ ਤੇ ਭਰੋਸਾ ਨਹੀ ਰॅਖਦੇ
@theffgaming3689
@theffgaming3689 Жыл бұрын
Bhai amritpal nu daso pher hal hooega
@amarsinghdhaliwal4598
@amarsinghdhaliwal4598 Жыл бұрын
LHNT THADE KURHE BHJA KE VE MAF KARTA TUSE
@maltirout8220
@maltirout8220 Жыл бұрын
Punjab tey Hariyana Barwala wich aho jihe pakhandi Monu Sharma tantrik baba bankey bethey haijo jaddu tona kerdey hai Punjab Chandigarh Panchkula Haryana administration ohdey nalraley hoy hai poley paley.loka.da.gher uzard reha hai Bhagwan ihna paapiya nu sadbudhi deyo
@inderjit748
@inderjit748 3 жыл бұрын
APNE LOK VE EHNA BUBNEA NU. APNE GHAR WARDE HOL
@PB13Sangrur01
@PB13Sangrur01 3 жыл бұрын
Lok ee fuddu ne yr
@sandeepghotra256
@sandeepghotra256 Жыл бұрын
beda hi orta ne gharkh kita
@kartersingh-lj6gy
@kartersingh-lj6gy 2 ай бұрын
Veera tere hi ghaat aa dode khaa k teemin di rail banane hundi te var var thokda tan hi tere rehandi teemi do cheejan di bhukhi 00000000 ok
@gurmeetsinghsachdeva5965
@gurmeetsinghsachdeva5965 Жыл бұрын
Log kad Samjan ge Sanu aap ghar sambhalna paye ga Pata nahi loga nu sharam nahi aandi
@kuljitsingh5556
@kuljitsingh5556 Жыл бұрын
Pakhandi babe de naal naal moorakh lok vi brabar jimmevaar
@rajrani8172
@rajrani8172 2 жыл бұрын
Bewkoof log
@gurshaandhillon4666
@gurshaandhillon4666 3 жыл бұрын
Ek gai odo pata ni lagia sale babe de dove lai gaia oh far la hun babe da thullu
@preet3753
@preet3753 3 жыл бұрын
jado tusi kese nu jande he ne os nu ghar vich kyo rakhde ho
@harbhajansingh6561
@harbhajansingh6561 3 жыл бұрын
punjab da beda garak karta pakhand ne
@ManjitKaur-tg8zk
@ManjitKaur-tg8zk 3 жыл бұрын
Dur fete mhu jado teri bhan nu leak geya fr tu ghar kyu wadya
@gurpreetkau-zl2ie
@gurpreetkau-zl2ie 6 ай бұрын
Very bad
@ranjit900
@ranjit900 Жыл бұрын
ਦੱਧ ਦੀ ਰਾਖੀ ਬਘਿਆੜ ਤਾਂ ਆਪ ਬੰਨਦੇ ਐ
@user-eb1qk5bv2u
@user-eb1qk5bv2u 7 ай бұрын
Lokk app pagal hn
Became invisible for one day!  #funny #wednesday #memes
00:25
Watch Me
Рет қаралды 59 МЛН
Became invisible for one day!  #funny #wednesday #memes
00:25
Watch Me
Рет қаралды 59 МЛН