ਇੱਕ ਭਰਾ ਫੌਜੀ ਤੇ ਦੂਜਾ ਕਰਦਾ PhD, ਕਰਵਾਇਆ ਐਸਾ ਵਿਆਹ ਕਿ ਹੈਰਾਨ ਹੋ ਜਾਉਗੇ ॥ Gurpal Brar || NewsNumber.Com

  Рет қаралды 763,009

NewsNumber

NewsNumber

4 жыл бұрын

#BrothersMarriagePunjab #EyeDonate #DifferentWedding

Пікірлер: 1 000
@ManjeetkaurDhaliwal-gx2ky
@ManjeetkaurDhaliwal-gx2ky Ай бұрын
ਬਹੁਤ ਵਧੀਆ ਗੱਲ ਹ ਵੀਰੇ ਤੁਹਾਡੀ ਬਹੁਤ ਵਧੀਆ ਗੱਲ ਹੈ ਸਾਰੇ ਪੰਜਾਬ ਨੂੰ ਇਹ ਸੁਨੇਹਾ ਭੇਜੋ ਕਿ ਸਾਦੇ ਵਿਆਹ ਕਰੋ ਤੁਹਾਡੀ ਮੈਰਿਜ ਦੀ ਲੱਖ ਲੱਖ
@ranjitsandherrai8564
@ranjitsandherrai8564 4 жыл бұрын
Well done ਕਾਸ਼ ਅੱਜ ਦੇ ਨੌਜਵਾਨਾਂ ਦੀ ਸੋਚ ਏਨਾ ਨੌਜਵਾਨਾਂ ਵਰਗੀ ਹੋ ਜਾਵੇ
@santlashmanmuni8125
@santlashmanmuni8125 4 жыл бұрын
ਸਮਾਜ ਸੁਧਾਰ ਦੇ ਵਿੱਚ ਬਹੁਤ ਹੀ ਵਧੀਆ ਜੋਗਦਾਨ ਪਾਇਆ ਇੰਨਾ ਪਰਿਵਾਰਾਂ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ
@tarinjansidhutarinjansidhu6319
@tarinjansidhutarinjansidhu6319 4 жыл бұрын
ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@Pooja-tg8pk
@Pooja-tg8pk 4 жыл бұрын
Veer ji bahut vadia soch a thuade salute a thanu
@ramneekghuman5830
@ramneekghuman5830 4 жыл бұрын
ਬਹੁਤ ਬਹੁਤ ਵਧਾਈਆਂ ਬਚਿਉ ਤੁਸੀਂ ਤਾਂ ਸਭ ਦਾ ਦਿਲ ਜਿੱਤ ਲਿਆ
@budhsingh95
@budhsingh95 3 жыл бұрын
ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੇਟਾ ਜੀ ਮਿਹਰ ਕਰੇ ਦੋਹਾਂ ਸੁਭਾਗੀਆਂ ਜੋੜੀਆਂ ਤੇ ਸ਼ਾਬਾਸ਼
@JaswantSingh-uu5us
@JaswantSingh-uu5us 4 жыл бұрын
ਮੁਬਾਰਕਾਂ ਭੈਣ ਜੀ ਅਤੇ ਭਾਜੀ ਦੋਨਾਂ ਜੋੜੀਆਂ ਨੂੰ ਮੁਬਾਰਕਾਂ ਜੀ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ
@user-ps1ty5bi5g
@user-ps1ty5bi5g Ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਦੋਨੋ ਜੋੜੀਆ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ🎉🎉
@navindersingh4275
@navindersingh4275 Ай бұрын
ਧੰਨ ਐਸੀ ਸੋਚ ਧੰਨ ਉਹ ਮਾਂ ਪਿਊ ਜਿਨਾ ਨੇ ਆਪਣੀ ਨਵੀ ਪਨੀਰੀ ਬੀਜੀ । ਬਹੂਤ ਵਧੀਆ ਕੀਤਾ।ਨੋਜਵਾਨਾ ਨੂੰ ਅਗੇ ਆਊਣ ਲੲਈ ਸਦਾ ਹੈਇਹ ਨਵੀ ਸੋਚ ਪਰਮਾਤਮਾ ਇਨਾ ਦੋਵੇ ਪਰਵਾਰਾ ਦੁ ਚੜਦੀ ਕਲਾ ਵਿਛ ਰਖਖੇ
@sawindersingh4628
@sawindersingh4628 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਆਪ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ ਵਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ
@bawasinghbhangu12
@bawasinghbhangu12 4 жыл бұрын
ਵਾਹਿਗੁਰੂ ਤੁਹਾਨੂੰ ਖ਼ੁਸ਼ ਰੱਖੇ ਬੇਟਾ ਜੀ ।ਦੋਵੇਂ ਜੋੜੀਆਂ ਨੂੰ ਬਹੁਤ ਬਹੁਤ ਵਧਾਈਆਂ।
@speakforthosewhocant5157
@speakforthosewhocant5157 4 жыл бұрын
Bawa Singh Bhangu nice
@satwinderthandisatwinder5713
@satwinderthandisatwinder5713 4 жыл бұрын
Hazzy Chahal nice
@JagsirSingh-mp3dn
@JagsirSingh-mp3dn 4 жыл бұрын
vary good ji
@SatnamSingh-vz5fm
@SatnamSingh-vz5fm 4 жыл бұрын
very nice good ji
@HimmatSingh-nk3ph
@HimmatSingh-nk3ph 4 жыл бұрын
@@satwinderthandisatwinder5713 himmat GH
@kuldeepkaur2732
@kuldeepkaur2732 4 жыл бұрын
ਦੋਸਤੋ , ਇਹ ਇੱਕ ਬਹੁਤ ਹੀ ਸੋਹਣੀ ਉਦਾਹਰਨ ਹੈ ਜੀ , ਸਾਨੂੰ ਸਾਰਿਆਂ ਨੂੰ ਵੀ ਏਸੀ ਸੋਚ ਅਪਣਾਉਣੀ ਚਾਹੀਦੀ ਹੈ ਜੀ ....... 👌👌👌🙏🙏
@Dhyanbhakti786
@Dhyanbhakti786 3 жыл бұрын
ਚਾਰੇ ਜੀਆਂ ਨੇ ਜਿਸ ਤਰ੍ਹਾਂ ਵਿਆਹ ਕੀਤਾ, ਇਹ ਸਾਡੇ ਸਮਾਜ ਲਈ ਇਕ ਬਹੁਤ ਵੱਡੀ ਉਦਾਹਰਣ ਹੈ, ਸਾਰੇ ਕੁੜੀਆਂ- ਮੁੰਡਿਆਂ ਨੂੰ ਸਾਦੇ ਵਿਆਹ ਕਰਨੇ ਚਾਹੀਦੇ ਹਨ,ਜੋ ਕੋਈ ਵੀ ਧੀ ਦਾ ਬਾਪ ਕਰਜ਼ੇ ਹੇਠਾਂ ਨਾ ਆਵੇ ਜੀ।.... ਸੁਰਜੀਤ ਸਿੰਘ,ਸਹਿਗਾ
@JasbirSingh-tp4ii
@JasbirSingh-tp4ii 4 жыл бұрын
ਭਰੂਣ ਹਤਿਆ ਦਾ ਇਕ ਵੱਡਾ ਕਾਰਣ ਮਹੰਗਾ ਵਿਆਹ ਵੀ ਹੈ. ਨਵੇਕਲੀ ਸੋਚ ਨੂ ਮੁਬਾਰਕਾਂ. ਚੜਦੀਕਲਾ.
@farmingsuccess4485
@farmingsuccess4485 4 жыл бұрын
ਬਿਲਕੁਲ ਸਹੀ ਜੀ ਸਾਡੇ ਪੰਜਾਬੀਆਂ ਨੂੰ ਮਾਰਿਆ ਹੀ ਤਿੰਨ ਚੀਜ਼ਾਂ ਨੇ ਕਾਰ ਕੋਠੀ ਤੇ ਵਿਆਹ
@amandeepkaur7328
@amandeepkaur7328 4 жыл бұрын
ਸਹੀ ਕਿਹਾ ਅੰਕਲ ਜੀ 🙏🙏🌻🌻
@RajpalSingh-rm6gl
@RajpalSingh-rm6gl 4 жыл бұрын
ਬੇਟਾ ਜੀ ਤੁਹਾਡੇ ਪੈਰ ਚੂੰਮਣ ਨੂੰ ਜੀ ਕਰਦਾ ਰੱਬ ਮੇਰੀ ਵੀ ੳੁਮਰ ਤੁਹਾਨੂੰ ਲੱਗ ਜਾਵੇ
@gajjansinghhundal1811
@gajjansinghhundal1811 Ай бұрын
😢😮😮
@makhanbrarlangiana6057
@makhanbrarlangiana6057 4 жыл бұрын
ਵਾਹਿਗੁਰੂ ਜੀ ਇੰਨਾ ਸਾਡੇ ਭੈਣਾ ਤੇ ਭਰਾਵਾ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖਣ ਜੀ ਵੀਰ ਜੀ ਤੁਸੀ ਆਉਣ ਵਾਲੀ ਪੀੜ੍ਹੀ ਨੂੰ ਤੇ ਉਹਨਾ ਫੁਕਰੇ ਲੋਕਾ ਨੂੰ ਬਹੁਤ ਹੀ ਵਧੀਆ ਮਿਸਾਲ ਕਾਇਮ ਕੀਤੀ ਹੈ ਜੀ ਜੋ ਵਿਆਹਾ ਵਿੱਚ ਫੁਕਰੀ ਮਾਰ ਕੇ ਵਦ ਖਰਚ ਕਰ ਬੈਠਦੇ ਹਨ ਤੇ ਬਾਅਦ ਵਿੱਚ ਖੁਦਕੁਸ਼ੀ ਦੇ ਰਾਹ ਪੈ ਜਾਂਦੇ ਹਨ ਜੀ
@harindergill5662
@harindergill5662 4 жыл бұрын
ਪਰਮਾਤਮਾ ਇਨ੍ਹਾਂ ਜੋੜੀਆਂ ਨੂੰ ਸਦਾ ਚੜਦੀ ਕਲਾ ਬਖਸ਼ੇ। ਸਾਰਿਆਂ ਵੀਰਾਂ ਨੂੰ ਇਨ੍ਹਾਂ ਵੀਰਾਂ ਤੋਂ ਸੇਧ ਲੈਣੀ ਚਾਹੀਦੀ ਹੈ।
@GurwinderSingh-ts9db
@GurwinderSingh-ts9db 4 жыл бұрын
ਸੋਚ ਨੂੰ ਸਲਾਮ ਆ ਵੀਰੋ,"ਜਿਉਂਦੇ ਰਹੋ
@47203752raju
@47203752raju 4 жыл бұрын
ਸਾਦਾ ਵਿਆਹ ਕਰਨ ਲਈ ਸਮਾਜ ਨੂੰ ਇਹਨਾਂ ਜੋੜੀਆਂ ਤੋਂ ਸਿੱਖਣ ਦੀ ਲੋੜ ਐ
@kartarsingh8903
@kartarsingh8903 Ай бұрын
🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਦੋਵੇ ਜੋੜੀਆਂ ਨੂੰ ਬਹੁਤ ਬਹੁਤ ਵਧਾਈਆਂ ਬੇਟੇ ਜੀਓ ਤੁਹਾਡੀ ਦੋਵੇਂ ਵੀਰਾਂ ਦੀ ਸੋਚ ਨੂੰ ਸਲਾਮ ਹੈ ਸਾਦੇ ਵਿਹਾਅ ਸਾਦੇ ਭੋਗ ਨਾ ਚਿੰਤਾ ਨਾ ਰੋਗ ਵਾਹਿਗੁਰੂ ਤਹਾਨੂੰ ਤੇ ਤੁਹਾਡੇ ਘਰ ਦਿਆਂ ਮੈਂਬਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਖੁਸ਼ੀਆ ਮਾਣੋ ਗੁਰੂ ਭਲੀ ਕਰਨ
@SURJITSINGH-lq5dm
@SURJITSINGH-lq5dm 4 жыл бұрын
ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵੀਰੋ ਬਹੁਤ ਵਧੀਆ ਸੋਚ
@speakforthosewhocant5157
@speakforthosewhocant5157 4 жыл бұрын
SURJIT SINGH 👋
@jogindergill5433
@jogindergill5433 4 жыл бұрын
ਗੁਰਪਾਲ ਸਿੰਘ ਮੈ ਸਾਰੇ ਕਮੈਂਟ ਪੜੇ ਹਨ ਹਰ ਇਕ ਨੇ ਵਧੀਆ ਕਿਹਾ ਤੇ ਅਸੀਸਾ ਦਿਤੀਆਂ ਬਹੁਤ ਵਧੀਆ ਉਪਰਾਲਾ ਹੈ, ਜਿੱਥੇ ਐਸੇ ਬੱਚੇ ਹੋਣ ਉਥੇ ਰੱਬ ਦੀ ਮਿਹਰ ਹੁੰਦੀ ਹੈ, ਮੈ ਐਂਕਰ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਖਬਰ ਸਾਝੀਂ ਕੀਤੀ ਹੈ, ਰੱਬ ਰਾਖਾ ਜੀ ।
@ManmeetSandhu-Music
@ManmeetSandhu-Music 4 жыл бұрын
ਬਹੁਤ ਵਧੀਆ ਵੀਰੇ ਜਿਉਦੇ ਰਹੋ 😎 ਪਾਓ ਭੰਗੜੇ ਤੇ ਗਾਓ ਅੱਜ ਘੋੜੀਆ 🤗 ਰੱਬ ਨੇ ਬਣਾਈਆਂ ਜੋੜੀਆ ❤ ਮੁਬਾਰਕਾਂ ਬਾਈ ਜੋੜੀਆ ਨੂੰ 🤗 ਦਾਨਾ ਚ ਦਾਨ ਮਹਾਨ ਦਾਨ ਅੱਖਾ ਦਾਨ ਕਰਨੀਆ I proud u God bless you ❤
@SidhuSaab-oi1nm
@SidhuSaab-oi1nm Ай бұрын
❤ ਧੰਨਵਾਦ ਕੀਤਾ ਜਾਂਦਾ ਹੈ ਕਿ ਨਵੀਂ ਸੇਧ ਦਿਤੀ ਪ੍ਰਮਾਤਮਾ ਇਨ੍ਹਾਂ ਜੋੜੀਆਂ ਦੀ ਲੰਬੀ ਉਮਰ ਕਰੇ ਇਨ੍ਹਾਂ ਸੋਚ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਸਲਾਮ ਕਰਦਾ ਹਾਂ ਲੋਕ ਦੇਖ ਕੇ ਕਰਜ਼ੇ ਦੇ ਜੰਜਾਲ ਚੌ ਨਿਕਲ ਜਾਣਗੇ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਸਿੱਧੂ ਮੂਸੇ ਵਾਲੇ ਦਾ ਗੁਆਂਢੀ
@ranjitsandherrai8564
@ranjitsandherrai8564 4 жыл бұрын
Congratulations to ਦੋਵੇਂ ਜੋੜੀਆੰ ਪਰਮਾਤਮਾਂ ਹਮੇਸ਼ਾਂ ਆਪਣੀ ਮੇਹਰ ਤੁਹਾਡੇ ਉੱਪਰ ਬਣਾਈ ਰੱਖਣ।
@GouravKumar-qp3pz
@GouravKumar-qp3pz 4 жыл бұрын
ਵਾਹ ਜਿਉਦੇ ਰਹੋ ਮੇਰੇ ਵੱਡੇ ਵੀਰੋ ਤੇ ਭੈਣੋ💐💐💐 ਵਧਾਈਆਂ ਵਧਾਈਆਂ ਵਧਾਈਆਂ I pray to God your longevity🙏🙏🙏 Regards-Gourav kamboj from FAZILKA
@ranjodhsingj9588
@ranjodhsingj9588 4 жыл бұрын
ਖੁਸ਼ ਰਹੋ, ਬੜੀ ਖੁਸ਼ੀ ਹੋਈ ਸਾਰਥਿਕ ਸੋਚ ਲਈ।
@yadwindersingh1329
@yadwindersingh1329 4 жыл бұрын
ਜੇ ਕਰ ਅਜਿਹੀ ਸੋਚ ਪੰਜਾਬ ਦੇ ਹੋਰ ਲੋਕਾ ਦੀ ਵੀ ਹੋ ਜਾਵੇ ਤਾ ਪੰਜਾਬ ਮੁੜ ਸੋਨੇ ਦੀ ਚਿੜੀ ਬਣ ਸਕਦਾ ਹੈ
@harpreetkaur9458
@harpreetkaur9458 4 жыл бұрын
Right g
@manjeetkaur5683
@manjeetkaur5683 4 жыл бұрын
@@harpreetkaur9458 vv i9
@jotkaurmatharu1328
@jotkaurmatharu1328 4 жыл бұрын
Nice video
@gurpartapsinghsingapore5816
@gurpartapsinghsingapore5816 4 жыл бұрын
ਮੁਬਾਰਕਾਂ ਜੀ ਤੁਹਾਨੂੰ, ਵਾਹਿਗੁਰੂ ਤੁਹਾਨੂੰ ਮੇਰੀ ਉਮਰ ਦਾ ਇਕ ਇਕ ਸਾਲ ਲਾ ਦੇਵੇ ਚਾਰਾਂ ਨੂੰ । ਜਿਊਂਦੇ ਰਹੋ।
@bhanajatt6239
@bhanajatt6239 4 жыл бұрын
ਨੌਜਵਾਨਾ ਨੂੂ ਇਨਾ ਵੀਰਾ ਭੈਣਾ ਤੋਂ ਸੇਧ ਲੈਣੀ ਚਾਹੀਦੀ ਹੈ।ਇਨਾ ਨੇ ਇਕ ਰਾਸਤਾ ਵਿਖਾ ਦਿਤਾ ਹੁਣ ਤੁਰਨਾ ਨਵੀ ਪੀਡੀ ਨੇ ਹੈ।ਦੋਨੋ ਜੋਡਿਆ ਨੂੂ ਸੁਭ ਇਸ਼ਾਵਾ।ਵਹਿਗੁਰੂ ਕਰੇ ਜਿਂਦਗੀ ਦੀ ਹਰ ਖੁਸ਼ੀ ਨਸੀਬ ਹੋਵੇ ।
@j.skundi7791
@j.skundi7791 4 жыл бұрын
ਦੋਵੇਂ ਜੋੜਿਆਂ ਨੂੰ ਬਹੁਤ ਬਹੁਤ ਮੁਬਾਰਕਾਂ,ਬਹੁਤ ਅੱਛਾ ਗੁਰਮਤਿ ਅਨੁਸਾਰ ਵਿਆਹ ਕੀਤਾ।ਗੁਰੂ ਕਿਰਪਾ ਕਰੇ।
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਭਾਜੀ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਜੀ ਤੁਹਾਡੀ ਸੋਚ ਨੂੰ ਪ੍ਰਮਾਤਮਾ ਤੁਹਾਡੀਆ ਜੋੜੀਆ ਤੇ ਮੇਹਰ ਭਰਿਆ ਹੱਥ ਰੱਖਣ ਜੀ ਖੁਸ਼ ਰੱਖੇ ਪ੍ਰਮਾਤਮਾ ਤੁਹਾਡੀਆ ਜੋੜੀਆ ਨੂੰ ਮੈਰੀ ਵੀ ਇਹ ਸੋਚ ਵਾ ਭਾਜੀ ਕੇ ਸਾਦਾ ਹੀ ਵਿਆਹ ਕਰੋਣਾ ਮੈ ਕਿਸੇ ਰਿਸ਼ਤੇਦਾਰ ਦੇ ਲਈ ਕੋਈ ਬੋਝ ਨਾ ਪਾਵਾਂ ਰੱਬ ਜਿਸ ਘਰ ਕੁੜੀਆ ਦਿੰਦਾ ਉਹ ਘਰ ਰਾਜਿਆ ਦਾ ਹੁੰਦਾ ਆਪਣੇ ਜਿਗਰ ਦਾ ਟੁਕੜਾ ਕਿਸੇ ਦੇ ਘਰ ਤੋਰਨਾ ਜਿਸ ਨੇ ਜਵਾਨ ਕਰ ਕੇ ਧੀ ਦੇ ਦਿੱਤੀ ਫਿਰ ਮਗਰ ਰੈਹ ਹੀ ਕੀ ਗਿਆ ਭਾਜੀ ਮੈ ਅੱਜ ਤੱਕ ਕਿਸੇ ਵੀ ਧੀ ਭੈਣ ਦੀ ਡੋਲੀ ਤੁਰਦੀ ਦੇਖ ਕੇ ਮੇਰਾ ਮਨ ਭਰ ਜਾਂਦਾ
@atindermalhi3501
@atindermalhi3501 4 жыл бұрын
ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ। ਅੱਗੇ ਜਾ ਕੇ ਲੋਕਾਂ ਨੂੰ ਹੋਰ ਵੀ ਸੇਧ ਦੇਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@reetchauhan9254
@reetchauhan9254 4 жыл бұрын
ਦੋਵੇ ਜੋੜੀਆ ਨੂੰ ਬਹੁਤ ਵਧਾਈਆ ਜਿਉਦੇ ਰਹੋ ਵੀਰੋ
@SSS-tv3nx
@SSS-tv3nx 4 жыл бұрын
ਸਾਦੇ ਵਿਆਹ ਸਾਦੇ ਭੋਗ ਨਾ ਕੋਈ ਚਿੰਤਾਂ ਨਾ ਕੋਈ ਰੋਗ
@artindersingh4550
@artindersingh4550 4 жыл бұрын
Great
@gursimran5878
@gursimran5878 4 жыл бұрын
ਬਹੁਤ ਵਧੀਆ ਸੋਚ
@lalibhatti9272
@lalibhatti9272 4 жыл бұрын
Satvir singh ?ਆਈ।ਲਵ।ਯੂ?ਵੀਰ
@iqbalsingh2338
@iqbalsingh2338 4 жыл бұрын
Good dialogue
@gurkiratgagan
@gurkiratgagan 4 жыл бұрын
Wahaguru tuhadi Jodi banaka rakha aur kirpa kar ji
@kaushlyarani9190
@kaushlyarani9190 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਨਾ ਦਾਜ ਲੈਣ ਦਾ ਨਾ ਖਰਚਾ ਕਰਨ ਦਾ ਨਾ ਕਰਾਉਣ ਦਾ ਸਾਦੇ ਵਿਆਹ ਦੀ ਮਿਸਾਲ ਪੈਦਾ ਕਰ ਦਿੱਤੀ ਹੈ
@laddicheema5743
@laddicheema5743 4 жыл бұрын
ਅੱਜ ਮੈਨੂੰ ਪੜ੍ਹੇ ਲਿਖੇ ਨੌਜਵਾਨਾਂ- ਕੁੜੀਆਂ ਨੂੰ ਦੇਖਿਆ ਜਿੰਨਾ ਨੇ ਬਹੁਤ ਵੱਡੀ ਮਿਸ਼ਾਲ ਕਾਇਮ ਕੀਤੀ ਅਤੇ ਵਧੀਆ ਸੋਚ ਵਾਲਾ ਕਦਮ ਚੁੱਕਿਆ।। ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਦੋਨੋਂ ਜੋੜੀਆਂ ਨੂੰ ਜੁੱਗ ਜੁੱਗ ਜੀਓ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ🙏🙏
@gurjindersingh5566
@gurjindersingh5566 4 жыл бұрын
ਬਹੁਤ ਵਧੀਆ ਵੀਰ, ਪਰਮਾਤਮਾ ਖੁਸ਼ੀਆ ਦੇਵੇ, ਵੈਸੇ ਇਹ ਰੀਤ ਸਰਸੇ ਵਾਲੇ ਪ੍ਰੇਮੀ ਬਹੁਤ ਟਾਇਮਾ ਤੋਂ ਕਰਦੇ ਆ ਰਹੇ ਨੇ, ਪੂਰਾ ਪਰਿਵਾਰ ਮਰਨ ਉਪਰੰਤ ਅੱਖਾ ਦਾਨ ਤੇ ਸ਼ਰੀਰ ਕਰਨ ਦਾ ਪ੍ਰਣ ਲੈਦੇ ਨੇ
@DaljeetSingh-tq5ll
@DaljeetSingh-tq5ll 4 жыл бұрын
ਬਹੁਤ ਵਧੀਆ, ਵਧਾਈਆਂ ਜੀ, ਜੇ ਹੋਰ ਲੋਕਾਂ ਦੀ ਸੋਚ ਵੀ ਅਜੇਹੀ ਹੋਵੇ ਤਾਂ ਕਰਜ਼ੇ ਤੋਂ ਬਚਿਆ ਜਾ ਸਕਦਾ
@grewala809
@grewala809 4 жыл бұрын
Putro very good
@grewala809
@grewala809 4 жыл бұрын
Putro marey batey b simpel marige karna chondey ha ho b p h d kardey a
@JaswinderSingh-me9rz
@JaswinderSingh-me9rz 4 жыл бұрын
ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਵੀਰ ਜੀ ਤੇ ਭੈਣ ਜੀ ਨੂੰ ਚੜ੍ਹਦੀ ਕਲ੍ਹਾ ਰੱਖੇ
@baljinderkaur7896
@baljinderkaur7896 4 жыл бұрын
ਬਹੁਤ ਵਧਿਆ ਜੀ .... ਸਾਡੇ ਸਮਾਜ ਨੂੰ ਅੱਜ ਇਨ੍ਹਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ.... God bless u
@babasomasinghji3026
@babasomasinghji3026 4 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ
@gurdassingh2187
@gurdassingh2187 4 жыл бұрын
ਬਹੁਤ ਵਧੀਆ ਜੀ ਤੁਹਾਡੀ ਸੋਚ ਨੂੰ ਸਲਾਮ । ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਵਾਨੀਆਂ ਮਾਣੋ ।
@punjabigamer9066
@punjabigamer9066 4 жыл бұрын
Bahot vadia hai ji
@iqbalsingh2338
@iqbalsingh2338 4 жыл бұрын
ਵਾਹਿਗੁਰੂ ਦੋਵੇਂ ਜੋੜੀਆਂ ਤੇ ਮਿਹਰ ਭਰਿਆ ਹੱਥ ਰੱਖੇ। ਦੋਵਾਂ ਨੂੰ ਬਹੁਤ -ਬਹੁਤ ਮੁਬਾਰਕਾਂ। ਹੋਰ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਇਸੇ ਤਰ੍ਹਾਂ ਸਾਦੇ ਵਿਅਾਹ ਕਰਨੇ ਚਾਹੀਦੇ ਹਨ ਤਾਂ ਜੋ ਨਜਾਇਜ ਖਰਚਿਅਾਂ ਤੋਂ ਬਚਿਆ ਜਾ ਸਕੇ। ਬਹੁਤ -ਬਹੁਤ ਧੰਨਵਾਦ !
@HarjitSingh-by5gr
@HarjitSingh-by5gr Ай бұрын
ਮੁਬਰਾਕਾ। ਸਾਰਿਆ ਨੂੰ। ਤੁਸੀ ਬਹੁਤਵੱਡਾ ਉਪਰਾਲਾ ਕੀਤਾ ਹੈ ਕੁਝ ਸਮਾਜ ਦਾ ਸੁਧਾਰ ਹੋਸਕੇ ਤੁਹਾਡੀ ਵਧੀਆ ਸੋਚ ਨੂੰ ਸਮਝਕੇ। ਧੰਨਵਾਦ ਜੀ
@balkaransinghgill4872
@balkaransinghgill4872 4 жыл бұрын
ਦਵਿੰਦਰ ਬੱਲੀ ਜੇ ਪੰਜਾਬੀ ਵਿੱਚ ਗੱਲ ਬਾਤ ਕਰਦੇ ਤਾਂ ਹੋਰ ਵੀ ਚੰਗਾ ਲੱਗਦਾ ਵਧਾਈਆਂ ਬਹੁਤ ਚੰਗਾ ਫੈਸਲਾ
@shaanepunjabvlogs
@shaanepunjabvlogs 4 жыл бұрын
ਸ਼ੁਭਕਾਮਨਾਵਾਂ ਜੀ 💐💐💐
@palaksharma8767
@palaksharma8767 4 жыл бұрын
ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆ ਮਿਲ ਜਾਣ ।।ਬਹੁਤ ਵਧੀਆ ਸੋਚ ।।
@sandeep335singh7
@sandeep335singh7 4 жыл бұрын
ਬਹੁਤ ਖ਼ੂਬ ਬਹੁਤ ਸੋਹਣਾ ਕੀਤਾ ਜੀ ਪੰਜੋਲੀ ਸਾਬ ਵਧਾੲੀਅਾਂ ਪੂਰੇ ਪਰਿਵਾਰ ਨੂੰ ਜੀ।
@harjinderpalsinghgill1394
@harjinderpalsinghgill1394 4 жыл бұрын
ਪਰਮਾਤਮਾ ਚੜਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੀ
@ParamjitSingh-ok8he
@ParamjitSingh-ok8he 4 жыл бұрын
ਬਹੁਤ ਵਧੀਆ ਮਿਸਾਲ ਕਾਇਮ ਕੀਤੀ ਹੈ।ਨੌਜਵਾਨ ਪੀੜ੍ਹੀ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
@DaljitSingh-zl3ex
@DaljitSingh-zl3ex 4 жыл бұрын
ਬਹੁਤ ਬਹੁਤ ਵਧਾਈ ਆ ਜੀ ਸਾਰੇ ਪਰਿਵਾਰ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਵੀਰ ਜੀ ਕਿਰਪਾ ਕਰੇ ਮਾਲਕ ਵਹਿਗੂਰ ਜੀ
@gurugursher6505
@gurugursher6505 4 жыл бұрын
good job veere
@subhashraghuvansh3858
@subhashraghuvansh3858 4 жыл бұрын
ਬਹੁਤ ਹੀ ਵਧੀਆ ਇਕ ਨਵੀਂ ਸੇਧ ਸਮਾਜ ਲਈ ।ਯੁੱਗ ਯੁੱਗ ਜੀਓ ਜਵਾਨੀਆਂ ਮਾਣੋ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ।ਬਹੁਤ ਬਹੁਤ ਵਧਾਈਆਂ ਦੋਵਾਂ ਜੋੜਿਆਂ ਨੂੰ ।
@Harpal7653
@Harpal7653 4 жыл бұрын
ਬਹੁਤ ਵਧੀਆ ਕੰਮ ਕੀਤਾ ਇਨ੍ਹਾ ਨੇ ਵਾਹਿਗਰੂ ਮਿਹਰ ਕਰਨ ਇਨ੍ਹਾ ਤੇ । ਬਾਕੀ ਗੋਲੀਆਂ ਕਈ ਫੁਕਰੇ ਵਿਆਹਾਂ ਚ ਚਲੌਂਦੇ ਆ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਇਕ ਨਿਹੰਗ ਸਿੰਘ ਅਰਦਾਸ ਵਿਚ ਜੈਕਾਰਾ ਛੱਡ ਕੇ ਗੋਲੀਆੰ ਚਲਾ ਰਿਹਾ
@amriksingh2485
@amriksingh2485 4 жыл бұрын
Sikhi badnam krriha
@varindersandhuharike2922
@varindersandhuharike2922 4 жыл бұрын
ਵੈਰੀ ਗੁਡ ਵੀਰ ਜੀ ਜੁਗ ਜੁਗ ਜੀਉ
@khushdeepsinghpathrala1994
@khushdeepsinghpathrala1994 4 жыл бұрын
ਬਹੁਤ ਵਧੀਆ ਸੋਚ ਆ 22 ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ 4 ਨੂੰ ਲੰਬੀ ਉਮਰ ਵਖਸੇ ਪਰਮਾਤਮਾ
@charnpreet2659
@charnpreet2659 4 жыл бұрын
ਬਹੁਤ ਚੰਗੀ ਗੱਲ congratulations
@paramjitsingh9586
@paramjitsingh9586 4 жыл бұрын
ਜਿੰਨੇ ਵੀਰ ਕੰਮੈਂਟ ਵਾਲੇ ਆ ਰੀਸ ਕਰੋ
@naazpreetkaur9305
@naazpreetkaur9305 4 жыл бұрын
Yes you are right.. Paramjit bro....
@jatinderkumarjk
@jatinderkumarjk 4 жыл бұрын
Meri hun wife ne ni mannnna😀😀😀😀😀😀😀
@naazpreetkaur9305
@naazpreetkaur9305 4 жыл бұрын
@@jatinderkumarjk jatinder g oh kyo?
@sukhjeetsingh2215
@sukhjeetsingh2215 4 жыл бұрын
Ma baap te jwai nhi mannde . Bhut difficult hunda
@namanjot5859
@namanjot5859 3 жыл бұрын
@@jatinderkumarjk hahaha
@sakinderboparai3046
@sakinderboparai3046 4 жыл бұрын
🌷 ਹਜਾਂਰਾਂ ਬੱਚੀਅਾਂ ਅਤੇ ੳੁਨਾਂ ਦੇ ਮਾਪੇ ਚਿੰਤਾ ਵਿੱਚ ਨੇਂ ਕਿੳੁਂਕੇ ਮਾਪਿਅਾਂ ਸਿਰ ਕਰਜਾ ਬਹੁਤ ਹੈ ।ਪੰਜਾਬੀਅਾਂ ਨੂੰ ਚਾਹੀਦਾ ਹੈ ਕਿ ਲੜਕੇ ਵਾਲੇ ਦਾਜ ਲੈਣ ਤੋਂ ਮਨਾਂ ਕਰਨ 🌷🌷
@raghwindersingh6834
@raghwindersingh6834 4 жыл бұрын
Waheguru charhdikala bakhse
@pardeepmann820
@pardeepmann820 4 жыл бұрын
Right g
@kuldipsingh5345
@kuldipsingh5345 4 жыл бұрын
ਵਧੀਆ ਸੁਨੇਹਾ ਦਿੱਤਾ ਹੈ ।
@ramanchahal7257
@ramanchahal7257 4 жыл бұрын
ਬਹੁਤ ਵਧੀਆ ਸੋਚ
@sawarnsingh5887
@sawarnsingh5887 4 жыл бұрын
ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਰੱਬ ਤਹਾਡੀ ਦੋਨਾਂ ਜੋੜੀਆਂ ਦੀ ਉਮਰ ਲੰਮੀ ਕਰੇ
@merepindmerekhet
@merepindmerekhet 4 жыл бұрын
ਰੱਬ ਕਰੇ ਤੁਹਾਡੇ ਵਰਗੀਆਂ ਹੋਰ ਜੋੜੀਆਂ ਪੈਦਾ ਹੋਣ 👍👍👍👍👍👍👍
@avtarrurka2891
@avtarrurka2891 4 жыл бұрын
gurjeet was yuyysingh
@manjitsingh7838
@manjitsingh7838 4 жыл бұрын
ਬਹੁਤ ਬਹੁਤ ਵਧਾਈਆਂ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸਏ ਤਹਾਨੂੰ ਹੋਰ ਤਰਕੀਆ ਬਖਸਏ
@GurpreetKaur-wu7xe
@GurpreetKaur-wu7xe 4 жыл бұрын
Mere mama ji ne sukhi batth....o bhut wadia person ne...Waheguru chardikla ch rakhan ohna nu
@bababoharmanak864
@bababoharmanak864 4 жыл бұрын
ਸੰਸਕਾਰੀ ਪੁਤਰ ਇਹੋ ਜਿਹੇ ਘਰ ਘਰ ਜੰਮਣ
@paramjitbrar4768
@paramjitbrar4768 4 жыл бұрын
ਬਹੁਤ ਹੀ ਵਧੀਆ ਬਚਾਓ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਤੁਹਾਡੀ ਮਾਤਾ ਜੀ ਪਰਮਜੀਤ ਕੌਰ ਬਰਾੜ
@merapunjabmerapunjab6673
@merapunjabmerapunjab6673 4 жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚੋ ਰੱਖਣ ਵੀਰ ਜੀ
@KamalSingh-eb7yv
@KamalSingh-eb7yv 4 жыл бұрын
Very good, May God bless you guys with happy long life together.
@harpreetsekhon5482
@harpreetsekhon5482 4 жыл бұрын
ਵਾਹਿਗੁਰੂ ਦੋਵਾ ਜੋੜੀਆ ਦੀ ਚੜਦੀ ਕਲਾ ਕਰਨ ਜੀ
@balvirlandra7727
@balvirlandra7727 4 жыл бұрын
ਰੱਬ ਵੀ ਰਾਜੀ
@bhangraarmy3232
@bhangraarmy3232 4 жыл бұрын
ਸਾਰੀ ਦੁਨੀਆ ਨੂੰ ਸੋਚਣ ਲਈ ਮਜਬੂਰ ਕਰਤਾ ਵੀਰੇ ਤੁਸੀ। Waheguru khush rakhe hmesha tuhanu sb nu.
@punjabiludhiana332
@punjabiludhiana332 4 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਦੋਨੋ ਜੋੜੀਆਂ ਨੂੰ 🙏🏻🙏🏻🙏🏻🙏🏻
@jazzchouhan2350
@jazzchouhan2350 4 жыл бұрын
Tanwaadh ji
@kuljeetsingh4706
@kuljeetsingh4706 4 жыл бұрын
Ria Gupta hanji
@punjabiludhiana332
@punjabiludhiana332 4 жыл бұрын
Kuljeet Singh hnji kon
@kuljeetsingh4706
@kuljeetsingh4706 4 жыл бұрын
Ria Gupta tusi
@kuljeetsingh4706
@kuljeetsingh4706 4 жыл бұрын
Ria Gupta Kuljeet singh
@kuldipsingh6472
@kuldipsingh6472 4 жыл бұрын
Mere valon mubarka putro tuhanu God bless you with all the happinesses in your life
@Punjabikmohabbat
@Punjabikmohabbat 4 жыл бұрын
ਇਸ ਇਕ ਖੂਬਸੂਰਤ ਪੁੱਟੇ ਹੋਏ ਸਾਦਗੀ ਭਰੇ ਕਦਮ ਤੋਂ ਅਗਰ ਏੰਨੀ ਖੁਸ਼ੀ ਹੋ ਸਕਦੀ ਹੈ ਤਾਂ ਸੋਚੋ ਸਾਰੀ ਜ਼ਿੰਦਗੀ ਜੇ ਸਾਦਗੀ ਨਾਲ ਭਰੀ ਹੋਵੇ ਤਾਂ ਕਿਹੋ ਜੇਹੀ ਹੋਵੇਗੀ,,,,ਸੂਚਨਾ ਤੇ ਚੇਤਨਾ ਚ ਗਹਿਰਾਈ ਪੈਦਾ ਕਰੋ ਸਮਾਜ ਬਦਲੇਗਾ,,,,ਨੌਜਵਾਨੋ ਇਸ ਚੁੱਕੇ ਹੋਏ ਕਦਮ ਲਈ ਵਧਾਈ ਦੇ ਪਾਤਰ ਹੋ,,,,,ਮਜਬੂਤੀ ਬਣਾਈ ਰੱਖਿਓ
@gurpartapsinghsingapore5816
@gurpartapsinghsingapore5816 4 жыл бұрын
ਵਿਆਹ ਤੁਸੀਂ ਬਹੁਤ ਵਧੀਆਂ ਢੰਗ ਨਾਲ ਕੀਤਾ। Right🤣😂
@mylife3806
@mylife3806 4 жыл бұрын
ਮੈ ਕਾਫੀ ਟਾਈਮ ਤੋ ਸੋਚੀ ਬੈਠ੍ਹਾ ਵੀਰੋ ਤੁਸੀ ਪਹਿਲਾਂ ਹੀ ਕਰਵਾ ਲਿਆ ਕੋਈ ਨੀ ਆਪਾ ਵੀ ਇਦਾ ਹੀ ਕੱਰ ਨਾ
@paramjitgill7452
@paramjitgill7452 3 жыл бұрын
ਸਾਦਾ ਵਿਆਹ ਚੰਗੀ ਸੌਚ ਆ
@GURDEVSINGH-iv4hz
@GURDEVSINGH-iv4hz 4 жыл бұрын
ਸਾਦੇ ਵਿਆਹ ਸਾਦੇ ਭੋਗ " ਨਾ ਕਰਜ਼ਾ ਨਾ ਚਿੰਤਾ ਰੋਗ" ਜੇਕਰ ਸਾਰੇ ਸੂਝਵਾਨ ਲੋਕ ਇਸ ਗੱਲ ਦੇ ਧਾਰਨੀ ਹੋ ਜਾਣ ਤਾਂ ਪੰਜਾਬ ਵਾਸੀ ਦੁਬਾਰਾ ਸੁਖੀ ਹੋ ਸਕਦੇ ਆ...
@user-po1ux8qs4m
@user-po1ux8qs4m Ай бұрын
ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤
@MohanSingh-vn7nr
@MohanSingh-vn7nr 4 жыл бұрын
ਵਾਹਿਗੁਰੂ ਤੁਹਾਡੀ ਹਰੇਕ ਖੁਸ਼ੀ ਨੂੰ ਪੂਰਾ ਕਰੇ।ਧਰਮ ਲਈ ਵੀ ਇੱਕ ਉਦਾਹਰਣ ਬਣਾਵੇ ਪ੍ਰਮਾਤਮਾ ।
@rajwantkaursohal4819
@rajwantkaursohal4819 4 жыл бұрын
I immensely appreciate what you guys did. God bless you.
@lovepreetdhaliwal7887
@lovepreetdhaliwal7887 4 жыл бұрын
Bhut vdia uprala god bless u all
@sarupsingh2715
@sarupsingh2715 4 жыл бұрын
Beautiful Though s
@ParminderKaur-kn3id
@ParminderKaur-kn3id Ай бұрын
ਵਾਹਿਗੁਰੂ ਮੇਅਰ ਕਰੇ ਨਜ਼ਰ ਨਾ ਲੱਗੇ ❤❤❤❤❤
@gulfcraneoperator3071
@gulfcraneoperator3071 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡੇ ਵੱਲੋਂ ਤਾਂ ਅੱਖਾਂ ਦਾਨ ਹੋ ਜਾਣਗੀਆਂ ਪਰ ਅੱਗੇ ਜਾਕੇ ਮੁੱਲ ਵਿਕ ਜਾਣਗੀਆਂ
@deepsandhu9582
@deepsandhu9582 4 жыл бұрын
Me is saal january vich bahro jaake apne viah te mangni te total 20 lakh laiya wa mere sahuria ne 30 lakh laiya wa...asi dona dheera ne sharab nai se ditti sale rishtedar fervi muh vatge kehnde push gish nai hoyi te nale sanu shraab nai mili sharaab asi paleo pitti 🙄🙄🙄 salute hai bro tuhanu.sala asi punjabi kapde te viaha vich he ujadi ja rahe ha
@sukhsukh4878
@sukhsukh4878 4 жыл бұрын
ਵਧਾਈਆਂ ਜੀ ਵਧਾਈਆਂ ਵੀਰਾ' ਨੂੰ
@dharamsk1453
@dharamsk1453 4 жыл бұрын
It is definition of real guru Sikh....thode vichara nu salute g...God bless you brother
@rimringill2772
@rimringill2772 4 жыл бұрын
Kinne uchche te suchche vichaar ne!! Wish we all could live with such simplicity & high thinking!! Today Sikhs are just living a very materialistic lifestyles. So Inspiring!! Rab Rakha......🙏🙏🙏🙏🙏
@SukhwinderSingh-dg2be
@SukhwinderSingh-dg2be 4 жыл бұрын
ਬਹੁਤ ਵਧਾਈਆਂ ਬਾਈ ਦੋਨਾਂ ਹੀ ਜੋੜੀਆਂ ਨੂੰ
@sukhjeetmangat9236
@sukhjeetmangat9236 4 жыл бұрын
Congratulations both couples very very nice, God bless all of you 🇨🇦🇨🇦
@surindersagoo8590
@surindersagoo8590 3 жыл бұрын
Congratulations to both couples Gof bless you 🌹🌹🇨🇦🇨🇦
@surindersagoo8590
@surindersagoo8590 3 жыл бұрын
God bless you
@kulwinderkaur5102
@kulwinderkaur5102 3 жыл бұрын
ਬਹੁਤ ਹੀ ਵਧੀਆ ਉਪਰਾਲਾ।
@sukh11625
@sukh11625 4 жыл бұрын
ਬਹੁਤ himmat wala hai eh parivar te bahut pyar hai ehna vich nahi ta aj kal sage bhai bhai di nahi bandi baap te putt di nahi bandi bahut vadhia ਮਿਸਾਲ diti hai samaaj nu
@kanwerjitsingh7181
@kanwerjitsingh7181 4 жыл бұрын
ਬਹੁਤ ਸਾਰੀਆਂ ਵਧਾਈਆਂ, ਬਹੁਤ ਚੰਗਾ ਕੀਤਾ
@JoginderSingh-zq6vt
@JoginderSingh-zq6vt 4 жыл бұрын
ਬਹੁਤ ਵਧੀਆ ਜੀ
@Manpreetmannu45
@Manpreetmannu45 4 жыл бұрын
ਸਲਾਮ ਐ ਇਹਨਾਂ ਵੀਰਾਂ ਨੂੰ ਇਹ ਕੰਮ ਬਹੁਤ ਜ਼ਿਆਦਾ ਸ਼ਲਾਘਾਯੋਗ ਹੈ
@ss-pm6oj
@ss-pm6oj 4 жыл бұрын
ਬਾਈ ਜੀ ਤੁਹਾਡੇ ਵਰਗੇ ਸਝਵਾਨ ਜੋੜੀਆਂ ਦੀ ਲੋੜ ਐ ਤਾਂ ਜੋ ਹੋਰਾਂ ਨੂੰ ਸੇਧ ਮਿਲੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਚੜ੍ਹਦੀ ਕਲ਼ਾ ਚ ਰੱਖੇ।
@jaswindersandhu808
@jaswindersandhu808 4 жыл бұрын
ਰਿਸ਼ਤੇ ੳੁਨ੍ਹਾਂ ਲੋਕਾਂ ਨਾਲ ਜੋੜੋ ਜਿਨ੍ਹਾਂ ਏ ਗੱਲ ਮੰਨਣ
@buntysharma6134
@buntysharma6134 4 жыл бұрын
God bless you 4all , proud of you, love from Amritsar
@SandeepSingh-sb4fn
@SandeepSingh-sb4fn 4 жыл бұрын
Good a
@HarpalSingh-zx1gv
@HarpalSingh-zx1gv 3 жыл бұрын
Sanu v ehna to kuj sikhna chahida a. Good bro God bless you. Salute aa vire.
@sukhjeetsingh6329
@sukhjeetsingh6329 4 жыл бұрын
ਬਹੁਤ ਵਧੀਆ ਬੇਟਾ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਏਸੈ ਤਰਾਂ ਖੁਸ਼ੀਆਂ ਭਰਿਆ ਰੱਖੇ
1❤️#thankyou #shorts
00:21
あみか部
Рет қаралды 88 МЛН
UFC Vegas 93 : Алмабаев VS Джонсон
02:01
Setanta Sports UFC
Рет қаралды 204 М.
Каха ограбил банк
1:00
К-Media
Рет қаралды 7 МЛН
Meri kya galti the part~2 #comedy #funny #youtubeshorts #shorts #cutebaby
0:16
Спас Пропавших Людей🆘💁😱
1:00
BOOM
Рет қаралды 6 МЛН
Лучший лайфхак от Миракла 😄
0:31
Miracle
Рет қаралды 10 МЛН
Хитрая Девушка Хочет Сделать ЭТО!
0:43