No video

ਟਿਕ ਗਈਆਂ ਨਜ਼ਰਾਂ ਕਰੂਸ਼ਲ ਫੈਸਲੇ 'ਤੇ ! ਅਹਿਮ ਇੰਕਸ਼ਾਫ ਪੁਰਾਣੇ ਭੇਤੀ ਦੇ… Punjab Television

  Рет қаралды 32,255

Punjab Television

Punjab Television

Ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 201
@parneetgaming9608
@parneetgaming9608 Ай бұрын
S ਹਰਜਿੰਦਰ ਸਿੰਘ ਜੀ ਬਹੁਤ ਹੀ ਖੂਬਸੂਰਤ ਅਤੇ ਗਿਆਨ ਦੇ ਵਿੱਚ ਵਾਧਾ ਕਰਨ ਵਾਲਾ ਹੈ ਬਹੁਤ ਹੀ ਮਾਣ ਹੈ ਕਿ ਕੋਈ ਤਾਂ ਪੰਜਾਬੀ ਚੈਨਲ ਹੈ ਕੇ ਜੋ ਕੇ ਸੁਹਿਰਦ personalities ਨੂੰ ਆਪਣੀ ਜਿੰਮੇਵਾਰੀ ਪੰਜਾਬ ਅਤੇ ਪੰਥ ਪ੍ਰਤੀ ਨਿਭੋਉਣ ਦੀ ਬਗ਼ੈਰ ਕਿਸੇ ਲਾਲਚ ਅਤੇ ਭੈ ਦੇ ਆਪਣੀ ਜੁੰਮੇਵਾਰੀ ਨਿਭਾ ਸਕੇ ਰੰਧਾਵਾ ਸਾਹਿਬ ਮੇਰੇ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਜੌ ਤੁਹਾਡੇ ਇਸ ਉਪਰਾਲੇ ਦਾ ਦੇਣ ਦੇ ਸੱਕਾਂ ਕੋਸ਼ਿਸ਼ ਰੱਖਣਾ ਕਿ ਨਿਰਪੱਖ ਰਹਿ ਕੇ ਆਪਣੀ ਜੁੰਮੇਵਰੀ ਨਿਭਾਉਂਦੇ ਰਾਹੋਗੇ ਪੰਜਾਬ ਪੰਥ ਅਤੇ ਗੁਰੂ ਨੂੰ ਪਿੱਠ ਨਹੀਂ ਦੇਵੋਗੇ ਬਾਕੀ ਗੁਰੂ ਜਾਣੀ ਜਾਣ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@pargatbal4108
@pargatbal4108 Ай бұрын
🙏🙏🙏ਰੰਧਾਵਾ ਸਾਹਿਬ ਜੀ ਸਰਦਾਰ ਗੁਰਚਰਨ ਸਿੰਘ ਲਾਂਬਾ ਜੀ ਵੀ ਆਪ ਵਾਂਗ ਬਹੁਤ ਜਾਣਕਾਰੀ ਰੱਖਦੇ ਹਨ। ਉਹਨਾਂ ਨੇ ਬਹੁਤ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ🙏🙏🙏। ਪਰ ਟਿੱਕ ਗਈਆਂ ਨਜ਼ਰਾਂ ਕਰੂਸ਼ਲ ਫੈਸਲੇ ਤੇ ::::::::::::: ਪਰ ਕਰੂਸ਼ਲ ਦਾ ਅਰਥ ਸਮਝ ਨਹੀ ਲੱਗਿਆ? ਮੇਹਰਬਾਨੀ ਕਰਕੇ ਇਸ ਦਾ ਅਰਥ ਵੀ ਸਮਝਾ ਦਿਉ 🙏🙏🙏।
@baljindersekhon5759
@baljindersekhon5759 Ай бұрын
ਰੰਧਾਵਾ ਜੀ ਕਰੂਸ਼ਲ ਦੀ ਜਗ੍ਹਾ ਪੰਜਾਬੀ ਦੇ ਹੋਰ ਲਫ਼ਜ਼ ਵੀ ਵਰਤਿਆ ਜਾ ਸਕਦਾ ।
@1313gurpreet
@1313gurpreet Ай бұрын
ਮਹੱਤਵਪੂਰਨ
@user-6132
@user-6132 Ай бұрын
HAN JI EK HOR LAFAJ VI VART DE NE RADHER JA RADER BAHUT VART DE NE JAGTAR SINGH
@Singhsukhraj69
@Singhsukhraj69 Ай бұрын
ਪੰਜਾਬ ਦਾ ਰਾਜ ਤਾਂ ਲੋਕਾਂ ਇਹਨਾਂ ਤੋਂ ਖੋਹ ਲਿਆ, ਹੁਣ ਇਹ ਗੁਰੂਦੁਆਰੇ, ਕਮੇਟੀਆਂ, ਸ਼੍ਰੋਮਣੀ ਕਮੇਟੀ ਆਪ ਛੱਡ ਦੇਣ, ਤੇ ਆਪਣੀਆਂ ਬਣਾਈਆਂ ਜਾਇਦਾਦਾ ਘਟੋ ਘਟ ਅੱਧੀਆਂ ਹੀ, ਸ਼੍ਰੋਮਣੀ ਕਮੇਟੀ ਨੂੰ ਸਮਰਪਿਤ ਕਰ ਦੇਣ, ਆਕਾਲ ਤਖਤ ਸਾਹਿਬ ਤੇ ਨਵੇਂ ਸਿਰਿਉਂ ਨਵੇਂ ਲੋਕਾਂ ਨੂੰ ਅਗਵਾਈ ਲਈ ਮਦਦ ਕਰਨ , ਫਿਰ ਭਾਵੇਂ ਇਹਨਾਂ ਨੂੰ ਮੁਆਫੀ ਮਿਲ਼ ਜਾਵੇ,
@gurdeepsingh1403
@gurdeepsingh1403 Ай бұрын
Sukhraj veer Ehh sab Badal pariwar ne kar ya hai... but Aaj political vaccume hai.. waheguru ji hi kirpa karan.. Badal pariwar and Anti Badal pariwar SAB ikko jihe hun..esse layee Jhunde varge C.M mile hun Punjabiyan nu... very unfortunate for PUNJAB and Sikhs also...
@jagjitkhalsa7670
@jagjitkhalsa7670 Ай бұрын
ਰੰਧਾਵਾ ਸਾਬ ਲਾਂਬਾ ਸਾਬ ਇਹ ਕਹਿਣ ਤੋਂ ਕਿਉ ਡਰ ਰਹੇ ਨੇ ਕਿ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਜੀ ਦੀ ਪੁਰਾਤਨ ਮਰਿਯਾਦਾ , ਤੇ ਤਾਕਤ ਇਹ ਹੈ ਕਿ ਜਿਸ ਤਰਾਂ ਮਹਾਂਰਾਜਾ ਰਣਜੀਤ ਸਿੰਘ ਨੂੰ ਮੁਜਰਾ ਸੁਣਨ ਦੀ ਗੱਲ ਤੋ ਓਸ ਟਾਇਮ ਦੇ ਜਥੇਦਾਰ ਸਾਹਿਬਾਨ ਜੀ ਨੇ ਕਿਹਾ ਕਿ ਕਾਣਿਆਂ ਰਾਤ ਨੂੰ ਸੁਣੇ ਮੁਜਰਾ ਤੇ ਹੁਣ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇਰੀ ਘਰ ਦੀ ਦੇਗ ਦਾ ਭੋਗ ਨਹੀ ਲਗਾਇਆ ਜਾਵੇਗਾ , ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਮੈ ਗੂਰੂ ਸਾਹਿਬ ਜੀ ਦਾ ਗੁਨਾਹਗਾਰ ਹਾਂ ਆਪ ਜੀ ਜੋ ਸਜਾ ਦੇਵੋ ਮੈ ਖਿੜੇ ਮੱਥੇ ਪ੍ਰਵਾਨ ਕਰਾਂਗਾ ਤਾ ਜਥੇਦਾਰ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੇ ਥਮਲੇ ਨਾਲ ਬੰਨ੍ਹ ਕੇ ਤਿੰਨ ਕੋਰੜੇ ਮਾਰੇ ਗਏ ਸਨ ਤੇ ਹੁਣ ਦੇ ਜਥੇਦਾਰ ਸਾਹਿਬ ਜੀ ਸੁਖਬੀਰ ਬਾਦਲ ਦੇ ਐ ਸਜਾ ਦੇਣ ਦੇ ਸਮਰੱਥ ਹਨ ?? .ਇੰਨਾਂ ਦੇ ਸਗੋਂ ਤਿੰਨ ਨਹੀ ਤਿੰਨ ਸੌ ਕੋਰੜੇ ਮਾਰਨ ਵਾਲੇ ਗੁਨਾਹ ਕੀਤੇ ਹੋਏ ਨੇ ਗ
@baldevsingh4408
@baldevsingh4408 Ай бұрын
ਲਾਂਬਾ ਸਾਹਿਬ ਚੰਗੇ ਵਿਦਵਾਨ ਨੇ ਪਰ ਪੂਰਾ ਸੱਚ ਕਹਿਣ ਤੋਂ ਝਿਜਕਦੇ ਲਗਦੇ ਸੀ
@gurdeepsingh1403
@gurdeepsingh1403 Ай бұрын
Bai ji, Sukhbir badal 3000 kore V kha lave koi bhi bharosa nahi kar sakega.. bahut jayada nuksan karta ikk family (Badal pariwar ne) unfortunate for PUNJAB and Sikhs also
@baljitsingh6957
@baljitsingh6957 Ай бұрын
ਗਲਤੀਆਂ ਦੀ ਮੁਆਫ਼ੀ ਅਕਾਲ ਤਖ਼ਤ ਸਾਹਿਬ ਤੋਂ ਮਿਲ ਸਕਦੀ ਹੈ, ਪਾਪਾਂ ਤੇ ਗੁਨਾਹਾਂ ਦੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ।
@pritpalsingh8317
@pritpalsingh8317 Ай бұрын
ਇਹਨਾਂ ਸਰਦਾਰ ਜੀ ਨੇ ਬਾਦਲਾਂ ਨੂੰ ਇੱਕ ਸ਼ਬਦ ਨਹੀਂ ਬੋਲਣਾ, ਤੁਸੀਂ ਰੰਧਾਵਾ ਸਾਹਬ ਜਿੰਨਾਂ ਮਰਜੀ ਠੋਕਰ ਲੋ !🙏
@ikodapasara8143
@ikodapasara8143 Ай бұрын
ਇਹ ਆਪ ਵੀ ਬਾਦਲ ਦੇ ਹੱਕ ਚ ਨੀ ਬੋਲ ਰਹੇ ?
@romysandhusandhu3359
@romysandhusandhu3359 Ай бұрын
ਜਿੰਨੇ ਵੀ ਵੱਡੇ2 ਅਕਾਲੀ ਦਲ ਪ੍ਰਧਾਨ ਜਾ ਜੱਥੇਦਾਰ ਜੋ ਖਾਲਸਾ ਜੀ ਦੱਸਿਆ ਇੱਕ ਵੀ ਅਕਾਲੀ ਲੀਡਰ ਇਹਨਾਂ ਗੱਲਾਂ ਤੇ ਪਹਿਰਾ ਦਿੰਦ ਕੀ,,,, ਰੰਧਾਵਾ ਜੀ ਤੁਹਾਡੇ ਚੈਨਲ ਦਾ ਬਹੁਤ 2 ਧੰਨਵਾਦ ਜੀ,,,, ਇਹ ਜਿਹੀਆਂ ਵਿਧਵਾਨ ਸ਼ਖਸੀਅਤ ਨਾਲ ਜ਼ਰੂਰ ਇੰਟਰਵਿਊ ਕਰਦੇ ਰਹੇ ਕਰੋ,,,,, ਬਹੁਤ ਵਧੀਆ ਇੰਟਰਵਿਊ ਕੀਤਾ ਤੁਸੀਂ ਜੀ
@JARNAILSINGH-vc2mt
@JARNAILSINGH-vc2mt Ай бұрын
ਆਕਾਲ ਤਖਤ ਦੇ ਜਥੇਦਾਰ ਸਹਿਬ ਨੂੰ ਸਿੱਖ ਸੰਗਤ ਜਥੇਦਾਰ ਹੀ ਨਹੀਂ ਮੰਨਦੀ, ਓਹਨਾ ਵਲੋ ਦਿੱਤੀ ਗਈ ਸਜਾ ਕੋਈ ਮਾਇਨਾ ਨਹੀ ਰੱਖਦੀ, ਪਹਿਲਾਂ ਤਾਂ ਜੱਥੇਦਾਰ ਦੀ ਨੁਯਕਤੀ ਸਰਬੱਤ ਖਾਲਸਾ ਕਰੇ ਫੇਰ ਸਰਬੱਤ ਖਾਲਸਾ ਬੁਲਾ ਕੇ ਨਿਯੁੱਕਤ ਕੀਤਾ ਜੱਥੇਦਾਰ ਫੈਸਲਾ ਲਵੇ ਤਾਂ ਜੋਂ ਸਿੱਖ ਸੰਗਤ ਨੂੰ ਮਨਜ਼ੂਰ ਹੋ ਸੱਕਦਾ ਹੈ,
@gurdeepsingh1403
@gurdeepsingh1403 Ай бұрын
Manjit ji aaj tan JHARU SHABAD TON HI DARR LAGDA HAI...
@gurdeepsingh1403
@gurdeepsingh1403 Ай бұрын
Badal family ne sab Sikh community diya SAB rivayat, SAB sansthawan jan boojhkar khatam karya hai.. very unfortunate for PUNJAB and Sikhs also..
@tarlochanbrar71
@tarlochanbrar71 Ай бұрын
ਪੰਜਾਬੀ ਦੀ ਕਹਾਵਤ ਅਨੁਸਾਰ ਇੱਕ ਨੂੰ ਕੀ ਰੋਨੀ ਏਂ,ਏ ਤਾਂ ਆਵਾ ਹੀ ਊਤ ਗਿਆ ਗੁਰੂ ਪਿਆਰਿਓ ਸਮੇਂ ਦੀ ਨਜਾਕਤ ਨੂੰ ਸਮਝੀਏ ਪੰਜਾਬ ਦੇ ਹਰ ਪਿੰਡ ਵਿੱਚੋਂ ਇਮਾਨਦਾਰ ਗੁਰ ਸਿਖ ਇਕੱਠੇ ਕਰਕੇ ਉਨ੍ਹਾਂ ਵਿੱਚੋ ਚੁਣ ਕੇ ਅੱਗੇ ਵਧੋ ਗੁਰੂ ਫ਼ਤਹਿ ਜੀ।
@user-ey2fe4wk7t
@user-ey2fe4wk7t Ай бұрын
@@tarlochanbrar71 correct , but till it is being operated by Badal nothing will change
@mukhtiarsinghgosal7848
@mukhtiarsinghgosal7848 Ай бұрын
ਰੰਧਾਵਾ ਜੀ ਸ਼੍ਰੋਮਣੀ ਅਕਾਲੀ ਦਲ ਨਾਂ ਕਿਹਾ ਕਰੋ ਸ਼੍ਰੋਮਣੀ ਅਕਾਲੀ ਦਲ ਤਾਂ ਛਿਆਨਵੇਂ ਵਿਚ ਬਾਦਲ ਖ਼ਤਮ ਕਰ ਗਿਆ ਸੀ ਉਸ ਤੋਂ ਬਾਅਦ ਤਾਂ ਪੰਜਾਬੀ ਪਾਰਟੀ ਹੀ ਬਣ ਗਈ ਸੀ ਤੁਸੀਂ ਵਾਰ ਵਾਰ ਸ੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਦੇ ਰਹਿੰਦੇ ਹੋ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਰਿਹਾ ਹੀ ਨਹੀਂ ਇਸ ਨੂੰ ਹੁਣ ਬਾਦਲ ਦਲ ਜਾਂ ਪੰਜਾਬੀ ਪਾਰਟੀ ਹੀ ਕਿਹਾ ਕਰੋ ਜੇਕਰ ਇਹ ਅਕਾਲੀ ਦਲ ਰਿਹਾ ਹੁੰਦਾ ਤਾਂ ਅੱਜ ਚੜ੍ਹਦੀ ਕਲਾ ਵਿੱਚ ਹੋਣਾ ਸੀ ਮੈਂ ਫ਼ਿਰ ਬੇਨਤੀ ਕਰਦਾ ਹਾਂ ਕਿ ਅਕਾਲੀ ਦਲ ਦੀ ਥਾਂ ਪੰਜਾਬੀ ਪਾਰਟੀ ਜਾਂ ਬਾਦਲ ਦਲ ਕਿਹਾ ਕਰੋ ਜੀ
@parmindergadri1566
@parmindergadri1566 Ай бұрын
ਬਿਲਕੁੱਲ ਠੀਕ ਆ ਜੀ ਇਨ੍ਹਾਂ ਦੀ ਪਾਰਟੀ ਨੂੰ ਵਪਾਰੀ ਦਲ ਜਾਂ ਬਾਦਲ ਦਲ ਹੀ ਕਹਿਣਾਂ ਚਾਹੀਦਾ ਹੈ।
@gurdeepsingh1403
@gurdeepsingh1403 Ай бұрын
Badal family di ikk sanstha rah gaya.. Akali dal da Kuchh V lena dena nahi...
@baljitsingh6957
@baljitsingh6957 Ай бұрын
ਬਿਲਕੁੱਲ ਜੀ,ਇਹ ਤਾਂ ਹੁਣ ਇੱਕ ਕੰਪਨੀ ਬਣ ਕੇ ਰਹਿ ਗਈ ਹੈ।
@Singhsukhraj69
@Singhsukhraj69 Ай бұрын
ਰੰਧਾਵਾ ਜੀ ਸ਼੍ਰੋਮਣੀ ਅਕਾਲੀ ਦਲ ਨਹੀਂ , ਆਕਾਲੀ ਦਲ ਬਾਦਲ ਨੇ ਸਾਰਾ ਕੁਝ ਕੀਤਾ, ਤੇ ਕੀਤੇ ਦਾ ਪਾਇਆ,ਇਹ ਸਾਰੇ ਆਕਾਲੀ ਦਲ ਬਾਦਲ ਕੰਪਨੀ ਸੀ, ਹੁਣ ਇਹ ਆਪਣੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਬਣ ਰਹੇ ਨੇ,ਜਦ ਕਿ ਇਹਨਾਂ ਸਭ ਨੇ ਰਲ਼ ਮਿਲ਼ ਕੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾਇਆ। ਹਾਂ ਹੁਣ ਇਹ ਸਾਰੇ ਆਪਣਾ ਵਖਰਾ ਦਲ ਬਣਾ ਲੈਣ, ਜਾਂ ਡੇਰਾ ।
@gurdeepsingh1403
@gurdeepsingh1403 Ай бұрын
Bilkul sahi kiha Bai ji.. but Sikhan nu aapni ikk regional party' di bahut sakht jarurat hai Veer
@rajinderrupana3149
@rajinderrupana3149 Ай бұрын
ਹੁਣ ਤਾਂ ਸਿਗਰਟ ਪੀਣ ਵਾਲੇ ਵੀ ਅਕਾਲੀ
@baljitsingh6957
@baljitsingh6957 Ай бұрын
ਇਹਨਾਂ ਦਾ ਸਲਾਹਕਾਰ ਬੈਂਸ ਦੇਖ ਲਵੋ, ਲਾਹਨਤ ਹੈ ਇਹੋ ਜਿਹੇ ਅਖੌਤੀ ਅਕਾਲੀਆਂ ਦੇ
@GurjantSingh-eh6em
@GurjantSingh-eh6em Ай бұрын
ਰਧਾਵਾ ਸਾਹਿਬ ਹਾਥੀ ਉਪਰ ਬੈਠ ਕੇ ਤੱਕੜੀ ਨਾਲ ਤੋਲਿਆ ਨਹੀ ਜਾ ਸਕਦਾ ਲੋਕਾ ਨੇ ਫੈਸਲਾ ਦੇ ਦਿੱਤਾ ਹੈ ਜੀ ਕੇ ਰੱਬ ਲੱਤ ਨਹੀਂ ਮਾਰਦਾ ਮੱਤ ਮਾਰਦਾ ਹੈ ਇਹ ਹੀ ਹੋ ਰਿਹਾ ਹੈ ਜੀ।ਅਕਾਲੀਆ ਨਾਲ।
@gurdeepdhaliwal8498
@gurdeepdhaliwal8498 Ай бұрын
Lambs sahib . ਕੌਣ ਪੁੱਛਦਾ ਸ਼ਰੋਮਣੀ ਕਮੇਟੀ ਨੂੰ ।ਇੱਥੇ ਸਭ ਕੁਛ ਪ੍ਰਧਾਨ ਹੀ ਹੈ ।
@amriksingh1923
@amriksingh1923 Ай бұрын
ਰੰਧਾਵਾ ਜੀ ਹੁਣ ਤਾਂ ਅਕਾਲੀ ਦਲ ਦਾ ਗੁਣਗਾਨ ਗਾਨਾ ਛੱਡ ਦਿਓ ਅੱਧੇ ਬੱਚੇ ਤਾਂ ਨਸ਼ੇ ਨਾਲ ਮਰ ਰਹੇ ਨੇ ਜਿਹੜੇ ਬਚੇ ਉਹ ਵਿਦੇਸ਼ਾਂ ਚਲੇ ਗਏ ਨੇ ਇਹ ਸਾਨੂੰ ਅਕਾਲੀ ਦਲ ਦੀ ਹੀ ਦੇਣ ਤਾਂ ਹੈ ਹੁਣ ਛੱਡ ਦਿਓ ਇਹਨਾਂ ਦਾ ਖੈੜਾ।
@jpsinghrishi9713
@jpsinghrishi9713 Ай бұрын
ਲਾਂਬਾ ਸਾਹਿਬ ਨੇ ਬਹੁਤ ਵਧੀਆ ਦਲੀਲਾਂ ਦੇ ਕੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਧੰਨਵਾਦ
@gurbaxsingh6335
@gurbaxsingh6335 Ай бұрын
ਲਾਂਬਾ ਸਾਹਿਬ ਜੀ ਨੇ ਬਹੁਤ ਸਹੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਿਆਣੇ ਇਨਸਾਨ ਹਨ ਆਪਾਂ ਨੂੰ ਲਾਂਬਾ ਸਾਹਿਬ ਜੀ ਵਰਗੇ ਬਣਨਾ ਚਾਹੀਦਾ ਚਾਹੀਦਾ
@SurinderSingh-ht8pz
@SurinderSingh-ht8pz Ай бұрын
ਅੱਜ ਲੋੜ ਹੈ ਅਕਾਲੀ ਫੂਲਾ ਸਿੰਘ ਜੀ ਵਰਗੇ ਜਥੇਦਾਰ ਸਾਹਿਬ ਦੀ ਜਿਨ੍ਹਾਂ ਨੇ ਉਸ ਸਮੇਂ ਦੇ ਮਹਾਰਾਜੇ ਨੂੰ ਵੀ ਨਹੀਂ ਸੀ ਬਖਸ਼ਿਆ।
@Nanak-rc1go
@Nanak-rc1go Ай бұрын
ਉਹ ਮੋਜੂਦ ਨੇ ਜਥੇਦਾਰ ਰਣਜੀਤ ਸਿੰਘ। ਉਹਨਾਂ ਨੂੰ ਲਾਉਂਦੇ ਨੀ। ਜਥੇਦਾਰ ਤਾਂ ਬਾਦਲ ਜੇਬਾ ਚਿ ਕੱਢਦੇ ਨੇ। ਮਰੀ ਜ਼ਮੀਰ ਵਾਲੇ। ਲਾਸ਼ਾਂ ਹੀ ਹੁੰਦੀਆਂ ਨੇ।
@askahlonx4102
@askahlonx4102 Ай бұрын
ਬਾਦਲ ਪਰਿਵਾਰ ਨੇ ਖ਼ਾਲਸਾ ਪੰਥ ਬਹੁਤ ਵੱਡੀ ਢਾਹ ਲਾਈ ਹੈ
@surjeetsinghguliani3601
@surjeetsinghguliani3601 Ай бұрын
ਰੰਧਾਵਾ ਜੀ ਖੇਡ ਦੇ ਮਦਾਨ ਵਿੱਚ ਸਾਰੀ ਗੱਲ ਕੈਪਟਨ ਦੀ ਹੁੰਦੀ ਹੈ । ਖਿਡਾਰੀਆਂ ਨੂੰ ਕੈਪਟਨ ਦੀ ਗੱਲ ਮੰਨਣੀ ਪੈਂਦੀ ਹੈ ।ਇਸੇ ਤਰਾਂ ਸਾਰੇ ਅਕਾਲੀ ਲੀਡਰ ਬਾਦਲ ਸਾਹਿਬ ਅੱਗੇ ਕੋਈ ਨਹੀਂ ਬੋਲਦੇ ਸੀ । ਦੂਜੀ ਧਿਰ ਤੇ ਦੋਸ਼ ਹੈਕੇ ਊਨਾ ਨੇ ਆਨੰਦ ਮਾਣਿਆ ਹੈ। ਲੇਕਿਨ ਊਨਾ ਨੇ ਸਾਰੀ ਉਮਰ ਬਾਦਲ ਦਾ ਸਾਥ ਵੀ ਦਿੱਤਾ ਹੈ।ਤੁਹਾਨੂੰ ਸਭ ਪਤਾ ਹੈ। ਅੱਜਦੇ ਜ਼ਮਾਨੇ ਵਿੱਚ ਸਭ ਪੈਸੇ ਦੀ ਖੇਡ ਹੈ । ਅਕਾਲ ਤਖ਼ਤ ਦੇ ਸਾਰੇ ਜੱਥੇਦਾਰ ਵਿਕਾਉ ਹਨ ।ਸ਼੍ਰੋਮਣੀ ਕਮੇਟੀ ਵੀ ਮੋਕਾਪ੍ਰਸਤ ਹੈ । ਬਾਂਗਾ ਸਾਹਿਬ ਦੀਆਂ ਸਾਰੀ ਗੱਲਾਂ ਦੁਰਸਤ ਹਨ । ਡਿਬੇਟ ਬਹੁਤ ਵਧੀਆ ਲੱਗੀ ।
@ManjitKaur-vp7kf
@ManjitKaur-vp7kf Ай бұрын
ਸਭ ਤੋਂ ਪਹਿਲਾਂ ਸਿੱਖੀ ਚ ਉਹ ਇਖਲਾਕ ਚਾਹੀਦਾ ਜਿਹੜਾ ਝਾੜੂ ਲਗਾ ਕੇ ਸਾਡੇ ਆਕਾਲ ਤਖ਼ਤ ਉੱਪਰ ਬੈਠੀ ਰਸਸ ਸੋਚ ਨੂੰ ਕੂੜੇਦਾਨ ਵਿੱਚ ਸੁੱਟ ਕੇ ਸਾੜ ਕੇ ਸਵਾਹ ਬਣਾ ਸਕੇ
@sukhdevsinghbhatti3235
@sukhdevsinghbhatti3235 Ай бұрын
ਸਾਰੇ ਗੁਰੂਦਵਾਰਾ ਸਾਹਿਬ ਤਾਂ ਬਾਦਲਾ ਦੇ ਅੰਡਰ ਹਨ । ਇਨਾ ਖਿਲਾਫ ਕਾਰਵਾਈ ਕਿੰਨੇ ਕਰਨੀ ਆ ਸਿਵਾਏ ਡਰਾਮਾ ਕਰਨ ਤੋ
@josantop2819
@josantop2819 Ай бұрын
ਜੱਫੇਮਾਰ ਸਾਹਿਬ ਆਵਦੇ ਮਾਲਕ ਬਾ: ਸਾਹਿਬ ਨੂੰ ਅੱਖਾ ਨਹੀਂ ਵਿਖਾ ਸਕਦੇ।
@gurdeepsingh1403
@gurdeepsingh1403 Ай бұрын
Ehho badkismati hai sadi kaum di Bai ji
@amritpalSingh-gd6ki
@amritpalSingh-gd6ki Ай бұрын
ਦੇਖਣਾ ਇਹ ਨਹੀਂ ਕਿ ਅਕਾਲ ਤਖ਼ਤ ਸਾਹਿਬ ਕਿਸੇ ਨੂੰ ਕੀ ਸਜਾ ਸੁਣਾਉਂਦੇ ਹਨ। ਵੇਖਣ ਵਾਲੀ ਗਲ ਇਹ ਹੋਵੇਗੀ ਕਿ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਰਕਰਾਰ ਰਹਿੰਦਾ ਹੈ ਜਾਂ ਬਾਦਲ ਅਪਣੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦੇਣ ਗੇ ਜੀ। ਅਰਦਾਸ ਕਰਦਾ ਹਾਂ ਕਿ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬੁਲੰਦ ਰਹੇ।ਇਕ ਪਰਵਾਰ ਨੂੰ ਸਿੱਖਾਂ ਦੀ ਸ਼ਾਨ ਨੂੰ ਨੀਵਾਂ ਦਿਖਾਉਣ ਇਜਾਜ਼ਤ ਨਾ ਦੇਵੇ।
@gurdeepsingh1403
@gurdeepsingh1403 Ай бұрын
Bahut vadda mudda hai Bai ji...
@randholsingh2694
@randholsingh2694 Ай бұрын
ਰੰਧਾਵਾ ਸਾਹਿਬ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖਾਂ ਦੀ ਬਹੁਤ ਸਿਆਣੇ ਲੀਡਰ ਸਨ ਇਹ ਤਾਂ ਇੱਕ ਸੌ ਵੀਹ ਪਾਰਟੀ ਸੀ ਜਿਸ ਨੇ ਗੁਰਦਵਾਰਿਆਂ ਦਾ ਮਹੰਤਾਂ ਤੋਂ ਅਜ਼ਾਦ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਅੱਜ ਅਫਸੋਸ ਦਰ ਅਫ਼ਸੋਸ ਹੈ ਕਿ ਅੱਜ ਸਾਰੇ ਦੇਸ਼ ਵਿੱਚ ਇੱਕ ਹੀ ਪਰਿਵਾਰ ਦਾ ਦਬਦਬਾ ਕਾਇਮ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਫੂਲਾਂ ਸਿੰਘ ਜੀ ਨੇ ਅਕਾਲ ਤਖ਼ਤ ਪੰਜ ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ ਪਰ ਅੱਜ ਅਫਸੋਸ ਦੇ ਕਹਿਣਾਂ ਪੈ ਰਿਹਾ ਹੈ ਅੱਜ ਸਾਡੇ ਅਕਾਲ ਤਖ਼ਤ ਦੇ ਪੰਜ ਸਾਹਿਬ ਜੀ ਕਿਹੜੀ ਗੂੜ੍ਹੀ ਨੀਂਦ ਵਿੱਚ ਸੁੱਤੇ ਪਏ ਹਨ ਅੱਜ ਮੁਸ਼ਕਿਲ ਘੜੀ ਦੇ ਉਹਨਾਂ ਨੂੰ ਅੱਜ ਦੇ ਸਾਰੇ ਪੰਜਾਬ ਲੀਡਰਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸਦ ਕੇ ਉਨ੍ਹਾਂ ਸਮਝਾਂ ਕਿ ਹੁਕਮਨਾਮਾ ਜਾਰੀ ਕਰ ਕੇ ਸਾਰੇ ਅਕਾਲੀ ਦਲਾਂ ਨੂੰ ਰੱਦ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾ ਦਿੱਤਾ ਜਾਵੇ ਅਕਾਲ ਤਖ਼ਤ ਦਾ ਹੁਕਮ ਸਾਰਾ ਸਿੱਖ ਜਗਤ ਖਿੜੇ ਮੱਥੇ ਸਵੀਕਾਰ ਕਰਨ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ
@Singhsukhraj69
@Singhsukhraj69 Ай бұрын
ਸਭ ਡਰਾਮਾ ਹੋ ਰਿਹਾ ਹੈ
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਨੂੰ ਜੀ.ਲਾਇਕ ਨੰਬਰ 01
@jagdishssaini
@jagdishssaini Ай бұрын
1996 vich Akali dal ਪੰਜਾਬੀ ਪਾਰਟੀ ਬਣਾ ਕੇ ਪੰਥ dokhia ਸ਼ਰਾਬੀ ਰਿਸ਼ਵਤ ਖੋਰਾ ਨੂੰ ਪਾਰਟੀ ਵਿਚ ਸ਼ਾਮਲ kraiaa
@Nanak-rc1go
@Nanak-rc1go Ай бұрын
ਪਿਛਲਾ ਪਹਿਰਾ ਬਹੁਤ ਹੀ ਪ੍ਰਭਾਵਸ਼ਾਲੀ ਤੇ ਤਰਕ ਭਰਪੂਰ ਰਿਹਾ ਰੰਧਾਵਾ ਸਾਹਿਬ ਜੀ।
@DhanSingh-zg6cn
@DhanSingh-zg6cn Ай бұрын
ਇਹ ਵਾਰਤਾ ਸੁਣ ਕੇ ਦਿਲ ਨੂੰ ਹਲੂਣਾ ਮਾਰਨਾ ਚਾਹੀਦਾ ਹੈ ਉਸ ਹਰ ਸਖਸ਼ ਨੂੰ ਜੋ ਆਪਣੇ ਆਪ ਨੂੰ ਅਕਾਲੀ ਸਮਝਦਾ ਹੈ ਕਿ ਮੈਂ ਕਿੱਥੇ ਕੁ ਖੜਾ ਹਾਂ
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@DalbirSingh-oh4kd
@DalbirSingh-oh4kd Ай бұрын
ਰੰਧਾਵਾ ਜੀ, ਲਾਂਬਾ ਸਾਹਿਬ ਕੁਝ ਜ਼ਿਆਦਾ ਹੀ ਗਹਿਰੀਆਂ ਗੱਲਾਂ ਕਰ ਗਏ ਨੇ। ਆਮ ਬੰਦੇ ਦੀ ਸਮਝ ਤੋਂ ਅੱਗੇ ਦੀਆਂ ਗੱਲਾਂ ਹਨ। ਕਿਉਂ ਕਿ ਮੌਜੂਦਾ ਮਸਲੇ ਤੇ ਉਹ ਇਹਨਾਂ ਫਰਿਆਦੀਆਂ ਦਾ ਅਕਾਲ ਤਖ਼ਤ ਤੇ ਪਹੁੰਚ ਕਰਨਾਂ ਲਾਂਬਾ ਜੀ ਦੇ ਵਿਚਾਰ ਅਨੁਸਾਰ ਉਹਨਾਂ ਨੂੰ ਠੀਕ ਨਹੀਂ ਲੱਗਦਾ। ਰੰਧਾਵਾ ਜੀ , ਇਹਨਾਂ ਸਾਰੇ ਮਸਲਿਆਂ ਦੇ ਸਾਰੇ ਦੋਸ਼ੀਆਂ ਨੂੰ ਕੁਝ ਸਮੇਂ ਲਈ ਪੰਥ ਚੋਂ ਛੇਕ ਦੇਣਾਂ ਚਾਹੀਦਾ ਤੇ ਇਹਨਾਂ ਸਾਰਿਆਂ ਦੀਆਂ ਸਿਆਸੀ ਗਤੀਵਿਧੀਆਂ ਤੇ ਵੀ ਘੱਟੋ ਘੱਟ ਪੰਜ ਪੰਜ ਸਾਲ ਦੀ ਰੋਕ ਲਗਾ ਕੇ ਇਹਨਾਂ ਨੂੰ ਘਰ ਬੈਠਨ ਲਈ ਮਜਬੂਰ ਕਰ ਦਿੱਤਾ ਜਾਣਾਂ ਚਾਹੀਦਾ ਹੈ। ਕਿਉਂ ਕਿ ਇਹ ਗੁਨਾਹ ਇਡੇ ਵੱਡੇ ਹਨ ਕਿ ਭਾਂਡੇ ਮੰਝਵਾਉਣ ਦੀ ਸੇਵਾ ਲਾ ਕੇ ਮੁਆਫ਼ ਕਰਨ ਯੋਗ ਨਹੀਂ ਹਨ।
@BaljinderSingh-vo6uw
@BaljinderSingh-vo6uw Ай бұрын
good thoughts
@user-bx9jc9wt8x
@user-bx9jc9wt8x Ай бұрын
ਵਾਹਿਗੁਰੂ ਕਿਰਪਾ ਕਰੇ ਬਾਦਲਾ ਤੋ ਅਕਾਲ ਤਖਤ ਸਾਹਿਬ ਸਾਹਿਬ ਅਜਾਦ ਹੋਣਾ ਚਾਹੀਦਾ
@unitedpanjabi
@unitedpanjabi Ай бұрын
ਰੰਧਾਵਾ ਜੀ ਮੰਨ ਲਓ ਕਿ ਜਥੇਦਾਰ ਜੀ ਬਿਲਕੁਲ ਸਹੀ ਫੈਸਲਾ ਦਿੰਦੇ ਆ , ਪਰ ਤੰਗੀ ਇਹ ਆ , ਕੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਉੱਪਰ ਲੋਕਾਂ ਦਾ ਭਰੋਸਾ ਹੈ? ਗੱਲ ਇੱਥੇ ਖੜ੍ਹ ਜਾਣੀ ਆ ਜੀ । ❤
@gurdeepsingh1403
@gurdeepsingh1403 Ай бұрын
100 percent right bro
@makhansidhu1693
@makhansidhu1693 Ай бұрын
ਜਥੇਦਾਰ ਚ ਆਕਾਲੀ ਫੂਲਾ ਸਿੰਘ ਵਾਲੀ ਹਿੰਮਤ ਨਹੀਂ ਹੈਂ ਜੀ ਜੋ ਸਜ਼ਾ ਸੁਣਾ ਸਕਦੇ ਹੋ ਣ,,ਬੇੜਾ ਗ਼ਰਕ ਕਰ ਦਿੱਤਾ ਹੈ ਜੀ
@aviroopbrar7356
@aviroopbrar7356 Ай бұрын
These leaders can surrender the whole wealth they collected during Power.
@gurdeepsingh1403
@gurdeepsingh1403 Ай бұрын
Dil bahlane ke liye Galib yeh khayal acchha hai
@kulwantsinghpannu7632
@kulwantsinghpannu7632 Ай бұрын
Bahut hi wadia, gal bat, bda changa lga ji
@parminderbhagta4320
@parminderbhagta4320 Ай бұрын
ਇਨ੍ਹਾਂ ਨਵੇਂ ਪ੍ਰਧਾਨਾ ਨੇ ਸਾਡੇ ਸਮਾਜ ਦੀ ਭੈਣ ਚੌ ਦਿਤੀ
@jagjitkhalsa7670
@jagjitkhalsa7670 Ай бұрын
ਲਾਂਬਾ ਸਾਬ ਸਿੱਧਾ ਕਹੋ ਬੰਨ੍ਹ ਕੇ ਛਿੱਤਰ ਪਰੇਡ ਕਰੋ
@HARJITSINGH-qo6pl
@HARJITSINGH-qo6pl Ай бұрын
One of best advice given by guest is SGPC should have a check on Akali Dal whether maintaining profile of Akali in each member. Also disputed matters should be discussed in SGPC general house as per Sikh principles. Only those matters should be forwarded to Akal Takhat where there is no consensus taken by SGPC due to high complexity.
@jalourSingh-bz4dj
@jalourSingh-bz4dj Ай бұрын
ਰੰਧਾਵਾ ਸਾਹਿਬ ਤੇ ਲਾਮਾ ਸਾਹਿਬ ਜੀ ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਲਾਬਾ ਸਾਹਿਬ ਨੂੰ ਛੇ ਚੀਜ਼ ਤੋਂ ਛੇਤੀ ਸਾਨੂੰ ਸੁਣਨ ਦਾ ਮੌਕਾ ਦਿਆ ਕਰੋ ਇਹਨਾਂ ਦੇ ਵਿਚਾਰ ਬਹੁਤ ਹੀ ਅੱਛੇ ਹੁੰਦੇ ਹਨ ਤੇ ਬਾਕੀ ਜੋ ਜਥੇਦਾਰ ਕੁਝ ਨਹੀਂ ਕਰ ਸਕਦਾ ਲੋਕਾਂ ਨੂੰ ਬਾਦਲ ਗਰੁੱਪ ਤੇ ਭਰੋਸਾ ਹੋ ਹੀ ਨਹੀਂ ਸਕਦਾ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ ਇਹ ਛੱਡ ਕੇ ਪਾਸੇ ਹੋਏ ਨਵੇਂ ਆਉਣ ਜਿਹੜੇ ਬਾਗੀ ਗਰੁੱਪ ਆ ਉਹਨਾਂ ਚ ਵੀ ਕੋਈ ਅੱਛਾ ਨਹੀਂ ਹੈ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹਨ ਇਹ ਸਾਰੇ ਪਾਸੇ ਹੋ ਨਵੀਂ ਪੀੜੀ ਆਵੇ ਤੁਹਾਡੇ ਵਰਗੇ ਲਾਂਭਾ ਸਾਹਿਬ ਵਰਗੇ ਇਹੋ ਜਿਹੇ ਸਾਡੇ ਵੱਡੇ ਵੱਡੇ ਵਿਦਵਾਨ ਬੈਠੇ ਆ ਉਹ ਅੱਗੇ ਆਉਣ ਤਾਂ ਹੀ ਪੰਥ ਦਾ ਭਲਾ ਹੋ ਸਕਦਾ ਅਦਰਵਾਈਜ਼ ਪੰਥ ਦਾ ਭਲਾ ਨਹੀਂ ਹੋ ਸਕਦਾ
@kashmirjhutty1733
@kashmirjhutty1733 Ай бұрын
Harwinder singhji , Lambaji is great , got full knowledge of Akali Dal . So clearly all the so called akalies should resign and A new group who fulfil the conditions of being akalies , should bring forward and 1925 wala Akali Dal come in form and surely all Sikhs would follow and give good rulingng to punjabies and the sikhs . USA
@gurdeepsingh1403
@gurdeepsingh1403 Ай бұрын
It's next to impossible bro..21 vi sadi ch mushkil hai bro
@harbhajansingh2910
@harbhajansingh2910 Ай бұрын
ਲਾਂਬਾ ਜੀ ਬਹੁਤ ਵਧੀਆ knowledge ਰਖਦੇ ਹਨ
@jagdishssaini
@jagdishssaini Ай бұрын
ਅਕਾਲੀਆਂ ਨੇ chona Larhan ਲਈ ਦੁੱਧ ਧੋਤੇ ਬਨਣ ਲਈ Sri Akal Takhat sahib ji age ਜਾਂਦੇ
@Nanak-rc1go
@Nanak-rc1go Ай бұрын
ਅਕਾਲੀ ਦੱਲ ਨੂੰ ਸੁਰਜੀਤ ਕਰਨਾ ਹੈ, ਤਾਂ ਸੁਖਬੀਰ ਅਸਤੀਫਾ ਦੇ ਦੇਵੇ। ਸਭ ਰੋਲੇ ਖਤਮ ਹੋ ਜਾਣਗੇ।
@nazarsingh1123
@nazarsingh1123 Ай бұрын
ਬਹੁਤ ਵਧੀਆ ਗੱਲ ਬਾਤ ਜੀ
@sekhonsekhon4142
@sekhonsekhon4142 Ай бұрын
ਸ਼੍ਰੋਮਣੀ ਕਮੇਟੀ ਨੂੰ ਇਹ ਹਦਾਇਤ ਕਰਨੀ ਕਿ ਉਹ ਅਕਾਲੀ ਦਲ ਨੂੰ ਸੰਭਾਲ਼ੇ , ਘੋੜੇ ਅੱਗੇ ਟਾਂਗਾ ਜੋੜਨ ਵਾਲੀ ਗੱਲ ਹੈ। ਹੁਣ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਇੱਕ ਵਿੰਗ ਮਾਤਰ ਬਣਕੇ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੀ ਟਿਕਟਾਂ ਤੇ ਚੋਣ ਜਿੱਤਕੇ ਆਏ ਹਨ। ਉਹ ਆਪਣੇ ਆਕਾ ਦੇ ਖ਼ਿਲਾਫ਼ ਕਿਵੇਂ ਕਾਰਵਾਈ ਕਰ ਸਕਦੇ ਹਨ?
@user-ey2fe4wk7t
@user-ey2fe4wk7t Ай бұрын
Randhawa Sahib g if Badal sahib goes to Akal Takhat Sahib thereafter he will work as Khalsa or continue as he was doing up to now My answer is no
@Singhsukhraj69
@Singhsukhraj69 Ай бұрын
ਰੰਧਾਵਾ ਜੀ ਕੀ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਗੁਰੂਦੁਆਰੇ, ਕਮੇਟੀਆਂ, ਜਾਂ ਸ਼੍ਰੋਮਣੀ ਕਮੇਟੀ ਜਾਂ ਆਕਾਲ ਤਖਤ ਸਾਹਿਬ ਤੇ ਇਹਨਾਂ ਸਿਆਸੀਆਂ ਦਾ ਪ੍ਰਭਾਵ ਨਹੀਂ ਹੈ
@hsingh9180
@hsingh9180 Ай бұрын
Oh veer jina eh randi rona karde akalian da ja jathedar da, on ground jathedar d aukaat hai hi nhi kujh, koi serious nhi lenda ena kluna nu
@pritpalsingh8317
@pritpalsingh8317 Ай бұрын
ਲਾਂਬਾ ਸਾਹਬ ਵੀ ਟਕਸਾਲੀ ਤੇ ਰੰਗ ਬਰੰਗੇ ਗ੍ਰੰਥਾਂ ਨੂੰ ਮੰਨਣ ਮਨਾਉਣ ਵਾਲੇ ਹਨ! ਸੱਚ ਤੇ ਇਹ ਵੀ ਕਦੇ ਖੜੇ ਨਹੀਂ! !🙏
@karamvirsingh2068
@karamvirsingh2068 Ай бұрын
ਲੋਕ ਕਿਊ ਨਹੀ ਸਮਝਦੇ ,ਬਾਦਲਾ ਤੋ ਬਗੇਰ ਪਾਰਟੀ ਨਹੀ ਚੱਲ ਸਕਦੀ , ਕਿਊ ਨਹੀ ,ਇਕ ਵਾਰੀ ਪਰਖ ਕੇ ਵੋਖੋ ਪਲੀਜ 🙏🏽🙏🏽🙏🏽
@jassinghpunjabi65
@jassinghpunjabi65 Ай бұрын
ਇਸ ਗ਼ੱਦਾਰ ਕਰਕੇ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਪੰਥ ਚੋਂ ਛੇਕਿਆ ਗਿਆ ਸੀ।
@jagjitsingh5212
@jagjitsingh5212 Ай бұрын
Good news and views thanks Randhawa saab and Lamba saab ❤🙏🏻🙏🏻
@gurbaxsinghbedi2696
@gurbaxsinghbedi2696 Ай бұрын
ਘਟ ਤੋੰ ਘਟ 3 ਸਾਲ ਦਾ ਸਮਾਂ ਇਹਨਾ ਲੀਡਰਾਂ ਨੂ ਦੇਣ ਸੁਧਾਰ ਲਈ। ਉਸ ਤੋ ਪਹਿਲਾਂ ਕੋਈ ਰਾਜਨੀਤਕ ਔਹਦਾ ਨਹੀ ਲੈਣਗੇ।
@kamaldhindsa7528
@kamaldhindsa7528 Ай бұрын
Bahut hee wadhyea topic and discussion 🙏appreciate lots👏
@Nanak-rc1go
@Nanak-rc1go Ай бұрын
ਵਿਚਰਨ ਵਾਰੇ ਸਾਰੇ ਸਮਝਦਾਰ ਨੇ ਜਾਣਦੇ ਨੇ। ਪਰ ਕੁਰਸੀਆਂ ਤੇ ਪਰੀਬਾਦ ਬਾਦ ਲਈ ,,ਖੂੰਹ ਚ ਜਾਵੇ ਅਕਾਲੀ ਦੱਲ ਤੇ ਪੰਥ। ਇਕ ਗਲਤੀ ਨੀ, ਜਥੇਦਾਰ ਤੇ ਪ੍ਰਧਾਨ ਤਾਂ ਜੇਬਾ ਚੋ ਨਿਕਲਦੇ ਨੇ। ਰੋਕਣ ਵਾਲਾ ਤਾਂ ਕੋਈ ਬਚਿਆ ਹੀ ਨੀ।
@user-nw6bq5hv4f
@user-nw6bq5hv4f Ай бұрын
Sardar ji de bauhat hi vadhia gall ha ihna loga vicho ik ve Akali nahi paristara smarpat hon ji rachhpal singh kamalwala
@lakhbirsingh325
@lakhbirsingh325 Ай бұрын
Very good discussion ji
@kulbirsingh950
@kulbirsingh950 Ай бұрын
🙏🙏
@anupindersingh7506
@anupindersingh7506 Ай бұрын
DHAN SRI GURU HARGOBIND SAHIB JI , ........ JUGO JUG TERI JAI HOVE .
@waseychattha4668
@waseychattha4668 Ай бұрын
Very nice discussion.
@SurinderSingh-qp3hp
@SurinderSingh-qp3hp Ай бұрын
Thanks randawa g after a long time a episode required once a week great lamha sahib
@HarminderSingh-yg5ib
@HarminderSingh-yg5ib Ай бұрын
Sardar good discussion
@Nanakpanthi
@Nanakpanthi Ай бұрын
Kaaash, Jathedar Saab Sukhbir nu keh den, Vand chako. Sare pracharak ehi kehnde ne, naal ni kuch jaana. Vand dio widdows nu Anath hoye bacheya nu. Tuhade kar ke hi log suffer hoye ne. Ya ehna te 5 saal da ban lag je.
@reshamsingh5116
@reshamsingh5116 Ай бұрын
ਇਹਨਾਂ ਦੀ ਗੱਲਬਾਤ ਦੇ ਹਿਸਾਬ ਨਾਲ (ਸ਼੍ਰੋਮਣੀ ਅਕਾਲੀ) ਸ਼ਬਦ ਨਾ ਵਰਤਣ ਦੀ ਸਜ਼ਾ ਹੋਣੀ ਚਾਹੀਦੀ ਹੈ 🙏ਆਪੋ-ਆਪਣੇ ਦਲ ਬਣਾ ਸਕਦੇ ਆ
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ। ❤❤
@bhullarਚ
@bhullarਚ Ай бұрын
ਅਵਾਜ ਘਟ ਹੈ
@harpreetsinghthind2816
@harpreetsinghthind2816 Ай бұрын
🙏🙏🌹🌹ਵਾਹਿਗੁਰੂ
@JarnailSingh-iy7wf
@JarnailSingh-iy7wf Ай бұрын
Sardar ji good vichar ne
@amriksinghbhanri4377
@amriksinghbhanri4377 Ай бұрын
Ssa Randhawa ji
@balwantsinghdhadda2644
@balwantsinghdhadda2644 Ай бұрын
Very nice information Randhawa Ji
@HARJITSINGH-qo6pl
@HARJITSINGH-qo6pl Ай бұрын
From above discussion, it is concluded that now it is duty of Akal Takhat to first check parameters of Akali are being maintained in Akali Dal or not. Mainly President, core members , working committee, disciplinary committee, MP , MLA , All President of Akali Dal of Each Distt, SGPC president, All SGPC members profile should be checked .
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ ਅਤੇ ਸ ਲਾਂਬਾ ਸਾਹਿਬ ਸਤਿ ਸ੍ਰੀ ਅਕਾਲ ਜੀ। ਲਾਂਬਾ ਸਾਹਿਬ ਇਹਨੀਂ ਲਿਆਕਤ ਦਾ ਮਾਲਕ ਨਾ ਜਥੇਦਾਰ ਹੈ ਅਤੇ ਨਾ ਹੀ ਸੋ੍ਮਣੀ ਕਮੇਟੀ ਦਾ ਪ੍ਧਾਨ ਹੈ।
@user-qf6jd1de6q
@user-qf6jd1de6q Ай бұрын
O yar onĺy chair paisa nò sikhi
@baba__ji999
@baba__ji999 Ай бұрын
🙏🏻🙏
@gurtekbhangal5039
@gurtekbhangal5039 Ай бұрын
Thanks
@dr.msmannpatiala5081
@dr.msmannpatiala5081 Ай бұрын
Perfect analysis, ਵਿਦਵਤਾ ਦੀ ਮਿਸਾਲ
@nirmalsingh6798
@nirmalsingh6798 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀਕੀ ਫਤੇਹਿ ।।ਰੰਧਾਵਾ ਸਾਹਿਬ ਮੈਨੂ ਇਕ ਸ਼ੰਕਾ ਹੈ ਕਿ ਕਿਆ ਕੋਈ ਫੈਸਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਕੱਲੇ ਹੀ ਲੈ ਸਕਦੇ ਹਨ ? ਪਤਾ ਨਹੀਂ ਮੈਂ ਸਹੀ ਹਾਂ ਜਾਂ ਗਲਤ ਪਰ ਮੇਰੀ ਜਾਣਕਾਰੀ ਅਨੁਸਾਰ ਤਾਂ ਪੰਥਕ ਮਸਲਿਆਂ ਤੇ ਫੈਸਲਾ ਸਿੱਖ ਸਿਧਾਂਤ ਅਨੁਸਾਰ ਸਰਬੱਤ ਖ਼ਾਲਸਾ (ਕੋਈ ਭੀੜ ਨਹੀ ਸਗੋਂ ਸਾਰੀਆਂ ਪੰਥਕ ਜਥੇਬੰਦੀਆਂ ਦੇ ਇਕ ਇਕ ਜਾਂ ਦੋ ਦੋ ਨੁਮਾਂਇੰਦਿਆਂ ਦਾ ਸ੍ਰੀ ਅਕਾਲ ਤਖਤ ਉੱਤੇ ਜੁੜਿਆ ਹੋਇਆ ਇਕੱਠ ) ਲਵੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਪੰਜਾਂ ਹੀ ਤਖ਼ਤਾਂ ਦੇ ਸਿੰਘ ਸਾਹਿਬਾਨ ਸਰਬਸੰਮਤੀ ਨਾਲ ਲੈਦੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਜਿਮੇਵਾਰੀ ਫ਼ੈਸਲੇ ਨੂੰ ਸਿੱਖ ਪੰਥ ਨੂੰ ਸੁਨਾਉਣ ਤੇ ਲਾਗੂ ਕਰਾਉਣ ਦੀ ਹੀ ਹੁੰਦੀ ਹੈ ।ਫੈਸਲਾ ਉਹ ਇਕੱਲੇ ਨਹੀਂ ਲੈ ਸਕਦੇ ਇਹ ਸਿੱਖੀ ਦੀ ਪਰੰਪਰਾ ਹੈ ।ਕਿਆ ਮੈਂ ਠੀਕ ਹਾਂ ਜਾਂ ਕੁੱਝ ਹੋਰ ਹੈ? ਦੱਸਣਾ ਜੀ ਧੰਨਵਾਦੀ ਹੋਵਾਂਗਾ ।
@ssbal2048
@ssbal2048 Ай бұрын
Mr Lamba derailed the whole point.
@Ranjeetdaliwal-kz2nc
@Ranjeetdaliwal-kz2nc Ай бұрын
ਸਤਿ ਸ੍ਰੀ ਆਕਾਲ ਜੀ।
@singhbhullar7227
@singhbhullar7227 Ай бұрын
ਵਿਦਵਾਨ ਹੈ ਪਰ ਗੱਲ ਵੀ ਵਿਦਵਾਨ ਵਾਲ਼ੀ ਕਰਨੀ ਚਾਹੀਦੀ
@rajindercheema4985
@rajindercheema4985 Ай бұрын
ਇਹ ਲੋਕ ਸਾਰੇ ਹੀ ਚੋਰ ਨੇ ਇਖਲਾਕੋਂ ਹੀਣੇ ਹਨ ਚੰਦੂ ਮਾਜਰਾ ਜਿੱਤ ਜਾਂਦਾ ਤਾਂ ਇਸ ਨੇ ਸੋਹਲੇ ਗਾਣੇ ਸਨ ਪ੍ਰਧਾਨ ਸ੍ਹਾਬ ਦੇ
@jarnailsingh9949
@jarnailsingh9949 Ай бұрын
767th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@surjeetsingh8809
@surjeetsingh8809 Ай бұрын
👍👍👌
@pdliofficial1774
@pdliofficial1774 Ай бұрын
S S A ji bahut vadiya ji Godbless gandhi prajapat manila
@angrejsingh-zk5lj
@angrejsingh-zk5lj Ай бұрын
🙏🙏👍
@gamdoorsingh7975
@gamdoorsingh7975 Ай бұрын
🙏🙏🙏
@BaljinderSingh-ms1hn
@BaljinderSingh-ms1hn Ай бұрын
Good 👍
@ajaibsinghpanesarCanada
@ajaibsinghpanesarCanada Ай бұрын
S S A 🙏🙏 Randhawa Sahib ji and S Raghbir Singh Lamba Sahib ji
@sakattarsingh7114
@sakattarsingh7114 Ай бұрын
Very good episode 👌
@kuldipsinghbrar5859
@kuldipsinghbrar5859 Ай бұрын
Randhawa ji you are indirectly trying to suggest an escape route for Sukhbir Singh Badal for his follies that caused great harm to the image of Sikh Panth Sikhbir’s opponents have confessed their complicity but Sukhbir being the President of Akali Dal the overall responsibility for unpardonable follies rests with him. Why don’t you admit that the downfall of Shiromani Akali Dal happened because of incompetent, destructive leadership of Sukhbir Singh Bada.
@gurdeepsingh1403
@gurdeepsingh1403 Ай бұрын
Sat sri akaal Honorable Lamba sahib ji, Randhawa ji as well all listeners...Ehh sab kuchh only and only because of BADAL FAMILY...
@harpreetsinghgrewal7563
@harpreetsinghgrewal7563 Ай бұрын
🙏🙏🙏🙏🙏
@Randy-eg6dk
@Randy-eg6dk Ай бұрын
Sir ji lambs sahib nu biweekly le aaya karo
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏 to all members present in program
@BharatBhushan-tv6cm
@BharatBhushan-tv6cm Ай бұрын
Puranayi.Bhayti.😂😂Hun.Gangu.kona.Alag.kom.Todar.mal.ji.ko. Si.lakshman.Das.madho.Das.konsi.😊😊😊😊 Ghat.Ginti Namaste 🙏
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@gurdarshansingh6297
@gurdarshansingh6297 Ай бұрын
ਲਾਂਬਾ ਜੀ ਕਿਹੜੀਆਂ ਭੋਲੀਆਂ ਗੱਲ ਕਰ ਰਹੇ ਹੋ ਕਿ ਮੌਕੇ ਦੇ ਜੱਥੇਦਾਰਾਂ ਕੋਲ ਕੋਈ ਕਿਰਦਾਰ ਬਾਕੀ ਹੈ ਨਾਲੇ ਇਹਨਾਂ ਨੂੰ ਸੰਗਤ ਜਥੇਦਾਰ ਮੰਨਦੀ
@dalipbhullar4821
@dalipbhullar4821 Ай бұрын
Sat shri akal v nice vieows
@makhansidhu1693
@makhansidhu1693 Ай бұрын
ਅਕਾਲ ਤਖਤ ਸਾਹਿਬ ਜੀ ਮਹਾਨ ਹੈਂ
@Takdir-Singh_Gill
@Takdir-Singh_Gill Ай бұрын
Knowledgeable discussion.
Кадр сыртындағы қызықтар | Келінжан
00:16
ПОМОГЛА НАЗЫВАЕТСЯ😂
00:20
Chapitosiki
Рет қаралды 26 МЛН
managed to catch #tiktok
00:16
Анастасия Тарасова
Рет қаралды 24 МЛН
Comfortable 🤣 #comedy #funny
00:34
Micky Makeover
Рет қаралды 16 МЛН
Кадр сыртындағы қызықтар | Келінжан
00:16