ਇੱਕ ਵਾਰੀ ਰਾਜੇ ਨੇ ਆਪਣੀ ਪਤਨੀ ਨੂੰ ਪਰਖਣ ਦੀ ਗਲਤੀ ਕਰ ਲਈ| ਬਾਪੂ ਮੱਘਰ ਸਿੰਘ | Son of Punjab

  Рет қаралды 839,086

Son of Punjab

Son of Punjab

Күн бұрын

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 570
@gurmelsingh9645
@gurmelsingh9645 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹ ਜੀ ਵਾਹ ਮਹਾਰਾਜ ਬਹੁਤ ਡੂੰਘਾਈ ਨਾਲ ਗੱਲਬਾਤ ਕਰਦੇ ਹਨ ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਜੀ
@Preetk764
@Preetk764 3 жыл бұрын
Baba g dyian gallan 101% sach aa.Man nu chain mil janda bapu dyian gallan sunn kkk👌👌👌🙏🙏🙏👍👍👍✌✌👌👌👌👌
@tajindergharial8217
@tajindergharial8217 3 жыл бұрын
ਵਾਹਿਗੁਰੂ ਜੀ ਤੇਰਾ ਹੀ ਆਸਰਾ
@dhillonssuresuccesskd947
@dhillonssuresuccesskd947 3 жыл бұрын
ਬਾਬਾ ਜੀ, ਜਿਉਂਦੇ ਵੱਸਦੇ ਰਹੋ। ਤੁਸੀਂ ਤਾਂ ਪੰਜਾਬੀ ਸੱਭਿਆਚਾਰ ਦੀ ਤੁਰਦੀ ਫਿਰਦੀ ਲਾਇਬ੍ਰੇਰੀ ਹੋ ਜੀ।🙏🏻🙏🏻 ਜੀਅ ਕਰਦੈ ਸੁਣੀ -ਸੁਣੀ ਜਾਈਏ। ਵਾਹ ਜੀ ਵਾਹ!
@gurdeepghuman8106
@gurdeepghuman8106 3 жыл бұрын
Sahi kya y
@boharsingh3314
@boharsingh3314 3 жыл бұрын
S
@SahilpreetSingh-xy2nd
@SahilpreetSingh-xy2nd 3 жыл бұрын
God bless you 🙏🏻
@Gopi-hs1ot
@Gopi-hs1ot 2 ай бұрын
ਬਾਪੂ ਜੀ ਬਹੁਤ ਵਧੀਆ ਲੱਗਿਆ ਬਾਬੇ ਨਾਨਕ ਜੀ ਦੀ ਸਾਖੀ ਸੁਣਕੇ ਤੇ ਤੁਸੀ ਅੱਗੇ ਬਾਬੇ ਨਾਨਕ ਜੀ ਦੀਆ ਸਾਖੀਆ ਸੁਣਾਇਆ ਕਰੋ ਧੰਨਵਾਦ ਜੀ ❤❤ ਗੁਰਪਰੀਤ ਸਿੰਘ ਮੱਤੇ ਪਿੰਡ ਤੋ❤❤❤❤
@carferrari6956
@carferrari6956 3 жыл бұрын
ਬਹੁਤ ਸਕੂਨ ਆਇਆ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਕੇ
@kalathiara548
@kalathiara548 3 жыл бұрын
ਰੱਬ ਬਾਪੂ ਦੀ ੳੁਮਰ ਲੰਮੀ ਕਰੇ ,ਪ੍ਮਾਤਮਾਂ ਜੀ
@dilbagsingh8902
@dilbagsingh8902 2 жыл бұрын
Lll.d. L
@jonibhangu7248
@jonibhangu7248 3 жыл бұрын
ਦਿਲੋ ਫਤਿਹ ਏ ਬਾਪੂ ਜੀ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
@KamalSingh-bh5oo
@KamalSingh-bh5oo 3 жыл бұрын
ਲੱਖਾਂ ਰੁਪਏ ਦੀਆਂ ਗੱਲਾਂ
@vidya5003
@vidya5003 3 жыл бұрын
ਨਾਮ ਖ਼ੁਮਾਰੀ ਨਾਨਕਾ ਚੱੜੀ ਰਹੇ ਦਿਨ ਰਾਤ ਵਾਹਿਗੁਰੂ
@nimmasingh8545
@nimmasingh8545 3 жыл бұрын
ਬਾਪੂ ਜੀ ਨਾਜਰਾ ਅਾ ਗਿਅਾ ਜੀVery Good
@meetokaur6000
@meetokaur6000 Жыл бұрын
Thanks ਬਾਪੂ ਜੀ ਬਹੁਤ ਸੋਹਣੀ ਸਾਖੀ 🌹🙏👌
@mkvines
@mkvines 3 жыл бұрын
Bot soni gall baba ji ikk second skip ni kiti video 👌🤲🙏
@bablusingh5386
@bablusingh5386 3 жыл бұрын
Best channel on youtube .....apni pindan wali sath🙂👍
@gurpalsaroud1472
@gurpalsaroud1472 3 жыл бұрын
ਬਹੁਤ ਵਦੀਆ ਸਾਖੀ ਆ ਬਾਬਾਜੀ। ੲਿਹੋ ਜਹਿਆ ਗੱਲਾਂ ਹੋਰ ਵੀ ਸੁਣਾਇਆ ਕਰੋ ਜੀ। ਸਾਰੀਆਂ ਵੀਡੀਓ ਵੇਖ ਦੇ ਹਾਂ👍 🙏🙏🙏🙏
@gurditasingh442
@gurditasingh442 3 жыл бұрын
Waheguru ji sach hai apne Nana ji ko Katha pallavi Suni si
@jagjotsingh7328
@jagjotsingh7328 3 жыл бұрын
@@gurditasingh442 w@ L. N
@baldevsharma147
@baldevsharma147 3 жыл бұрын
WA
@jasbirsingh5936
@jasbirsingh5936 3 жыл бұрын
@@gurditasingh442 .
@bhanajatt6239
@bhanajatt6239 3 жыл бұрын
ਵਾਹ ਵਾਹ ਹੀ ਕਹਿ ਸਕਦੇ ਹਾ। ਵਾਹਤਾ ਦੇਯੋਗ ਹੈ।
@dhaliwalz443
@dhaliwalz443 3 жыл бұрын
Bahut Vadhia Sikhyadaayak Kahani hai ji ( Balwinder Dhaliwal)
@ramandhaliwal6438
@ramandhaliwal6438 3 жыл бұрын
Ehhh babba bhut vdia km kr rhhe neee waheguru g
@sarwanbajwa8074
@sarwanbajwa8074 3 жыл бұрын
ਗੁਰੂ ਸਾਹਿਬ ਦੇ ਨਾਮ ਨਾਲ ਇਹੋ ਜਿਹੀਆਂ ਕਹਾਣੀਆਂ ਨਾਂ ਜੋੜੋ ਬਜੁਰਗੋ ਕਿੳਂਕੇ ਗੁਰੂ ਸਾਹਿਬ ਕਿਤੇ ਵੀ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਨਹੀ ਸੀ ਜਾਂਦੇ ਉਹਨਾਂ ਨੇ ਆਪਣੇ ਜੀਵਨ ਵਿੱਚ ਚਾਰ ਉਦਾਸਿਆਂ ਕੀਤੀਆਂ ਸਨ ਪਰ ਜਿਥੇ ਵੀ ਗਏ ਉਹ ਤੁਰ ਕੇ ਜਾਂ ਉਸ ਸਮੇਂ ਦੇ ਆਉਣ ਜਾਣ ਦੇ ਸਾਦਨਾਂ ਦੀ ਵਰਤੋਂ ਕਰ ਕੇ ਗਏ ਸਨ ।
@gursewaksingh9964
@gursewaksingh9964 3 жыл бұрын
Veer ji tuhanu kivy pta
@gursewaksingh9964
@gursewaksingh9964 3 жыл бұрын
Guru Nanak dev ji kuhd Nirankar han Sanu sikhia diti unha jivan jiune di Par oh ik sakti c aap jo sav de andr dhdk rhi ha groth kardi ha . Oh kity v kisy time ja sakdy c besaq tur k gaey c koi galt nhi par oh Nirankar han kuj v kr sakdy han asin oh sakti nhi ban sakdy par unha ch sma sakdy han unha dy dassy marg anusar .
@MandeepSingh-xc9hc
@MandeepSingh-xc9hc 3 жыл бұрын
ਰੱਬ ਨੇ ਅੱਜ ਤੋਂ 551 ਸਾਲ ਪਹਿਲਾਂ ਅਪਦੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਿਆ ਸੀ🙏🙏
@badboy0051
@badboy0051 3 жыл бұрын
L
@ayurveda5416
@ayurveda5416 3 жыл бұрын
ਢੱਡਰੀਆਂ ਵਾਲੇ ਨਾਲੋਂ ਵੱਧ ਗਿਆਨ ਆ ਬਾਬੇ ਨੂੰ। ਮਨ ਮੱਤਾਂ ਕਰਕੇ ਗੁਰਬਾਣੀ ਦੇ ਅਰਥ ਨਹੀਂ ਬਦਲਣੇਂ ਚਾਹੀਦੇ। ਜੋ ਵਚਨ ਹਨ ਉਹਨਾਂ ਨੂੰ ਸੱਤ ਕਰਕੇ ਮੰਨਣਾਂ ਚਾਹੀਦਾ ਹੈ ।
@kuldeepsidhu2922
@kuldeepsidhu2922 3 жыл бұрын
Dhan sri guru nanak dev ji maharaj dhan ho tuci waheguru ji waheguru ji
@varindersandhuharike2922
@varindersandhuharike2922 3 жыл бұрын
ਸਬ ਤੋਂ ਵੱਡਾ ਸਤਿਗੁਰ ਨਾਨਕ
@mohindergill7478
@mohindergill7478 3 жыл бұрын
Baba ji tusi great ho kini yad shakti tej hai
@BalwinderSingh-ug9fe
@BalwinderSingh-ug9fe 3 жыл бұрын
ਹੁਣ ਵਾਲੇ ਬਾਬਿਆਂ ਕੋਲ ਐਸੀਆਂ ਕਹਾਣੀਆਂ ਦਾ ਭੰਡਾਰ ਨਹੀਂ ਹੈ ।
@paramjitsingh4041
@paramjitsingh4041 3 жыл бұрын
Dhan dhan satguru tera he ashra ji
@harjindersingh9056
@harjindersingh9056 3 жыл бұрын
Bapu g sat shri akal
@prabhjotdeol2675
@prabhjotdeol2675 3 жыл бұрын
M ta baba ji di fan ho gaye dil karda sara din suni jao🎉🎊🎉🎊
@SonuSaini-ov4lf
@SonuSaini-ov4lf 3 жыл бұрын
Bilkul sahi Deol22ji menu vi kiny din ho gy ny ji bas bapu ji deya video hi vekh reha ty koj samjan di koshish kar reha eana bajurgha deya wadmullia gaala. Dil tu respect karda ty peri pena bapu sr maghar singh ji nu👏🏻
@brownspider-mon
@brownspider-mon 3 жыл бұрын
Me son lagga sunda ehnu sune bina neend nhi ondi addict hogya pehla crimetak dia sunda c shams tahir khan dia
@deepbrar3819
@deepbrar3819 3 жыл бұрын
@@SonuSaini-ov4lf aAA 😗😗 Deep 😙 Za
@SonuSaini-ov4lf
@SonuSaini-ov4lf 3 жыл бұрын
@@deepbrar3819 🙏gbu🤗
@r.jawandha5343
@r.jawandha5343 3 жыл бұрын
ਬਾਬੇ ਗੁਰੂ ਨਾਨਕ ਦੇਵ ਜੀ ਨਾਲ ਬਾਲ਼ਾ ਨਾਂ ਦਾ ਬੰਦਾ ਮਨੂਵਾਦੀਆ ਦੀ ਚਾਲ ਹੈ
@preetkhetla1077
@preetkhetla1077 3 жыл бұрын
ਬਿਲਕੁਲ
@jiwanchahal2038
@jiwanchahal2038 3 жыл бұрын
Sari gll aa ji
@malsingh638
@malsingh638 3 жыл бұрын
ਬਹੁਤ ਗਿਆਨ ਪਰਭੂਰ ਜਾਣਕਾਰੀ ਦੇ ਰਹੇ ਹੋ ਜੀ
@delhidatingandpantingrepai490
@delhidatingandpantingrepai490 3 жыл бұрын
bai Matlab das do comnt da manuwadiya da
@laddichauhan7087
@laddichauhan7087 3 жыл бұрын
Both badia baba ji swad a jada galla sun ke ap deya rab omer lmeri kare ap de
@jagtarsingh1186
@jagtarsingh1186 3 жыл бұрын
ਧੰਨ ਗੁਰੂ ਨਾਨਕ ਸਾਬ ਦੇ ਕਾਰਨਾਮਿਆ ਤੋ ਤਾ ਸਾਂਇਸ ਵੀ ਹੇਰਾਨ ਹੈ
@mohanjuneja9477
@mohanjuneja9477 3 жыл бұрын
Excellent waheguru ji
@souravrandhawa3109
@souravrandhawa3109 3 жыл бұрын
Waheguru guru ji dhan dhan naringkar baba nanak jii
@princysharma99
@princysharma99 3 жыл бұрын
Kya baat Waw ji Waw najra aaa geya ji dhan ooo Baba ji tusi
@JagjitSingh-fl1je
@JagjitSingh-fl1je 3 жыл бұрын
Bapu ji bahut vdia ne
@baljindermallhi1053
@baljindermallhi1053 3 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਬਾਪੂ ਤੈ ਤਾ ਸੁਤੀਆ ਰੂਹਾਂ ਚੋ ਜਾਣ ਪਾ ਦੇਨਾ ਏ
@sachdiawaaz6810
@sachdiawaaz6810 3 жыл бұрын
ਵਾਹਿਗੁਰੂ ਜੀ 🙏
@GurpreetSingh-xi1dt
@GurpreetSingh-xi1dt 3 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।।🌹🙏🙏🙏🌹
@surinderrandhawa4841
@surinderrandhawa4841 3 жыл бұрын
🙏🙏🙏🙏🙏Wahaguru ji
@SanjeevSharma-iw1nb
@SanjeevSharma-iw1nb 3 жыл бұрын
Baba JI nu bahut gyanwaan ne
@avtargrewal3723
@avtargrewal3723 3 жыл бұрын
ਖਾਲਸਾ ਜੀ ਇਹ ਸਾਖੀਆਂ ਅਸੀਂ ਛੋਟੇ ਹੁੰਦੇ ਸੀ ਉਦੋਂ ਸੁਣਦੇ ਸੀ ਰਾਤ ਬੀਤਣ ਵਾਲੀ ਹੋ ਜਾਂਦੀ ਸੀ ਸਾਖੀ ਨਹੀਮੁਕਦੀ ਸੀ ਇਨਾਂ ਸਾਖੀਆਂ ਵਿਚੋਂ ਪੁਰਾਣੇ ਸਮਿਆਂ ਦੇ ਰਾਜਿਆਂ ਦੀਆਂ ਸਾਖੀਆਂ ਨੇ ਇਹ
@shinderpalkaur363
@shinderpalkaur363 3 жыл бұрын
God bless you baba ji
@gurmeetkaurgrewal4118
@gurmeetkaurgrewal4118 3 жыл бұрын
ਬਹੁਤ ਗਿਆਨ ਹੈ ਅੰਕਲ ਜੀ ਬਹੁਤ ਵਧੀਆ ਸਾਖੀ ਹੈ
@sandeepmasih5143
@sandeepmasih5143 3 жыл бұрын
Thanks 🇺🇸🇺🇸🇺🇸🇺🇸🦅🦅🦅🦅🙏🙏🙏🙏
@nimmachahal6392
@nimmachahal6392 3 жыл бұрын
ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ
@bappofpunjabiindustry8405
@bappofpunjabiindustry8405 3 жыл бұрын
rbb lnbi kre umr bapu ji di 🙏🏻🙏🏻
@ManjeetSingh-pw8mz
@ManjeetSingh-pw8mz 3 жыл бұрын
Waheguru jee Baba jee nu tandrust lamy umer bakshan. 🙏🙏🙏🙏🙏🙏🙏🙏🙏🙏🙏🙏🙏🙏🙏🙏
@makhankheri9542
@makhankheri9542 3 жыл бұрын
ਬਾਈ ਜੀ ਗੁਰਬਾਣੀ ਦੀਆਂ ਤੁਕਾਂ ਗਲਤ ਨਾਂ ਪੜੋ
@kaustubhpawar9347
@kaustubhpawar9347 3 ай бұрын
ਬਹੁਤ ਹੀ ਬਧੀਆ ਸਾਖੀ। ਧੰਨਵਾਦ ਬਾਪੂ ਜੀ
@harjitsinghkandola7476
@harjitsinghkandola7476 6 ай бұрын
ਬਾਪੂ ਜੀ ਬੁਹਤ ਧੰਨਵਾਦ ਜੀ ਸਾਹਣੀ। ਕੋਲਾ ਦੀ ਵੀ ਕਥਾ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
@lakhwinderjassal333
@lakhwinderjassal333 3 жыл бұрын
ਰੂਹ ਖੁਸ਼ ਕਰਤੀ ਬਾਬਾ ਜੀ
@KulwinderSingh-hs3tu
@KulwinderSingh-hs3tu 3 жыл бұрын
Dhan guru nanak ji
@jasveenbhandohal0085
@jasveenbhandohal0085 3 жыл бұрын
Dhan Garu nanak ji
@SukhwinderKaur-pp3on
@SukhwinderKaur-pp3on 3 жыл бұрын
Salute baba ji 🙏🙏🙏🙏
@oparora2991
@oparora2991 3 жыл бұрын
Satnam waheguru ji Dhan Dhan shiri guru Nanak Dev ji Maharaj ji
@sukhjeetkaur6095
@sukhjeetkaur6095 3 жыл бұрын
Waheguru bahut vaddi sikhya mili ma v amal krangi 🙏🙏🙏🙏
@gaganrandhawa6428
@gaganrandhawa6428 3 жыл бұрын
Baba G Tuhadi Katha man Nu Bahut Vadia Lagi Man Nu
@mandeepambedkar4314
@mandeepambedkar4314 3 жыл бұрын
Sat guru nanak 🙏
@balwindersinghballi8253
@balwindersinghballi8253 3 жыл бұрын
Bapu ji baba g kirpa karn
@famouscollection6957
@famouscollection6957 2 жыл бұрын
Satnaam waheguru ji 🙏
@Singh-bx4ud
@Singh-bx4ud 3 жыл бұрын
,Bahhut vaddiya,ਗੁਰਬਾਣੀ ਨਾਲ ਜੁੜੀਆ ਕਹਾਣੀਆ ਜਰੂਰ ਸਣਾਓ.
@prabhmaan6223
@prabhmaan6223 3 жыл бұрын
ਰੂਹ ਤਕ ਪਹੁੰਚ ਗਈ ਇਹ ਗੱਲ ਮੇਰੇ ਕੋਲ ਸ਼ਬਦ ਨਹੀ ਬਾਬਾ ਜੀ ਦੀ ਤਾਰੀਫ ਕਰਨ ਲਈ 👏👏👏👏👏
@wassebba
@wassebba 3 жыл бұрын
ਬਾਈ ਜੀ, ਬਾਪੂ ਜੀ ਗਪੌੜਾਂ ਛੱਡ ਰਹੇ ਨੇ, ਬਾਣੀ ਵੀ ਅੱਧ ਅਧੂਰੀ ਬੋਲ ਰਹੇ ਨੇ, ਬਾਣੀ ਖੁੱਦ ਪੜੋ
@pargatsidhu3459
@pargatsidhu3459 Жыл бұрын
Very nice video good Ji bapu Ji nu I love you video good Ji bapu Ji nu
@GurdeepSingh-fs3pz
@GurdeepSingh-fs3pz 3 жыл бұрын
WAHEGURU JI WAHEGURU JI WAHEGURU JI WAHEGURU JI WAHEGURU JI
@MandeepSingh-xc9hc
@MandeepSingh-xc9hc 3 жыл бұрын
ਨਿੰਰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਿਆ ਸੀ ਅਨੰਤ ਕਲਾਂ ਸੰਪੂਰਣ ਗੁਰੂ ਨਾਨਕ ਅਵਤਾਰ
@Truck-fn8bd
@Truck-fn8bd 3 жыл бұрын
Love you bappu ji god bless you
@GK-2244
@GK-2244 3 жыл бұрын
ਬਹੁਤ ਵਧੀਆ ਜੀ
@balbirkaur8033
@balbirkaur8033 3 жыл бұрын
Wahaguru ji wahaguru ji 🙏🏻🙏🏻🙏🏻🙏🏻🙏🏻
@jktariwal1031
@jktariwal1031 2 жыл бұрын
satnam waheguru🙏🏻🙏🏻🙏🏻
@amritpalkaur8192
@amritpalkaur8192 3 жыл бұрын
sakhi bhut sohni waheguru ji kirpa kero
@JagtarSingh-dp8lf
@JagtarSingh-dp8lf 3 жыл бұрын
Baba ji sat shri akala ji siraaa lat video d ji
@satinderkaursatinderkaur8321
@satinderkaursatinderkaur8321 3 жыл бұрын
Waheguru ji bhut sona vicar aa
@oparora2991
@oparora2991 3 жыл бұрын
ਸਤਿਨਾਮ ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਇਤਿਹਾਸ ਸਾਂਭੀ ਬੈਠੇ ਹਨ ਬਹੁਤ ਵਧੀਆ ਹੈ ਜੀ
@billasingh9973
@billasingh9973 3 жыл бұрын
Ýĺ Ppĺ0lokģ1 . Not .. . .01
@manjitkaur-lr5cj
@manjitkaur-lr5cj 3 жыл бұрын
ਬਾਬਾ ਜੀ ਦੀ ਕਹਾਣੀ ਸੇਧ ਦੇਣ ਵਾਲੀ ਹੈ
@erbaljinder2495
@erbaljinder2495 3 жыл бұрын
ਬਾਬਾ ਜੀ ਦੀ ਉਮਰ ਲੰਮੀ ਹੋਵੇ ❤️
@hr44gamingesports42
@hr44gamingesports42 3 жыл бұрын
Bout vdiya bapu ji
@bakhshishsinghbakhshishsin4050
@bakhshishsinghbakhshishsin4050 3 жыл бұрын
ਵਾਹਿਗੁਰੂ ਜੀ
@KamalSingh-fi5oh
@KamalSingh-fi5oh 3 жыл бұрын
ਬਾਬਾ ਜੀ ਬਾਣੀ ਸੁਣਕੇ ਰੂਹ ਖੁਸ਼ ਹੋ
@billydhaliwal6860
@billydhaliwal6860 3 жыл бұрын
Bapu ji mein rab me cha ta tuhade darshan karunga pakka
@jagroopbal6644
@jagroopbal6644 3 жыл бұрын
Baba ji bhut vdia galla dsde
@navdeepkaur5654
@navdeepkaur5654 3 жыл бұрын
Dhan guru nanak 🙏🏻
@lakhveersingh5085
@lakhveersingh5085 3 жыл бұрын
Right thanks all team members
@balwindersinghsingh8510
@balwindersinghsingh8510 3 жыл бұрын
Great bapu ji
@sewaksingh3446
@sewaksingh3446 3 жыл бұрын
ਬਹੁਤ ਹੀ ਵਧੀਆ ਬੈਠਕ
@gsingh1387
@gsingh1387 3 жыл бұрын
Baba ji dí sakhi satsang wargí hai. Dhan Guru Nanak ji.
@jaspalsingh-nl2zn
@jaspalsingh-nl2zn 3 жыл бұрын
ਬਾਪੂ ਜੀ ਤੁਸੀਂ ਗੁਰਬਾਣੀ ਦੇ ਬਹੁਤ ਸਲੋਕ ਗਲਤ ਪੜਦੇ ਹੋ । ਬਾਕੀ ਸਾਖੀ ਠੀਕ ਸੁਣਾਉਂਦੇ ਹੋ । ਜਪੁਜੀ ਸਾਹਿਬ ਵਾਲੀ ਪੋੜੀ ਤੇ ਮਾਲਾ ਵਾਲਾ ਸਲੋਕ ਤੁਸੀਂ ਗ਼ਲਤ ਪੜ੍ਹ ਦਿੱਤਾ।
@kulvirsidhu234
@kulvirsidhu234 3 жыл бұрын
Sunae tain hege na!!!! Bas eh dekho ji!!!!! Baagi ji nu sun ke apne bejuarg yaad aa gae!!!!
@rajvindersingh4014
@rajvindersingh4014 3 жыл бұрын
G322
@jaspalsingh-nl2zn
@jaspalsingh-nl2zn 3 жыл бұрын
@@kulvirsidhu234 veer ji tusi theek keha , bajurg yaad aa ge par gurbani akhar akhar jida ucharan hoyi hai guru sahib de mukh to us nu galat nahi parna chahida
@jaswantsinghpradhan7470
@jaswantsinghpradhan7470 3 жыл бұрын
@@jaspalsingh-nl2zn ਤੁਸੀਂ ਵੀਰ ਜੀ िਬਲਕੁਲ ਠੀਕ ਕੁਮੈਂਟ िਲिਖਆ ਹੈ,,ਭਾਂਵੇ ਕੋਈ ਵੀ ਹੋਵੇ,ਗੁਰੂ ਸਾिਹਬਾਨਾ ਤੋਂ ਉਚਾ ਨਹੀ ਹੋ ਸਕਦਾ ,,ਗੁਰਬਾਣੀ ਗਲਤ ਪੜ िਕ ਪਾਪਾਂ ਦੇ ਭਾਗੀ ਨਹੀ ਬਣਨਾ ਚਾਹੀਦਾ,,ਗਲਤ ਪੜਨ ਨਾਲੋਂ ਵੈਸੇ ਸਾਖੀ ਸੁਣਾ िਦਓ ਕੀ ਹਰਜ ਐ,,ਗੁਰੂ ਸिਹਬ ਦੇ ਸਪੁਤਰ ਰਾਮ ਰਾਇ ਜੀ ਨੇ िਮਟੀ ਮੁਸਲਮਾਨ ਦੀ,,ਨੂੰ िਮਟੀ ਬੇਈਮਾਨ ਦੀ ਕिਹ िਦਤਾ ਸੀ,ਇਸੇ ਕਰਕੇ ਗੁਰੂ ਸਾिਹਬ ਨੇ ਸਾਰੀ ਉਮਰ ਆਪਣੇ ਮਥੇ ਲਗਣ ਤੋਂ ਨਾਹ ਕਰ िਦਤੀ ਸੀ ਸੀ
@HarpreetSingh-op9qj
@HarpreetSingh-op9qj 3 жыл бұрын
BABA ih itihaas mithihaas kujh v Nahi aa sabh zabhliaa
@baljitkaur5184
@baljitkaur5184 3 жыл бұрын
Baba ji wahaeguru app ji nulami I met dear.
@SanjeevSharma-iw1nb
@SanjeevSharma-iw1nb 3 жыл бұрын
Wah ji Wah swad aa gya
@surindersohi3842
@surindersohi3842 3 жыл бұрын
Bapu ji bhot vdia gala krdea dil krda suni jao🙏🙏🙏
@kumarkishore3015
@kumarkishore3015 3 жыл бұрын
waheguru ji
@sharansaini440
@sharansaini440 3 жыл бұрын
Wah bapu ji rang bnte tuci bharthri di shadi de great o tuci🙏🙏🙏
@SanjeevSharma-iw1nb
@SanjeevSharma-iw1nb 3 жыл бұрын
SATNAM SHRI WAHEGURU JI
@erbaljinder2495
@erbaljinder2495 3 жыл бұрын
ਧੰਨ ਗੁਰੂ ਨਾਨਕ ਦੇਵ ਜੀ 🙏
@pargatsidhu3459
@pargatsidhu3459 2 жыл бұрын
Very nice video good Ji bapu Ji nu
@deepsaab3281
@deepsaab3281 3 жыл бұрын
Very nice bapu ji
@NathasinghDeol
@NathasinghDeol 2 ай бұрын
ਬਾਪੂ ਤਾ ਲਹਿਰੀ ਬੰਦਾ very good ❤😅😂
@narinderkaur4332
@narinderkaur4332 3 жыл бұрын
Dhan dhan guru nanak dev ji dhan ho
@Truck-fn8bd
@Truck-fn8bd 3 жыл бұрын
Very nice bappu ji
@ranjana498
@ranjana498 Жыл бұрын
Kya baata Bapu ji. Nai Reesa. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
路飞太过分了,自己游泳。#海贼王#路飞
00:28
路飞与唐舞桐
Рет қаралды 22 МЛН
Finger Heart - Fancy Refill (Inside Out Animation)
00:30
FASH
Рет қаралды 21 МЛН
HE’S BACK! 😰
0:11
HeyItzPuppies
Рет қаралды 14 МЛН
Притворилась БЕРЕМЕННОЙ 😱 #shorts
1:00
Лаборатория Разрушителя
Рет қаралды 4,8 МЛН
БАТЯ И ТЁЩА😂#shorts
0:58
BATEK_OFFICIAL
Рет қаралды 4,4 МЛН
настоящий чемпион
0:59
QorabogTV
Рет қаралды 8 МЛН
Smart Sigma Kid #funny #sigma #comedy
0:26
CRAZY GREAPA
Рет қаралды 21 МЛН
My wife said she wants to show me her true skills
0:27
昕昕一家人
Рет қаралды 60 МЛН