ਇਕੱਲੇ ਖੁਸ਼ ਕਿਵੇਂ ਰਹੀਏ.. How To be Happy Alone, Buddhist Story On Loneliness By Punjabi Alfaaz

  Рет қаралды 347,492

Punjabi Alfaaz ਪੰਜਾਬੀ ਅਲਫ਼ਾਜ਼

Punjabi Alfaaz ਪੰਜਾਬੀ ਅਲਫ਼ਾਜ਼

Жыл бұрын

ਇਕੱਲੇ ਖੁਸ਼ ਕਿਵੇਂ ਰਹੀਏ.. How To be Happy Alone, Buddhist Story On Loneliness By Punjabi Alfaaz
Please Subscribe To #punjabi_alfaaz For More Updates
Social Links👇
KZfaq👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#buddhiststoryinpunjabi #inspirationalstory #punjabimotivation #punjabistory #punjabikahaniya #storybypunjabialfaaz #beststoryinpunjabi

Пікірлер: 349
@satnamsinghgahla1171
@satnamsinghgahla1171 7 ай бұрын
ਮੁਬਾਇਲ ਨੇ ਸਾਰੇ ਇਕੱਲੇ ਕਰਤੇ ਜੀ
@surjeetkaur4585
@surjeetkaur4585 Жыл бұрын
ਮਾੜਾ ਸਮਾਂ ਸਬ ਕੁਝ ਸਖਾ ਜਾਂਦਾ ਹੈ ਅਤੇ ਕੱਲਾ ਰਹਿਣਾ ਸਖਾ ਜਾਂਦਾ ਹੈ
@simranmalhi9708
@simranmalhi9708 Жыл бұрын
Bilkul
@jagjitsinghoberoi
@jagjitsinghoberoi 8 ай бұрын
ਖੁਸ਼ ਕਿਸਮਤ ਨੇ ਓਹ ਲੋਗ ਜੋ ਕਲੇ ਨੇ ਬਿਲਕੁਲ ਮੇਰੀ ਤਰਾ । ਓਹ ਇਸ ਲਈ ਕੀ ਕਲਾਪਨ ਇਨਸਾਨ ਨੂੰ ਬਹੁਤ ਮਜਬੂਤ ਸਮਝਦਾਰ ਸ਼ਾਂਤ ਬਣਾ ਦਿੰਦਾ ਹੈ।ਸਭ ਤੋ ਉਪਰ ਇਨਸਾਨ ਨੂੰ ਸਚੇ ਗਿਆਨ ਦੀ ਪਰਾਪਤੀ ਹੋ ਜਾਂਦੀ ਹੈ।
@amarjitsandhu9927
@amarjitsandhu9927 3 ай бұрын
ਜੇ ਇਕੱਲਾ ਰਹਿ ਕੇ ਸਿਮਰਨ ਕਰੇ ਤਾ ।।
@SimranSingh-zx4wj
@SimranSingh-zx4wj 3 ай бұрын
ਹਾਂ ਜੀ ਵਾਹਿਗੁਰੂ ਜੀ ਹਮੇਸ਼ਾ ਸਾਡੇ ਨਾਲ ਨੇ
@rajwinder1968
@rajwinder1968 Жыл бұрын
ਬਹੁਤ ਵਧੀਆ ਕਹਾਣੀ ਹੈ ਜੇ ਅੱਗੇ ਵਧਣਾ ਹੈ ਤਾ ਇਕੱਲੇ ਰਹਿਣਾ ਸਿੱਖੋ
@jassalkaur3548
@jassalkaur3548 Жыл бұрын
🙏🙏🙏
@user-sq9jy9vt1k
@user-sq9jy9vt1k 8 ай бұрын
ਤੁਹਾਡੇ ਵਿਚਾਰ ਸਾਨੂੰ ਬਹੁਤ ਵਧੀਆ ਲੱਗੇਧਨਵਾਦ ਵੀਰ ਜੀ,❤❤
@gurdevkaur1209
@gurdevkaur1209 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
@KamaljitKaur-et6ku
@KamaljitKaur-et6ku Жыл бұрын
ਬਹੁਤ ਵਧੀਆ
@surjeetkaur4585
@surjeetkaur4585 Жыл бұрын
ਕੌਈ ਰਿਸ਼ਤੇਦਾਰ ਨਹੀਂ ਹੈ ਅੱਜਕਲ੍ਹ ਕੌਈ ਦੋਸਤ ਨਹੀਂ ਸਬ ਨੂੰ ਆਪਦੇ ਤੱਕ ਮਤਲਬ ਹੈ
@HarwinderSingh-nr8wf
@HarwinderSingh-nr8wf 11 ай бұрын
Shi gal a g
@manvindersingh2394
@manvindersingh2394 11 ай бұрын
So true g
@pawanpreetgill9249
@pawanpreetgill9249 10 ай бұрын
Shi gal a veer g
@tajindersingh3069
@tajindersingh3069 9 ай бұрын
Shi gl aa
@surindersingh-zg6go
@surindersingh-zg6go 8 ай бұрын
Sach kh tusi
@kulwinderjeet7600
@kulwinderjeet7600 11 ай бұрын
ਭਾਜੀ ਕ੍ਰਿਪਾ ਕਰਕੇ ਆਪਣਾ ਚਿਹਰਾ ਤਾਂ ਦਿਖਾ ਦਿਓ, ਧੰਨਵਾਦੀ ਹੋਵਾਂਗੇ,
@GurpreetSingh-ep5jx
@GurpreetSingh-ep5jx Жыл бұрын
ਦੁੱਖ ਦਾਰੂ ਸੁੱਖ ਰੋਗ ਭਇਆ (ਗੁਰੂ ਨਾਨਕ ਦੇਵ ਜੀ ਮਹਾਰਾਜ☝️)
@mewasingh7238
@mewasingh7238 11 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤❤❤❤❤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@vijaykumarmall4676
@vijaykumarmall4676 Жыл бұрын
🚩🙏🙏🙏Satnam Satnam Jai Satgur RAVIDASS Pita Ji 🙏🙏🙏🚩
@rajkahlon8254
@rajkahlon8254 Жыл бұрын
After my wife passed away. I'm living alone and keeping my self busy doing things . My wife was my dream and everything. Im very peaceful give quality time to myself. Living alone with my best friend my dog name Branson. I keep contact with my family. Living alone is very peaceful and I am very organized.
@GurmeetKaur-bl1hi
@GurmeetKaur-bl1hi Жыл бұрын
U are right thanks god bless u
@KulwinderKaur-jj4ei
@KulwinderKaur-jj4ei Жыл бұрын
ਸਤਿਨਾਮ ਵਾਹਿਗੁਰੂ ਜੀ ❤❤🎉🎉
@ShivKumar-hb3lk
@ShivKumar-hb3lk 2 ай бұрын
Dhan Gurudev Dhan Waheguru Ji Dhan Guru Granth Sahib Ji 🙏🙏
@sukhwinder5077
@sukhwinder5077 Жыл бұрын
ਵੀਰ ਜੀ ਬਹੁਤ ਵਧੀਆ
@chumberjas3827
@chumberjas3827 Жыл бұрын
ਬਹੁਤ ਵਧੀਆ।
@himmatsinghwaraich8844
@himmatsinghwaraich8844 Жыл бұрын
Waheguru waheguru waheguru ji waheguru waheguru waheguru ji waheguru waheguru ji waheguru waheguru waheguru ji waheguru waheguru ji waheguru waheguru waheguru ji waheguru waheguru ji bhut soni gal dsi ❤❤🙏🙏🙏
@SukhwinderKaur-ln6dy
@SukhwinderKaur-ln6dy Жыл бұрын
Waheguru ji mere kro ji
@SukhwinderSingh-su4bk
@SukhwinderSingh-su4bk 7 ай бұрын
👉 ਬਿਲਕੁੱਲ ਸਹੀ ਕਹੀਆਂ ਸਾਰੀਆਂ ਗੱਲਾਂ ਸੱਚੀਆਂ ਕਹੀਆਂ ਬੜੀ ਹੀ ਡੂੰਘਾਈ ਚ ਕਹੀਆਂ ਇਕੱਲੇ ਰਹਿਣ ਵਾਲੇ ਤੇ ਢੂਘਦੀਆ 💯 ਸਹੀ👌🏻👌🏻
@deepdeepi8583
@deepdeepi8583 Жыл бұрын
SATNAM SHRI WAHEGURU JI SAB TE MEHAR KRNI JI
@ranaworkout6195
@ranaworkout6195 6 ай бұрын
Bhut bhut vadiya ji mann nu sakoon mil gya. Or sikhya v milli❤
@MrsjotDhillon
@MrsjotDhillon 8 ай бұрын
Bilkul such mnu bot chngi lgi a khani rbb di mehr thode brge insan di soch te❤❤❤❤❤❤
@varinderbhangu6905
@varinderbhangu6905 Жыл бұрын
Waheguru ji
@devangi4153
@devangi4153 9 ай бұрын
ਵਾਹਿਗੁਰੂ ਸਭਨਾਂ ਦਾ ਭਲਾ ਮਨਾਇਦਾ 🙏🌹
@surinderkaur7107
@surinderkaur7107 Жыл бұрын
Very good story thanks
@BaljitKaur-mv7uq
@BaljitKaur-mv7uq Жыл бұрын
waheguru ji 🙏
@BhupinderSingh-pn2cr
@BhupinderSingh-pn2cr Жыл бұрын
ਵਾਹਿਗੁਰੂ ਜੀ
@parveenrani5726
@parveenrani5726 2 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏
@inderjeetkaur6273
@inderjeetkaur6273 Жыл бұрын
Waheguru ji Bahut vadiya story
@ManjitSingh-ui1hv
@ManjitSingh-ui1hv Жыл бұрын
Bilkul sahi han 7 nishaniyan sada prektikal hai baba ji Gurdev kirpa banai rakhan
@dkmetcalf14598
@dkmetcalf14598 Жыл бұрын
Very nice inspiring story.Salute Naoujwan.
@harvirkaur8152
@harvirkaur8152 Жыл бұрын
Bhaut vdia ji Waheguru ji Waheguru ji
@rashamsinghbabbu6104
@rashamsinghbabbu6104 Жыл бұрын
ਵਾਹਿਗੁਰੂੁ ਜੀ
@sunnysidhu5459
@sunnysidhu5459 7 ай бұрын
ਵਾਹਿਗੁਰੂ ਬਹੁਤ ਵਧੀਆ ਮੈਸੇਜ ਵੀਰ ਜੀ
@kulwantsingh3183
@kulwantsingh3183 7 ай бұрын
ਵਾਹਿਗੁਰੂ ਸਾਹਿਬ ਜੀ ਸਵੇਰ ਵੇਲੇ ਤੋਂ ਆਪਣੇ ਗੁਰੂ ਦੇ ਚਰਨਾਂ ਵਿੱਚ ਡਿੱਗ ਪੈਣਾ ਚਾਹੀਦਾ ਹੈ ਪਰੰਤੂ ਆਪਣੇ ਗੁਰੂ ਤੇ ਵਿਸ਼ਵਾਸ਼ ਸੌਂ ਪਰਸੈਂਟ ਹੀ ਹੋਣਾ ਚਾਹੀਦਾ ਹੈ ਤੁਹਾਡਾ ਮਨ ਕਦੇ ਵੀ ਉਦਾਸ ਨਹੀਂ ਹੋਵੇਗਾ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@mahaltravel9685
@mahaltravel9685 7 ай бұрын
ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨਵਾਦ ਜੀ
@HarbhjanSingh-xj8rn
@HarbhjanSingh-xj8rn Ай бұрын
Very good. Ji. Waheguru ji. Mehar. Keran ji
@ranjeetkaur1899
@ranjeetkaur1899 Жыл бұрын
Very nice video🙏🙏🙏🙏❤❤❤❤❤
@NavdeepSingh-qi2io
@NavdeepSingh-qi2io Жыл бұрын
Bilkul truth words thanks so much
@harpalkaur5080
@harpalkaur5080 10 ай бұрын
Bauht vadhya Kahani Panjabi Alfaaz Thanks u ❤
@manjitrandhawarandhawa7744
@manjitrandhawarandhawa7744 11 ай бұрын
Wgmk kro waheguru g Dhan dhan baba deep singh g
@jagtarsekhon1938
@jagtarsekhon1938 Жыл бұрын
Wahiguru ji bhut badhiya video ❤
@chohank2473
@chohank2473 Жыл бұрын
Very nice video 👌 Waheguru g Waheguru g 🙏
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru
@deepakash3110
@deepakash3110 3 ай бұрын
Very nice video
@user-qt9xp3kj8t
@user-qt9xp3kj8t 8 ай бұрын
ਇਕੱਲੇ ਰਹਿਣਾ ਸਭ ਤੋ ਵਧੀਆ ਮੈ ਸਭ ਨਾਲ ਆ ਪਰ ਰੋਜ ਇਕੱਲੇ ਆ😊
@surjitgill662
@surjitgill662 11 ай бұрын
Bilkul sahi jankari ji Yhanks changj soch den le thanks thanks
@motivationtonewgeneration7791
@motivationtonewgeneration7791 Жыл бұрын
Paji , tuhada kida shukrana karyia , beauth he sikhyia parpoor story hai , rab tuhanu chardi kala vich rakhe, sat Shri akal ji
@channichechi5338
@channichechi5338 Жыл бұрын
ਬੁਹਤ ਵਧੀਆ ਜੀ
@jasbirkaur293
@jasbirkaur293 Жыл бұрын
ਸਹੀ ਗੱਲ ਆ ਜਿਆਦਾ ਵੀ ਨਾਲ ਰਹਿਣ ਨਾਲ ਲੋਕੀ ਵਿਹ ਲੇ ਸਮਝ ਲੈਂਦੇ ਨੇ
@gsmalhi1088
@gsmalhi1088 Жыл бұрын
Bhut vadea away hea
@BahadurSingh-rz6yo
@BahadurSingh-rz6yo 4 ай бұрын
Bahut. Hi. Vadhia. Ate. Siksa. Daik. Kahani. Hei. Thank. You.
@suitsbypreeti7599
@suitsbypreeti7599 Жыл бұрын
Very good story thanku so much ❤
@bootasingh3500
@bootasingh3500 Жыл бұрын
ਵਾਹਿਗੁਰੂ ਜੀ 🙏
@user-vt5je6yr7d
@user-vt5je6yr7d 3 ай бұрын
❤ Waheguru ji ❤
@inderjeetkaur-jp6dq
@inderjeetkaur-jp6dq Жыл бұрын
Bhut vdiya ji thanks God bless you
@user-pn9rj5vt2v
@user-pn9rj5vt2v Ай бұрын
ਧੰਨਵਾਦ ਬਹੁਤ ਵਧੀਆ ਮੈਂ ਬੂਟਾ ਸਿੰਘ ਪੱਤੋਂ ਹੀਰਾ ਸਿੰਘ ਮੇਰੀ ਘਰਵਾਲੀ ਦੇ ਕਾਰਨ ਮੇਰਾ ਪਰਿਵਾਰ ਵੀ ਮੇਰਾ ਦੁਰਵਿਹਾਰ ਕਰ ਰਿਹਾ ਹੈ ਪਰ ਪੰਜਾਬੀ ਇਲਫਾਜ ਅਤੇ ਪੰਜ ਸੱਤ ਦੋਸਤ ਮਿੱਤਰਾਂ ਕਰਕੇ ਮੈਂ ਆਪਣੀ ਜ਼ਿੰਦਗੀ ਜਿਓਂ ਰਿਹਾ ਹਾਂ ਧੰਨਵਾਦ ਜੀ
@shubgunsingh604
@shubgunsingh604 Жыл бұрын
Very nice story
@s.k.haridas6726
@s.k.haridas6726 Жыл бұрын
भगवान के नाम का जाप करने से सारे दुख दूर हो जाते हैं
@sukhbirbanwait6400
@sukhbirbanwait6400 Жыл бұрын
Very good ,THANKS Sir 🙏
@narinder472
@narinder472 6 ай бұрын
waheguru ji🙏🏼🙏🏼🙏🏼🙏🏼🙏🏼🙏🏼👍👍👍👍👍
@SukhdeepkaurBrar-gk1eu
@SukhdeepkaurBrar-gk1eu 11 ай бұрын
ਬਹੁਤ ਵਧੀਆ ਵਿਚਾਰ ਹੈ ਜੀ 🙏🙏
@amandeepkaur1193
@amandeepkaur1193 Жыл бұрын
Heart touching
@mansiratkaur8072
@mansiratkaur8072 Жыл бұрын
❤I'm verry happy
@JaspalSingh-vw8uu
@JaspalSingh-vw8uu Жыл бұрын
ਬਹੁਤ ਵਧੀਆ। ਬਹੁਤ। ਸਰ। ਜੀ।
@doulatram6818
@doulatram6818 Жыл бұрын
ਪ੍ਰਮਾਤਮਾ ਤੁਹਾਡੇ ਤੇ ਮਹਰ ਭਰਿਆਂ ਹੱਥ ਰੱਖੇ
@karamsingh1473
@karamsingh1473 Жыл бұрын
ਬਹੁਤ ਵਧੀਆ ਜੀ ਮੈਂ ਇਸ਼ ਨੂੰ। ਅਪਣਾਉਇਆ ਹੈ
@sonysukhman5135
@sonysukhman5135 Жыл бұрын
Very nice message 🙏
@user-pn9rj5vt2v
@user-pn9rj5vt2v Ай бұрын
ਧੰਨਵਾਦ ਬਹੁਤ ਵਦੀਆ ਮੈਂ ਬੂਟਾ ਸਿੰਘ ਪੱਤੋਂ ਹੀਰਾ ਸਿੰਘ ਮੇਰੀ ਘਰਵਾਲੀ ਦੇ ਕਾਰਨ
@mr.ranjotsingh...
@mr.ranjotsingh... 27 күн бұрын
ਸਬ ਦੇ ਨਾਲ ਪ੍ਰੇਮ ਰੱਖੋ ਪ੍ਰੇਮ ਨਾਲ ਬੋਲੋ ਕੋਈ ਮਾੜਾ ਬੋਲੇ ਅਗਲੇ ਦੀ ਸੋਚਣੀ ਚ ਫਰਕ ਸਮਜ ਕੇ ਪਾਸੇ ਹੋ ਜਾਵੋ ਜਿੰਦਗੀ ਇਕ ਸੁਨਹਿਰੀ ਮੌਕਾ ਹੈ ਖੁਸ਼ੀਆ ਦਾ ਏਨੂੰ ਪ੍ਰੇਮ ਪਿਆਰ ਤੇ ਮਿੱਠਾ ਬੋਲਕੇ ਬਤੀਤ ਕਰੋ , ਸਿਮਰਨ ਕਰੋ ਤੇ ਸ਼ੁਕਰਾਨਾਂ ਓਸ ਅਕਾਲ ਪੁਰਖ ਦਾ ਜਿਸਨੇ ਤੁਹਾਨੂੰ ਮਨੁੱਖ ਦੀ ਜੂਨ ਚ ਪਈਆ ਪਸ਼ੂਆਂ ਦੀ ਜੂਨ ਚ ਨਹੀਂ , ਕਲੇ ਰਹਿਣ ਵਾਲੀ ਜਿੰਦਗੀ ਤਾਂ ਪਸ਼ੂ ਦੀ ਹੈ ਜੌ ਹਰਿੱਕ ਕਿਸੇ ਨਾਲ ਸਿੰਗ ਫਸੋਂਦਾ ਪਰ ਮਨੁੱਖ ਨੂੰ ਅਕਲ ਦਿੱਤੀ ਹੈ ਉਸ ਕੋਲ ਦਿਮਾਗ ਹੈ ਤੇ ਮਿੱਠੀ ਕੌੜੀ ਜੁਬਾਨ ਹੈ (ਸੋ ਖੁਸ਼ੀ ਰਹੋ ਜਿੰਦਗੀ ਨੂੰ ਇਸ ਤਰਾਂ ਜੀਵੋ ਕਿ ਹੋਰ ਬੰਦੇ ਵੀ ਤੁਹਾਡੇ ਰਹਿਣ ਸਹਿਣ ਨੂੰ ਦੇਖ ਕੇ ਪ੍ਰਵਾਵਿਤ ਹੋਣ ) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@user-pn9rj5vt2v
@user-pn9rj5vt2v Ай бұрын
ਧੰਨਵਾਦ ਜੀ ਬਹੁਤ ਵਧੀਆ ਮੈਂ ਬੂਟਾ ਸਿੰਘ ਪੱਤੋਂ ਹੀਰਾ ਸਿੰਘ ਮੇਰੀ ਘਰਵਾਲੀ ਦੇ ਕਾਰਨ ਮੇਰਾ ਘਰ ਪਰਿਵਾਰ ਵੀ ਦੁਰਵਿਹਾਰ ਕਰ ਰਿਹਾ ਹੈ ਪਰ ਤੁਹਾਡੇ ਇਲਫਜ ਅਤੇ
@baldevsinghrandhawa1430
@baldevsinghrandhawa1430 Жыл бұрын
ਜੇ ਇਕੱਲੇ ਰਹਿੰਦੇ ਹੋ ਆਪਣੇ ਸਰੀਰ ਨਾਲ ਗੱਲਾਂ ਕਰੋ ਇਕੱਲਾ ਪੰਨ ਦੂਰ ਹੋ ਜਾਵਾਂਗਾ ਦੁੱਖ ਵੀ ਦੂਰ ਹੋ ਜਾਣਗੇ
@amanjotkaur294
@amanjotkaur294 Жыл бұрын
Waheguru ji waheguru ji waheguru ji waheguru ji waheguru ji Mahar karna ji ❤❤❤❤❤
@bopandarkour468
@bopandarkour468 8 ай бұрын
ਕਹਾਣੀ ਬਹੁਤ ਵਧੀਆ
@user-ce4qg7yc7u
@user-ce4qg7yc7u 3 ай бұрын
Kale aye ha kale jana shi gal a man ton ekale rhina cahida hai mai v eh gl apnayi hai bht skoon hai sb respect krde ne
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਦਾ ਆਸਰਾ। ਸਭ ਤੋਂ ਵੱਡਾ ਸਹਾਰਾ ਹੈ ਜੀ
@premdass1493
@premdass1493 Жыл бұрын
Wahe guru ji
@bhupinderkaur3686
@bhupinderkaur3686 Жыл бұрын
It's too great story ❤
@rehnomarketing
@rehnomarketing 10 ай бұрын
Thanks
@sheelarani3407
@sheelarani3407 Жыл бұрын
Bohot vadia likhia bolia
@charanjitkaur4719
@charanjitkaur4719 Жыл бұрын
Very nice👏👏👏👏
@user-wx2qm5xv5d
@user-wx2qm5xv5d Ай бұрын
Very Very vichar 🎉
@gurpreetsinghgill8204
@gurpreetsinghgill8204 Жыл бұрын
Waheguru.ji
@Rozi-nh5wn
@Rozi-nh5wn Жыл бұрын
Very nice 🙏🙏🙏
@rajwinderbachra1356
@rajwinderbachra1356 Жыл бұрын
Wahguru ji mahar kare ji
@rajwinderkaur8917
@rajwinderkaur8917 3 ай бұрын
Bht hi vadia veer ji
@NarinderKaur-rf5ey
@NarinderKaur-rf5ey 11 ай бұрын
Waheguru ji 🙏,👌
@poonampreet3469
@poonampreet3469 Жыл бұрын
Truly it is very inspiring and the way of presenting is really very nice
@vijaykumarmall4676
@vijaykumarmall4676 11 ай бұрын
Thanks bro
@rimpikaurrimpi9588
@rimpikaurrimpi9588 Жыл бұрын
Mnu tohadeya sarea storyes hi ghut vdia lgdea ji
@Deepjagraon966
@Deepjagraon966 Жыл бұрын
Bhut vadiya lagi
@rajinderlashar3558
@rajinderlashar3558 8 ай бұрын
Sooo good story
@rajinderkaur4445
@rajinderkaur4445 Жыл бұрын
Very nice
@harnoorsingh5403
@harnoorsingh5403 7 күн бұрын
Very nice video 🙏
@harsingh9640
@harsingh9640 Жыл бұрын
ਸਤਿਨਾਮ ਵਾਹਿਗੁਰੂ ਜੀ ❤
@amarjitgurmej1277
@amarjitgurmej1277 Жыл бұрын
GOOD WILL ❤God bless you
@kakainderjeet2693
@kakainderjeet2693 Жыл бұрын
​@@amarjitgurmej1277ppppp000pppp111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111
@baljinderdhaliwal641
@baljinderdhaliwal641 Жыл бұрын
ਵਾਹਿਗੁਰੂ ਜੀ ਤੇਰਾ ਸੁਕਰ ਹੈ ❤️👏🌹🙏👍
@Kiteman-uv7wl
@Kiteman-uv7wl 3 ай бұрын
ਜੀ ਹਾਂ ਇਕਲੇ ਰਹੋ ਜੇ ਅੱਗੇ ਵਧਣਾ ਹੈ
@tanvirsingh9642
@tanvirsingh9642 Жыл бұрын
Boht vadiya veer 🙏
@navneetsingh6317
@navneetsingh6317 Жыл бұрын
ਤੇਰੀ ਆਵਾਜ ਬਹੁਤ ਵਧੀਆ ਲੱਗ ਈ
@jasbirsing9758
@jasbirsing9758 Жыл бұрын
Nicej ni
@simranjeetsingh3735
@simranjeetsingh3735 11 күн бұрын
Bai ji tuhadiaa vedios ne menu bahut kuj sikhayea hei.
How Many Balloons Does It Take To Fly?
00:18
MrBeast
Рет қаралды 195 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
Я обещал подарить ему самокат!
01:00
Vlad Samokatchik
Рет қаралды 8 МЛН
Inside Out 2: Who is the strongest? Joy vs Envy vs Anger #shorts #animation
00:22
How Many Balloons Does It Take To Fly?
00:18
MrBeast
Рет қаралды 195 МЛН