Ikko Jehe (Official Video) Sajjan Adeeb & Mannat Noor | G Guri | Babbu Brar

  Рет қаралды 38,085,629

Sajjan Adeeb

Sajjan Adeeb

4 ай бұрын

Sajjan Adeeb and Lakhy Lassoi present Ikko Jehe, a beautiful Punjabi song sung by talented Sajjan Adeeb and melodious Mannat Noor. Enjoy the mesmerising music by G Guri, amazing lyrics by Babbu Brar, and expert Mix & Master by Sameer Charengaonkar. The video, directed by Hitesh Arora, is a visual delight. Garry Vander leads the project, JSMG Digital takes the lead in online promotion, ensuring "Ikko Jehe" reaches audiences far and wide.
🎧 Listen to IKKO JEHE on all Audio Streaming Platforms:-
♪ Spotify - sajjanadeeb.bfan.link/ikko-je...
♪ Apple Music - sajjanadeeb.bfan.link/ikko-je...
♪ Wynk - sajjanadeeb.bfan.link/ikko-je...
♪ Resso - sajjanadeeb.bfan.link/ikko-je...
♪ Amazon Music - sajjanadeeb.bfan.link/ikko-je...
♪ KZfaq Music - sajjanadeeb.bfan.link/ikko-je...
♪ Jio Saavn - sajjanadeeb.bfan.link/ikko-je...
Song Credits:
» Song: Ikko Jehe
» Singer: Sajjan Adeeb & Mannat Noor
» Female Lead: Amrita Amme
» Music: G Guri
» Lyrics: Babbu Brar
» Mix & Master : Sameer Charengaonkar
» Video: Hitesh Arora
» Project: Garry Vander
» Poster: Plan A Productions
» Dop: Sagar Rathour/ Param Sambhi
» Editor: Prince Sethi
» Costumes: Rajat Manchanda
» Production: Ravi Isru
» Makeup: Kuljeet Chouhan
» Art Director: Dheeraj Verma
» Assistant Director: Raman Chouhan
» Chief ad Ali Justin
» Directed by Hitesh Arora
» Presented By Sajjan Adeeb Music & Lakhy Lassoi
» Promotion & SEO: JSMG Digital
Team Believe Artist Services - linktr.ee/believeartistservic...
👉🏻Stay updated with Punjabi singer Sajjan Adeeb by following him on:
» Facebook: / sajjanadeebofficial
» Instagram: / sajjanadeeb
» Snapchat: / sajjanadeeb1
Digital Partner :- Believe Artist Services
► For Licensing inquiries:
► Email:- sync-india@believedigital.com
#sajjanadeeb #punjabisong #ikkojehe

Пікірлер: 3 800
@RjmRana
@RjmRana Ай бұрын
Dil nu chu janda he song ❤ yo like karo❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@naveedgaming7895
@naveedgaming7895 17 күн бұрын
Kis kis ko ya song psnd ha❤❤
@sanarahmani-rw3jr
@sanarahmani-rw3jr 6 күн бұрын
sb ko
@jassisidhu7235
@jassisidhu7235 2 ай бұрын
ਜਮਾਂ ਸਿਰਾ ਕਰਾਤਾ ਵੀਰੇ
@GurmeetKaurGurmeetKaur-wl6or
@GurmeetKaurGurmeetKaur-wl6or 4 ай бұрын
ਮਨ ਨੂੰ ਸਕੂਨ ਆ ਜਾਂਦਾ ਇਸ ਗੀਤ ਨੂੰ ਸੁਣਕੇ
@jaggalikharitopic
@jaggalikharitopic 4 ай бұрын
ਬਹੁਤ ਸੋਹਣਾ ਗੀਤ ਲਿਖਿਆ ਬੱਬੂ ਬਰਾੜ ਬਾਈ ਨੇ ❤ ਬਹੁਤ ਸੋਹਣਾ ਗਾਇਆ ਸੱਜਣ ਬਾਈ ਤੇ ਮੰਨਤ ਨੂਰ ਮੈਮ ❤👌
@reshtygold183
@reshtygold183 4 ай бұрын
Righte bro
@gurpindersandhu259
@gurpindersandhu259 3 ай бұрын
@@reshtygold183o😊 n ki😅😊😊😊😅😮😮 ve ki op😊❤
@KarnabahadurKunwar-kp7jh
@KarnabahadurKunwar-kp7jh 3 ай бұрын
❤ 1:04
@sukhchainsahota647
@sukhchainsahota647 3 ай бұрын
34नमस्ते 8 88
@Krishna_3103
@Krishna_3103 3 ай бұрын
Nice❤❤❤❤❤❤❤❤❤🎉😊😅😊😊
@JagvirSingh-rx5sp
@JagvirSingh-rx5sp 8 күн бұрын
ਗਾਣਾ ਸੁਣ ਕੇ ਰੂਹ ਖੁਸ਼ ਹੁੰਦੀ ਆ ਬਾਈ ਬਹੁਤ ਫੈਨ ਆ ਮੈਂ ਤੇਰਾਂ ਰੱਬ ਥੋਨੂੰ ਸਦਾ ਖੁਸ਼ ਰੱਖੇ
@Progaming-kr4qg
@Progaming-kr4qg 2 ай бұрын
Kon kon Instagram per real thak ka song sunnun aaya ha
@MamrajKumar-xk7qr
@MamrajKumar-xk7qr 4 күн бұрын
🍀💖💖🍀💖💖🍀 💖💖💖💖💖💖💖 💖💖💖💖💖💖💖 🍀💖💖💖💖💖🍀 🍀🍀💖💖💖🍀🍀 🍀🍀🍀💖🍀🍀🍀
@user-ls7zu9jp1e
@user-ls7zu9jp1e 4 ай бұрын
ਬਾਈ ਜੀ 2 ਦਿਨ ਤੋ ਰਪੀਟ ਤੇ ਚਲ ਰਿਹਾ ਏ ਗੀਤ ।ਬਹੁਤ ਸੋਹਣਾ ਗੀਤ ਯਾਰ । ਹੁੰਦਾ ਵੀ ਏਦਾ ਈ ਆ ਹਨਾ।ਸੱਚ ਆ ਯਾਰ
@gurnoormalhi9566
@gurnoormalhi9566 3 ай бұрын
Oh....
@Childish456
@Childish456 3 ай бұрын
Avatar tari
@Childish456
@Childish456 3 ай бұрын
Bhagata bhai ka. AVTAR
@Devchahalvlogs1313
@Devchahalvlogs1313 3 ай бұрын
Hfgch scribe
@HarvinderSingh-ln3eb
@HarvinderSingh-ln3eb 2 ай бұрын
❤​@@gurnoormalhi9566
@amanfaujan5852
@amanfaujan5852 4 ай бұрын
ਇਹ ਗਾਣਾ ਮੇਰੇ ਤੇ ਮੇਰੇ ਫੌਜੀ ਸਾਬ ਤੇ ਢੁਕਦਾ ❤🎉
@prinkachoudhary7881
@prinkachoudhary7881 2 ай бұрын
Love u 💚💞💚 mere foji sahbb g chiku i miss u 😊☺
@swaransingh8879
@swaransingh8879 2 ай бұрын
nice
@AmarSingh-vk8xj
@AmarSingh-vk8xj 3 ай бұрын
ਯਾਰ ਬਹੁਤ ਵਧੀਆ ਹੈ
@swarndeep2629
@swarndeep2629 4 ай бұрын
ਵਾਹ ਉਸਤਾਦ ਕਿਆ ਬਾਤ ਹੈ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤❤🎉
@rupindermann77
@rupindermann77 3 ай бұрын
❤❤I love it
@user-wy7kd5hq5h
@user-wy7kd5hq5h 3 ай бұрын
Jis jis nu song vadiya lagiya kro like😊
@vikasnagar9231
@vikasnagar9231 3 ай бұрын
Nice song ❤
@sachinsheoran7699
@sachinsheoran7699 2 ай бұрын
Haa sachi mast h❤
@surindershinda6234
@surindershinda6234 2 ай бұрын
CV c. Tccçcccccc😢😢😅😮😅😂😅😂😅v 😂​@@vikasnagar9231
@KiratSingh-ok8zv
@KiratSingh-ok8zv 17 күн бұрын
Nice song🎵🎵🎵🎵🎵🎵🎉
@RitikKatareya
@RitikKatareya 2 күн бұрын
Dtftg😭😭😭🙄❤️❤️❤️
@HarpreetGamer004
@HarpreetGamer004 2 ай бұрын
ਬਹੁਤ ਵਧੀਆ ਗਾਇਕ ਜੋੜੀ ਵਧੀਆ ਗੀਤ ❤❤❤❤❤❤
@ParveenKhudal
@ParveenKhudal 4 ай бұрын
ਸੱਜਣ ਅਦੀਬ ਬਾਈ ਤੁਹਾਡੇ ਵਰਗੇ ਫ਼ਨਕਾਰਾਂ ਦੀ ਬਹੁਤ ਲੋੜ ਆ ਪੰਜਾਬੀ ਗਾਇਕੀ ਨੂੰ
@kajalrani129
@kajalrani129 4 ай бұрын
❤❤❤
@user-hh2pn9be1x
@user-hh2pn9be1x 3 ай бұрын
❤❤❤❤❤
@Vivek75477
@Vivek75477 3 ай бұрын
Voice ❤❤
@RajendarRavji-tu4od
@RajendarRavji-tu4od 2 ай бұрын
​@@Vivek75477😢😮😅
@sunnysahota3608
@sunnysahota3608 4 ай бұрын
ਬਹੁਤ ਸਮੇਂ ਬਾਅਦ ਸੱਜਣ ਦਾ ਵਧੀਆ ਗੀਤ 🎶
@Bavansingh07
@Bavansingh07 4 ай бұрын
ਹਾਂਜੀ❤
@Bavansingh07
@Bavansingh07 4 ай бұрын
sajjanadeeb nu sad v krna chahida
@HarshitSharma-id9lr
@HarshitSharma-id9lr Ай бұрын
Shq❤o
@veeni6106
@veeni6106 3 ай бұрын
Nice 👍🏼 ❤❤❤❤
@glock_hrx1_850
@glock_hrx1_850 2 ай бұрын
ਰੱਬ ਤੁਹਾਨੂੰ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤❤❤
@soni.girl7635
@soni.girl7635 3 ай бұрын
Kis kis ko ye song psnd h 😊 very nice song
@PurpleWorld.1995
@PurpleWorld.1995 3 ай бұрын
ਮੈਂ ਉਨ੍ਹਾਂ ਗੀਤਾਂ ਨੂੰ ਹੀ ਕਮੈਂਟ ਕਰਦਾਂ ਜਿਹੜਾ ਦਿਲ ਨੂੰ ਲੱਗੇ❤
@lakhbirsingh1895
@lakhbirsingh1895 3 ай бұрын
❤❤❤❤❤❤
@babakhetpalraj4716
@babakhetpalraj4716 3 ай бұрын
❤❤❤❤❤❤❤❤❤❤❤❤❤❤❤❤🎉🎉🎉🎉🎉🎉
@user-wq3ee5nn6f
@user-wq3ee5nn6f 3 күн бұрын
❤😂❤❤❤❤😂😂😂😂❤❤❤❤
@lehrisukhraj1405
@lehrisukhraj1405 2 ай бұрын
ਸੱਜਣ ਐਦੀਪ ਦਾ ਨੈਚਰ ਬਹੁਤ ਵਧੀਆ ਹੈ ਜੀ
@sohailashiq4876
@sohailashiq4876 Ай бұрын
TikTok se kon kon sun k aya
@user-eu2hp1jt8o
@user-eu2hp1jt8o 3 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ।
@ghummanfarmer9571
@ghummanfarmer9571 3 ай бұрын
@RajwinderKaur-fr2tw
@RajwinderKaur-fr2tw 3 ай бұрын
Very nice song ਸਾਜਨ ਬਾਈ ਬਹੁਤ ਸੋਹਣਾ ਲਿਖਿਆ ਹੈ ਦਿਲ ਛੂਹਣ ਗਿਆ ਰੱਬ ਤਰੱਕੀਆਂ ਬਖ਼ਸ਼ੇ ❤❤❤❤❤ 3:18
@tamsarsingh-cg8kl
@tamsarsingh-cg8kl 22 күн бұрын
Kon kon ah gana vaar vaar son riha he like kro ❤❤
@lagendsidhumoosewala7875
@lagendsidhumoosewala7875 2 ай бұрын
ਬੀਨ ਆਲੀ ਟਿਊਨ 😏ਕਿਸ ਕਿਸ ਨੂੰ ਵਦੀਆਂ ਲੱਗੀ 😊
@narinderkaur-dc6bk
@narinderkaur-dc6bk 3 ай бұрын
ਬਹੁਤ ਵਧੀਆ ਗੀਤ ਦਿਲ ਖੁਸ਼ ਹੋ ਜਾਂਦਾ ਸੁਣ ਕੇ ਬਹੁਤ ਵਧੀਆ ਅਵਾਜ਼ ♥️♥️🌹🌹💐💐🌺🌺🙏🙏🙏
@ManveerSingh-gj2fq
@ManveerSingh-gj2fq 23 күн бұрын
Mp
@user-uq1ge2rl3r
@user-uq1ge2rl3r 4 ай бұрын
ਰੂਹ ਖੁਸ਼ ਕਰਤੀ ਬਾਈ ਨੇ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ❣️🥰❣️👍🏻
@user-bq9zh5dd9i
@user-bq9zh5dd9i Ай бұрын
😢😂 0:00
@jasmeenriar74
@jasmeenriar74 Ай бұрын
21th attendance please
@officialrajindersingh1654
@officialrajindersingh1654 2 ай бұрын
Eko jehe ha asi dowe Na ohda gussa khtam hunda Na mera pyar 🖊️❤️
@sahirkhan286
@sahirkhan286 4 ай бұрын
Manno ja na manno eh song pehle long lachi song waang lgda v oda hi hitt hou bar bar Sunan nu dil krda ❤❤
@BaljitSingh-cq4wo
@BaljitSingh-cq4wo 4 ай бұрын
ryt , regular 5 warr sun liya hale v mn me riha k hor suniaa
@Bhullar24
@Bhullar24 4 ай бұрын
ਮੈਨੂੰ ਲੱਗਦਾ ਇਹ ਸਾਡੇ ਦੋਨਾ ਤੇ ਲਿਖਿਆ ਹੋਇਆ ਏ ਗੀਤ ਏ❤,,ਇਕ ਇਕ ਬੋਲ ਸੱਚ ਏ, ਬਹੁਤ ਸੋਹਣਾ ਲਿਖਿਆ ਤੇ ਬੋਲਿਆ 😊
@closefighter4786
@closefighter4786 3 ай бұрын
Same hi a viree 😂❤
@HappyKumar-kz9ul
@HappyKumar-kz9ul 2 ай бұрын
Sahi aa
@CrazyMusicSeries
@CrazyMusicSeries 2 ай бұрын
Kis kis ko ye song Bina search ke mil Gaya 😅
@HamzamalikMalik-ik4wb
@HamzamalikMalik-ik4wb Ай бұрын
Mujhi 🎉
@user-xc1bf1wx1i
@user-xc1bf1wx1i Ай бұрын
Muja
@karandeepshabadsong
@karandeepshabadsong 2 ай бұрын
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
@sahirkhan286
@sahirkhan286 4 ай бұрын
Eh geet sun k kis kis nu lga apne partner bary soch k v asi v eda de hi ha ❤😅❤❤
@usmanakbar396
@usmanakbar396 4 ай бұрын
😂
@usmanakbar396
@usmanakbar396 4 ай бұрын
Aho g anj e ay
@Waseemsingerrr
@Waseemsingerrr 3 ай бұрын
Kon kon bhai g da song payli var sun ryaa aaa❤❤❤
@DaljeetVirk-nh5es
@DaljeetVirk-nh5es 2 ай бұрын
2024 ਵਾਲੇ
@satish5561
@satish5561 2 ай бұрын
Bahut badhia song veer g
@malwabeltbathinda2897
@malwabeltbathinda2897 4 ай бұрын
ਭਗਤੇ walea sirra lata ਗਾਣਾ ❤️ mannat noor di awaj eni sohni match hoyi k dil nu ਛੂਹ ਗਿਆ ਗਾਣਾ ❤🥰
@Karnailsingh-3360
@Karnailsingh-3360 4 ай бұрын
ਅੱਖੀਂ ਦੇਖੀਆਂ ਗੱਲਾ ਪਰੋਈਆਂ ਪਈਆਂ ਗੀਤ ਚ। ਬੇਹੱਦ ਖ਼ੂਬਸੂਰਤ ❤
@BabaJaiGuruDevClips
@BabaJaiGuruDevClips Ай бұрын
Appa ekkko jehe. ..❤
@RamNiwas-ih5ri
@RamNiwas-ih5ri 2 ай бұрын
मैं हरियाणा से हु जी but पंजाबी गाने अच्छे लगते है
@sandhientertainment4880
@sandhientertainment4880 3 ай бұрын
ਇਹ ਘਰ ਘਰ ਦੀ ਕਹਾਣੀ ਦਾ ਬਿਲਕੁਲ ਸਹੀ ਗੀਤ ਹੈ❤❤❤❤❤
@lakhbirsingh1895
@lakhbirsingh1895 3 ай бұрын
❤❤❤❤❤❤❤
@user-tn5jl2mc1y
@user-tn5jl2mc1y 3 ай бұрын
ਬੁਹਤ ਸਮੇ ਬਾਅਦ ਰੂਹ ਨੂੰ ਲੰਮਾ ਸਕੂਨ ਵਾਲਾ ਗੀਤ
@sunilaroraable
@sunilaroraable 2 ай бұрын
ਬਹੁਤ ਸੋਣਾ ਗਾਣਾ ਪਾਜੀ।
@SuRajRajup84
@SuRajRajup84 Ай бұрын
Kis kis ko song pasand aaya like kro 😂❤❤🎉
@kewalraj9993
@kewalraj9993 6 күн бұрын
Hello❤
@paramjitsingh1042
@paramjitsingh1042 3 ай бұрын
ਬਹੁਤ ਹੀ ਖੂਬਸੂਰਤ ਗੀਤ। ਸੱਜਣ ਅਦੀਬ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ ਜਦੋਂ ਉਹ ਬਿੱਲੋ ਤੇ ਸਿੱਖੋ ਤੇ ਮੁਰਕੀ ਲੈਂਦਾ ਹੈ ਤਾਂ ਕਾਲਜੇ ਦਾ ਰੁੱਗ ਭਰ ਲੈਂਦਾਂ ਹੈ।
@harveersinghsingh1239
@harveersinghsingh1239 3 ай бұрын
ਵੀਰੇ ਤੇਰਾ ਗਾਣਾ ਸੁਣਕੇ ਲੋਕਾ ਨੂੰ ਅਸਰ ਹੋਣਾ ਚਾਹੀਦਾ ਹੈ ਜਿਹੜੇ ਲੋਕ ਲੜਕੇ ਤਲਾਕ ਲੈਣ ਤੱਕ ਪੌਚ ਜਾਂਦੇ ਹਨ
@user-iw2nj8wf2c
@user-iw2nj8wf2c 3 ай бұрын
Ma
@harveersinghsingh1239
@harveersinghsingh1239 3 ай бұрын
@@user-iw2nj8wf2c maa ta mai hai e aa 60 saal di
@Babbu-hh4ss
@Babbu-hh4ss 3 ай бұрын
❤​@@harveersinghsingh1239
@Babbu-hh4ss
@Babbu-hh4ss 3 ай бұрын
😅
@SureshKumar-vy5sc
@SureshKumar-vy5sc 3 ай бұрын
😮😮😮😊​@@user-iw2nj8wf2c
@harmangujjarsaab458
@harmangujjarsaab458 Ай бұрын
Sajjan veere couple's tenu bahut assesan dinde hone.Ahh geet sun ke Dona di pyar dugna ho janda hona. Love 😍 you bro
@unknownfacts250
@unknownfacts250 Ай бұрын
Anyone in 2025😂😂
@MandeepSingh-ry6ps
@MandeepSingh-ry6ps 3 ай бұрын
ਰਿਪੀਟ ਸੁਣ ਸੁਣ ਕੇ ਆਨੰਦ ਆ ਗਿਆ ❤ ਦਿਲ ਕਰਦਾ ਕਰੋੜਾ ਵਾਰ ਸੁਣਿ ਏ
@manisinghsingh204
@manisinghsingh204 4 ай бұрын
ਪਰ ਵੀਰੇ ਜੇ ਇਹ ਗਾਣੇ ਵਿੱਚ ਦੋਨੋਂ ਵਿਆਹੇ ਹੁੰਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ ਜੀ❤❤
@ManjeetKaur-rz7mq
@ManjeetKaur-rz7mq 4 ай бұрын
Menu ta pta hi hun lga ki unmarried aa😅
@criminal_ur
@criminal_ur 4 ай бұрын
​@@ManjeetKaur-rz7mqschi ?
@gurpreetkaur228
@gurpreetkaur228 3 ай бұрын
Sahi aa
@criminal_ur
@criminal_ur 3 ай бұрын
@@gurpreetkaur228 ye
@karamdhillon2645
@karamdhillon2645 3 ай бұрын
Ryt
@gagansandeep-ib2gg
@gagansandeep-ib2gg 2 ай бұрын
ਬਹੁਤ ਵਧੀਆ ਗੀਤ ਵੀਰੇ
@Mysteryprsn
@Mysteryprsn 4 ай бұрын
Ehh song boht hi ghaint aa✨ It shows modern world's story!! Sarea te tukda aa ehh song 💫✨ Sajjan adeeb ji di awaaz boht sohni aa,,song nu hor v khoobsurat bna dindi aa🌼🌼
@Varinder___Singh_0
@Varinder___Singh_0 4 ай бұрын
ਪਹਿਲੀ ਵਾਰ ਕਿਸੇ ਪੰਜਾਬੀ ਗੀਤ ਦੀ video ਕਿਸੇ ਵੱਖਰੇ concept ਤੇ ਬਣੀ ਆ 👍❤️
@lakhbirsingh1895
@lakhbirsingh1895 3 ай бұрын
❤❤❤❤❤❤❤
@KavitaRani-pz2lf
@KavitaRani-pz2lf 2 ай бұрын
1aavery nice ​@@lakhbirsingh1895
@user-hw5ek8hd7r
@user-hw5ek8hd7r 2 ай бұрын
Nice song ❤❤❤❤
@anmolpreet7769
@anmolpreet7769 2 ай бұрын
Song suni jawa bas Inaa Jada kaint wa endless end siraaaaaaaaaaaa kaint
@alfaazpunjabide_
@alfaazpunjabide_ 4 ай бұрын
ਨਜ਼ਾਰਾ ਆ ਗਿਆ ਗੀਤ ਸੁਣਕੇ ਮਿੱਠਾ ਜਾ ❤
@lakhbirsingh1895
@lakhbirsingh1895 3 ай бұрын
❤❤❤❤❤❤❤
@gurjotsekhon5355
@gurjotsekhon5355 4 ай бұрын
Mere husband ta ma same aa ❤❤ਇਹ ਸਾਰਾ ਗੀਤ ਸਾਡੇ ਦੋਨੋ ਤੇ ਹੀ ਲੱਗਦਾ ਆ ਬਾਰ ਬਾਰ ਸੋਣਦੇ ਆ ਬਹੁਤ ਸੋਹਣਾ ਗੀਤ ਆ ਜੀ ❤❤
@satindergill7728
@satindergill7728 4 ай бұрын
Sareya da ahi hal ya
@mani_official7538
@mani_official7538 Ай бұрын
Jai malka di jai pira di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai pira di jai pira di 🥰
@gurindermehra3270
@gurindermehra3270 2 ай бұрын
ਸ਼ੁਕਰ ਆ ਏਸ ਵਾਰੀ ਗਿਫ਼ਟ ਵਿਚ ਇੱਟ ਨਹੀਂ ਸੀ😂😂😂😂😂😂😂😂
@13___lagend____amrit
@13___lagend____amrit 3 ай бұрын
ਪੁਰਾਣੀ ਹਵੇਲੀ ਦੇ ਪਿੱਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ h😅❤
@amanpretminhas190
@amanpretminhas190 3 ай бұрын
😂😂
@avtarbrarbrar3200
@avtarbrarbrar3200 3 ай бұрын
😂😂😂
@pannuvlogger4763
@pannuvlogger4763 3 ай бұрын
😂😂😂😂
@kuldeeppahlwantherock2562
@kuldeeppahlwantherock2562 2 ай бұрын
😊​@@pannuvlogger4763❤❤❤❤❤❤
@grovergrover1678
@grovergrover1678 Ай бұрын
V
@AMANKUMAR-fu9mf
@AMANKUMAR-fu9mf 3 ай бұрын
ਦਿਨ ਵਿੱਚ ਬਹੁਤ ਵਾਰੀ ਏਹ ਗੀਤ ਚਲਦਾ ਮੇਰੇ ਫੋਨ ਤੇ 😘😘
@AMANKUMAR-fu9mf
@AMANKUMAR-fu9mf 3 ай бұрын
ਬਹੁਤ ਸੋਹਣਾ ਗੀਤ 😘😘🤗🤗
@user-yd6go5cj1b
@user-yd6go5cj1b 23 күн бұрын
Very nice ❤❤❤❤❤❤❤
@user-dd7jy1fj9f
@user-dd7jy1fj9f 2 ай бұрын
Nice song ❣️❣️🤩❣️🤩👌👌👏👏🙏
@amandeepsandhu8354
@amandeepsandhu8354 3 ай бұрын
ਮਜ਼ਾ ਆ ਗਿਆ ਬਾਈ ਵਿਆਹ ਦੇ ੧੨ ਸਾਲ ਬਾਦ ਇਹ ਗਾਨਾ ਸੁਨ ਕੇ ਵਿਆਹ ਦੇ ਪਹਿਲੇ ਦਿਨ ਵਾਲੀ Feeling ਆ ਗਈ
@user-dk3ex6ip8k
@user-dk3ex6ip8k 3 ай бұрын
Kon kon instagram to reel wekh ke aya h gana sunan❤😂
@noorsaab7554
@noorsaab7554 29 күн бұрын
Mera 9 month da beta bohot sunda song a wala onu bda pasand a
@rajubenipal5092
@rajubenipal5092 2 ай бұрын
tusi mere fav❤ singer ho
@beantsidhu8628
@beantsidhu8628 4 ай бұрын
ਬਹੁਤ ਸੋਹਣਾ ਗਾਇਆ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ❤❤
@lakhbirsingh1895
@lakhbirsingh1895 3 ай бұрын
❤❤❤❤❤❤❤
@sukhwantsinghsekhon7353
@sukhwantsinghsekhon7353 2 ай бұрын
Nice song
@kulwinderchauhan8187
@kulwinderchauhan8187 4 ай бұрын
Kamaal..Lajwaab ..Top notch singing with best in class Lyrics by Babbu Brar Saab. Superb song. It's trending all around these days due to its heart touching lyrics. Hatsoff
@Babbubrarmusic
@Babbubrarmusic 4 ай бұрын
❤❤️🙏
@pkdhiman2234
@pkdhiman2234 2 ай бұрын
Ma ta Instagram te sunn ke ithe aya se 😂😂... But Very Beautiful song and his Crazy Love story ❤❤
@Shanawaz_khan786
@Shanawaz_khan786 17 күн бұрын
Menu song bahut hi wadiya laga ❤🎉. .......so beautiful 😂
@karmitakaur3390
@karmitakaur3390 4 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@inderjeetSingh-fl3gc
@inderjeetSingh-fl3gc 2 ай бұрын
Hlo😊
@chutkulesukhvinderSingh
@chutkulesukhvinderSingh Ай бұрын
@WaseemBhatti-ci8yj
@WaseemBhatti-ci8yj Ай бұрын
🎉🎉🎉🎉🎉🎉
@SumitDigra-dy8zv
@SumitDigra-dy8zv Ай бұрын
Beautiful song❤
@thepunjabnews9435
@thepunjabnews9435 3 ай бұрын
302 ਗਾਣੇ ਤੋਂ ਬਾਅਦ ਬੱਬੂ ਜੱਟ ਦੀ ਕਲਮ ਦਾ ਲਿਖਿਆ ਇਹ ਗੀਤ ਹਰ ਗੱਬਰੂ ਦੇ ਦਿਲ ਤੇ ਰਾਜ ਕਰ ਰਿਹਾ ਅੱਜ ਕੱਲ
@truefacts07555
@truefacts07555 2 ай бұрын
🥰🥰🥰🥰🥰
@user-su5hk9wk1p
@user-su5hk9wk1p Ай бұрын
Ye gana m moj pr video dekh k sun rhi hu
@dhanwantsingh2837
@dhanwantsingh2837 2 ай бұрын
ਰੀਲ ਦੇਖ ਕੇ song ਸੁਣਨ ਦੇ ਇਟਲੀ ਤੋਂ
@user-pr9rq1cp7m
@user-pr9rq1cp7m 3 ай бұрын
ਬੱਬੂ ਬਾਈ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਅੱਜ ਵੀ ਉਸ ਨੇੜੇ ਆ 💔😢 ਪਰ ਜਦੋਂ ਗਾਣਾ ਮੁੱਕ ਜਾਂਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਮੈਂ ਤਾਂ ਗਾਣਾ ਸੁਣ ਰਿਹਾ ਹਾਂ ਲਵ ਯੂ ਬੱਬੂ ਬਾਈ
@user-zo4tx1ku2h
@user-zo4tx1ku2h Ай бұрын
❤❤❤❤❤
@naschhattersinghshattadod3437
@naschhattersinghshattadod3437 3 ай бұрын
ਬਹੁਤ ਵਧੀਆ ਜੀ ਗੀਤ
@user-yx7uh8vu5v
@user-yx7uh8vu5v 2 ай бұрын
ਏ ਸਦਾ ਮਨਪਸੰਦ ਗੀਤ
@HarrySingh-ff8tf
@HarrySingh-ff8tf Ай бұрын
Very nice like karo ❤❤❤❤😊😊😊🎉🎉😅😅
@sukhsidhu5657
@sukhsidhu5657 4 ай бұрын
ਬਹੁਤ ਸੋਹਣਾ song ਮੈਂ ਤੇ mere hubby ji same eda e ਕਰਦੇ ਆ 😂😂😂❤❤❤❤❤
@DEEP0176
@DEEP0176 4 ай бұрын
Maik bhi
@karamsingh4188
@karamsingh4188 4 ай бұрын
Sachi
@DEEP0176
@DEEP0176 3 ай бұрын
Hnji
@DEEP0176
@DEEP0176 3 ай бұрын
U from sukh ji
@vishalkumarkillianwali1051
@vishalkumarkillianwali1051 3 ай бұрын
Vadayai vadayai lagta hai
@nattrajoana
@nattrajoana 3 ай бұрын
ਕੌਣ ਕੌਣ ਮੇਰੇ ਵਾਂਗੂ instgram ਤੋਂ ਰੀਲਾ ਦੇਖ਼ ਕੇ song ਸੁਣਨ ਆਇਆ ਹੈ ❤😂
@harmeetsinghmeetsaab1681
@harmeetsinghmeetsaab1681 3 ай бұрын
Mai😂😂😂
@user-on6se3xe6z
@user-on6se3xe6z 3 ай бұрын
❤❤❤❤❤❤❤
@RaviSharma-rg5fx
@RaviSharma-rg5fx 3 ай бұрын
Mai🤣
@manu1671
@manu1671 3 ай бұрын
Mai
@vikramjeetvicky9174
@vikramjeetvicky9174 3 ай бұрын
❤😂😂😂😂❤❤😂😂😂😂😂😂😂😂😂😂😂😂😂😂😂😂😂😂​😂
@lighttroller
@lighttroller 29 күн бұрын
anyone in may❤❤🎉
@vickybhandaari399
@vickybhandaari399 2 ай бұрын
Ma vi reel suhun keh song sunan ahi aa😂😂😂
@nirbhao..........
@nirbhao.......... 3 ай бұрын
ਸਾਡਾ ਤਾਂ 8-10 ਦਿਨ ਯੁੱਧ ਚੱਲਦਾ 😂😂😂
@ravipuhal5489
@ravipuhal5489 4 ай бұрын
Big fan of sajjan adeeb ❤️😍🔥
@gurnoorjitkaur4214
@gurnoorjitkaur4214 Ай бұрын
ਸੱਜਣ ਦੇ ਪਿਆਰ ਵਿੱਚ ਮਰਨਾ ਹੀ ਸਫਰ ਹੈ!!
@sahilthakur1562
@sahilthakur1562 2 ай бұрын
Very nice ❤
@jasbirkaurkaur-vj8me
@jasbirkaurkaur-vj8me 3 ай бұрын
ਹਾਏ ਬਹੁਤ ਸੋਹਣਾ ਗੀਤ ਹੈ ਜੀ ਇਹ ਸਾਡੇ ਹੀ ਦੋਹਾਂ ਜੀਆਂ ਤੇ ਲੱਗਦਾ ਹੈ ਜੀ ❤❤❤❤❤🎉🎉🎉🎉🎉👌👌👍👍👍👍👍😍😍😍😍😍
@DeepuRana-ds2ly
@DeepuRana-ds2ly 2 ай бұрын
Atasg🎉❤
@duniyaderang0023
@duniyaderang0023 4 ай бұрын
ਕਿੰਨੀ ਵਾਰ ਸੁਣ ਸਕਦੇ ਹੋ ਸੁਣੋ ❤❤❤
@lovepreetlovepreet2838
@lovepreetlovepreet2838 2 ай бұрын
Nice song❤❤
@RajKumar-fd7im
@RajKumar-fd7im 2 ай бұрын
Ye gaana mre dill ko chuu rha h love you singer nuu 😘😘😘😘😘
@preet-studio
@preet-studio 4 ай бұрын
ਜਦੋਂ ਗਾਣਾ ਸੁਣਨਾ ਸ਼ੁਰੂ ਕਰੀ ਦਾ ਜੀ ਕਰਦਾ ਗਾਣਾ ਖ਼ਤਮ ਹੀ ਨਾ ਹੋਵੇ
@kulwinder1654
@kulwinder1654 4 ай бұрын
@babbuferozepuria4804
@babbuferozepuria4804 3 ай бұрын
ਬਾਕਮਾਲ ਲੇਖਣੀ,ਬਹੁਤ ਪਿਆਰੀ ਆਵਾਜ਼ ਤੇ ਖੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਗੀਤ.ਸੱਜਣ ਅਦੀਬ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹਮੇਸ਼ਾ 👌
@jeetsingh7860
@jeetsingh7860 25 күн бұрын
ਪਹਿਲਾ ਤਾ ਹਰੇਕ ਵਿਆਹ ਵਿਚ ਏ ਹੀ ਗੀਤ ਸੁਣਦੇ ਸੀ
@AvtarSingh-eo7eb
@AvtarSingh-eo7eb Ай бұрын
ਸੋਹਣੇ ਲੱਗਦੇ ਓ
@user-uq3ly1fy2u
@user-uq3ly1fy2u 3 ай бұрын
ਬਸ ਬਾਈ ਕਹਿਣ ਨੂੰ ਕੁੱਝ ਹੈ ਈ ਨੀ ਬਹੁਤ ਵਧਿਆ ਗੀਤ ਆ❤❤❤
MOM TURNED THE NOODLES PINK😱
00:31
JULI_PROETO
Рет қаралды 19 МЛН
JONY - Реки вели (mood/lyric video)
2:37
JONY
Рет қаралды 1,2 МЛН
Sadraddin & IL’HAN - Aman bolşy suigenim | Official Visualizer
3:09
Diana Ismail - Kezdeser (Official Music Video)
4:01
Diana Ismail
Рет қаралды 958 М.
Қайрат Нұртас - Қоймайсың бей 2024
2:20
Kairat Nurtas
Рет қаралды 1,1 МЛН
Қайдағы махаббат
3:13
Adil - Topic
Рет қаралды 168 М.