ਰਾਜੂ ਸੌਦੇ ਚ ਹੋ ਗਿਆ ਸਿੱਧਾ ਗਾਲਾਂ ਕੱਢਣ ਵਾਲਿਆਂ ਨੂੰ । longowal bakra mandi | goats goat

  Рет қаралды 29,632

ILTI LANA DHURI

ILTI LANA DHURI

9 ай бұрын

facebook:- / iltilanatvdhuri
instagram:- official_iltila...
moj :- mojapp.in/@tarsem_dhuri?refer...
..
ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
ILTI LANA DHURI ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰ ਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
#iltilanatv #goatfarming #bakramandi #farming #goats
𝐃𝐞𝐬𝐜𝐫𝐢𝐩𝐭𝐢𝐨𝐧 :-
𝘞𝘦𝘭𝘤𝘰𝘮𝘦 𝘵𝘰 ilti lana dhuri , 𝘢 𝘤𝘩𝘢𝘯𝘨𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘢𝘯𝘥 𝘧𝘢𝘳𝘮𝘪𝘯𝘨 𝘦𝘳𝘢. 𝘈𝘴 𝘢 𝘧𝘢𝘳𝘮𝘦𝘳 𝘢𝘯𝘥 𝘮𝘪𝘥𝘥𝘭𝘦 𝘤𝘭𝘢𝘴𝘴 𝘱𝘦𝘳𝘴𝘰𝘯 𝘐 𝘢𝘯𝘢𝘭𝘺𝘴𝘦 𝘵𝘩𝘦 𝘴𝘵𝘳𝘶𝘨𝘨𝘭𝘦 𝘢𝘯𝘥 𝘰𝘣𝘴𝘵𝘢𝘤𝘭𝘦𝘴 𝘵𝘩𝘢𝘵 𝘵𝘩𝘦 𝘧𝘢𝘳𝘮𝘦𝘳𝘴 𝘧𝘢𝘤𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦, 𝘧𝘢𝘳𝘮𝘪𝘯𝘨, 𝘥𝘢𝘪𝘳𝘺, 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘦𝘵𝘤. 𝘛𝘰 𝘮𝘢𝘬𝘦 𝘵𝘩𝘦 𝘵𝘩𝘪𝘯𝘨𝘴 𝘦𝘢𝘴𝘪𝘦𝘳 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘧𝘪𝘦𝘭𝘥 𝘢𝘯𝘥 𝘵𝘰 𝘩𝘦𝘭𝘱 𝘵𝘩𝘦 𝘱𝘦𝘰𝘱𝘭𝘦, ILTI LANA DHUIRI 𝘪𝘯𝘵𝘳𝘰𝘥𝘶𝘤𝘦𝘴 𝘭𝘢𝘵𝘦𝘴𝘵 𝘵𝘦𝘤𝘩𝘯𝘰𝘭𝘰𝘨𝘺 𝘦𝘲𝘶𝘪𝘱𝘮𝘦𝘯𝘵𝘴 𝘸𝘪𝘵𝘩 𝘸𝘩𝘪𝘤𝘩 𝘧𝘢𝘳𝘮𝘪𝘯𝘨, 𝘥𝘢𝘪𝘳𝘺 𝘢𝘯𝘥 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘣𝘦𝘤𝘰𝘮𝘦𝘴 𝘦𝘢𝘴𝘪𝘦𝘳. 𝘝𝘢𝘳𝘪𝘰𝘶𝘴 𝘵𝘺𝘱𝘦𝘴 𝘰𝘧 𝘪𝘯𝘧𝘰𝘳𝘮𝘢𝘵𝘪𝘰𝘯 𝘳𝘦𝘭𝘢𝘵𝘦𝘥 𝘵𝘰 𝘢𝘨𝘳𝘪𝘤𝘶𝘭𝘵𝘶𝘳𝘦 𝘮𝘢𝘤𝘩𝘪𝘯𝘦𝘳𝘺 , 𝘥𝘢𝘪𝘳𝘺 𝘱𝘳𝘰𝘥𝘶𝘤𝘵𝘴 , 𝘝𝘦𝘳𝘮𝘪𝘤𝘰𝘮𝘱𝘰𝘴𝘵 𝘢𝘯𝘥 𝘮𝘢𝘯𝘺 𝘮𝘰𝘳𝘦 𝘳𝘦𝘭𝘢𝘵𝘦𝘥 𝘵𝘰𝘱𝘪𝘤𝘴 𝘪𝘴 𝘤𝘭𝘦𝘢𝘳𝘭𝘺 𝘱𝘳𝘰𝘷𝘪𝘥𝘦𝘥 𝘰𝘯 𝘵𝘩𝘦 𝘤𝘩𝘢𝘯𝘯𝘦𝘭. 𝘛𝘩𝘦 𝘤𝘩𝘢𝘯𝘯𝘦𝘭 𝘱𝘳𝘰𝘷𝘪𝘥𝘦𝘴 𝘢 𝘷𝘦𝘳𝘺 𝘷𝘢𝘭𝘶𝘢𝘣𝘭𝘦 𝘪𝘯𝘧𝘰𝘳𝘮𝘢𝘵𝘪𝘰𝘯 𝘸𝘩𝘪𝘤𝘩 𝘩𝘦𝘭𝘱𝘴 𝘵𝘩𝘦 𝘧𝘢𝘳𝘮𝘦𝘳𝘴 𝘢𝘯𝘥 𝘢𝘭𝘴𝘰 𝘵𝘰 𝘯𝘰𝘯 𝘧𝘢𝘳𝘮𝘦𝘳𝘴 𝘵𝘰 𝘨𝘳𝘰𝘸 𝘢𝘯𝘥 𝘦𝘹𝘱𝘭𝘰𝘳𝘦 𝘦𝘢𝘴𝘪𝘭𝘺. 𝘑𝘰𝘪𝘯 𝘢𝘯𝘥 𝘮𝘢𝘬𝘦 𝘺𝘰𝘶𝘳 𝘧𝘢𝘳𝘮𝘪𝘯𝘨 𝘦𝘢𝘴𝘪𝘦𝘳. ❤️
👉 अगर आप वीडियो बनवाना चाहते हैं तो इस नंबर पर संपर्क करें 📞 8872327205 👈
Subscribe our KZfaq channel:- / iltilanablog
longowal bakra mandi
ilti lana dhuri
ilti lana tv dhuri
amritpal singh ludhiana
bhagiwander bakra mandi
Manukhta Di Sewa Society Ludhiana,
Kaint Punjabi (ਘੈਂਟ ਪੰਜਾਬੀ),
NATION POST,
Akaal Channel,
Sada Punjab,
Pro Punjab Tv,
Harwinder Kaur Ruby,
TF News,
Pregnancy se phele Golu ko utha bhayankar dard | Armaan Malik
Gurdaspur Vs Dhigana plenty shoot
ਦੁੱਧ ਚੂਆਈ ਮੁਕਾਬਲਾ ਲੌਂਗੋਵਾਲ । Dudh chuai mukabla । Longowal bakra mandi । Goat milling Compition
Kaint Punjabi (ਘੈਂਟ ਪੰਜਾਬੀ),NATION POST,Akaal Channel,Sada Punjab,Pro Punjab Tv
#flopyoutuber
We Met Sidhumoosewala Parents at
Moose
Goldy brar arseted
ਗੋਲਡੀ ਬਰਾੜ sidhu moosewala
#valaititv #goatfarming
1 लाख 25000 रूपये क्यों लगा दिया बीटल बकरी पर नज़ीर खान ने ll beetal Goat ll #goat #iltilanatv
Shiv Ki Shaadi
#Batisi goat farm @adityafarming8253
ਲਓ ਜੀ, ਅੱਜ ਸਾਰੀਆਂ Female pigeons 🕊️ਦੀ Deworming
SURMAN VLOGS
FORMAN
Puadh Web tv ur
MSSA JATT
JASSA JATT
Thatgabru
Jot Tv
jaishvik vloge
tArT WaheTech
Sandhu family
PARKA
Parkh vas
lam hero
Jagbani
GODD
food lover
FISD OISOCH
Pind Di Soch
Unmute Puniabi
Black and White: Sudan में हिंसक संघर्ष के
पीछे वजह और समाधान क्या है समझिए?
#sudanwar
#operationkaveri
#hindinews
ਕਬੁਤਰਬਾਜੀ ਮੁਕਾਬਲਾ ਪਿੰਡ ਭੈਣੀ ਜੱਸਾ (ਬਰਨਾਲਾ) 12-05-2023 #starkabutarbaaz #viral #ikshonkkabutarbajida
Top Class Amritsari Beetal Milking Goats Of Baba Mehnga Gujjar Of Pakpattan
How Imran Khan as Pakistan PM is good for India? Indian geo-political expert explains
Yummy Cooking Tips for making beef tail soup, beef bones and vegetables recipe, cooking skills
New Setup Ka Naqsha Final Ho Gya
ਦੁੱਧ ਵਧਾਉਣ ਲਈ ਵਰਤੋਂ ਇਹ ਫੀਡ ਫ਼ਾਰਮੂਲਾ । Best Feed formula For Increase Milk Production | Farmer TV
ਵੇਖੋ ਬਾਦਲ ਸਾਬ ਨੇ ਕਿੰਨਾ ਧਨ ਜੋੜਿਆ ਸੀ.. ਵੱਡੀ ਦੌਲਤ-ਸ਼ੌਹਰਤ.. ਤੇ ਗਏ ਖਾਲੀ ਹੱਥ.. ਮਜਦੂਰਾਂ ਵਾਂਗ
आपको बताएंगे।

ਆਹ ਚੱਕੋ ਬਾਬੇ ਖੇੜੀ ਵਾਲੇ ਦੀ ਇੱਕ ਹੋਰ ਗਰਦ ਕੱਢ ਇੰਟਰਵਿਊ,ਆਪਣੇ ਘੋੜੇ ਵਾਰੇ ਖੋਲ੍ਹੇ ਰਾਜ
Vekho Kive Chade Pateya Naal Tureya Onda Munda | Khalsa Vibes
ਝੋਟੇ ਵਰਗੇ ਬੱਕਰੇ ਦਾ ਸੰਦੀਪ 70 ਹਜ਼ਾਰ ਮੰਗਦਾ ਸੀ! Longoval Bakra Mandi #goats
#sudanwar #operationkaveri #hindinews
#blackandwhite #tvchunk ...more
Aaj Tak
8 ਤੋ 13ਲੀਟਰ ਵਾਲੀਆ 8 ਮੱਝਆ ਅਤੇ 2 ਗਾਵਾਂ
ਸਸਤੇ ਭਾਅ ਵਿਚl cows and Buffalo For
sale/vadiya farm/26-4-23
◆ Gurdaspur
Vadiya Farm
Darr Nu Daraa Ft. Guru Randhawa
#DarrKeAageJeetHai
Jo darr nu darrande haan, uh Punjabi kehlande han!
#DarrNuDaraa #DarrKeAageJeetHai
Mountain Dew India
Sas Pardahn й ч¹ (episode-12) NEW
PUNJABI SHORT VIDEO 2023, PREET
SANDEEP
#saspardhan #Jagirdaar #sadapunjab
#saspardhan #Jagirdaar #sadapunjab #punjabi
#thepunjab

Пікірлер: 59
@lakhisachdeva1742
@lakhisachdeva1742 9 ай бұрын
ਨਵੇ ਬੰਦੇ ਨਾਲ ਧੱਕਾ ਹੋਇਆ 18000ਦੀ ਬੱਕਰੀ ਆ
@sukhdeepsingh553
@sukhdeepsingh553 9 ай бұрын
ਠੱਗ e a raju Hor Ki a bakri ਲੈਣ ale bande nve a ohna di Ki kiti ohne jagdeep di mehngi Vika ti ਰਲੇ ਵੇ Tusi v Hune o
@user-fs6qb9tk9v
@user-fs6qb9tk9v 9 ай бұрын
Bkari 15000 to ਵੱਧ ਨੀ ਮਜਤਾ ਬਾਬਾ ਮੈਂ ਆਪ ਵੇਚੀ ਆ ਬਹੁਤ ਧੋਖਾ ਹੋਇਆ ਐਨੇ ਦੀਆ ਦੋ ਬੱਕਰੀਆਂ ਆ ਜਾਂਦੀਆਂ ਜਾ ਫੇਰ ਇਹ ਕਮੈਂਟਸ ਲੈਣ ਦਾ ਕੋਈ ਤਰੀਕਾ ਹੈ
@NaridarSingh-ll2pg
@NaridarSingh-ll2pg 9 ай бұрын
25 di C anjan bande nal dhaka hunda mandi te
@sukhdeepsingh553
@sukhdeepsingh553 9 ай бұрын
Bai eh ilti lane ala v jagdeep di promotion krda rehnda ki promotor hoya jagdeep v bakria da thagi tan o v mari janda nve farmer nal mehngi vech k
@NaridarSingh-ll2pg
@NaridarSingh-ll2pg 9 ай бұрын
Hn y ehna da ehi kam a eh nu eh bakri vapis mod den 32 hjar di leti a 32 hjar di ehna nu dubare mod den jma ni lende eh bakri y ap eh bakri 25 hjar to badh ni lende c jehde bande nu rate bare pta ni ja bakria bare koi v nolij nhi hegi oh bakria na rakan y ehna da kharca bhut a y eh phone te hi vadia lagdia ne toda time hi ehna da es to ehna nu kese 20 hjar di bakei ni leni kese ne jehda banda bakri ek lakh di lenda ja 2 lakh di lenda ohde nalo ta maj lelo y ja ga lelo y 2 lakh dia top dia majja a jan gia ghato ghat 15 liter dud ali maj aju gi
@wakilsingssidhu5063
@wakilsingssidhu5063 9 ай бұрын
Right
@Avtar-xu1dd
@Avtar-xu1dd 9 ай бұрын
ਪਹਿਲੀ ਗੱਲ ਤਾਂ ਇਹਨੂੰ ਦਲਾਲੀ ਨਈ ਕਰਨੀ ਆਉਂਦੀ ਚਾਰ ਚਾਰ ਹਜ਼ਾਰ ਤਾਂ ਕੀ ਤੇਈ ਹਜ਼ਾਰ ਤੋਂ ਇਕੱਠੀ ਹੀ ਬੱਤੀ ਹਜ਼ਾਰ ਦੀ ਕਰ ਦਿੱਤੀ ਨੌਂ ਹਜ਼ਾਰ ਇਕੱਠਾ ਪਾ ਕੇ ਸੌਦਾ ਕਰਵਾਉਂਣਾ ਇਹ ਸੌਦਾ ਨਹੀਂ ਹੁੰਦਾ ਮਾਲਕ ਨੂੰ ਤਾਂ ਭੋਰ ਲਾਈ ਹੀ ਨਹੀਂ
@jagdeepsidhu6541
@jagdeepsidhu6541 9 ай бұрын
Bahut mehngi aw
@Fahim-rj3bc
@Fahim-rj3bc 9 ай бұрын
14500 ki hodi bakri
@sonysarpanch584
@sonysarpanch584 9 ай бұрын
ਬਾਬਾ ਕਹਿਕੇ ਠੋਕਤਾ ਰਾਜੂ ਨੇ
@akshpreet4312
@akshpreet4312 9 ай бұрын
raaju khridar di khal na luhaia kr.
@AmanDeep-nn6ph
@AmanDeep-nn6ph 9 ай бұрын
18000 di bakri c
@sonudhillon-tm8ib
@sonudhillon-tm8ib 9 ай бұрын
ਤੁਸੀਂ ਥੋੜਾ ਰਾਜੂ ਨੂੰ ਠੱਗ ਕਿਹਣਾ ਤੁਹਾਨੂੰ ਤਾਂ ਵੱਧ ਪੈਸੇ ਦਵਾੳਦਾ ਤੁਸੀਂ ਨਹੀ ਰਾਜੂ ਨੂੰ ਠੱਗ ਕਹਿ ਸਕਦੇ ਤੁਸੀਂ ਤਾਂ ਆਪ ਕਾਨੇ ਜੋੳ
@bahadursingh9718
@bahadursingh9718 9 ай бұрын
ਵੀਰ ਜੀ ਦਲਾਲੀ ਗਰੀਂਬ ਤੋਂ ਘੱਟ ਲੈਲਿਆ ਕਰੋਂ ਧੰਨਵਾਦ
@MejjyrorkiWala-uv9id
@MejjyrorkiWala-uv9id 9 ай бұрын
ਠੱਗ ਬਾਈ ਇਹ ਸਿਰੇ ਦਾ
@dfgFfgg-kj5rf
@dfgFfgg-kj5rf 9 ай бұрын
ਸਦੀਕ ਤੇ ਖਾਨ ਬਹੁਤ ਵਧੀਆ ਰੇਟ ਤੇ ਬਕਰੀ ਲੈਕੇ ਦਿੰਦੇ ਨੇ ਰਾਜੂ ਤਾ ਠੱਗ ਆ
@karanbaraich2300
@karanbaraich2300 9 ай бұрын
Good
@mrtaunk9618
@mrtaunk9618 8 ай бұрын
Eh dlali Linda kis chij di a.. bakri bechda ta bachan ale de rate te a
@gagnsingh3614
@gagnsingh3614 9 ай бұрын
Raju ne smar k manji thukvai aa,20000 to vadd ni c bkri
@amansekhon6729
@amansekhon6729 9 ай бұрын
ਮਹਿੰਗੀ ਆ ਜਿੰਨੇ ਅਗਲਾ ਮੰਗਦਾ ਜੇ ਉਨ੍ਹੇ ਪੈਸੇ ਹੀ ਦਵਾਉਣੇ ਹਨ ਤਾਂ ਫਿਰ ਸੋਦਾ ਕਰਾਉਣਾ ਕੀ ਔਖਾ
@AmanDeep-nn6ph
@AmanDeep-nn6ph 9 ай бұрын
Bahut dhokha hoya
@garmalsingh4181
@garmalsingh4181 9 ай бұрын
Sidhe tahge marda bakre wale nal melle bake jethe Raju ne othe ke soudhe ne hunda dase ghee vitch a nale mashore muft ch nale rupeya
@HarbansSingh-wu2on
@HarbansSingh-wu2on 9 ай бұрын
17000 di c bai
@manjinderbrar3574
@manjinderbrar3574 9 ай бұрын
ਠੱਗੀ ਮਰਵਾਤੀ 😂😂
@chamkauraulakh8036
@chamkauraulakh8036 9 ай бұрын
15 ਅਕਤੂਬਰ ਤਾਂ ਹਜੇ ।ਆਇਆ ਹੀ ਨਹੀਂ ।
@funtoenjoy
@funtoenjoy 9 ай бұрын
ਬਾਈ ਜੀ, ਮੇਰੇ ਸੁਝਾਅ ਨੂੰ ਸੁਣਨ ਲਈ ਸ਼ੁਕਰੀਆ। ਤੁਸੀਂ ਬਿਨਾਂ intro ਤੋਂ ਵੀਡਿਓ ਪਾਈ ਹੈ, views ਵੀ ਵਧੇ ਹਨ। ਅਤੇ ਵੀਡਿਓ ਵੇਖਣ ਦਾ ਆਨੰਦ ਵੀ ਆ ਰਿਹਾ ਹੈ। ਜੇਕਰ ਤੁਸੀਂ ਗੁੱਸਾ ਨਾ ਮੰਨੋ ਤਾਂ ਇੱਕ ਹੋਰ ਸੁਝਾਅ ਦੇਵਾਂ?
@iltilanadhuri
@iltilanadhuri 9 ай бұрын
ਹਾਂ ਜੀ ਵੀਰ ਬੱਸ ਮੰਨਣ ਵਾਲਾ ਹੋਣਾ ਚਾਹੀਦਾ ਜੋ ਹੋ ਸਕੇ ਜੋ ਮੇਰੇ ਹੱਥ ਚ ਹੋਵੇ
@sehbazsehbaz5679
@sehbazsehbaz5679 9 ай бұрын
21000 to yada ne hagi
@AmanDeep-nn6ph
@AmanDeep-nn6ph 9 ай бұрын
Maar te y tusi..
@shonkimajrot8917
@shonkimajrot8917 9 ай бұрын
ਬਾਇ September chal ਰਿਹਾ ਹੈ ਤੁਸੀ ਅਕਤੂਬਰ ਲਿਖੀ ਬੈਠੇ ਹੋ
@iltilanadhuri
@iltilanadhuri 9 ай бұрын
Mela y 15 October nu
@ramanmahifrompunjab5966
@ramanmahifrompunjab5966 9 ай бұрын
15000 di bakri si
@HARJEETSINGH-cu1lf
@HARJEETSINGH-cu1lf 9 ай бұрын
Raju de ogle dekho
@wakilsingssidhu5063
@wakilsingssidhu5063 9 ай бұрын
Pakka thuag
@wakilsingssidhu5063
@wakilsingssidhu5063 9 ай бұрын
26000
@MRKhan-wp8pn
@MRKhan-wp8pn 9 ай бұрын
Tarsam bai tusi ta galat da virod krea kro .jada ton jada 25000 di c
@iltilanadhuri
@iltilanadhuri 9 ай бұрын
Vir 39 inch gabhin bakri aa mildi v ni aaj Kl tusi 25 ch Kitho lai lo ge aajri kolo pucho ja ke lakh to ghat ni deni
@sumnmyyx8841
@sumnmyyx8841 9 ай бұрын
Mehngi de ti
@user-hs8hf4fm2m
@user-hs8hf4fm2m 9 ай бұрын
😂😂😂
@RamRam-fh3vb
@RamRam-fh3vb 9 ай бұрын
Raju thag ta sire da
@jagandeepsingh0695
@jagandeepsingh0695 Ай бұрын
Jehne paise jagdeep ne mange.. Ohne da hi tu sauda kara dita. . fir raju tenu vich pahun da Ki fida a. Awe fadu baniea jnda loka nu tu raju
@kadarali4334
@kadarali4334 9 ай бұрын
पंजाब में बकरा मंडी कहा कहा लगता है paa ji
@GaggiSandhu-wl7sg
@GaggiSandhu-wl7sg 9 ай бұрын
ਪਿੰਡ ਭਲਾਈਆਣਾ ਜਿਲਾ ਮੁਕਤਸਰ ਹਰ ਐਤਵਾਰ ਲੱਗ ਦੀ ਆ 🙏
@kadarali4334
@kadarali4334 9 ай бұрын
सर जी मुझे पंजाबी नाई आता है 🙏
@dfgFfgg-kj5rf
@dfgFfgg-kj5rf 9 ай бұрын
ਭਰਾ ਤੁਹਾਨੂੰ ਪੈਸੇ ਵੱਧ ਦਵਾਉਦਾ ਤੁਸੀ ਤਾ ਰਾਜੂ ਦੀ ਗੱਲ ਕਰਨੀ 20.22.ਦੀ ਬਕਰੀ ਆ ਗਰੀਬ ਮਾਰਤਾ ਫਦੂ ਬੰਦੇ ਨੇ
@sumnmyyx8841
@sumnmyyx8841 9 ай бұрын
Lut lya baba
@sidhubrarbrar2938
@sidhubrarbrar2938 9 ай бұрын
Jagdeep banda emandar aw.
@kulwantdhillon4269
@kulwantdhillon4269 9 ай бұрын
Dhkka krwaya thug bnde
@jagmeetsingh7861
@jagmeetsingh7861 9 ай бұрын
gappi a yr ehh banda yr
@ParminderSingh-yg1qh
@ParminderSingh-yg1qh 9 ай бұрын
ਪਾਗ਼ਲ ਕੱਠੇ ਹੋਈ ਹੈ 😮
@ramanmahifrompunjab5966
@ramanmahifrompunjab5966 9 ай бұрын
Eh sabh chor aa nmey bhrawa nu luttde te kush apne hmaiti bndea nu malamaal krde eh mandian wale
@dfgFfgg-kj5rf
@dfgFfgg-kj5rf 9 ай бұрын
ਰਾਜੂ ਕਹਿੰਦਾ ਬਕਰੀ ਨੇ ਹਜੇ ਬਣਨਾ ਫਦੂਆ. 5 ਸੂਆ ਹੁਣ ਕੀ ਬਣੂੰ ਲੋਕੀ ਵੀ ਪਾਗਲ ਨੇ ਇਸ ਗਾਡੂਦੇ ਕਾਬੂ ਆ ਜਾਦੇ ਨੇ
@daljitsingh8361
@daljitsingh8361 9 ай бұрын
ਨਵੇ ਬੰਦੇ ਨੂੰ ਮਿਲਕੇ ਠਗਦੇ
@deepsarpanch8389
@deepsarpanch8389 9 ай бұрын
Galt gal aa y
@deepsarpanch8389
@deepsarpanch8389 9 ай бұрын
Raju ਪਹਿਲਾ ਵਧੀਆ ਸੀ..ਹੁਣ ਗੰਦ ਪੌਣ ਲੱਗ ਗਿਆ
@daljitsingh8361
@daljitsingh8361 9 ай бұрын
@@deepsarpanch8389 ਲਾਲਚ ਕਰਨ ਲੱਗ ਪਿਆ
버블티로 체감되는 요즘 물가
00:16
진영민yeongmin
Рет қаралды 105 МЛН
Tom & Jerry !! 😂😂
00:59
Tibo InShape
Рет қаралды 64 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
ЭТОТ КОТЁНОК ТАКОЙ КЛАССНЫЙ!! 🥺🥰
0:17
Геналдиньо
Рет қаралды 642 М.
Мята любит мяту?😱
0:48
МЯТНЫЙ
Рет қаралды 288 М.
Едем на УЗИ В БОЛЬНИЦУ часть 2 #cat #cats #shorts
0:20
Before vs After Animals transformations #animals
0:11
Animalsloya22
Рет қаралды 8 МЛН
DESAFIO IMPOSSÍVEL #trending
0:16
O Mundo da Ágata
Рет қаралды 4 МЛН
DESAFIO IMPOSSÍVEL #trending
0:16
O Mundo da Ágata
Рет қаралды 4 МЛН