Indian Young Generation Pakistan Aun Lyi Be-Taab | Jinne Lahore nai vekhya O jamya nai 😄

  Рет қаралды 97,843

Punjabi Lehar

Punjabi Lehar

Жыл бұрын

Indian Young Generation Pakistan Aun Lyi Be-Taab | Jinne Lahore nai vekhya O jamya nai 😄 Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#Pakistan#indianyouth #punjabilehar

Пікірлер: 264
@PunjabiLehar
@PunjabiLehar Жыл бұрын
Thankyou all keep supporting share and comments ✊✊✊❤️❤️❤️
@maliksaram5705
@maliksaram5705 Жыл бұрын
Waleed panjabi pa ji w salam reply kardo maharbani kar kay🌹👌💐
@punjabiinuae2024
@punjabiinuae2024 Жыл бұрын
Aslamalikum Please Nasir Bhaji reply me to Whatspp I want to talk you please... Bhai Jaan reply kren.... Allah Hafiz.. Allah aakpo sehtyaab rkhen Amen... Jyoti from Charhda Punjab... Jalandhar...
@chahalch-mj6kb
@chahalch-mj6kb Жыл бұрын
ਅਸੀ ਵੀ ਅਾਓੁਣਾ ਚਾਹੁੰਦੇ ਹਾਂ ਜੀ ਕੀ ਪ੍ਸੀਜਰ ਹੈ ਵੀਜ਼ੇ ਦਾ ਅਸੀ ਪੂਰਾ ਪਾਕਿਸਤਾਨ ਘੁਮਣਾ ਚਾਹੁੰਦੇ ਹਾਂ
@beekaybeetee3911
@beekaybeetee3911 Жыл бұрын
Lahor dekhna...? Tu saleya Jummeya kio...?
@talwindersingh463
@talwindersingh463 Жыл бұрын
Pakistani. Gardar. Harame. Haram. De. Yar. Mar. Lok. Pakistan. Sikh. Sikh. Lady. No. Saf. Singh. Sardar. Ji. Pakistani. Yar. Mar. Lok. Brother. Pakistani. No. Good. 🐍👹👹
@punjabi-ae-zubane9708
@punjabi-ae-zubane9708 Жыл бұрын
ਚੰਗਾ ਮਹੌਲ ਆਪਾਂ ਦੋਵੇਂ ਪੰਜਾਬ ਦੇ ਲੋਕ ਹੀ ਸਿਰਜਾਂਗੇ। ਪਰਮਾਤਮਾ ਪਾਕਿਸਤਾਨ ਤੇ ਇੰਡੀਆ ਦਾ ਇਤਫਾਕ ਬਖਸ਼ੇ। ❤
@jitgurjit3554
@jitgurjit3554 Жыл бұрын
ਸ਼ਾਲਾ...! ਪੰਜਾਬ ਦੇ ਜਾਏ ਹੱਸਦੇ ਵੱਸਦੇ ਤੇ ਜਿਉਂਦੇ ਰਹਿਣ ਹਮੇਸ਼ਾ...💐
@factar708
@factar708 Жыл бұрын
22 ਸਾਡਾ ਬਹੁਤ ਦਿਲ ਕਰਦਾ ਮੈਂ 16 ਸਾਲ ਦਾ ਸੀ ਜਦੋਂ ਦਾ ਸੋਚਦਾ ਗੰਦੀਆ ਸਰਕਾਰਾਂ ਨੇ ਆਪਣੇ ਮਤਲਬ ਲਈ ਸਾਨੂੰ ਦੂਰ ਕੀਤਾ ਇੱਕ ਦੂਜੇ ਤੋਂ ਦਿਲ ਕਰਦਾ ਆਪ ਜੀ ਨੂੰ ਮਿਲ ਸਕੀਏ ਇਕ ਖਿੱਚ ਪੈਂਦੀ ਐ ਓਸ ਮਿੱਟੀ ਤੇ ਆਵਾ
@apna__channel4998
@apna__channel4998 Жыл бұрын
Love to all Indian Punjabies From Gaggoo Mandi 💫🥰😍
@shehbazeagle713
@shehbazeagle713 Жыл бұрын
From burewala
@vanshdeepsingh9438
@vanshdeepsingh9438 Жыл бұрын
ਪ੍ਰਮਾਤਮਾ ਕਰੇ ਅਸੀ ਆਪਣੇ ਲਹਿੰਦੇ ਪੰਜਾਬ ਦੇ ਭਰਾਵਾਂ ਪੁੱਤਰਾ ਧੀਆਂ ਤਾਏ ਚਾਚੇ ਸਾਡੇ ਮਿਲ ਜਾਣ
@NabeelJutt-ew2mc
@NabeelJutt-ew2mc Жыл бұрын
Most Welcome in Pakistan with Lots of love & Respect..❤
@satnamsinghsatta3464
@satnamsinghsatta3464 Жыл бұрын
ਆਪਣੇ ਦੋਵੇਂ ਪੰਜਾਬਾਂ ਦੇ ਇੱਕੋ ਜਿਹਾ ਕਲਚਰ ਹੈ ਇੱਕੋ ਜਿਹਾ ਖਾਣਾ ਪਿਣਾ ਇੱਕੋ ਜਿਹਾ ਸਭਿਆਚਾਰਕ ਸਾਂਝਾ ਹਨ ਜਿਵੇਂ ਮੇਰੀ ਛੋਟੀ ਭੈਣ ਨੇ ਕਿਹਾ ਕਿ ਉਧਰ ਕੋਈ ਪੰਜ ਰੁਪਏ ਨਹੀਂ ਦੇਂਦਾ ਭੈਣ ਆਪਣੇ ਦੋਵੇਂ ਪੰਜਾਬਾਂ ਵਿਚ ਸੰਗਨ ਦੇ ਤੌਰ ਤੇ ਪੈਸੇ ਦੇਂਦੇ ਹਨ ਭਾਰਤ ਵਿਚ ਨਹੀਂ ਕੋਈ ਦੇਂਦਾ ਪੰਜ ਰੁਪਏ ਆਪਣੇ ਦੋਵੇਂ ਸੋਹਣੇ ਪੰਜਾਬਾ ਵਿੱਚ ਲੈਂਣ ਦੇਣ ਬਣੀਆਂ ਹੋਈਆਂ ਹੈ ਬਹੁਤ ਬਹੁਤ ਪਿਆਰ ਸਤਿਕਾਰ ਦੋਨਾਂ ਪੰਜਾਬਾਂ ਨੂੰ❤
@satveersingh4701
@satveersingh4701 Жыл бұрын
God
@nokianokia2694
@nokianokia2694 Жыл бұрын
ਦੋਵੇਂ ਨਹੀਂ ਵੀਰੇ ਇਕੋ ਪੰਜਾਬ ਅਸੀਂ ਤਾਂ ਆਪਣੀਆਂ ਧੀਆਂ ਵਾਸਤੇ ਆਪਣਾ ਕਾਲਜਾ ਕੱਢ ਕੇ ਦੇ ਦੱਈਏ ਪੈਸੇ ਪੁਸੇ ਤਾਂ ਚੀਜ਼ ਕੀ ਨੇ ਪਰ ਬਦਕਿਸਮਤੀ ਹੈ ਸਾਡੇ ਪੰਜਾਬੀਆਂ ਦੀ ਬਾਕੀ ਉਮੀਦ ਤੇ ਕਾਇਮ ਹੈ ਦੂਨੀਆਂ।
@singhisking7477
@singhisking7477 Жыл бұрын
Not are jutt divided by the religion sadly
@GulzarCheekewala
@GulzarCheekewala Жыл бұрын
​@@nokianokia2694ਆਪਾਂ ਯਰ ਇਕ ਪੰਜਾਬ ਬਨੋਨਾ ਬੋਹਤ ਹੋ ਗਿਆ ਪਾਕ ਤੇ ਹਿੰਦੁਸਤਾਨ ਆਪਨਾ ਪੰਜਾਬ ਆਜ਼ਾਦ ਕਰਾਵਾਂਗੇ ਜੋ ਰਹਿ ਗਿਆ ਸੀ ਸੰਤਾਲੀ ਵਿਚ ਨਾ ਹਿੰਦੋਸਤਾਨ ਨੇ ਪੰਜਾਬ ਨੂ ਸੁਖ ਦਾਤਾ ਤੇ ਨਾ ਪਾਕਿਸਤਾਨ ਨੇ ਲੁਟਿਆ ਈ ਐ ਸਭ ਨੇ ਮਾ ਬੋਲੀ ਬਚਵਾਗੇ ਆਜਾਦ ਪੰਜਾਬ ਬਨਾਵਾਂਗੇ
@peaceformind627
@peaceformind627 Жыл бұрын
ਪੰਜਾਬ 2 ਨਈ ਵੀਰੇ ਪੰਜਾਬ 1 ਹੀ ਆ ਬੱਸ ਵਿੱਚ ਬਾਰਡਰ ਵਾਲੀ ਕੰਧ ਕਡ ਦਿੱਤੀ ਆ
@RAJDEEPSINGH-pm9gv
@RAJDEEPSINGH-pm9gv Жыл бұрын
ਨਾਸਿਰ ਭਰਾ ਨੂੰ ਅੱਲਾ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤
@jaswindersingh6019
@jaswindersingh6019 Жыл бұрын
ਪਾਕਿਸਤਾਨੀ ਸਾਡੇ ਆਪਣੇ ਆਂ ਸਾਡਾ ਕਲਚਰ ਸਾਡੀ ਜਬਾਨ ਮੈ ਕਰਤਾਰਪੁਰ ਸਾਹਿਬ ਗਿਆ ਮੈ ਜਦੋਂ ਏਅਰਪੋਰਟ ਵਾਲਾ ਮਾਹੌਲ ਪਾਰ ਕਰਕੇ ਗਿਆ ਤਾਂ ਇੰਝ ਲਗਾ ਕੇ ਮੈਂ ਜਿਵੇਂ ਖਾਸ ਆਪਣਿਆਂ ਵਿੱਚ ਆ ਗਿਆ ਹੋਵਾਂ
@IftikharAhmad-uc8nj
@IftikharAhmad-uc8nj Жыл бұрын
بہت ودیا جی، جی آیاں نوں ❤
@RehmanGujjar-nv6qv
@RehmanGujjar-nv6qv Жыл бұрын
Buht dill krda Charda PUNJAB vekhn nu 😭❤ Because My grandfather migrated from Ambala.. And belong to GujJar Family 🔱😎❤
@a.s.bhullar3602
@a.s.bhullar3602 Жыл бұрын
Veer tourist visa apply karo Amritsar sahib , Ajmer khawaja ji ki dargaah or apna pind wekho
@Dheerajgujjarr
@Dheerajgujjarr Жыл бұрын
Ki sername gujjra
@RehmanGujjar-nv6qv
@RehmanGujjar-nv6qv Жыл бұрын
@@Dheerajgujjarr bhai.. Ksda surname? 👀
@RehmanGujjar-nv6qv
@RehmanGujjar-nv6qv Жыл бұрын
@@a.s.bhullar3602 ji bhai Insha Allah zroor... DUa Krya Lg jae... Ase v Apna Charda PUNJAB vekhye
@Dheerajgujjarr
@Dheerajgujjarr Жыл бұрын
@@RehmanGujjar-nv6qv Tera bro
@baljindersekhon5759
@baljindersekhon5759 Жыл бұрын
Panjabi lehar vekh k bahut Khushi hundi aa. Je kar saadi agli generation sade ton syane ho jaan te Milan shuru kar den tan ih khitta duniya da swarag hovega . Sab ton vadh fyada dona Panjaban nu hovega. Ih jini jaldi hove onaa bhalla hovega Love from East Panjab
@charanjeetsingh7150
@charanjeetsingh7150 Жыл бұрын
ਕੁੜੀ ਦੁਆਰਾ ਆਖੀ ਗੱਲ ਕੇ ਉਧਰ ਪੰਜ ਰੂਪੈ ਨੀ ਕੋਈ ਹੱਥ ਤੇ ਰੱਖਦਾ ਇਹ ਗੱਲ ਚੰਗੀ ਨਹੀਂ ਸੀ ਤੁਸੀਂ ਉਹਨਾਂ ਦੇ ਗੈਸਟ ਸੀ ਇਸ ਲਈ ਉਹਨਾਂ ਤੁਹਾਡੀ ਰਿਸਪੈਕਟ ਕੀਤੀ ਇਸ ਲਈ ਤੁਹਾਨੂੰ ਸਿੱਕੇ ਦਿੱਤੇ ਜਦੋਂ ਲਹਿੰਦੇ ਵੱਲੋਂ ਆਏ ਪੰਜਾਬੀ ਨੂੰ ਵੀ ਇਸੇ ਪ੍ਰਕਾਰ ਦਾ ਪਿਆਰ ਮਿਲਦਾ ਨਹੀਂ ਯਕੀਨ ਤੇ ਨਾਸਿਰ ਢਿਲੋਂ ਵੀਰੇ ਤੋਂ ਪੁੱਛ ਸਕਦੇ ਲਹਿੰਦੇ ਵਾਲੇ ਵੀ ਚੰਗੇ ਨੇ ਚੜਦੇ ਵਾਲੇ ਵੀ ਪੰਜਾਬੀ ਮਾੜੇ ਨੀ ਤੁਸੀਂ ਐਵੇ ਕਹਿ ਸਕਦੇ ਸੀ ਕੇ ਅੱਜ ਕੱਲ ਦੇ ਮਾਹੋਲ ਚ ਤੇ ਕੋਈ ਕਿਸੇ ਨੂੰ ਪੰਜ ਰੂਪੈ ਦੇ ਕਿ ਨੀ ਰਾਂਜੀ ਗੱਲ ਹਾਸੇ ਚ ਪਾ ਲਈ ਗਈ ਗਈ ਚੰਗਾ ਕੀਤਾ ਪਰ ਚੰਗੇ ਨੂੰ ਚੰਗਾ ਕਹੋ ਲੇਕਿਨ ਚੰਗੇ ਨੂੰ ਚੰਗਾ ਸਾਬਿਤ ਕਰਨ ਲਈ ਦੂਸਰੇ ਨੂੰ ਭੰਡ ਦੇਣਾ ਵੀ ਸਿਆਣਪ ਨਹੀਂ
@BaljeetSingh-sl7
@BaljeetSingh-sl7 11 ай бұрын
Right 22 g
@reshamkalsi7978
@reshamkalsi7978 Жыл бұрын
ਵਾਹਿਗੁਰੂ ਕਿਰਪਾ ਕਰਨ ਸਿਰੀ ਕਰਤਾਰ ਪੁਰ ਸਾਹਿਬ ਜ਼ਰੂਰ ਦਰਸ਼ਨ ਕਰੀਏ ਪਾਸਪੋਰਟ ਬਣਨਾ ਦਿਤਾ ਹੋਇਆ ਹੈ
@harjitwalia9700
@harjitwalia9700 Жыл бұрын
ਪ੍ਰਮਾਤਮਾ ਸਾਰੇ ਪੰਜਾਬੀਅਤ ਨੂੰ ਇਕੋਮਿਕ ਕਰ ਦੇਵੇ
@gurchatsingh6264
@gurchatsingh6264 Жыл бұрын
ਨਾਸੀਰ ਭਰਾਂ ਜੀ ਪਤਾ ਨੀ ਮੈ ਕਿਥੇ ਸੂੱਤਾ ਰਿਹਾ ਤੂੰਹਾਡੀਆ ਵੀਡੀੳ ਦੇਖੀਆ ਵੀਰ ਜੀ ਤੂੰਹਾਡੇ ਕੰਮ ਕਾਜ ਦੇਖਕੇ ਦਿੱਲ ਬਹੁਤ ਖੂੱਸ਼ ਹੋਈਆ ਜਿਉਦਾ ਰੈਹ ਭਰਾਂ ਮੇਰੀਆ
@amanjudge8795
@amanjudge8795 5 ай бұрын
ਚੜਦੇ ਪੰਜਾਬ ਵਿੱਚ ਵੀ ਸ਼ਗਨ ਦੇਂਦੇ ਹਨ ❤ਭਾਰਤ ਵਿੱਚ ਪੰਜਾਬ ਤੋ ਬਹਾਰ ਕੋਈ ਨਹੀਂ ਕਿਸੇ ਨੂੰ ਪਹਿਚਾਣ ਦਾ
@amritpalkaur1822
@amritpalkaur1822 Жыл бұрын
ਬਹੁਤ ਵਧੀਆ ਉਪਰਾਲਾ ਪਰਮਾਤਮਾ ਕਦੇ ਸਾਡੇ ਵੀ ਦਰਸ਼ਨ ਕਰਵਾਉਣ 🎉🎉❤❤ਨਾਸਿਰ ਵੀਰ ਤੇ ਲਵਲੀ ਵੀਰ ਅੰਜੁਮਨ ਪੁੱਤ ਹੋਰ ਵੀ ਜੋ ਪਾਕਿਸਤਾਨੀ ਵੀਰ ਬਹੁਤ ਵਧੀਆ ਕਰ ਰਹੇ ਨੇ ਪੰਜਾਬ ਇੱਕ ਹੋ ਜਾਵੇਂ ਕਾਸ਼ 🧿🙏🙏❤️❤️
@tejveermalhi5061
@tejveermalhi5061 Жыл бұрын
❤❤❤❤ Rab sukh rakha chtti apni dharti tae pair paiya, bht dil krda
@baazvlogs5390
@baazvlogs5390 4 ай бұрын
Waa yaara dhillon junde wasde raho tuhade lagaye hoye bute nu fal lag reha tuhanu rehndi duniya Tak tuhada name lok yaad rakhange
@amanatiwana3630tiwana-fw6mw
@amanatiwana3630tiwana-fw6mw 11 ай бұрын
Waheguru ji Lehnde punjab te charde panjab nu v chardikala vich rakheo 🙏
@gamma_925
@gamma_925 Жыл бұрын
Excellent sharing 👏
@kaurbajwa1465
@kaurbajwa1465 Жыл бұрын
Love pakistani❤❤
@kulbeersingh1667
@kulbeersingh1667 Жыл бұрын
Keoo ??
@satnamsinghsatta3464
@satnamsinghsatta3464 Жыл бұрын
​@@kulbeersingh1667 ਕਿਉਂ ਕਿ ਸਾਡੀਆਂ ਸਾਂਝਾ ਹਨ ਦੋਵੇਂ ਪੰਜਾਬਾਂ ਦੀਆਂ
@umairgull6098
@umairgull6098 Жыл бұрын
Love you meri behn.
@kulbeersingh1667
@kulbeersingh1667 Жыл бұрын
@@satnamsinghsatta3464 sanja te hindua nal v ne sadiya .. musleya nal es krke yari hai othe v converted musle hn sudhu sandu cheme to hor v an dinat. Othe musleya jutiya mar mar k shikha nu musle bna ta 28% to 3% krte othe aje v tuhi sanjah dasi jade oo. Akal krlo change rhoge.
@santbhindranwalejidefanche8767
@santbhindranwalejidefanche8767 Жыл бұрын
​@@kulbeersingh1667 oh ta India ne bi keeta sikha da genocide. Matlab hindua naal nafrat rakhiye?? Nhi. Par sarkaari tattuya te punjab brodhiya naal jroor nafrat aa
@Abbas_Khan_Lashari
@Abbas_Khan_Lashari Жыл бұрын
Charhde walyo tawanu Ji aaya nu. Te Young generation nu zaror himmat krni chahi di ai.
@hamidjatt8084
@hamidjatt8084 Жыл бұрын
Bhot wadhia video❤
@baljitchahal7313
@baljitchahal7313 Жыл бұрын
Nice Bahut Vadia
@kashmirsingh6991
@kashmirsingh6991 Жыл бұрын
Love from charda Punjab tarn taran
@GurcharanDhillon
@GurcharanDhillon Жыл бұрын
Charda Panjaab and Lehnda Panjaab milke Ek Vadda Panjaab. East Panjaab and West Panjaab makes One Great PANJAAB. East or West Panjaab is the best. ਜੋ ਸੁਖ ਛਜੂ ਦੇ ਚੁਬਾਰੇ ਓਹ ਬਲਖ ਨਾ ਬੁਖਾਰੇ
@angrejsinghsaggu5969
@angrejsinghsaggu5969 Жыл бұрын
Bahut hi Sohni gallbaat suni hai ji....... kartarpur sahib, passport di shart hata ditti jaave tan bahut sangat ethe aa sakdi hai ji...mainu poora yakeen hai ji.....
@muhammadasif-ly3st
@muhammadasif-ly3st 4 ай бұрын
❤❤❤Excellent message ❤❤❤
@satnamsinghpurba9584
@satnamsinghpurba9584 Жыл бұрын
Very nice video god bless you all team members 😊😊
@resputin8012
@resputin8012 Жыл бұрын
ਵੀਰ ਤੇਰਾ ਪੇਸ਼ਾਬ ak ਨੂੰ ਦੇਖ ਚੜ ਜਾਂਦਾ ਹੋਣਾ, ਪਰ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਧਾਰੀ ਕੀਤਾ ਹੈ, ਅਸੀ ਮਾਝੇ ਦੇ ਮਝੈਲ ਹਾਂ, ak 47 ਛੱਡ ਮਾਝੇ ਵਾਲਿਆ ਪਤਾ ਨਹੀਂ ਕਿਹੜੇ ਕਿਹੜੇ ਚਵਲ ਤੋ ਚਵਲ ਹਥਿਆਰ ਚਲਾ ਛੱਡੇ ਸੀ 1984 ਤੋ 1994 ਤੱਕ। ਸੋ ਸਿੱਖ ਕਦੀ ਹਥਿਆਰ ਨੂੰ ਦੇਖ ਕੇ ਨਹੀਂ ਡਰਦਾ, ਸਿੱਖ ਦਾ ਜਨਮ ਹੀ ਹਥਿਆਰ ਚੋ ਹੋਇਆ ਏ। ਇਹ ਤਾਂ ਸਾਡੇ ਪੀਰ ਨੇ।
@vdhillon4382
@vdhillon4382 Жыл бұрын
ਵਾਹ 22 ਸਿਰਾ ਹੀ ਕਰਤਾ ਸਾਰਿਆ ਨੇ 👍👌
@gurdialsingh3131
@gurdialsingh3131 Жыл бұрын
Dhillon sir ji man khush ho gia veer ji ak 47 te funny galbat da maja aa gia ji wmk dove lehnda te charda punjab te ji punjab punjabi punjaiat jindabad ji allaha bless you bro ji
@sitaandbobbykidunia3605
@sitaandbobbykidunia3605 Жыл бұрын
ਮੇਰਾ ਆਪਣਾ ਬੜਾ ਦਿਲ ਕਰਦਾ ਹੈ
@paramjeetsinghbains2743
@paramjeetsinghbains2743 Жыл бұрын
Thanks veere Nice very nice God bless you all team
@jogabining4759
@jogabining4759 Жыл бұрын
Good one 👍
@SoniSingh-gb4yp
@SoniSingh-gb4yp Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pritpalsingh5043
@pritpalsingh5043 Жыл бұрын
Good 👍
@amanatiwana3630tiwana-fw6mw
@amanatiwana3630tiwana-fw6mw 11 ай бұрын
Waheguru ji Nasir paji nu chardikala vich rakheo 🙏
@jaisarora5546
@jaisarora5546 Жыл бұрын
All love to you brother❤
@pawanbhardwaj7867
@pawanbhardwaj7867 Жыл бұрын
Well done paaji
@saeedahmed1612
@saeedahmed1612 Жыл бұрын
Welcome pls welcome in Pakistan you must visit Lahore Pakistan feel you as you feel you are in India .be blessed with good health 😍
@sarbbrar4173
@sarbbrar4173 Жыл бұрын
Very nice Dhillon saab ji 👍👌
@kuldipkumar5322
@kuldipkumar5322 6 ай бұрын
Good effort Nasir bhai,lage raho , kade ta kamyaabi milegi .
@HarjinderSingh-rk5gf
@HarjinderSingh-rk5gf Жыл бұрын
Very nice vedeo Gurdas pur batata
@MuhammadImranMuhammadImr-lb3qk
@MuhammadImranMuhammadImr-lb3qk Жыл бұрын
Great work you have a great
@TOMVR40
@TOMVR40 Жыл бұрын
i’m from pakistan but i love you charda punjab❤
@harpalkaur1440
@harpalkaur1440 10 ай бұрын
Most welcome veerji
@ranasidhu3219
@ranasidhu3219 6 ай бұрын
Love u vir g❤❤❤❤❤...mera vi bhut Dil krda pakstan Punjab Jan nu g.
@lnterlocktielfactorybhanda725
@lnterlocktielfactorybhanda725 Жыл бұрын
Good job 🎉
@harminderdhot3703
@harminderdhot3703 6 ай бұрын
Nasir ji you are doing great job.May God bless you with good health and prosperity.
@blackswan6963
@blackswan6963 Жыл бұрын
Point about 12 bore and AK 47 Very correct.....in India outside the Armed forces and Police you can not keep an Auto wpn.....while in Pakistan no such restriction !!
@Kang_dulla.
@Kang_dulla. Жыл бұрын
Sahi GAL A Brother..Sade. Viah Te 32 bore de firiing karke bhote. Khush hunde…Par PAKSTAN. CH TAN VIAH TE 50…60..AK 47 de firring karde….
@blackswan6963
@blackswan6963 Жыл бұрын
@@Kang_dulla. ....you right, the general public not allowed larger calbre weapons, and automatics.......pulsh theh adminstration dar dih haeh !!
@kaurbajwa1465
@kaurbajwa1465 Жыл бұрын
❤❤❤❤
@Bhindranwaledefan1984
@Bhindranwaledefan1984 5 ай бұрын
Navjot veer Nissing,Haryana ton my friend
@Ap-gamer77506
@Ap-gamer77506 Жыл бұрын
Bahut vdia bha ji apni saria di mehnat rang le k aougi te kisey din dono Punjab ik ho jangay rab sahi bandey di ardass jroor sunda va baki bae thodi video di ase roj hi wait kardey ha ji te kardey rahangay ji 🙏🙏🥰🥰
@maliksaram5705
@maliksaram5705 Жыл бұрын
Waleed manoo pata lag jay da mera coment tuse parhaday o w salam likh do bai ji tuse sadi jigar jan o tuse great o 🌹👌💐
@naveedinst5442
@naveedinst5442 Жыл бұрын
Good efforts Sir... 👌🇵🇰🙏💐
@chamkaur_sher_gill
@chamkaur_sher_gill Жыл бұрын
Sat sri akall veer ji 🙏 good job 🙏 ❤❤❤❤❤❤❤❤❤❤❤❤❤❤❤❤❤❤
@karamjitsinghsandhu5243
@karamjitsinghsandhu5243 7 ай бұрын
Nice video good job
@naviramgarhia3730
@naviramgarhia3730 Жыл бұрын
Pakistan de praa bohat pyaar dinda ne veera respect bohat karda
@mohammedrasul7639
@mohammedrasul7639 Жыл бұрын
❤️❤️🙏🙏
@ayanjutt5076
@ayanjutt5076 Жыл бұрын
Nice video ❤❤❤❤
@chabdullahchabdullahchabdu7979
@chabdullahchabdullahchabdu7979 Жыл бұрын
اسلام وعلیکم ۔جی آیاں نوں پاکستان میں بہت زیادہ اپنے سکھ بھائیوں اور بہنوں کو ۔
@maqsoodahmad4392
@maqsoodahmad4392 9 ай бұрын
Most welcome in Pakistan with lot of love. Gujarat 🇵🇰🇵🇰🇵🇰🇵🇰
@user-qp6vr8dk2p
@user-qp6vr8dk2p Жыл бұрын
Nasir ji thanks
@ManoharLal-uo5tg
@ManoharLal-uo5tg Жыл бұрын
ਨਾਸਿਰ ਜੀ ਮੈ ਤਾਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਹੀ ਪਾਸਪੋਰਟ ਬਣਾਇਆ ਹੈ ਪਤਾ ਨਹੀਂ ਬਾਬਾਜੀ ਕਦੋਂ invitation ਭੇਜਦੇ ਨੇ। ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ
@pardeepdhanjal9067
@pardeepdhanjal9067 Жыл бұрын
Very good veer ji 😍
@goldyboparai710
@goldyboparai710 Жыл бұрын
Good d j
@tilakraj7731
@tilakraj7731 5 ай бұрын
Nassar g good ❤❤❤❤❤❤❤❤❤❤❤❤❤❤
@kamalkaran2165
@kamalkaran2165 Жыл бұрын
Bai Nasir Dhillon da fase Lakha Sidhana warg Magda hi Bai Dhillon good job, bai bhot ghant 💪
@surinderpalsingh485
@surinderpalsingh485 Жыл бұрын
Hum Nahi Changey Bura nahi koe, Sagal Sang Hum ko ban aayi, (Dhan Guru Granth Sahib ji)
@JaswinderSingh-ts2dd
@JaswinderSingh-ts2dd Жыл бұрын
Veer Ji 2 Sardar Te Behen Ji Kalote Ne , Aena Nu Batha Ke Interview Karde Ta Jiada Vadiya Hunda ❤
@adnankhaliq6361
@adnankhaliq6361 Жыл бұрын
Yes I do agree Seems awkward Bachian khrdi haen it's not good
@user-wd9he5yl9q
@user-wd9he5yl9q 2 ай бұрын
So nice ❤️🌷🥰🥰🥰😍😍😍😍👍👍👍
@aliagha5414
@aliagha5414 Жыл бұрын
Dila'n Nu Milaoun Wala Chenal ... ❤️♥️✨ Koi Hor Razi Hai Ya Nai Mein Ta Bot Razi Aan Pai Nasir To ... 💖💐
@karnailsingh1303
@karnailsingh1303 Жыл бұрын
Good views
@harpreetmaan
@harpreetmaan Жыл бұрын
Vasda rahe Punjab, Hasda rahe Punjab ..
@abdulghafoor5030
@abdulghafoor5030 Жыл бұрын
Intro is excellent
@HarjinderKaur-sq5cx
@HarjinderKaur-sq5cx Жыл бұрын
Thanks brother vadhia information diti tusi love from itly
@amirshahzad8668
@amirshahzad8668 Жыл бұрын
Thanks dear I would like to invite you aswell to come pakistan 🇵🇰 and visit all gurdwaras. Thanks
@HarjinderKaur-sq5cx
@HarjinderKaur-sq5cx Жыл бұрын
@@amirshahzad8668 mere dada ji and nana ji Pakistan ton india gye aa
@KulwinderKaur-us9jy
@KulwinderKaur-us9jy 6 ай бұрын
🙏🙏🙏🙏Waheguru ji
@bootachaudhry4856
@bootachaudhry4856 Жыл бұрын
Sanjha Punjab
@GhulamAbbas-gt5du
@GhulamAbbas-gt5du Жыл бұрын
Ranbir pai g mera friend Wa bohat acha banda Wa nice man
@kaurbajwa1465
@kaurbajwa1465 Жыл бұрын
🙏🙏🙏🙏
@singhrasal8483
@singhrasal8483 Жыл бұрын
Nasir ji good seva gndu asr
@SanaUllah-uc5ox
@SanaUllah-uc5ox 9 ай бұрын
Mohabbat banto yar har taraf bs Sb kuj jeet jao gay ❤❤❤❤
@PremSingh-yx5et
@PremSingh-yx5et 9 ай бұрын
Very nice bro
@saeedahmed1612
@saeedahmed1612 Жыл бұрын
Yar we are same language same eatings same clothes specialy sisters wearing same .welcome sisters from Indian Punjab .you will be very much safe here in Pakistan.😍
@ranarashi5338
@ranarashi5338 Жыл бұрын
Love from sheikhupura🇵🇰
@haroonrashid4668
@haroonrashid4668 6 ай бұрын
Love from Tilla jogiyan Jhelum
@amanatiwana3630tiwana-fw6mw
@amanatiwana3630tiwana-fw6mw 11 ай бұрын
Love you lehnde punjab waleo ❤️❤️❤️❤️❤️❤️
@RaoMubeen-ch6gl
@RaoMubeen-ch6gl 11 ай бұрын
Love you punjab❤❤❤
@RanjitsinghSingh-cp3xo
@RanjitsinghSingh-cp3xo Жыл бұрын
Very good very good........karnal
@naeemtahir2012
@naeemtahir2012 Жыл бұрын
Singh in black t shirt is very funny. Love u veero
@azharnawazchatha6160
@azharnawazchatha6160 Жыл бұрын
❤❤❤
@imtiazlakha4313
@imtiazlakha4313 Жыл бұрын
Very very good video Yar
@surindersingh8941
@surindersingh8941 Жыл бұрын
👌👌👌🙏
@shahidhassan2979
@shahidhassan2979 Жыл бұрын
bhai ap bht acha kam kr rhe ho
@munawarhussain8689
@munawarhussain8689 Жыл бұрын
Punjab belongs to Punjabis, welcome Sikh brother
@imransuleman7695
@imransuleman7695 Жыл бұрын
🌹🌹🌹🙏🙏🙏🙏 welcome Ji.
@rameshrajput9964
@rameshrajput9964 Жыл бұрын
Love'you nasir dhillon Saab ❤
@gurpreetgrewal9796
@gurpreetgrewal9796 Жыл бұрын
❤❤❤❤❤
@babbubhathal4951
@babbubhathal4951 Жыл бұрын
3:22 ❤❤❤❤❤
Final muy increíble 😱
00:46
Juan De Dios Pantoja 2
Рет қаралды 52 МЛН
1 or 2?🐄
00:12
Kan Andrey
Рет қаралды 49 МЛН
Usama Manadi Wala | vlog 5 | Lahore Rang de | Uk Guest In Pakistan
28:36
Putt Tusi Sade Deson aye je, me Pese nahi lene Pakistani Bebe INDIA ke Bare kya Boli suno
7:49
Final muy increíble 😱
00:46
Juan De Dios Pantoja 2
Рет қаралды 52 МЛН