Interview With Sargi Maan ll Bittu Chak Wala ll Daily Awaz

  Рет қаралды 79,335

Daily Awaz

Daily Awaz

Жыл бұрын

Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupindarpal Singh Dhaliwal & Harpreet Singh
Guest- Sargi Maan
Digital Producer- Bittu Chak Wala
Location- Punjab
Label - Daily Awaz

Пікірлер: 183
@harmanjassi315
@harmanjassi315 Жыл бұрын
ਬਿੱਟੂ ਵੀਰ ਜੀ ਬਹੁਤ ਵਧੀਆ ਮੁਲਾਕਾਤ।ਸਰਗੀ ਭੈਣ ਦੀ ਅਵਾਜ਼ ਵਾ ਕਮਾਲ ਹੈ। ਵਾਹਿਗੁਰੂ ਤਰੱਕੀਆਂ ਬਖਸ਼ੇ ❤
@Kuldeepjoga93
@Kuldeepjoga93 Жыл бұрын
ਸੱਚੀ ਬਿਟੂ ਬਾਈ ਸਰਗੀ ਭੈਣ ਬਹੁਤ ਸੋਹਣਾ ਗਾਉਦੇ ਨੇ ਵਾਹਿਗੁਰੂ ਜੀ ਭੈਣ ਨੂੰ ਹੋਰ ਵੀ ਤਰੱਕੀਆ ਬਖਸਨ
@narinderkumar5961
@narinderkumar5961 Жыл бұрын
ਬਹੁਤ ਵਧੀਆ ਭੈਣ ਨੇ ਪੰਜਾਬ ਦੀ ਮਾਂ ਬੋਲੀ ਸਭਿਆਚਾਰ ਗੀਤ ਸਿਮਪਲ ਰਹਿਕੇ ਗਾਏ। ਪਰਮਾਤਮਾ ਲੰਬੀ ਉਮਰ ਕਰੇ।
@MalwaPunjabiCulturalTV
@MalwaPunjabiCulturalTV Жыл бұрын
ਬਹੁਤ ਵਧੀਆ, ❤❤
@nabarbande
@nabarbande Жыл бұрын
ਬਿੱਟੂ ਬਾਈ ਬਾ-ਕਮਾਲ ਪੇਸ਼ਕਾਰੀ । ਬੀਬਾ ਦੀ ਅਵਾਜ਼ 'ਚ ਲੋਹੜਿਆਂ ਦੀ ਮਿਠਾਸ ਐ । ਜਿਵੇਂ ਸ਼ਹਿਰ 'ਚ ਗੁਲਾਬ ਗੁੰਨ੍ਹਿਆ ਹੋਵੇ।
@ramanjitgill2920
@ramanjitgill2920 Жыл бұрын
Very nice.
@veersingh3267
@veersingh3267 11 ай бұрын
ਜਿਉਦੀ ਰਹਿ ਪੰਜਾਬ ਦੀ ਧੀਏ ਸੁਰਤ ਤੇ ਸੀਰਤ ਦੋਵੇ ਪਰਮਾਤਮਾ ਬਹੁਤ ਵਦੀਆ ਦਿੱਤੇ ਨੇ
@kuldeepjoshi4258
@kuldeepjoshi4258 11 ай бұрын
Rooh nu sakoon den Wali awaaz God bless you 🙏
@Baljinder_Gill_Writer
@Baljinder_Gill_Writer Жыл бұрын
ਮਿਸ਼ਰੀ ਨੂੰ ਮਿਸ਼ਰੀ ਹੀ ਕਿਹਾਂ ਜਾਂਦਾ ਮਿੱਠਾ ਵੀ ਕਹਿ ਸਕਦੇ ਆਂ ਆਵਾਜ਼ ਦੇ ਵਿੱਚ ਕਲਾਂ ਹੈ ਜਿਹਦੇ ਉਹਨੂੰ ਧੀ ਪੰਜਾਬ ਦੀ ਕੋਇਲ ਵੀ ਕਹਿ ਸਕਦੇ ਆਂ ਲੇਖਕ ~ ਬਲਜਿੰਦਰ ਗਿੱਲ ✍️🌸
@BalbirSinghraikoti
@BalbirSinghraikoti Жыл бұрын
ਬਹੁਤ ਵਧੀਆ ਗਾਇਕਾਂ ਨੇ ਭੈਣ ਜੀ ਉਸ ਤੋਂ ਵੀ ਵਧੀਆਂ ਇਨਸਾਨ ਨੇਂ ਭੈਣ ਜੀ ਜਿੰਨਾ ਨੇ ਇਨਸਾਨੀਅਤ ਜਿੰਦਾ ਰੱਖੀ ਬਹੁਤ ਵਧੀਆ ਜੀ
@Chobber12339
@Chobber12339 Жыл бұрын
❤ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਚੰਗਾ ਗਾਉਦੇ ਰਹਿਣ ਬਹੁਤ ਹੀ ਵਧੀਆ ਗੀਤ ਗਾਏ ਜਾਂਦੇ ਨੇ
@amriktalwandi
@amriktalwandi Жыл бұрын
ਬਹੁਤ ਹੀਪਿਆਰੀ ਆਵਾਜ਼ ਦੀ ਮਲਕਾ ਨਾਲ ਕੀਤੀ ਗੱਲ ਬਾਤ ਬਹੁਤ ਹੀ ਵਧੀਆ ਲੱਗੀ।
@rajvindersingh3110
@rajvindersingh3110 Жыл бұрын
Very good
@sutanterdullat9163
@sutanterdullat9163 Жыл бұрын
ਬਹੁਤ ਹੀ ਵਧੀਆ ਆਵਾਜ ਦਿਲ ਨੂੰ ਧੂਅ ਪਾਉਣ ਵਾਲੀ
@user-oy9ty3pw8w
@user-oy9ty3pw8w Жыл бұрын
ਬਿੱਟੂ ਵੀਰ ਬਹੁਤ ਵਧੀਆ ਤੁਸੀ ਹਮੇਸ਼ਾ ਚੰਗੀਆਂ ਗੱਲਾਂ ਪਰਮੋਟ ਕਰਦੇ ਹੋ ਮੈਂ ਹਮੇਸ਼ਾ ਸੁਣਦਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਰੱਖੇ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ
@pritpalsinghpirta9352
@pritpalsinghpirta9352 Жыл бұрын
ਬਿੱਟੂ ਵੀਰ ਜਿਉਦਾਂ ਵੱਸਦਾ ਰਹਿ ਭਰਾ ਮੇਰੇ , ਇਹੋ ਅਜਿਹੀਆ ਸਖਸ਼ੀਅਤ ਦੀ ਇੰਟਰਵਿਊ ਕਰਦੇ ਓ , ਸਰਗੀ ਭੈਣ ਜੀ ਦਾ ਸੁਭਾਅ ਬੜਾ ਨਿੱਘਾ ਏ , ਯੁੱਗ ਯੁੱਗ ਜੀਉ ਭੈਣ ਜੀ
@vedparkashsharma525
@vedparkashsharma525 7 ай бұрын
Very nice ji
@veerpalkaurkamal1351
@veerpalkaurkamal1351 Жыл бұрын
ਬਹੁਤ ਸੋਹਣਾ ਗਾਉਂਦੇ ਓ ਸਰਗੀ ❤️
@rajpalrana467
@rajpalrana467 10 ай бұрын
ਸਰਗੀ ਮਾਨ ਭੈਣੇ ਪਰਮਾਤਮਾ ਸਦਾ ਖੁਸ਼ ਰੱਖੇ ਤਰੱਕੀ ਬਖ਼ਸੇ
@grewalkanwar3358
@grewalkanwar3358 Жыл бұрын
ਬਿੱਟੂ ਵੀਰ ਬਹੁਤ ਬਹੁਤ ਵਧੀਆ ਗੱਲ ਬਾਤ ❤
@karmjeetkarma8232
@karmjeetkarma8232 10 ай бұрын
ਮਹਿਰਮ ਦਿਲਾਂ ਦੇ ਮਾਹੀ ਬਹੁਤ ਪਹਿਲਾਂ ਸੁਣਿਆ ਸੀ ਸਰਗੀ ਮਾਨ ਤੋਂ ਇਕ ਪ੍ਰਤੀਯੋਗਤਾ ਵਿਚ ਗਾਇਆ ਸੀ ਇਹਨਾਂ ਨੇ❤ਤੇ ਓਹ ਮੁਕਾਬਲਾ ਇਹ ਹਾਰ ਗਏ ਸੀ ਪਰ ਗਾਇਆ ਇਹਨਾਂ ਨੇ ਬਹੁਤ ਸੋਹਣਾ ਸੀ 👍👍👌👌
@kuldeepkaur2770
@kuldeepkaur2770 10 ай бұрын
Tere gane mei kafi try krdia bde aram je nal gonde o so sweet 💕 u
@user-vu9xl4bt4b
@user-vu9xl4bt4b Жыл бұрын
ਸਲਾਮ ਸਲਾਮ ਸਲਾਮ ।
@KuldipSingh-su8rj
@KuldipSingh-su8rj Жыл бұрын
ਬਿੱਟੂ ਜੀ ਬਹੁਤ ਵਧੀਆ ਇੰਟਰਵੀਊ ਕੀਤੀ ਧੰਨਵਾਦ
@makhansingh8880
@makhansingh8880 Жыл бұрын
ਅਵਾਜ਼ ਬਹੁਤ ਹੀ ਸੁਰੀਲੀ ਹੈ ਜੀ ਬੀਬਾ ਸੁਰਿੰਦਰ ਕੌਰ ਜੀ ਦਾ ਭਲੇਖਾ ਪੈਂਦਾ ਹੈ ਜੀ ਇੰਟਰ ਵਿਉ ਬਹੁਤ ਹੀ ਵਧੀਆ ਲੱਗੀ ਹੈ ਜੀ ਮੱਖਣ ਧਨੇਰ
@gillgulamiwala5768
@gillgulamiwala5768 Жыл бұрын
ਬਹੁਤ ਵਧੀਆ ਆਵਾਜ ਦੀ ਮਾਲਿਕ ਸਰਗੀ ਮਾਨ
@gillgulamiwala5768
@gillgulamiwala5768 Жыл бұрын
ਬਹੁਤ ਵਧੀਆ ਮੁਲਾਕਾਤ ਬਿੱਟੂ ਬਾਈ ਗਿੱਲ ਗੁਲਾਮੀ ਵਾਲਾ ਫਿਰੋਜਪੁਰ
@Nirmalsingh-dj2cv
@Nirmalsingh-dj2cv 8 ай бұрын
Awaz. Sweet. Again. Parminder. Sandhu. Blessing. Beta.
@Eastwestpunjabicooking
@Eastwestpunjabicooking Жыл бұрын
Face ਤੋ ਸਰਘੀ ਮਾਨ , ਪਰਮਿੰਦਰ ਸੰਧੂ ਵਰਗੇ ਲੱਗਦੇ ਨੇ। ਪਰ ਗੀਤ ਬਹੁਤ ਸੋਹਣੀ ਆਵਾਜ ਚ ਗਾ ਰਹੇ ਓ।
@hardevsingh2752
@hardevsingh2752 Жыл бұрын
ਵਾਹਿਗੁਰੂ ਜੀ ਤੁਹਾਨੂ ਤਰੱਕੀਆ ਬਖਸ਼ਣ ਸਰਗੀ ਭੈਣ ਜੀ🎉🎉🎉
@ajitsinghharika5963
@ajitsinghharika5963 11 ай бұрын
ਬਿਟੂ ਬਾਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਲਾਕਾਰ ਦਾ ਪਤਾ ਜਰੂਰ ਦੱਸਿਆ ਕਰੋ ਜੀ।
@parveenbinnyklair3563
@parveenbinnyklair3563 Жыл бұрын
Thanks bhaji Sister maan very nice singer Stay blessed
@jagdev5863
@jagdev5863 11 ай бұрын
Very good interview ❤️❤️👌👍
@parteekdahuja1387
@parteekdahuja1387 Жыл бұрын
Very nice voice, asi sargi maan di avaaj ch kho jaane aa 😊😊🤩😘😘
@Safrifarmhouse
@Safrifarmhouse 9 ай бұрын
Bhut sohni awaj ਪੈਣੇ old is gold bhut sohna song ਗਾ ਕੇ ਸੁਣਾਇਆ
@Roomialac
@Roomialac 11 ай бұрын
Bahut khoob yr.. bahut sohni interview H bhen nu rabb charhdi kala ch rakhe sada eh Punjab ah.. asli
@PrabhjotKaur-fd7xq
@PrabhjotKaur-fd7xq 5 ай бұрын
Bht sohni voice enaa di te bht pyar vi hai
@francisfrancis3503
@francisfrancis3503 Жыл бұрын
Excellent interview 🎉
@ManjeetKaur-dz4us
@ManjeetKaur-dz4us 11 ай бұрын
ਰੂਹ ਸ਼ਰਸ਼ਾਰ, ਜੀਓ। 🌾🌾🌾🌾🌾
@shivagill4992
@shivagill4992 Жыл бұрын
Excellent girl and excellent interview
@amardeepsinghbhattikala189
@amardeepsinghbhattikala189 Жыл бұрын
Salute aw bhan ji de simplicity nu kyuki kuz female singers na singing nu western culture vich mixed karta khas karke clothes
@gogavirk3403
@gogavirk3403 Жыл бұрын
Very nice voice god blessed keep going on my blessings are with you ❤❤❤❤❤
@rajvir1881
@rajvir1881 Жыл бұрын
ਸੁਰਿੰਦਰ ਕੌਰ ਦਾ ਅੰਦਾਜ਼ ਆਪਣਾ ਸੀ ਤੇ ਪੰਜਾਬੀ ਗਾਇਕੀ ਚ ਵੱਡਾ ਨਾਂ ਹੈ ਪਰ ਸਰਗੀ ਮਾਨ ਦੀਆਂ ਆਪਣੀਆਂ ਪੈੜਾਂ ਮਾਣ ਵਾਲੀਆਂ ਨੇ।ਸਾਦਗੀ ਤੇ ਵੱਖਰਾ ਅੰਦਾਜ਼ ਸਰਗੀ ਮਾਨ ਦੇ ਆਪਣੇ ਰਾਹ ਹਨ। ਭਵਿੱਖ ਸਰਗੀ ਮਾਨ ਦਾ ਹੈ...ਅਮੀਨ..! ਬਿੱਟੂ ਬਾਈ ਦੀ ਪੇਸ਼ਕਾਰੀ ਵੀ ਵਧੀਆ।
@beantsingh5023
@beantsingh5023 Жыл бұрын
ਬਹੁਤ ਪਿਆਰ ਅਵਾਜ਼
@jaspalsingh4941
@jaspalsingh4941 Жыл бұрын
🙏🙏 Very nice job Bittu Bai g
@gurmailbath16
@gurmailbath16 Жыл бұрын
ਬਹੁਤ ਵਧੀਆ ਬਿੱਟੂ ਬਾਈ🙏🙏
@kuldeepkaur2770
@kuldeepkaur2770 10 ай бұрын
Sargi beta teri voice bhut bdia a mei teri bhut bdi fan a te kafi follow krdia
@gurkiratsinghcheema1731
@gurkiratsinghcheema1731 8 ай бұрын
Bahut sohni aawaj
@chahatveersingh1991
@chahatveersingh1991 Жыл бұрын
ਬਹੁਤ ਵਧੀਆ ਬਿੱਟੂ ਵੀਰ ਜੀ ❤❤❤
@harinderpreethani8147
@harinderpreethani8147 11 ай бұрын
Buhut sohniawaaj ha sagri sister de bikul surinder kaur ji da rebirth ha waheguru sada chardikala vich rahkan
@dilsandhu3332
@dilsandhu3332 Жыл бұрын
ਬਹੁਤ ਵਧੀਆ ਭੈਣ ਜੀ ਗਾਉਂਦੇ ਆ
@nirmalsangha4691
@nirmalsangha4691 Жыл бұрын
@jagtarsingh910
@jagtarsingh910 Жыл бұрын
Bahut..he..vadia..sargi..putr..g Vary..good..job
@jagdev5863
@jagdev5863 11 ай бұрын
Sweet voice
@baljitbhullar1310
@baljitbhullar1310 Жыл бұрын
ਬਹੁਤ ਵਧੀਆ ਅਵਾਜ
@Sidhusunder897
@Sidhusunder897 8 ай бұрын
Bittu 22ji sirra galbat thodi ...best wishes sargi Maan ji nu waheguru hamesha khush rakhe
@mangalnahal7036
@mangalnahal7036 Жыл бұрын
Bahut vadiya shoti bhenji & bittu bhaji
@RavinderSingh-xm6qe
@RavinderSingh-xm6qe 11 ай бұрын
Bittu veer Sargi Sister di Look Parminder Sandhu vargi a GBU.
@jagmeetteona6186
@jagmeetteona6186 Жыл бұрын
ਬਹੁਤ ਵਧੀਆ👍💯
@tejwantsingh3114
@tejwantsingh3114 Жыл бұрын
ਬੀਬਾ ਜੀ ਸਭਿਅੱਕ ਢੰਗ ਨਾਲ ਗਾਉਂਦੇ ਨੇ
@INDERBRARMUSIC
@INDERBRARMUSIC 9 ай бұрын
ਬਹੁਤ ਸੋਹਣੀ ਤੇ ਪਿਆਰੀ ਆਵਾਜ਼ ਏ ਸਰਗੀ ਜੀ ਦੀ
@PunjabiSanjhan
@PunjabiSanjhan 11 ай бұрын
ਬਹੁਤ ਵਧੀਆ, ਰੂਹ ਨੂੰ ਸਕੂਨ ਮਿਲਦਾ ਸੁਣ ਕੇ। ❤️❤️❤️
@HarishKumar-vf7yk
@HarishKumar-vf7yk Жыл бұрын
Bittu ji thanks for sargi Maan interview 2nd surinder kaur very good
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@arvindergrewal8410
@arvindergrewal8410 11 ай бұрын
ਆਵਾਜ਼ ਬਹੁਤ ਵਧੀਆ ਹੈ
@satnamsinghpurba9584
@satnamsinghpurba9584 Жыл бұрын
Very nice interview with Sargimann
@ravibrar9626
@ravibrar9626 9 ай бұрын
ਬੜੀ ਸਿਆਣੀ ਤੇ ਸੋਹਣਾ ਭੈਣ ❤ ਰੱਬ ਬਹੁਤ ਤਰੱਕੀਆਂ ਬਖਸ਼ੇ
@user-xb1wd9pw3c
@user-xb1wd9pw3c Жыл бұрын
boht vathdea ji god bless you srgi ji
@amarjitsingh1946
@amarjitsingh1946 Жыл бұрын
ਬਹੁਤ ਵਧੀਆ ਜੀ ਨਾਇਸ਼
@palwindersingh3271
@palwindersingh3271 Жыл бұрын
Very good
@harpreetsinghsingh9843
@harpreetsinghsingh9843 Жыл бұрын
Endless singing
@amardeepsinghbhattikala189
@amardeepsinghbhattikala189 Жыл бұрын
Sat shri akal ji bhan ji de Awaaz bohat sohni ha ardas karda v akal purkh waheguru ji ehna nu chardikla tandrusti wakshan hamesha
@jeetkular2521
@jeetkular2521 Жыл бұрын
Great voice
@GurpreetSingh-be7il
@GurpreetSingh-be7il Жыл бұрын
Bhot vdiya ji
@bahiasingh6249
@bahiasingh6249 Жыл бұрын
God blessed voice
@user-bw3sl1nr9p
@user-bw3sl1nr9p 9 ай бұрын
Tuhada rakhri song bahut vadia lgga
@Karamjeetdeon
@Karamjeetdeon Жыл бұрын
ਵਾਹ ਵੀਰੇ ਬਹੁਤ ਖੂਬ ਦੁਆਵਾਂ!!
@perjagsingh
@perjagsingh Жыл бұрын
ਸੀਰਤ, ਗਾਇਕੀ ਪੱਖੋਂ ਰੁਤਬੇ ਦਾਰ ਬੱਚਾ
@Malwewala8082
@Malwewala8082 Жыл бұрын
Bahut hi Sohni Awaaz Aa Bhain di
@HappySingh-tm1un
@HappySingh-tm1un 11 ай бұрын
ਬਹੁਤ ਵਧੀਆ
@JaswinderSingh-tp6me
@JaswinderSingh-tp6me Жыл бұрын
bitu bhi ji satsreakal parvn krne nice video bhuat vadia awaj de malk aa sargi mann. parmatma har isha pure krn best of luck sister. 🎉🎉🎉. amritsar
@JatinderKumar-sl7qi
@JatinderKumar-sl7qi Ай бұрын
Good👍
@ravneet0949
@ravneet0949 Жыл бұрын
Sargi maan bhuut achi voice a. Ehna ne mere nal mata sundri colz ch study kiti a . Bhuut vdia nature di a sargi
@nikkujassi5550
@nikkujassi5550 11 ай бұрын
Mata sundri college kithe jehda dhade pind a g
@GurmeetSingh-yc3nr
@GurmeetSingh-yc3nr 9 ай бұрын
ਅਮੀਰੀ ਵਿਰਸਾ ਹੈ ਪੰਜਾਬੀ ਲੋਕ ਗੀਤਾਂ ਦਾ ਸਰਗੀ ਮਾਨ ਇਕ ਵਖਰੀ ਪਛਾਣ ਹੈ ਬਾ ਕਮਾਲ ਹੈ
@manjitmann7943
@manjitmann7943 Жыл бұрын
Very very nice voice ji God bless you
@amrikbirring6421
@amrikbirring6421 Жыл бұрын
Very nice voice ❤❤
@pardeepbrar9565
@pardeepbrar9565 Жыл бұрын
BHT vdia
@baldishkaur9953
@baldishkaur9953 11 ай бұрын
Sargi Maan ❤❤❤❤❤l
@shersingh01
@shersingh01 Жыл бұрын
@jaspalbhanot3121
@jaspalbhanot3121 11 ай бұрын
Very nice God bless you beta
@hardeepsingh6922
@hardeepsingh6922 Жыл бұрын
👍👍
@daljindersumra3473
@daljindersumra3473 Жыл бұрын
❤❤❤
@kakasingh1057
@kakasingh1057 Жыл бұрын
Good vr 💯💯💯
@daljeetbajwafilms
@daljeetbajwafilms Жыл бұрын
👌👌👌
@sgrewal5150
@sgrewal5150 Жыл бұрын
Very good wonderful voice, keep it up sister from , USA 🇺🇸
@jyotijot3303
@jyotijot3303 Жыл бұрын
Help me
@jashanjassivollyboll9525
@jashanjassivollyboll9525 Жыл бұрын
Bittu bhai g 🙏🙏🙏
@kuldeepkaur2770
@kuldeepkaur2770 9 ай бұрын
Hlo sargi beta menu thode song bhut bdia lgde mei thonu follow krdi tkreebn thode sare song sune a god blesses love ❤️ u
@ManjitKaur-nw6je
@ManjitKaur-nw6je Жыл бұрын
Very nice ji god.bless you
@rbrar3859
@rbrar3859 11 ай бұрын
ਜਿਉਂਦੇ ਰਹੋ ਪੁੱਤਰ।
@ajmerdhillon3013
@ajmerdhillon3013 Жыл бұрын
ਪੰਜਾਬ ਦੀ ਨਵੀਂ ਕੋਈਲ
@gurjeetsandhu3599
@gurjeetsandhu3599 Жыл бұрын
BHUT VADIYA JI
@TheInderjit1973
@TheInderjit1973 Жыл бұрын
Very nice voice mam sargi mann
@karamjeetsingh-pd1lk
@karamjeetsingh-pd1lk Жыл бұрын
Tusi great ho ji 🙏
@AnmolAvi-ln1vs
@AnmolAvi-ln1vs 10 ай бұрын
Bittu ji Sadi v interview Karo lo😂❤
I’m just a kid 🥹🥰 LeoNata family #shorts
00:12
LeoNata Family
Рет қаралды 20 МЛН
Пробую самое сладкое вещество во Вселенной
00:41
LOVE LETTER - POPPY PLAYTIME CHAPTER 3 | GH'S ANIMATION
00:15
Can You Draw A PERFECTLY Dotted Line?
00:55
Stokes Twins
Рет қаралды 85 МЛН
Interview with Charan Likhari || Writer || Bittu Chak Wala || Rang Panjab De
44:45
Достали существо из под земли
0:29
RICARDO
Рет қаралды 1,6 МЛН
Became invisible for one day!  #funny #wednesday #memes
0:25
Watch Me
Рет қаралды 25 МЛН
37.First Day as a Zombie💀
0:32
Limekey0
Рет қаралды 35 МЛН
КОГДА СОСЕД КУПИЛ ИНОМАРКУ😂#shorts
1:00
BATEK_OFFICIAL
Рет қаралды 3 МЛН
He has no power to use all tomato 🍅 🤣
0:15
LikvoFam
Рет қаралды 4,6 МЛН
He has no power to use all tomato 🍅 🤣
0:15
LikvoFam
Рет қаралды 4,6 МЛН
Sion princess funny Haribo Donuts 🍊🚆😅🤣
0:35
SION /紫音
Рет қаралды 6 МЛН